Ravi De Kandhe Shooting | Vlog 4 | Gurchet Chitarkar,Nasir Dhillon

แชร์
ฝัง
  • เผยแพร่เมื่อ 21 ส.ค. 2024
  • Ravi De Kandhe Shooting | Vlog 4 | Gurchet Chitarkar,Nasir Dhillon

ความคิดเห็น • 340

  • @kashmirkaur6827
    @kashmirkaur6827 4 หลายเดือนก่อน +37

    ਨਾਸਿਰ ਢਿੱਲੋ ਪੁੱਤਰ ਜੀ ਸਰੋਆ ਪੁੱਤਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਥੇ ਵੀ ਹੁੰਦੇ ਰੋਣਕਾ ਲਾ ਦਿੰਦੇ ਹੋ ਸੈਮੀ ਪੁੱਤਰ ਸਾਰਿਆ ਨੂੰ ਚੜਦੇ ਪੰਜਾਬੀਆ ਵਲੋਂ ਬਹੁਤ ਬਹੁਤ ਪਿਆਰ ❤

  • @mudassar5401
    @mudassar5401 4 หลายเดือนก่อน +11

    Sarkar day karn wala kam tusi kr rahay o allah pak kamyabia daway aameen❤❤❤love you all

  • @malkitsigha5002
    @malkitsigha5002 4 หลายเดือนก่อน +6

    ਨਾਸਿਰ ਢਿੱਲੋਂ ਜੀ ਸਤ ਸ੍ਰੀ ਅਕਾਲ ਭਾਈ ਸਾਹਿਬ ਜੀ ਮੈਨੂੰ ਪੁਰਾਣੇਂ ਘਰਾਂ ਦਾ ਵੀਉ ਵੇਖ ਕੇ ਆਨੰਦ ਆ ਗਿਆ। ਅਕਾਲ ਪੁਰਖ ਤੁਹਾਨੂੰ ਸਾਰਿਆਂ ਨੂੰ ਲੰਬੀਆਂ ਉਮਰਾਂ ਬਖਸ਼ੇ 🎉🎉🎉

  • @sharanjitdhesi4631
    @sharanjitdhesi4631 4 หลายเดือนก่อน +20

    ਫਿਲਮ ਤਾਂ ਜਦੋ ਆਏਗੀ ਉਦੋਂ ਆਏਗੀ, ਪਰ ਤੁਹਾਡੇ vlog ਫਿਲਮ ਨਾਲੋਂ ਜ਼ਿਆਦਾ ਦਿਲਚਸਪ ਤੇ ਕਮਾਲ ਹਨ ❤

  • @amritpalkaur1822
    @amritpalkaur1822 4 หลายเดือนก่อน +19

    ਬਹੁਤ ਖੂਬ ਪੁਰਾਣਾ ਕਲਚਰ ਸਾਭ ਕੇ ਰੱਖਿਆ ਤੁਸੀਂ ਲਹਿੰਦੇ ਵਾਲਿਓ ਏਵੇ ਹੀ ਪਿਆਰ ਬਣਾਏ ਰੱਖੋ ❤❤❤❤❤

  • @nadeemchishti-cn7lp
    @nadeemchishti-cn7lp 4 หลายเดือนก่อน +42

    صلی اللہ علیہ والہ وسلم

  • @gurvindersinghbawasran3336
    @gurvindersinghbawasran3336 4 หลายเดือนก่อน +20

    ਕਿਤੇ ਖੁੱਲ ਜਾਵੇ ਬਾਡਰ ਤਾ ਕਸਮ ਆ ਵਾਹਿਗੁਰੂ ਜੀ ਦੀ ਹਰ ਹਫਤੇ ਪਾਕਿਸਤਾਨ ਘੁਮਣ ਫਿਰਨ ਆਈਏ। ਬਹੁਤ ਹੀ ਪਿਆਰਾ ਮਾਹੌਲ ਹੈ। ਇਹਨਾ ਚੀਜਾ ਨੂੰ ਇਸ ਪਿਆਰ ਮੁਹੱਬਤ ਨੂੰ ਅਸੀ ਪੰਜਾਬ ਵਾਸੀ ਤੜਫਦੇ ਹਾ ਤਰਸਦੇ ਹਾ ਆਪਣੇ ਬਾਬੇ ਨਾਨਕ ਦਾ ਘਰ ਨਨਕਾਣਾ ਸਾਹਿਬ ਜੀ ਦੇਖਣ ਨੂੰ ❤❤

