ਬੱਸੀ ਪਠਾਣਾਂ ਦਾ ਬਜ਼ਾਰ | ਵੰਡ ਤੋਂ ਪਹਿਲਾਂ ਦੀਆਂ ਨਿਸ਼ਾਨੀਆਂ | Bassi Pathana Bazar | Bassi Pathana Market

แชร์
ฝัง
  • เผยแพร่เมื่อ 18 ธ.ค. 2024

ความคิดเห็น • 62

  • @BHANGU123-h5h
    @BHANGU123-h5h หลายเดือนก่อน +13

    ਦੇਸ਼ ਦਾ ਬਟਵਾਰਾ ਨਹੀਂ ਪੰਜਾਬ ਦਾ ਬਟਵਾਰਾ

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 22 วันที่ผ่านมา +8

    ਬਸੀ ਪਠਾਣਾਂ ਵਿਚ ਕਿਸੇ ਨਾ ਕਿਸੇ ਫ਼ਿਲਮ ਦੀ ਸ਼ੂਟਿੰਗ ਚੱਲਦੀ ਹੀ ਰਹਿੰਦੀ ਐ

  • @JyotiMalhotra-qd3vd
    @JyotiMalhotra-qd3vd 10 วันที่ผ่านมา +1

    My city beautiful ❤️❤️

  • @GurdeepKaur-m7b
    @GurdeepKaur-m7b 9 วันที่ผ่านมา

    Mere nanka pind a ji bhut sohna sehar a ji ❤

  • @NirbhaiSingh-b8f
    @NirbhaiSingh-b8f หลายเดือนก่อน +7

    ਬਾਈ ਜੀ ਸਾਡੇ ਸਤਿਕਾਰਯੋਗ ਡਾਕਟਰ ਸਿਕੰਦਰ ਸਿੰਘ ਜੀ ਜਿਹਨਾਂ ਨਾਲ ਮੈਂ ਦਸਵੀਂ ਜਮਾਤ ਵਿੱਚ ਪੜ੍ਹਦਾ ਰਿਹਾ ਤੇ ਭੰਗੜਾ ਟੀਮ ਵਿੱਚ ਵੀ ਰਹੇ। ਬਾਈ ਸਿਕੰਦਰ ਸਿੰਘ ਜੀ ਦੇ ਪਿਤਾ ਜੀ ਮਰਹੂਮ ਡਾਕਟਰ ਵੇਦ ਪ੍ਰਕਾਸ਼ ਜੀ ਜਿਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਸੀ। ਇਹਨਾਂ ਦਾ ਅਸਲੀ ਪਿੰਡ ਹਰਗਣਾ ਨੇੜੇ ਖੇੜੀ ਨੌਧ ਸਿੰਘ ਸੀ । ਇਹਨਾਂ ਦੇ ਇੱਕ ਬੇਟਾ ਗੁਰਚਰਨ ਸਿੰਘ ਵੀ ਸੀ ਜਿਸ ਨੇ ਮੈਨੂੰ ਮੇਰੇ ਪਿੰਡ ਮੁਸਤਫਾਬਾਦ ਵਿੱਚ ਅੱਠਵੀਂ ਜਮਾਤ ਤੱਕ ਵਿਦਿਆ ਦਿੱਤੀ ਸੀ। ਮੈਨੂੰ ਮੇਰੇ ਖੂਬਸੂਰਤ ਤੇ ਸੁੰਦਰ ਸ਼ਹਿਰ ਨਾਲ ਅੱਜ ਵੀ ਅੰਤਾ ਦੀ ਮੁਹੱਬਤ ਹੈ। ਨਿਰਭੈ ਸਿੰਘ 🙏

    • @BalbirSingh-xg5uj
      @BalbirSingh-xg5uj 28 วันที่ผ่านมา

      ਡਾਕਟਰ ਵੇਦ ਪ੍ਰਕਾਸ਼ ਜੀ ਦਾ ਪਿੰਡ ਸੁਹਾਵੀ ਹੈ
      ਗੁਰਚਰਨ ਸਿੰਘ ਦਾ ਡਾਕਟਰ ਸਾਹਿਬ ਨਾਲ ਪਿਆਰ ਸੀ ਉਹਨਾਂ ਦੀ ਦੁਕਾਨ ਤੇ ਮਦਦ ਕਰਦੇ ਸੀ
      ਡਾਕਟਰ ਸਾਹਿਬ ਦੇ ਬੇਟੇ ਡਾਕਟਰ ਸਿੰਘ ਅਤੇ ਡਾਕਟਰ ਸੁਰਿੰਦਰ ਕੁਮਾਰ ਨੇ

