ਤਰਖਾਣਾਂ ਨੂੰ ਗੁੱਲੀਘੜ ਕਿਉਂ ਕਹਿੰਦੇ, ਸੁਣੋ! ਅਸਲੀ ਤਰਖਾਣ ਸਿੱਖਾਂ ਦਾ ਇਤਿਹਾਸ!

แชร์
ฝัง
  • เผยแพร่เมื่อ 5 ต.ค. 2024

ความคิดเห็น • 136

  • @Aaj361
    @Aaj361 5 หลายเดือนก่อน +22

    ਬੇਹੱਦ ਸਿਆਣੀ ਸਮਝਦਾਰ ਕੌਮ ਜਿਸ ਦੇ ਹੱਥ ਚ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਬਣੀਆਂ ਤੇ ਦੇਸ਼ ਨੇ ਤਰੱਕੀ ਕੀਤੀ ਉਹਨਾਂ ਵਾਰੇ ਪੱਤਰਕਾਰ ਤਮਾਛਾ ਕਰ ਰਿਹਾ

  • @SinghJagga-ut5nj
    @SinghJagga-ut5nj 5 หลายเดือนก่อน +6

    ਵੈਰੀ ਗੁੱਡ ਬਾਈ ਜੀ ਮਿਸਤਰੀ ਸਿੱਖ ਜ਼ਿੰਦਾਬਾਦ

  • @balvirsingh3076
    @balvirsingh3076 5 หลายเดือนก่อน +16

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਿਸੇ ਇੱਕ ਦੇ ਨਹੀਂ ਮਨੁੱਖਤਾ ਦੇ ਸਤਿਗੁਰੂ ਅਤੇ ਰਹਿਬਰ ਸਨ। ਉਨ੍ਹਾਂ ਦਾ ਫੁਰਮਾਨ ਹੈ।ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।।ਦੇ ਅਨੁਸਾਰ ਊਚ ਨੀਚ ਖਤਮ ਕਰਕੇ ਸਭ ਨੂੰ ਸਮਾਨਤਾ ਦਾ ਪਿਆਰ ਸਤਿਕਾਰ ਅਤੇ ਅਧਿਕਾਰ ਦਿੱਤੇ ਸੀ।ਜੇ ਕੋਈ ਸ਼ਰਧਾ ਤੋਂ ਖਾਲੀ ਹੈ ਤਾਂ ਜਾਣ ਲਵੇ ਸਾਰਾ ਸੰਸਾਰ ਇਨ੍ਹਾਂ ਤਰਖਾਣ ਸਿੰਘਾਂ ਦੇ ਬਣਾਏ ਮਹਿਲਾਂ ਵਿੱਚ ਰਹਿੰਦਾ ਅਤੇ ਇਨ੍ਹਾਂ ਦੇ ਬਣਾਏ ਸਿੰਘਾਸਨਾਂ ਤੇ ਸੇਜਾਂ ਮਾਣਦਾ ਅਤੇ ਰਾਜ ਮਾਣਦਾ ਹੈ।ਜੋ ਵੀ ਬਣਤਰ ਦਿੱਸ ਰਹੀ ਹੈ ਸਭ ਕੁਝ ਤਰਖਾਣ ਸਿੰਘਾਂ ਦੇ ਖੂਨ ਪਸੀਨੇ ਨਾਲ ਤਿਆਰ ਕੀਤਾ ਹੁੰਦਾ ਹੈ।

  • @sukhramrajpal8379
    @sukhramrajpal8379 5 หลายเดือนก่อน +26

    ਸਾਨੂੰ ਆਪਣੀ ਤਰਖਾਣ ਕੌਮ ਤੇ ਮਣਾ ਮੂਹੀ ਮਾਣ ਹੈ। ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਮਨਜੂਰ ਕੀਤੀ ਨਾ ਕੇ ਮਲਕ ਭਾਗੋ ਦੇ ਲਜੀਜ ਖਾਣੇ। ਧੰਨਵਾਦ ਜੀ।

  • @sukhwantsingh7944
    @sukhwantsingh7944 5 หลายเดือนก่อน +14

    ਸਿਖ ਧਰਮ ਵਿੱਚ ਬਹੁਤ ਵਧੀਆ ਯੋਗਦਾਨ ਹੈ।

  • @ParampalkaurPannu
    @ParampalkaurPannu 5 หลายเดือนก่อน +20

    ਤਰਖਾਣ ਭਾਈ ਬਹੁਤ ਹੀ ਵਧੀਆ ਤੇ ਸਮਝਦਾਰ ਹੁੰਦੇ ਹਨ

    • @baljeetsinghbaljeet4809
      @baljeetsinghbaljeet4809 5 หลายเดือนก่อน

      😂😂😂😂😂😂

    • @ParampalkaurPannu
      @ParampalkaurPannu 5 หลายเดือนก่อน +1

      @@baljeetsinghbaljeet4809 ਹੱਸਣ ਵਾਲੀ ਗੱਲ ਨਹੀਂ ਇਸ ਬਾਰਦਰੀ ਨੇ ਆਪਣੀ ਸਮਝਦਾਰੀ ਸਾਬਤ ਕੀਤੀਆ ਲਹਿਣਾ ਸਿੰਘ ਮਜੀਠੀਆ ਰਾਮ ਸਿੰਘ ਮਜੀਠੀਆ ਅਤੇ ਭਾਈ ਲਾਲੋ ਜੀ ਨੂੰ ਕਿਵੇਂ ਭੁੱਲ ਸਕਦੇ ਹਾਂ

