ਤਲਬ ਕਰਨਗੇ ਜਥੇਦਾਰ? 'ਤੱਕੜੀ' ਵੀ ਜਾਊ? ਜਸਬੀਰ ਸਿੰਘ ਪੱਟੀ ਤੋਂ ਸੁਣੋ। Jathedar | Sukhbir Badal | Wadala

แชร์
ฝัง
  • เผยแพร่เมื่อ 4 ก.พ. 2025

ความคิดเห็น • 43

  • @takhatpanjab
    @takhatpanjab  12 ชั่วโมงที่ผ่านมา +5

    th-cam.com/video/PSFwov05knw/w-d-xo.html
    ਜੇ ਆਹ ਹੋ ਗਿਆ ਤਾਂ ਤਰਥੱਲੀ ਮੱਚੂ! ਭਗਵੰਤ ਮਾਨ ਦੀ ਕੁਰਸੀ ਵੀ ਜਾਊ! ਧੱਜੀਆਂ ਉਡਾਤੀਆਂ ਡਾ. ਗਰਗ ਨੇ! Bhagwant Mann

  • @sukhwinderbhullar7122
    @sukhwinderbhullar7122 33 นาทีที่ผ่านมา +1

    ਭੱਟੀ ਬਹੁਤ ਵਧੀਆ ਵਿਚਾਰ ਹਨ ਸ਼ਾਬਾਸ਼

  • @RajwantKaur-k8j
    @RajwantKaur-k8j 2 ชั่วโมงที่ผ่านมา +5

    ਭੱਟੀ ਸਾਹਿਬ ਜੀ ਸਲੂਟ ਹੈ ਤੁਹਾਡੀਪਤਰਕਾਰੀਨੂੰ

  • @JoginderSingh-o9x9b
    @JoginderSingh-o9x9b ชั่วโมงที่ผ่านมา +2

    ਇਨੇੱ ਬੇਸ਼ਰਮ ਸੰਗਤ ਮੂਰਖ ਨਹੀਂ ਆਓ ਮੈਦਾਨ ਵਿੱਚ ਸੰਗਤਾਂ ਤੁਹਾਡਾ ਨਾਲ ਸੁਆਗਤ ਕਰਨ ਲਈ ਤੁਹਾਡੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ

  • @jeewanjot5382
    @jeewanjot5382 ชั่วโมงที่ผ่านมา +2

    ਭੱਟੀ ਸਾਹਿਬ ਜੀ ਬਿੰਦਵਾਨ ਹੈਜੀ

  • @HardevSingh-yn2jx
    @HardevSingh-yn2jx 2 ชั่วโมงที่ผ่านมา +4

    ਭਾਰਤੀ ਹੋ ਹੀ ਨਹੀਂ ਰਹੀ, ਪੁਰਾਣੀ ਲਿਸਟ ਹੀ ਫੋਨਾਂ ਤੇ ਭੇਜ ਦਿੱਤੀਆਂ ਗਈਆਂ ਹਨ

  • @GurjinderSinghbrar-t9k
    @GurjinderSinghbrar-t9k 2 ชั่วโมงที่ผ่านมา +3

    Good job

  • @gurmukhsingh5878
    @gurmukhsingh5878 ชั่วโมงที่ผ่านมา +5

    ਭਟ੍ਹੀ ਜੀ ਇਹਨਾਂ ਪਾਪ ਬਹੁਤ ਕੀਤੇ ਹਨ ਗੁਨਾਹ ਬਹੁਤ ਕੀਤੇ ਹਨ ਇਸ ਕਰਕੇ ਪ੍ਰਮਾਤਮਾ ਇਹਨਾਂ ਨੂੰ ਚੰਗੇ ਕਰਮ ਨਹੀਂ ਕਰਨ ਦਿੰਦੇ ਨਾ ਕਰਨ ਗੇ ਗੋਲਕਾਂ ਖਾਣ ਕਰਕੇ ਦਿਮਾਗ ਪੁਠੇ ਹੋ ਗੲਏ ਹਨ

  • @gurmukhsingh5878
    @gurmukhsingh5878 ชั่วโมงที่ผ่านมา +2

    ਕਾਲੀ ਦਲ ਬਾਦਲ ਐਂਡ ਕੰਪਨੀ ਦੀ ਭਰਤੀ ਹੈ ਸਿੱਖਾਂ ਦੀ ਭਰਤੀ ਨਹੀਂ

  • @manjitSingh-x9r
    @manjitSingh-x9r 3 ชั่วโมงที่ผ่านมา +2

    ਭੱਟੀ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @zulfkarali735
    @zulfkarali735 2 ชั่วโมงที่ผ่านมา +1

    ਸਤਿ ਸ੍ਰੀ ਅਕਾਲ ❤

  • @harbindersinghlali8003
    @harbindersinghlali8003 ชั่วโมงที่ผ่านมา

    Jiunde rho Patti Sabh.....

