Show with Gaurav Bhaiya Gilhotra | Sidhu Moosewala | EP 462 | Talk With Rattan

แชร์
ฝัง
  • เผยแพร่เมื่อ 9 ก.ค. 2024
  • #sidhumoosewala #lawerencebishnoi #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

ความคิดเห็น • 143

  • @DkDk-js2gp
    @DkDk-js2gp 24 วันที่ผ่านมา +57

    ਜਿਹਨੇ ਇੰਟਰਵਿਊ ਕੀਤੀ ਜੋਗਿੰਦਰ ਪਟਿਆਲ ਵਰਗੇ ਦੀ ਪਰੋਪ੍ਟੀ ਸੀਲ ਕਰ ਦੇਣੀ ਚਾਹੀਦੀ ਹੈ । ਦੇਸ਼ ਦੋ੍ਹੀ ਦਾ ਕੇਸ ਪਾ ਕੇ ਉਸ ਨੂੰ ਜੇਲ ਸੁੱਟ ਦੇਣਾ ਚਾਹੀਦਾ । #Justiceforsidhumoosewala

    • @taranvirbains7209
      @taranvirbains7209 24 วันที่ผ่านมา +8

      Bjp ne kr wai a interview bisnoi nu desh bhagat bna k ehna ne bahar kanda a nale km lauge nale ehnu khada kruge kise seat te election ch Jada ohnu desh bhagat bna k loka nu dasna k eh ta deshbhagat a ehnu ta galt fasaya geya a hun ohnu gujrat lja k rakhya a ohnu kise b state de police remand te ni leya sakdi bjp de godi ch khed riha a Canada ehna de munde ke k 1 2 murder b kra lai

    • @jot765
      @jot765 24 วันที่ผ่านมา +6

      Fer patial ne leaders de naam lai dene

    • @truthisbitter9646
      @truthisbitter9646 24 วันที่ผ่านมา +10

      @@taranvirbains7209 ਉਹਨੂੰ ਗੁਜਰਾਤ ਪੰਜਾਬ ਪੁਲਿਸ ਪੂਰੀ ਸਕਿਊਰਿਟੀ ਨਾਲ ਬਿਨਾਂ ਹੱਥਕੜੀ ਕਾਲੇ ਚਸ਼ਮੇ ਲਾਕੇ ਹੀਰੋ ਬਣਾ ਕੇ ਛੱਡ ਕੇ ਆਈ ਹੈ।

    • @sabi-mansa
      @sabi-mansa 24 วันที่ผ่านมา +3

      AAP 🐒🐒BJP Murdabad A+B
      ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏

    • @sattibains4818
      @sattibains4818 24 วันที่ผ่านมา +2

      💯

  • @user-ew3ly1vt2u
    @user-ew3ly1vt2u 24 วันที่ผ่านมา +16

    ਇੱਕ ਦਿਨ ਵੀ ਇਹੋ ਜਿਹਾ ਸੀ ਗਿਆ ਜਦੋ ਸਿੱਧੂ ਨੂੰ ਯਾਦ ਨਾ ਕੀਤਾ ਹੋਵੇ

  • @avtarsidhu5776
    @avtarsidhu5776 24 วันที่ผ่านมา +25

    ਸਹੀ ਗੱਲ ਜੀ ਸਿੱਧੂ ਤਾਂ ਸ਼ੇਰ ਸੀ ਇਕੱਲੇ ਤੇ ਨੋ ਜਾਣਿਆ ਨੇ ਹਮਲਾ ਕੀਤਾ ਜੱਟ ਨੂੰ ਦੱਸ ਕੇ ਆਉਂਦੇ

  • @sandeepkaurjawandha1418
    @sandeepkaurjawandha1418 24 วันที่ผ่านมา +10

    ਲੈਣ ਗੇ ਰਵੈਨਜ ਆਪੇ ਪਿੱਛੇ ਮੇਰੇ ਬਹੁਤ ਆਆਆ ❤ ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ⚖️ ਇਨਸਾਫ 🙏⚖️🙏

  • @kmldeepramgarhia5899
    @kmldeepramgarhia5899 24 วันที่ผ่านมา +11

    ਬਾਬਾਜੀ ਸਾਡੇ ਨਿੱਕੇ ਸਿੱਧੂ ਤੇ ਮੇਹਰ ਭਰਿਆ ਹੱਥ ਰਖਣਾ।ਹਿਮਤ ਤੇ ਹਲੀਮੀ ਬਖਸੇ।ਸਾਡੇ ਸਿੱਧੂ bhai ਵਰਗਾ ਹੋਵੇ

  • @THEGAGUTV
    @THEGAGUTV 24 วันที่ผ่านมา +12

    ਸਲੂਟ ਆ ਵਕੀਲ ਸਾਬ ਜੀ ਤਹਾਨੂੰ

  • @rinkuthapa7818
    @rinkuthapa7818 24 วันที่ผ่านมา +13

    The best line of vakeel sahab is "besharmi naal interview" this was absolutely required for that journalist.

