ਇਸ ਕਣਕ ਦਾ ਝਾੜ ਵੀ ਚੰਗਾ ਰਿਹਾ ਮੱਲੋ,, ਜਿਨ੍ਹਾਂ ਨੇ ਬੀਜੀ ਸੀ ਓਨਾ ਕਿਸਾਨਾਂ ਤੋਂ ਸੁਣੋ

แชร์
ฝัง
  • เผยแพร่เมื่อ 7 ก.ย. 2024
  • #sukhjinder_lopon

ความคิดเห็น • 37

  • @talwindersingh8929
    @talwindersingh8929 4 หลายเดือนก่อน +9

    ਗੱਲ ਕੁਝ ਨਹੀ ਝਾੜ ਏਰੀਏ ਦੇ ਹਿਸਾਬ ਨਾਲ ਅਤੇ ਮੌਸਮ ਤੇ ਨਿਰਭਰ ਹੁੰਦਾ। ਅਸੀਂ ਕੰਪਨੀ ਪਿਛੇ ਲਗ ਕੇ ਪੁਰਾਤਨ ਬੀਜ ਖਤਮ ਕਰ ਲੈਣੇ ਹਨ।

    • @GurpreetSingh-vk6tk
      @GurpreetSingh-vk6tk 4 หลายเดือนก่อน

      ਵੀਰ ਪੁਰਾਤਨ ਬੀਜ ਤਾ ਖਤਮ ਹੋਗੇਆ ਪੁਰਾਤਨ ਤਾ ਕੋਦਰਾ ਸੀ ਜੀਦੀ ਖੇਤੀ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਸੀ

  • @kiranpandherb.3744
    @kiranpandherb.3744 4 หลายเดือนก่อน +11

    ਏਰੀਏ ਦੇ ਹਿਸਾਬ ਨਾਲ ਹੁੰਦਾ ਇਸ ਵਾਰ ਸਾਡੇ 826 ਦਾ ਝਾੜ ਵਧੀਆ ਰਿਹਾ ਸਾਡੇ ਤਾ ਇਹ ਬੀਜ ਦਾ ਦਾਣਾ ਬਰੀਕ ਰਿਹਾ ਜੇ ਐਨਾ ਚੰਗਾ ਹੋਵੇ ਫੇਰ ਐਨੀ ਐਡ ਦੀ ਲੋੜ ਨਹੀ

    • @bikramjitsingh3855
      @bikramjitsingh3855 4 หลายเดือนก่อน +2

      ਸੱਚੀ ਗੱਲ ਵੀਰ

    • @the_real_man55
      @the_real_man55 4 หลายเดือนก่อน +1

      ਬਾਈ, ਐਡ ਤਾਂ ਐਪਲ , ਸੈਮਸੰਗ ਵਾਲੇ ਵੀ ਕਰਦੇ ਆ ਨਾਲੇ ਦੁਨੀਆ ਦੀਆਂ ਟੌਪ ਦੀਆ ਕੰਪਨੀਆ ਨੇ, ਸੋਚ ਬਦਲ ਮਾੜੀ ਮੋਟੀ

    • @kiranpandherb.3744
      @kiranpandherb.3744 4 หลายเดือนก่อน

      ਬਾਈ ਉਹ ਐਡ ਜੇ ਉਸ ਵਿੱਚ ਕੁੱਝ ਹੈ ਉਸ ਦੀ ਕਰਦੇ ਹਨ

    • @user-hq6ou5en6n
      @user-hq6ou5en6n 4 หลายเดือนก่อน

      826 sirr

  • @jeetgill3362
    @jeetgill3362 4 หลายเดือนก่อน +2

    ਐਡ ਈ ਆ ਇਸ ਵਾਰੀ ਤਾਂ ਸਾਡੇ 677 ਵੀ 24 ਕੁਇੰਟਲ ਝਾੜ ਦੇਗੀ

  • @allinone659
    @allinone659 4 หลายเดือนก่อน +3

    gussa na kri lopo veer par ki fyda jhaad jhaad kri jnde reh spray pa pa k mitti kjtm krti kde agg la dinde chngi video bna k pao tusi eda kro ik series chlao jide ch pehla natuer bachan ale bnde aa nu bulao peepal baba delhi vinay kumar art of living hor v bht ne dekho ik var🙏🏻

