ਦਰਕਿਨਾਰ ਕੀਤੇ ਗਏ ਭਗਵੰਤ ਮਾਨ! ਕੇਜਰੀਵਾਲ ਨੇ ਲਈ ਮੀਟਿੰਗ ਮੰਤਰੀਆਂ ਦੀ! ਕਿਹੜੇ ਮੰਤਰੀ ਨੂੰ ਕਿਹੜਾ ਮੰਤਰਾਲਾ...

แชร์
ฝัง
  • เผยแพร่เมื่อ 23 ก.ย. 2024

ความคิดเห็น • 309

  • @bhagwantsingh611
    @bhagwantsingh611 20 ชั่วโมงที่ผ่านมา +29

    ਲਾਲਾ ਜੀ ਦੀ ਦਖਲ-ਅੰਦਾਜੀ ਪੰਜਾਬ ਵਿੱਚੋ ਆਮ ਆਦਮੀ ਪਾਰਟੀ ਦਾ ਬਹੁਤ ਜਿਆਦਾ ਨੁਕਸਾਨ ਕਰੇਗੀ

  • @Nanak-rc1go
    @Nanak-rc1go 20 ชั่วโมงที่ผ่านมา +18

    ਕੇਜਰੀਵਾਰ ਜੋ ਵੀ ਅੱਗੇ ਵੱਧਣ ਦੀ ਗੱਲ ਕਰਦਾ, ਫੰਗ ਕਤਰ ਦਿੰਦਾ। ਉਹ ਚਾਹੁੰਦਾ ਹੀ ਨੀ ਪੰਜਾਬ ਚ ਵੱਡੇ ਲੀਡਰ ਬਣਕੇ ਉੱਭਰਨ । ਆਪਣੀ ਚੋਧਰ ਹੀ ਕਾਇਮ ਰੱਖਣੀ ਚਾਹੁੰਦਾ।

  • @deepbrar.
    @deepbrar. 20 ชั่วโมงที่ผ่านมา +28

    ਸ਼ਰੀਫਾਂ ਦੀ ਸ਼ਰਾਫ਼ਤ ਦੇਖ ਦੇਖ ਕੇ ‬
    ‪ *ਸਾਨੂੰ ਗ਼ਰੂਰ ਹੈ ਆਪਣੇ ਬੁਰੇ ਹੋਣ ਤੇ*
    ਕਟਾਰੂਚੱਕ ਦੀ ਤਰੱਕੀ ਵੀ ਕਰ ਦਿਓ

  • @deepbrar.
    @deepbrar. 20 ชั่วโมงที่ผ่านมา +35

    ਨਸ਼ਾ ਚਾਹੇ ਸ਼ਰਾਬ ਦਾ ਹੋਵੇ, ਨਸ਼ਾ ਚਾਹੇ ਸ਼ਬਾਬ ਦਾ ਹੋਵੇ, ਨਸ਼ਾ ਚਾਹੇ ਸੱਤ੍ਹਾ ਦਾ ਹੋਵੇ ‬
    ‪ *ਨਸ਼ਾ ਚਾਹੇ ਹੰਕਾਰ ਦਾ ਹੋਵੇ ਨਸ਼ਾ ਹੀ ਨਾਸ਼ ਦਾ ਮੂਲ ਹੈ*

    • @rakeshraheja3446
      @rakeshraheja3446 14 ชั่วโมงที่ผ่านมา +1

      ਜੇ ਕਿਸੇ ਨੂੰ ਇਹ ਸਾਰੇ ਹੀ ਹੋਣ, ਉਹ ਵਿਚਾਰਾ ਕੀ ਕਰੇ

    • @user-ci6zp6ud9
      @user-ci6zp6ud9 14 ชั่วโมงที่ผ่านมา

      @@rakeshraheja3446ਠੰਡਾ ਪਾਣੀ ਪੀ ਮਰੇ

    • @deepbrar.
      @deepbrar. 14 ชั่วโมงที่ผ่านมา

      @@rakeshraheja3446 ਫਿਰ ਮੁੱਖ ਮੰਤਰੀ ਬਣ ਜਾਵੇ 😯

  • @devganak4450
    @devganak4450 20 ชั่วโมงที่ผ่านมา +15

    ਭਗਵੰਤ ਮਾਨ ਨੂੰ ਚਾਹੀਦਾ ਨਿੱਤਰ ਕੇ ਮੁੱਖ ਮੰਤਰੀ ਦੀ ਜਿੰਮੇਵਾਰੀ ਨਿਭਾਉਣ

    • @HardialSandhu-si7gq
      @HardialSandhu-si7gq 12 ชั่วโมงที่ผ่านมา

      ਭਗਵੰਤ ਮਾਨ ਜੀ ਹਮੇਸ਼ਾ ਫੁੱਲ ਫੋਰਮ ਚ ਰਹਿੰਦੇ ਨੇ। ਭਗਵੰਤ ਮਾਨ ਵਰਗਾ ਕੋਈ ਵੀ ਵਿਅਕਤੀ ਅਜੇ ਤੱਕ ਮੁੱਖ ਮੰਤਰੀ ਨਹੀਂ ਵੇਖਿਆ ਜਿਹੜਾ ਇਨਾ ਖੁੱਲ ਕੇ ਗੱਲਾਂ ਕਰਦਾ ਗੱਲਾਂ ਹੀ ਕਾਫੀ ਨਹੀਂ ਹੁੰਦੀਆਂ ਕੰਮ ਵੀ ਕਰਨਾ ਪੈਂਦ ਜਿਵੇਂ ਅੰਨੇ ਦੇ ਪੈਰ ਥੱਲੇ ਬਟੇਰਾ ਆ ਜਾਵੇ ਉਹੀ ਹਾਲ ਹੈ ਪੰਜਾਬ ਸਰਕਾਰ ਦਾ

  • @dharamveersingh7627
    @dharamveersingh7627 20 ชั่วโมงที่ผ่านมา +53

    ਮਾੜੀ ਹੋਈ…(ਦਿੱਲੀ ਨੇ ਅੰਤ ਨੂੰ ਦੱਬ ਲਿਆ)
    ਕਹਿੰਦੇ ਸੀ ਦੱਬਦਾ ਕਿੱਥੇ ਆ…🕰️

    • @avtarsingh1141
      @avtarsingh1141 18 ชั่วโมงที่ผ่านมา +4

      Hanji murgi khana kholan di tiyari lagdi hun tan 😂

  • @MewaSingh-q3f
    @MewaSingh-q3f 19 ชั่วโมงที่ผ่านมา +15

    ਪੰਜਾਬੀਆਂ ਤੇ ਸਿੱਖ ਬੇਅਣਖੇ ਹੋ ਗਏ ਪੰਜਾਬ ਚ ਚੌਧਰ ਤੇ ਪੈਸੇ ਲਈ ਇਹਨਾਂ ਨੇ ਭਈਆਂ ਮੂਹਰੇ ਗੋਡਿਆਂ ਭਾਰ ਹੋਗੇ ਬਹੁਤ ਹੀ ਜ਼ਿਆਦਾ ਸ਼ਰਮ ਵਾਲੀ ਗੱਲ ਆ

    • @SewakSingh-po6nk
      @SewakSingh-po6nk 7 ชั่วโมงที่ผ่านมา

      ਜੇਕਰ ਹੰਕਾਰ ਨੂੰ ਹੀ ਪੱਠੇ ਪਾਉਣੇ ਹੋਣ ਤਾਂ ਠੀਕ ਹੈ ਪਰ ਜੇਕਰ ਆਪਣੇ ਹੱਕ ਅਤੇ ਜ਼ੁੰਮੇਵਾਰੀਆਂ ਆਪ ਹੀ ਪੂਰੀਆਂ ਨਹੀਂ ਕਰਨੀਆਂ ਤਾਂ ਦੂਸਰਿਆਂ ਵਿੱਚ ਕਸੂਰ ਕੱਢਣ ਨਾਲ ਤਾਂ ਪੰਜਾਬ ਅਤੇ ਸਿੱਖਾਂ ਦੀ ਅਣਖ ਨੂੰ ਕਿਵੇਂ ਬਚਾਉਗੇ???? ਪੰਜਾਬ ਇੱਕ ਖੇਤੀ ਅਧਾਰਿਤ ਸੂਬਾ ਹੈ ਅਤੇ ਕਿਸਾਨਾਂ ਨੂੰ ਕਦੇ ਵੀ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲਦਾ ਅਤੇ ਕਿਸਾਨਾਂ ਦੇ ਹੱਕਾਂ ਲਈ ਲੜਣ ਵਾਲੇ ਸੌ ਜੱਥੇਬੰਦੀਆਂ ਵਿੱਚ ਖਿਲਰ ਕੇ ਇੱਕ ਦੂਸਰੇ ਦੀਆਂ ਹੀ ਲੱਤਾਂ ਖਿੱਚ ਕੇ ਹੀ ਖੁਸ਼ ਹੋ ਰਹੇ ਹਨ????ਕਿਸਾਨਾਂ ਦਾ ਆਪਣਾ ਮੰਡੀਕਰਨ ਸਿਸਟਮ ਮਾਰਕਫੈਡ,ਮਿਲਕਫੈਡ, ਸ਼ੂਗਰਫੈਡ, ਸਪਿੰਨਫੈਡ ਅਤੇ ਸਹਿਕਾਰੀ ਬੈਂਕ ਬਰਬਾਦ ਹੋ ਚੁੱਕੇ ਹਨ ਕੋਈ ਜੱਥੇਬੰਦੀ ਨੇ ਇਸ ਬਾਰੇ ਕਦੇ ਕੋਈ ਕਾਰਵਾਈ ਕੀਤੀ ਹੈ ?????? ਇਹ ਬੇਸ਼ਰਮੀ ਅਤੇ ਬੇਅਣਖੀ ਨਹੀਂ ਹੈ?????? ਕੀ ਸਾਰੀਆਂ ਹੀ ਜੱਥੇਬੰਦੀਆਂ ਵੀ ਸਰਕਾਰ ਨਾਲ ਰਲ ਚੁੱਕੀਆਂ ਹਨ??????

