ਰੱਬ ਦੇ ਇਲਾਵਾ ਕਿਸੇ ਨੇ ਸਾਥ ਨਹੀਂ ਦਿੱਤਾ, ਇਕੱਲੀ ਮਾਂ ਦਾ ਸੰਘਰਸ਼ | Emotional Story | Single Mother | RED FM

แชร์
ฝัง
  • เผยแพร่เมื่อ 13 พ.ค. 2024
  • An Untold Struggle of Widowed Mother Of Six Children
    Guest: Taranjeet Kaur
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #redfmcanada #emotional #emotionalstory #singlemom #singlemother #talkshow
  • บันเทิง

ความคิดเห็น • 69

  • @amritpalkaur1822
    @amritpalkaur1822 18 วันที่ผ่านมา +22

    ਬਿਲਕੁਲ ਸਹੀ ਕਿਹਾ ਭੈਣ ਜੀ ਜਿਸ ਤਨ ਲਾਗੀ ਸੋਈ ਜਾਣੇ ਕੋਣ ਜਾਣੇ ਪੀਡ ਪਰਾਈ 😭 ਇਹ ਲੋਕ ਤਾਂ ਇੱਕ ਮਿੰਟ ਵੀ ਰਹਿਣ‌‌ ਨਾ ਦੇਣ 😢

  • @harmeetkaur9971
    @harmeetkaur9971 14 วันที่ผ่านมา +14

    ਪ੍ਰਮਾਤਮਾ ਦਾ ਜਵਾਬ ਲਾਜਵਾਬ ਹੁੰਦਾ ਜੀ

  • @tarankang298
    @tarankang298 19 วันที่ผ่านมา +13

    ਮੇਡਮ ਤੁਸੀਂ ਬਹੁਤ ਸਿਆਨਪ ਨਾਲ ਔਖਾ ਟਾਇਮ ਕੱਢਿਆ ਮੇਨੂੰ ਸੱਬ ਕੁਛ ਸੁਣ ਕੇ ਇਹ ਲਗਿਆ ਇਹ ਸਾਡੀ ਹੀ ਸਟੋਰੀ ਹੈ

  • @surinderkaur2100
    @surinderkaur2100 14 วันที่ผ่านมา +6

    ਹਕੀਕਤ ਪੇਸ਼ ਕੀਤੀਬਹੁਤ ਹਿੰਮਤੀ ਹੋ ਭੈਣਜੀ,ਬਲਵਿੰਦਰ ਬਰਾੜ ਭੈਣਜੀ ਦੀਆਂ ਗੱਲਾ ਜੀਅ ਕਰਦਾ ਸੁਣੀ ਜਾਈਏ।

  • @polibrar287
    @polibrar287 17 วันที่ผ่านมา +9

    ਅਮਨ ਨੇ ਬਹੁਤ ਵਧੀਆ ਗੱਲਬਾਤ ਕੀਤੀ ਹੈ।ਵਧੀਆ ਇੰਟਰਵਿਊ।

  • @renukaahuja664
    @renukaahuja664 18 วันที่ผ่านมา +15

    ਸਹੀ ਮੈਡਮ ਜੀ, ਰੱਬ ਦੀ
    ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ 🙏🙏

  • @ParamjeetKour-wh1tx
    @ParamjeetKour-wh1tx 15 วันที่ผ่านมา +8

    ਸਹੀ ਗੱਲ ਆ ਭੈਣ ਜੀ ਵਾਹਿਗੁਰੂ ਜੀ ਸਭ ਦੇਖਦੇ ਆ

  • @ravindersingh-dt8vd
    @ravindersingh-dt8vd 3 วันที่ผ่านมา +1

    ਭੈਣ ਜੀ sadi ਕਹਾਣੀ ਵੀ ਤੁਹਾਡੇ ਨਾਲ ਮਿਲਦੀ ਜੁਲਦੀ ਆ ਮੈ 3 ਸਾਲ ਦੀ ਸੀ ਜਦੋ ਮੇਰੇ ਪਿਤਾ ਜੀ ਪੂਰੇ ਹੋਇਆ ਆ, ਵੱਡੀ ਭੈਣ 6 ਸਾਲ ਦੀ ਅਤੇ ਭਰਾ 8 ਸਾਲ ਦਾ ਮੇਰੀ ਮਾਂ ਦੀ ਉਮਰ ਸਿਰਫ 25 ਸਾਲ ਦੀ ਸੀ ਹੁਣ ਮੇਰੀਉਮਰ 60 ਸਾਲ ਦੀ ਆ sadi ਮਾਂ ਬਹੁਤ ਸਟਰੋਗ ਆ ਅੱਜ ਤਕ ਵੀ ਇਕੱਲੇ ਰਹਿ ਰਹੇ a

