ਜਦੋ ਭਗਵੰਤ ਮਾਨ ਨੇ ਹੱਸਦੇ ਹੱਸਦੇ ਦੱਸਿਆ ਕਿਵੇਂ ਲੈਂਦਾ ਸੀ ਤਹਿਸੀਲਦਾਰ ਰਿਸ਼ਵਤ ,ਸੁਣ ਪਿੰਡਾਂ ਵਾਲੇ ਵੀ ਲਗੇ ਹੱਸਣ

แชร์
ฝัง
  • เผยแพร่เมื่อ 14 ก.ย. 2023
  • ਜਦੋ ਭਗਵੰਤ ਮਾਨ ਨੇ ਹੱਸਦੇ ਹੱਸਦੇ ਦੱਸਿਆ ਕਿਵੇਂ ਲੈਂਦਾ ਸੀ ਤਹਿਸੀਲਦਾਰ ਰਿਸ਼ਵਤ ,ਸੁਣ ਪਿੰਡਾਂ ਵਾਲੇ ਵੀ ਲਗੇ ਹੱਸਣ
    #punjabiekta #punjabnews #bhagwantmann
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on TH-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

ความคิดเห็น • 170

  • @sukhjiwansingh8070
    @sukhjiwansingh8070 5 หลายเดือนก่อน +8

    ਤਹਿਸੀਲਦਾਰ NOC ਦੇ ਨਾਂ ਤੇ ਲੁੱਟ ਹੋ ਰਹੀ ਹੈ

  • @jasvirgrewal4190
    @jasvirgrewal4190 8 หลายเดือนก่อน +9

    Very thanks bhagwat Maan veerji CM Punjab vvgood right sir ji

  • @gurjeetsinghsidhu4156
    @gurjeetsinghsidhu4156 8 หลายเดือนก่อน +8

    Sira Lata ji Maan Saab🙏🙏🙏🙏

  • @KuldeepSingh-wr7pe
    @KuldeepSingh-wr7pe 8 หลายเดือนก่อน +11

    ਮਾਨਾ ਗੱਲਾਂ ਤਾਂ ਤੇਰੀਆਂ ਸਾਰੀਆਂ ਹੀ ਠੀਕ ਨੇ ਪਰ ਰਿਸ਼ਵਤ ਨਹੀਂ ਬੰਦ ਹੋਣੀ ਰਿਸ਼ਵਤ ਤੋਂ ਬਿਨਾਂ ਤਾਂ ਪਟਵਾਰੀ ਨਿਸ਼ਾਨਦੇਹੀ ਨਹੀਂ ਕਰਦਾ ਰਜਿਸਟਰੀਆਂ ਤਾਂ ਬਹੁਤ ਦੂਰ ਦੀ ਗੱਲ ਹੈ

  • @laughterhelaughter3656
    @laughterhelaughter3656 3 หลายเดือนก่อน +2

    100% बिल्कुल सच गल है। पंजाब और हरियाणा में अब भी ऐसे होता है।

  • @teeturam34
    @teeturam34 8 หลายเดือนก่อน +3

    ❤aap❤ji❤

  • @ranjitbrar2449
    @ranjitbrar2449 5 หลายเดือนก่อน +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਭਗਵੰਤ ਸਿੰਘ ਮਾਨ ਜਿਸ ਦਿਨ ਮੁੱਖ ਮੰਤਰੀ ਬਣਿਆ ਮੈ ਸੋਚਿਆ ਸੀ ਕਿ ਪੁੱਤ ਡੂੰਘੇ ਟੋਏ ਵਿਚ ਡਿੱਗਿਆ ਦੂਸਰਾ ਬਲਦੇ ਭਾਂਬੜ ਵਿੱਚ ਵੜ ਗਿਆ ਵਾਹਿਗੁਰੂ ਮਦਤ ਕਰੇ ਹੁਣ ਚੰਗੇ ਕੰਮ ਕਰਦਾ ਵਿਰੋਧੀ ਫੇਰ ਵੀ ਮਾੜਾ ਕਹਿੰਦੇ ਹਨ ਹਰ ਵਕਤ ਮਾੜਾ ਸੋਚਦੇ ਹਨ