  • @narindersinghbathlana2811
    @narindersinghbathlana2811 24 วันที่ผ่านมา +7

    ਭਗਵੰਤ ਮਾਨ ਅਤੇ ਉਸਦਾ ਤੰਤਰ ਇਸ ਲਈ ਜਿੰਮੇਵਾਰ

  • @satwinder0458
    @satwinder0458 24 วันที่ผ่านมา +10

    #justiceforsidhumoosewala

  • @hardeepsinghsandhu8321
    @hardeepsinghsandhu8321 24 วันที่ผ่านมา +6

    ਬਹੁਤ ਸੂਝਵਾਨ ਨੇ ਵਕੀਲ ਮਲਹੋਤਰਾ ਸਾਬ ਬੜੀ ਬਾਰੀਕੀ ਨਾਲ ਸਪਸ਼ਟ ਕੀਤਾ ਸਭ

  • @AmandeepSingh-bu4wn
    @AmandeepSingh-bu4wn 24 วันที่ผ่านมา +15

    ਫੇਲ ਸਰਕਾਰ ਏ

  • @THEGAGUTV
    @THEGAGUTV 24 วันที่ผ่านมา +11

    Justice for sidhu moose wala

  • @nachattargill2643
    @nachattargill2643 24 วันที่ผ่านมา +6

    Thanks advocate Saab and rattan 22 g🙏🏻🙏🏻

  • @SASfact1700
    @SASfact1700 24 วันที่ผ่านมา +7

    ਇਸ ਤਰਾਂ ਦੇ ਵਕੀਲ ਹੋਣੇ ਚਾਹੀਦੇ 🙏

  • @satwinder0458
    @satwinder0458 24 วันที่ผ่านมา +9

    Salute Vakeel Saab👏

  • @jaswinderkaur3696
    @jaswinderkaur3696 24 วันที่ผ่านมา +11

    justice for sidhu moosewala

  • @user-zq4fn4gj7r
    @user-zq4fn4gj7r 24 วันที่ผ่านมา +6

    Highly commendable job sir well done Bravo 👏

  • @user-zq4fn4gj7r
    @user-zq4fn4gj7r 24 วันที่ผ่านมา +6

    Justice for Sidhu moosewala

  • @SandeepArora-f4s
    @SandeepArora-f4s 24 วันที่ผ่านมา +8

    #Justiceforsidhumoosewala

  • @npsbrar560
    @npsbrar560 24 วันที่ผ่านมา +29

    ਸਭ ਤੋਂ ਜ਼ਿਆਦਾ ਸਮਝਣ ਵਾਲੀ ਗੱਲ ਇਹ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਕੌਣ ਕੰਮ ਲੈਣ ਰਿਹਾ ਹੈ ਅਤੇ ਉਸ ਨੂੰ ਅਹਿਮਦਾਬਾਦ ਜੇਲ੍ਹ ਵਿੱਚ ਕਿਸਨੇ ਬਚਾ ਕੇ ਰੱਖਿਆ ਹੋਇਆ ਹੈ ਅਤੇ ਹੁਕਮ ਦਵਾਇਆ ਹੋਇਆ ਹੈ ਕਿ ਉਸਨੂੰ ਕਿਸੇ ਵੀ ਸੂਬੇ ਦੀ ਪੁਲਿਸ ਕਿਸੇ ਕੇਸ ਵਿੱਚ ਲੈਕੇ ਨਹੀਂ ਜਾ ਸਕਦੀ।

    • @titumehra5482
      @titumehra5482 24 วันที่ผ่านมา +11

      Bai tusi vi bachya wangu glla krde ho, saaf saaf dikh riha hai ki ehde piche sarkar hai, chahy punjab govt hove ja centre govt hove. Par menu lgda eh dono sarkara miliaa hoyi aa ne