  • @jaskaransingh9243
    @jaskaransingh9243 13 วันที่ผ่านมา +5

    ਵਹਿਗੁਰੂ ਸਭ ਚੰਗਾ ਕਰਦਾ ਹੈ

  • @JagtarSingh-fm6te
    @JagtarSingh-fm6te 21 วันที่ผ่านมา +13

    ਦੁੱਖ ਜਦੋ ਆਉਂਦਾ ਪੂਰਾ ਲਾਮ ਲਸ਼ਕਰ ਲੈ ਕੇ ਆਉਂਦਾ

  • @kuldipkaur4313
    @kuldipkaur4313 4 วันที่ผ่านมา +1

    Very strong lady

  • @Komalsingh-xu8ir
    @Komalsingh-xu8ir 12 วันที่ผ่านมา +3

    Very strong Lady.

  • @paramjitkaur7761
    @paramjitkaur7761 5 วันที่ผ่านมา +1

    Waheguru g mehr kro g sub ty dhan dhan guru ram das g 🙏 g very hard time waheguru g

  • @user-ij1uw8sk8v
    @user-ij1uw8sk8v 15 วันที่ผ่านมา +5

    ਵਾਹ ਮੇਰੀਏ ਮਾਂ

  • @sarbjitdhillon9160
    @sarbjitdhillon9160 17 วันที่ผ่านมา +5

    Waheguru ji sab te mehar karan,changa socho sab changa hee ਹੋਊਗਾ।

  • @RandomWRLDW
    @RandomWRLDW 5 วันที่ผ่านมา +1

    Waheguru ji 🙏😭

  • @rajkahlon8254
    @rajkahlon8254 21 วันที่ผ่านมา +7

    Stay strong and God bless you and your family.

  • @subhdeep4780
    @subhdeep4780 22 วันที่ผ่านมา +7

    Very strong women 👍🏼🥺

  • @surjitgill662
    @surjitgill662 3 วันที่ผ่านมา

    Wah ji bhut himet ha bhen ji ap wich
    Age ve waheguru shaei
    🎉🎉🎉🎉🎉❤❤❤

  • @sukhwantsingh2513
    @sukhwantsingh2513 14 วันที่ผ่านมา +3

    So,great,ledy,,,

  • @Eastwestpunjabicooking
    @Eastwestpunjabicooking 17 วันที่ผ่านมา +27

    ਭੈਣ ਜੀ ਤੁਸੀ ਸਹੀ ਕਿਹਾ, ਮੇਰੇ ਬੀਜੀ ਕਹਿੰਦੇ ਸਨ ਕਿ ਆਪ ਨਾ ਜਵਾਬ ਦਿਓ ਪਰ ਵਾਹਿਗੁਰੂ ਜੀ ਦੇ ਅੱਗੇ ਬੱਸ ਆਪਣਾ ਦੁੱਖ ਸਾਂਝਾ ਕਰੋ ਤੇ ਕਹੋ ਵਾਹਿਗੁਰੂ ਜੀ ਤੁਸੀ ਜਵਾਬ ਦਿਓਜੋ ਵੀ ਮੇਰੇ ਨਾਲ ਹੋ ਰਿਹਾ। ਗੁਰੂ ਜੀ ਜਿਹੜਾ ਜਵਾਬ ਓਹ ਦੇਣਗੇ ।ਤੁਹਾਡਾ ਨੰਬਰ pls ਮੈਂ ਮੈਨੂ ਦੇ ਸਕਦੇ ਓ? ਮੈਨੂ ਤੁਹਾਡਾ ਸੁਣਿਆ ਅੰਦਰ ਤੱਕ ਵੱਸ ਗਿਆ ਤੇ ਆਪਣੀਆ ਵੀ ਯਾਦਾਂ ਤਾਜ਼ਾ ਬੋ ਗਿਆ

  • @sharanpalbrar8977
    @sharanpalbrar8977 9 วันที่ผ่านมา +2

    Very good ladies

  • @sukhdevkaur3948
    @sukhdevkaur3948 16 วันที่ผ่านมา +3

    Waheguru ji 🙏

  • @sunnygill9007
    @sunnygill9007 18 วันที่ผ่านมา +3

    SAME STORY PARMATMA BHALA KARAY❤

  • @kamaljotkaur8588
    @kamaljotkaur8588 18 วันที่ผ่านมา +4

    very nice ji tuc bhut struggle kita so sad for your loss.

