CCTV Camera ਦੀ ਵੀਡੀਓ || ਜਦ ਪੁਲਿਸ ਨੇ ਮੈਨੂੰ ਘਰ ਆਕੇ ਫੜਿਆ ਕੀ ਸੀ ਕਰਨ | Why did the Police arrest me ?

แชร์
ฝัง
  • เผยแพร่เมื่อ 17 พ.ย. 2024

ความคิดเห็น • 625

  • @JaanMahalvideo
    @JaanMahalvideo  4 ปีที่แล้ว +249

    ek post ne panga pata gal kuj ni c
    ਦੋ ਦਿਨ ਜੈਲ 'ਚ ਕੀ ਕੁਝ ਹੋਇਆ ਉਸ ਤੇ ਵੀਡੀਓ ਬਣਾਵਾ ਦੱਸੋ

    • @ramandeepsingh5506
      @ramandeepsingh5506 4 ปีที่แล้ว +18

      ਬਾਈ ਜੀ ਤੁਸੀ ਆਪਣੀਆਂ videos ਪਾਓ ... ਐਪਲ ਘੜੀ ਜਾ ਪਿੰਡ ਵਿਚ ਕਿਸੀ ਦੇ ਚੈਨਲ ਬਾਰੇ ਦੁਬਾਰਾ ਨਾ ਬੋਲੋ ... ਤੁਹਾਨੂੰ ਸਫਾਈ ਦੇਣ ਦੀ ਲੋੜ ਨੀ... ਅਗਰ ਤੁਸੀ ਹੁਣ ਕਦੇ apple watch ਬਾਰੇ ਬੋਲੋਣਗੇ ਤਾਂ ਤੁਹਾਡੀ image down ਹੁੰਦੀ ਐ .

    • @GurmeetKaur-bb3dq
      @GurmeetKaur-bb3dq 4 ปีที่แล้ว +5

      Bnao jrur

    • @sukhjatt2787
      @sukhjatt2787 4 ปีที่แล้ว +1

      Full sport aaa Bai G

    • @sherbajbrar6087
      @sherbajbrar6087 4 ปีที่แล้ว +1

      bnao g

    • @Punjabivlogg
      @Punjabivlogg 4 ปีที่แล้ว +5

      ਹੰਜੀ ਜ਼ਰੂਰ ਬੰਨਾਓ ਵੀਡੀਓ

  • @sangha4236
    @sangha4236 4 ปีที่แล้ว +69

    ਵੱਡੇ ਵੱਡੇ ਜੁਰਮਾ ਵਾਲੇ ਅਜਾਦ ਆ ਨਿੰਕੀ ਨਿੰਕੀ ਗਲਤੀ ਵਾਲੀਆ ਨੂੰ ਇਹ ਆ ਮੇਰਾਂ ਭਾਰਤ ਮਹਾਨ

  • @SSMAAN-hg8ft
    @SSMAAN-hg8ft 4 ปีที่แล้ว +59

    ਇਹੋ ਜਿਹੀ ਗੱਲਾ ਨਾਲ਼ ਨਾ ਪਵੋ ਪੁਲੀਸ ਦੀ ਕੋਈ ਵੀ ਕਾਰਵਾਈ ਨੈਟ ਤੇ ਨਾ ਪਾਵੋ ਚੰਗੇ ਰਹੋ ਗੇ
    🙏🙏🙏
    ਸਿਰਫ਼ ਕਿਸਾਨਾਂ ਦੀ ਗੱਲ ਕਰੋ ਸਿੰਗਰ ਵੀ ਸਪੋਟ ਚ ਅਾ ਗਿਅਾ

    • @dilshadraju4127
      @dilshadraju4127 4 ปีที่แล้ว

      Ke gall

    • @artindersingh4550
      @artindersingh4550 4 ปีที่แล้ว

      Babbu to pehla bouth ne jina ne spot kiti

    • @SSMAAN-hg8ft
      @SSMAAN-hg8ft 4 ปีที่แล้ว

      ਹਾਂਜੀ ਲੱਗਭਗ ਅੱਧੇ ਗਾਉਣ ਵਾਲੇ ਅਾ ਗਏ

    • @deepsingh8266
      @deepsingh8266 4 ปีที่แล้ว +1

      babbu maan ajj da spot krda bai....
      jatta nu jameen maa ton badh pyari eh..
      ਵੱਡੀਆ ਕੰਪਨੀਆ ਦੀ ਹੜੱਪਣ ਦੀ ਤਿਆਰੀ ਏ...
      jo ajj sach ho riha oh babbu maan ne bht tym pehla dss ta c