  • @GurmeetSingh-rt6or
    @GurmeetSingh-rt6or 5 หลายเดือนก่อน +15

    ਜੇ ਕਿਤੇ ਗੁੱਲੀਘੜ ਨਾ ਹੁੰਦੇ ਤਾਂ ਸੁੱਖ ਸਾਦਣ ਵੀ ਨਾ ਹੋਣਾ ਸੀ

  • @GSSS-l8l
    @GSSS-l8l 5 หลายเดือนก่อน +22

    ਬਿਲਕੁਲ ਨਹੀਂ ਕਿਹਾਂ ਜਾਂਦਾ, ਕੋਈ ਮੁਰਖ ਕਹਿੰਦਾ ਹੋਣਾ, ਰਾਮਗੜ੍ਹੀਆ ਸਿੱਖਾਂ ਦਾ ਪੁਰਾ ਸਤਿਕਾਰ ਹੈਂ, ਜੱਟਾਂ ਦਾ ਵਿਆਹਾਂ ਸ਼ਾਦੀਆਂ ਵਿੱਚ ਪੁਰੇ ਪਰਿਵਾਰ ਦਾ ਖਾਣਾਂ ਹੁੰਦਾ ,ਸਿੱਖੀ ਵਿੱਚ ਪੱਕੇ ਦੋਗਲੇ ਨਹੀਂ

    • @ManjitSingh-wp6pp
      @ManjitSingh-wp6pp 5 หลายเดือนก่อน +2

      ਭੂਤਰੇ ਹੋਏ ਜੱਟ ਹੀ ਵਰਤਦੇ ਹਨ ਇਹ ਬੋਲ “ਗੁੱਲੀ ਘੜ”, ਹੋਰ ਕੋਈ ਨਹੀ ਬੋਲਦਾ

    • @GSSS-l8l
      @GSSS-l8l 5 หลายเดือนก่อน

      ਜਿਹੜੇ ਰਾਮਗੜ੍ਹੀਆ ਸਿਖ ਨੂੰ ਗੁਲੀ ਘੱੜ ਕਹਿੰਦੇ, ਉਹੋ ਵੱਡੇ ਭੈਣ ਚੌਦ, ਜਿਹੜੇ ਜ਼ਾਤੀ ਵਾਦ ਅੱਗ ਲਾਉਂਦੇ ਉਸਤੋਂ ਵੀ ਵੱਡੇ ਭੈਣਚਦ ਠੀਕ ਭਾਜ਼ੀ

    • @gurdeepsingh-rx3ye
      @gurdeepsingh-rx3ye 5 หลายเดือนก่อน

      ਬਹੁਤ ਪਿਆਰੇ ਲੋਕ ਹਨ।

  • @MalkitSingh-re6km
    @MalkitSingh-re6km 5 หลายเดือนก่อน +8

    ਬਹੁਤ ਵਧੀਆ ਜਾਣਕਾਰੀ ਜੀ

  • @GurdasSingh-n9x
    @GurdasSingh-n9x 3 หลายเดือนก่อน

    ਬਹੁਤ ਬਹੁਤ ਧੰਨਵਾਦ। ਜਾਨਕਾਰੀ ਸਾਂਝੀ ਕਰਨ ਲਈ।

  • @ParamjitSingh-ts1kx
    @ParamjitSingh-ts1kx 5 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @SukhwinderSingh-2107
    @SukhwinderSingh-2107 5 หลายเดือนก่อน +12

    ਬੇਤਹਿਰੀਨ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ 🙏😝

  • @manjitsinghmanjitsingh660
    @manjitsinghmanjitsingh660 5 หลายเดือนก่อน +26

    ਮੈ ਗੁਰੂ ਦਾ ਸੇਵਕ ਬਚਪਨ ਚ ਗੁਲੀਆਂ ਘੜਿਆ ਕਰਦਾ ਸੀ.......ਮੇਰੇ ਦਾਦਾ ਜੀ .... ਗਿਆਨੀ ਗੁਰਦਿੱਤ ਸਿੰਘ ... ਧਰਮ ਪ੍ਰਚਾਰ ਕਮੇਟੀ ਸਿਰੀ ਅੰਮ੍ਰਿਤਸਰ ਸਾਹਿਬ ਦੇ ਮੁੱਖੀ ਰਹੇ ....... VIDEO ਸ਼ੇਅਰ ਕਰ ਦਿਤਾ ਗਰੁੱਪਾਂ ਚ .....!!!!! 😊

    • @Briefpunjab
      @Briefpunjab  5 หลายเดือนก่อน +1

      ਧੰਨਵਾਦ ਜੀ

    • @BalbirSingh-xn5wm
      @BalbirSingh-xn5wm 5 หลายเดือนก่อน

      ਕਖਣñnjjjmnnmmjmnnnnmmmnnnnñnnmnmnmnnmnnnnnmm​@@Briefpunjab

    • @user-do7jj6cd4b
      @user-do7jj6cd4b 5 หลายเดือนก่อน

      🙏🏻

  • @skaur3507
    @skaur3507 5 หลายเดือนก่อน +4

    ਵਾਹਿਗੁਰੂ ਤੇਰੇ ਸ਼ੁਕਰ ਹੈ ❤❤❤❤❤

  • @prabhjotPandher493
    @prabhjotPandher493 5 หลายเดือนก่อน +7

    ਧੰਨਵਾਦ ਜੀ

  • @garrydhanjal2120
    @garrydhanjal2120 5 หลายเดือนก่อน +9

    ਮੈਨੂੰ ਮਾਣ ਆ ਕਿ ਮੈ ਰਾਮਗੜ੍ਹੀਆ ਪਰਿਵਾਰ ਵਿੱਚ ਜਨਮ ਲਿਆ 🙏

    • @Briefpunjab
      @Briefpunjab  5 หลายเดือนก่อน +1

      👍👍👍

    • @Briefpunjab
      @Briefpunjab  5 หลายเดือนก่อน +1

      ਸ਼ੇਅਰ ਕਰਦੋ ਵੱਧ ਤੋਂ vadh

  • @kakabullethomeroyalenfield7297
    @kakabullethomeroyalenfield7297 5 หลายเดือนก่อน +8

