Great Job Eh salle grib Bande nu we nahi baksde .Hramkhro kujj ta sare kro .Asi sare travel karna ae ah permanent nahi rehna es world te. Waheguru da nam Japia Kro Je tusi Mokes Pana Ta. Thanks
Corrupt officials help the government and facilitate the process of work faster for public. These people should be honoured for showing bravery under stress of vigilance.Keep the corruption going on.
Sathio , hun ta AAP Sarkar fail ho chukki aa Punjab bich , AAP party nu Punjab cho chalda karo .Ehna ne gandh pa rakhia Punjab ch .Zimni Chona v harugi AAP party
Kithe hatde aa jina nu guh khan di aadat pai jawe eh Lok aapni eni wadia Tankhah nal ni Raj de sirf utli guh khan wali kamay wal hi dhiyan rakhde aa garib Amir eh ni dekhde baki imandar change insan v bahut hunde aa sare mare hi nahi hunde ji
ਕਿਉਂ ਬੇਇੱਜ਼ਤੀ ਕਰਵਾਊਨੇ ਆਪਣੀ 🔴🔴🔴🔴🔴🔴ਲੱਖ ਲੱਖ ਤਨਖਾਹ ਆ ਤੁਹਾਡੀ🔴🔴🔴🔴🔴🔴
ਦੇਖੋ ਸਮਾਂ ਕੇਹੋ ਜਿਹਾ ਆ ਗਿਆ ਲੋਕ ਥਾਣੇ ਆ ਕੇ ਪੁਲੀਸ ਮੁਲਾਜਮਾਂ ਪਿੱਛੇ ਦੌੜਦੇ ਹਨ।
ਰਿਸ਼ਵਤ ਲੈਂਦੇ ਫੜੇ ਜਾਓ ਤਾਂ ਘਬਰਾਉਣ ਦੀ ਲੋੜ ਨੀ, ਰਿਸ਼ਵਤ ਦੇ ਕੇ ਛੁੱਟ ਜਾਓ ਕਿਉਂਕਿ ਫੜਨ ਵਾਲ਼ੇ ਵੀ ਤਾਂ ਸਰਕਾਰੀ ਮੁਲਾਜ਼ਮ ਈ ਐਂ
ਸਹੀ ਗੱਲ ਹੈ
@@SukhSahab ਗੱਲ ਤਾ ਇਹ ਵੀ ਸਹੀ ਆ ਪਰ ਫੜੋਣ ਆਲੇ ਨੂੰ ਥਾਣੇਦਾਰ ਨੀ ਹੁੱਣ ਛੱਡਦਾ ਤਾ ਈ ਕਹਿੰਦੇ ਪੁਲਿਸ ਨਾਲ ਜਾਰੀ ਵੀ ਮਾੜੀ ਤੇ ਦੁਸ਼ਮਣੀ ਵੀ ਇਹਨਾ ਦੇ ਮੱਥੇ ਤਾ ਨਾ ਲਵਾਏ ਰੱਬ ਪਰੇ ਈ ਰਹੇ ਬੰਦਾ ਇਹਨਾ ਤੋ ਤਾ
