ਜੇ ਇਸ ਮੇਲੇ ਤੇ ਨਹੀਂ ਜਾਇਆ ਗਿਆ ਤਾਂ ਘਰ ਬੈਠੇ ਵੇਖੋ ਜਗਰਾਵਾਂ ਵਾਲਾ PDFA 2024 EXPO
ฝัง
- เผยแพร่เมื่อ 7 ก.พ. 2025
- ਸਤਿ ਸ੍ਰੀ ਅਕਾਲ ਜੀ ਜੇ ਇਸ ਮੇਲੇ ਤੇ ਨਹੀਂ ਜਾਇਆ ਗਿਆ ਤਾਂ ਘਰ ਬੈਠੇ ਵੇਖੋ ਜਗਰਾਵਾਂ ਵਾਲਾ PDFA 2024 EXPO
my website link:-
sunvoam.com/
⚠️ Copyright Disclaimers
• We use images and content by the TH-cam Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
ਜਿਹ੍ੜੇ ਕਿਸਾਨ ਹਰਿਆਣਾ ਤੇ ਪੰਜਾਬ ਦੇ ਇਕ ਦਿਨ ਪਹਿਲਾਂ ਆ ਜਾਦੇ ਨੇ ਰਾਤ ਰੁਕਣ ਲੲਈ ਥਾਂ ਜ਼ਰੂਰ ਚਾਹੀਦੀ ਐ ਤਕਰੀਬਨ ਮੀਂਹ ਜ਼ਰੂਰ ਆਉਦਾ ਮੇਲੇ ਵੇਲ਼ੇ ਰਾਤ ਨੂੰ ਸੌਣ ਲੲਈ ਇਤਯਾਮ ਨੀ ਹੁੰਦਾ
ਬਾਕੀ ਗੱਲਾਂ ਤਾਂ ਸੱਭ ਠੀਕ ਏ ਇਹ ਪੀ,ਡੀ,ਐਫ,ਏ ਦਾ ਕਰਵਾਇਆ ਜਾਂਦਾ ਮੇਲਾ ਬਹੁਤ ਵਧੀਆ ਹੁੰਦਾ ਏ ।
ਪਰ ਦੁੱਧ ਦਾ ਧੰਦਾ ਅੱਜ ਦੇ ਟਾਈਮ ਵਿੱਚ ਸੱਭ ਤੋਂ ਘਾਟੇ ਵਾਲਾ ਧੰਦਾ ਏ ।
Nice information veer g
Sat shri akala y ji ❤❤
ਸਤਿਸ਼ੀ ਅਕਾਲ ਵੀਰ ਜੀ
Very good information s. Gursawak singh ji from usa
Good work ji
Good Sewak Singh ji
ਸਤਿ ਸ੍ਰੀ ਅਕਾਲ ਭਾਜੀ ਬਹੁਤ ਵਧੀਆ ਵੀਡੀਓ ਹੈ ਜੀ
Very good
ਫਲਾਂ ਵਾਲੇ ਬੂਟੇ ਨੀ ਲਾਏ ਇਹਨਾਂ ਨੇ ਲੈਣੇ ਸੀ ਮੈ ਵਧੀਆ ਵਧੀਆ
ਬਹੁਤ ਵਧਿਆ ਉਪਰਾਲਾ ਜੀ👍👍👍
ਆਲੂਆਂ ਦੇ ਪਰੌਠੇ ਖਵਾਓਂ ਫੇਰ ਗੱਲ ਬਣੇ ਤੇ ਚੈੱਕ ਹੋਣ ਵੀ ਓਰਗੈਨਿਕ ਮੈਟਰ ਸਹੀ ਬਣਿਆ ਵੀ ਹੈ ਕੇ ਨਈਂ 😊😊
Vary good👍
ਬਹੁਤ ਵਧੀਆ ਜਾਣਕਾਰੀ ਦਿੱਤੀ ਬਈ
🙏
ਵੈਰੀ ਗੁੱਡ
Very nice bro
very nice
Good 👍
ਕੱਲ ਗਏ ਸੀ ਅਸੀਂ ਸੇਵਕ ਵੀਰ
Good job 🎉
Verry.good.22.sewak
Nice video
🎉❤
ਤੂੰ ਵੀਰ ਕਿਸੇ ਦਾ ਨੰਬਰ ਤਾਂ ਦਿਖਾ ਦਿਆ ਕਰ ਕੰਪਨੀ ਆਲਿਆ ਦਾ ਜੇ ਕਿਸੇ ਨੇ ਸਮਾਨ ਖਰੀਦਣਾ ਹੋਵੇ ਫੇਰ।
ਬਾਈ ਜੀ ਪਸ਼ੂ ਵੀ ਦਿਖਾ ਦਿੰਦਾ
❤
ਸਕੰਜੇ ਦਾ ਰੇਟ ਪੁੱਛਣਾ ਸੀ ਅੱਗ ਲੱਗਿਆ ਵਾਗ ਵਿਰਦਾ ਰਹਿਆ
Good job 22g
ਸੇਵਕ ਵੀਰ ਵੀਡੀਓ ਵਿੱਚ ਹੌਲੀ ਅਤੇ ਅਰਾਮ ਨਾਲ ਲੋਕਾਂ ਨੂੰ ਦਰਸ਼ਨ ਕਰਵਾਏ ਕਰੋਂ ਤਾਂ ਕੁੱਝ ਫੀਡ ਵਾਰੇ ਕੁੱਝ ਪਸ਼ੂ ਦੇ ਆਚਾਰ ਵਾਰੇ ਕੁੱਝ ਡੇਅਰੀ ਫਾਰਮ ਵਿੱਚ ਕੰਮ ਆਉਣ ਵਾਲੇ ਪ੍ਰੋਡਕਟ ਵਾਰੇ ਜਾਣਕਾਰੀ ਮਿਲੇਂ ਇਸ ਤਰਾਂ ਫਟਾਫਟ ਵੀਡੀਓ ਬਣਾਉਣ ਦਾ ਕੀ ਫ਼ਾਇਦਾ ਹੈ
Paji tuhade video bhut badhiya hunde ne kripya punjab aur hariyana de kisan malaya da verva jroor rakhiya kro agla kisan mela kad boyega apna bhi visit kar sakde ho
👌👌👌🔥🔥
Veer g tarn Taran vich v a Mela lagoo
Bai ji verka di milk fat rate di video bano snf di ve
ਵੈਰੀ ਗੁੱਡ ਸਿੱਖ ਕਿਮੂਨਿਟੀ ਨਿਉ ਬ੍ਰਾਡ ਗੋਲਡ
University ludhiyana apna smay change kre pichhle sal3a to mai bhi othe jiri gahi ke 20:04
