ਬਾਈ ਨੇ ਆਮ ਰੇਟ ਚ ਸਟੀਲ ਦੇ ਕੂਲਰ ਤਿਆਰ ਕਰਤੇ 25 ਸਾਲ ਨੀ ਗਲਦਾ,, ਉਸਤੋਂ ਜਿਆਦਾ ਕਵਾੜ ਚ ਵਿਕ ਜਾਊ

แชร์
ฝัง
  • เผยแพร่เมื่อ 27 มี.ค. 2024
  • #sukhjinder_lopon

ความคิดเห็น • 88

  • @user-ji5tu9wx1e
    @user-ji5tu9wx1e 2 หลายเดือนก่อน +10

    ਗਰਮੀਆਂ ਆ ਗਈਆਂ ਐਤਕੀਂ ਕਣਕ ਚੁੱਕ ਲੈ ਈ ਆਉਣਾ ਸ਼ਟੀਲ ਦਾ ਕੂਲਰ ਬਸ ਕਣਕ ਸੁੱਖ ਸਵੀਲੀ ਚੁੱਕੀ ਜਾਵੇ ਐਤਕੀਂ ਨਜ਼ਾਰੇ ਨਾਲ ਸੌਵਾਂਗੇ ਸਾਰੇ ਨਿਆਣੇ ਸਿਆਣੇ

  • @KuldeepSingh-xm9pp
    @KuldeepSingh-xm9pp 4 วันที่ผ่านมา

    Press Reporter ਦੁਕਾਨਦਾਰ ਨੂੰ ਜਾਣਕਾਰੀ ਦੇਣ ਤੋਂ ਪਹਿਲਾਂ ਹੀ ਖੁਦ ਫਾਲਤੂ ਬਕਵਾਸ ਜਿਆਦਾ ਕਰ ਰਿਹਾ ਹੈ।

  • @user-fe4io9wm9p
    @user-fe4io9wm9p 18 วันที่ผ่านมา +6

    ਬਾਈ ਜੀ ਸਾਰਾ ਕੁੱਜ ਠੀਕ ਹੈ
    ਪਰ ਮੋਟਰ ਕੋਪਰ ਦੀ ਕਿਉਂ ਨਹੀਂ ਕੀਤੀ ਜੇ ਤੁਸੀਂ ਕਵਾਲਿਟੀ ਦਿੰਦੇ ਹੋ

  • @hartejsingh5469
    @hartejsingh5469 18 วันที่ผ่านมา +4

    ਸਾਰੇ ਭਾਂਡੇ 202 ਗ੍ਰੇਡ ਦੇ ਨਹੀਂ ਹੁੰਦੇ ਭਾਵ ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋਵੇਗਾ।

  • @SukhwinderSingh-li7su
    @SukhwinderSingh-li7su 13 วันที่ผ่านมา +2

    ehna da cooler bekar hai koi fas na jana
    ਬਾਈ ਮੈਂ ਬਰਨਾਲੇ ਤੋਂ ਬਣਵਾਇਆ ਸੀ ਸਾਈ ਦੇ ਕੇ ਸਟੀਲ ਦਾ ਕੂਲਰ ਬਹੁਤ ਵਧੀਆ

  • @user-te5wi7gb2z
    @user-te5wi7gb2z 17 วันที่ผ่านมา +5

    ਬਾਈ ਜੀ ਔਨ ਲਾਈਨ ਦੇ ਚੱਕਰ ਵਿੱਚ ਨਾ ਪਵੋ ਖੁਦ ਜਾ ਕੇ ਤਸੱਲੀ ਕਰਕੇ ਹੀ ਖਰੀਦੋ ਜੋ ਵੀ ਖਰੀਦਣਾ ਹੈ ਕਿਉਂਕਿ 99% ਵੀਡੀਓ ਪੈਸੇ ਲੈ ਕੇ ਮਸ਼ਹੂਰੀ ਕਰਨ ਲਈ ਹੀ ਪਾਈਆਂ ਹੁੰਦੀਆ ਨੇ । ਧੰਨਵਾਦ।

  • @JiwanSingh-ey3rr
    @JiwanSingh-ey3rr 20 วันที่ผ่านมา +7

    ਬਹੁਤ ਵਧੀਆ ਹੈ ਜੀ ਮੈਂ ਪਿਛਲੇ ਸਾਲ ਹੀ ਲੈ ਕਿ ਗਿਆ ਸੀ

    • @Partapaulakh306
      @Partapaulakh306 17 วันที่ผ่านมา +1

      ਕਿੰਨੇ ਦਾ ਸਟੀਲ ਦਾ ਕੂਲਰ

  • @ravisharma9394
    @ravisharma9394 12 วันที่ผ่านมา +1

    304 grade ki sheet Se
    Kitney Ka padeyga..??
    Sheet in mm plz..
    Only steel weight Kitna hoga..??
    Genuine rply plz
    I want this ss cooler..