@@balwantsingh8069 ਆਪਾਂ ਤਾ ਜੇ ਕਿਤੇ ਨਾਕਾ ਲੱਗਾ ਹੋਵੇ ਕਾਗਜ ਭਾਵੇ ਪੂਰੇ ਈ ਹੋਣ ਸਾਰੇ ਤਾ ਵੀ ਪਿੱਛਿਉ ਈ ਮੋਟਰਸ਼ੈਕਲ ਮੋੜ ਲਈਦਾ ਇਹਨਾ ਦਾ ਕੀ ਪਤਾ ਕੇੜਾ ਸੱਪ ਕੱਡ ਦੇਣ ਪਰਮਾਤਮਾ ਨਾ ਈ ਮੱਥੇ ਲਾਵੇ ਇਹਦੇ ਤਾ ਜੋ ਮਰਜ਼ੀ ਕਰ ਸਕਦੇ ਸਾਰੀਆ ਪਾਵਰਾ ਇਨਾ ਕੋਲ
ਪੁਲਿਸ ਦਾ ਕੰਮ ਰਿਸ਼ਵਤ ਲੈਣੀ ਹੋਰ ਕੋਈ ਕੰਮ ਨਹੀਂ ਸਰਕਾਰ ਦਾਂ ਕੰਮ ਸਾਰੇ ਅਫਸਰਾਂ ਦੀ ਪਰੋਪਟੀ ਦੀ ਜਾਂਚ ਕਰਵਾਉ। ਵੱਧ ਪਰੋਪਟੀ ਜ਼ਬਤ ਹੋਵੇ ਰਿਸ਼ਵਤ ਆਪੇ ਬੰਦ ਹੋ ਜਾਣੀ ਕਰਨਾ ਕੁਝ ਨਹੀਂ ਬੱਸ ਐਵੇਂ ਰੋਲਾ ਪਾਉਣਾ ਕਰਵਾਉ ਸਾਰੇ ਅਫਸਰਾਂ ਦੀ ਪਰੋਪਟੀ ਜਾਚ
Ea kala sho ne lenda ea dap and sp tak lende ne
@@sitalsingh5930kam ta e koi karde ni bas loka nu pareshan karde sunwai koi hai ni
ਥੋੜੇ ਬਹੁਤ ਇਸ ਨੂੰ ਵੀ ਦੇ ਦੇਣੇ ਸੀ ਤਾਂਕਿ ਚੁੱਪ ਕਰ ਜਾਂਦਾ। ਹਿੱਸਾ ਪੱਤੀ ਸਾਰੇ ਲੈਂਦੇ ਨੇ ਕੋਈ ਵੀ ਦੁੱਧ ਧੋਤਾ ਨਹੀਂ ਹੈ ਐਵੇਂ ਡਰਾਮੇਬਾਜ਼ੀ ਕਰਦਾ ਪਿਆ।
ਸਰਕਾਰ ਤਾਂ ਸਭ ਤੋਂ ਵੱਧ ਰਿਸ਼ਵਤਖੋਰਾਂ ਦਾ ਟੋਲਾ ਹੈ।
ਥਾਣੇਦਾਰ ਨਾਲ ਪੰਗਾ ਵੀ ਕੋਈ ਵੱਡੀ ਪਹੁੰਚ ਵਾਲਾ ਈ ਲੈ ਸਕਦਾ ਜਿਹਦੀ ਸਰਕਾਰੇ ਦਰਬਾਰੇ ਪੂਰੀ ਚੱਲਦੀ ਹੋਵੇ ਆਮ ਬੰਦਾ ਤਾ ਇਹਨਾ ਤੋ ਦੂਰ ਈ ਰਹਿੰਦਾ ਜੇ ਕਿਤੇ ਮੋਟਰਸ਼ੈਕਲ ਰੋਕ ਈ ਲੈਣ ਮੰਨਤ ਤਰਲਾ ਕਰਕੇ ਜਿੰਨਾ ਸੋ ਦੋ ਸੋ ਕਹਿਣ ਫੜਾਕੇ ਬੰਦਾ ਜਾਨ ਈ ਛੁਡੋਦਾ ਜਾ ਫੇ ਕਿਸੇ ਹੋਰ ਪਾਸੇ ਦੀ ਘੁੰਮਕੇ ਚੱਲੇ ਜਾਦਾ ਜਿੱਥੇ ਜਾਣਾ ਹੋਵੇ ਇੰਨਾਂ ਦਾ ਕੀ ਪਤਾ ਕੀ ਸੱਪ ਕੱਡ ਦੇਣ
Basaram. Banda. Laklanta
@ ਕੋਣ ਬੇਸ਼ਰਮ ਤੇ ਕੈਨੂੰ ਲਾਹਣਤਾ ਪਾਈ ਜਾਦਾ ਬਾਈ ਮੈਂ ਤਾਂ ਕੋਈ ਮਾੜੀ ਗੱਲ ਕੀਤੀ ਨਹੀ