  • @harmeshsingh7028
    @harmeshsingh7028 35 วินาทีที่ผ่านมา

    🙏🙏🙏🙏🙏🙏🌹🏵️

  • @GurinderSingh-fb9us
    @GurinderSingh-fb9us 3 ชั่วโมงที่ผ่านมา +5

    ਭੱਟੀ ਸਾਹਿਬ ਜੀ ਇਨ੍ਹਾਂ ਨੂੰ ਕੋਈ ਨਾਇਲਜ ਹੀ ਨਹੀਂ

    • @sjmahal5
      @sjmahal5 ชั่วโมงที่ผ่านมา

      ਪੀਟੀ ਸੀ ਸੁਣਿਆ ਕਰੋ ।

    • @KashmirKaur-k3l
      @KashmirKaur-k3l ชั่วโมงที่ผ่านมา

      ਇਹ ਪਾਗਲ ਟੋਲਾ

  • @drkamaljitsinghtibba7428
    @drkamaljitsinghtibba7428 ชั่วโมงที่ผ่านมา +1

    ਮਸਤੂਆਣਾ ਸਾਹਿਬ ਹੋਈ ਕਾਨਫਰੰਸ ਵਿੱਚ ਬਾਦਲ ਵਿਰੋਧੀ ਸਿੱਖ ਤਾਕਤਾਂ ਨੂੰ ਇਕੱਠੇ ਹੋਣ ਦੀ ਲੋੜ ਹੈ, ਮੁੱਖ ਤਾਕਤ ਹੋਵੇਗੀ, ਆਕਾਲ ਤਖਤ ਦਾ ਹੱਥ ਸਿਰ ਤੇ ਹੋਵੇਗਾ।

  • @kabulsingh9458
    @kabulsingh9458 2 ชั่วโมงที่ผ่านมา

    Jasbir singh Patti has analysed the punjab situation very well 🎉

  • @ShamsherSingh-vl3xy
    @ShamsherSingh-vl3xy 59 นาทีที่ผ่านมา

    Respected j S Bhati is right saying

  • @DalbirsinghGill-n7d
    @DalbirsinghGill-n7d ชั่วโมงที่ผ่านมา

    ਕੁਮੈਂਟਾਂ ਵਿਚ ਸ੍ਰ ਜਸਬੀਰ ਸਿੰਘ ਨੂੰ ਪੱਟੀ ਦੀ ਜਗ੍ਹਾ ਤੇ ਭੱਟੀ ਸਾਬ੍ਹ ਲਿਖੀ ਜਾਂਦੇ ਹਨ

  • @PARMINDERSINGHGILL-u1g
    @PARMINDERSINGHGILL-u1g 16 นาทีที่ผ่านมา

    ਇੱਕ ਧੜੇ ਦੀ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਦਲ ਦੀ ਭਰਤੀ ਹੋ ਰਹੀ ਐ ਉਹ ਵੀ ਸੌ ਫੀਸਦੀ ਬੋਗਸ ਹੈ। ਪਰਮਿੰਦਰ ਸਿੰਘ ਗਿੱਲ

  • @GurmeetSingh-d7k4y
    @GurmeetSingh-d7k4y 2 ชั่วโมงที่ผ่านมา +2

    Bhoonder, Cheema, Gulzar ,Dhami ,Maheshinder are liable to be summoned and punished for violation of the orders of Akal Takht

  • @devindergrewal2004
    @devindergrewal2004 2 ชั่วโมงที่ผ่านมา +1

    Patti sb, Iali ne daftar di galh kiti bai SAD da office 7 membery commtt nu dena pwega tan 16:20 hi bharti ho sakdi aa .

  • @DevinderSamra
    @DevinderSamra 2 ชั่วโมงที่ผ่านมา +2

    BasharmAkali Leaders has no respect of centiments of sikh kaum

  • @gurpreetsingh-gz3kc
    @gurpreetsingh-gz3kc 40 นาทีที่ผ่านมา

    Sari umar meeting karde raho

  • @darshansingh8492
    @darshansingh8492 37 นาทีที่ผ่านมา +1

    Patti sahib kio patk paee jande o

  • @BalvinderSingh-x2s
    @BalvinderSingh-x2s 49 นาทีที่ผ่านมา

    ਚੈਕ ਕਰੋ, ਕੀ ਤੱਕੜੀ ਦਾ ਦਿਮਾਗ ਖਰਾਬ ਹੋ ਗਿਆ ?