    • @gillsaab_7270
      @gillsaab_7270 4 ปีที่แล้ว +1

      Babbu Canada to spot or rha 😀😀 on road ayo। ਨਾਲੇ ਵੀਰੇ ਬੱਬੂ ਤੋ ਪਹਿਲਾ ਬਹੁਤ ਸਾਰੇ ਸਿੰਗਰ ਅੱਗੇ c ਧਰਨਿਆ ਚ।thanu ਲੀਰਾਂ ਨੂੰ ਬੱਬੂ ਈ ਦਿੱਸਦਾ ਬਸ।

  • @punjab00pb10
    @punjab00pb10 4 ปีที่แล้ว +4

    ਐਪਲ ਵਾਚ ਲੈ ਲੋ ਭਾਈ ਐਪਲ ਵਾਚ ਸਸਤੀਆਂ ਤੇ ਟਕਾਊ ਇੱਕ ਨਾਲ ਇੱਕ ਫ੍ਰੀ ਹਾਹਾਹਾਹਾਹਾ

  • @smteachingclasses7827
    @smteachingclasses7827 4 ปีที่แล้ว +53

    ਸੈੱਲ ਕਿਵੇਂ ਨੇ ਵੀਰ ਜੀ 🙏⛈️🌾
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏⛈️🌾

    • @gurindersingh6914
      @gurindersingh6914 4 ปีที่แล้ว

      😂😂😂 babbu maan de beej

    • @smteachingclasses7827
      @smteachingclasses7827 4 ปีที่แล้ว +2

      @@gurindersingh6914 ਤੁਸੀਂ ਕਿਸੇ ਦੇ beej ਹੋ

  • @Jdeep-yy8fg
    @Jdeep-yy8fg 4 ปีที่แล้ว +4

    ਬਹੁਤ ਮਾੜਾ ਹੋਇਆ ਵੀਰ ਜੀ ਟੈਸਨ ਤਾਂ ਟੈਸਨ ਆ ਪਰ ਆਪਣਾ ਸਫਰ ਜਾਰੀ ਰਖੋ you tube ta . Love you big brother.ਡੋਲਣਾ ਨਹੀ

  • @amanwraich399
    @amanwraich399 4 ปีที่แล้ว +59

    ਫਿਲਮ ਨਾ ਬਣਜੇ ਭਾਈ ਤੇਰੀ ਗਿਰਫ਼ਤਾਰੀ ਤੇ

    • @ksgill5207
      @ksgill5207 4 ปีที่แล้ว +3

      ਇਹ ਸੰਨੀ ਦਿਓਲ ਆ ਜਹਿੜੀ ਇਸ ਤੇ ਫਿਲਮ ਬਣੇਗੀ

    • @hallabolcanadian6084
      @hallabolcanadian6084 4 ปีที่แล้ว +2

      K S Gill ha ha ... samjhda ta ehi aa 😂

    • @jkhan8787
      @jkhan8787 4 ปีที่แล้ว

      😂😂😂

  • @jasonusa9891
    @jasonusa9891 4 ปีที่แล้ว +21

    Arrest kit ehnu ਹਵਾਰੇ ਨੂੰ ਉਹੋ ਜਿਹੇ ਲੋਕ ਜੋ ਇੱਹਦੀਆ ਜੱਬਲੀਆਂ ਸੁਣਦੇ

  • @PunjabiVlog
    @PunjabiVlog 4 ปีที่แล้ว +3

    year please support veer nu Posting videos in Punjabi on TH-cam helps Punjabi boli. keep it up good work bro Rab rakha

