Dhillon sab wadhayi kam kite,thoda late kite kher tusi bht change bhalayi de kam bhi karde ho islayi aj lok tyhadi tarif kar raha bas app valya vich na jayao ehi gala kadanga
You have some great and reasonable things. Lord may have better plans for you. There is always blessing from Him. Badal needs to leave the party alone and let it raise as per Gods wishes.
Ship is sinking snd we all know who leaves first. His choice. Made a fleet from nothing and now that the cow doesn’t give any milk, time to leave it on the road. APP - BJP???
ਢਿੱਲੋਂ ਸਾਹਿਬ ਬਹੁਤ ਵਧੀਆ ਕੀਤਾ ਦੇਰ ਆਏ ਦਰੁਸਤ ਆਏ। ਵਾਹਿਗੁਰੂ ਜੋ ਕਰਦੈ ਚੰਗਾ ਹੀ ਕਰਦਾ ।
ਢਿੱਲੋਂ ਸਾਹਿਬ ਵਧੀਆ ਕੀਤਾ, ਸੁਖਬੀਰ ਕਿਸੇ ਦਾ ਨਹੀ ਬਣਦਾ, ਇਹ ਸਿੱਖ ਕੋਮ ਦੀਆ ਨਜਰਾ ਵਿੱਚ ਗਿਰ ਚੁੱਕਾ ਹੈ
ਕਿਸੇ ਹੋਰ ਪਾਰਟੀ ਦਾ ਹਿੱਸਾ ਨਾ ਬਣਨਾ ਆਪਣੀ ਸੋਚ ਤੇ ਨਾਲ ਰਹਿਣਾ ਤੇ ਲੋਕ ਭਲਾਈ ਕਰਦੇ ਰਹੋ
Soon pegwant maan 🤝
ਬਹੁਤ ਵਧੀਆ ਫੈਸਲਾ ਲਿਆ ਪੰਥ ਦੇ ਦੋਖੀਆ ਤੋ ਖਹਿੜਾ ਛੁਡਾ ਲਿਆ ਬਾਦਲ ਪਿਓ ਪੁੱਤ ਕੌਮ ਦੇ ਦੋਖੀ ਗੁਰੂ ਰਾਮਦਾਸ ਜੀ ਇਸ ਪਾਪੀ ਪਰਿਵਾਰ ਨੂੰ ਐਸੀ ਸਜ਼ਾ ਦੇਣਗੇ ਜੌ ਸਾਰੀ ਦੁਨੀਆ ਦੇਖਦੀ ਰਹਿ ਜਾਏਗੀ ਵੋਟਾਂ ਦੀ ਖਾਤਰ ਬਾਦਲ ਟੱਬਰ ਨੇ ਬੱਜਰ ਪਾਪ ਕੀਤੇ
ਬਹੁਤ ਹੀ ਵਧੀਆ ਸੋਚ ਅਤੇ ਫੈਸਲਾ ਹੈ ਜੀ ਢਿੱਲੋਂ ਸਾਬ
ਜ਼ਿੰਦਾਬਾਦ ਢਿੱਲੋਂ ਸਾਹਿਬ ਸਹੀ ਫ਼ੈਸਲਾ
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥ ਵਾਹਿਗੁਰੂ ਜੀ ਹਰ ਇਕ ਦੇ ਅੰਦਰ ਦੀ ਗੱਲ ਜਾਣਦੇ ਹਨ ਅਤੇ ਚੰਗੇ ਮਾੜੇ ਦੀ ਪੀੜ (ਦੁੱਖ) ਨੂੰ ਪਛਾਣਦੇ ਹਨ🙏ਗੁਰੂ ਸਰਬੱਤ ਦਾ ਭਲਾ ਕਰੇ🙏