    🙏I’m so proud to be a part of Ramgadiya Family 🙏

    • @gurdeepsingh-rx3ye
      @gurdeepsingh-rx3ye 5 หลายเดือนก่อน

      ਮੈਨੂੰ ਮਾਣ ਹੈ ਕਿ ਮੇਰੇ ਪਰਮ ਮਿੱਤਰ ਰਾਮਗੜ੍ਹੀਏ ਹਨ।
      ਤੁਸੀਂ ਸਿੱਖ ਕੌਮ ਦੇ ਇੰਜੀਨੀਅਰ ਹੋ।

  • @sakinderboparai3046
    @sakinderboparai3046 5 หลายเดือนก่อน +5

    ਅਸੀਂ ਜਦੋਂ ਛੋਟੇ ਹੁੰਦੇ। ਸੀ। ਅਸੀਂ ਤੂਤ ਦਾ ਡੰਡਾ ਵੱਢ ਕੇ ਮਿਸਤਰੀ ਬਾਬਾ ਜੀ ਕੋਲ ਲੈ ਜਾਣਾ ਅਤੇ ਕੈਹਣਾ। ਬਾਬਾ ਜੀ ਗੁਲੀ। ਘੜ ਦੇਵੋ। ਉਨਾਂ ਨੇ ਇੱਕ ਡੰਡਾ ਅਤੇ ਇਕ ਗੁਲੀ। ਬਣਾ ਦੇਣੀ। ਜਿਸ ਖੇਡ ਨੂੰ ਗੁਲੀ। ਡੰਡਾ ਕੈਂਹਦੇ। ਹਨ। ਮਿਸਤਰੀ ਬਾਬਾ ਜੀ ਨੂੰ ਛੇ ਮਹੀਨੇ ਬਾਅਦ ਕਣਕ ਮੱਕੀ ਦੇ ਦਾਣੇ ਦਿੰਦੇ ਸੀ । ਇਹ। ਪਿੰਡਾਂ ਵਿੱਚ ਜਾ ਕੇ ਅੱਜ ਵੀ ਪਤਾ ਕਰ ਸਕਦੇ ਹੋ। ਮਿਸਤਰੀ ਤੋਂ ਮੰਜੇ ਟੁਟੇ ਠੀਕ ਕਰਾਉਣੇ। ਜੋ ਵੀ ਲੱਕੜੀ ਦਾ ਕੰਮ ਸੀ । ਬਾਬਾ ਜੀ ਕਰਦੇ ਸੀ। ਪਿੰਡ ਵਿਚ ਉਨਾਂ ਦਾ ਬਹੁਤ ਸਤਿਕਾਰ ਸੀ।

  • @gurwindersinghshergill1748
    @gurwindersinghshergill1748 5 หลายเดือนก่อน +2

    ਵਾਹ ਜੀ ਵਾਹ
    ਸਿੱਖ ਦੀ ਕੋਈ ਜਾਤ ਨਹੀਂ
    ਗੁਰੂ ਜੀ ਨੇ ਜਾਤ ਪਾਤ ਖਤਮ ਕਰ ਦਿੱਤੀ ਸੀ

  • @chamkaursingh5743
    @chamkaursingh5743 5 หลายเดือนก่อน +4

    Veerji.bahuat.badhia..ithass.sunaya.hai.bahuat.dhanbad.veerji.sare.jathedaran.da.ithass.sunau.dhanbad.😊

  • @gurcharansembhi8722
    @gurcharansembhi8722 5 หลายเดือนก่อน +4

    Very good and parupkari peaple . And dood artist .

  • @bahadurschahal3457
    @bahadurschahal3457 5 หลายเดือนก่อน

    ਬਹੁਤ ਵਧੀਆ ਜੀ ਚੰਗੀ ਜਾਣਕਾਰੀ ਲਈ ਧੰਨਵਾਦ।

  • @AjmerSingh-vt6ol
    @AjmerSingh-vt6ol 5 หลายเดือนก่อน +4

    ਗੁਰੂ ਕੇ ਸਿੱਖਾਂ ਦੀ ਕੋਈ ਜਾਤ ਨਹੀ ਜਦੋਂ ਅਮਿੰ,ਤ ਛਕ ਲਿਆ ਤਾਂ ਸਾਰੇ ਮਜਬੀ ਸਿੰਘ ਬਣ ਜਾਈਦਾ ਹੈ ਮਜਬੀ ਦਾ ਅਰਥ ਧਰਮੀ ਸਿੱਖ ਜਾਂ ਧਰਮੀ ਸਿੰਘ ਰੱਬ ਨੇ ਜਾਤਾਂ ਨਹੀਂ ਬਣਾਈਆਂ ਜਿਹੋ ਜਿਹਾ ਕਾਰੋਬਾਰ ਓਹੋ ਜਿਹੀ ਜਾਤ ਬਣ ਜਾਦੀ ਹੈ ਪਰਮਜੀਤ ਸਿੰਘ ਘਰਿਆਲਾ ,ਪੱਟੀ ਤੋਂ