    • @gurwindersinghkharoud8728
      @gurwindersinghkharoud8728 4 หลายเดือนก่อน

      Spray ton bina kheti possible ni phrawa jehra kheti krda ohnu pta oraganic nal 90% production ght jaugi duniya phukhi mrjugi hari kranti aun ton pehla desh de halat check krlvin ki c

  • @surjitsingh-sv7pr
    @surjitsingh-sv7pr 4 หลายเดือนก่อน +3

    Waheguru ji

  • @preetgujjar777
    @preetgujjar777 4 หลายเดือนก่อน +3

    187 da bi badiya reha 22 is bar aapne lagbhag 66 to 68 man de vich reha

  • @harvindervirk3230
    @harvindervirk3230 4 หลายเดือนก่อน +2

    Barsin wale khet ch 5 -6 man vadd nikli oj hi duje khet nalo

  • @romishokeen4207
    @romishokeen4207 4 หลายเดือนก่อน

    Love from Delhi bhai ji👏👏❤❤

  • @gurtejsingh8367
    @gurtejsingh8367 4 หลายเดือนก่อน

    Very good Job Bro Gurtej Singh Lopon Moga Australia To 🦘

  • @yuvrajbhullar6236
    @yuvrajbhullar6236 4 หลายเดือนก่อน +1

    ass vair kank da chairrr vaise hi bhaut vadia rha vr

  • @phootphath4851
    @phootphath4851 4 หลายเดือนก่อน

    ਬਾਈ ਜੀ ਸਿੱਟੇ ਝੋਨੇ ਦੇ ਹੁੰਦੇ ਨੇਂ, ਕਣਕ ਦੀ ਬੱਲੀ ਹੁੰਦੀ ਐ 😊😊

    • @jeetgill3362
      @jeetgill3362 4 หลายเดือนก่อน +1

      ਬਾਈ ਸਿੱਟੇ ਕਣਕ ਦੇ ਹੁੰਦੇ ਝੋਨੇ ਦੀਆ ਮੁੰਜਰਾਂ ਹੁੰਦੀਆ

  • @heydidyouknow7702
    @heydidyouknow7702 4 หลายเดือนก่อน

    bai g lok tuhanu sunde ne please air pollution water pollution land pollution gal jarur karo
    we inhale air every second but punjab air polluted and dangerous for generations

  • @palsingh891
    @palsingh891 4 หลายเดือนก่อน

    303 ਨੇ ਫੱਟੇ ਚੱਕੇ ਆ 26 ਕਵਾਂਟਲ ਪਰ ਏਕੜ

  • @GurvinderSingh-cw3hx
    @GurvinderSingh-cw3hx 4 หลายเดือนก่อน +1

    Kuj ta desi krlo sara kuj hybrid ho reha thoda time bche ve bhro hn lg jn gy khn pean jd hybrid ho gy

  • @GurjeetSingh-oh1ug
    @GurjeetSingh-oh1ug 4 หลายเดือนก่อน +2

    826 ne balle balle kra ti iss baar

  • @paramjeetsidhu5652
    @paramjeetsidhu5652 4 หลายเดือนก่อน +1

    303 ਵੀ 2 acer ch 60 qntl ਹੋਈ

  • @paramjitsingh1186
    @paramjitsingh1186 4 หลายเดือนก่อน

    ਵੀਰ ਜੀ। ਵੱਲੀਆ ਦੇ। ਦਾਣੇ। ਗਿਣਕੇ। ਝਾੜ। ਦਾ। ਨਹੀਂ। ਪਤਾ। ਲੱਗਦਾ। ਅਨਵੇਟਾ। ਦੀ। ਚਰੀ। ਵਾਂਗੂ। ਮੀਟਰ। ਥਾਂ। ਮਿਨਕੇ। ਬੱਲੀਆਂ। ਭੋਰਕੇ। ਵੇਖ। ਲੇਦੇ। ਝਾੜ। ਦਾ। ਪਤਾਂ। ਲੱਗ। ਜਾਂਦਾ