  • @ਅਮਨਬਰਾੜ-ਤ8ਣ
    @ਅਮਨਬਰਾੜ-ਤ8ਣ 4 ปีที่แล้ว +1

    ਤੁਸੀ ਆਪਣੀ ਥਾਂ ਬਿਲਕੁੱਲ ਸਹੀ ਸੀ। ਆਪਣੇ ਦਿਲ ਦੀ ਗੱਲ ਸੋਸਲ ਮੀਡੀਆ ਤੇ ਸੇਆਰ ਕਰਤੀ ,, ਆਪਣਾ ਹੱਕ ਆ, ਸਹੀ ਗਲਤ ਬਾਰੇ ਬੋਲਣ ਦਾ । ਜਿੰਨਾ ਦਬੋਗੇ ਉਹਨਾ ਹੀ ਸਰਕਾਰ ਦਬਾਏਗੀ । ਆਪਣਾ ਸਟੈਂਡ ਰੱਖੋ । 💪🙏

  • @Jattmehkma0001
    @Jattmehkma0001 4 ปีที่แล้ว +40

    Tu ferr na chakkeya jayin bhrawa😂😂

  • @ranbirsinghsohal8981
    @ranbirsinghsohal8981 4 ปีที่แล้ว +3

    ਕਮਲਾ ਜਿਹਾ ਬੰਦਾ ਆ ਯਾਰ ਏਹੇ... ਹਾਹਾਹਾ 😍😍😍ਕੈਂਦਾ ਆ ਦੇਖੋ ਪੁਲਿਸ ਦੀ ਗੱਡੀ ਆਈ ਤੇ ਮੇਰੇ ਘਰ ਕੋਲ ਖੜੀ ਹੋ ਗਈ... ਯਾਰ ਤੈਨੂੰ ਫੜਨ ਆਈ ਆ ਤੇਰੇ ਘਰ ਕੋਲ ਹੀ ਖੜੀ ਹੋਊ ਯਾ ਸਨੀ ਦਿਓਲ ਦੇ ਘਰੇ ਖੜੀ ਹੋਊ

  • @rajurana1459
    @rajurana1459 หลายเดือนก่อน

    God bless you ji 🙏

  • @deepsingh1648
    @deepsingh1648 4 ปีที่แล้ว +2

    Punjab Police Is Very Famous For Very Very Good Work and Kindness they always follow Law and Humanity Jai Hind

  • @randhawaparamjit5865
    @randhawaparamjit5865 4 ปีที่แล้ว

    PYARE BHAJI --YOU ARE A GREAT MAN -PLS TAKE CARE IN FUTURE

  • @KuldeepKumar-fv8fq
    @KuldeepKumar-fv8fq 4 ปีที่แล้ว +1

    The best moment karanvir hugging you.TAKE CARE

  • @Jjatt.05
    @Jjatt.05 4 ปีที่แล้ว +1

    Right to speech👍

  • @narinderkumar2710
    @narinderkumar2710 4 ปีที่แล้ว +1

    Very good video uk

  • @rubykaur8011
    @rubykaur8011 4 ปีที่แล้ว

    Veer Ji we love , you did not do anything intentionally, our system is bad. Thank god you are ok ✅

  • @pb29vlogs58
    @pb29vlogs58 4 ปีที่แล้ว +14

    ਇਹ ਵੀਡੀਓ ਕਰਕੇ ਫੇਰ ਚੱਕ ਲੇਣਾ ਤੈਨੂੰ ......

  • @AliAkbar-mp1mp
    @AliAkbar-mp1mp 4 ปีที่แล้ว +1

    Bhai Thodi badi badi Meherbani Mera friendship Rana

  • @kulvirbains4997
    @kulvirbains4997 4 ปีที่แล้ว

    Bhai sada attttttt ji . .