ਤੁਸੀਂ ਲੀਡਰ ਲੋਕਾਂ ਨੇ ਹੀ ਪੁਲਿਸ ਨੂੰ ਸਿਰੇ ਚੜ੍ਹਾਇਆ ਹੈ
Eh AAP hai, public leader ne
MLA ਸਾਹਬ, ਇਕ ਥਾਣੇਦਾਰ ਤਾਂ red handed ਫੜਿਆ ਨਹੀਂ ਗਿਆ, ਹੁਣ ਕਿਆ ਕਾਰਵਾਈ ਕਰੂੰਗੇ, ਕੁੱਛ ਨਹੀਂ ਹੋਣਾ ਤੁਹਾਡੇ ਕੋਲੋਂ ਇਸਦਾ
ਵਿਜੀਲੈਂਸ ਰਾਹੀ ਫੜਾਉਣਾ ਚਾਹੀਦਾ ਸੀ।
ਇਹਨਾਂ ਨੰਗਾਂ ਨੂੰ ਸ਼ਰਮ ਨਹੀ ਹੈ, ਇਹ ਪੁਲੀਸ ਕਰਮਚਾਰੀ ਪੁਲੀਸ ਅਫਸਰ ਮਾਫੀਏ ਬਣੇ ਸਨ ਕਿਸੇ ਵੀ ਆਂਮ ਇਨਸਾਂਨ ਦੀ ਪੈਸਿਆਂ ਤੋਂ ਬਿਨਾ ਸੁਣਵਾਈ ਨਹੀ ਕਰਦੇ
ਇਹੋ ਜਿਹੇ ਦੱਲੇ ਰਿਸ਼ਵਤ ਖੋਰ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
ਭਗਵੰਤ ਮਾਨ ਫ੍ਰੀ ਹੈਂਡ ਕੀਤਾ ਪੁਲਿਸ ਨੂੰ ਦੋ ਮਰਜ਼ੀ ਕਰੋ
ਸਾਰੇ ਥਾਨਿਆ ਦਾ ਹੀ ਇਹ ਹਾਲ ਹੈ ਨਸ਼ਾ ਪੂਰੇ ਜੋਰਾ ਤੇ ਹੈ ਕੇਵਲ ਮਹੀਨੇ ਇੱਕੱਠੇ ਕਰਨ ਲੌਗੇ ਹਨ ਹੋਰ ਕੁਛ ਨਹੀਂ
ਲੈਂਦਾ ਤੇ ਡੀ ਸੀ ਤੇ ਐਸ ਐਸ ਪੀ ਵੀ ਤਨਖ਼ਾਹ ਹੀ ਹੈ?
ਓਹਨਾਂ ਦਾ ਖਰਚਾ ਤੇ ਰਹਿਣ ਦਾ ਅੰਦਾਜ਼ ਤੇ ਦੇਖੋ?
ਇਹ ਤਾਂ ਬਹੁਤ ਥੋੜ੍ਹੀ ਰਕਮ ਯਾਰ ਏਨੇ ਤਾਂ ਹੋਮਗੜੀਆਮਸਾ ਲੈਂਦਾ ਬਹੁਤ ਇਮਾਨਦਾਰ ਥਾਣੇਦਾਰ ਇਹ ਤਾਂ
ਪੁਲਸ। ਰਾਖੀ। ਲਈ। ਹੁੰਦੀ। ਹੁਣ। ਪੈਸੇ। ਲੈਣ। ਲਈ। ਰੱਖੀ। ਹੈ। ਸਰਕਾਰ। ਨੇ
ਰਿਸ਼ਵਤ ਲੈਣ ਵਾਲੇ ਨੂੰ ਸਿੱਧਾ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਕੋਈ ਅਪੀਲ ਦਲੀਲ ਨਹੀਂ ਹੋਣੀ ਚਾਹੀਦੀ ਤਾਂ ਰਿਸ਼ਵਤ ਬੰਦ ਹੋ ਸਕਦੀ ਹੈ
ਇਹਨੀ ਤਨਖਾਹ ਨਾਲ ਪੇਟ ਨਹੀ ਭਰਦਾ ਤਾ ਰੋਡ ਤੇ ਬੈਹ ਕੇ ਮੱਗਣ ਲਗ ਜਾਣ ਹੱਦ ਆ ! ਕਿਸੇ ਗਰੀਬ ਦੇ ਪੈਸੇ ਨਾ ਖਾਣ ! ਰੱਬ ਅਨਤ ਬਹੁਤ ਮਾੜਾ ਕਰਦਾ
ਲੋਕਾਂ ਨੂੰ ਲੂਟਣ ਤੋਂ ਇਲਾਵਾ ਕੋਈ ਕੰਮ ਨਹੀ
ਸਾਡੇ ਪਿੰਡ ਵੀ ਥਾਣੇਦਾਰ ਨੇ ਜ਼ਮੀਨ ਖਰੀਦੀ ਆ ਕੋਈ ਰਾਜਾ ਬਾਬੂ ਨੀ