  • @ldforex7023
    @ldforex7023 13 วันที่ผ่านมา +3

    FER TA AC THEEK A,EHNE DA AC AJU

  • @Young.man.
    @Young.man. 2 หลายเดือนก่อน +3

  • @Failvloger
    @Failvloger 8 วันที่ผ่านมา +1

    Steel ਵਿਚ current bhi changa aouga

  • @maluksamra4787
    @maluksamra4787 16 วันที่ผ่านมา +1

    Electrical short hoje te Banda nahin bach da😢 best fibre body 👌

  • @IqbalSingh-id2ko
    @IqbalSingh-id2ko 12 วันที่ผ่านมา

    ਗੁੱਡ ਯਾਰ

  • @naturescolours18
    @naturescolours18 2 หลายเดือนก่อน +1

    very good

  • @princeharry8294
    @princeharry8294 29 วันที่ผ่านมา

    Nice bro love you too

  • @balwinderkumar6885
    @balwinderkumar6885 11 วันที่ผ่านมา +1

    ਪੈਡ ਠੀਕ ਨਹੀਂ ਜਿਹੜਾ ਘਾਹ ਵਾਲਾ ਬਹੁਤ ਵਧਿਆ ਹੈ ਜੀ

  • @basantsingh1463
    @basantsingh1463 2 หลายเดือนก่อน +68

    ਸੁਖਜਿੰਦਰ ਬਾਈ ਜੀ ਇਹ ਹਰਜਿੰਦਰ ਸਿੰਘ ਦੁਕਾਨਦਾਰ ਜੋ ਮਿੱਠਾ ਮਿੱਠਾ ਬੋਲਦਾ ਜਿਨੂੰ ਸੁਣ ਕੇ ਇਹ ਲੱਗਦਾ ਵੀ ਰੱਬ ਦਾ ਬੰਦਾ ਸੱਚ ਹੀ ਬੋਲਦਾ ਹੋਊਗਾ ਇਹਦੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਦੋ ਸਾਲ ਪਹਿਲਾਂ 17 ਹਜ਼ਾਰਵਾਲਾ ਕੂਲਰ ਹੋਮ ਡਿਲੀਵਰੀ ਕਰਵਾਇਆ ਸੀ ਜਿਸ ਦੀ ਬਾਡੀ ਪਤਰੇ ਵਰਗੀ ਸੀ ਤੇ ਉਸ ਦੀ ਮੋਟਰ ਦਾ ਪਾਣੀ ਬਾਹਰ ਵਿਹੜੇ ਵਿੱਚ ਖਿੰਡ ਜਾਂਦਾ ਸੀ ਤੇ ਇਸ ਦਾ ਅਡਜਸਟਟੇਬਲ ਸਟੈਂਡ ਦੀ ਵੈਲਡਿੰਗ15 ਦਿਨ ਬਾਅਦ ਹੀ ਟੁੱਟ ਗਈ ਸੀ ਫੋਨ ਕਰਨ ਤੋਂ ਬਾਅਦ ਵੀ ਬਾਈ ਜੀ ਨੇ ਨਿਆਏ ਨਹੀਂ ਦਿੱਤਾ

    • @ajaykumardeora8871
      @ajaykumardeora8871 2 หลายเดือนก่อน +11

      thanks veer ਮੈ ਤਾਂ ਆਪਣੀ shop layi 4-5 piece order ਕਰਨ ਲਗਾ ਸੀ ਪਰ ਤੁਹਾਡਾ ਕਮੇਂਟ ਪੜ ਕੇ ਇਰਾਦਾ ਬਦਲ ਦਿੱਤਾ। ਆਪਾਂ ਇਹੋ ਜਿਹੇ ਬੰਦੇ ਤੋਂ ਮਾਲ ਨੀ ਲੈਂਦੇ।

    • @appalsingh
      @appalsingh 2 หลายเดือนก่อน

      ​@@ajaykumardeora8871
      th-cam.com/video/jAd0uzj_nXQ/w-d-xo.htmlsi=XmjnhtA9SZ904XW-