  • @noorieverma2404
    @noorieverma2404 10 วันที่ผ่านมา +1

    Veer ji Mai bi bassi tou hai ..shera wale gate asi rehnde si 😊

  • @taranpreetsidhu754
    @taranpreetsidhu754 11 วันที่ผ่านมา

    ਮੇਰਾ ਨਾਨਕਾ ਪਿੰਡ ❤

  • @RanjitSingh-b9b1r
    @RanjitSingh-b9b1r 20 วันที่ผ่านมา +3

    ਮੇਰੀ ਨਾਨੀ ਜੀ ਦਾ ਪਿੰਡ ❤❤❤

  • @ratravision
    @ratravision 11 วันที่ผ่านมา

    Love from Hoshiarpur ❤

  • @satindersingh5484
    @satindersingh5484 17 วันที่ผ่านมา +1

    Bhot acha bai g Bassi pathana covering krn lay 👌🏼👌🏼😁😁😁🔥👈🏻🌾🌾

  • @ishtiaqbhatti9008
    @ishtiaqbhatti9008 8 วันที่ผ่านมา +1

    🇵🇰🇵🇰🌹🌹🌹🇵🇰🇵🇰

  • @NavneetKaur-hb2rl
    @NavneetKaur-hb2rl 14 วันที่ผ่านมา

    ਸਾਡਾ ਸ਼ਹਿਰ ਬੱਸੀ ਪਠਾਣਾ

  • @rinkudhiman2575
    @rinkudhiman2575 11 วันที่ผ่านมา

    me bhi bassi pathana to ha sada ghar si navi sarai

  • @ratravision
    @ratravision 11 วันที่ผ่านมา

    Nice dear ❤❤❤❤❤

  • @rajeshkumar-lc3vp
    @rajeshkumar-lc3vp หลายเดือนก่อน +1

    Sanu purani virasat nu sanmbahna chahida hai Bahut vadiya video te information.

  • @ishtiaqbhatti9008
    @ishtiaqbhatti9008 8 วันที่ผ่านมา

    ਵੀਰ ਜੀ, ਮੈਂ ਪਾਕਿਸਤਾਨ ਦੀ ਇੱਕ ਮਸਜਿਦ ਦੇ ਅੰਦਰ ਦੀ ਇੱਕ ਮਸਜਿਦ ਦੇਖੀ ਹੈ, ਧੰਨਵਾਦ ਜੀ❤❤❤🇵🇰🇵🇰🇵🇰🌹

  • @ravinderpourh564
    @ravinderpourh564 20 วันที่ผ่านมา +3

    ਪੰਜਾਬ ਪੰਜਾਬੀਆਂ ਦਾ ਸੀ ਇਸਨੂੰ ਦੋਫਾੜ ਨੀ ਕਰਨਾ ਚਾਹੀਦਾ ਸੀ ਸਾਰੇ ਪੰਜਾਬ ਨੂੰ ਇੱਕ ਸਾਈਡ ਕਰਨਾ ਚਾਹੀਦਾ ਸੀ ਪਤਾ ਨਹੀਂ ਕੀ ਕੀਤਾ ਸੀ ਉਸ ਸਮੇਂ ਦੀ ਹਕੂਮਤ ਨੇ
    ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @bikramjeetsingh5286
    @bikramjeetsingh5286 8 วันที่ผ่านมา