  • @bpeo9578
    @bpeo9578 4 หลายเดือนก่อน +13

    ਨਾਸਿਰ ਢਿਲੋਂ ਬੇਟਾ ਰੂਹ ਨੂੰ ਸਕੂਨ ਮਿਲ ਜਾਂਦਾ ਜਦੋਂ ਤੁਸੀ ਮੇਰੇ ਮਾਂ ਬਾਪ ਦੀ ਜਨਮ ਭੂਮੀ ਦੇ ਦਰਸ਼ਨ ਕਰਵਾ ਦਿੰਦੇ ਹੋ। ਆਪਣੀ ਸਿਆਲਕੋਟੀ ਬੋਲੀ ਲਹੌਰੀ ਬੋਲੀ ਠੇਠ ਪੰਜਾਬੀ ਸੁਣ ਕਿ ਮਨ ਬਾਗ ਬਾਗ ਹੋ ਜਾਂਦਾ ਹੈ। ਸਾਡਾ ਸ਼ਹਿਜ਼ਾਦਾ ਗੁਰਚੇਤ ਜ਼ਿੰਦਾਬਾਦ ❤❤❤ ਚੜ੍ਹਦੇ ਪੰਜਾਬ ਤੋਂ ਤੇ ਨਿਊਜ਼ੀਲੈਂਡ ਹਮਿੰਲਟਨ ਤੋਂ ਘੁੰਮਣ ਪਰਿਵਾਰ ਯੂਕੇ ਤੋਂ ਧਾਮੀ ਪਰਿਵਾਰ ਵੱਲੋਂ ਢਿਲੋਂ ਪਰਿਵਾਰ ਸਰੋਆ ਪਰਿਵਾਰ ਤੇ ਲਹਿੰਦੇ ਪੰਜਾਬ ਨੂੰ 🙏🙏🙏 ਜੀ

  • @jagatkamboj9975
    @jagatkamboj9975 4 หลายเดือนก่อน +16

    Wah wah wah nhi reesaan
    I love Punjab Punjabi punjabiyat ❤❤❤

  • @KamalSingh-dl6yc
    @KamalSingh-dl6yc 4 หลายเดือนก่อน +8

    Bhut hi sona,,ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜ਼ਿੰਦਾਬਾਦ

  • @GurpreetSingh-kh7sp
    @GurpreetSingh-kh7sp 4 หลายเดือนก่อน +9

    Dhillon Saab tuhada bhut bhut shukriya

  • @unitedcolors2920
    @unitedcolors2920 4 หลายเดือนก่อน +4

    ਖਿਆਲੇ ਵਾਲਾ ਭਰਾ ਸਾਡਾ, ਵਾਹਿਗੁਰੂ ਤਰੱਕੀਆਂ ਬਖਸ਼ੇ 🙏

  • @Dosanjh84
    @Dosanjh84 4 หลายเดือนก่อน +5

    9:11 sara culture ta tusi sambhi bethe o, sanu ki ditta shota jiha punjab ❤, par bai chet sab ik c apa traki de nam te shad ditta, sade te Western havi ho gya,

  • @chamkaur_sher_gill
    @chamkaur_sher_gill 4 หลายเดือนก่อน +10

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਚੜਦੇ ਪੰਜਾਬ ਤੋ ਪਿੰਡ ਭੱਟੀਵਾਲ ਖੁਰਦ ਜਿਲਾ ਸੰਗਰੂਰ ਗੁਰਚੇਤ ਦਾ ਪਿੰਡ ਸਾਡੇ ਨੇੜੇ ਹੀ ਹੈ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤🎉🎉🎉🎉🎉🎉🎉🎉❤🎉🎉🎉🎉🎉🎉🎉❤❤❤