  • @baljitsinghsahota5163
    @baljitsinghsahota5163 8 หลายเดือนก่อน +2

    Bilkul sahi gal hai is tara hi karde ne

  • @BalwinderPadda-mt7bd
    @BalwinderPadda-mt7bd 8 หลายเดือนก่อน +4

    Wah mana wah

  • @SunnyKumar-xj8zw
    @SunnyKumar-xj8zw 8 หลายเดือนก่อน +10

    cm sahib bahut badiya vichar ji God bless you thenks

  • @AvtarSingh-zt7rs
    @AvtarSingh-zt7rs 8 หลายเดือนก่อน +3

    Maan Saab payal hlke Diya rjistriya pinda de plata Diya v khol do

  • @user-ix7xz3jx7q
    @user-ix7xz3jx7q 3 หลายเดือนก่อน +1

    Very good g

  • @darshansinghsibbian
    @darshansinghsibbian 8 หลายเดือนก่อน +3

    ❤❤❤❤ very good

  • @harjinderharjinder5021
    @harjinderharjinder5021 8 หลายเดือนก่อน +3

    Good sir Ji

  • @gurmailsingh7432
    @gurmailsingh7432 9 หลายเดือนก่อน +7

    Great 👍

  • @KuldeepSingh-wb3sw
    @KuldeepSingh-wb3sw 3 หลายเดือนก่อน +1

    ਸਲੂਟ ਹੈ ਮਹਾਨ ਸੋਚ ਨੂੰ ਮਾਨ ਸਾਹਬ ਜੀ🎉

  • @MalkitSingh-gz6zb
    @MalkitSingh-gz6zb 8 หลายเดือนก่อน +3

    Rishbat Sare Mahikme Vich Chaldi Mann Saab

  • @sukhdeepsinghladdisingh8038
    @sukhdeepsinghladdisingh8038 6 หลายเดือนก่อน +2