ਭੂਖੇ ਆ ਨਈ ਰਘਦੇ ਜੀ ਵਾਹਿਗੁਰੂ ਜੀ
ਸਾਡੇ ਦੇਸ਼ ਵਿਚ ਰਿਸ਼ਵਤਾਂ ਦਾ ਕੰਮ ਨਹੀਂ ਹਟ ਸਕਦਾ ਕੋਈ ਵੀ ਕੰਮ ਕਰੂਗੇ ਤੇ ਪੈਸੇ ਜਰੂਰੀ ਮੰਗਦੇ ਸ਼ਰਮ ਨਹੀਂ ਆਉਂਦੀ ਇਸ ਨੂੰ job ਤੋਂ ਕਢ ਦੇਣਾ ਚਾਹੀਦਾਂ ਫਿਰ ਪਤਾ ਲਗੁਓ ਜੇਹੜੀ ਤਨਖਾਹ ਆਉਂਦੀ ਉਂਹ ਵੀ ਬੰਦ ਹੋਇਆ ਐਦਾਂ ਫਿਰ ਕੋਈ ਵੀ ਰਿਸ਼ਵਤਾਂ ਮੰਗਨੋ ਹਟ ਜਾਉਗੇ thanks nice news uk 🌹🙏
ਇਹ ਪੁਲੀਸ ਵਾਲੇ ਬੇਸ਼ਰਮ ਨੇ ਤਨਖਾਹਾਂ ਲੈ ਕੇ ਵੇਹਲੇ ਖਾਂਦੇ ਕੋਈ ਕੰਮ ਨਹੀ ਕਰਦੇ ਸ਼ਿਫਾਰਸ਼ ਤੇ ਪੈਸਾ ਹੀ ਚਲਦਾ ਗਰੀਬ ਦੀ ਕੋਈ ਸ਼ਿਫਾਰਸ਼ ਵੀ ਨਹੀ ਹੁੰਦੀ
ਇਸਦੇ ਬੱਚੇ ਦੇਖਣਗੇ ਕੇ ਸਾਡਾ ਪਾਪਾ ਰਿਸ਼ਵਤਖੋਰੀ ਕਰਦਾ ਹੈ ,ਕਿੰਨਾ ਮਾਣ ਮਹਿਸੂਸ ਕਰਨਗੇ
ਇਹ ਨਹੀਂ ਰੱਜਦੇ
100ਵਿਚੋ 99 ਰਿਸ਼ਵਤ ਲੈਂਦੇ ਨੇ ਕਿਸ ਕਿਸ ਨੂੰ ਫੜੋ ਗਏ
99%ਰਿਸ਼ਵਤ
ਬਾਈ ਜੀ, ਆਹ ਇਕੱਲਾ ਨਹੀਂ ਆ, ਪੂਰਾ ਤੰਤਰ ਹੀ ਖਰਾਬ ਆ। ਪੁਲਿਸ, ਪਟਵਾਰੀ, ਬਾਣੀਆਂ ਤੇ ਵਕੀਲ ਕਿਸੇ ਨੂੰ ਨਹੀਂ ਬਖਸ਼ਦੇ।
REMOVAL FROM SERVICE FOR THE GARBAGE, is only solution
ਵਾਹਿਗੁਰੂ ਜੀ
AAP Sarkar da Officers te koi control nahi hai , lakh lahnat aa AAP Sarkar nu
M.L.A ਸਾਹਿਬ ਇੰਨੂ ਰਿਸ਼ਵਤ ਨਹੀਂ ਕਹਿੰਦੇ ਇਹ ਇਹਨੂੰ ਚਾਹ ਪਾਣੀ ਕਹਿੰਦੇ ਆ ਇਹ
Lakh lahnat a ese police valiea te
ਵੀਜੀਲੈਨਸ ਨੂੰ ਫੁੰਨ ਕਰਨਾ ਸੀ
ਸੰਤਰੀ ਤੋ ਲੈ ਕੇ ਮੰਤਰੀ ਤਕ ਕਿਸ ਨੁੰ ਸਬਰ ਹੈ ਇਹ ਵੀ ਦਸ ਦਿਉ
ਏਸਨੂੰ ਥਾਣੇ ਦਾ ਮੁਨਸ਼ੀ ਲਾ ਦਿਓ
ਭੱਜ ਭੱਜ ਕੇ ਆਪਣੀ ਇੱਜਤ ਬਚਾ ਰਿਹਾ। ਪੂਰਾ ਗੰਦ ਪਾਇਆ ਹੋਇਆ ਇਹਨਾਂ ਲੋਕਾਂ ਨੇ। ਬਰਖ਼ਾਸਤ ਕਰੋ ਇਹਨੂੰ। ਧੰਨਵਾਦ ਜੀ।
VERY GOOD
ਏਹ। ਸਬ। ਨੇ। ਐਵੇ। ਜਾਰ। ਏਹ। ਸਬ। ਲੈਂਦੇ। ਜਾ। ਤਾ ਸਬ। ਫੜੋ। ਗੱਦ। ਸਬ। ਨੇ। ਪਾਇਆ