  • @gurnoorsingh9881
    @gurnoorsingh9881 4 หลายเดือนก่อน +7

    Bhaji aap sabh nu Love u, salekam Allah kush rakhe, tusi v bhaji dhillon, Anjum,bhindar ,gurchet de naal hi charde Punjab aao, Sanu v mehmaan niwaji da moka dio❤❤❤❤

  • @SukhwinderSingh-wq5ip
    @SukhwinderSingh-wq5ip 4 หลายเดือนก่อน +10

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @msingh3204
    @msingh3204 4 หลายเดือนก่อน +6

    Paji really nice
    Looking really heart touching to see you guys together
    Paji keep it up

  • @abidjatoi5481
    @abidjatoi5481 4 หลายเดือนก่อน +9

    So beautiful and lovely vlog❤❤Great actor Gurchet ❤❤❤

  • @RanjitSingh-mf3lb
    @RanjitSingh-mf3lb 4 หลายเดือนก่อน +4

    ਮੇਰੇ ਪਿਆਰੇ ਵੀਰੋ ਮੇਰੇ ਵਲੋ ਦਿੱਲ ਦੀਆਂ ਗਹਿਰਾਈਆਂ ਤੋ ਪਿਆਰ ਬਹੁਤ ਦਿੱਲ ਕਰਦਾ ਪਾਕਿਸਤਾਨ ਵਿੱਚ ਆਕੇ ਗੁਰੂ ਧਾਮਾਂ ਦੇ ਦਕਸ਼ਨ ਕਰਨ ਨੂੰ ਸਾਨੂੰ ਬਹੁਤ ਭੁਲੇਖੇ ਪਾਏ ਨੇ ਸਿਆਸਤਦਾਨ ਲੋਕਾ ਨੇ ਅੱਲਾ ਕਰੇ ਸਰਹੱਦਾਂ ਖੁਲ ਜਾਣ ਅਸੀ ਇਕ ਹੋ ਜਾਈਏ ❤❤

  • @user-ov8xf7sm8o
    @user-ov8xf7sm8o 4 หลายเดือนก่อน +4

    Sat sri akal nasir dhillon ਅਜਮੂ ਸਰੋਯਾ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਵਕਾਰ ਭਿੰਡਰ ਸਤਿ ਸ੍ਰੀ ਅਕਾਲ ਜੇਬੀ ਹੰਜਰਾ sat sri akal

  • @KashmirSingh-se9ej
    @KashmirSingh-se9ej 4 หลายเดือนก่อน +8

    Lehnde waleio bahut bahut dhanvad ji

  • @KULWINDERSINGH-nq8me
    @KULWINDERSINGH-nq8me 4 หลายเดือนก่อน +2

    Nice vlog nasir bai arjun surya good veer ji glla bhut vdia vdia hassi waliya sunada bai mera

  • @MrHaadi-kf6fc
    @MrHaadi-kf6fc 4 หลายเดือนก่อน +10

    Punjab ty Punjab hi ay je chahy charda howy ya lehnda mohbtan sanjihan ny ty ALLAH PAK Aidan hi rakhy hamesha love you brothers ,

  • @BalvirSingh-sk1dt
    @BalvirSingh-sk1dt 4 หลายเดือนก่อน +3

    Very good very nice waheguru chardikalan Rekhe ji traki bakhe

  • @SunnySingh-ke5fm
    @SunnySingh-ke5fm 4 หลายเดือนก่อน +7

    ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜ਼ਿੰਦਾਬਾਦ ✊✊❤❤

  • @manjindersinghbhullar8221
    @manjindersinghbhullar8221 4 หลายเดือนก่อน +3

    ਨਾਸਿਰ ਢਿੱਲੋਂ ਵੀਰ ਤੇ ਚੜਦੇ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @HardeepSingh-tr5qb
    @HardeepSingh-tr5qb 4 หลายเดือนก่อน +3