    • @greatcanada4989
      @greatcanada4989 2 หลายเดือนก่อน +2

      Chor aa 22 eh sary

    • @jassaroffical2051
      @jassaroffical2051 2 หลายเดือนก่อน +15

      ਇਸ ਦਾ ਮਤਲਬ ਇਹ ਬੰਦੇ ਪੈਸੇ ਲੈ ਕੇ ਮਸ਼ਹੂਰੀਆਂ ਕਰਨ ਲੱਗ ਪਏ ਹਨ ਇਹੋ ਜਿਹੇ ਯੂ ਟਿਊਬਰਾ ਤੋਂ ਬਚਣਾ ਚਾਹੀਦਾ ਹੈ

    • @NirmalSingh-bz3si
      @NirmalSingh-bz3si 2 หลายเดือนก่อน

      ਇਨਾ ਨੂੰ ਇਕ ਫਰੀ ਵਿੱਚ ਦੇ ਦਿੰਦੇ ਨੇ ??😂😂​@@jassaroffical2051

  • @balveersandhu5027
    @balveersandhu5027 2 หลายเดือนก่อน

    👍👍👍

  • @JaspalSingh-vh7jm
    @JaspalSingh-vh7jm 21 วันที่ผ่านมา

    very nice bro🎉

  • @jogindersharma8597
    @jogindersharma8597 13 วันที่ผ่านมา

    Marai pas b shal purana kooler chal rHia hai.

  • @user-lv6gi8xz4u
    @user-lv6gi8xz4u 13 วันที่ผ่านมา

    Very nice 👍👍👍👍👍👍

  • @jassidhaliwal6343
    @jassidhaliwal6343 2 หลายเดือนก่อน +1

    Moter v steel di a ja oh lohe di a j lohe di a fr te koi fyda ni a

  • @user-mz4ov3bk6q
    @user-mz4ov3bk6q 2 หลายเดือนก่อน +5

    ਖੜਕਾ ਵੱਧ ਕਰਦਾ ਮੈਂ ਦੋ ਲੈਣ ਕਿ ਗਿਆ ਸੀ ਬਾਈ ਤੋ

    • @amritmehra4264
      @amritmehra4264 11 วันที่ผ่านมา

      Vadia ni chlda veer ?

  • @tajinderpalsingh8675
    @tajinderpalsingh8675 8 วันที่ผ่านมา +1

    Scrap 40 di vakdi

  • @Jagjeetsingh-lq2ml
    @Jagjeetsingh-lq2ml 26 วันที่ผ่านมา

    Adres dukan da disda ni

  • @harwindersandhu327
    @harwindersandhu327 2 หลายเดือนก่อน +1

    Full address veer Da dasso ji

  • @ankusharma3192
    @ankusharma3192 8 วันที่ผ่านมา

    Kitho aw shop ae meai lana c

  • @88473vikram
    @88473vikram 14 วันที่ผ่านมา

    Y ji location das do ji

  • @mangatmangatmangat8073
    @mangatmangatmangat8073 19 วันที่ผ่านมา

    22 gaj laande aa 18 gaj laave ta cooler 30 saal kite nahi jaanda pase kamaande aa satil da kisse nu pata nahi honda ik cooler vich 6000 rope bachonde aa

  • @amriksingh9589
    @amriksingh9589 21 วันที่ผ่านมา +11

    150,ਸੋ ਰੁਪਏ ਕੋਣ ਲੈਦਾ ਹੈ ਸਟੀਲ ਦਾ ਕਬਾੜ 40,50,ਤੋ ਵੱਧ ਤਾ ਭਾਂਡਿਆਂ ਵਾਲੇ ਵੀ ਨਹੀਂ ਲੈਂਦੇ ਹੋਣੇ ਉਹ ਵੀ ਤਾਂ ਲੈਣ ਗੇ ਜੇ ਕੋਈ ਸਮਾਨ ਲਵਾਂ ਗੇ ਉਸ ਵੱਟੇ