    • @jot765
      @jot765 24 วันที่ผ่านมา +7

      Shah hai saare pichhe clear

    • @truthisbitter9646
      @truthisbitter9646 24 วันที่ผ่านมา +10

      ਮੁੱਖ ਰੋਲ ਪੰਜਾਬ ਸਰਕਾਰ ਦਾ ਸੈਂਟਰ ਨਾਲ ਮਿਲਿਆ ਹੋਇਆ

    • @kmldeepramgarhia5899
      @kmldeepramgarhia5899 24 วันที่ผ่านมา

      ​@@titumehra5482ryt

    • @gursharansingh7209
      @gursharansingh7209 24 วันที่ผ่านมา +2

      Pegwant

  • @SASfact1700
    @SASfact1700 24 วันที่ผ่านมา +6

    ਇਥੇ ਲਾਦੇਨ ਬਗਦਾਦੀ ਵਰਗੇ ਮਰੇ ਨੀ ਮਾਰੇ ਗਏ ਆ ਤਾ ਫਿਰ ਇਹ ਕਿਥੇ ਤੱਕ ਭਜੂਗਾ ਸਿੱਧੂ ਨੂੰ ਅਸੀਂ ਭੁਲੇ ਨੀ ਨਾ ਭੁੱਲ ਸਕਦੇ ਸਿੱਧੂ ਸਾਡਾ ਭਰਾ ਆ

  • @GeetaBeniwal-yo7bq
    @GeetaBeniwal-yo7bq 24 วันที่ผ่านมา +6

    Justice for sidhu moose wala😢

  • @avtarsidhu5776
    @avtarsidhu5776 24 วันที่ผ่านมา +8

    ਮਾੜੀ ਸਰਕਾਰ ਭਗਵੰਤ ਮਾਨ ਸਰਕਾਰ

  • @user-zj9ti3vj9i
    @user-zj9ti3vj9i 24 วันที่ผ่านมา +10

    Justice for sidhu Moose wala

  • @balkarchahal6429
    @balkarchahal6429 24 วันที่ผ่านมา +9

    Justice for Sidhu y 😢

  • @ArmaanMaan-qo2po
    @ArmaanMaan-qo2po 24 วันที่ผ่านมา +4

    I miss you Jatta

  • @Land-realty
    @Land-realty 24 วันที่ผ่านมา +7

    #Justice for Sidhu moose wala 😢

  • @kmldeepramgarhia5899
    @kmldeepramgarhia5899 24 วันที่ผ่านมา +6

    #justiceforsudhumoosewala😢

  • @jassaimmortal..6772
    @jassaimmortal..6772 24 วันที่ผ่านมา +11

    ਜੋ 2 ਬੰਦੇ ਨਾਲ ਸੀ ਸਿਧੂ ਦੇ ਓਹਨਾ ਨੇ ਗਵਾਹੀ ਨਹੀ ਦਿੱਤੀ ਤੈ ਬਾਪੂ ਕੇਹਦਾ ਸੀ ਸਾਡੇ ਆ ਰਿਸ਼ਤੇਦਾਰ ਆ ਓਹਨਾ ਤੈ ਮੈਨੂ ਸ਼ੱਕ ਸੀ ਤੈ ਜਦੋ ਗਵਾਹੀ ਨਾ ਦਿੱਤੀ
    ਤੈ ਸ਼ੱਕ ਯਕੀਨ ਚ ਬਦਲ ਗਿਆ
    ਓਹਨਾ ਦੋਵਾ ਨੂ ਸਬ ਪਤਾ ਸ਼ਕਲਾ ਯਾਦ ਆ ਗੋਲ਼ੀ ਓਹਨਾ ਨੂ ਪੁਸ਼ ਕੇ ਸਿਧੂ ਵਲ ਮੁੜ ਗੀ ਪਰ ਓਹ ਬਚ ਗੇ ।।ਕਯੂ ।।
    ਕੋਈ ਵੀਰ ਭਾਈ ਜੋ ਮੇਰੇ ਵਾਗ ਸੋਚਦਾ ਓਹ ਆਪਣੇ ਦਿਮਾਗ ਨਾਲ ਸੋਚ ਕੇ ਦੱਸੋ ਕੇ ਮੇ ਇਹਨਾ ਦੋਵਾ ਤੈ ਸ਼ੱਕ ਕਯੂ ਨਾ ਕਰਾ ।