  • @alphagaming7264
    @alphagaming7264 4 หลายเดือนก่อน

    ਇਸ ਬੀਧ ਰਹਿਦਾਂ ਹੈ ਕਿ ਨਾ

  • @paramjeetsidhu5652
    @paramjeetsidhu5652 4 หลายเดือนก่อน

    ਦੋ acer ਲਾਈ ਸੀ ਬਾਈ ਪਰ ik ਗੱਲ dasio v ਕੀ 327 ਵਿੱਚ ਕੋਈ ਉੱਚੀ ਬੱਲੀ ਹੋ ਸਕਦੀ ਆਂ ਅਪਣੇ haigi c.ਪ੍ਰਾਈਵੇਟ ਦੁਕਾਨਦਾਰ ਤੋਂ ਲਈ ਸੀ. 60 kg ਬੀਜ ਪਿਆ ਸੀ 2 acer ਚ. ਵੈਸੇ ਆਪਾਂ ਕਿਸੇ ਬੰਦੇ ਨਾਲ਼ ਬਹਿਸ ਨੀ .ਕਿਸੇ ਨੂੰ ਜਿਵੇਂ ਲੱਗਦਾ ਠੀਕ ਆਂ. ਆਪਾਂ ਆਵਦੇ ਚੰਗੀ ਖੇਤੀ ਕਰਨ valia ਨੂੰ ਦਸ ਰਹੇ ਆ ਅਪਣਾ ਕੌ ਬੀਜ ਦਾ km ਨੀ

    • @jeetgill3362
      @jeetgill3362 4 หลายเดือนก่อน

      ਓਹ ਕਈ ਵਾਰੀ ਲੰਮੀ ਬੱਲੀ ਵਾਲਾ ਬੀਜ ਮਿਕਸ ਹੁੰਦਾ ਬਾਕੀ ਯੂਨੀਵਰਸਿਟੀ ਤੋਂ ਹੀ ਪਹਿਲਾ ਬੀਜ ਲੈਣਾ ਚਾਹੀਦਾ

  • @paramjeetsidhu5652
    @paramjeetsidhu5652 4 หลายเดือนก่อน

    ਬੀਜਣ ਦਾ ਸਮਾ 6 ਤੋ 9nov.....ਏਸ ਤੋ ਬਾਅਦ ਵਾਲੀ 24 qntl 17 nov di ਬਿਜਾਈ

  • @JoginderSingh-yk8fg
    @JoginderSingh-yk8fg 4 หลายเดือนก่อน

    ਬਾਈ ਜੀ ਪਿਛਲੇ ਸਾਲ ਤਾਂ ਮੀਂਹ ਬਹੁਤ ਪਏ ਸੀ ਕਣਕ ਪੱਕਣ ਵੇਲੇ

  • @sukhdevkaur5767
    @sukhdevkaur5767 4 หลายเดือนก่อน

    👌🏻👌🏻👌🏻

  • @paramjeetsidhu5652
    @paramjeetsidhu5652 4 หลายเดือนก่อน

    ਅਪਣੇ y avrage ਝਾੜ 62.5 mn riha

  • @SADA-DHANDA
    @SADA-DHANDA 4 หลายเดือนก่อน

    👌👌👌👌👌👌👌👌👌👌

  • @user-ux1wo9hp8b
    @user-ux1wo9hp8b 4 หลายเดือนก่อน

    ज्वार,दा,बिज,तां, ग्रीन,दा,मैगा, है जी,ते, तुसी,तां, सस्ता,दसि,जांदे,हो

  • @maanpb13ala28
    @maanpb13ala28 4 หลายเดือนก่อน

    Bai sade ta 50 to ni vadda ਦਾਣਾ ਬਰੀਕ ਬਹੁਤ ਰਹਿੰਦਾ ਉਸ ਦਾ ਕੋਈ ਕਾਰਨ ਦੱਸੋ

    • @rohiram8696
      @rohiram8696 4 หลายเดือนก่อน +1

      ਜਦੋਂ ਕਣਕ ਗੱਭੇ ਚ ਹੋਵੇ 25 ਕਿਲੋ ਯੂਰੀਆ ਪਾ ਦਿਆ ਕਰੋ ਪਾਣੀ ਲਾਉਣ ਪਹਿਲਾਂ ਜਾ ਬਾਅਦ ਵਿੱਚ ਜ਼ਮੀਨ ਗੀਲੀ ਹੋਵੇ

    • @BaljinderSingh-wp1fh
      @BaljinderSingh-wp1fh 4 หลายเดือนก่อน

      Megnease nal 300gram junk 200gram sulphur ,2kilo urea suprey karo

  • @user-ux1wo9hp8b
    @user-ux1wo9hp8b 4 หลายเดือนก่อน

    कर्मा दे,सौदे,है जी,२८५१दा, झाड़,इस,बार, मेरे, दोस्त, दे,२०किवटल,५कनाल,दा, आया है जी