Bai. Ji ldh. University. Kisan. Mella. Date. Daso. Ji
Sewak g price v das deaa karo
Sewak ji suru vich inj laga k tusi sri Sahib pehni hoyi a
Fir dekhan te pata chaliya k bag hai😂😂😂
ਪਸ਼ੂਆਂ ਲਈ ਵਧੀਆ ਗੱਧੇ ਦੀ ਕੀਮਤ ਦੇ ਬਾਰੇ ਜਰੂਰ ਜਾਣਕਾਰੀ ਦਿਓ ਜੀ
1:49
Eh mela kdo hunda hai
Milk da rate ta milda nahi
Hr jga da phone nbr te kemra age vkhavo ja pta krke dsea kr sewak ji ta hi vekhn da feda sirf photo nahi loko vekhniaa lok jankari mgde hr chij di ta hi tuhadiaa vedio lok vekhn ge tuhanu vi ta hi feda nahi ta tuhanu km krna bekar te loka da vi bekar vekhna hr km da feda hove phone bgera te koi pus leda loka bahut es bare phona bare likheaa aa
ਭਾਜੀ ਦਿਖਾ ਤਾਂ ਦਿੰਦੇ ਚੱਜ ਨਾਲ ਗੇੜਾ ਕੱਢਾ ਕੇ ਪਰੇ ਮਾਰਿਆ
ਖੁਦ ਜਾ ਕੇ ਵੇਖਣ ਦਾ ਯਤਨ ਕਰੋ ਬਹੁਤ ਵਧੀਆ ਲੱਗਦਾ ਇਹ ਤਾਂ ਡੈਮੋ ਹੀ ਹੁੰਦਾ ਵੀਡਿਓ ਦਾ ਕੇ ਤੁਸੀਂ ਪੰਜਾਬ ਵਿੱਚ ਹੋ ਤਾਂ ਜਰੂਰ ਜਾ ਕੇ ਆਇਓ
Kinne deena tak chalna mela sewak Singh ji?
4 te 5 Feburary
@@sewakmechanical 👍
Paji tushi kishe vi feed di staal di jankari ni ditti
ਫੀਡ ਵਾਲੇ ਬਹੁਤ ਜਿਆਦਾ ਹਨ ਚੰਗੀ ਮਾੜੀ ਦਾ ਪਤਾ ਨਹੀਂ ਹੈ ਜੀ ਐਵੇਂ ਮਾੜੀ ਫੀਡ ਪ੍ਰਮੋਟ ਹੋਵੇ ਇਹ ਗਲਤ ਹੋ ਜਾਂਦਾ ਤਾਂ ਕਰਕੇ ਫੀਡ ਬਾਰੇ ਜਿਆਦਾ ਗਲ ਨਹੀ ਕੀਤੀ
Veer sadia stall vala pssa ni aye tuc
sewak ji video complete banya karo suwaad nai aya break leke beshsk but chezein purri dikhaoo aap beshsk bore higaye ho but hum janta jo har time har jagah ja nahi sakti wo kaam se kaam dekh toh le kya kuch chal raha h market mai ,,hope u ll understand my point of view
Very nice, thanks 🙏
gate dikha ke hi directions dedende ki ethe a milda jyada taklif ithe akee dekh lo le jsoo kaam khatam si..thwade bawrga sujwan bharusemand youtuber bhi edda dhska katmrugga fer kis te yakeen hougga..waise bhi ounjabi youtuber ghatt ne changee content banaun walee
Sawak singh ji phone number daso apna
ਜਿਹ੍ੜੇ ਕਿਸਾਨ ਹਰਿਆਣਾ ਤੇ ਪੰਜਾਬ ਦੇ ਇਕ ਦਿਨ ਪਹਿਲਾਂ ਆ ਜਾਦੇ ਨੇ ਰਾਤ ਰੁਕਣ ਲੲਈ ਥਾਂ ਜ਼ਰੂਰ ਚਾਹੀਦੀ ਐ ਤਕਰੀਬਨ ਮੀਂਹ ਜ਼ਰੂਰ ਆਉਦਾ ਮੇਲੇ ਵੇਲ਼ੇ ਰਾਤ ਨੂੰ ਸੌਣ ਲੲਈ ਇਤਯਾਮ ਨੀ ਹੁੰਦਾ
🙏
Verry.good.22.sewak