    Good job 👍

  • @Dharam523
    @Dharam523 8 หลายเดือนก่อน +2

    Very very nice bro

  • @user-gw5qe4cm2l
    @user-gw5qe4cm2l 8 หลายเดือนก่อน +2

    👍👍

  • @SharmilaNagar-bx9qt
    @SharmilaNagar-bx9qt 4 หลายเดือนก่อน +1

    💯💯

  • @Ruralboy635
    @Ruralboy635 3 หลายเดือนก่อน +1

    ਸਾਡੇ ਵੱਲ ਵੀ, ਪਟਵਾਰੀ ਵੀ ਏਦਾਂ ਕਰ ਰਹੇ ਆ, bs saboot ਮਿਲ ਜਾਏ ਇਕ ਵਾਰ

  • @monucanada279
    @monucanada279 2 หลายเดือนก่อน +1

    😊😊❤❤

  • @divineproductions1570
    @divineproductions1570 3 หลายเดือนก่อน +1

    👍

  • @DoctorBittu-yo2yx
    @DoctorBittu-yo2yx 8 หลายเดือนก่อน +3

    Bhagwant man jindabad

  • @robinmahay2390
    @robinmahay2390 8 หลายเดือนก่อน +3

    ❣️❣️❣️👍👍👍

  • @sinderkaur2830
    @sinderkaur2830 8 หลายเดือนก่อน +2

    💕💕💕👍🏻👍🏻👍🏻

  • @bikramdeepsingh7449
    @bikramdeepsingh7449 9 หลายเดือนก่อน +5

    Man sahb ek kohinut hira h

  • @dilpreetrandhawa7856
    @dilpreetrandhawa7856 8 หลายเดือนก่อน +2

    Veery good sir ji 🙏🙏

  • @user-ui4op2hg1c
    @user-ui4op2hg1c 8 หลายเดือนก่อน +3

    Good good man

  • @balvirsingh9872
    @balvirsingh9872 8 หลายเดือนก่อน +3

    Khas khas bare be allan kar do mann saab❤

  • @vanshikamehra2413
    @vanshikamehra2413 8 หลายเดือนก่อน +4

    ਤਸਈਲ ਦਾਰ ਆਰਵੀਦ ਸਲਵਾਨ ਚਾਰ ਧਾਰੀਵਾਲ ਗੁਰਦਾਸਪੁਰ ਰਕੇਸ਼ ਪੰਡਤ ਪੁਲਿਸ ਪਵਨ ਆਵਰ ਰਾਜੀਵ ਸ਼ਰਮਾ ਸਜੀਵ ਸਾਨੂੰ ਹਰੀਦਰ ਕੋਰ ਕਮੇਟੀ ਵਿੱਚ ਚਾਰ ਸਰਦਾਰੀ ਲਾਲ ਵਸੀਕਾ ਰਾਜੂ ਉਫ਼ ਰਜਵਤ ਸਿੰਘ ਚਾਰ ਗੁਦਾ ਠਾਗੇ ਘਰ ਵਿੱਚ ਚਾਰ

  • @daljindersingh9811
    @daljindersingh9811 8 หลายเดือนก่อน +2

    CM je good ho ap Mann je good greb da masha ha AP

  • @jaswindersinghelaictricals3320
    @jaswindersinghelaictricals3320 8 หลายเดือนก่อน +2

    Bohat vadia sar ji waheguru ji mere kare thuhade te

  • @user-vp3fm2yy8m
    @user-vp3fm2yy8m 3 หลายเดือนก่อน +1

    Man. Jendabad. Pargat. Sooch

  • @gurpalsingh5634
    @gurpalsingh5634 9 หลายเดือนก่อน +3

    Man. Sahib. Good. C m

  • @JGEERJGEER-jl9ru
    @JGEERJGEER-jl9ru 8 หลายเดือนก่อน +7

    ਵਾਹਾ ਜੀ ਵਾਹਾ ਭਗਵੰਤ ਸਿੰਘ ਜੀ ਮਾਂਨ ਸਾਹਿਬ ਜੀ ਮਹਾਰਾਜ ਤੁਹਾਡੀ ਸਦਾ ਚੜ੍ਹਦੀ ਕਲਾ ਕਰੇ ਅਜਿਹੇ ਮੁੱਖ ਮੰਤਰੀ ਸਾਹਿਬ ਪਹਿਲੀ ਵਾਰ ਮਿਲੇ ਹੰਨ

  • @harlovepreetsingh9380
    @harlovepreetsingh9380 8 หลายเดือนก่อน +2

    ❤❤❤❤❤❤❤❤❤❤❤❤❤❤❤❤❤❤❤❤

  • @ANANDGULERIA3
    @ANANDGULERIA3 8 หลายเดือนก่อน +2

    2 crore vich 3 galiyan bn diyan Punjab ch kro kuch CM Saab

  • @RamSingh-mu6fq
    @RamSingh-mu6fq 8 หลายเดือนก่อน +2

    Mann sahib jindawad

  • @majorsingh7147
    @majorsingh7147 8 หลายเดือนก่อน +2

    Sahi gal hi es Lai bhahro bande rakhe aa. Bhahr risvt Lai aaa p

  • @gurnaibsinghkhokhar3531
    @gurnaibsinghkhokhar3531 8 หลายเดือนก่อน +2

    ਇੱਕ ਵਾਰੀ ਲਿਖੀ ਰਜਿਸਟਰੀ ਜਿਹੜੀ ਤਹਿਸੀਲਦਾਰ ਨੇ ਮੋੜ ਦਿੱਤੀ ਉਹ ਦੁਬਾਰਾ ਕਿਵੇਂ ਲਿਖੀ ਜਾਊਗੀ- ਐਨੇ ਅਸ਼ਟਾਮ ਦੁਬਾਰਾ ਕੌਣ ਖਰੀਦੁਗਾ।

  • @sadanais6878
    @sadanais6878 9 หลายเดือนก่อน +9

    In Akali and Congress rule tehsildar rate was 5000 only and now in Aap government rate has been revised to 50000 only..More risk to Tehsildars more rate.😂😂😂