  • @kulwantsingh-zk8vf
    @kulwantsingh-zk8vf 18 ชั่วโมงที่ผ่านมา +7

    ਭਗਵੰਤ ਮਾਨ ਦੇ Mla 60 ਇੱਕ ਪਾਸੇ ਹੋਕੇ ਸਰਕਾਰ ਬਣਾ ਲੈਣ ਪੰਜਾਬ ਦਾ ਭਲਾ ਕਰ ਲੈਣ

  • @KaranSharma-vc5nx
    @KaranSharma-vc5nx 20 ชั่วโมงที่ผ่านมา +14

    ਜੀਰੋ ਕਰਤਾ ਜੀ ਭੰਡ ਨੂੰ, ਅੱਜ ਅੱਧੀ ਸਰਕਾਰ ਤਾ ਖਤਮ ਹੋ ਗਈ ਜੀ

  • @ParneetKaur-or6rr
    @ParneetKaur-or6rr 17 ชั่วโมงที่ผ่านมา +9

    ਹੁਣ ਭਗਵੰਤ ਮਾਨ ਨੂੰ ਬਗਾਵਤ ਕਰਕੇ ਕੇਜਰੀਵਾਲ ਦੀ ਅਕਲ ਟਿਕਾਣੇ ਲਿਆ ਦੇਣੀ ਚਾਹੀਦੀ ਹੈ।

  • @devganak4450
    @devganak4450 20 ชั่วโมงที่ผ่านมา +12

    ਕੇਜਰੀਵਾਲ ਦਾ ਅੰਦਰੂਨੀ ਚੇਹਰਾ ਹੌਲੀ ਹੌਲੀ ਸਾਫ ਹੁੰਦਾ ਜਾ ਰਿਹਾ ।

  • @nirmaljitsandhu4785
    @nirmaljitsandhu4785 19 ชั่วโมงที่ผ่านมา +7

    ਪੰਜਾਬ ਦੇ ਸਾਰੇ ਮੰਤਰੀਆ ਨੂੰ ਦਿੱਲੀ ਸੱਦਣ ਦੀ ਬੇਜਾਏ ਕੇਜਰੀਵਾਲ ਨੂੰ ਮੀਟਿੰਗ ਲਈ ਪੰਜਾਬ ਆ ਜਾਣਾ ਚਾਹੀਦਾ ਸੀ । ਪੰਜਾਬ ਉਪਰ ਦਿੱਲੀ ਵਾਲੇ ਆਪਣਾ ਹੁਕਮ ਚਲਾ ਕੇ ਪੰਜਾਬ ਨੂੰ ਕਰਜਾਈ ਕਰ ਰਹੇ ਹਨ ।

  • @user-ci6zp6ud9
    @user-ci6zp6ud9 20 ชั่วโมงที่ผ่านมา +29

    ਓਏ ਵੀਰੋ ਮੇਰੀ ਹੱਥ ਜੋੜ ਕੇ ਹੁਣ ਤੁਹਾਨੂੰ ਬੇਨਤੀ ਹੈ ਕੇ ਸਰਪੰਚ ਵਧੀਆ ਸਿਆਣਾ ਤੇ ਨਿਰਪੱਖ ਚੁਣਨਾ ਜੀ 😍🙏
    *ਸਰਕਾਰ ਨੇ ਤਾਂ ਮੰਤਰੀ ਕਟਾਰੂਚੱਕ ਵਰਗੇ ਹੀ ਬਣਾਉਣੇ ਨੇ*
    ਤੁਹਾਡੇ ਕੋਲ ਇੱਕੋ ਇੱਕ ਚਾਰਾ ਸਰਪੰਚ ਪੰਚ ਹੀ ਚੁਣਨੇ ਹਨ।

    • @sanjitprashar8932
      @sanjitprashar8932 18 ชั่วโมงที่ผ่านมา +1

      Vadhiya hi chunde ne unha di ssoch hor tuhadi hor ho sakdi oh lok vadh to vadh daru ya koi hor chez den wale nu hi vadhiya mande ne

    • @user-ci6zp6ud9
      @user-ci6zp6ud9 14 ชั่วโมงที่ผ่านมา +1

      @@sanjitprashar8932ਅੱਛਾ ਜੀ ਤੁਹਾਡੀ ਸੋਚ ਤੁਹਾਨੂੰ ਮੁਬਾਰਕ

    • @balbirsingh8172
      @balbirsingh8172 4 ชั่วโมงที่ผ่านมา

      Ji bheeda nu bahut dukh lgda aa

  • @gur0092
    @gur0092 21 ชั่วโมงที่ผ่านมา +55

    ਲਾਲਾ ਜ਼ੀ ਕਾਹਦੇ ਜ਼ੇਲ ਤੋਂ ਬਾਹਰ ਅਾੲੇ । ਭਗਵੰਤ ਮਾਨ ਵਾਸਤੇ ਜਿੰਨ ਬਾਹਰ ਅਾ ਗਿਅਾ

    • @hcfgjfgygby8306
      @hcfgjfgygby8306 19 ชั่วโมงที่ผ่านมา +6

      ਉਹ ਦੂਜਿਆ ਨੂੰ ਟਿਚ ਸਮਝਦਾ ਸੀ ਲੋਕ ਕਹਿਦੇ

    • @singhbhullar7227
      @singhbhullar7227 18 ชั่วโมงที่ผ่านมา

      ਵੀਰ ਜੀ ਕੋਈ ਜਿਨ ਨਹੀਂ ਬਣਿਆ ਭਗਵੰਤ ਮਾਨ ਨੂੰ ਕੋਈ ਖਤਰਾ ਨਹੀਂ ਇਹ ਦੋਵੇਂ ਜਣੇ ਬੈਠ ਕੇ ਐਵੇਂ ਬਾਤ ਦਾ ਬਤੰਗੜ ਬਣਾਉਂਦੇ ਰਹਿੰਦੇ ਆ

    • @AjaibSingh-oj5rd
      @AjaibSingh-oj5rd 10 ชั่วโมงที่ผ่านมา

      ​@@hcfgjfgygby8306bilkul sahi

  • @user-ci6zp6ud9
    @user-ci6zp6ud9 20 ชั่วโมงที่ผ่านมา +22

    ਕੀ ਖੱਟਿਆ ਮਾਨ ਸਾਹਬ ਪੰਜਾਬੀਆਂ ਨਾਲ ਘਟੀਆ ਹੱਥਕੰਡੇ ਵਰਤ ਕੇ। ਅੱਜ ਮੰਤਰੀ ਸੰਤਰੀ ਸਾਰੇ ਦਿੱਲੀ ਤੇ ਤੁਹਾਨੂੰ ਇੱਕ ਹੀ ਘੁਰਕੀ ਨਾਲ ਸੜਕਾਂ ਤੇ ਤੋਰ ਦਿੱਤਾ …

    • @AjaibSingh-oj5rd
      @AjaibSingh-oj5rd 10 ชั่วโมงที่ผ่านมา

      Bhagwant deserves this

  • @GurmeetSingh-pp2gl
    @GurmeetSingh-pp2gl 20 ชั่วโมงที่ผ่านมา +40

    ਪੰਜਾਬ ਦੇ MLA ਨਿਪੁੰਸਕ ਹੋ ਗਏ ਹਨ।ਦਿੱਲੀ ਦੇ ਛਿੱਤਰ ਖਾ ਰਹੇ ਕੁਰਸੀਆਂ ਦੀ ਖਾਤਰ।ਛਿੱਤਰ ਵੀ ਖਾਣਗੇ,ਪੰਜਾਬ ਦੀ ਇੱਜਤ ਰੋਲਣਗੇ ਭੱਈਏ ਅੱਗੈ।APP ਹਮੇਸ਼ਾ ਲਈ ਖਤਮ ਹੋ ਜਾਵੇਗੀ।ਦੱਲੀ ਦਿੱਲੀ ਲੁਟ ਰਹੀ ਪੰਜਾਬ ਨੂੰ।ਪੰਜਾਬੀਓ ਉਠੋ ਦਿੱਲੀ ਤੋੰ ਬਾਗੀ ਹੋ ਜਾਵੋ।ਬਚ ਵੀ ਜਾਵੋਗੈ।ਜਿੱਤ ਵੀ ਜਾਵੋਗੇ।ਪੰਜਾਬ ਨਫਰਤ ਕਰਦਾ ਕੇਜਰੀਵਾਲ ਨੂੰ।

    • @sanjitprashar8932
      @sanjitprashar8932 18 ชั่วโมงที่ผ่านมา +1

      Koi bhi sarkar aye oh high command di gal sundi hi hai congress ne bhi ta chhani nu high command de karan hi cm banaya us time ta tussi bole hi nahi

    • @NirmalSingh-vl1bs
      @NirmalSingh-vl1bs 18 ชั่วโมงที่ผ่านมา

      ਭਗਵੰਤ ਸਿੰਘ ਮਾਨ ਦੀ ਨਿਪੁੰਨਸਕਤਾ ਦੀ ਪਰਖ ਕਿਵੇਂ ਕੀਤੀ

  • @dalbirsingh1531
    @dalbirsingh1531 18 ชั่วโมงที่ผ่านมา +9

    ਕੇਜਰੀਵਾਲ ਤਜਰਬੇ ਕਾਰ ਨੂ ਕਦੇ ਅਗੇ ਨਹੀਂ ਆਉਣ ਦਿਦਾ ਬਹੁਤ ਖਤਰਨਾਕ ਆਦਮੀ ਹੈ ਕੇਜਰੀਵਾਲ ਬਚਣ ਦੀ ਲੋੜ ਹ

  • @baljitsingh6957
    @baljitsingh6957 20 ชั่วโมงที่ผ่านมา +8

    ਮੰਤਰੀ ਮੰਡਲ ਦੇ ਰੱਦੋਬਦਲ ਕਰਨ ਵੇਲੇ ਮੁੱਖ ਮੰਤਰੀ ਦੇ ਅਹੁਦੇ ਵਿੱਚ ਵੀ ਰੱਦੋਬਦਲ ਕਰਨਾ ਚਾਹੀਦਾ ਸੀ ਜੋ ਕਿ ਸਭ ਤੋਂ ਵੱਧ ਜ਼ਰੂਰੀ ਸੀ।