  • @NirmalSingh-lu8bf
    @NirmalSingh-lu8bf 4 ปีที่แล้ว +1

    Your family all members is very great love each other and helping each other very nice family we was watched all videos bless you always

  • @happymavi8059
    @happymavi8059 4 ปีที่แล้ว +12

    ਜਸਵੀਰ ਵੀਰ ਲੋਕ ਕਹਿੰਦੇ ਬਹੁਤ ਮਾਰਿਆ ਮੈ ਵੀ ਹੈਰਾਨ ਕੀ ਹੋ ਗਿਅਾ ਇਹੋ ਜਿਹਾ । ਚੱਲੋ ਰੱਬ ਦਾ ਸ਼ੁਕਰ ਹੈ।

  • @ParvinderSingh-dn3lo
    @ParvinderSingh-dn3lo 4 ปีที่แล้ว +12

    DON'T WORRY
    ALWAYS BE POSITIVE

  • @tajinderbains3399
    @tajinderbains3399 4 ปีที่แล้ว +13

    Don ke pechey pure punjab ki police lagi aa per Don pakda geya

  • @narindersingh4750
    @narindersingh4750 4 ปีที่แล้ว

    22 ji teri kismat vadia a te tu vadia family da a ta Bach geya j koi greeb ghar da munda hunda ta bus geya c

  • @sukhwindersukhi8301
    @sukhwindersukhi8301 4 ปีที่แล้ว +2

    ਜੇ ਕੇ ਪੀ ਐਸ ਗਿੱਲ ਜਿਊਂਦਾ ਹੁੰਦਾ ਤਾਂ ਵੀਰੇ ਸੀ ਏ ਸਟਾਫ ਵਿਚੋਂ ਜਿਉਂਦੇ ਆਉਣਾ ਨਾ ਮੁਨਕਿਨ ਸੀ।

  • @thelife1687
    @thelife1687 4 ปีที่แล้ว +31

    ਕਈ ਵਾਰ ਜਿਆਦਾ ਪੈਸਾ ਕਮਾਉਣ ਦੇ ਚੱਕਰ ਬੰਦਾ ਕਮਲਾ ਹੋ ਜਾਦਾ

    • @sukhchainsingh3185
      @sukhchainsingh3185 4 ปีที่แล้ว +4

      ਨਾ ਯਰ ਨਾ, ਇਸ ਤਰਾਂ ਦੀ ਗੱਲ ਲਿੱਖਕੇ ਕਿਸੇ ਦੇ ਮਨ ਨੂੰ ਠੇਸ ਨਾ ਲਗਾਓ। ਤੁਹਾਨੂੰ ਨਾ ਠੀਕ ਲਗਦਾ ਹੋਵੇਗਾ ਪਰ ਇਹ ਤਾਂ ਉਹਦੀ ਮਿਹਨਤ ਹੈ।

    • @RajdeepSingh-kb1gj
      @RajdeepSingh-kb1gj 4 ปีที่แล้ว

      Sukhchain Singh sahi keha

  • @kaurs2063
    @kaurs2063 4 ปีที่แล้ว +1

    V sad , Bhaji bachhe de dil vich drr beth gea a . Ohne police nu dekhea hona a , jd tuhanu le k gae a.

    • @rajveersohal2124
      @rajveersohal2124 4 ปีที่แล้ว +1

      Kaur S g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,- from UK,,

  • @kulveersingh7720
    @kulveersingh7720 4 ปีที่แล้ว

    Very nice

  • @amritpalkaur7200
    @amritpalkaur7200 4 ปีที่แล้ว +3

    Koi gal nhi veere don’t tense Waheguru sab mehar krega

  • @harwindersingh7224
    @harwindersingh7224 4 ปีที่แล้ว +3

    ਕਾਤਲ ਬਾਹਰ ਤੁਰੇ ਫਿਰਦੇ ਨੇ ਤੇ ਆਮ ਗਲਤੀ ਵਾਲੇ ਨੂੰ ਜੇਲ ਵਾਹ

  • @binnymanhas8326
    @binnymanhas8326 4 ปีที่แล้ว

    Don't worry brother..I pray God help you..

  • @baljeetbihla2466
    @baljeetbihla2466 4 ปีที่แล้ว +7

    ਬਾਈ ਟੈਨਸ਼ਨ ਨਹੀਂ ਲੈਣੀ ਜਿੰਦਗੀ ਚ ਉਤਾਰ ਚੜਾਅ ਆਉਦੇ ਰਹਿੰਦੇ ਆ

  • @sachinmehta3971
    @sachinmehta3971 4 ปีที่แล้ว +5

    22 ek gal aa hamesha sache te shareef bande naal hi eda hunda...