    • @kmldeepramgarhia5899
      @kmldeepramgarhia5899 24 วันที่ผ่านมา +4

      @@jassaimmortal..6772 ਏਵੇਂ ਲਗਦਾ ਵੀਰ ਜਵਾਂ ਨਾਲ ਬੈਠੇ ।ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ।ਕੰਧਾ ਵਿਚ ਦੀ ਸੁਰਾਖ ਹੋ ਗਏ।ਫੇਰ ਇਹ ਕਿਵੇਂ ਬਚ ਗਏ।ਮੇ ਸ਼ੁਰੂ ਤੋ ਹੀ ਇਹ ਗੱਲ ਸੋਚਦਾ ਹਾ

    • @jassaimmortal..6772
      @jassaimmortal..6772 24 วันที่ผ่านมา +4

      @@kmldeepramgarhia5899 ਬਾਈ ਗੋਲ਼ੀ ਨੂ ਪਤਾ ਸੀ ਕੇ ਸਿਧੂ ਦੇ ਵੱਜਨਾ ਜ਼ਾ ਇਹਨਾ ਦੋਵਾ ਨੂ ਪਤਾ ਸੀ ਗੋਲ਼ੀ ਨੇ ਸਿਧੂ ਦੇ ਹੀ ਵੱਜਣਾ
      2: ਜੇ ਸਚੇ ਨੇ ਗਵਾਹੀ ਤੈ ਕਯੂ ਨੀ ਆਏ
      3 : ਬਾਪੁ ਨੂ ਲਗਦਾ ਕੇ ਸਾਡੇ ਆਵਦਿ ਏਹੋ ਜ਼ਿਆ ਕਮ ਨੀ ਕਰ ਸਕਦੇ
      ਪਰ ਆਵਦੇ ਹੀ ਕਤਲ ਕ੍ਰਵਾਓਦੇ ਨੇ
      ਦੂਜਿਆ ਨੂ ਕੀ ਕਿਸੇ ਨਾਲ ।। ਬਲਕੋਰ ਸਿਘ ਨੇ ਕੇਸ ਕਮਜ਼ੋਰ ਕੀਤਾ ਸ਼ੱਕੀ ਲਿਖਾ ਦਿਦਾ
      ਦੋਵਾ ਨੂ ਪਰ ਵੈਸੇ ਨਾ ਦਸਦਾ ਕਿਸੇ ਨੂ ਕੇਸ
      ਕਿਨਾ high profile ਆ ਰਿਸ਼ਤੇਦਾਰਾ ਨੇ ਕੀ ਬੋਲਣਾ ਸੀ ।