    Nasir bhaji anjum saroya ji sami jat gurchet chotirkar vlog vekh ki dil bago bag ho gia ji. Parmatma tuhanu trakia bakhshi ji.tuhanu dil to piaar ji.❤deepa bathinda to.❤❤❤

  • @baljindersingh7802
    @baljindersingh7802 4 หลายเดือนก่อน +7

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @lakhveersingh1687
    @lakhveersingh1687 4 หลายเดือนก่อน +7

    Very nice veer Nasir Dhillon ji

  • @sarajitkaurkahlon668
    @sarajitkaurkahlon668 4 หลายเดือนก่อน +5

    Bahut khoob surt peshkash ❤ life is to loved and love is to be lived ❤ what is the name of movie ❤ so beautiful and lovely vlog great actor gurchet and saroya ji Dillon sahib ji de smile bahut vdiya ji smile is the best make up any person can wear ❤ waheguruji hamesha chardhe Kela ch rakhe sab hasdhe wasdheraho god bless you ❤❤❤❤❤.

  • @AfzalArainOfficial
    @AfzalArainOfficial 4 หลายเดือนก่อน +7

    Maza aa gya Nasir pai

  • @gurditsingh1792
    @gurditsingh1792 4 หลายเดือนก่อน +3

    ਆਪਾਂ ਤਾਂ ਸਿਰਫ ਅਜੁੰਮ ਨੂੰ ਵੇਖਣਾ ਹੁੰਦਾ ❤❤

  • @JagtarsinghSingh-we9bm
    @JagtarsinghSingh-we9bm 4 หลายเดือนก่อน +6

    ਕਿੰਨੇ ਖੁਸ ਆ ਸਾਰੇ ਕੋਈ ਜਾਤ-ਪਾਤ ਨੀ

  • @Cheema_123
    @Cheema_123 4 หลายเดือนก่อน +4

    Love you bro India punjab❤

  • @reshamsingh7609
    @reshamsingh7609 4 หลายเดือนก่อน +2

    Nice.... God bless all of you.... Bahut badhiya work e har kalakaar da...

  • @sarbbrar4173
    @sarbbrar4173 4 หลายเดือนก่อน +5

    Sat Shri akal Dhillon Saab ji 🙏🙏🙏🙏🙏

  • @mahboob.058
    @mahboob.058 4 หลายเดือนก่อน +5

    17:28 , Syed Nawazish Mohiudin Shah Sb 🙏, Mashallah ❤

  • @Yadwindersinghyadu-uw8yl
    @Yadwindersinghyadu-uw8yl 4 หลายเดือนก่อน +2

    Nassir dhillon veer bohut vadia .ma ferozepur pind nur pur sethan to🙏🙏

  • @RamanpreetToor
    @RamanpreetToor 4 หลายเดือนก่อน +3

    Paji thade vlogs bht good hunde neee❤❤❤❤❤

  • @HarpreetSingh-ux1ex
    @HarpreetSingh-ux1ex 4 หลายเดือนก่อน +9

    ਚੜਦੇ ਪੰਜਾਬ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਸਾਰੇ ਭਰਾਵਾਂ ਨੂੰ

  • @SunderSingh-zu9fc
    @SunderSingh-zu9fc 4 หลายเดือนก่อน +5

    Bahut badhiya hai

  • @raghvirsinghsidhu1333
    @raghvirsinghsidhu1333 4 หลายเดือนก่อน +6

    Bhut hi sona ❤❤🥰🥰👍🙏🙏

  • @deepsingh9891
    @deepsingh9891 22 ชั่วโมงที่ผ่านมา

    Aye haye sroya saab 12:30 te kya bat kahi dil le gya❤ mera vdda veer❤😊

  • @samiashabbir7265
    @samiashabbir7265 4 หลายเดือนก่อน +5

    Tobaaaa Allah mitti mitti hoe pae na sare.......nasir bhai ab sare drya e ravi ma nhaen ge to saaf hon ge😂😂😂😂👌🏻♥️💯samia minhas.sialkot punjab 🇵🇰