  • @sukhrajkaur3564
    @sukhrajkaur3564 4 วันที่ผ่านมา +1

    Very good mere Walla hall a

  • @baljinderkaur9887
    @baljinderkaur9887 21 วันที่ผ่านมา +8

    ਇਹਨਾਂ ਤੋਂ ਵੀ ਮਾੜੇ ਹਾਲਾਤਾਂ ਵਿੱਚੋਂ ਨਿਕਲੇ।

  • @baljinderkaur9836
    @baljinderkaur9836 วันที่ผ่านมา

    ਤੁਸੀਂ ਬਹੁਤ ਸਹੀ ਕਿਹਾ

  • @kulvinderkaur8406
    @kulvinderkaur8406 3 วันที่ผ่านมา

    Waheguru ji mehar kro

  • @user-dh5dh6nj4l
    @user-dh5dh6nj4l 18 วันที่ผ่านมา +3

    U r great Mam g

  • @user-fg2tm7bz9i
    @user-fg2tm7bz9i 3 วันที่ผ่านมา

    Sister God bless you 🙏🏼 bhut himt rakhi bahepale hashbend to Bina kabldari sabni hedl krana app shi rehna bhut okha sister God bless you 🙏🏼😭

  • @PunjabiMunda-sz3sk
    @PunjabiMunda-sz3sk 21 วันที่ผ่านมา +3

    respect madam ji

  • @SurinderKaur-wz9vv
    @SurinderKaur-wz9vv 17 วันที่ผ่านมา +4

    You are really great 👍

  • @RRaavs
    @RRaavs 21 วันที่ผ่านมา +3

    Waheguru

  • @baljitthind9304
    @baljitthind9304 18 วันที่ผ่านมา +3

    Same happened with me but little bit less and now same relative ( I can't believe ) OMG

  • @HB-pu7tf
    @HB-pu7tf 20 วันที่ผ่านมา +3

    Naam Simran bhut zruri Hai Ji, Waheguru Ji aap take care krde han
    Wahe Guru Wahe Guru Wahe Guru🙏🙏

    • @user-xl8cj6qg1s
      @user-xl8cj6qg1s 19 วันที่ผ่านมา +1

      Wahe Guru wahe Guru ji you strong

  • @tasteofasia7718
    @tasteofasia7718 10 วันที่ผ่านมา +2

    Same aaj mere nal ho reha
    After husband death

  • @pushpindergrewal336
    @pushpindergrewal336 10 วันที่ผ่านมา

    Story of my life. I was reliving my past. Exact same story.

  • @SukhwinderKaur-yd7qt
    @SukhwinderKaur-yd7qt 8 วันที่ผ่านมา

    Good lady 💘

  • @user-dh5dh6nj4l
    @user-dh5dh6nj4l 18 วันที่ผ่านมา +1

    ❤❤❤❤❤❤❤❤

  • @harryjaspal
    @harryjaspal 21 วันที่ผ่านมา +1

    Sister ji you are true champion would like to talk with you if you CAN

  • @user-rb5xe5yg4d
    @user-rb5xe5yg4d 12 วันที่ผ่านมา

    Same story mere nall v hoe a Waheguru ji Mehar krn

  • @nawandeepkalra4319
    @nawandeepkalra4319 11 วันที่ผ่านมา

  • @LalitaSharma-wd7dl
    @LalitaSharma-wd7dl 17 วันที่ผ่านมา

    Bhanji ji stay strong. Bhanji mere in-laws worse then you but hardly pass the time but somehow is gone. My father works @ coal mines MP. I m in USA also from nawanshahr punjab. God bless u

  • @balbirkaur5100
    @balbirkaur5100 16 วันที่ผ่านมา

    Didi,,Yari,,Gud

  • @loveleenkaur1385
    @loveleenkaur1385 21 วันที่ผ่านมา +5

    Mere vi ehi halat ne bhenji bus ik rub da aasra mgiaa

    • @JagtarSingh-fm6te
      @JagtarSingh-fm6te 21 วันที่ผ่านมา +5

      ਭੈਣ ਜੀ ਨਾਮ ਸਿਮਰਨ ਦਾ ਵੱਧ ਤੋ ਵੱਧ ਅਭਿਆਸ ਕਰਿਆ ਕਰੋ ਮਨ ਨੁ ਟਿਕਾ ਆਵੇਗਾ ਨਾਲ ਸੰਤ ਸਿੰਘ ਮਸਕੀਨ ਜੀ ਦੀ ਕਥਾ ਸੁਣਿਆ ਕਰੋ

  • @ParmveerSingh-bv9xn
    @ParmveerSingh-bv9xn 13 วันที่ผ่านมา +1

    I want to be on this show.