ਤੁਸੀਂ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਅਕਾਲ ਪੁਰਖ ਆਪ ਸੁਖਬੀਰ ਬਾਦਲ ਨੂੰ ਸਜ਼ਾ ਮਿਲਣੀ ਆ
ਸਹੀ ਫੈਸਲਾ ਲਿਆ ਸਰ 👍
ਡਿੰਪੀ ਸਾਹਿਬ ਇਹ ਬਾਦਲ ਪਰਿਵਾਰ ਹੈ ਜਿਹੜਾ ਗੁਰੂ ਦਾ ਨਹੀਂ ਬਣਿਆ,ਪੰਜਾਬ ਦਾ ਨਹੀਂ ਬਣਿਆ ਫਿਰ ਸੋਡਾ ਕਿਵੇਂ ਬਣਦਾ।ਇਸ ਪਰਿਵਾਰ ਨੂੰ ਹਮੇਸ਼ਾਂ ਥੁੱਕ ਕੇ ਚੱਟਣ ਦੀ ਆਦਤ ਹੈ ਤੇ ਟਿਸ਼ੂ ਪੇਪਰ ਵਾਂਗ ਵਰਤ ਕੇ ਸੁੱਟਣ ਦੀ ਆਦਤ ਹੈ ਜੀ।
ਕਾਸ਼,,,ਜਦੋਂ ਬਾਦਲ ਪਰਿਵਾਰ ਨੇ ਪੰਥ ਨਾਲ ਧੋਖਾ ਕੀਤਾ ਸੀ,,,ਡਿੰਪੀ ਨੇ ਉਦੋਂ ਪਾਰਟੀ ਛੱਡੀ ਹੁੰਦੀ 😢😢😢😢
ਅਸੀਂ ਕੱਟੜ ਕਾਂਗਰਸੀ ਹਾਂ ਜੀ ਪਰ ਢਿੱਲੋਂ ਪਰਿਵਾਰ ਨਾਲ ਜੋ ਧੱਕਾ ਹੋਇਆ ਹੈ ਸਾਨੂੰ ਵੀ ਦੁੱਖ ਲੱਗਿਆ ਢਿਲੋ ਸਾਹਿਬ ਇੱਕ ਪੰਜਾਬੀ ਹੋਣ ਦੇ ਨਾਤੇ ਬੇਨਤੀ ਹੈ ਫਰੰਟ ਜਿਹੜਾ ਮਰਜੀ ਚਲੇ ਜਾਓ ਪਰ ਬੋਕਰ ਵਿੱਚ ਨਾ ਜਾਇਓ ਆਜ਼ਾਦ ਵੀ ਖੜੇ ਹੋ ਜਾਓਗੇ ਤਾਂ ਵੀ ਸੁਖਬੀਰ ਬਾਦਲ ਨੂੰ ਮਾਤ ਦਊਗੀ
ਕਾਂਗਰਸ ਵਿਚ ਜਾਓ g ਜਿਹੜੀ ਕਾਂਗਰਸ ne 84 ਵਿਚ ਸਿੱਖਾਂ ਦੇ ਗਲਾ ਵਿਚ ਟਾਇਰ ਪਾਏ ਸੀ ਤੇ ਗੁਰਦਵਾਰੇ ਤੇ ਅਟੈਕ ਕੀਤਾ ਸੀ
ਵੀਰ ਬੋਕਰ ਪਾਰਟੀ ਤੋਂ ਬਿਨਾਂ ਨੀ ਇਹ ਜਿੱਤਦਾ,, ਗਰੰਟੀ ਆ
ਬਹੁਤ ਵਧੀਆ ਫੈਸਲਾ ਲਿਆ ਬਾਈ ਜੀ
ਜੇਕਰ ਤੁਸੀ ਪਾਰਟੀ ਸਮਰਪਿਤ ਸੀ ਤਾ ਆਕਾਲੀ.ਦਲ ਦੀ ਸਰਕਾਰ ਵੇਲੇ ਚੰਮ ਦੀਅ ਵੀ ਬਹੁਤ ਚਲਾਈਆ ਹੋਣੀਆਂ ਹਦ ਹੋ ਗਈ ਟਿਕਟ ਤੋ ਘੱਟ ਕੁਝ ਵੀ ਮਨਜੂਰ ਨਹੀ
Aam aadmi party dian 100 seats houn ja rahein... History on the card
VERY NICE JI WAHEGURU JI
ਢਿੱਲੋਂ ਸਾਹਿਬ ਵਾਪਿਸ ਨਾ ਮੁੰਡਿਓ ਜੇ ਮਨ ਬਣਾਇਆ ਤਾ
J hlaat saazgar hoye ta eh kanjar zroor mudu ga… its a political stunt but will fail like Sukhbir water bus “ਘੜੂਕਾ”
Veer dil krda tainu v gaalan kda… change your ID name!!!!!
