ਇਸ ਬਾਈ ਨੇ ਤਾਂ ਕਮਾਲ ਈ ਕਰ ਦਿੱਤੀ ਆੜੂ ਅੰਬ ਅੰਜੀਰ ਆਵਲਾਂ ਬਿੱਲ ਬੱਲੇ ਬੱਲੇ ਕਰਾ ਦਿੱਤੀ | PiTiC Live

แชร์
ฝัง
  • เผยแพร่เมื่อ 17 ธ.ค. 2024

ความคิดเห็น • 76

  • @PritamSingh-qr8wc
    @PritamSingh-qr8wc ปีที่แล้ว

    ਬਹੁਤ ਵਧੀਆ ਜਾਣਕਾਰੀ ਵੀਰ ਜੀ 🙏🙏❤❤

  • @khushwinderkaur2418
    @khushwinderkaur2418 4 ปีที่แล้ว +5

    ਰਵਿੰਦਰ ਵੀਰਾ ਜੀ ਇਹ ਤੁਹਾਡੀ ਮੇਹਨਤ ਦਾ ਫਲ ਹੈ ਵੀਰ ਜੀ ਆੜੁ ਅਸੀਂ ਪਿਛਲੇ ਹਫਤੇ ਹੀ ਖਾ ਕੇ ਗਏ ਹਾਂ ਬਹੁਤ ਹੀ ਸਵਾਦ ਸੀ
    ਪ੍ਰਮਾਤਮਾ ਤੁਹਾਨੂੰ ਚੜਦੀ ਕਲਾਂ ਵਿਚ ਰੱਖੇ

    • @ravisohal925
      @ravisohal925 4 ปีที่แล้ว

      🙏🙏🙏🙏🙏🙏

    • @gnduniversity325
      @gnduniversity325 3 ปีที่แล้ว

      @@ravisohal925 paji please address share kareyo

    • @ravisohal925
      @ravisohal925 3 ปีที่แล้ว

      Samana city, dist patiala
      Near Gurudwara Thara Sahib Samana

    • @ravisohal925
      @ravisohal925 3 ปีที่แล้ว

      @@gnduniversity325 9988723423

  • @baljeetsingh3297
    @baljeetsingh3297 4 ปีที่แล้ว +6

    ਇਤਿਹਾਸਕ ਗੁਰਦਵਾਰਾ 'ਥੜਾ ਸਾਹਿਬ ਸਮਾਣਾ' ਦੇ ਖੱਬੇ ਹੱਥ ਨਿਗਾਹ ਮਾਰੀਏ ਤਾਂ ਸਾਹਮਣੇ "ਸੋਹਲ ਨਿਵਾਸ" ਕੋਠੀ ਨਜਰ ਆਏਗੀ ਇੱਕ ਵਾਰ ਮੇਰਾ ਰਾਵਿੰਦਰ ਜੀ ਦੇ ਘਰ ਜਾਣ ਦਾ ਸਬੱਬ ਬਣਿਆ ਸੀ। ਇਹਨਾਂ ਦੀ ਘਰੇਲੂ ਬਗੀਚੀ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਵੱਖ-ਵੱਖ ਤਰ੍ਹਾਂ ਦੇ organic ਫਲਾਂ ਨਾਲ ਲੱਦੇ ਬੂਟੇ ਔਰ ਪ੍ਰੀਵਾਰ ਲਈ organic ਸਬਜੀਆਂ ਦਾ ਗੁਜਾਰਾ ਇਹ ਆਪਣੀ ਘਰੇਲੂ ਸਾਫ-ਸੁਥਰੀ ਬਗੀਚੀ ਵਿਚੋਂ ਹੀ ਕਰ ਲੈਂਦੇ ਹਨ। ਇਹਨਾਂ ਦੇ ਡੈਡੀ ਸ. ਬਲਵੀਰ ਸਿੰਘ ਉਹੀ ਕਿਸਾਨ ਹਨ ਜਿੰਨਾਂ ਨੇ ਕਿਸ ਸਮੇਂ ਸੱਠੀ ਜੀਰੀ (ਝੋਨਾ, ਮੁੰਜੀ) ਪੰਜਾਬ ਵਿੱਚ ਸਭ ਤੋਂ ਪਹਿਲਾਂ ਲਗਾਈ ਸੀ। ਉਹ ਇੱਕ ਬਹੁਤ ਹੀ ਸਾਊ ਸੁਭਾਅ ਦੇ ਮਿਲਣਸਾਰ ਇਨਸਾਨ , ਫਸਲਾਂ ਦੇ ਤਜਰਬੇ-ਕਾਰ ਔਰ ਸਫਲ ਕਿਸਾਨ ਹਨ। ਪ੍ਰਮਾਤਮਾ ਉਹਨਾਂ ਨੂੰ ਸਦਾ ਚੜਦੀ ਕਲਾ ਚ ਹੀ ਰੱਖਣ।