Good bhai g
ਇਹ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ
Nice very good
ਭਗਵੰਤ ਮਾਨ ਦੇ ਇਮਾਨਦਾਰ ਅਫਸਰ 😂😂😂
Good job
Great Job
Eh salle grib Bande nu we nahi baksde .Hramkhro kujj ta sare kro .Asi sare travel karna ae ah permanent nahi rehna es world te. Waheguru da nam Japia Kro Je tusi Mokes Pana Ta.
Thanks
ਸਰਦਾਰਾ ਤੂੰ ਮਹਾਨ ਬਹੁਤੇ ਥਾਣੇਦਾਰ ਸਰਦਾਰਾਂ ਨੇ ਭੂਏ ਚੜਾਈ ਹਨ ਗਰੀਬ ਲੋਕਾਂ ਤੋਂ ਪੈਸੇ ਦਵਾਉਂਦੇ
🙏🙏👌👌
ਗੁਰਸਿੱਖ ਅੰਮ੍ਰਤਧਾਰੀ ਮੁਲਾਜ਼ਮ ਨੇ 20000 ਹਜ਼ਾਰ ਰੁਪਏ ਰਿਸ਼ਵਤ ਲਈ ਸੀ ਮੇਰੇ ਕੋਲੋਂ ਬਟਾਲੇ ਦੀ ਗੱਲ ਏ
Very good gsR sab g
mahina chalda .. riwaaj khata nhi hoia....osd & minuster......crora ch corrupution lainday...badde magar mash
Take the action of Police man
Gario. Ka. Not. Hai. Babu ji. ChodnA. Nahi. Vaheguru. Apka. Bhala. Kare
ENNA..NU.. SARKAAR
NA..VARDI..NALL
LICENSE..DITTA.. RISHWAT..LANN..DA
EHH.. WITHOUT..PAY
VEE.. SERVICE..KARANGA
Punjab Police ha hi Chor
V good Bhagwat man je
ਹਿੱਸਾ ਉੱਪਰ ਤੱਕ ਜਾਂਦਾ S S P ਕੀ ਕਰਦਾ
ਇਹਨਾ ਦੀ ਭੁਖ ਨਹੀ ਨਿਕਲਦੀ
ਏਨਾ ਦੀ ਭੁਖ ਨੀ ਖਤਮ ਹੋ ਰਹੀ,ਲੱਗਣੇ ਇਹਦੇ ਬੱਚਿਆਂ ਤੇ ਹੀ ਨੇ
Why aaP not reforming police system now? Divide district system into two divisions. Separate law order and prosecution at top level in districts.