  • @JatinderSingh-yn6wj
    @JatinderSingh-yn6wj 4 ปีที่แล้ว

    Mahal sahab tuhadi ih video dekh k, tuhada craze hor v vad gya.
    Mahal sahab zindabaad

  • @baljindersinghlongowal4097
    @baljindersinghlongowal4097 4 ปีที่แล้ว +8

    ਸੜਿਆ ਹੋਇਆ ਐ ਫੂਕਰੀਆ ਮਾਰਦਾ ਕਿਨੇ ਦਿਨ ਦਾ 302 ਲੱਗੀ ਹੂੰਦੀ ਆ

    • @bindervlogs1343
      @bindervlogs1343 4 ปีที่แล้ว +1

      ਕੈਦਾ ਸਾਰੇ ਪੰਜਾਬ ਦੀ ਪੁਲਿਸ ਭਾਲਦੀ ਸੀ ਹਾਹਾਹਾ ਹੱਦ ਹੋਗੀ ਇਨੂੰ ਇਹ ਨੀ ਪਤਾ ਪੁਲਿਸ ਤਾ ਤੇਰਾ ਪਾਣੀ ਪੀਤਾ ਵੀ ਦੱਸਦੂ ਦਿਹਾੜੀ ਚ ਕਿੰਨੇ ਵਾਰੀ ਪੀਤਾ ਇਹ ਕੈਦਾ ਮੈ ਲੱਭ ਨੀ ਰਿਹਾ ਸੀ

  • @mannymehrok
    @mannymehrok 4 ปีที่แล้ว +31

    ਹਰ ਇਕ ਚੀਜ ਨਹੀ ਪੋਸਟ ਕਰੀ ਦੀ ਹੁੰਦੀ ਵਾਈ ਜੀ। ਕੁਝ ਚੀਜਾਂ ਆਪਣੇ ਤਕ ਹੀ ਸਿਮਿਤ ਰਖਨੀਆ ਚਾਹਿਦੀਆਂ ਨੇ।