    • @yenkyboy4896
      @yenkyboy4896 5 หลายเดือนก่อน

      gud bro rangreta ji

  • @Gurcharansingh-hw4hr
    @Gurcharansingh-hw4hr 5 หลายเดือนก่อน +3

    Waheguru ji ka Khalsa waheguru ji ki Fateh Degh Tegh Fateh Panth ki Jeet waheguru ji

  • @ashokklair2629
    @ashokklair2629 5 หลายเดือนก่อน +16

    ਆਹ ਜੇਹੜੇ ਬਡੇ ਬਡੇ ਦੇਸਾ ਦੇ, ਬਡੇ ਬਡੇ ਸਟੇਡੀਅਮ‌ ਵਿਚ **ਕਿਰਕਟ)** ਮੈਚ ਦੇਖਦੇ ਹਾਂ, ਇਹ ਕਿਰਕਟ ਮੈਚ,, ਇਹ ਗੁੱਲੀਘੜਾਂ ਦੀ ਹੀ ਦੇਣ ਹੈ!
    ਕਿਉਕਿ ਗੁੱਲੀ ਡੰਡੇ ਤੋ ਹੀ ਕਿਰਕਿਕਟ ਮੈਚ ਨਿਕਲਿਐ।
    ਜੋ ਰਾਮਗੜੀਏ ਤਰਖਾਣ ਹੀ ਬਚਿੱਆ ਦੀਆਂ ਗੁੱਲੀਆ ਘੜ੍ਹ ਕੇ ਦਿੰਦੇ ਸਨ।਼

    • @samankamnoj9557
      @samankamnoj9557 5 หลายเดือนก่อน

      Y ooooooo😅oooooookgu😅O9oo

  • @lakhvirsingh5396
    @lakhvirsingh5396 4 หลายเดือนก่อน

    True GuruNanakdevjiDeSikh

  • @manjitsingh6186
    @manjitsingh6186 5 หลายเดือนก่อน +3

    Dhan dhan Sir Guru Gobind Singh Ji Maharaj' ji

  • @gurdeepsingh-rx3ye
    @gurdeepsingh-rx3ye 5 หลายเดือนก่อน +1

    ਤਰਖਾਣ ਕਮਿਊਨਿਟੀ ਬੇਹੱਦ ਮਿਹਨਤੀ ਸਿਆਣੀ ਤੇ ਸਿਰੜ ਵਾਲੀ ਹੈ।
    ਇਹ ਸਿੱਖਾਂ ਦੀ੍ ਇੰਜੀਨੀਅਰ ਕਮਿਊਨਿਟੀ ਹੈ।
    ਮੇਰੇ ਅਨੇਕਾਂ ਦੋਸਤ ਤਰਖਾਣ ਹਨ।
    ਭਾਈ ਸਾਹਿਬ ਭਾਈ ਸੁੱਖਾ ਸਿੰਘ ਇਸੇ ਕਮਿਊਨਿਟੀ ਵਿਚੋ ਸਨ ਜਿਨ੍ਹਾਂ ਮੱਸੇ ਰੰਘੜ ਦਾ ਸਿਰ ਵੱਢਿਆ।
    ਆਧੁਨਿਕ ਸਮੇਂ ਵਿੱਚ ਸਭ ਤੋਂ ਅਮੀਰ ਸਿੱਖ ਇਸ ਕਮਿਊਨਿਟੀ ਦਾ ਹੈ।
    ਜੋ ਸ਼ਬਦ ਇਥੇ ਵਰਤਿਆ ਗਿਆ ਹੈ,ਉਹ ਨਹੀਂ ਵਰਤਣਾ ਚਾਹੀਦਾ।
    ਇਹ ਸਿੱਖ ਕੌਮ ਦੀ ਹੀਰਾ ਕੌਮ ਹੈ।

  • @AmarjeetSingh-rt9ny
    @AmarjeetSingh-rt9ny 5 หลายเดือนก่อน +4

    Bahut vadiya jankari hai

  • @gurmailsinghgill4971
    @gurmailsinghgill4971 5 หลายเดือนก่อน +5

    ਬਹੁਤ ਵਧੀਆ ਜੀ 👍👍

  • @SatbirMehta-wq1ky
    @SatbirMehta-wq1ky 5 หลายเดือนก่อน +1

    Very intelligent , true sikhi in them … can b seen in all fields .. no match for skillness.

  • @darshansinghbrar-n1p
    @darshansinghbrar-n1p 5 หลายเดือนก่อน +2

    Thanks for Information

  • @DAWINDERSINGH-c6n
    @DAWINDERSINGH-c6n 23 วันที่ผ่านมา

    ਐਸਵਾਈਐਲ ਨਹਿਰ ਰੋਕਣ ਵਾਲਾ ਭਾਈ ਬਲਵਿੰਦਰ ਸਿੰਘ ਜਟਾਣਾ ਤਰਖਾਣਾ ਦਾ ਮੁੰਡਾ ਸੀ ਇਹਨਾਂ ਦੇ ਬਹਾਦਰੀ ਦੇ ਬਹੁਤ ਕਿਸੇ ਹਨ