Dhilon sahab bahut vadia kita
ਬਹੁਤ ਹੀ ਵਧੀਆ ਫੈਸਲਾ ਲਿਆ ਹੈ ਤੁਸੀਂ ਇਹਨਾਂ ਨੂੰ ਛੱਡਕੇ ਕਾਮਯਾਬ ਹੋਵੋਗੇ
Dhillon sab wadhayi kam kite,thoda late kite kher tusi bht change bhalayi de kam bhi karde ho islayi aj lok tyhadi tarif kar raha bas app valya vich na jayao ehi gala kadanga
ਨਿੱਜੀ ਬੰਦੇ ਦੀ ਫਿਰ ਇੰਨੀ ਗੁਲਾਮੀ ਵੀ ਨਹੀਂ ਕਰਣੁ ਚਾਹੀਦੀ ਢਿੱਲੋਂ ਸਾਬ , ਗੁਲਾਮਾਂ ਨਾਲ ਤਾਂ ਫਿਰ ਐਵੇਂ ਹੀ ਹੁੰਦੀ ਆ
You have some great and reasonable things. Lord may have better plans for you. There is always blessing from Him. Badal needs to leave the party alone and let it raise as per Gods wishes.
ਵੀਰ ਜੀ ਅਕਾਲੀ ਦਲ ਬਹੁਤ ਹੀ ਵਧੀਆ ਪਾਰਟੀ ਹੈ ਇਸ ਨੇਂ ਸੂਬੇ ਵਿੱਚ ਬਹੁਤ ਸਾਰੇ ਕੰਮ ਕਰਵਾਏ ਗਏ ਹਨ।
ਢਿਲੋਂ ਸਾਹਿਬ ਜੇ ਚੰਗੇ ਲੀਡਰ ਹੋ ,ਅਜਾਦ ਖੜੋ।
ਪਾਰਟੀਆਂ ਦੀ ਦਿਨ ਬ ਦਿਨ ਕਦਰ ਘਟ ਦੀ ਜਾ ਰਹੀ ਹੈ।
ਜੇ ਲੀਡਰ ਚੰਗੀ ਸੋਚ ਵਾਲਾ ਹੈ ਤਾਂ ਵੋਟਰ ਉਸ ਦੀ ਕਦਰ ਕਰਦੇ ਹਨ।
ਭਾਈ ਅਮ੍ਰਿਤ ਪਾਲ ਸਿੰਘ ਜੀ ਅਤੇ ਭਾਈ ਸਰਬਜੀਤ ਸਿੰਘ ਜੀ ਦੇ ਪਰਿਵਾਰ ਦੇ ਕੰਮ ਵੇਖ ਕੇ ਲੋਕਾਂ ਨੇ ਬਹੁਤ ਹੀ ਤਕੜੀ ਲੀਡ ਤੇ ਜਿਤਾੲਏ ਹਨ।
ਸੁਖਬੀਰ ਨੇ ਬਹੁਤ ਵਿਰੋਧ ਕੀਤਾ ਪਰ ਅਕਾਲੀਆ ਬਹੁਤ ਬੁਰੀ ਹਾਲਤ ਵਿੱਚ ਹਾਰੇ।
ਸੋ ਜੇ ਚੋਣ ਲੜਨ ਦਾ ਮੰਨ ਹੈ ਅਜਾਦ ਲੜੋ ,ਖਰਚਾ ਕਰਨ ਦੀ ਲੋੜ ਨਹੀਂ ,ਸੋਸ਼ਲ ਮੀਡੀਆ ਚੋਣ ਪ੍ਰਚਾਰ ਦਾ ਬਹੁਤ ਵਧੀਆ ਸਾਧਨ ਹੈ।
ਢਿਲੋਂ ਸਾਹਿਬ ਪਾਰਟੀਆਂ ਖਤਮ ਹੋ ਚੁਕੀਅਆਂ ਹਨ।
Gud g
Good decision paji
❤❤❤❤❤
Good Dhillon Saab
Bht galt hoya dhillon family nal evae ta akali dal khatm hoju
Very good sir
Good very Good
Chaga krea Tusi ji
ਬਾਕੀ ਜੌ ਕੀਤਾ ਤੂੰ c ਚਲੋ ਠੀਕ ਕੀਤਾ ਹੁਣ
GOOD JE
Shuker.hy.akha.ty.khulea.tuhadea.eeh.ty.kom.ny.nekar.dety.hn
Ehna leaders da koi stand ni