    • @ravisohal925
      @ravisohal925 4 ปีที่แล้ว

      🙏🙏🙏🙏🙏

    • @pritpalsinghsekhon3377
      @pritpalsinghsekhon3377 4 ปีที่แล้ว

      ਇਹ ਆੜੂ ਦਾ ਬੂਟਾ ਇਹਨਾਂ ਨੇ ਕਿਹੜੀ ਨਰਸਰੀ ਤੋਂ ਲਿਆਦਾ ਹੈ ਤੇ ਕਿਹੜੀ ਵਰਾਇਟੀ ਹੈ ਪਤਾ ਲੱਗ ਸਕਦਾ ??

  • @harindersingh3833
    @harindersingh3833 4 ปีที่แล้ว +2

    ਬਹੁਤ ਹੀ ਵਧੀਆ ਜੀ

  • @SurjitSingh-tb3kg
    @SurjitSingh-tb3kg 4 ปีที่แล้ว +1

    Vry nice video ..good job

  • @KulwinderSingh-xs7ec
    @KulwinderSingh-xs7ec 2 ปีที่แล้ว +1

    Very nice

  • @dalvirsidhu3529
    @dalvirsidhu3529 4 ปีที่แล้ว +22

    ਜਿੰਨੇ ਚੰਗੇ ਪੋਦੇ ਸੀ ਉਸ ਢੰਗ ਨਾਲ ਦਿਖਾਇਆ ਨੀ ਗਿਆ।ਨਾਂ ਹੀ ਪਿੰਡ ਦਸਿਆ।

    • @ravisohal925
      @ravisohal925 4 ปีที่แล้ว +1

      Jina cover hoya ona vi boht he ji
      Samana area ji 🙏🙏🙏🙏🙏

    • @dalvirsidhu3529
      @dalvirsidhu3529 4 ปีที่แล้ว +1

      ਠੀਕ ਆ ਵੀਰ

  • @jaideepsingh6809
    @jaideepsingh6809 4 ปีที่แล้ว +2

    Bhut vadia ji good

  • @sandeepkumar-ds3ls
    @sandeepkumar-ds3ls 3 ปีที่แล้ว

    ਬਹੁਤ ਖੂਬ ਜੀ

  • @thegreatworld993
    @thegreatworld993 3 ปีที่แล้ว

    Very nice veer ji WaheGuru thonu chardiakala vich rakhe 🙏🙏

  • @satwantsingh5187
    @satwantsingh5187 3 ปีที่แล้ว +3

    ਅਸਲੀ ਨਾਂ ਅਸਵ ਗਨਧਾ ਹੁੰਦਾ ਜਾਂ ਅਸਗੰਧ ਪੰਜਾਬ ਚ ਆਮ ਇਸਦਾ ਪਾਪੁਲਰ ਨਾਂ ਹੈ

  • @charnjeetsinghpnaich7592
    @charnjeetsinghpnaich7592 3 ปีที่แล้ว +3

    ਮੈਂ ਵੀ ਲਾਇਆ ਜੀ ਅੰਜ਼ੀਰ, ਫਲ ਵੀ ਲੱਗਾ ਹੈ ਜੀ

  • @GursewakSingh-rr9ro
    @GursewakSingh-rr9ro 4 ปีที่แล้ว +1

    Bht vdiya ..vir ji..

  • @soniasohal5758
    @soniasohal5758 4 ปีที่แล้ว +1

    Very nice veer g👍👍

  • @amanpreetsingh3359
    @amanpreetsingh3359 4 ปีที่แล้ว +4

    ਵੀਰੇ ਤਸੀ ਆੜੂ ਦੀ ਦੇਖ ਭਾਲ ਬਾਰੇ ਦਸੋ ਜੀ

  • @karanmaankaransingh3167
    @karanmaankaransingh3167 4 ปีที่แล้ว

    ਸਿਰਾ ਬਾਈ

    • @ravisohal925
      @ravisohal925 4 ปีที่แล้ว

      🙏🙏🙏🙏🙏

  • @gurpreetsingh-zg3km
    @gurpreetsingh-zg3km 4 ปีที่แล้ว +13

    ਫਲਾਂ ਨੂੰ ਦੇਖ ਕੇ ਤਾਂ ਪਾਣੀ ਆ ਗਿਆ ਮੂਂਹ ਚ

  • @jasvinderkaur2355
    @jasvinderkaur2355 4 ปีที่แล้ว +2

    very nice
    😍😍😍😍🤩🤩🤩

  • @ustattv2460
    @ustattv2460 3 ปีที่แล้ว

    Eho soch ban jawe sare punjab di 🌸🙏

  • @jyotiwalia8044
    @jyotiwalia8044 3 ปีที่แล้ว

    Very very nice idea good baggage

  • @sarabjitkaur1943
    @sarabjitkaur1943 3 ปีที่แล้ว

    Very good veer

  • @harpreetsinghharpreetsingh8330
    @harpreetsinghharpreetsingh8330 4 ปีที่แล้ว