  • @pawanpreetsingh1
    @pawanpreetsingh1 4 หลายเดือนก่อน +2

    ਮੇਰਾ ਅਸਲ ਪੰਜਾਬ❤ ਜਿਉਦੇ ਰਹੋ ਭਰਾਵੋ

  • @gamdoorbrar3417
    @gamdoorbrar3417 4 หลายเดือนก่อน +1

    ਬਹੁਤ ਵਧੀਆ ਲੱਗਿਆ ਜੀ,,ਇਹ ਰੌਣਕ ਮੇਲਾ,,,

  • @tajindartajindar4025
    @tajindartajindar4025 4 หลายเดือนก่อน +2

    Bhot pyar charda Punjab Amritsar to❤❤❤❤

  • @PakVillageFamily
    @PakVillageFamily 4 หลายเดือนก่อน +2

    😂❤❤❤love you all panjabi

  • @Dosanjh84
    @Dosanjh84 4 หลายเดือนก่อน +2

    Love you lehnde waleo veero, man udas ho riha k main es time lehnde kyon ni hega, baba guru nank bulawe te jaldi lehnde nu jawa, visa kam se 2 ton 3 mahine da hove.

  • @giansingh9874
    @giansingh9874 4 หลายเดือนก่อน +2

    ਸਾਡੇ ਵੱਲੋਂ ਲਹਿੰਦੇ ਪੰਜਾਬ ਦੇ ਪੰਜਾਬੀਆ ਨੂੰ ਸਤਿ ਸ੍ਰੀ ਅਕਾਲ ।

  • @kamleshsardana3682
    @kamleshsardana3682 4 หลายเดือนก่อน +3

    MAJAHAN SWIMMING KARAN TEY GURCHET NU MILLAN AYEYAN NE,❤,NASIR G KAFFI DINA BAD VRKHYA.

  • @HarpreetSingh-ux1ex
    @HarpreetSingh-ux1ex 4 หลายเดือนก่อน +3

    ਨਾਸਿਰ ਵੀਰ ਅੱਜ ਤਾਂ ਸਰੋਆ ਸਾਹਿਬ ਨਾਲ ਕਲੋਲ ਤੇ ਕਲੋਲ ਹੋ ਰਹੀ ਹੈ 😛🤣🤣

  • @jassi03purewal40
    @jassi03purewal40 4 หลายเดือนก่อน +2

    Veer mai v ravi da new bne pull te ja k pehli var bahut sohni video bnaa k le ਆਈ ਸੀ ਸਾਰਾ ਨਜਾਰਾ ਦੇਖਿਆ ਮੈ ਮੈਨੂੰ ਲਗਿਆ c mai baba nanak ji de oh pase vale ਦਰਸ਼ਨ ਹੋ ਗਏ। Last year march vich। ਕਿਵੇਂ ਰਵੀ ਕਦੇ ਏਧਰ ਤੇ ਕਦੇ ਓਧਰ।

  • @RanaabdulqudoosAbdul
    @RanaabdulqudoosAbdul 4 หลายเดือนก่อน +4

    Bohaat vadiaa soroya Bhai Cheetham Bhai Nasir Bhai bohaat vadiaa film great job charrda Lendha Punjab film Sohna Rab Mehr Karee Rajpoot pindaa aalee Sahiwal 78 pind❤❤❤❤❤❤❤❤❤❤❤❤❤❤❤❤❤❤