  • @majorsingh4115
    @majorsingh4115 ชั่วโมงที่ผ่านมา

    11 tareek nu v meeting radd hovegi and a v lok bahar nu bhajj jange

  • @darshansingh8492
    @darshansingh8492 43 นาทีที่ผ่านมา

    Bagiaa de nal bolde

  • @MangatSingh-u3l
    @MangatSingh-u3l 58 นาทีที่ผ่านมา

    Mangat. Mangat. L. D. H

  • @TarsemSingh-oo6bv
    @TarsemSingh-oo6bv 50 นาทีที่ผ่านมา

    Saromni.kali.dal.di.bharty.nahi.ho.rahi.enha.nu.kao.sath.nahi.de.rahe.nakali.bharti.kar.rahe.hai.cheema.jhuth.hi.bol.raya.hai.

  • @SukhdevVirk-p8m
    @SukhdevVirk-p8m 2 ชั่วโมงที่ผ่านมา

    ਕੀ ਪੰਜਾਬ ਸਿਰਫ
    ਬਾਦਲ ਮੁੱਦਾ ਹੈ
    ਜਾਂ ਬਾਕੀ ਹੋਰ ਵੀ ਹੈ
    ਸਾਰੇ ਚੈਨਲ ਆੈਮੇ
    ਸਮਾ ਖਰਾਬ ਕਰ ਰਹੇ ਨੇ

    • @paramjitsinghbrar1034
      @paramjitsinghbrar1034 ชั่วโมงที่ผ่านมา

      Bhai Sahib, Badal nahi ,, balki New Barti krke you young leader (panthak) onge taan Punjab da Akalidal kamyab houga or Akalidal dal bina koi punjab da saka nahi,,, badal ke khaki nikra wale a

  • @gur9213
    @gur9213 ชั่วโมงที่ผ่านมา

    ਦੇਖਣ ਨੂੰ ਤਾਂ ਸਿਆਣਾ ਲੱਗਦਾ ਪਰ ਝੂਠ ਤੇ ਝੂਠ ਬੋਲੀ ਜਾਂਦਾ ਕਹਿੰਦਾ ਡਾ ਚੀਮੇ ਨੂੰ ਐ

  • @NathaSingh-u7x
    @NathaSingh-u7x ชั่วโมงที่ผ่านมา

    ਭੱਟੀ ਸਾਹਿਬ ਤੁਸੀਂ ਤਾਂ ਪਹਿਲਾਂ ਹੀ ਕਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਤੁਸੀ ਹਮੇਸ਼ਾ ਹੀ ਬਾਦਲ ਅਕਾਲੀ ਦਲ ਕਹਿੰਦੇ ਹੋ ਕੋਈ ਪ੍ਰੋਗਰਾਮ ਵੇਖ ਲਉ ਕਿਉਂ ਭੱਟੀ ਝੂਠ ਬੋਲ ਕੇ ਲੋਕਾਂ ਨੂੰ ਬੇਕੂਫ ਬਣਾਉਂਦੇ ਹੋ ਅੱਗੇ ਵੇਖ ਝੂਦਾ ਇਆਲੀ ਬਾਹਰ ਜਾਣਗੇ 27 ਤੋਂ ਪਹਿਲਾਂ ਬਾਕੀ ਭੱਟੀ ਜਿੰਨਾ ਮਰਜ਼ੀ ਯੂ ਟਿਉਬ ਟੀਵੀ ਤੇ ਮਰਜ਼ੀ ਬੋਲੀ ਝੂਠ ਜਾਉ ਕਾਵੀ ਆਖੇ ਢੱਗੇ ਨਹੀਂ ਮਰਦੇ
    AKALI PARTY ZINDABAD ❤SUKHBIR BADAL ZINDABAD ❤
    (NIHAL SINGH WALA ❤)
    🇨🇦🍁❤️

  • @HarinderSingh-hw4gq
    @HarinderSingh-hw4gq 2 ชั่วโมงที่ผ่านมา

    Jasvir patty sirf badal virodhi hai koi vidwan nhi

    • @KashmirKaur-k3l
      @KashmirKaur-k3l ชั่วโมงที่ผ่านมา

      ਹੁਣ ਸਾਰੀ ਦੁਨੀਆ ਵਰੋਧ ਕਰਦੀ