ਕੋਈ ਰੰਜਸ਼ ਹੈ
Corrupt officials help the government and facilitate the process of work faster for public.
These people should be honoured for showing bravery under stress of vigilance.Keep the corruption going on.
Dismissal from service is the only remedy.
👍
Good
Saspend krna chahidi aa
Sab nu patta 90% corrupt system te paisa top tak janda. Eda tusi 100 saal lage raho kush ni badalna.
THERE ARE HONEST POLICE MEN ALSO..
ਕੋਈ ਸ਼ਰਮ ਨਹੀਂ
ठीक किया और गरीब लोगों को तंग करते हैं
Drama vadiya chal rha police vla sab janaday ne emandar aaa ohnu fasaaa rhy ne Gunda raaj agaya
ਮੇਰਾ ਮੋਬਾਈਲ ਫੋਨ ਦੇ ਨਹੀਂ ਰਿਹਾ ਨਾਭਾ ਕੋਤਵਾਲੀ ਦਾ ASI ਇੰਦ੍ਰਜੀਤ ਸਿੰਘ ਮੈਂ 1 ਮਹੀਨੇ ਦਾ ਜਮਾਨਤ ਤੇ ਬਾਹਿਰ ਵੀ ਆ ਗਿਆ 2 ਪੇਟੀ ਸ਼ਰਾਬ
He is calling Sahib to public servant!!!
enaa no saram nhai resvat khoar eh 1990 vlai he papai
Beta take action this police man please
Balanwali
Very good cm Maan sabh jindabaad only AAP jindabad ehdi bhain di lun do Changi trah
😊😊😊5😊SAAL.PURANI.VEDIO.AA😊😊😊
Sathio , hun ta AAP Sarkar fail ho chukki aa Punjab bich , AAP party nu Punjab cho chalda karo .Ehna ne gandh pa rakhia Punjab ch .Zimni Chona v harugi AAP party
Eh nsa Tasker di property ta jabat kar lende par police di v janch kro property di
Punjab vich eh police station ne ya sarkari dakuaa di chablghati
Waheguru g
Aap sarkar de mulazam dekh lbo rishwut lendey
Keep it up Punjab police 😂😂😂
Tuhanu civil department advocate DA legal mining department dc office medicial department dikhda ni
Police te judga di mili bhagat naal hi IPC-498 te CRPC-125 de jhoothe case daraj ho rhe aaa
Very bad, shame-shame, sakhat karvai kiti jave.
Todi poch he asi tak aa jina nu sir ji sir ji ona nl v lo paga
Jo rishwat lenda os noo nokari too ht dena chahidA
Farr ka andar sutt do vada mla
AAP Sarkar de Raj ch aahi kuchh hona
99,,
Ye sudher nhi sakday Punjab vich
Aje ta agge dekhio , AAP sarkar de 2 saal baki ne
Kithe hatde aa jina nu guh khan di aadat pai jawe eh Lok aapni eni wadia Tankhah nal ni Raj de sirf utli guh khan wali kamay wal hi dhiyan rakhde aa garib Amir eh ni dekhde baki imandar change insan v bahut hunde aa sare mare hi nahi hunde ji
Jay maa Dey dudh nal rajj nahi aeya ta bap Dey dudh nal v rajj nahi aunga.
DSPs or SSP are all top officers get money by these SHOs
Hahah galti ta police wale di tu kyu ni Dita Inna da hissa😂
Sabit ni hona katchi rate
Apni vari eh kehe nu ni shdd de jdo majboor loka de chlaan krde aa sadka te, ehna nu v ni bakshna chahida, nokri to dismiss kro eho jehea nu.😡😡🤬🤬
Yeh badlav hai vero
Kes lye dete dane wale te parcha hona chaye khud bhrashtrar fela reha he
Eye khud maluzam he
ohda ki kasoor paise te thode warge leaderan nu hi jande aa kathe ho k????