    ਬਾਈ ਜੀ ਬਿਲ ਤਾਂ ਆਪਾਂ ਵੀ ਲਾਈ ਹੈ

  • @harkiransingh4220
    @harkiransingh4220 4 ปีที่แล้ว

    Good job

  • @jaspaljastohana7165
    @jaspaljastohana7165 4 ปีที่แล้ว +2

  • @punjabisocialkhabara5374
    @punjabisocialkhabara5374 4 ปีที่แล้ว

    tune pehla jehdi layi bohat vadiya.

  • @harkiransingh4220
    @harkiransingh4220 4 ปีที่แล้ว

    Green clean Punjab

  • @rightforfight9351
    @rightforfight9351 3 ปีที่แล้ว

    Adhuri jankari

  • @ravisohal925
    @ravisohal925 4 ปีที่แล้ว +1

    Dhanwad Sare darska da
    & all PiTiC Team
    🙏🙏🙏🙏🙏🙏

  • @pawandeepsingh6469
    @pawandeepsingh6469 4 ปีที่แล้ว +5

    Very nice 👌
    Ravinder ji
    Ik mere veer ne comment vich place puchi c. Veer ja SAMANA NEAR GOVT sr sec school samana

    • @ravisohal925
      @ravisohal925 4 ปีที่แล้ว

      🙏🙏🙏🙏🙏🙏

  • @babbarsher2065
    @babbarsher2065 3 ปีที่แล้ว +1

    Sirf. Namak kredo bazar toh. Baki sab kuch Anna bezo. Fruit forest bnao. &. Saria sabzia. 🇮🇳🇮🇳👍🏽🍅🥭🍑🍏🇨🇦🇺🇸👍🏽

  • @jaswindergill911
    @jaswindergill911 3 ปีที่แล้ว

    Where r u

  • @laddijhinger3935
    @laddijhinger3935 3 ปีที่แล้ว +1

    mere ghar vi anjeer lagi aa bahut fruit lagiya , 10 month da plant aa

    • @charnjeetsinghpnaich7592
      @charnjeetsinghpnaich7592 3 ปีที่แล้ว +1

      ਆਪਣੇ ਘਰ ਵੀ ਅੰਜ਼ੀਰ ਲੱਗਾ ਹੋਇਆ ਹੈ ਜੀ

    • @laddijhinger3935
      @laddijhinger3935 3 ปีที่แล้ว +1

      kiwe lagde fruit bai ji

    • @charnjeetsinghpnaich7592
      @charnjeetsinghpnaich7592 3 ปีที่แล้ว +1

      @@laddijhinger3935 ਬਹੁਤ ਸਾਰੇ ਲੱਗੇ ਨੇ ਖਾਣ ਲਈ ਵੀ ਬੁਹਤ ਸਵਾਦ ਨੇ ਪਰ ਵਿੱਚੋ ਦੇਖਣ ਨੂੰ ਨੀ ਵਧੀਆ ਲੱਗਦਾ।

    • @laddijhinger3935
      @laddijhinger3935 3 ปีที่แล้ว +1

      hanji awe hi aa

  • @gurjeevanpreet5145
    @gurjeevanpreet5145 3 ปีที่แล้ว

    ਵੀਰ ਜੀ ਪਿੰਡ ਦਾ ਨਾਂ ਵੀ ਦੱਸਿਆ ਕਰੋ ਨਾਲ ਫੋਨ ਨੰਬਰ ਵੀ ਦੱਸਿਆ ਕਰੋ

  • @somadevi1570
    @somadevi1570 3 ปีที่แล้ว

    Asi v lgay hoe ne Anzeer,sitafal, Rudraksh de plants.