  • @jaswantsingh-gy4xo
    @jaswantsingh-gy4xo 5 หลายเดือนก่อน +2

    Saade veer ne Mahan Saadi Baradri
    Tarkhan, Ramgarhia veer

  • @bikarsingh1786
    @bikarsingh1786 2 หลายเดือนก่อน

    ਸੁਰਿੰਦਰ ਸ਼ਿੰਦਾ ਜੀ ਇਸ ਕੌਮ ਦੇ ਜਾਤੀ ਨਾਲ ਸਬੰਧ ਰੱਖਦੇ ਹਨ

  • @harpalsingh2381
    @harpalsingh2381 5 หลายเดือนก่อน +2

    Waheguru ji waheguru ji

  • @rajindersinghjinder4732
    @rajindersinghjinder4732 5 หลายเดือนก่อน

    Good veer g 👍👍👍🙏🙏🙏🙏

  • @RamDash-x7o
    @RamDash-x7o 5 หลายเดือนก่อน +1

    👏👏👏👏❤️❤️❤️❤️ Vvvvv good 🎉🎉🎉🎉 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmailkaur2594
    @gurmailkaur2594 5 หลายเดือนก่อน +1

    Very important information

  • @rajindersinghjinder4732
    @rajindersinghjinder4732 5 หลายเดือนก่อน

    Good vee r 👍👍👍🙏🙏🙏🙏🌹🙏

  • @DAWINDERSINGH-c6n
    @DAWINDERSINGH-c6n 23 วันที่ผ่านมา

    ਸਾਨੂੰ ਇਨਾ ਪਤਾ ਅਸੀਂ ਰਾਮਗੜੀਏ ਸਰਦਾਰ ਹਾਂ ਜਦੋਂ ਹਿੰਦੂਆਂ ਦੀਆਂ 20 ਹਜਾਰ ਕੁੜੀਆਂ ਬੰਨ ਕੇ ਅਬਦਾਲੀ ਲੈ ਕੇ ਜਾ ਰਿਹਾ ਸੀ ਤੇ ਉਹਨਾਂ ਨੂੰ ਛਡਾਉਣ ਵਾਲਾ ਸੂਰਮਾ ਜੱਸਾ ਸਿੰਘ ਰਾਮਗੜੀਆ ਪੰਜੇ ਭਰਾ ਸਨ ਪੰਜੇ ਬੱਬਰ ਸ਼ੇਰ ਮਾਲੀ ਸਿੰਘ ਤਾਰਾ ਸਿੰਘ ਜੈ ਸਿੰਘ ਖੁਸ਼ਹਾਲ ਸਿੰਘ ਇਹਨਾਂ ਸੂਰਮਿਆਂ ਨੇ ਅਬਦਾਲੀ ਨੂੰ ਮਿੱਟੀ ਚ ਰੋਲ ਕੇ ਰੱਖ ਦਿੱਤਾ ਸੀ ਅੱਜ ਵੀ ਇਹਨਾਂ ਦੇ ਬੂੰਗੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਚਮਕ ਰਹੇ ਹਨ

  • @gurpritsingh9301
    @gurpritsingh9301 5 หลายเดือนก่อน +6

    ਰਾਮਗੜ੍ਹੀਆ ਦਾ ਅਸਲੀ ਗੁਰੂ "ਭਾਈ ਲਾਲੋ" ਹੈ ਵਿਸ਼ਵਕਰਮਾ ਨਹੀਂ l ਗੁਰੂ ਨਾਨਕ ਸਾਹਿਬ ਸੱਭ ਤੋਂ ਪਹਿਲਾਂ ਭਾਈ ਲਾਲੋ ਦੇ ਘਰ ਗਏ ਸਨ ਕਿਸੇ ਹੋਰ ਦੇ ਨਹੀਂ l ਯਾਦ ਰੱਖਿਓ, ਜਿਸ ਗੁਰੂ ਨੇ ਭਾਈ ਲਾਲੋ ਨੂੰ ਕਿਹਾ ਸੀ, ਭਾਈ ਕੀ ਕਰਦੈ ? ਗੁੱਲੀਆਂ ਘੜਦਾ ਰਹੇਗਾ ਜਾ ਕੁੱਝ ਹੋਰ ਵੀ...ਇਹੋ ਭਾਈ ਲਾਲੋ ਸੀ ਜਿਸ ਨੇ ਚਰਖੜੀਆਂ ਨੂੰ ਇਜ਼ਾਦ ਕੀਤਾ ਸੀ l

  • @JagatSingh-yp4li
    @JagatSingh-yp4li 5 หลายเดือนก่อน +3

    Ba kamal

  • @satindersingh6266
    @satindersingh6266 5 หลายเดือนก่อน +1

    Very good information thanks

  • @MohinderSran-j9y
    @MohinderSran-j9y 5 หลายเดือนก่อน +1

    Thakhs. Ji

  • @writermajortandamajorsingh2366
    @writermajortandamajorsingh2366 5 หลายเดือนก่อน +1

    waheguru ji

  • @dilsingh9318
    @dilsingh9318 5 หลายเดือนก่อน +2

    Gyani zail singh jisne akal takat te hamla karn layi signature kitay c oh v gullighar tarkhan he c,