    ਜਿਹੜੀ ਮਸਾਲੇ ਵਾਲੀ ਦੁਕਾਨ ਦਿਖਾਈ ਹੈ।ਮੈ ਇਸ ਦੁਕਾਨ ਤੋਂ ਬਚਪਨ ਵਿੱਚ ਕਣਕ ਪਿਆਹ ਕੇ ਲਿਆਉ ਦਾ ਸੀ।ਮੇਰਾ ਚੱਕਰੀ ਮੁਹਾਲਾ ਹੈ।ਜੇਲ ਸਕੂਲ , ਸਰਕਾਰੀ ਕੰਨੀਆਂ ਹਾਈ ਸਕੂਲ,ਸਿਨੀਆਰ ਸਕੇਡਰੀ ਹਾਈ ਸਕੂਲ ਵਿੱਚ ਪੜੀਆਂ।ਤੇ ਬੱਸੀ ਪਠਾਣਾਂ ਦਿਆਂ ਗਲੀਆਂ ਵਿੱਚ ਖੇਡੀਆਂ,ਜਵਾਨ ਹੇਈਆ। ਬੱਸੀ ਪਠਾਣਾਂ ਮੇਰਾ ਦਾਦਕਾ ਸ਼ਹਿਰ ਹੈ।

  • @pardeepgill917
    @pardeepgill917 11 วันที่ผ่านมา

    ਬਾਈ ਸਭ ਤੋਂ royal ਇਮਾਰਤ ਹਲੀਮ ਹਵੇਲੀ ੳ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਦਿਖਾਓ ਬਿੜੀ ਖਿੱਚ ਹੈ ਇਮਾਰਤ ਚ ।

  • @jaspindersingh5090
    @jaspindersingh5090 หลายเดือนก่อน +3

    ਮਾਲਕਾਂ ਨੂੰ ਬੇਨਤੀ ਐ ਐਵੇਂ ਹੀ ਰੱਖਣਾ ਜੀ

  • @garewalgarewal8815
    @garewalgarewal8815 26 วันที่ผ่านมา +1

    Moga❤

  • @KamaljeetKaur-q7o
    @KamaljeetKaur-q7o 20 วันที่ผ่านมา +3

    ਅਸੀਂ ਬਸੀ ਪਠਾਣਾ ਵਿਚ ਹੀ ਰਹਿੰਦੇ ਐ ਵੀਰ ਜੀ

  • @pamajawadha5325
    @pamajawadha5325 20 วันที่ผ่านมา +1

    I am watching near maler kotla

  • @GurlalSarpach-g8o
    @GurlalSarpach-g8o 14 วันที่ผ่านมา

    Eh saade nankya da city aa ❤

  • @HarjinderSingh-x5f
    @HarjinderSingh-x5f 21 วันที่ผ่านมา +1

    Nice

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 22 วันที่ผ่านมา +5

    ਮੈ ਅੱਜ ਹੀ ਬਾਪੂ ਜੀ ਕੋਲੋ ਹਲਦੀ ਪਿਸਵਾ ਕੇ ਲਿਆਇਆ

    • @RanjitSingh-b9b1r
      @RanjitSingh-b9b1r 20 วันที่ผ่านมา

      ਆਪ ਜੀ ਇਸ ਪਿੰਡ ਦੇ ਹੈ

  • @DavinderSingh-i3y
    @DavinderSingh-i3y 21 วันที่ผ่านมา +1

    Aapa Bhanguan pind tu ji Dist siri Fatehgarh Sahib tehsil Bassi pathana aapna Chhota Jiya pyara jiaya shahar❤❤

  • @ManminderAulakh
    @ManminderAulakh หลายเดือนก่อน +1

    ਪਿੰਡ ਭੁਲੇਰੀਆ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @vishuhsp4830
    @vishuhsp4830 16 วันที่ผ่านมา

    Sher hoshiarpur vich sb toa vd 22 bassiya ne.... or othe ehna purania imarta aaj v ne ... or sb toa vd muslim awadi hoshiarpur vicho migrate hoi