    • @thelife1687
      @thelife1687 4 ปีที่แล้ว +1

      ਕਈ ਵਾਰ ਜਿਆਦਾ ਪੈਸਾ ਕਮਾਉਣ ਦੇ ਚੱਕਰ ਬੰਦਾ ਕਮਲਾ ਹੋ ਜਾਦਾ

    • @Jaspreetkaur-cy4up
      @Jaspreetkaur-cy4up 4 ปีที่แล้ว

      Hahah is vedio te pehlian videos ton jada views ne😂😂😂

  • @jagminderbassi1056
    @jagminderbassi1056 4 ปีที่แล้ว

    Very good Jasvir paji also you have great family

  • @tanvirsingh2221
    @tanvirsingh2221 4 ปีที่แล้ว +12

    Sari punjab di police labhdi di c enu Vicky gonder nu

  • @simba13ish
    @simba13ish 4 ปีที่แล้ว +13

    Cant wait
    Much love ❤️ to u Bhaji
    Canada

  • @nandhakuljit
    @nandhakuljit 4 ปีที่แล้ว

    Thank u veer dasna lyi thxxx

  • @Ksingh000
    @Ksingh000 4 ปีที่แล้ว +7

    Drama, he is with them and giving messages to not do any post, bus kar gap hun

  • @shammigill1782
    @shammigill1782 4 ปีที่แล้ว +3

    ਵੀਰ ਐਪਲ ਵਾਚ ਦਾ ਕੀ ਮਸਲਾ ਹੈ

  • @KuldeepKaur-xb9jk
    @KuldeepKaur-xb9jk 4 ปีที่แล้ว

    God bless you and your family veer ji

  • @indopolvlogs8302
    @indopolvlogs8302 4 ปีที่แล้ว

    Nice information for TH-camrs

  • @rppandey9967
    @rppandey9967 4 ปีที่แล้ว +1

    Very emotional video

  • @GillSaab-ou5lh
    @GillSaab-ou5lh 4 ปีที่แล้ว +3

    ਵੱਡੇ ਵੀਰ ਕਿਸੇ ਦੀ ਟਿਨਸ਼ਨ ਨਾ ਲਓ ਹਾਥੀ ਜਦੋ ਲਗਦਾ ਨਾਂ ਕੁੱਤੇ ਭੋਕਦੇ ਹੁੰਦੇ ਆ ਤੁਸੀ ਲੱਗੇ ਰਹੋ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਜਿਸ ਨੂੰ ਨਈ ਚੰਗਾ ਲਗਦਾ ਨਾ ਦੇਖੋ ਬਾਕੀ ਸਾਡੇ ਵਲੋਂ love u a jatta

  • @sS-ww9dt
    @sS-ww9dt 4 ปีที่แล้ว +1

    Sira veer

  • @jigsparis441
    @jigsparis441 4 ปีที่แล้ว

    Ssa paji chalo paji rab jo v karda changey lyi karda

  • @navywala9644
    @navywala9644 4 ปีที่แล้ว +5

    Bai aa police waleya di cctv video paa k pher na chak ho jayi kite be safe

  • @NirmalSingh-lu8bf
    @NirmalSingh-lu8bf 4 ปีที่แล้ว +1

    God bless you veerji don't worry be positive be strong be brave you are very nice person veerji cute karanveer bless him 🙏

  • @ravinarang3454
    @ravinarang3454 4 ปีที่แล้ว

    Very sand baut mada hoya vier je

  • @PrinceKumar-lz6ux
    @PrinceKumar-lz6ux 4 ปีที่แล้ว +1

    Ki share kita c veer

  • @IAmBrownAussie
    @IAmBrownAussie 4 ปีที่แล้ว

    Don't worry be happy

  • @JOHALDESIWEB
    @JOHALDESIWEB 4 ปีที่แล้ว +1

    ਕੋੲੀ ਨੀ ਬਾਈ ਜੀ ਸਬ ਠੀਕ ਹੋ ਜਾਊ
    ਬੰਦਿਆਂ ਤੇ ਈ ਬਣਦੀਆਂ ।ਬਾਕੀ ਹਰ ਕਿਸੇ ਚੀਜ ਤੇ ਸਫਾਈ ਨਾ ਦਿਆ ਕਰੋ ਮਸਤ ਚਾਲ ਆਪਣਾ ਕੰਮ ਕਰੀ ਜਾਓ ਜਦੋ ਆਪਾ ਕਿਸੇ ਨੂੰ ਸਫਾਈ ਦੇਣ ਲੱਗ ਜਾਨੇ ਆਂ ਤੇ ਦੂਜਿਆ ਨੂੰ ਲਗਦਾ ਕਿ ਕੋਈ ਗੜਬੜ ਜਰੂਰ ਹੋਊ।ਇਹ ਸੁਝਾਅ ਮੰਨੋ ਬਹੁਤ ਅੱਗੇ ਜਾਓਗੇ ਬਾਕੀ ਤੁਸੀ ਸਮਜਦਾਰ ਹੋ ਵੀਰੇ ਰੱਬ ਰਾਖਾ

  • @rsinghvlogs1973
    @rsinghvlogs1973 4 ปีที่แล้ว +14

    ਕਿੱਡਾ ਏ ਸੱਦਾਮ ਹੁਸੈਨ ਸੀ ਸਾਰੇ ਪੰਜਾਬ ਦੀ ਪੁਲਿਸ ਲੱਭਦੀ ਸੀ।ਚਿਤੜ ਕਿੰਨੇ ਕੁਟੇ ਇਹ ਵੀ ਦੱਸ

  • @hardeeptiwana2797
    @hardeeptiwana2797 4 ปีที่แล้ว

    God job

  • @seb6177
    @seb6177 4 ปีที่แล้ว +5

    No freedom of speech in India!! Jasbir very good man.