  • @dimplesohal51
    @dimplesohal51 4 ปีที่แล้ว +1

    Veer g Sade vaste sambh k rkheyo asi v aake khava gye😋😋😋

  • @ranasandhu4816
    @ranasandhu4816 3 ปีที่แล้ว

    Aadu di verity ki si

  • @jyotiwalia8044
    @jyotiwalia8044 3 ปีที่แล้ว

    ਵੀਰ ਜੀ ਆਪਣਾ ਪਿਡ ਦਸੋ

  • @harvinderkaur2912
    @harvinderkaur2912 3 ปีที่แล้ว

    Sade aadu sukh rhe ne kus dso sanu Veer ji

  • @a1experiment764
    @a1experiment764 3 ปีที่แล้ว

    Beer g aadu khri kism da pls dso khra laina chahi da Vdia quality punjab ch ho skdi Jada fruit lyi

  • @KuldeepSingh-dp2zv
    @KuldeepSingh-dp2zv 4 ปีที่แล้ว

    Aa ajieer sade ghar v lega hoa hi 5 bute ne

  • @pritpalsinghsekhon3377
    @pritpalsinghsekhon3377 4 ปีที่แล้ว

    ਇਹ ਆੜੂ ਦਾ ਬੂਟਾ ਇਹਨਾਂ ਨੇ ਕਿਹੜੀ ਨਰਸਰੀ ਤੋਂ ਲਿਆਦਾ ਹੈ ਤੇ ਕਿਹੜੀ ਵਰਾਇਟੀ ਹੈ ਪਤਾ ਲੱਗ ਸਕਦਾ ??

  • @surinderkour2858
    @surinderkour2858 3 ปีที่แล้ว

    mein jammu se.hoo.kya aap yeh paddde hume.bejge

  • @AngrejSingh-di8vj
    @AngrejSingh-di8vj 3 ปีที่แล้ว

    Sahib singh ji apna number dio ji

  • @JoginderSingh-ph9ur
    @JoginderSingh-ph9ur 4 ปีที่แล้ว

    Bro ਫਲ ਪਕ ਕੇ ਆੜੂ ਅੰਬ ਮਿੰਟੀ ਵਿੱਚ ਉਗ ਜਾਏ ਤੇ ਉਹ ਬੂਟੇ ਆਪਾ ਬੀਜ ਸਕਦੇ । ਫਲ ਦੇਣਗੇ ਜਾਂ ਨਹੀਂ ।

    • @sandeepchahal1999
      @sandeepchahal1999 ปีที่แล้ว

      Bahut late fal denge te boote v bahut bade ho jange is lyi ona te piyod krni jroori aa

  • @littlechamp7881
    @littlechamp7881 4 ปีที่แล้ว

    Anzeer da buta full bharya Hoya sada

  • @gurpreetsingh-zg3km
    @gurpreetsingh-zg3km 4 ปีที่แล้ว +2

    ਬਿੱਲ ਕੀ ਹੁੰਦਾ ਜੀ

    • @gslivezone
      @gslivezone 4 ปีที่แล้ว +1

      Belpathar

    • @GursewakSingh-rr9ro
      @GursewakSingh-rr9ro 4 ปีที่แล้ว +2

      ਜਨਾਵ ਬਿਲਗੁਦ ਵਾਲਾ ਬਿਲ ।।ਜਿਸ ਦਾ ਸ਼ੇਕ ਵੀ ਬਣਦਾ ।ਮਤਲਬ ਇੱਕ ਤਰਾਂ ਦਾ ਫਰੂਟ ਕਹੇ ਸਕਦੇ ਆ

    • @gurpreetsingh-zg3km
      @gurpreetsingh-zg3km 4 ปีที่แล้ว

      @@GursewakSingh-rr9ro ਫਰੂਟ ਦਾ ਨਾਂ ਕੀ ਆ ਅੰਗਰੇਜ਼ੀ ਭਾਸ਼ਾ ਚ ?

  • @sandeepchahal1999
    @sandeepchahal1999 ปีที่แล้ว

    Mere ghre dekho aake faldar boote 2boote dikha te bs

  • @avtarsinghsandhu3372
    @avtarsinghsandhu3372 4 ปีที่แล้ว +2

    Kheda Area Bhaji???

  • @husanveersingh8693
    @husanveersingh8693 4 ปีที่แล้ว

    sabji lagi ta desdi ni fudu bnai janda kale adua nu lela je tenu sabar ajuga

  • @jodhabatth698
    @jodhabatth698 4 ปีที่แล้ว

    By ji anjeer ithey sahi ni hundi asi 3 sal pahla laa k patt diti

    • @laddijhinger3935
      @laddijhinger3935 3 ปีที่แล้ว

      hundi aa bai ji, mere ghar laggi aa waddu fruit lagda

  • @sukhdevsinghvirk3116
    @sukhdevsinghvirk3116 3 ปีที่แล้ว

    ਬਹੁਤ ਵਧੀਆ ਜੀ