    • @kmldeepramgarhia5899
      @kmldeepramgarhia5899 24 วันที่ผ่านมา

      @@jassaimmortal..6772 ryt

  • @kmldeepramgarhia5899
    @kmldeepramgarhia5899 24 วันที่ผ่านมา +5

    ਅਕਾਲ ਪੁਰਖ ਵਾਹਿਗੁਰੂ ਜੀ। ਇਨਸਾਫ਼ ਜਰੂਰ ਕਰੀ

  • @ranveergamingyt1143
    @ranveergamingyt1143 24 วันที่ผ่านมา +5

    lv u moosewalya th sda saade dila vich zinda rahega veerya

  • @titumehra5482
    @titumehra5482 24 วันที่ผ่านมา +11

    DGP saab nu astifa dena chahida hai kyo ki oh jhoote sabit ho gye 👎

  • @narindersinghbathlana2811
    @narindersinghbathlana2811 24 วันที่ผ่านมา +4

    Good job Advocate sahib

  • @ankitmehrda4080
    @ankitmehrda4080 24 วันที่ผ่านมา +7

    Bapu g ne ta phla he keha c🙏🙏🙏🙏

  • @charanjitrandhawa6067
    @charanjitrandhawa6067 24 วันที่ผ่านมา +5

    ਏਹ ਖੇਡ ਸਾਰਿਆਂ ਦੀ ਸਹਿਮਤੀ ਨਾਲ ਖੇਡੀ ਗਈ ਹੈ ਮਤਲਬ sidhu moosewala ਬਾਈ ਨੂੰ ਮਰਵਾਉਣ ਵਿੱਚ ਪੰਜਾਬ ਸਰਕਾਰ, ਪੰਜਾਬ ਪੁਲਿਸ ਤੇ ਵੱਡੇ ਵੱਡੇ ਗਾਉਣ ਵਾਲਿਆਂ ਦਾ ਵੀ ਹੱਥ ਹੈ. ਪਹਿਲਾ sidhu moosewala ਬਾਈ ਨੂੰ ਮਾਰਨ ਵਸਤੇ ਖੁਲੇਆਮ advanced ਅਸਲਾ ਲੈ ਕੇ ਪੰਜਾਬ ਵਿੱਚ ਆਉਣ ਦਿੱਤਾ ਗਿਆ, ਕਤਲ ਦੇ ਪਿੱਛੋ ਭੱਜਣ ਸਮਾਂ ਦਿੱਤਾ ਗਿਆ. ਫਿਰ ਜਦੋਂ ਇਹਨਾਂ ਨੂੰ ਲੱਗਿਆ ਕਿ ਸਿੱਧੂ ਬਾਈ ਦੀ ਚੜ੍ਹਾਈ ਓਸੇ ਤਰਾਂ ਹੀ ਬਰਕਰਾਰ ਹੈ ਤਾਂ ਪਤਾ ਕਿੰਨੀ ਵਾਰ ਕਦੇ ਗੋਲਡੀ ਬਰਾੜ ਤੇ ਕਦੇ Lorance Bashnoi ਦੀ ਇੰਟਰਵਿਊ ਨੈਸ਼ਨਲ ਟੀਵੀ ਤੇ social media ਤੇ ਬਿਨਾਂ ਕਿਸੇ ਡਰ ਦੇ ਚਲਾਈ ਗਈ. ਸੋਚੋ ਉਹਨਾ ਮਾਪਿਆਂ ਤੇ ਕੀ ਬੀਤੀ ਹੋਣੀ ਹੈ ਜਿਨਾਂ ਦੇ ਪੁੱਤਰ ਨੂੰ ਬੇਵਜ੍ਹਾ ਗੋਲੀਆਂ ਨਾਲ ਭੰਨਿਆ ਗਿਆ ਤੇ ਮਾਰਨ ਤੋਂ ਬਾਅਦ ਬੇਸ਼ਰਮੀ ਨਾਲ ਭੰਡਿਆ ਗਿਆ.
    #justiceforsidhumoosewala 28:02 28:02

    • @kmldeepramgarhia5899
      @kmldeepramgarhia5899 24 วันที่ผ่านมา

      @@charanjitrandhawa6067 ਸਹੀ ਗੱਲ ਹੈ ਭਰਾ

  • @kmldeepramgarhia5899
    @kmldeepramgarhia5899 24 วันที่ผ่านมา +9

    ਸਿੱਧੂ ਹਰ ਇਕ ਦੇ ਅੰਦਰ ਰਹੇਗਾ ਕਈਆ ਦਿਲ ਵਿਚ ਨਫਰਤ ਬਣਕੇ😢ਕਈਆ ਦੇ ਦਿਲ ਵਿਚ ਆਪਣਾ ਪਿਆਰਾ ਬਣ ਕੇ😢ਓਹਨੂੰ ਕੋਈ ਨੀ ਭੁੱਲ ਸਕਦਾ

  • @EternalMelodies1
    @EternalMelodies1 24 วันที่ผ่านมา +4

    Salute advocate sir 🙏🏼

  • @user-fi3we6yc2u
    @user-fi3we6yc2u 24 วันที่ผ่านมา +4

    Justice for sadhu moose wala

  • @Parmarth21
    @Parmarth21 24 วันที่ผ่านมา +2

    Respect for Advocate Gaurav and his team , who is fighting for justice for our beloved SIDHU MOOSEWALA

  • @sand305
    @sand305 24 วันที่ผ่านมา +12

    Esh gall tho pta lagda sidhu de katal karn vich punjab sarkar da hath c hun dgp sabb astifa de dena chahida kionke oh punjab de mukh oficer ne oh galt biyan kive de sakde ne

  • @harindersingh2687
    @harindersingh2687 24 วันที่ผ่านมา +2

    #justiceforsidhumoosewala❤

  • @GauravK-91
    @GauravK-91 23 วันที่ผ่านมา +2

    ਚੜਦੀ ਕਲਾ ਤੇਰੀ ਸਿੱਧੂ ਮੂਸੇਵਾਲੇ ਆ ♾️🙏

  • @sukhvirkaur789
    @sukhvirkaur789 24 วันที่ผ่านมา +2

    #justiceforsidhmoosewala

  • @balisingh4960
    @balisingh4960 24 วันที่ผ่านมา +11

    ਬਾਈ ਜੀ ਮੁੱਖ ਮੰਤਰੀ ਹੀ......ਗੰਗਾਧਰ ਹੀ ਤਾਂ ਨਹੀਂ???