  • @baljitsingh6957
    @baljitsingh6957 20 ชั่วโมงที่ผ่านมา +20

    ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਜਿਹੜੀ ਸਰਕਾਰ ਲੋਕਾਂ ਦੇ ਮਨੋਂ ਏਨੀਂ ਜਲਦੀ ਉਤਰ ਗਈ ਹੈ।ਆਮ ਆਦਮੀ ਵਾਲਿਆਂ ਨੇ ਸਬਜ਼ ਬਾਗ਼ ਦਿਖਾ ਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕੀਤਾ ਹੈ।

  • @jasmindersingh8535
    @jasmindersingh8535 20 ชั่วโมงที่ผ่านมา +13

    ਮੀਂਹ ਹਨੇਰੀ ਦਾ ਐਨੂਮਾਨ ਪਹਿਲਾਂ ਹੀ ਸਿਆਣੇ ਲਾ ਲੈਦੇ ਹਨ ਇਸ ਨਾਲ ਹੋਵੇਗੀ ਬਹੁਤ ਮਾੜੀ

  • @deepbrar.
    @deepbrar. 20 ชั่วโมงที่ผ่านมา +27

    ਪੰਜਾਬ ਸਰਕਾਰ ਪਹਿਲਾਂ ਮਾਲੀ ਸੰਕਟ ਚ ਸੀ
    *ਪਰ ਹੁਣ ਮਾਲੀ ਅੰਦਰ ਭੇਜ ਕੇ ਸੰਕਟ ਚ ਹੈ*

  • @mohindersinghparhar3729
    @mohindersinghparhar3729 21 ชั่วโมงที่ผ่านมา +67

    ਪੰਜਾਬ ਨੂ ਆਪ ਦੇ ਦਿੱਲੀ ਵਾਲੇ ਲੀਡਰ ਹੀ ਚਲਾ ਰਹੇ ਹਨ ਅਤੇ ਲੁੱਟ ਰਹੇ ਹਨ ॥ ਇਹ ਜਾਰੀ ਰਹੇਗਾ ॥ ਪਾਰਟੀ ਦਾ ਅਕਸ ਪਬਲਿਕ ਵਿੱਚ ਬਹੁਤ ਧੁੰਧਲਾ ਹੋ ਚੁੱਕਾ ਹੈ

    • @hardev9374
      @hardev9374 18 ชั่วโมงที่ผ่านมา +1

      😊😊😊😊😊😊

    • @jassbir1363
      @jassbir1363 10 ชั่วโมงที่ผ่านมา

      ਬਾਈਂ ਜੀ ਜਦੋ ਸਾਡੇ ਵਾਲੇ ਪੰਜਾਬ ਦੇ ਨਹੀ ਰਹੇ , ਸਾਡੇ ਵਾਲਿਆਂ ਨੇ ਘੱਟ ਨਹੀ ਗੁਜਾਰੀ , ਸੁਆਲ ਹੈ ਫਿਰ ਕੋਈ ਗੈਰ ਘੱਟ ਕਿਉਂ ਗੁਜਾਰੇਗਾ ਜੀ ?

    • @AjaibSingh-oj5rd
      @AjaibSingh-oj5rd 10 ชั่วโมงที่ผ่านมา

      ​@@jassbir1363what u have said is quite right. Had mr maan done anything in favour of people of panjab t hen people of punjaab would have stood with him

    • @jassbir1363
      @jassbir1363 9 ชั่วโมงที่ผ่านมา

      @@AjaibSingh-oj5rd ਸ: ਪ੍ਰਕਾਸ ਸਿੰਘ ਬਾਦਲ ਸਾਹਿਬ ਤਾਂ ਸਾਡੇ ਸਨ ਜੀ , ਉਹ ਕਿਸਾਨ ਵੀ ਸਨ , ਧਾਰਮਿਕ ਖਿਆਲਾ ਵਾਲੇ ਵੀ ਸਨ , ਜੇ ਸਾਡੇ ਆਪਣੇ ਅਕਾਲੀ ਕਿਸੇ ਕੰਮ ਦੇ ਹੁੰਦੇ ਤਾਂ ਆਮ ਆਦਮੀ ਪਰਟੀ ਦੀ ਸਰਕਾਰ ਨਹੀ ਬਣਨੀ ਸੀ ਞੀਰ ਜੀ । ਲੋਕਾਂ ਨੇ ਮਜਬੂਰੀ ਚ ਅੱਕ ਚੱਬਿਆਂ , ਹਾਰ ਕੇ …… ਨਾਲ ਲਾਈਆਂ ।

  • @Gurmailsingh-cf4vg
    @Gurmailsingh-cf4vg 20 ชั่วโมงที่ผ่านมา +6

    ਰੰਧਾਵਾ ਸਾਹਿਬ ਤੇ ਹਮੀਰ ਸਿੰਘ ਜੀ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਤੁਸੀਂ ਲੱਗਦਾ ਦਿੱਲੀ ਵਾਲਾ ਲਾਲਾ ਪੰਜਾਬ ਵਿੱਚ ਆਪ ਦਾ ਬਿਸਤਰਾ ਗੋਲ ਕਰਾਊ ਪੰਜਾਬੀ ਕਦੇ ਵੀ ਨਹੀਂ ਚਾਹੁਣਗੇ ਕਿ ਦਿੱਲੀ ਵਾਲੇ ਪੰਜਾਬ ਉੱਤੇ ਰਾਜ ਕਰਨ

  • @JaswinderSingh-ux1vz
    @JaswinderSingh-ux1vz 20 ชั่วโมงที่ผ่านมา +12

    ਸਿਆਣੈ ਬੰਦੇ ਕਹਿੰਦੇ ਨੇ ਕਿ ਜੇਹੜਾ ਇੱਕ ਉਂਗਲ ਕਿਸੇ ਵੱਲ ਕਰਦੈ ਤੇ ਚਾਰ ਆਪ ਵੱਲ ਹੁੰਦੀਆਂ ਨੇ ਭਗਵੰਤ ਮਾਨ ਨੇ ਜਿਸ ਤੇਜ਼ੀ ਨਾਲ ਮੁੱਖ ਮੰਤਰੀ ਦੀ ਕੁਰਸੀ ਪ੍ਰਾਪਤ ਕੀਤੀ ਸੀ ਓਨੀ ਜਲਦੀ ਏਸ ਦਾ ਵੀ ਏਹੀ ਹਾਲ ਹੋਣੈ ਜਿਵੇਂ ਏਸ ਨੇ ਛੋਟੈਪੂਰ ਵਰਗੇਆਂ ਨਾਲ ਕੀਤੀ ਸੀ ਮੈਂ ਉਸ ਦਿਨ ਕਿਹਾ ਸੀ ਕਿ ਬਾਣੀਆਂ ਬਹੁਤ ਖਤਰਨਾਕ ਏ ਭਗਵੰਤ ਸਿਆਂ ਤੈਨੂੰ ਏਹ ਬਲੀ ਦਾ ਬੱਕਰਾ ਬਣਾ ਕੇ ਗੱਦੀ ਤੋਂ ਉਤਾਰ ਦਿੱਤਾ ਜਾਵੇਂਗਾ

  • @boharsingh5225
    @boharsingh5225 20 ชั่วโมงที่ผ่านมา +9

    ਸੱਜਣੋ ਕੋਈ ਕਢੇ ਉਸ ਤੋਂ ਚੰਗਾ ਆਪ ਲਤ ਮਾਰ ਕੇ ਆ ਜਾਓ ।ਰਬ ਖੈਰ ਕਰੇ ।

  • @sohansinghsandhu4025
    @sohansinghsandhu4025 19 ชั่วโมงที่ผ่านมา +6

    ਭਗਵੰਤ ਮਾਨ ਪੰਜਾਬੀ ਅਣਖ ਦਿਖਾ ਨਹੀਂ ਤਾਂ ਇਹ ਪੰਜਾਬ ਦਾ ਖਜਾਨੇ ਦੀ ਪੂਰੀ ਲੁਟ ਕਰੂਗਾ। ਪੰਜਾਬ ਚਿ ਨੌਕਰੀਆਂ ਭੀ ਪੰਜਾਬੀਆਂ ਨੂੰ ਛਡ ਕੇ ਬਾਹਰ ਵਾਲਿਆ ਨੂੰ ਦੇਵੇ ਗਾ '?

  • @harjinderkaur3978
    @harjinderkaur3978 21 ชั่วโมงที่ผ่านมา +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @baljitsingh6957
    @baljitsingh6957 20 ชั่วโมงที่ผ่านมา +3

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਤੇ ਸੁਲਝੇ ਹੋਏ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @deepbrar.
    @deepbrar. 20 ชั่วโมงที่ผ่านมา +23

    ਘਟੀਆ ਕਿਰਦਾਰ ਨੂੰ ਕੀਮਤੀ ਲਿਬਾਸ ਨਾਲ
    *ਜਿਆਦਾ ਦੇਰ ਤੱਕ ਛੁਪਾਇਆ ਨਹੀਂ ਜਾ ਸਕਦਾ*

  • @DeepakKumar-gh6hk
    @DeepakKumar-gh6hk 21 ชั่วโมงที่ผ่านมา +45

    ਜ਼ਿੰਦਗੀ ਦੀ ਬੜੀ ਵੱਡੀ ਗਲਤੀ ਕੀਤੀ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕਿ ਆਉਣ ਵਾਲੇ ਭੱਵਿਖ ਚ ਇਸ ਗੱਲਤੀ ਦਾ ਜਿਕਰ ਰਹਿੰਦੀ ਦੁਨੀਆਂ ਤੱਕ ਕੀਤਾ ਜਾਵੇਗਾ