  • @karajsingh2216
    @karajsingh2216 17 วันที่ผ่านมา

    ❤❤❤❤

  • @brotherswalpeparajitwal7479
    @brotherswalpeparajitwal7479 8 หลายเดือนก่อน +3

    very good sir ji

  • @user-vm1no3xq3q
    @user-vm1no3xq3q 5 หลายเดือนก่อน +1

    Very nice 👍😅😅

  • @jogasingh332
    @jogasingh332 8 หลายเดือนก่อน +2

    Good

  • @0905Singh
    @0905Singh 4 หลายเดือนก่อน +1

    Maan sab Tusi great ho

  • @reetujagsir7655
    @reetujagsir7655 4 หลายเดือนก่อน +1

    ਸਰ ਫਿਰੋਜ਼ਪੁਰ ਬਲਾਕ BDPO ਦਫ਼ਤਰ ਦੀ ਜਾਂਚ ਕਰੌ

  • @sonikumar8943
    @sonikumar8943 5 หลายเดือนก่อน +2

    ਹੁਣ ਵੀ ਚਲਦੀ ਆ

  • @BholaSingh-zk4lg
    @BholaSingh-zk4lg 5 หลายเดือนก่อน +3

    ਮਾਨ ਸਾਲ ਨੋਟੀ ਫਕੇਸਨ ਜਾਰੀ ਕਰੋ ਜੇ੍ੜਾ ਰਿਸ਼ਵਤ ਲੈਦਾ ਮੁੜ ਕੇ ਵਹਾਲ ਨਾ ਹੋਵੇ

  • @RakeshKumar-bg7sg
    @RakeshKumar-bg7sg 8 หลายเดือนก่อน +1

    Tusi Ta Great Ho
    Par Rishvat Lain Wale Govt Mulajam Rishvat Laini Chad Deve Eh Ta Mushkil Hai
    Kyon-ke Sarkari Mulajam Sirf Amir Loka Lai Hai Gareeb Bande Di Ta kite Vi Koi Sunwayi Nahi Hai
    Ki Eh Aam Aadmi di Sarkar Hai

  • @trishvids9078
    @trishvids9078 8 หลายเดือนก่อน +2

    Great great maan Saab

  • @sidhukotshamirwala2488
    @sidhukotshamirwala2488 3 หลายเดือนก่อน +1

    Cm Bhagwat maan Zindabad g

  • @user-hj5eb3qm4m
    @user-hj5eb3qm4m 3 หลายเดือนก่อน

    Very good

  • @VIJAYSINGH-nz1ru
    @VIJAYSINGH-nz1ru 9 หลายเดือนก่อน +8

    Bhagwant Mann ji Very good.

  • @AvtarSingh-dk9zw
    @AvtarSingh-dk9zw 8 หลายเดือนก่อน +2

    Avtar singh.bagha...g.c.m.mann.saib..g.very..good...cm..g.

  • @brotherswalpeparajitwal7479
    @brotherswalpeparajitwal7479 8 หลายเดือนก่อน +5