  • @gagandeepsidhu6633
    @gagandeepsidhu6633 24 วันที่ผ่านมา +5

  • @Legend_never_die1906
    @Legend_never_die1906 24 วันที่ผ่านมา +3

    Moose 💯🔥

  • @user-zj9ti3vj9i
    @user-zj9ti3vj9i 24 วันที่ผ่านมา +6

    Saloot vakil saab

  • @sarabjotsinghsingh1452
    @sarabjotsinghsingh1452 24 วันที่ผ่านมา +8

    Justice for sidhu moosewala 💔 🙏

  • @user-ld8bd3zr3p
    @user-ld8bd3zr3p 22 วันที่ผ่านมา +2

    ਪੰਜਾਬ ਸਰਕਾਰ ਮੁਰਦਾਬਾਦ
    #justiceforsidhumoosewala

  • @satwinder0458
    @satwinder0458 21 วันที่ผ่านมา +2

    Legend Sidhu moose wala

  • @sainisaab7917
    @sainisaab7917 24 วันที่ผ่านมา +1

    Salute hai sir ji apko

  • @user-zq4fn4gj7r
    @user-zq4fn4gj7r 24 วันที่ผ่านมา +3

    Criminals should not be glorified at any cost

  • @amarjitsingh72
    @amarjitsingh72 20 วันที่ผ่านมา +1

    Waheguru ji mehar kareo

  • @kanwalpreets1181
    @kanwalpreets1181 24 วันที่ผ่านมา +1

    ਮੈ ਸਵੇਰੇ ਸ਼ਾਮ ਅਰਦਾਸ ਕਰਦਾ ਕਿ ਬਾਈ ਦਾ ਬਦਲਾ ਲੈਣ ਦੀ ਸੇਵਾ ਪਾਤਸ਼ਾਹ ਮੇਰੇ ਕੋਲੋ ਲਵੇ
    ਪਿੱਤਲ਼ ਮੂੰਹ ਤੋ ਲੈ ਕੇ ਬੁੰਡ ਤੱਕ ਭਰ ਦਿਆਗਾ

  • @deepdhaliwal8977
    @deepdhaliwal8977 22 วันที่ผ่านมา +2

    Justice for sidhu moose wala 🙏

  • @Lakhidhillonn
    @Lakhidhillonn 21 วันที่ผ่านมา +2

    JusticeforSidhuMoosewala 💔🙏🏻

  • @SamnKhiva-ob9ux
    @SamnKhiva-ob9ux 24 วันที่ผ่านมา +2

    #jucticeforsidhumoosewala

  • @sukhbirsingh7003
    @sukhbirsingh7003 24 วันที่ผ่านมา +10

    Eh sarkar jhoothi ah😢

  • @amarjitsingh72
    @amarjitsingh72 20 วันที่ผ่านมา +2

    Siddu mossewala legend

  • @deepdhaliwal8977
    @deepdhaliwal8977 22 วันที่ผ่านมา +1

    Wahaguru insaaf karga papi log da mastermind da ve #Justice for sidhu moose wala 🙏

  • @Kaursidhu7
    @Kaursidhu7 17 วันที่ผ่านมา +1

    #justiceforsidhumoosevala ❤❤❤

  • @user-ew3ly1vt2u
    @user-ew3ly1vt2u 24 วันที่ผ่านมา +1

    ਅਸੀ ਚਾਹੁੰਦੇ ਹਾ ਕਿ ਸਿੱਧੂ ਨੂੰ ਇੰਨਸਾਫ ਜਰੂਰ ਮਿਲੇ ਅਸੀ ਕਾਤਲਾ ਲਈ ਸਖਤ ਤੋ ਸਖਤ ਸਜਾ ਚਾਹੁੰਦੇ ਹਾ

  • @Gurtejsingh-ye2el
    @Gurtejsingh-ye2el 23 วันที่ผ่านมา +1

    Bht vdia gourav y ❤

  • @HarpalSingh-yv1ni
    @HarpalSingh-yv1ni 24 วันที่ผ่านมา +1

    ❤❤❤❤❤

  • @Farmer-chad
    @Farmer-chad 24 วันที่ผ่านมา +4

    DGP astifa dewe

  • @amarjitsingh72
    @amarjitsingh72 20 วันที่ผ่านมา +1

    Good job sir

  • @gagandeepsidhu6633
    @gagandeepsidhu6633 24 วันที่ผ่านมา +4

    0:38

  • @kamaldhindsa8953
    @kamaldhindsa8953 24 วันที่ผ่านมา +1

    💯

  • @mandeepkalsi2571
    @mandeepkalsi2571 24 วันที่ผ่านมา +1

    Congratulations for 200k

  • @kirankaur4504
    @kirankaur4504 24 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @ib4216
    @ib4216 24 วันที่ผ่านมา +3

    Scenario 1- police followed orders from central government and helped to conduct interviews
    Scenario 2- Punjab government organised interviews
    Interview was published just before sidhu’s barsi to defame him and to spread the negativity
    Moreover they arrested amritpal intentionally before barsi so that people couldn’t get together.
    Either bjp is behind sidhus murder or punjab government and his fellow singers

    • @truthisbitter9646
      @truthisbitter9646 24 วันที่ผ่านมา +2

      True punjab govt and singers are involving in this conspiracy center govt helping leaders and singers

  • @GurmeetSingh-vu4fv
    @GurmeetSingh-vu4fv 23 วันที่ผ่านมา +1

    ਸੱਭ ਤੋਂ ਪਹਿਲਾਂ ਗੋਦੀ ਮੀਡੀਆਂ ਦੇ ਵਿਕਾਉ ਅਤੇ ਦੇਸ਼ ਧਰੋਹੀ ਪੱਤਰਕਾਰ ਜਗਵਿੰਦਰ ਪਟਿਆਲ ਦੇ ਪੁਲਿਸ ਸੀਆਈ ਸਟਾਫ਼ ਲਿਆ ਕੇ ਇੰਨਟੇਰੋਗੇਟ ਕਰਕੇ ਚਾਰ ਪਟੇ ਚਿੱਤੜਾਂ ਉੱਤੇ ਮਾਰੇ ਸਾਰਾ ਕੁਝ ਦੱਸ ਦੇਵੇਗਾ ਕਿੱਥੇ ਲਾਰੰਸ ਨਾਲ ਇੰਟਰਵਿਊ ਹੋਈ ਕਦੋਂ ਹੋਈ ਕਿਹੜੇ ਮੰਤਰੀ ਕਿਹੜੇ ਪੁਲਿਸ ਆਫੀਸਰ ਨੇ ਕਰਵਾਈ ਜੇ ਨਹੀਂ ਤਾਂ ਪੁਲਿਸ ਸਰਕਾਰ ਲਾਰੈਂਸ ਤੋਂ ਤੇ ਜਗਵਿੰਦਰ ਪਟਿਆਲ ਤੋਂ ਡਰਦੀ ਹੈ

  • @balkarchahal6429
    @balkarchahal6429 24 วันที่ผ่านมา +6

    Sara kuj aap aadmi party ne karvaiaa

  • @Farmer-chad
    @Farmer-chad 24 วันที่ผ่านมา +2

    22 g intro skip karn di option deya karo

  • @BSBrar-by2bz
    @BSBrar-by2bz 24 วันที่ผ่านมา

    ਸਭ ਰਲੇ ਮਿਲੇ ਹਨ ਬਿਸ਼ਨੋਈ ਨੂੰ ਦੇਵੋ ਸਤਪਾਲ ਵਰਗੇ ਥਾਣੇਦਾਰ ਕੋਲ ਮਿੰਟ ਵਿਚ ਦਸ ਦੇਵੇਗਾ ਕੇ ਕਿਥੇ ਇੰਟਰਵਿਊ ਦਿਤੀ ਐਵੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ

  • @harpreetsingh.704
    @harpreetsingh.704 22 วันที่ผ่านมา +1

    DGP ne ta SIDHU DE katal de tym v gang war da nam de ta c jaldi pta nai kiss glll di a PUPPET DGP SAAB NU #justiceforsidhumoosewala

  • @taranvirbains7209
    @taranvirbains7209 24 วันที่ผ่านมา +4

    Advocate sab g jado bande ghumde c Sidhu da murder krn lai Punjab sarkar ni b pta c kush Punjab de badde police afsara nu b pta c keo k Sidhu de murder to pehla Manu manna eh aziz khan nu marn gaye c ehna ne ohda ik banda cak leya te ohnu kiha aziz nu bula oh kite dur geya c nhi ohda km ho Jana a badd ch oh bhra accident ch mar geya c manna eh bai nu marina chunda c jehne Kulbir nirbana nu marya pehla yar banya c Kulbir da ok aziz me badde police afsra nu dasya c bande ghumde a