    • @BaljitSingh-em5ee
      @BaljitSingh-em5ee 19 ชั่วโมงที่ผ่านมา +5

      ਬਿਲਕੁਲ ਠੀਕ ਵੀਰ ਜੀ

    • @singhtalvinder86
      @singhtalvinder86 17 ชั่วโมงที่ผ่านมา +3

      Sahi a yaar

  • @daljitsingh-xb6bg
    @daljitsingh-xb6bg 19 ชั่วโมงที่ผ่านมา +4

    ਲੱਖ ਦੀ ਲਾਹਨਤ ਆਮ ਪਾਰਟੀ ਦੇ ਸਾਰੇ ਐਮ ਐਲ ਏ ਨੂੰ।

  • @DaljitSingh-p4p
    @DaljitSingh-p4p 20 ชั่วโมงที่ผ่านมา +9

    ਔਕਾਤ ਦਿਖਾਈ ਭਗਵੰਤ ਨੂੰ

  • @MahasinghChahal-h5y
    @MahasinghChahal-h5y 19 ชั่วโมงที่ผ่านมา +5

    ਕੇਜਰੀਵਾਲ ਆਮ ਆਦਮੀ ਪਾਰਟੀ ਦਾ ਫਾਇਦਾ ਨਹੀਂ ਨੁਕਸਾਨ ਹੀ ਕਰੇਗਾ

  • @harpinderkhatti3635
    @harpinderkhatti3635 20 ชั่วโมงที่ผ่านมา +29

    ਕੱਲਾ ਦਿੱਲ੍ਹੀ ਆਲਿਆਂ ਨੂੰ ਵੀ ਦੋਸ਼ ਨਹੀਂ ਦੇ ਸਕਦੇ,, ਆਪਣਾ ਭਾਂਡਾ ਵੀ ਖੋਟਾ ਐ

    • @AmarjitSingh-dm2ev
      @AmarjitSingh-dm2ev 20 ชั่วโมงที่ผ่านมา +4

      Right

    • @MewaSingh-q3f
      @MewaSingh-q3f 19 ชั่วโมงที่ผ่านมา +2

      ਬਿਲਕੁਲ ਸਹੀ ਆ

    • @gurdevdhaliwal1616
      @gurdevdhaliwal1616 18 ชั่วโมงที่ผ่านมา +1

      Sikka khota apna bania da ki dosh

    • @sukhmansinghsandhu4729
      @sukhmansinghsandhu4729 18 ชั่วโมงที่ผ่านมา +1

      Bahut jyada khota… Anti Sikh

  • @shivdevsingh4287
    @shivdevsingh4287 20 ชั่วโมงที่ผ่านมา +3

    ਹਮੀਰ ਸਿੰਘ ਜੀ, ਇੱਕ ਮੁੱਖ ਮੰਤਰੀ ਦਾ ਸਟੇਜ ਉੱਤੇ ਜੇਕਰ ਮੁੱਖ ਮੰਤਰੀ ਵਾਲਾ ਸਟੇਟਸ ਨਾਂ ਹੋਵੇ ਤਾਂ ਉਸ ਨਾਲ ਭਗਵੰਤ ਮਾਨ ਵਾਲੀ ਹੀ ਹੁੰਦੀ ਹੈ।

  • @sahibsinghcheema4151
    @sahibsinghcheema4151 19 ชั่วโมงที่ผ่านมา +5

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @sadiqmalik-mb4ui
    @sadiqmalik-mb4ui 17 ชั่วโมงที่ผ่านมา +5

    ਕਮਾਲ ਦੀ ਗੱਲ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਛੁਡਵਾਉਂਦੇ ਸੀ ਉਹਨਾਂ ਨੇ ਪੱਕੀਆਂ registration ਰਾਘਵ chadde ਤੇ ਲਾਲੇ k g ਤੋਂ ਕਰਵਾ ਲਾਈਆਂ. ਬੇਹਿਸਾਬ ਪੈਸੇ ਦਿੱਲੀ ਨੂੰ ਜਾ ਰਹੇ ਹਨ ਕਿਸਾਨਾਂ ਨੂੰ ਕੁੱਝ ਕਰਨਾ ਚਾਹੀਦਾ ਹੈ. ਏਹ ਕੋਈ K.G ਲਾਲੇ ਦੀ ਦੁਕਾਨ ਤਾਂ ਨਹੀਂ.ਸਾਡਾ ਪੰਜਾਬ ਦੀ ਪ੍ਰਾਪਰਟੀ ਹੈ.

  • @SukhdevSingh-t9c8e
    @SukhdevSingh-t9c8e 19 ชั่วโมงที่ผ่านมา +9

    ਲਾਲਾ ਭੁਲੇਖਾ ਵਿੱਚ ਹੈ। ਪੰਜਾਬ ਵਿੱਚ ਇਹਦੀ ਕਾਠ ਦੀ ਹਾਂਡੀ ਦੁਬਾਰਾ ਨਹੀਂ ਚੜ੍ਹੇਗੀ ।

    • @jassbir1363
      @jassbir1363 10 ชั่วโมงที่ผ่านมา

      ਪੰਜਾਬੀ ਜਾਣ ਤਾਂ ਕਿੱਥੇ ਜਾਣ ਜੀ , ਪਹਿਲਾ ਵਾਲਿਆਂ ਨੇ ਵੀ ਘੱਟ ਨਹੀ ਗੁਜਾਰੀ , ਤੇ ਹੁਣ ਵਾਲੇ ……!

  • @jassbrar477
    @jassbrar477 13 ชั่วโมงที่ผ่านมา +3

    ਇਹ ਪਾਸੇ ਹੋ ਜਾਣ ਕੇਜਰੀਵਾਲ ਨੂੰ ਮਹਾਰਾਜ ਰਣਜੀਤ ਸਿੰਘ ਸਮਜਦੇ ਹੀ ਕਿਉਂ ਐ ਵੋਟਾਂ ਕੇਜਰੀਵਾਲ ਨੂੰ ਨਹੀਂ ਪਾਈਆਂ, ਸਿਰਫ਼ ਪੰਜਾਬੀਆਂ ਨੇ ਪੰਜਾਬੀਆਂ ਨੂੰ ਪਾਈਆਂ

  • @sunnyrai8576
    @sunnyrai8576 20 ชั่วโมงที่ผ่านมา +5

    ੳਡੀਸਾ ਢੇ ਇਕ ਥਾਣੇ ਵਿਚ ਇਕ ਸੇਵਾ ਮੁਕਤ ਫੌਜ ਦੇ ਬਰਗੇਡੀਅਰ ਦੀ ਬੇਟੀ ਅਤੇ ਇਕ ਕੈਪਟਨ ਦੀ ਮੰਗੇਤਰ ਜੋ ਖੁਦ ਇਕ ਵਕੀਲ ਹੈ ਨਾਲ ਕੁਟ ਮਾਰ ਅਤੇ ਗੇੰਗ ਰੇਪ ਹੇਇਆ ਓਸ ਹਿੰਦੋਸਤਾਨ ਦੀ ਬੇਟੀ ਦੇ ਹਕ ਵਿਚ ਆਪ ਜੀ ਵਲੋਂ ਹਾਅਦਾਨਾਰਾ ਤਾਂ ਬਣਦਾ ਹੈ। ਕੀ ਨਰੀਂ ਬਣਦਾ ?????

  • @KuldeepSingh-gn7dt
    @KuldeepSingh-gn7dt 20 ชั่วโมงที่ผ่านมา +4

    ਰੰਧਾਵਾ ਜੀ
    ਜੋ ਵੀ ਹਾਲਾਤ ਹਨ ਤੁਸੀਂ ਠੀਕ ਚਰਚਾ ਕਰਦੇ ਹੋ।
    ਜੇ ਲਾਲਾ ਜੀ ਨੇ ਝੰਡਾ ਸਿੰਘ ਨੂੰ ਕੋਈ ਠੀਬੀ ਲਾਈ ਜਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਗਰੂਰ ਦੀ ਚੋਣ ਦਾ ਨਤੀਜਾ ਦੇਖ ਲੈਣਾ। ਆਪ ਲਈ ਜਿੱਤਣਾ ਔਖਾ ਹੈ।

  • @Nanak-rc1go
    @Nanak-rc1go 20 ชั่วโมงที่ผ่านมา +4

    ਪੰਜ ਸਾਲ ਮੁੱਖਮੰਤਰੀ ਬਣਿਆ ਭਗਵੰਤ ਮਾਨ , ਸਾਰੀ ਉਮਰ ਦਾ ਠੇਕਾ ਨੀ ਲਿਆ ਹੁੰਦਾ। ਬਹੁਤ ਵੱਡੀ ਗੱਲ ਹੈ।

    • @hcfgjfgygby8306
      @hcfgjfgygby8306 19 ชั่วโมงที่ผ่านมา +2

      ਪੂਰੇ ਹੋਣ ਗੇ ਤਾ ਹੈ ਐਮ ਜਲੀਲ ਹੋ ਕੇ ਕਟੇ ਤਾ ਕੀ ਫਾਇਦਾ

  • @meghsinghdhindsa3195
    @meghsinghdhindsa3195 21 ชั่วโมงที่ผ่านมา +4

    ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ

  • @charnjitsinghrourkila5416
    @charnjitsinghrourkila5416 14 ชั่วโมงที่ผ่านมา +2

    ਪੰਜਾਬ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਦਿੱਲੀ ਵਾਲੇ ਲੁੱਟ ਰਹੇ ਹਨ। ਸਾਰੇ ਮਨਿਸਟਰ ਦਿੱਲੀ ਕਿਉਂ ਜਾ ਰਹੇ ਹਨ ਪ੍ਰਧਾਨ ਇਕਲਾ ਪੰਜਾਬ ਆ ਸਕਦਾ ਸੀ ਇਸ

  • @gaganranu003
    @gaganranu003 19 ชั่วโมงที่ผ่านมา +3

    "ਅੱਧਕਾਂ ਤੇ ਟਿਪੀਆਂ ਦਾ ਫਰਕ ਆ,ਸੇਮ ਚੀਜ ਅੱਤ ਅਤੇ ਅੰਤ ਨੀ,"
    ...
    ਸਾਡੇ ਭੰਤਿਆ 2.5 ਸਾਲ ਹੋ ਗਏ ਸਾਡਾ ਗਲਾ ਬੈਠ ਗਿਆ ਤੈਨੂੰ ਜਗਾਉਦਿਆਂ ਦਾ ਤੂੰ ਵੀਰਿਆ ਉਠਿਆ ਨਾ,
    ਹੁਣ ਤੇਰੀ ਅੱਧਕ,ਟਿੱਪੀ 'ਚ ਬਦਲਣ ਵਾਲੀ ਹੈ,ਬਹੁਤੀ ਦੇਰ ਨਹੀਂ