    waheguru Ji tuhanu hamesha chardi Kala biche rakhna ji

  • @user-zm9vh7xd8r
    @user-zm9vh7xd8r 8 หลายเดือนก่อน +2

    SBB lainde rishwat Maan sahib adampur dekho aa ke thaane vich

  • @KamalSingh-jg6hv
    @KamalSingh-jg6hv 8 หลายเดือนก่อน +5

    Very good thanks

  • @JasbirSingh-zl1gd
    @JasbirSingh-zl1gd 8 หลายเดือนก่อน +1

    Ploot da Naksha b on line pass hona chaheda je

  • @babasabishahji
    @babasabishahji หลายเดือนก่อน

    nice ji

  • @salkhansingh3379
    @salkhansingh3379 8 หลายเดือนก่อน +2

    Very nice sir 😂😂😂😂

  • @rehmatpeeradi5179
    @rehmatpeeradi5179 7 หลายเดือนก่อน +1

    ਪ੍ਰੈਸ ਨੋਟ
    108 ਐਮਰਜੰਸੀ ਸੇਵਾਵਾਂ ਪੰਜਾਬ ਦੇ ਮੁਲਾਜਮ ਨਿੱਜੀ ਕੰਪਨੀ ਅਤੇ ਸਰਕਾਰ ਖਿਲਾਫ 22 ਨਵੰਬਰ ਤੋਂ ਭੁੱਖ ਹੜਤਾਲ ਤੇ ਜਾਨ ਦੀ ਚੇਤਾਵਨੀ
    ਅੱਜ ਮਿਤੀ 20-11-2023 ਨੂੰ 108 ਐਮਰਜੰਸੀ ਸੇਵਾਵਾਂ ਪੰਜਾਬ ਇੰਪ ਯੂਨੀਅਨ ਪੰਜਾਬ ਦੇ ਵਫਦ ਵਲੋਂ ਜਿਲਾ . ..ਵਿਖੇ ਡਿਪਟੀ ਕਮਿਸ਼ਨਰ-ਕਮ-ਜਿਲਾ ਮੈਜਿਸਟਰੇਟ ਨੂੰ ਇਕ ਮੰਗ ਪੱਤਰ ਮਾਨਯੋਗ ਮੁੱਖਮੰਤਰੀ ਪੰਜਾਬ ਦੇ ਨਾਮ ਸੋਪਿਆ ਗਿਆ ਹੈ ਜਿਸ ਬਾਰੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਸਾਡੀਆਂ ਜਾਇਜ ਮੰਗਾਂ ਸਬੰਧੀ ਪਹਿਲਾ ਵੀ ਯੂਨੀਅਨ ਲਗਾਤਾਰ ਸੰਘਰਸ ਕਰ ਰਹੀ ਹੈ ਹਰ ਵਾਰ ਸਰਕਾਰ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਅਤੇ ਸਰਕਾਰ ਵੱਲੋਂ ਇਕ ਸਬ ਕਮੇਟੀ ਜਿਸ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ,ਖਜਾਨਾ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ,ਐਨ.ਆਰ.ਆਈ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ਾਮਿਲ ਸਨ ਇਨਾਂ ਨਾਲ ਵੀ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ ਜਿਸ ਨਾਲ ਸਾਰੇ ਪੰਜਾਬ ਦੇ ਮੁਲਾਜਮਾਂ ਵਿੱਚ ਰੋਸ ਦੀ ਲਹਿਰ ਹੈ ਅਤੇ ਇਸੇ ਰੋਸ ਦੇ ਚਲਦੇ ਮੁਲਾਜਮਾਂ ਨੇ ਆਪਸੀ ਸਹਿਮਤੀ ਨਾਲ ਫੈਸਲਾ ਲਿਆ ਹੈ ਕਿ ਲੋਕ ਸਿਹਤ ਹਿਤਾਂ ਨੂੰ ਮੁੱਖ ਰੱਖਦੇ ਹੋਏ ਮੁਲਾਜਮ ਐਮਰਜੈਂਸੀ ਰਿਸਪੈਸ ਸਿਸਟਮ ਨੂੰ ਠੱਪ ਨਹੀਂ ਕਰਨਗੇ ਸਾਰੀਆਂ ਐਮਬੂਲੈਸਾਂ ਲਗਾਤਾਰ ਲੋੜਵੰਦਾ ਦੀ ਮਦਦ ਲਈ ਚੱਲਣਗੀਆਂ ਅਤੇ ਰੋਸ ਵੱਜੋਂ 16 ਨਵੰਬਰ ਤੋਂ ਪੈਨ ਡਾਉਨ ਹੜਤਾਲ ਦੇ ਨਾਲ ਨਾਲ ਮਿਤੀ 22 ਨਵੰਬਰ 2023 ਤੋਂ ਕਰਮਚਾਰੀਆਂ ਵੱਲੋਂ ਜਿਲਾ ਵਾਰ ਡਿਊਟੀ ਹਾਜਰ ਰਹਿ ਕੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਜਿਸ ਤਹਿਤ ਹਰ ਰੋਜ ਇਕ ਜਿਲਾ ਵਧਾਉਣ ਦੀ ਤਜਵੀਜ ਹੈ ਇਸਦੀ ਸੁਰੂਆਤ ਜਿਲਾ ਮੋਹਾਲੀ ਤੋਂ ਕੀਤੀ ਜਾਵੇਗੀ,ਓਹਨਾ ਵਿਸ਼ੇਸ਼ ਤੌਰ ਤੇ ਦੱਸਿਆ ਕਿ ਜਿਕਿਤਜਾ ਹੈਲਥ ਕੇਅਰ ਨਾਮ ਦੀ ਕੰਪਨੀ ਕੋਲ 108 ਐਮਰਜੰਸੀ ਸੇਵਾ ਦਾ ਪ੍ਰਬੰਧਨ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਮੁਲਾਜਮਾਂ ਦੀ ਜਾਇਜ ਮੰਗਾਂ ਜਿਵੇਂ ਇਕਰੀਮੈਂਟ /ਬੋਨਸ ਅਤੇ ਮੁਲਾਜਮਾਂ ਦੀ ਸੁਰਖਿਆ ਮਸਲਿਆਂ ਤੇ ਫੈਲ ਰਹੀ ਹੈ ਅਤੇ ਕੰਪਨੀ ਵੱਲੋਂ ਸਰਕਾਰ ਨਾਲ ਹੋਏ ਇਕਰਾਰਨਾਮੇ ਵਿੱਚ ਦਰਜ ਸਟੈਂਡਰਡ ਉਪਰੇਟਿੰਗ ਪ੍ਰੋਸੀਜਰ ਦੇ ਮਾਪਦੰਡ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਵੇਂ ਕਿ ਖਰਾਬ ਜਾ ਐਕਸੀਡੈਂਟਲ ਵਾਹਨ ਜਾ ਮਨ ਮਰਜੀ ਨਾਲ ਖੜੇ ਆਫ ਰੋਡ ਦਿਖਾਏ ਵਹੀਕਲਾਂ ਦਾ ਕਲੇਮ ਸਰਕਾਰ ਤੋਂ ਫਰਜੀ ਹਾਜਰੀ ਸੌ ਕਹਕੇ ਕਲੇਮ ਕੀਤਾ ਗਿਆ ਹੈ, ਹੱਡੀਆਂ ਦੀ ਫਿਟਨਸ /ਬੀਮੇ ਸਬੰਧੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਗੱਡੀਆਂ ਦੇ ਰੁੱਪ ਰਖਾਅ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਦੇ ਮਾਪਦੰਡ ਦੀ ਉਲੰਘਣਾ ਕੀਤੀ ਜਾਂਦੀ ਹੈ ਇਸ ਲਈ ਸਮੇਂ ਸਿਰ ਸਹੀ ਰਿਪੇਅਰ ਨਾ ਹੋਣ ਕਾਰਨ ਕਿਸੇ ਵੀ ਦੁਰਘਟਨਾ ਦਾ ਸਬੱਬ ਬਣਿਆ ਰਹਿੰਦਾ ਹੈ ਜਿਥੇ ਐਮਬੂਲੈਸ ਪ੍ਰਬੰਧਨ ਚ ਵੱਡੀਆ ਮਾਮੀਆਂ ਹਨ ਉਸੇ ਕਰਮਚਾਰੀਆਂ ਤੇ ਸਹੀ ਤਨਖਾਹ ਕਨੂੰਨ ਨਾ ਲਾਗੂ ਕਰਕੇ ਆਰਥਿਕ ਸ਼ੋਸਣ ਵੀ ਹੋ ਰਿਹਾ ਹੈ, ਜਿਲਾ ਮਨੇਜਰ ਸਰੇਆਮ ਮਹੀਨਾ ਮੰਗਦੇ ਹਨ ਇਸ ਲਈ ਇੰਨਾ ਲਾਏ ਦੋਸ਼ਾ ਸਬੰਧੀ ਸਰਕਾਰ ਨੂੰ ਵਾਰ ਵਾਰ ਦਸਣ ਦੇ ਬਾਵਜੂਦ ਵੀ ਕੋਈ ਢੁਕਵੀਂ ਕਾਰਵਾਈ ਨਾ ਹੋਣ ਕਾਰਨ ਸਾਰੇ ਮੁਲਾਜਮਾਂ ਚ ਨਾਮੋਸ਼ੀ ਦਾ ਆਲਮ ਹੈ ਇਸ ਲਈ ਇਹ ਰੋਸ ਸੰਘਰਸ਼ ਮਰਨ ਵਰਤ ਅਣਮਿਥੇ ਸਮੇਂ ਲਈ ਉਲੀਕਿਆ ਜਾ ਰਿਹਾ ਇਸ ਦੌਰਾਨ ਅਗਰ ਕੋਈ ਅਣਸੁਖਾਵੀ ਘਟਨਾ ਕਿਸੇ ਮੁਲਾਜਮ ਨਾਲ ਵਾਪਰਦੀ ਹੈ ਤਾ ਮਨੁੱਖੀ ਅਧਿਕਾਰਾ ਦੇ ਹੱਕ ਕੁਚਲਣ ਲਈ ਪੰਜਾਬ ਸਰਕਾਰ ਅਤੇ ਨਿੱਜੀ ਕੰਪਨੀ ਹੀ ਜਿੰਮੇਵਾਰ ਹੋਣਗੇ ਇਸ ਮੌਕੇ ਸੂਬਾ ਪ੍ਰਧਾਨ ਵੱਲੋਂ ਵੱਖ ਵੱਖ ਮੁਲਾਜਮ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਸਾਥ ਦੇਣ ਦੀ ਅਪੀਲ ਕੀਤੀ।