ਢਿੱਲੋਂ ਸਾਬ ਸਭ political ਬੰਦਿਆ ਵਿੱਚ ਏਹੀ ਦਿੱਕਤ ਆ ਕੀ o party ya ਹਾਈ ਕਮਾਂਡ ਨਾਲ ਖੜ ਦੇ ਆ,,ਲੋਕਾਂ ਨਾਲ ਨੀ ਜੌ ਉਨ੍ਹਾਂ ਨੂੰ ਓਥੇ ਤੱਕ ਪਹੁੰਚਣ ਚ ਮਦਦ ਕਰਦੇ ਆ,, ਤੂੰ ਸੀ ਵੀ ਉਨ੍ਹਾਂ ਚੋ ਹੀ o,, tu c v bakiya ਵਾਂਗ e o,,party hun ਮਾੜੇ ਟਾਇਮ ਚ ਆ ਹੁਣ ਸੁਖਬੀਰ ਬਾਦਲ ਮਾੜਾ ਹੋਗਿਆ ustym ਚੰਗਾ c jad ਸਰਕਾਰ c,,
ਤੁਸੀਂ ਕਿਸੇ ਪਾਸੋਂ ਅਕਾਲੀ ਲਗਦੇ ਨਹੀ ਤਾਂਹੀ ਪ੍ਰਵਾਰ ਨਾਲ ਜੁੜੇ ਰੈਹੇ, ਉਹਨਾਂ ਦੀ ਪੱਗ ਦਾਗ ਨਹੀਂ ਲਗਨ ਦਿੱਤਾ ਪਰ ਕੌਮ ਦੀ ਪੱਗ ਰੋਲ ਦਿੱਤੀ ਹੁਣ ਕੌਮ ਸਮਜ਼ ਚੁੱਕੀ ਹੈ ਬੇਨਤੀ ਹੈ ਘਰ ਬਹਿ ਜਾਓ
ਕੌਮ ਤੇ ਕਿਆ ਲੈਣਾ ਸੀਟ ਨਾਲ ਮਤਲਬ ਹੈ ਇਹੀ ਗੱਲ ਤਾਂ ਕੌਮ ਨਹੀਂ ਸਮਝੀ
Welcome to congress
ਢਿਲੋ ਜੀ ਵਧੀਆ ਕੀਤਾ ਬਾਦਲ ਨੇ ਜੋ ਪਾਸੇ ਹੋਇਆ ਉਸ ਨੁ ਖਤਮ ਕਰਨ ਦੀ ਚਾਲ ਚਲਦਾ ਬਹੁਤ ਕੁਤਾ ਸੀ ਡਿਪੀ ਜੀ ਇਨਾ ਅਕਾਲ ਤਖਤ ਗੁਰੂਘਰ ਅਪਣੀ ਫੈਕਟਰੀ ਕਾਰੋਬਾਰ ਬਣਾਇਆ ਹੈ ਇਹੋ ਜਿਹੇ ਸਰਬ ਉਚ ਅਸਥਾਨ ਦੀ ਕਦਰ ਨਹੀ ਜਾਣੀ ਇਸ ਪਰਿਵਾਰ ਦਾ ਹਸ਼ਰ ਵੇਖੋ ਗੇ ਕੀ ਹੁੰਦਾ ਤੁਸੀ ਵਧੀਆ ਕੀਤਾ ਖਹਿੜਾ ਛੁਡਵਾ ਲਿਆ ਨਹੀ ਭੁੰਦੜ ਵਾਗੂ ਸੰਗਤ ਤੋ ਗਾਲਾ ਬੁਰਾ ਭਲਾ ਕਹਾਉਣਾ ਸੀ ਚੜਦੀ ਕਲਾ ਵਿਚ ਰਹੋ ਗੇ ਫਿਕਰ ਨਾ ਕਰੋ ਤੰਦਰੁਸਤੀ ਤੋ ਵੱਡੀ ਕੋਈ ਚੀਜ ਨਹੀ ਜੀ। SSA ਜੀ
Dhilon shaib hun kite dhoi nahi milni
So technically his Guru is Sukha Amli ..
Dimpy ji god laak
0000
ਤਿੱਤਲੀ
NA yr akali dal nu na chado buhat thuanu power diti aa
Hun ehne app party ch a jana phela badal pariwar de ghunn goanda reha hun app de goan lag ju a stand a ehna da
Aj ki hoya ik din phela akali dal vadie c ma akali dal ni sadana
Dhillon sab apni maa vargi party nu chhadna bilkul galat hai. Jis party ne tuhanu man satkar ditta
Ship is sinking snd we all know who leaves first. His choice. Made a fleet from nothing and now that the cow doesn’t give any milk, time to leave it on the road. APP - BJP???