  • @kamaljitsrai6306
    @kamaljitsrai6306 4 ปีที่แล้ว

    Great video

  • @garrysinghsingh9842
    @garrysinghsingh9842 4 ปีที่แล้ว

    nice broo

  • @NarinderSingh-oo9tj
    @NarinderSingh-oo9tj 4 ปีที่แล้ว +1

    Kidda Mahal Saab ki hall aa tension ni Lani asi tuhade nal aa vir kise tee v time marra AA sakda koi gall ni vir

  • @amarpreetsingh4986
    @amarpreetsingh4986 4 ปีที่แล้ว

    Chalo Bai g dhean Rakho ageo

  • @kuldipdhiman7082
    @kuldipdhiman7082 4 ปีที่แล้ว +9

    🙏 Veer ji God bless you forever all family members, parmatama aap ji nu hemesha khush rakhe veer ji 🙏

  • @meenusharma8308
    @meenusharma8308 4 ปีที่แล้ว

    God bless you veer g

  • @ranikaur4024
    @ranikaur4024 4 ปีที่แล้ว

    Ssa veerji you have done nothing wrong so don't worry. Waheguru ji will bless you.🙏

  • @ekamhathur2438
    @ekamhathur2438 4 ปีที่แล้ว

    Bahut sohni video mitra kise di tnsn ni laini bs muhre laa k rakhne ah dabbna ni

  • @artindersingh4550
    @artindersingh4550 4 ปีที่แล้ว +1

    Ok ji

  • @rakeshracky
    @rakeshracky 4 ปีที่แล้ว

    Chalo chado paji rabb rakha

  • @harmansekhon6253
    @harmansekhon6253 4 ปีที่แล้ว +15

    jatt utte case ,jehda NITU shattran aale te......

  • @varindersingh7675
    @varindersingh7675 4 ปีที่แล้ว

    Koi gal ni raamo tention ni leni

  • @cheema740
    @cheema740 4 ปีที่แล้ว +7

    So you really mean just nod to the inhumane and undemocratic system, is that the Sikh way??? Welcome to banana republic of India

  • @Gursaya
    @Gursaya 4 ปีที่แล้ว +23

    Bai gussa na kari par CI staff ne ghasunn kinne k laaye , tu thoda ja jyada hi corona de ulat bolda c bai , eh aye ni aye oh aye hun set a java CI staff di seva hi aa eh sab , baaki sab theek a teriyaan videos vadhiya aa

  • @kuldipsinghsheergill9156
    @kuldipsinghsheergill9156 4 ปีที่แล้ว +9

    ਸਤ ਸ੍ਰੀ ਅਕਾਲ ਵੀਰ ਜੀ 🙏🏼🙏🏼

  • @kulwinderkaur9569
    @kulwinderkaur9569 4 ปีที่แล้ว

    Tusi bhut strong ho veer g jo eh sub kuch duss rahe ho ☺

  • @beantsandhu2838
    @beantsandhu2838 4 ปีที่แล้ว +8

    Apple watch series 5😂😂

  • @ramandeepsingh5506
    @ramandeepsingh5506 4 ปีที่แล้ว +34

    ਬਾਈ ਜੀ ਤੁਸੀ ਆਪਣੀਆਂ videos ਪਾਓ ... ਐਪਲ ਘੜੀ ਜਾ ਪਿੰਡ ਵਿਚ ਕਿਸੀ ਦੇ ਚੈਨਲ ਬਾਰੇ ਦੁਬਾਰਾ ਨਾ ਬੋਲੋ ... ਤੁਹਾਨੂੰ ਸਫਾਈ ਦੇਣ ਦੀ ਲੋੜ ਨੀ... ਅਗਰ ਤੁਸੀ ਹੁਣ ਕਦੇ apple watch ਬਾਰੇ ਬੋਲੋਣਗੇ ਤਾਂ ਤੁਹਾਡੀ image down ਹੁੰਦੀ ਐ .