  • @JaswinderKaur-rq9uv
    @JaswinderKaur-rq9uv 18 ชั่วโมงที่ผ่านมา +3

    ਚੰਗੇ ਬੰਦਿਆਂ ਨੂੰ ਪਾਰਟੀ ਚੋਂ ਕਢਵਾਉਣ ਵਾਲੇ ਦੀਆਂ ਕੀਤੀਆਂ ਆਪਣੇ ਅਗੇ ਆ ਰਹੀਆ ਹਨ।

  • @DavinderDeol-j5q
    @DavinderDeol-j5q 19 ชั่วโมงที่ผ่านมา +4

    ਝਾੜੂ ਪਾਰਟੀ ਪੰਜਾਬ ਵਿੱਚ ਆਖ਼ਰੀ ਸਾਹਾਂ ਤੇ ਜਾਂ ਸਮਝ ਲਵੋ ਵਿਲਟੀਨੇਟਰ ਤੇ

  • @jorawarsingh4400
    @jorawarsingh4400 14 ชั่วโมงที่ผ่านมา +1

    ਪਰ ਸਵਾਲ ਤੇ ਇਹ ਹੈ ਕੇ ਉਹ ਪੰਜਾਬੀ ਕਾਹਦੇ ਰਹਿਗੇ ਜੋ ਇੰਨੇ ਗਿਰਗੇ ਕੇ ਉਹ ਆਪ ਦੇ ਮੁੱਖ ਮੰਤਰੀ ਨੂੰ ਸੱਡ ਕੇ ਦਿੱਲੀ ਚਲੇ ਗਏ।
    ਪਰ ਇਹ ਚੰਗੀ ਗੱਲ ਹੈ ਇਸ ਤਰਾ ਆਪ
    ਦਾ ਖਾਤਮਾ ਪੰਜਾਬ ਤੂੰ ਜਲਦੀ ਹੋਵੇਗਾ।

  • @HARJINDERSINGH-n7u
    @HARJINDERSINGH-n7u 11 ชั่วโมงที่ผ่านมา +1

    ਭਗਵੰਤ ਮਾਨ ਨੂੰ ਚਾਹੀਦਾ ਕੇ ਲਕੀਰ ਖਿੱਚ ਦੇਵੇ ਕੇ ਜਿਨ੍ਹੇ ਪੰਜਾਬ ਨਾਲ ਖੜ੍ਹਨਾ ਉਹ ਭਗਵਾਨ ਮਾਨ ਨਾਲ ਖੜ੍ਹ ਜਾਣ
    ਜਿਹਨੇ ਬਾਣੀਏ (ਬਈਏ ਕੇਜਰੀਵਾਲ )ਨਾਲ ਜਾਣਾ ਓਧਰ ਚਲੇ ਜਾਣ!ਕਿਉਕਿ ਪੰਜਾਬੀਆਂ ਨੇ ਵੋਟਾਂ ਪੰਜਾਬੀਆਂ ਪਾਈਆ ਨੇ ਨਾ ਕੇ ਦਿੱਲੀ ਨੂੰ 🙏🙏

  • @KaranSharma-vc5nx
    @KaranSharma-vc5nx 20 ชั่วโมงที่ผ่านมา +2

    ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਦਿਲੀ ਨੇ ਹੀ ਫੜਾਈਆ ਹੈ ਮਾਲੀ ਨੂੰ ਪਹਿਲਾ ਪੁਲਿਸ ਕ ਿਹਦੀ ਸੀ ਆਈ ਟੀ ਦਾ ਪਰਚਾ ਹੈ ਮਾਲੀ ਕ ਿਹੰਦਾ ਬਰੰਟ ਦਿਖਾ ਦੋ, ਤੇ ਪਰਚਾ ਕਿਹੜਾ ਿਦਤਾ

  • @cleverfox2879
    @cleverfox2879 20 ชั่วโมงที่ผ่านมา +2

    ਰੰਧਾਵਾ ਜੀ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਬਾਰੇ ਕੁਝ ਕਿਹਾ ਕਿ ਨਹੀਂ ਹੈ ਤੇ ਇਸੇ ਲਾਇਕ ਜੋ ਇਸ ਨੇ ਅਮ੍ਰਿਤਪਾਲ ਕੀਤਾ ਹੈ ਸਜ਼ਾ ਤਾਂ ਮਿਲੇ ਗੀ ਪਰ ਅੱਜ ਟਿੱਪਣੀਆਂ ਕਰਕੇ ਤੁਸੀਂ ਦੋਵੇਂ ਭਰਾ ਹੋਲੇ ਹੋ ਗੲਏ ਹੋਵੋਗੇ

  • @shamlalsingla9602
    @shamlalsingla9602 17 ชั่วโมงที่ผ่านมา +1

    This is Good Step for Rangla Punjab,

  • @Nanak-rc1go
    @Nanak-rc1go 20 ชั่วโมงที่ผ่านมา +4

    ਤਜਰਬੇਕਾਰ ਤਾਹੀ ਹੋਣਗੇ ਸ੍ਰ ਹਮੀਰ ਸਿੰਘ ਜੀ।
    ਪਹਿਲਾਂ ਤਾਂ ਬਾਰੀ 2 ਉਹੀ ਬਣਦੇ ਸੀ। 5-5 ਵਾਰੀ ਮਨਿਸਟਰ ਰਹੇ। ਪੰਜਾਬ ਬਰਵਾਦ ਹੀ ਕੀਤਾ ਉਹਨਾਂ ਨੇ ।

    • @hcfgjfgygby8306
      @hcfgjfgygby8306 19 ชั่วโมงที่ผ่านมา +1

      ਇਹਨਾ ਤਜਰਬੇਕਾਰ ਬੰਦਾ ਹੀ ਨਹੀ ਰਹਿਣ ਦਿੱਤਾ ਪਾਰਟੀ ਵਿੱਚ ਜੋ ਹੈ ਉਸਨੂੰ ਬਨਾਉਦੇ ਨਹੀ

  • @vikcheema1507
    @vikcheema1507 11 ชั่วโมงที่ผ่านมา +2

    ਸ ਹਮੀਰ ਸਿੰਘ ਜੀ ਕੇਜੀਵਾਲ ਸਾਹਿਬ ਅਗਰ ਕਮਜ਼ੋਰ ਬੰਦੇ ਜਾਂ ਨਵੇਂ ਬੰਦੇ ਨੂੰ ਮਿਨਿਸਟਰੀਆਂ ਦੇਣਗੇ ਤਾਂ ਹੀ ਤਾਂ ਹਾਈਕਮਾਡ ਇਹ ਹਾਈਕਮਾਂਡ ਵਾਲੇ ਮਿਨਿਸਟਰੀ ਖੁਦ ਚਲਾਉਣਗੇ ਨਾਂ ਕਿ ਮਹਿਕਮੇ ਦਾ ਮੰਤਰੀ ।

  • @sukhwantbrar5066
    @sukhwantbrar5066 18 ชั่วโมงที่ผ่านมา +1

    ਰੰਧਾਵਾ ਸਾਹਿਬ ਹੋ ਸਕਦਾ 2027 ਤੱਕ ਸਾਰੇ ਹੀ ਮੰਤਰੀ ਬਣ ਜਾਣ ਚਾਹੇ ਥੋੜੇ ਵਕਤ ਲਈ ਹੀ

  • @kuldeepdhaliwal4145
    @kuldeepdhaliwal4145 12 ชั่วโมงที่ผ่านมา +1

    ਭਗਵੰਤ ਮਾਨ ਸਾਹਿਬ ਨੂੰ ਸਟੈਡ ਲੈਕੇ ਆਪਣੀ ਮਰਜੀ ਨਾਲ ਕੰਮ ਕਰਨ ਵੋਟਾਂ ਭਗਵੰਤ ਮਾਨ ਸਾਹਿਬ ਨੂੰ ਮਿਲੀਆ ਨੇ

  • @bikkarsingh2957
    @bikkarsingh2957 18 ชั่วโมงที่ผ่านมา +1

    ਸ੍ਰ ਹਮੀਰ ਸਿੰਘ ਜੀ ਜੇ ਮੇਰੇ ਵੱਸ ਵਿੱਚ ਹੁੰਦਾ ਤਾਂ ਮੈਂ 5-5 ਐਮ ਐਲ ਏ ਦਾ ਗਰੁੱਪ ਬਣਾ ਕੇ ਇੱਕ-ਇੱਕ ਸਾਲ ਲਈ,ਸਭ ਨੂੰ ਮੰਤਰੀ ਬਣਾ ਦੇਣਾ ਸੀ। ਘੱਟੋ-ਘੱਟ ਤਜਰਬਾ ਸਭ ਦਾ ਹੋ ਜਾਂਦਾ 🙏🙏🙏

  • @virindersinghvirindersingh4655
    @virindersinghvirindersingh4655 16 ชั่วโมงที่ผ่านมา +1

    ਰੰਧਾਵਾ ਸਾਹਿਬ ਜੀ ਕੀਤਿਆਂ ਦੁਆਲੇ ਭੱਟੀ ਦੀਆਂ ਗਇਆਂ ਪੇਸ਼ ਲਧੀ ਦੇ ਆ ਇਹੀ ਕੁਛ ਸਾਡੇ ਮੁਖ ਮੰਤਰੀ ਨਾਲ ਹੋਣੀ ਹੈ ਜਿਨੀਆਂ ਵੀ ਗਲਤੀਆਂ ਮਾਨ ਸਾਹਿਬ ਕਰ ਰਹੇ ਹਨ ਉਨ੍ਹਾਂ ਵਿਚੋਂ ਕੇਜਰੀਵਾਲ ਸਾਫ ਬਚ ਨਿਕਲ ਜਾਣਗੇ ਭਾਜੀ ਭਗਵੰਤ ਮਾਨ ਨੂੰ ਹੀ ਲੈਣੀ ਪੈਣੀ ਹੈ ਧੰਨਵਾਦ