  • @MANOJKUMAR-nn3fm
    @MANOJKUMAR-nn3fm 5 หลายเดือนก่อน

    I love tarkhan❤❤❤❤

  • @gurwindersinghshergill1748
    @gurwindersinghshergill1748 5 หลายเดือนก่อน

    ਬਹੁਤ ਵਧੀਆ ਜੀ

  • @KaramSingh-g1n
    @KaramSingh-g1n 5 หลายเดือนก่อน +1

    ਸਾਰੇ ਹੀ ਮਿਸਤਰੀ ਬਾਬਾ ਵਿਸ਼ਵਕਰਮਾ ਦੀ ਦੇਣ ਹਨ ਜੇਕਰ ਉਹ ਨਾ ਹੁੰਦੇ ਤਾਂ ਤਰਖਾਣ ਲੁਹਾਰ ਨਹੀਂ ਸਨ ਹੋਣੇ ਕਿਉਂ ਕੀ ਬਾਬਾ ਵਿਸ਼ਵਕਰਮਾ ਨੇ ਤਰਖਾਣਾਂ ਲੁਹਾਰਾ ਉਜਾਰਾ ਬਣਾੲਏ ਉਹਨਾਂ ਨੇ ਫੇਰ ਹੀ ਮਿਸ਼ਨਰੀ ਤਿਆਰ ਕੀਤੀ ਹੈ ਜੈ ਬਾਬਾ ਵਿਸ਼ਵਕਰਮਾ ਜੀ ਦੀ

    • @jaggadnduwal
      @jaggadnduwal 2 หลายเดือนก่อน

      ਬਾਬਾ ਜੀ ਕਿਹੜੇ ਵਿਸ਼ਕਰਮੇ ਦੀ ਗੱਲ ਕਰ ਰਹੇ ਹੋ ਜੋ ਕਾਲਪਨਿਕ ਗ੍ਰੰਥਾਂ ਦਾ ਪਾਤਰ ਹੈ? ਹੁਣ ਤਾਂ UNISCO ਦੇ ਪ੍ਰਮਾਣ ਅਨੁਸਾਰ ਵੀ ਬ੍ਰਾਹਮਣੀਕਲ ਗ੍ਰੰਥ 1464 ਤੋਂ ਪੁਰਾਣੇ ਨਹੀਂ ਹਨ। ਭਾਰਤ ਦੀ ਸੁਪਰੀਮਕੋਰਟ ਦਾ 1971 ਦਾ ਫੈਸਲਾ ਵੀ ਇਹਨਾਂ ਗ੍ਰੰਥਾਂ ਨੂੰ ਕਾਲਪਨਿਕ ਘੋਸ਼ਿਤ ਕਰ ਚੁੱਕਾ ਹੈ। ਹਾਲੇ ਵੀ ਕੁੱਝ ਕੁ ਇਨਸਾਨ ਇਹਨਾਂ ਕਾਲਪਨਿਕ ਗ੍ਰੰਥਾਂ ਨੂੰ ਆਪਣਾ ਇਸ਼ਟ ਮੰਨ ਕੇ ਆਪਣੀ ਅਕਲ ਦਾ ਜਨਾਜ਼ਾ ਕੱਢਣ ਤੋਂ ਗੁਰੇਜ਼ ਨਹੀਂ ਕਰ ਰਹੇ। ਜੇ ਵਿਸਕਰਮਾ ਇੰਨਾਂ ਮਹਾਨ ਸੀ ਫਿਰ ਜਪਾਨ ਜਰਮਨ ਵਰਗੇ ਮੁਲਕ ਕਿਸ ਨੇ ਬਣਾਏ ਹਨ? ਭਾਰਤ ਤੇ ਪੰਜਾਬ ਇੰਨਾਂ ਗੰਦਾ ਹੈ ਕਿ ਆਪਣਾ ਕਹਿਣ ਨੂੰ ਵੀ ਨਹੀ ਦਿਲ ਨਹੀਂ ਕਰਦਾ। ਕ੍ਰਿਪਾ ਕਰੋ ਵਿਸ਼ਕਰਮੇ ਨੂੰ ਆਪਣੇ ਕੋਲ ਰੱਖੋ !!! ਬਹੁਤ ਮੇਹਰਵਾਨੀ ਹੋਵੇਗੀ। ਗੁਰਬਾਣੀ ਚ ਤੇ ਸਿੱਖੀ ਵਿਚ ਕਿਸੇ ਦੇਵੀ ਦੇਵਤੇ ਲਈ ਕੋਈ ਰੱਤੀ ਭਰ ਵੀ ਜਗ੍ਹਾ ਨਹੀਂ ਹੈ, ਇੰਨਾਂ ਕੁ ਸੋਚ ਵਿਚਾਰ ਲਿਆ ਕਰੋ। ਐਵੇਂ ਧੂੜ ਚ ਟੱਟੂ ਨਾ ਭਜਾਇਆ ਕਰੋ।

  • @ManjitSingh-wp6pp
    @ManjitSingh-wp6pp 5 หลายเดือนก่อน +3

    ਭੂਤਰੇ ਹੋਏ ਜੱਟ ਹੀ ਵਰਤਦੇ ਹਨ ਇਹ ਬੋਲ “ਗੁੱਲੀ ਘੜ”, ਹੋਰ ਕੋਈ ਨਹੀ ਬੋਲਦਾ । ਗੁਰੂ ਨਾਨਕ ਸਾਹਿਬ ਜਦੋਂ ਪਹਿਲੀ ਵਾਰ ਕਿਸੇ ਦੇ ਘਰ ਗਏ ਸਨ ਉਹ ਸੀ ਭਾਈ ਲਾਲੋ ਜੋ ਤਰਖਾਣ ਸੀ