  • @princepram
    @princepram 4 หลายเดือนก่อน +3

    ਮੂਸਾਪੁਰ ਸਾਡੇ ਨਵਾਂਸ਼ਹਿਰ ਵਿੱਚ ਵੀ ਆ ❤

  • @SatnamSingh-fe3tg
    @SatnamSingh-fe3tg 4 หลายเดือนก่อน +3

    Very nice Vlog 👌

  • @BalwinderSingh-wi7qr
    @BalwinderSingh-wi7qr 4 หลายเดือนก่อน

    ਨਾਸਿਰ ਢਿੱਲੋਂ ਵੀਰ ਜੀ, ਇਸ ਮਗਰਮੱਛ ਨੂੰ ਲੱਸੀ, ਮੱਖਣ ਯਾਦਾਂ ਨਾ ਖਲਾਉਣਾ ਇਸ ਨੇ ਸੌਂਹ ਜਾਣਾ ਫੇਰ ਇਸ ਕੋਈ ਗੱਲ ਨਹੀਂ ਆਉਣੀ ਹੈ।

  • @balwinderbhamra9557
    @balwinderbhamra9557 4 หลายเดือนก่อน +2

    full entertainment vlog 😍😍👌🏽👌🏽👌🏽👌🏽

  • @joseantonio-pp7xv
    @joseantonio-pp7xv 4 หลายเดือนก่อน +2

    really amazing and entertaining love from belgium

  • @DHARMIK-TV
    @DHARMIK-TV 4 หลายเดือนก่อน +4

    ਢਿਲੋਂ ਸਾਬ 👌👌

  • @baljinderkaurbaljinderkaur4006
    @baljinderkaurbaljinderkaur4006 4 หลายเดือนก่อน +2

    Sat shri akal veer ji God bless you❤❤

  • @SS-ct4hv
    @SS-ct4hv 4 หลายเดือนก่อน +3

    ZABARDAST 👌👌👌❤❤

  • @ballumahi4935
    @ballumahi4935 4 หลายเดือนก่อน +3

    Nasir Bhai Rosanwala pind Bhawanigarh (Dhode) kol v hai. .❤❤❤❤

  • @ravinderkaur3844
    @ravinderkaur3844 4 หลายเดือนก่อน +3

    Very nice👍👍

    • @samsammy1436
      @samsammy1436 4 หลายเดือนก่อน

      Beautiful name kari jagaa da ❤

  • @user-fg7og2rr6b
    @user-fg7og2rr6b 4 หลายเดือนก่อน +2

    Naser veer je yar gal a koi yar tuse safe bare balde e nahe

  • @shamoonmasih113
    @shamoonmasih113 4 หลายเดือนก่อน +3

    Very good veer g

  • @sukhmanpreetkaurr2395
    @sukhmanpreetkaurr2395 4 หลายเดือนก่อน +2

    Super jatta

  • @brar9994
    @brar9994 4 หลายเดือนก่อน +3

    Dhillon sahib sat Shri akal

  • @manpreetvirk1495
    @manpreetvirk1495 4 หลายเดือนก่อน +3

    ਨਾਸਿਰ ਵੀਰੇ ਜਿਹੜੀਆਂ ਚੀਜਾਂ ਤੁਵਦੇ ਪਿੰਡਾ ਚ ਨੇ ਹਨਾ ਤੁਸੀਂ ਵਰਤਦੇ ਹੋ ਜੋਂ ਜੋਂ ਚੀਜਾਂ ਉਹੀ ਸਮੇਂ ਸਾਡੇ ਆ ਅਸੀ ਵਰਤਦੇ ਆ ਚੜਦੇ ਪੰਜਾਬ ਚ ਐਸੀ ਆਏ ਆ ਪਾਕਿਸਤਾਨ ਤੋ ਅਸੀ ਲਾਹੌਰੀਏ ਹੁੰਦੇ ਆ ਵੀਰਾ ਜਿੰਨਾ ਨੂੰ ਭਾਊ ਆਖਦੇ ਹੁੰਦੇ ਆ ਅੱਧੇ ਚੜਦੇ ਪੰਜਾਬ ਚ ਜੱਟ ਮਲਵਈ ਰਹਿੰਦੇ ਆ ਤੇ ਅੱਧੇ ਚੜਦੇ ਪੰਜਾਬ ਚ ਪਾਕਿਸਤਾਨ ਚੋ ਆਏ ਹੋਏ ਭਾਊ ਰਹਿੰਦੇ ਆ ਜਿਨਾਂ ਨੂੰ ਲਾਹੌਰੀਏ v ਆਖਦੇ ਐ ਇਹ ਗੁਰਚੇਤ ਚਿਤਰਕਾਰ ਬਾਈ ਹੁਣੀ ਮਲਵਈ ਜੱਟ ਹੁੰਦੇ ਨੇ ਇਨ੍ਹਾਂ ਨੂੰ ਜੱਟ ਮਲਵਈ ਆਖਦੇ ਨੇ ਭਾਅ