  • @parmjitvirk5343
    @parmjitvirk5343 19 ชั่วโมงที่ผ่านมา +2

    ਰੰਧਾਵਾ ਜੀ ਤੇ ਹਮੀਰ ਜੀ ਸਤਿ ਸ੍ਰੀ ਆਕਾਲ ਜੀ
    App ਦੇ mla ਅਨਾੜੀ ਹੀ ਨਹੀਂ ਸਗੋਂ ਬੇਅਕਲ ਵੀ ਨੇ। ਅਸੀਂ ਇਕ ਵਾਰ ਕਿਸੇ ਗੋੲਇਲ ਨਾਂਮ ਦੇ mla ਜੀ ਨੂ ਮਿਲਣ ਲਈ ਗੲਏ ਤਾਂ ਉਹ ਕੱਛੇ ਬਨਿਆਣ ਚ ਹੀ ਆ ਗੲਏ ਸੇਮ ਸੇਮ ਸੇਮ ਸੇਮ ਸੇਮ ਸੇਮ
    ਅਸੀਂ ਪਰਿਵਾਰ ਸਮੇਤ ਸਾਂ
    ਅਜਿਹੇ ਭੱਦਰ੍ਰਪੁਰਸ ਹੁਣ ਸਾਡੇ ਮੰਤਰੀ ਹੋਣਗੇ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ ਸੇਮ

  • @BalramDhaliwal-rb7no
    @BalramDhaliwal-rb7no 19 ชั่วโมงที่ผ่านมา

    ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @deepbrar.
    @deepbrar. 20 ชั่วโมงที่ผ่านมา +7

    ਸੁਣਿਆ ਦੇਵ ਮਾਨ ਨੂੰ ਵੀ ਡਿਪਟੀ ਮੁੱਖ ਮੰਤਰੀ ਬਣਾ ਰਹੇ ਨੇ 😯😯

    • @hcfgjfgygby8306
      @hcfgjfgygby8306 19 ชั่วโมงที่ผ่านมา +2

      ਉਸਦੀ ਪੰਛੀ ਆ ਤੇ ਪਸੂਆ ਬਾਰੇ ਜਾਣਕਾਰੀ ਕਰਕੇ ਆ ਸਕਦਾ

    • @bachittarsingh4883
      @bachittarsingh4883 19 ชั่วโมงที่ผ่านมา +1

      ਮੈ ਤਾਂ ਸੁਣਿਆ ਕਿ ਦੇਵ ਮਾਨ ਨੂੰ ਆਮ ਵਾਲੇ cm ਬਣਾ ਰਹੇ ਨੇ😊😊

    • @deepbrar.
      @deepbrar. 18 ชั่วโมงที่ผ่านมา

      @@hcfgjfgygby8306 ਹਾਂ ਜੀ ਕੱਛੂਕੁੰਮਾ ਮੰਤਰੀ 😂😂

    • @deepbrar.
      @deepbrar. 18 ชั่วโมงที่ผ่านมา

      @@bachittarsingh4883 ਸਹੀ ਕਿਹਾ ਜੀ 😯😯

  • @GurnekSingh-l6c
    @GurnekSingh-l6c 14 ชั่วโมงที่ผ่านมา

    🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚👏👏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️✍️💯

  • @rajindercheema4985
    @rajindercheema4985 21 ชั่วโมงที่ผ่านมา +4

    ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਏਸ ਸਿੱਦਤ ਤੱਕ ਪੰਜਾਬ ਦੇ ਮੁੱਦਿਆਂ ਦੀ ਲੀਡਰਾਂ ਦੀ ਕਾਰਗੁਜ਼ਾਰੀ ਤੇ ਨਿੱਠ ਕੇ ਚਰਚਾ ਕੋਈ ਹੋਰ ਚੈਨਲ ਨਹੀ ਕਰਦਾ ਬਹੁਤ ਬਹੁਤ ਧੰਨਵਾਦ

  • @gurdeepsinghofficial1961
    @gurdeepsinghofficial1961 14 ชั่วโมงที่ผ่านมา +2

    ਸਰ, ਲਗਦੈ ਕਿ ਇਹ ਪਾਰਟੀ ਆਪਣੇ ਪਤਨ ਵੱਲ ਵੱਧ ਰਹੀ ਹੈ। ਪੰਜਾਬ ਵਿੱਚ ਇਹ ਪਾਰਟੀ ਨਗਰ ਨਿਗਮ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤਾਂ ਦੀਆਂ ਚੋਣਾਂ ਅਜੇ ਤੱਕ ਕਰਵਾਉਣ ਡਰ ਰਹੀ ਹੈ।।।

    • @Nanakpanthi
      @Nanakpanthi 12 ชั่วโมงที่ผ่านมา

      Gai samajh lavo.

  • @AvtarSinghBaidwan-mq2vs
    @AvtarSinghBaidwan-mq2vs 20 ชั่วโมงที่ผ่านมา +1

    ❤ਸਤਿ ਸ੍ਰੀ ਅਕਾਲ ਜੀ ਹਮੇ ਮੋਹਾਲੀ ਤੇ ਸੁਣ ਰਹੇੰ

  • @gsdakha3763
    @gsdakha3763 12 ชั่วโมงที่ผ่านมา

    ਬਿਲਕੁੱਲ ਸਹੀ ਗੱਲ ਹੈ ਜੀ

  • @darshansingh3370
    @darshansingh3370 17 ชั่วโมงที่ผ่านมา +1

    ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹਕੇ ਮੀਡੀਆ ਸਾਹਮਣੇ ਆ ਕੇ ਕੇਜਰੀਵਾਲ ਦਾ ਵਿਰੋਧ ਕਰਨਾ ਚਾਹੀਦਾ ਤੇ ਮੰਨਣਾ ਵੀ ਚਾਹੀਦਾ ਵੀ ਦਿੱਲੀ ਦਾ ਦਖ਼ਲ ਪੰਜਾਬ ਸਰਕਾਰ ਵਿੱਚ ਪੀਕ ਤੇ ਆ,ਅਜਿਹਾ ਕਰਨ ਨਾਲ ਉਹ ਲੋਕਾਂ ਵਿੱਚ ਵਿਚਰਦੇ ਰਹਿ ਸਕਦੇ ਹਨ,ਨਹੀਂ ਤਾਂ ਖੌਂਸੜੇ ਖਾਣ ਲਈ ਭੰਤਾ ਵੀ ਤਿਆਰ ਰਹੇ

  • @devganak4450
    @devganak4450 20 ชั่วโมงที่ผ่านมา +2

    ਕੇਜਰੀਵਾਲ ਅਤੇ ਮੋਦੀ ਚ ਕੋਈ ਫ਼ਰਕ ਨਹੀਂ । ਸਿਆਸਤ ਦੋਹਾਂ ਦੀ ਇੱਕੋ ਜਿਹੀ ਆ ।

    • @bachittarsingh4883
      @bachittarsingh4883 19 ชั่วโมงที่ผ่านมา

      ਬਿਲਕੁੱਲ ਠੀਕ ਆ ਜੀ

  • @sakattarsingh7114
    @sakattarsingh7114 20 ชั่วโมงที่ผ่านมา +1

    Respected Randhawa Saab ji 🙏
    Respected S Hameer Singh ji
    Very good information 👌

  • @gurchrnsinghkalar9481
    @gurchrnsinghkalar9481 11 ชั่วโมงที่ผ่านมา +1

    😢 ਕਰਨਾ ਤਾਂ ਜ਼ਲੀਲ ਐ

  • @BittuSingh-fk2je
    @BittuSingh-fk2je 11 ชั่วโมงที่ผ่านมา

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @balwantsinghdhadda2644
    @balwantsinghdhadda2644 17 ชั่วโมงที่ผ่านมา +1

    Very nice information Randhawa Ji

  • @parmjitvirk5343
    @parmjitvirk5343 19 ชั่วโมงที่ผ่านมา +1

    ਰੰਧਾਵਾ ਜੀ ਹਮੀਰ ਜੀ ਸਤਿ ਸ੍ਰੀ ਆਕਾਲ ਜੀ
    ਬੁਢਲਾਡਾ ਦੇ ਰਿਟਾਇਰਡ ਪਿ ਸੀਪਲ ਤੇ ਹੰਢ ਏ ਵਰਤ ਏ ਸ੍ਰੀ ਬੁਧਰਾਮ ਜੀ ਤੇ ਪ੍ਰੋ ਬਲਜਿੰਦਰ ਕੌਰ ਨੂੰ ਵੀ ਕੈਬਨਿਟ ਮੰਤਰੀ ਲਈ ਨਾਮਜ਼ਦਗੀ ਜੇ ਦਿੱਤਾਤੀ ਫੜ ਜਾਦੀ ਤਾਂ ਕੀ ਘਟ ਜਾਣਾ ਸੀ

  • @SukhwinderSingh-bo2xo
    @SukhwinderSingh-bo2xo 20 ชั่วโมงที่ผ่านมา +1

    Very good information sir 🙏🙏

  • @ShamsherSingh-yr8sx
    @ShamsherSingh-yr8sx 20 ชั่วโมงที่ผ่านมา +3

    BAGWAN T MANN ANTI PUNJB I

  • @SukhwinderCheeda
    @SukhwinderCheeda 16 ชั่วโมงที่ผ่านมา +1

    ਹਮੀਰ ਸਿੰਘ ਜੀ, ਇਹਨਾਂ ਨੇ ਪੰਜਾਬ ਦੀ ਜੈਨ ਡੋਰੀ ਤਾਂ ਕਸਤੀ।

  • @gurbachansingh9732
    @gurbachansingh9732 19 ชั่วโมงที่ผ่านมา +1

    ਰੰਧਾਵਾ ਸਾਹਿਬ ਮਾਝੇ ਮਾਲਵੇ ਦੁਆਬੇ ਤੋ ਇਲਾਵਾ ਪੰਜਾਬ ਦਾ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਪੁਆਧ। ਅੱਗੋਂ ਤਿੰਨਾਂ ਦੀ ਨੀ ਚਾਰ ਖਿਤਿਆ ਦੀ ਗੱਲ ਕਰਿਆ ਕਰੋ