  • @baljinderkaur9836
    @baljinderkaur9836 วันที่ผ่านมา

    ਭੈਣ ਜੀ ਮੇਰਾ ਬੇਟਾ ਅਪਣੇ ਪਾਪਾ ਤੋ ਬਾਅਦ ਹੋਇਆ ਸੀ

  • @harcharanjitkaur9690
    @harcharanjitkaur9690 14 วันที่ผ่านมา

    Eh sab mere nal v bitia h eh sab main v sunia bohat hard life dekhi h

  • @jaswinderkaur8084
    @jaswinderkaur8084 14 วันที่ผ่านมา +1

    Bhenji satsari akal,menu tuhsda pond da naam ni sunia. Bhenji i am from Aur near Nawansharh. Now i am Living from 1994 in Germany .

  • @harminderkaur7058
    @harminderkaur7058 21 วันที่ผ่านมา

    Mere ve same halet se

  • @daljitsharma-wr7wd
    @daljitsharma-wr7wd 20 วันที่ผ่านมา +2

    Jado halat mare hude ne sab galla karde ne parmatma anser deda jRurdeda hai

  • @manubrar9654
    @manubrar9654 12 วันที่ผ่านมา

    Same story sad to hear

  • @tripancheema2544
    @tripancheema2544 21 วันที่ผ่านมา +2

    Mere ve same halat a bhen ji private school join kar ke Punjab ch aapne bache pal de a

  • @shinderpalkaur446
    @shinderpalkaur446 17 วันที่ผ่านมา

    Same story

  • @user-cr5sh7ri2u
    @user-cr5sh7ri2u 21 วันที่ผ่านมา +1

    Bhenji meri beti v Calgary rehndi a red stone vich jdo m Calgary ayi thonu milna chohni a

  • @YMangat
    @YMangat 8 วันที่ผ่านมา

    Bhain ji di stori bill mull merey halat a nall meal Khadijah hey aj main tey merey bachey B C vich well settled han

  • @pritpalsingh5257
    @pritpalsingh5257 12 วันที่ผ่านมา

    ਸਤਿ ਸਰੀ ਅਕਾਲ ਭੈਣਜੀ ਤੁਸੀ ਆਪਣਾ ਫੋਨ ਨੰਬਰ ਦਿਉ ਮੈ ਵੀ ਸਹੁਰੇ ਪਰਿਵਾਰ ਦੀ ਬਹਤ ਸਤਾਈ ਹੋਈ ਆ ਕੈਮਰੇ ਅੱਗੇ ਅਪਣੇ ਦੁਖਾਂਤ ਦਸਣਾ ਚਾਹੁੰਦੀ ਹਾ ਜੀ

  • @ParamjeetKaur-qw1ne
    @ParamjeetKaur-qw1ne 6 วันที่ผ่านมา

    Thodi beti da rishta thodi sister in law ne karwaea c k nhi ?? agar ohna ne dabke mare c saath nhi ditta , tuc keo milde ohna nu , Stand rakhna chahida c

  • @user-tq8ie6lb2t
    @user-tq8ie6lb2t 8 วันที่ผ่านมา

    Same thing happened with me after accidentally death of my husband ❤duniya jeend ni dendi

  • @baljinderkaur9836
    @baljinderkaur9836 วันที่ผ่านมา

    ਮੇਰੀ ਸਟੋਰੀ ਸੇਮ ਆ

  • @Eastwestpunjabicooking
    @Eastwestpunjabicooking 17 วันที่ผ่านมา +1

    ਭੈਣ ਜੀ ਤੁਸੀ ਪਾਸ ਹੋ ਹਏ । ਪਰ…..

  • @Manjitkaur-qv9rw
    @Manjitkaur-qv9rw 21 วันที่ผ่านมา +1

    very strog lady

  • @user-np7ll2nw1u
    @user-np7ll2nw1u 15 วันที่ผ่านมา +1

    Aj de time husband d death to bad sab no chad ke oekeua kol chal jandia sass sahure d v parvah nahi kardiya paisa hi sab kuch ho janda

  • @baljinderkaur9836
    @baljinderkaur9836 วันที่ผ่านมา

    ਵੀਰ ਜੀ ਸਟਰੌਕ ਬਣਨਾ ਪੈਦਾ

  • @Eastwestpunjabicooking
    @Eastwestpunjabicooking 17 วันที่ผ่านมา +2

    ਭੈਣ ਜੀ pls contect with me , u send me u r no

  • @nonujaswal2714
    @nonujaswal2714 21 วันที่ผ่านมา +5

    Very strong lady