    • @shivcharndhaliwal1702
      @shivcharndhaliwal1702 5 หลายเดือนก่อน

      ਪਿੰਡਾ ਵਿੱਚ ਭੂਤਰੇ ਜੱਟਾ ਦੇ ਖੇਤਾਂ ਵਿੱਚੋਂ ਹਰਾ ਚਾਰਾ,, ਤੂੜੀ ਆਦਿ ਦੀ ਸਾਂਝ ਇਹਨਾਂ ਦੇ ਮਿਲਾਪ ਕਰਕੇ ਹੈ,, ਭੂਤਰੇ, ਗੁੱਲੀ ਘੜ ਇੱਕ ਦੂਜੇ ਦੇ ਪੂਰਕ ਹਨ,, ਸਾਂਮ ਨੂੰ ਕੰਮ ਖਤਮ ਕਰਨ ਬਾਅਦ ਇੱਕ ਗਲਾਸ ਵਿੱਚ,,,,,, ਸਾਡੇ ਘਰ ਉਸਾਰੀ ਬਾਦ ਪੱਗ ਦੇਣ ਦਾ ਰਿਵਾਜ,, ਸਾਡੀ ਦਾਦੀ , ਮਾਂ ਹੁਣ ਵੀ,,,, ਭੂਤਰੇ ਜੱਟ ਸ਼ਬਦ ਵਾਪਸ ਲੈਣ,,, ਨਹੀਂ ਤਾਂ ਤੂੰ ਵੀ ਕਿਸੇ ਭੂਤਰੇ ਜੱਟ ਦੀ,,,,,,,,,?????

  • @manjitkaur1705
    @manjitkaur1705 5 หลายเดือนก่อน

    💯💯🙏🏻

  • @nagikartar9380
    @nagikartar9380 5 หลายเดือนก่อน +2

    Very nice video

  • @harbhajansingh-kl4nu
    @harbhajansingh-kl4nu 5 หลายเดือนก่อน +3

    Ramgarhia people are descendants of Vishvarma ji.this is the only technical community in India .They are born engineers .

  • @JaswinderKaur-ke8ce
    @JaswinderKaur-ke8ce 5 หลายเดือนก่อน +2

    ਰਾਮ ਗੜੀਏ ਮਹਿਨਤੀ ਨੇਸੋਚ ਉੱਚੀ ਹੈ ਜੀ

  • @tribhawanjeetsinghkalsi7011
    @tribhawanjeetsinghkalsi7011 5 หลายเดือนก่อน +1

    Good. Jankari 🌹💕🙏

  • @waraichadliwalwaraich7458
    @waraichadliwalwaraich7458 5 หลายเดือนก่อน +1

    ਸ ਜੱਸਾ ਸਿੰਘ ਨੂੰ ਰਾਮਗੜੀਆ ਇਸ ਲਈ ਨਹੀ ਕਹਿੰਦੇ ਕਿ ਉਹ ਤਰਖਾਣ ਸੀ ਬਲਕਿ ਇ ਲਈ ਕਹਿੰਦੇ ਕਿਓਕਿ ਉਸ ਨੇ ਰਾਮਗੜ ਦਾ ਕਿਲ੍ਹਾ ਬਣਾਇਆ ਸੀ

  • @bantasingh2059
    @bantasingh2059 5 หลายเดือนก่อน +5

    ਇੱਕ ਚਵਲ ਬੰਦੇ ਨੇ ਇਹ ਗੱਲ ਕਹਿ ਦਿੱਤੀ ਤੂੰ ਤਾਂ 15 ਵਾਰੀ ਗੁੱਲੀ ਘੜ ਬੋਲ ਰਿਹਾ ਹੈਂ ਯਾਰ ਹੁਣ ਛੱਡ ਵੀ ਦਿਉ ਗੱਲ ਨੂੰ ਬੰਦੇ ਦਾ ਪੁੱਤ ਤੇ ਇਸ ਨਹੀਂ ਬੋਲ ਸਕਦਾ

    • @harjindersingh7755
      @harjindersingh7755 5 หลายเดือนก่อน +1

      ਹਾਂ ਵੀਰ ਪਤਰਕਾਰ ਚਵਲ ਹੈ ਸਿਰੇ ਦਾ ❤

    • @JagtarSingh-rl4tm
      @JagtarSingh-rl4tm 5 หลายเดือนก่อน

      Sahi keha g

    • @GSSS-l8l
      @GSSS-l8l 5 หลายเดือนก่อน

      ਬਿਲਕੁਲ ਸਹੀ ਜਿਹੜਾ ਰਾਮਗੜੀਆ ਭਾਈਚਾਰੇ ਨੂੰ ਇਹ ਸ਼ਬਦ ਬੋਲਦਾ ਸਿਰੇ ਦਾ ਮੁਰਖ, ਚੱਵਲ,,ਪੱਰ ਆਪਾਂ ਕਦੇ ਨਹੀਂ ਸੁਣਿਆ

  • @navneetkaur2096
    @navneetkaur2096 5 หลายเดือนก่อน +1

    Dhan dhan guru gobind Singh sahib ji

  • @harjitharman7883
    @harjitharman7883 5 หลายเดือนก่อน +1

    Very nice ji

  • @KulwantSingh-pz4qf
    @KulwantSingh-pz4qf 5 หลายเดือนก่อน +1

    Vary nice veer ji ❤

  • @DAWINDERSINGH-c6n
    @DAWINDERSINGH-c6n 23 วันที่ผ่านมา

    ਮੱਸੇ ਰੰਗੜ ਦਾ ਸਿਰ ਲਾਉਣ ਵਾਲਾ ਭਾਈ ਸੁੱਖਾ ਸਿੰਘ ਕਲਸੀ ਰਾਮਗੜੀਆ ਤਰਖਾਣਾਂ ਦਾ ਮੁੰਡਾ ਸੀ

  • @balwindersandhu4029
    @balwindersandhu4029 5 หลายเดือนก่อน +1

    ਇਹ ਨਿਰੇ ਗੁੱਲੀ ਘੜ ਨਹੀਂ, ਇਹ ਮੰਜੀ ਵੀ ਚੰਗੀ ਤਰ੍ਹਾਂ ਠੋਕਦੇ ਹਨ 😂😂😂😂😂😂😂😂😂

  • @AmandeepKaur-ft4zp
    @AmandeepKaur-ft4zp 5 หลายเดือนก่อน +1

    🙏🙏

  • @harbhajansingh7257
    @harbhajansingh7257 5 หลายเดือนก่อน +2

    Ramgaria bhravana da nirman ate engineering vichbemisal yogdan hei
    baki sab una ton thlle aa