    • @kgcnitish
      @kgcnitish 10 วันที่ผ่านมา

      Vik janda h

  • @AmarjeetKaur-tz5rb
    @AmarjeetKaur-tz5rb 2 หลายเดือนก่อน

    Ki rate bai ji

  • @sukhofficialtv
    @sukhofficialtv 18 วันที่ผ่านมา

    Ehny de 4a jndy ne😢😢😮😮😮😅😅😅😅

  • @chanansingh1712
    @chanansingh1712 2 หลายเดือนก่อน

    Bai New stell 304 da rs 295
    A

  • @ranjit524
    @ranjit524 2 หลายเดือนก่อน

    Bhai maan te mera b ban giya par a comment dekh k taa

  • @sukhofficialtv
    @sukhofficialtv 18 วันที่ผ่านมา

    Silver nu nikal kri ja rahy ne company😮😮😮walyyy

  • @sukhofficialtv
    @sukhofficialtv 18 วันที่ผ่านมา

    Eh sab customer khich rahy ne koi Naa kharidooo

  • @sartajsidhu6717
    @sartajsidhu6717 17 วันที่ผ่านมา

    With pait sock da vi khatra

  • @satwinderkaur4772
    @satwinderkaur4772 17 วันที่ผ่านมา

    Rate

  • @sukhofficialtv
    @sukhofficialtv 18 วันที่ผ่านมา

    O bhara Tera coller kehra copper da haga😅😅😅😅

  • @NarinderSingh-vy4gd
    @NarinderSingh-vy4gd 11 วันที่ผ่านมา

    15 saal baad rate ahi ni hona odo nu eh 50 hjar to upr jana ghusi na bhoreya karo

  • @taljindersinghrandhawa359
    @taljindersinghrandhawa359 2 หลายเดือนก่อน

    Veer ekali body miljugi steel di kini kimat hai ji ❤

  • @Sadealle-qm7io
    @Sadealle-qm7io 2 หลายเดือนก่อน

    ਹਰਜਿੰਦਰ ਬਾਈ ਦੀ ਇਹ ਕੂਲਰਾਂ ਵਾਲੀ ਵੀਡੀਓ ਅਸੀ ਵੀ ਪਾਈ ਸੀ 2023 ਚ
    th-cam.com/video/DO83sOryE7s/w-d-xo.html

  • @user-gm9cy1il2o
    @user-gm9cy1il2o 15 วันที่ผ่านมา

    Bai g rate ki a

    • @iamzero105
      @iamzero105 14 วันที่ผ่านมา

      18000 da bekar a esto vdia indo cooler lo honeypad ala 7500 da room lyi best ac vngu cooling aa

  • @kulwanthitler1212
    @kulwanthitler1212 2 หลายเดือนก่อน +1

    ਲੋਹੇ ਦਾ ਠੰਢਾ ਪਾਣੀ ਰੱਖਦਾ ਇਸ ਚ ਰਹਿੰਦਾ ਹੋਉ

    • @Nancy-dog_kennel
      @Nancy-dog_kennel 2 หลายเดือนก่อน +1

      Pani tan bro jdoo cooler ne chlna appne app thanda kr dena chaiye garm normal Pani pa deo cooler ch

    • @luckysidhu1952
      @luckysidhu1952 2 หลายเดือนก่อน

      PEHLA GHOREA WALEA DE VAID JI JEHRE JIGRI YAR NE OHNA DE VE PULL ESE TRA BNNE CE AAJ. STEEL DE COOLER NU TYRE LA SHIMLE WAR TAA😂😂😂

  • @makhansingh3002
    @makhansingh3002 2 หลายเดือนก่อน +6

    ਰੇਟ ਵੀ ਦੱਸੋ ਵੀਰ ਕੂਲਰ ਦਾ

    • @BharajAds
      @BharajAds 2 หลายเดือนก่อน

      ਵੀਰ ਦੱਸਿਆ ਤਾਂ ਹੈ ਰੇਟ

    • @pushpindersingh3929
      @pushpindersingh3929 2 หลายเดือนก่อน

      17,000/-

    • @Harmankaler
      @Harmankaler 2 หลายเดือนก่อน +2

      Bs ehna jinhe da Ac aaju😅

    • @gurvirsingh3524
      @gurvirsingh3524 14 วันที่ผ่านมา

      ਪੂਰੀ ਵੀਡੀਓ ਦੇਖ ਲਿਆ ਕਰੋ ਫੇਰ ਕਮੇਂਟ ਕਰਿਆ ਕਰੋ 🙏

  • @Letsrock-gg1qz
    @Letsrock-gg1qz 2 หลายเดือนก่อน +1

    😎 cooler da zamana chala gya veer. Aram kar ghar beth ac yug aa
    2000 year to baad cooler koi ni lenda hun 22 v sadi agi 😂😂😂