  • @sabi-mansa
    @sabi-mansa 24 วันที่ผ่านมา +2

    AAP 🐒🐒 BJP Murdabad A+B
    ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏

  • @surindersinghuppal2892
    @surindersinghuppal2892 23 วันที่ผ่านมา

    ਯਾਰ ਇਕ ਗੱਲ ਦੱਸੋ ਪੱਤਰਕਾਰ ਜੋਗਿੰਦਰ ਨੂੰ ਕਿਉਂ ਨਹੀਂ ਪੁਛਿਆ ਜਾਂਦਾ ਓਹ ਆਪੇ ਦਸੁ

  • @narindersinghbathlana2811
    @narindersinghbathlana2811 24 วันที่ผ่านมา

    Ratan ji v vadai de patar

  • @India-UAE-Oman-UK
    @India-UAE-Oman-UK 21 วันที่ผ่านมา

    Where is Shaganpreet???? Why no one is talking about him ????

  • @SamnKhiva-ob9ux
    @SamnKhiva-ob9ux 24 วันที่ผ่านมา +2

    Bisnoi daddo bnn gya 😂

  • @ranveergamingyt1143
    @ranveergamingyt1143 24 วันที่ผ่านมา

    sidhi moosevale da qatil jhnda hai jine u SD i security naal compromise kiti keede pen ge jhndya tenu

  • @user-sd7dm2zg7b
    @user-sd7dm2zg7b 23 วันที่ผ่านมา

    Sukhbir badal ne krvaya eh kam.

  • @madhvendrasingh806
    @madhvendrasingh806 24 วันที่ผ่านมา

    Bai intro chita rakhiya kro sara susoemse khatam

  • @SASfact1700
    @SASfact1700 24 วันที่ผ่านมา

    ਸਰਕਾਰ 👎👎👎👎👎👎👎👎👎👎👎👎👎👎👎👎👎👎👎👎

  • @ramsingh-hv9og
    @ramsingh-hv9og 24 วันที่ผ่านมา

    Bhai is Admi ki publicity lene ki bhukh agal hi level ki hai,

  • @lakhycheema7566
    @lakhycheema7566 24 วันที่ผ่านมา

    🤣 ਹੁਣ ਝਾੜੂ ਵਾਲ਼ੇ ਕੀ ਕਰਨ ਗੇ

  • @gurwinderbrar6277
    @gurwinderbrar6277 23 วันที่ผ่านมา

    NSA laggni chahidi a joginder patial te shame on joginder patial

  • @user-yt9bf9zo2z
    @user-yt9bf9zo2z 21 วันที่ผ่านมา

    Ih joginder patial te case hona chahda us kolo pata chal sakda

  • @EternalMelodies1
    @EternalMelodies1 24 วันที่ผ่านมา

    Doshi Aap party Govt. Flop Aap party

  • @user-bn3lv2cm4t
    @user-bn3lv2cm4t 21 วันที่ผ่านมา

    Bhaghwant maan khach bnda

  • @avpatiala5527
    @avpatiala5527 24 วันที่ผ่านมา

    Sire di frod sarkar

  • @avpatiala5527
    @avpatiala5527 24 วันที่ผ่านมา

    Punjab sarkar murdabad

  • @SukhDevsingh-v5t
    @SukhDevsingh-v5t 16 วันที่ผ่านมา

    Bhaiya chor bol Raha hai Sara Sara anaconda

  • @user-ws2yn2no3c
    @user-ws2yn2no3c 24 วันที่ผ่านมา

    bhuchad maan

  • @AmrinderSingh-nc7ls
    @AmrinderSingh-nc7ls 23 วันที่ผ่านมา +1

    Puthe side sawal ku kr rhe sida jail cho lya k bisnoi nu push lo kithe ohi interview sb dsdu ga oho sade aley saale aeme tension ly k bathe jail ch bher lya k pusho bisnoi nu bhagwant ny murwayan te aekhir ch bhagwant maan cm hi fasu ga ik do nal hor hona bs kand sara bhagwant maan karwayan

  • @user-bn3lv2cm4t
    @user-bn3lv2cm4t 21 วันที่ผ่านมา

    Mosewala da katal app sarkar ne karwaya hai main sari zindgi app nu vote nhi pavanga eh sarkar sidhu dee katil e

  • @PunjabHP
    @PunjabHP 24 วันที่ผ่านมา +9

    #justiceforsidhumoosewala

  • @roopgillsingh4038
    @roopgillsingh4038 24 วันที่ผ่านมา +1

    Justice sidhu moosewala