    • @ryuga8701
      @ryuga8701 4 ปีที่แล้ว +3

      Jiniya ehne videos pa ditiyan apne aap nu sacha dasan lyi etho pata lagda ki eh kina drya😒

    • @Gurman_02
      @Gurman_02 4 ปีที่แล้ว

      @@ryuga8701 sahi hai bai

  • @kamaljitkaur3682
    @kamaljitkaur3682 4 ปีที่แล้ว

    ਕੀ ਗਲ ਹੋ ਗਈ ਵੀਰ ਜੀ

  • @jpvlogs2315
    @jpvlogs2315 4 ปีที่แล้ว +1

    Mahal bai da pind kehra

  • @Roomialac
    @Roomialac 4 ปีที่แล้ว

    Bahut vdiya bai ji

  • @usbaljindersi
    @usbaljindersi 4 ปีที่แล้ว

    Nyc

  • @LUCKYUSA-2024
    @LUCKYUSA-2024 4 ปีที่แล้ว +1

    ਤੁਸੀਂ ਕੁਛ ਗਲਤ ਨਹੀਂ ਕਿੱਤਾ ਇੰਡੀਆ ਦਾ ਗਲਤ ਕਾਨੂੰਨ ਆ... your freedom of speech by law

  • @sukhmandirsingh7647
    @sukhmandirsingh7647 4 ปีที่แล้ว +1

    Nice

  • @sidhunarinder225
    @sidhunarinder225 4 ปีที่แล้ว +1

    Jdo veerji tusi ghar aye vekh ke rona a gya tuhade bête ne tuhanu jaffi pa layi

  • @SonuSingh-uu7wd
    @SonuSingh-uu7wd 4 ปีที่แล้ว

    Sat sriakal paji

  • @harpreetsingh-es7hd
    @harpreetsingh-es7hd 4 ปีที่แล้ว +1

    ਹੁਣ ਤਾਂ ਛੱਡਦੇ ਫੁਕਰੀਆ।

  • @sanroopsinghgill
    @sanroopsinghgill 4 ปีที่แล้ว

    Nice video veer g love you ❤️👍

  • @gaganxs
    @gaganxs 4 ปีที่แล้ว

    It's bad what happened to you and people should have right to share their opinions. I hope you get fair justice from the court. Take care

  • @americandesi9213
    @americandesi9213 4 ปีที่แล้ว +2

    ਸਰਕਾਰ ਆਪਣੀ ਨਾਕਾਮੀ ਲੁਕਾਉਣ ਵਾਸਤੇ ਕੀ ਕੀ ਕੰਮ ਕਰਦੀ ਫਿਰਦੀ

    • @bhinderamar
      @bhinderamar 4 ปีที่แล้ว

      Kidda sanjay dutt teri agali film 🎥 kado auni

  • @arshdeepsinghhundal1281
    @arshdeepsinghhundal1281 4 ปีที่แล้ว +1

    again in trending congratulations

  • @AvtarSinghSandhu101
    @AvtarSinghSandhu101 4 ปีที่แล้ว

    Keep it up brother

  • @55Satinder
    @55Satinder 4 ปีที่แล้ว +5

    Bai g judge bethde ne... Duty magistrate hunde ne.. 24 hrs available hunde judge.. balli gappa na mar..

  • @mahilpurlivetv3032
    @mahilpurlivetv3032 4 ปีที่แล้ว +1

    god bless u bro

  • @parminder12vlogs
    @parminder12vlogs 4 ปีที่แล้ว

    Waheguru ji mehr krn jasbir bai🙏🙏💞

  • @sidhu3869
    @sidhu3869 4 ปีที่แล้ว

    Shhi gal vrr rabb sukh rkhe

  • @chyasirslife1225
    @chyasirslife1225 4 ปีที่แล้ว

    Koi gal nahi veer ji ay Life tha hesa ay tussi apna Kam kar day raho silanwali Sargodha Punjab Pakistan

  • @inderjitsingh-yf2bz
    @inderjitsingh-yf2bz 4 ปีที่แล้ว

    Ssa ji nice video ji

  • @jaskarnsingh5053
    @jaskarnsingh5053 4 ปีที่แล้ว

    Eh tan tusi bilkul bekasoor si,jehdi bhull tusi kiti eh koye eddi waddi bhull nhi si,shukar rabb da tusi bach gye,varna eh punjab police wale,kise nu nhi bakhashe .

  • @aapibaji
    @aapibaji 4 ปีที่แล้ว +1

    God bless you Brother 🙏🌹