  • @user-zt3tx7qv7i
    @user-zt3tx7qv7i 8 หลายเดือนก่อน +1

    Shi kia main v awe hi krwai c

  • @ShashiShashi-jw6jm
    @ShashiShashi-jw6jm 4 หลายเดือนก่อน +1

    Veer ji imaandari khtm hogi ji

  • @JagjitSinghhh
    @JagjitSinghhh 8 หลายเดือนก่อน +3

    Man Sab Ji Tusi Os Officer Da Sehar Te Os Officer Da Nam Dus Deo Ki Gullan Da Karhah Banai Jane O

  • @SanjeevKumar-cx1vh
    @SanjeevKumar-cx1vh 8 หลายเดือนก่อน +5

    Great job

  • @user-ho7oc1wo6f
    @user-ho7oc1wo6f 8 หลายเดือนก่อน +1

    Jamenaa ate kanedaa 8 kelae jamen fer ve do janae pelsan 5000 hajar ledai he eh vad karoo jamena valeaa de

  • @reetujagsir7655
    @reetujagsir7655 4 หลายเดือนก่อน +1

    ਸਰ ਸਾਡੀ ਵੀ ਮਦਤ ਕਰੌ

  • @manjitsingh638
    @manjitsingh638 8 หลายเดือนก่อน +1

    ਜਿਹੜਾ ਕਮੈਂਟਸ ਦੇ ਰਿਹਾ ਹੈ ਕਿ ਭੰਡ ਦੀਆਂ ਫੁਦੂ ਗਲਾਂ। ਉਸ ਨੂੰ ਪੁੱਛੋ ਪਹਿਲਾਂ ਵਾਲ਼ੇ ਕਿਹੜੇ ਆਈ ਏ ਐਸ ਸੀ।

  • @sarabjitsarabjitsingh4703
    @sarabjitsarabjitsingh4703 7 หลายเดือนก่อน +1

    Maan saab zindabad🙏🙏🙏

    • @triples69
      @triples69 5 หลายเดือนก่อน

      Maan saab haryana bich b kucch eho ji fori pao ji

  • @dpsingh-wk8wu
    @dpsingh-wk8wu 8 หลายเดือนก่อน +1

    Shab Ji doctor Nahi Hospital me

  • @user-wg1gs4mr4t
    @user-wg1gs4mr4t หลายเดือนก่อน

    C M SahibJi TusiCuraption tou Anjan ho Hun Ta N O C be BaggerRistab too nahi mildi