Wear is your brother
Agar khoh chon nikal khate wich digna h phir te tusi ve same e howoge
Dinmoi sahbji najauo sukh beer ji nu benti hai najan deo dinmoi ji nu
Sare akali gedar Punjab dey
ਬਾਦਲਾ ਸਾਰੈ ਪੰਜਾਬ ਨਾਲ ਗਦਾਰੀ ਕੀਤੀਆ ਤੈਨੂੰ ਅੱਜ ਪਤਿ ਲੱਗਾ ਇਹ ਤਾ ਗੁਰੂ ਨਾਲ ਗਦਾਰੀ ਕਰਗੈ ਵੋਟਾ ਖਾਤਰ ਤੂੰ ਕਿਹਵੈ ਬਾਗ ਦੀ ਮੂਲੀ ਆ
Guru Ghar de dokhi ne badal parwar
Chaaploosan da ehi haal hona
Aap party ch na jayi
ਤੁਸੀਂ ਇਹਨੇ ਬੇਸ਼ਰਮ ਬੇਜਮੀਰਾ ਬੇਗੈਰਤ ਬੇਈਮਾਨ ਹੋ ਕਿ,,,,,, ਤੁਸੀ ਬਾਦਲਾਂ ਦੇ ਪਟੇ ਵਾਲੇ 🐕🐕🐕🐕 ਬਣੇ ਹੋ,,, ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਖੜੇ,,,,,, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬੇਆਦਬੀ ਵਿਚ ਤੁਹਾਡਾ ਪੂਰਾ ਹੱਥ ਸੀ,,,, ਤੁਹਾਡਾ ਕੱਖ ਨਹੀਂ ਰਹਿਣਾ ਵੇਖੀ ਜਾਊ ਤੁਹਾਡਾ ਆਜੇ ਕੀ ਹਾਲ ਹੋਣਾ ਹੈ ਜੀ,,,
Guru nu pith dikha k guru di beadbi kiti hove jis pradhan ne ohnu chaddna hi theek h
KDE jiteya tan hai ni
Tell him give statement on this matter
Aap da v isshaara full thonu
Sodee.zaree.na.punjab.nu.ta.sikhi.nu.barbaad.kar.ta.daleoo.sodee.ku.khtam.karu.parmatma
Hun.tusee.kush.karee.zaoo.tusee.punjab.nu.ta.sikhi.nu.barbad.kar.ta.sodeaa.kulaa.parmatma.khtam.karu
Bhain boodo misss al tha a ne rKho
Tusi sare chor o tuhade nal aeve hi hona
ਤੂੰ ਤਾਂ ਦੁੱਕੀ ਬੰਦਾ ਹੈ ਹੁਣ ਜਾਂ ਤਾਂ ਅੰਮ੍ਰਿਤ ਪਾਲ ਨਾਲ ਖੜ ਜਾ ,ਨਹੀਂ ਤੇਰੇ ਪੈਸੇ ਨੇ ਕਿਸੇ ਕੰਮ ਨਹੀਂ ਆਉਣਾ।ਲੁੱਟ ਕੇ ਬਣਾਇਆ ਹੋਇਆ ਧਨ ਸਿੱਖ ਸੰਗਤ ਨੂੰ ਵੰਡ
ਹੈਂ ਤਾਂ ਤੂੰ ਵੀ ਇਹਨਾਂ ਨਾਲ ਦਾ ,ਤੇ ਵੀ ਬੜਾ ਜੋਰ ਲਾਇਆ ਬਰਗਾੜੀ,ਬਹਿਬਲ ਕਲਾਂ ਦੇ ਗੋਲੀ ਕਾਂਡ ਬਾਰੇ,।, ਹੱਦ ਹੋ ਗਈ ਤੇਰੀ ਸ਼ਰੇਆਮ ਸਰਸੇ ਵਾਲੇ ਨੂੰ ਬਾਪੂ ਮੰਨ ਕੇ,ਤੁਸੀ ਤੇ ਸੁਖਬੀਰ ਨੇ ਪੰਥ ਨਾਲ ਕਿਹੜਾ ਵੈਰ ਨਹੀਂ ਕਮਾਇਆ,।ਬਾਦਲ ਦੀ ਕਿਹੜੀ ਪਗ਼ ਗੂਰੂ ਵਾਲੀ ਸੀ।ਹੇਠਾਂ ਤੋ ਪਤਾ ਕਛਹਿਰਾ ਖੋਲ ਕੇ ਪਤਾ ਲਗਦਾ ਇਹ ਗਲ ਸਾਧੂ ਸਿੰਘ ਹਮਦਰਦ ਕਹਿੰਦਾ ਰਿਹਾ।
👎🏻👎🏻👎🏻👎🏻
Hun jad akali dal dub gea sare mare leader shad ke bhaj rahe te sache banan di koshish kar rahe ne
😂ticket ni milli party shad do pancho 😂
Dhillon sab tere nalo vada koi gadarrr nahi ma tua nahi marda badla da par tu changii nahi kiti
Shuker.hy.akha.ty.khulea.tuhadea.eeh.ty.kom.ny.nekar.dety.hn