    • @user-ji5tu9wx1e
      @user-ji5tu9wx1e 2 หลายเดือนก่อน +2

      ਜੈਨੂੰ ਰੱਬ ਜਦੋ ਦਿੰਦਾ ਉਹਦੇ ਲਈ ਤਾਂ ਉਹਦਾ ਈ ਜ਼ਮਾਨਾ ਆ ਏਸੀ ਸਾਡੇ ਰਿਸ਼ਤੇਦਾਰਾਂ ਦੇ ਦੋ ਲੱਗੇ ਆ ਬਿਮਾਰੀ ਦਾ ਘਰ ਏਸੀ ਚੋ ਪਾਣੀ ਨਹੀ ਹੁੰਦਾ ਜਹਰੀਲੀ ਗੈਸ ਹੁੰਦੀ ਗੈਸ ਨਾਲ ਈ ਕਮਰਾਂ ਠੰਡਾ ਕਰ ਦਿੰਦਾ ਏਹੋ ਜਿਈ ਗੈਸ ਹੁੰਦੀ ਸਾਰੀ ਰਾਤ ਬਾਰੀਆਂ ਦਰਵਾਜ਼ੇ ਬੰਦ ਕਰਕੇ ਉਹੀ ਗੈਸ ਚੋ ਸਾਹ ਲੈਣਾ ਤਾਂ ਬਿਮਾਰੀ ਨੂੰ ਤਾਂ ਆਪ ਸੱਦਾ ਦੇਣਾ ਨਾਲੇ ਬਿੱਲ ਵੀ ਨਵੇਂ ਕੂਲਰ ਜਿੰਨਾ ਮਹੀਨੇ ਚੋ ਆਉਣਾ

    • @Letsrock-gg1qz
      @Letsrock-gg1qz 2 หลายเดือนก่อน +1

      @@user-ji5tu9wx1e Veham bharm te choti soach da koi ilaj ni mind na Kari veer

    • @user-ji5tu9wx1e
      @user-ji5tu9wx1e 2 หลายเดือนก่อน +1

      @@Letsrock-gg1qz ਅਸੀ ਛੋਟੇ ਲੋਕ ਆ ਭਰਾਵਾ ਸੋਚ ਵੀ ਛੋਟੀ ਹੁਣੀ ਤੁਸੀ ਵੱਡੇ ਆ ਸੋਚ ਵੀ ਵੱਡੀ ਪਰ ਵਿਹਮ ਭਰਮ ਕੋਈ ਨੀ ਕਰੀਦਾ ਗੁਰਦੁਆਰੇ ਜਾਈਦਾ ਹੋਰ ਕਿਸੇ ਬਾਬੇ ਪੰਡਤ ਕੋਲ ਨਹੀ

    • @Letsrock-gg1qz
      @Letsrock-gg1qz 2 หลายเดือนก่อน

      @@user-ji5tu9wx1e mind na Kari gurdwara v jana. Murga bakra v khana
      Fyda ki

    • @user-ji5tu9wx1e
      @user-ji5tu9wx1e 2 หลายเดือนก่อน +2

      @@Letsrock-gg1qz ਹਿਜਾ ਕਰ ਅਸੀ ਤਾਂ ਸਬਜ਼ੀ ਵੀ ਆਪਣੇ ਘਰ ਦੀ ਖਾਈਦੀ ਦਾਲ ਸ਼ਹਿਰੋ ਲੈ ਆਈਦੀ ਕਈ ਵਾਰ ਤੂੰ ਬੱਕਰੇ ਮੁਰਗ ਮੁਸਲਮ ਦੀ ਗੱਲ ਕਰਦਾ

  • @PritamSingh-pe6bn
    @PritamSingh-pe6bn 19 วันที่ผ่านมา

    Rs80 prana

  • @kuldipgill3194
    @kuldipgill3194 13 วันที่ผ่านมา +1

    ਸ਼ੌਂਕੀ ਸਰਦਾਰ ਨੂੰ ਲੋਕ ਰੁਪਏ ਦੇਕੇ ਆਵਦੀ ਐਡ ਕਰਵਾ ਲੈਂਦੇ ਆ ਬਾਅਦ ਚ ਗਾਹਕ ਮੱਥੇ ਤੇ ਰੱਖ ਮਾਰ ਕੇ ਰੋਂਦਾ ਇਹੋ ਜਿਹੇ ਚੈਨਲ ਨੂੰ unsubscribe ਕਰੋ ਜਾਂ ਇਹਨੂੰ ਚਾਹੀਦਾ ਕਿ ਜਿਸਦੀ ਇਹ ਵੀਡੀਓ ਬਣਾਉਣ ਲੱਗਾ ਓਹਦੀ ਚੀਜ ਸਹੀ ਹੈ ਜਾਂ ਠੱਗੀ ਦਾ ਮਸਾਲਾ