  • @HarvinderSingh6075
    @HarvinderSingh6075 8 หลายเดือนก่อน +4

    Good Job Sir

  • @kulvirsingh500
    @kulvirsingh500 9 หลายเดือนก่อน +2

    Chitar par prade karo ji

  • @shamsherSingh-pj6il
    @shamsherSingh-pj6il 8 หลายเดือนก่อน

    Veer ji chitra v band kr dep please

  • @robin1617
    @robin1617 8 หลายเดือนก่อน +1

    Asi RL meL punjab da Bera Garak krta

  • @SehajpreetKaur7821
    @SehajpreetKaur7821 4 หลายเดือนก่อน

    Good 👍 cm saab

  • @sarbjeet33
    @sarbjeet33 8 หลายเดือนก่อน +1

    Jo paissa dinda us da kaam kerda si ta hun bi Edda hi aa

  • @PawanKumar-vi3bh
    @PawanKumar-vi3bh 8 หลายเดือนก่อน +1

    Transport vibhag ko sahi kero kam hi nahi kar rehe

  • @user-zq3ee5vt2t
    @user-zq3ee5vt2t หลายเดือนก่อน

    Cmji Right ji

  • @user-oh5em4zr5h
    @user-oh5em4zr5h 3 หลายเดือนก่อน

    Good Mansa🎉🎉

  • @satnamwadali5424
    @satnamwadali5424 8 หลายเดือนก่อน +1

    ma'am saab

  • @amritpalsingh-bg9gl
    @amritpalsingh-bg9gl 6 หลายเดือนก่อน +1

    Yrr ghar kon lgaon de duu

  • @user-wg1gs4mr4t
    @user-wg1gs4mr4t หลายเดือนก่อน

    Mann Sahib koi bi rajistery bina riswat to bager nahi hundi

  • @gurmukhsinghbhatti9717
    @gurmukhsinghbhatti9717 4 หลายเดือนก่อน

    ❤❤❤❤❤❤

  • @user-ew7zd6bz3f
    @user-ew7zd6bz3f 8 หลายเดือนก่อน +1

    𝘙𝘪𝘨𝘩𝘵 𝘫𝘦

  • @user-cr7vm1ij5h
    @user-cr7vm1ij5h 8 หลายเดือนก่อน +1

    ❤😂❤😂❤❤

  • @malkeetsinghrajla1030
    @malkeetsinghrajla1030 8 หลายเดือนก่อน +1

    karjwal ji nu kuj smjaoo

  • @preetvirk4477
    @preetvirk4477 5 หลายเดือนก่อน +1

    maan sahib mumdya layi v socho kuj kudiyan jhuthe parche pake munde fsayi jandiyan

  • @PiareKhan-zy1ic
    @PiareKhan-zy1ic 8 หลายเดือนก่อน +1

    Police walo. Ne baiya rhkha hua hai paise lene ke liye

  • @sikandermasihdashmeshnagriya
    @sikandermasihdashmeshnagriya 8 หลายเดือนก่อน +6

    Eh Kam wadia a Maan saab

  • @harpreetmander7039
    @harpreetmander7039 8 หลายเดือนก่อน +2

    Nai sir

  • @mannu220
    @mannu220 5 หลายเดือนก่อน +1

    Hun ve sare risfat lende han proof mea de daya

  • @sarbjeet33
    @sarbjeet33 8 หลายเดือนก่อน

    Sir morinda tahseeldar patvari ekk hor si sardar enna na bahut paissa khada

  • @sarbjeet33
    @sarbjeet33 8 หลายเดือนก่อน +1

    Ekk morinda da patvari na kisi di zamin hor da naam kar diti hun Tak nahi mili us nu

  • @deepchand6605
    @deepchand6605 3 หลายเดือนก่อน +2

    100%। ਸਹੀ, VERY GOOD

  • @KarnailSingh-pv7kc
    @KarnailSingh-pv7kc 27 วันที่ผ่านมา

    W,

  • @murtigiana4853
    @murtigiana4853 8 หลายเดือนก่อน +2

    Thank 🙏 you 🙏 sir ji 🙏🙏🙏❤️❤️❤️❤️🎉🎉🎉🎉🎉🎉