    • @manpreetvirk1495
      @manpreetvirk1495 4 หลายเดือนก่อน

      ਮੱਤਲਬ ਰਹਿੰਦੇ ਸਾਰੇ ਰਲ ਮਿਲ ਕੇ ਹੀ ਆ ਚੜਦੇ ਪੰਜਾਬ ਦੇ ਪਿੰਡਾਂ ਚ

  • @Mralihassan8
    @Mralihassan8 4 หลายเดือนก่อน +2

    Geo so nycc good bro 🥰😘😘

  • @jashpalsingh1875
    @jashpalsingh1875 4 หลายเดือนก่อน +2

    ਵਸਦੇ ਰਹੋ ਪੰਜਾਬੀਓ ❤❤❤😂😂😂

  • @asghargujjar8323
    @asghargujjar8323 4 หลายเดือนก่อน +2

    ❤❤❤ Good work

  • @amrindersinghkalra3078
    @amrindersinghkalra3078 4 หลายเดือนก่อน

    Chtrol singh karigar 😂 anjum bai cirrraaa❤❤❤ lv u a sare baiya nu

  • @shawindersingh6931
    @shawindersingh6931 4 หลายเดือนก่อน +2

    🌹very nice vlog🌹

  • @karankamboj1286
    @karankamboj1286 4 หลายเดือนก่อน

    Very nice ji veer ji bhut Khushi hundi aa jado asi sade grandparents di janm bhumi vekhde ha

  • @user-zl8jj7et2u
    @user-zl8jj7et2u 4 หลายเดือนก่อน +2

    Nice bro chardewal Punjab to

  • @KuldeepSingh-pc2zq
    @KuldeepSingh-pc2zq 4 หลายเดือนก่อน +1

    ਏ ਮੌਜਾਂ ਭੁੱਲਣਾ ਨਈ❤❤❤

  • @gurmandersinghbrar5123
    @gurmandersinghbrar5123 4 หลายเดือนก่อน

    Very Nice Thank you Dhillon Sahib God Bless you 🙏🙏🙏🙏👍👍👍👍👍❤️❤️

  • @davindersinghpanesar810
    @davindersinghpanesar810 4 หลายเดือนก่อน +3

    Tuhade sare vlog dek da asi

  • @kamleshsardana3682
    @kamleshsardana3682 4 หลายเดือนก่อน +3

    ❤RAVI JEHLAM CHHENAB SADI MAA DIYA BACHPAN YADAN KHATAM HO CHOR GYE SADE VASTE.