  • @bijendarkumar6809
    @bijendarkumar6809 19 วันที่ผ่านมา

    Bai ji kaml hi karte jama bale bale hoge ji tu gud 👍

  • @varunvarun3841
    @varunvarun3841 18 วันที่ผ่านมา

    Golak bukani banak te batuya flim de soting hoe se bahut vadya lagaya si

  • @manjitsingh-g2q
    @manjitsingh-g2q หลายเดือนก่อน +1

    ਯਾਰ ਜਲੰਧਰ ਤੋਂ

  • @ashwanimansotra
    @ashwanimansotra 18 วันที่ผ่านมา

    Panipat haryana

  • @UshwinderSinghMehta-ei9id
    @UshwinderSinghMehta-ei9id หลายเดือนก่อน +1

    Devided mera punjab

  • @ishtiaqbhatti9008
    @ishtiaqbhatti9008 8 วันที่ผ่านมา

    ਭਾਈ, ਮਸਜਿਦ ਦੇਖੋ ਜੋ ਥਾਣੇ ਦੇ ਅੰਦਰ ਹੈ

  • @sharabe6868
    @sharabe6868 20 วันที่ผ่านมา

    Love you

  • @harinderkaur6721
    @harinderkaur6721 หลายเดือนก่อน +1

    Wah

  • @Baldevpatiala72
    @Baldevpatiala72 26 วันที่ผ่านมา

    Bhut signing video baba hi umar lambi hove aata chalice bhut prank hai main Delhi hai eh dukaan❤❤❤

  • @Kewalsingh-q7q
    @Kewalsingh-q7q 19 วันที่ผ่านมา

    22 ji panjab da itehas he dase Karo vadiya lagda

  • @SatpalSharma-y5q
    @SatpalSharma-y5q หลายเดือนก่อน

    SANGRUR TO❤❤

  • @lehndachardapunjab1503
    @lehndachardapunjab1503 หลายเดือนก่อน

    Bht vadia zarhela mohallah v vekhao

  • @MandeepSingh-e4l
    @MandeepSingh-e4l 22 วันที่ผ่านมา +1

    I am waching viedo naba

  • @Muderking672
    @Muderking672 18 วันที่ผ่านมา +1

    Bahut films de shooting hundi hai etha 40 Saal meri umber 70 Saal ho gya my grand father nu eth Rahnda hoiea

  • @SoniSoni-c6f5s
    @SoniSoni-c6f5s หลายเดือนก่อน

    ❤❤❤❤❤

  • @JaswinderKaur-iu2vc
    @JaswinderKaur-iu2vc หลายเดือนก่อน +2

    Nogawan rehnde c sari shoping Bassi pathan toin kerde c

  • @Gagan_Hoshiarpuriya_07
    @Gagan_Hoshiarpuriya_07 หลายเดือนก่อน

    ❤❤

  • @kakasinghbathindapunjab6941
    @kakasinghbathindapunjab6941 หลายเดือนก่อน +1

    Noor Bassi Pathana Wala song Writer ve Dekhio bai ji

  • @punjabisongwriterbazida6269
    @punjabisongwriterbazida6269 หลายเดือนก่อน

    ਬਾਈ ਫਾਜਿਲਕਾ ਵਿਚ ਵੀ ਇਹੋ ਜੇਹੀਆਂ ਇਮਾਰਤਾਂ ਹੈਗੀਆਂ ਨੇ

  • @armanjotsingh1131
    @armanjotsingh1131 หลายเดือนก่อน +2

    30k te Qna video ❤❤

  • @manjotbhoday2773
    @manjotbhoday2773 หลายเดือนก่อน +2

    ਮੈਨੂੰ ਤਾਂ ਜਮਾ ਮਲੇਰਕੋਟਲਾ ਲੱਗੀ ਜਾਂਦਾ

  • @balvirsingh5426
    @balvirsingh5426 20 วันที่ผ่านมา

    ਅਧੂਰੀ ਜਾਣਕਾਰੀ ਨਾ ਦੇਵੋ। ਇਮਾਰਤ ਦੇ ਨਾਲ ਪੁਰਾਤਨ ਮਹੱਲਾ ਜਰੂਰ ਦੱਸੋਂ ਜਾਂ ਲਿਖੋ

  • @SurinderKaur-y3e
    @SurinderKaur-y3e หลายเดือนก่อน

    ❤❤❤❤❤good

  • @satbirsingh3122
    @satbirsingh3122 หลายเดือนก่อน

    Es station te nangal daim passenger train hi rukdi hai

  • @BabuSingh-hc8zx
    @BabuSingh-hc8zx 18 วันที่ผ่านมา

    ❤❤❤❤❤❤❤❤

  • @bijendarkumar6809
    @bijendarkumar6809 19 วันที่ผ่านมา

    Bai ji kaml hi karte jama bale bale hoge ji tu gud 👍