  • @Nanak-rc1go
    @Nanak-rc1go 20 ชั่วโมงที่ผ่านมา +2

    ਦੋਵੇ ਪਾਰਟੀਆਂ ਸਾਰੇ ਧਰਮਾ ਦੇ ਲੋਕ ਲੈਦੇ ਸੀ। ਪੰਜਾਬ ਫਿਰ ਵੀ ਬਰਵਾਦ ਕਰਤਾ। ਫ਼ਾਇਦਾ ਕੀ ਹੋਇਆ , ਉਹ ਤਾਂ ਦੱਸੋ।

    • @hcfgjfgygby8306
      @hcfgjfgygby8306 19 ชั่วโมงที่ผ่านมา

      ਇਹ ਨਾ ਜੋ ਕਰਨਾ ਪਤਾ ਲਗ ਗਿਆ ਅਧੀ ਗ ਈ

  • @Nanak-rc1go
    @Nanak-rc1go 21 ชั่วโมงที่ผ่านมา +1

    Ssa ji

  • @BittuSingh-fk2je
    @BittuSingh-fk2je 11 ชั่วโมงที่ผ่านมา

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

  • @jalourSingh-bz4dj
    @jalourSingh-bz4dj 15 ชั่วโมงที่ผ่านมา +1

    ਰੰਧਾਵਾ ਸਾਹਿਬ ਕੇਜਰੀਵਾਲ ਸਿੱਖਾਂ ਨੂੰ ਸਿੱਖਾਂ ਨੂੰ ਕਬੱਡੀ ਨਹੀਂ ਪਾਉਂਦਾ ਉਹ ਤਾਂ ਕਹਿੰਦਾ ਵੀ ਸਿੱਖਾਂ ਨੂੰ ਕਿਵੇਂ ਦੂਰ ਕਰਾਂ ਮੈਂ ਸਾਰੇ ਦਿੱਲੀ ਦੇ ਹਿੰਦੂ ਜੈਂਟਲਮੈਨ ਲੈ ਕੇ ਇਥੇ ਮਨਿਸਟਰ ਬਣਾ ਦਿਆ ਸਿੱਖਾਂ ਨੂੰ ਸੋ ਦਫਾ ਕਰਾਂ ਤੇ ਆਪਾਂ ਕੇਜਰੀਵਾਲ ਤੋਂ ਕੋਈ ਭਲੀ ਹੋਏ ਭਾਲਦੇ ਭਲੀ ਭਗਵੰਤ ਮਾਨ ਨੂੰ ਇੱਕ ਦਿਨ ਕਹਿਣਾ ਪਊਗਾ ਇਹਨੂੰ ਕਿ ਸਾਡੇ ਲੋਕਾਂ ਨੂੰ ਬੀੜਾ ਚੁੱਕਣਾ ਪਊਗਾ ਕੇਜਰੀਵਾਲ ਦੇ ਖਿਲਾਫ ਤੇ ਕੇਜਰੀਵਾਲ ਵੀ ਸਾਡੇ ਪੰਜਾਬ ਜਗਿੰਦਰ ਅਪੀਲ ਕਰਨ ਵਾਲਾ ਕੌਣ ਹੈ ਇਹ ਨਹੀਂ ਅੱਗੇ ਹੋਰ ਨਾ ਸੰਤ ਸਾਡੇ ਹਰਿਆਣੇ ਚ ਨਾ ਜਤਾ ਦੇ ਕਿਸੇ ਹੋਰ ਨਾ ਇਹਨੇ ਸਾਰੇ ਗਾਂਧੀ ਸਾਹਿਬ ਹੋ ਗਿਆ ਡਾਕਟਰ ਦਲਜੀਤ ਚੀਮਾ ਹੋ ਗਿਆ ਛੋਟੇਪੁਰ ਹੋ ਗਿਆ ਖਹਿਰਾ ਸਾਹਿਬ ਸਾਡੇ ਇੰਨੇ ਨੇ ਸੋਹਣੇ ਲੀਡਰ ਅੱਗੇ ਨਹੀਂ ਆਉਣ ਦਿੱਤੀ ਹੁਣ ਕਿਵੇਂ ਸਾਡੇ ਇਨਾਂ ਲੀਡਰਾਂ ਨੂੰ ਭਾਉਂਦਾ ਰਹੂਗਾ ਇਹ ਦੀ ਮਤਬਲੀ ਸੀਆ ਠੀਕ ਨਹੀਂ ਹੁਣ ਪੰਜਾਬ ਪੱਤੀ

  • @singhbhullar7227
    @singhbhullar7227 18 ชั่วโมงที่ผ่านมา +1

    ਰੰਧਾਵਾ ਜੀ ਦਿੱਲੀ ਦਾ ਦਖਲ ਕਾਂਗਰਸ ਵੇਲੇ ਵੀ ਪੂਰਾ ਹੁੰਦਾ ਰਿਹਾ ਕੋਈ ਵੀ ਰਾਸ਼ਟਰੀ ਪਾਰਟੀ ਆ ਉਹ ਆਪਣਾ ਵਜੂਦ ਕਾਇਮ ਰੱਖਦੀ ਆ ਭੱਠਲ ਅੱਧੇ ਐਮਐਲਏ ਲੈ ਕੇ ਦੋ ਤਿੰਨ ਹਫ਼ਤੇ ਬੈਠੀ ਰਹੀ ਸੀ ਦਿੱਲੀ ਵਿੱਚ

  • @parmjitsinghghungranadhill8949
    @parmjitsinghghungranadhill8949 18 ชั่วโมงที่ผ่านมา +1

    Sat Sri akal ji welcome ji

  • @BittuSingh-fk2je
    @BittuSingh-fk2je 11 ชั่วโมงที่ผ่านมา

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @SukhwinderSingh-ur2vo
    @SukhwinderSingh-ur2vo 14 ชั่วโมงที่ผ่านมา

    ਦੋਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀੳ 🙏🏻🙏🏻🙏🏻🙏🏻🎉🎉🎉🎉

  • @JaswinderKataria-s6w
    @JaswinderKataria-s6w 14 ชั่วโมงที่ผ่านมา +1

    ਰੰਧਾਵਾ ਸਾਹਿਬ !! ਅਕਾਲੀ ਦਲ ਤਾ ਖਤਮ ਹੋ ਗਿਆ ਹੈ ! ਉਸ ਤੇ ਟਾਈਮ ਖਰਾਬ ਨਾ ਕਰਿਆ ਕਰੋ ! 😂

  • @tejasidhu4739
    @tejasidhu4739 19 ชั่วโมงที่ผ่านมา

    ਇਹਨਾਂ ਦਿਨਾਂ ਚ ਚੋਣ ਕਦੇ ਨਹੀਂ ਹੋਈ ਇਹ ਵੱਡੀ ਗਲਤੀ ਹੋਵੇਗੀ।

  • @amrikathwal2119
    @amrikathwal2119 14 ชั่วโมงที่ผ่านมา

    ਜਦ ਮਾਨ ਨੇ ਪੰਜਾਬੀਆ ਨਾਲ ਕੀਤਾ ਇੱਦਾਂ ਇਸ ਨਾਲ ਵੀ ਹੋਣਾ ਚਾਹੀਦਾ ਤਾਜ਼ਾ ਮਾਲੀ ਨਾਲ ਅਮਿਰਤਪਾਲ ਤੇ ਸਾਥੀਆਂ ਨਾਲ

  • @GurjantBrar-vd9lt
    @GurjantBrar-vd9lt 12 ชั่วโมงที่ผ่านมา +1

    ਮਾ ਨਤੁ ਸੀਖਾੰ ਵਾਲੀ ਛਵੀ ਤਾ ਨਹੀਵਿਖਾਸਕਦ੍ ਪੰਜਾਬੀ ਦੀ ਰਖ ਲਵੋ ਦਿਲੀਨੁੰਕੋਈ ਪਸੰਦਨਹੀੰਕਰ ਦਾ

  • @hskhunger5714
    @hskhunger5714 18 ชั่วโมงที่ผ่านมา +1

    ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਨੂੰ ਭਗਵੰਤ ਮਾਨ ਮੁੱਖ ਮੰਤਰੀ ਵਲੋ ਅੱਠ ਮੀਟਿੰਗਾ ਦੇ ਕੇ ਮੁਕਰ ਗਿਆ ਮੀਟਿੰਗ ਨਹੀ ਕੀਤੀ , ਕੀ ਕਿਰਦਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਥੇ ਹੈ ਇੰਨਾ ਜੁਬਾਨ , ਇੰਨਾ ਨਾਲੋ ਪਹਿਲੇ ਚੰਗੇ ਸੀ ਇਹ ਲੋਕ ਕਹਿ ਰਹੇ ਹਨ ।
    ਭਗਤ ਸਿੰਘ ਦੇ ਨਾਮ ਤੇ ਵੋਟ ਲਈ ਹੈ ਪਰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਦਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਕੋਈ ਸਬੰਧ ਨਹੀ ਹੈ ਇਹ ਬਦਲਾਅ ਕੇਵਲ ਕਾਰਪੋਰੇਟ ਪੱਖੀ ਆਇਆ ਹੈ ਤੇ ਹੁਣ ਜੁਬਾਨਬੰਦੀ ਤੇ ਤਾਨਾਸ਼ਾਹੀ ਵਲ ਵਧ ਗਿਆ ਹੈ ।
    ਰੰਧਾਵਾ ਸਾਹਿਬ ਕਿਤੇ ਮੁਲਾਜਮ ਪੈਨਸ਼ਨਰਜ ਵਰਗ ਦੇ ਮਾਮਲਿਆ ਤੇ ਡੀਬੇਟ ਕਰ ਦਿਉ ਕਰੋ ।

  • @gurdialsingh745
    @gurdialsingh745 15 ชั่วโมงที่ผ่านมา

    V Good

  • @nachhattersingh3815
    @nachhattersingh3815 13 ชั่วโมงที่ผ่านมา +1

    ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਨੂੰ ਵੀ ਰੇਤ ਮਾਫੀਆ ਤੇ ਕੁਰੱਪਸ਼ਨ ਮਾਮਲੇ ਵਿੱਚ ਦੂਜੇ ਦਲਾਂ ਵਰਗੇ ਹਨ