  • @bandnasidhu
    @bandnasidhu 4 หลายเดือนก่อน

    I feel JEALOUS with CHITERKAR JI. 😍

  • @bilwinderbillu2776
    @bilwinderbillu2776 4 หลายเดือนก่อน +1

    ਬਹੁਤ ਵਧੀਆ

  • @gurbhejhundal-fn2ft
    @gurbhejhundal-fn2ft 4 หลายเดือนก่อน +4

    ਅਸਲ ਪੰਜਾਬ ਤਾਂ ਪਾਕਿਸਤਾਨ ਵਿੱਚ ਹੈ।

    • @meetgharu744
      @meetgharu744 4 หลายเดือนก่อน

      Right bro

  • @Rasakh
    @Rasakh 4 หลายเดือนก่อน

    Kmalll a yarrr anjum sorya😂😂😂

  • @narsiram8316
    @narsiram8316 11 วันที่ผ่านมา

    I Love Nasir Dhillon n Sammi jatt from the core of my heart

  • @RespecttoALL786.92
    @RespecttoALL786.92 4 หลายเดือนก่อน +1

    Anjum Bhai Kamal da Banda A❤

  • @gurdevsingh1821
    @gurdevsingh1821 4 หลายเดือนก่อน +2

    ਫਿਰੋਜ਼ਪੁਰ ਤੋਂ ਸਤਿ ਸ੍ਰੀ ਆਕਾਲ ਜੀ ਪਾਕਿਸਤਾਨ ਵਾਲਿਉ

  • @nomanmukhtar-ku2bf
    @nomanmukhtar-ku2bf 4 หลายเดือนก่อน +3

    Love u bahawalpur sy❤❤❤❤

    • @ranaburhan4887
      @ranaburhan4887 3 หลายเดือนก่อน

      Mein Bhi Bahawalpur Say Ho

  • @mehkammaan7157
    @mehkammaan7157 4 หลายเดือนก่อน +2

    God bless you all 💖💖💖💖💖💖💖💖💖💖💖💖💖💖💖💖💖💖💖💖

  • @paramjitsinghsingh251
    @paramjitsinghsingh251 4 หลายเดือนก่อน +1

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤❤❤

  • @SukhdevSingh-mo3iy
    @SukhdevSingh-mo3iy 4 หลายเดือนก่อน +2

    Very nice video

  • @shoaibaulakhjutt5181
    @shoaibaulakhjutt5181 4 หลายเดือนก่อน +3

    Sroay nu ty hero bna deo 30 second wasty

  • @showmanwaraich
    @showmanwaraich 4 หลายเดือนก่อน +1

    Excellent performance 👌 🎉 🎉📽🎬😅😅

  • @qamarraza1260
    @qamarraza1260 4 หลายเดือนก่อน

    Boht wadia bhai g maza a giya

  • @SatnamSingh-fe3tg
    @SatnamSingh-fe3tg 4 หลายเดือนก่อน +2

    Very good Jatta 👍

  • @RehanGondal-mj4mc
    @RehanGondal-mj4mc 4 หลายเดือนก่อน

    Ma Sha Allah mola Slamat rakhy Shahzadya ❤❤

  • @HUNTREZ123
    @HUNTREZ123 4 หลายเดือนก่อน

    Bahut khub nasir dhilon g charde Punjab walo pyear
    Truk bhr ke

  • @OkaraPointDigital
    @OkaraPointDigital 4 หลายเดือนก่อน +2

    Kn si movie k shooting chal Rahi hai

  • @AmjadAli-nb6tm
    @AmjadAli-nb6tm 4 หลายเดือนก่อน +2

    Nice ❤❤🎉

  • @kirpalsinghbajwa5565
    @kirpalsinghbajwa5565 4 หลายเดือนก่อน +1

    ਮੈ ਫਿਲਮ ਨਹੀਂ ਦੇਖਦਾ ਪਰ ਇਹ ਫ਼ਿਲਮ ਜਾਰੂਰ ਵੇਖਾਂਗਾ ਕਿਉਂ ਜੋ ਇਸ ਫ਼ਿਲਮ ਰਾਹੀਂ ਮੈ ਆਪਣੇ ਪੁਰਖਿਆਂ ਦੀ ਜੰਮਣ ਭੌ ਅਤੇ ਆਪਣੇ ਚੜ੍ਹਦੇ ਪੰਜਾਬ ਦੀ ਗੂੜ੍ਹੀ ਸਾਂਝ ਦੇ ਦਰਸ਼ਨ ਕਰਾਂਗਾ। ਜਿਊਂਦੇ ਰਹੋ ਪੁੱਤਰੋ ਅੱਲਾ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ੇ