  • @gurboxsingh8276
    @gurboxsingh8276 18 ชั่วโมงที่ผ่านมา +1

    ਰੰਧਾਵਾ ਸਾਬ ਜੀ ਐਨੀ ਜੁਅਰਤ ਨਹੀਂ ਭਗਵੰਤ ਮਾਨ ਵਿੱਚ ਜਿਹੜਾ ਬੰਦਾ ਆਪਣੇ ਬੇਕਸੂਰ ਲੋਕਾਂ ਉਤੇ ਐਨ ਐਸ ਏ ਲਾਕੇ ਬੰਦ ਕਰ ਸਕਦਾ ਉਹ ਕੇਜਰੀਵਾਲ ਅੱਗੇ ਨਹੀ ਬੋਲ ਸਕਦਾ ਬਾਕੀ ਜਿਹੜੇ ਲੋਕ ਭਗਵੰਤ ਮਾਨ ਨੂੰ ਸਰਦਾਰ ਭਗਵੰਤ ਸਿੰਘ ਮਾਨ ਕਹਿਦੇ ਹਨ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਜਿਸ ਦਿਨ ਭਗਵੰਤ ਮਾਨ ਮੁੱਖਮੰਤਰੀ ਬਣਿਆ ਸੀ ਉਸ ਦਿਨ ਇਸ ਦੀ ਨੇਮ ਪਲੇਟ ਉਤੇ ਸਰਦਾਰ ਭਗਵੰਤ ਸਿੰਘ ਮਾਨ ਲਿਖਿਆ ਗਿਆ ਸੀ ਪਰ ਜਦੋਂ ਇਸ ਨੂੰ ਇਹ ਪਤਾ ਲੱਗਿਆ ਸੀ ਤਾ ਇਸ ਨੇ ਉਹ ਨੇਮ ਪਲੇਟ ਉਤਰਵਾ ਕੇ ਭਗਵੰਤ ਮਾਨ ਲਿਖਵਾ ਕੇ ਨੇਮ ਪਲੇਟ ਲਾਉਣ ਲਈ ਹੁਕਮ ਦਿੱਤਾ ਸੀ ਪਤਾ ਨਹੀਂ ਕੁੱਝ ਲੋਕ ਫਿਰ ਵੀ ਇਸ ਨੂੰ ਸਰਦਾਰ ਭਗਵੰਤ ਸਿੰਘ ਮਾਨ ਕਿਉਂ ਬੋਲਦੇ ਜਾ ਲਿਖਦੇ ਹਨ

  • @gurmailsingh7572
    @gurmailsingh7572 14 ชั่วโมงที่ผ่านมา +1

    Interference of Kejriwal in punjab affair will be harmful in future

  • @nirmalsingh5673
    @nirmalsingh5673 19 ชั่วโมงที่ผ่านมา +1

    ਜੇ ਜੀਵੈ ਪਤਿ ਲਥੀ ਜਾਏ ॥
    ਸਭ ਹਰਾਮੀ ਜੇਤਾ ਕਿਛ ਖਾਏ ॥
    ਭਗਵੰਤ ਸਿੰਘ ਮਾਨ ਜੇ ਪਾਰਟੀ ਖੜੀ ਕਰ ਸਕਦਾ ਤਾਂ ਗ਼ਰਕ ਵੀ ਉਹੀ ਕਰੇਗਾ ਬਾਕੀ ਜੇ ਏਹੋ ਕੁੱਝ ਹੁੰਦਾ ਰਹਿਆ ਤਾ 2027 ਚ ਕੰਮ ਖਤਮ ਏ ਭਗਵੰਤ ਮਾਨ ਨੂੰ AAPP (ਆਮ ਆਦਮੀ ਪਾਰਟੀ ਪੰਜਾਬ) ਬਾਰੇ ਸੋਚ ਲੈਣਾ ਚਾਹੀਦਾ ਏ
    ਮਃ ੧ ਸਲੋਕੁ ॥
    m: 1 saloku ||
    First Mehl, Shalok:
    ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥
    so jeeveaa jesu mane vaseaa soe ||
    They alone are truly alive, whose minds are filled with the Lord.
    ਨਾਨਕ ਅਵਰੁ ਨ ਜੀਵੈ ਕੋਇ ॥
    naanakh Avaru na jeevai koe ||
    O Nanak, no one else is truly alive;
    ਜੇ ਜੀਵੈ ਪਤਿ ਲਥੀ ਜਾਇ ॥
    jay jeevai pate lathee jaae ||
    Those who merely live shall depart in dishonor;
    ਸਭੁ ਹਰਾਮੁ ਜੇਤਾ ਕਿਛੁ ਖਾਇ ॥
    sabhu haraamu jaytaa kechhu khaae ||
    Everything they eat is impure.
    ਰਾਜਿ ਰੰਗੁ ਮਾਲਿ ਰੰਗੁ ॥
    raaje raⁿgu maale raⁿgu ||
    Intoxicated with power and thrilled with wealth,
    ਰੰਗਿ ਰਤਾ ਨਚੈ ਨੰਗੁ ॥
    raⁿge rataa nachai naⁿgu ||
    They delight in their pleasures, and dance about shamelessly.
    ਨਾਨਕ ਠਗਿਆ ਮੁਠਾ ਜਾਇ ॥
    naanak tthageaa mutthaa jaae ||
    O Nanak, they are deluded and defrauded.
    ਵਿਣੁ ਨਾਵੈ ਪਤਿ ਗਇਆ ਗਵਾਇ ॥੧॥
    vennu naavai pate gaeaa gavaae ||1||
    Without the Lord's Name, they lose their honor and depart. ||1||

  • @rajkumarkatwara
    @rajkumarkatwara 20 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਸਰਦਾਰ ਹਮੀਰ ਸਿੰਘ ਜੀ, ਸਰਦਾਰ ਹਰਜਿੰਦਰ ਸਿੰਘ ਰੰਧਾਵਾ ਜੀ

  • @BittuSingh-fk2je
    @BittuSingh-fk2je 11 ชั่วโมงที่ผ่านมา

    Right information

  • @gurbhejsingh5703
    @gurbhejsingh5703 13 ชั่วโมงที่ผ่านมา +1

    ਲੋਕਾਂ ਦੀਆਂ ਬਦ ਦੁਆਵਾਂ ਵੀ ਕਈ ਵਾਰ ਵੱਡਿਆਂ ਵੱਡਿਆਂ ਦੀਆਂ ਲੱਤਾਂ ਤੋੜ ਦਿੰਦੀਆਂ ਨੇ ਕਮਜ਼ੋਰ ਬੰਦੇ ਨੂੰ ਬਹੁਤੀ ਤਾਕਤ ਵੀ ਨਹੀਂ ਪਚਦੀ ਜਿਵੇਂ ਕਮਜ਼ੋਰ ਬੰਦੇ ਨੂੰ ਘਿਓ ਨੀ ਪਚਦਾ

  • @sspannu7093
    @sspannu7093 20 ชั่วโมงที่ผ่านมา +1

    ਰਧਾਵਾਂ ਸਾਹਿਬ, MLA'S ਪੰਜਾਬ, CM ਬਹੁਤ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। Mla ਉਹਨਾਂ ਨੇ DSPS ਲਾਉਣ ਲਈ Dos ਲੈਟਰਾ ਦੇਣ ਲਈ 5/5 ਲਖ ਰ: ਲੈ ਲਏ ਅਤੇ ਕਈਆ ਲੈ ਲਏ ਮੈਨੂੰ ਕਈਆ ਅਫਸਰਾਂ ਨੇ ਦਸਿਆ ਹੈ। ਕਈਆ dsps ਨੂੰ ਪੋਸਟਿੰਗ ਹੀ ਨਹੀ ਹੋਈ,ਇਸੇ ਤਰਾਂ ਤਸੀਲਦਾਰ ,ਪਟਵਾਰੀਆਂ ਕੋਲੋ ਵੀ ਪੈਸੇ ਲਏ, ਇਸੇ ਤਰਾਂ ਹੀ ਕੁਝ DSPS ਇਸ ਕਰਕੇ ਬਦਲੇ ਸੀ ਕਿ ਉਹਨਾਂ ਨੇ ਅਮਿਤਸਰ ਵਿਚ ਪਛਲਿਆ ਦਿਨੀ ਇਕ ਗੈਗਸਟਰ ,"ਬੋਰੀ " ਨਾਮੀ ਦੀ ਪਾਲਟੀ ਭੰਗੜਾ ਪਾਉਦਿਆ ਦੀਆ ਫੋਟੋ ਵੈਰਲ ਹੋਣ ਤੇ irbਵਿਚ ਬਦਲੇ ਗਏ ਸੀ ਉਹਨਾਂ ਇਕ DSP ਪਰਵੇਜ ਚੌਪੜਾ ਵੀ ਸੀ ,ਉਸ ਨੂੰ ਫਿਰ DSP ਸਾਉਥ ASR ਲਗਾਂ ਦਿਤਾ ਹੈ ।ਕਿਨੀ ਹਰਹਨਗੀ ਦੀ ਗਲ ਹੈ। ਇਹ ਮੁਦਾ ਚੁਕੋ ।855590-10005

  • @nirbhaidhaliwal1564
    @nirbhaidhaliwal1564 11 ชั่วโมงที่ผ่านมา

    ਰਾਧਾਵਾ ਸਹਿਬ ਜੀ ਜਿੱਨੇ ਤੁਹਾਡੇ ਨਾਲ ਪੱਤਰ ਕਾਰ ਬਦਲੇ ਦੇ ੳਵੇ ਹੀ ਸਰਕਾਰ ਮੰਤਰੀ ਬਦਲੇ ਦੇ ਜਿਵੇ ਹਮੀਰ ਸਿੱਘ ਦਾ ਪਤਾ ਹੀ ਨਹੀ ਲੱਗਦਾ ਕਿਸ ਪਾਸੇ ਹੈ ਜੀ