  • @bhajank1957
    @bhajank1957 5 หลายเดือนก่อน

    Proud to be moment

  • @DineshKumar-zh4bc
    @DineshKumar-zh4bc 5 หลายเดือนก่อน

    Nice ji

  • @gurmailsinghgill4971
    @gurmailsinghgill4971 5 หลายเดือนก่อน +4

    ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਦਰਬਾਰੀ ਕਵੀ ਭਾਈ ਦੁੰਨਾ ਸਿੰਘ ਹੰਡੂਰੀਆ ਵੀ ਤਰਖਾਣ ਸਿੱਖ ਸਨ, ਜਿਨ੍ਹਾਂ ਨੇ ਆਪਣੀ ਰਚਨਾ 'ਕਥਾ ਗੁਰ ਕੇ ਸੂਤਨ ਕੀ' ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਅਸਲੀ ਕਾਤਲਾਂ ਦਾ ਚਿਹਰਾ ਨੰਗਾ ਕੀਤਾ ਹੈ, ਜਦੋਂ ਕਿ ਅੱਜ ਤੱਕ ਇਹ ਝੂਠ ਬੋਲਿਆ ਜਾਂਦਾ ਸੀ ਕਿ ਕਾਤਲ ਗੰਗੂ ਬ੍ਰਾਹਮਣ ਸੀ, ਤਰਖਾਣ ਸਿੱਖਾਂ ਤੇ ਬ੍ਰਹਮਣ ਵੀਰਾਂ ਨੂੰ ਰਲ ਕੇ ਇਹਨਾ ਦੀ ਪੋਲ ਖੋਲਣੀ ਚਾਹੀਦੀ ਹੈ।

    • @azadsoch3180
      @azadsoch3180 5 หลายเดือนก่อน

      Sir g kinna ne saheed keeta c Sade sahibjadeya nu .

    • @gurmailsinghgill4971
      @gurmailsinghgill4971 5 หลายเดือนก่อน +1

      @@azadsoch3180 ਦੁੰਨਾ ਸਿੰਘ ਹੰਡੂਰੀਆ ਮੁਤਾਬਕ ਧੁੰਮੇ ਤੇ ਦਰਬਾਰੀ ਮਸੰਦਾਂ ਦੇ ਵੱਲੋਂ ਗ੍ਰਿਫਤਾਰ ਕਰਵਾਉਣ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ।

    • @azadsoch3180
      @azadsoch3180 5 หลายเดือนก่อน +1

      ਸੱਚ ਸੱਚ ਤੋਂ ਚਾਲੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਸਰ ਪਰ ਸਦੀਆਂ ਤੋਂ ਚੱਲਿਆ ਆ ਰਿਹਾ ਇਤਿਹਾਸ ਵੀ ਹੋ ਸਕਦਾ ਕਿਤੇ ਨਾ ਕਿਤੇ ਸੱਚ ਹੋਵੇ ਕਿਉਂਕਿ ਸਾਡੇ ਬਜ਼ੁਰਗ ਸਾਨੂੰ ਅਕਸਰ ਪੁਰਾਣੀਆਂ ਗੱਲਾਂ ਦੱਸਦੇ ਰਹਿੰਦੇ ਨੇ ਤੇ ਪੀੜੀ ਦਰ ਪੀੜੀ ਅੱਗੇ ਵੀ ਚਲਦੀਆਂ ਰਹਿੰਦੀਆਂ ਨੇ ਮੈਨੂੰ ਬਹੁਤੀ ਜਾਣਕਾਰੀ ਤਾਂ ਨਹੀਂ ਹੈ ਸਰ ਪਰ ਜਿੰਨੀ ਕੁ ਸੋਚ ਤੇ ਸਮਝ ਹੈ ਉਸ ਅਨੁਸਾਰ ਆਪਣੀ ਸਮਝ ਵਰਤ ਕੇ ਕੁਝ ਲਿਖ ਜਾਂ ਬੋਲ ਦਿੱਤਾ ਭੁੱਲ ਹੋਈ ਹੋਵੇ ਤਾਂ ਵਾਹਿਗੁਰੂ ਜੀ ਮੁਆਫ ਕਰਨ ਜੀ

    • @azadsoch3180
      @azadsoch3180 5 หลายเดือนก่อน

      ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਸਰ ਜੀ

  • @pannugurcharan7763
    @pannugurcharan7763 5 หลายเดือนก่อน

    I appreciate giving good knowledge to us

  • @HekulwantsinghKulwant
    @HekulwantsinghKulwant 5 หลายเดือนก่อน

    ❤🙏

  • @mukhwindersinghvirdi4704
    @mukhwindersinghvirdi4704 5 หลายเดือนก่อน

    OK g

  • @kuldipsingh3109
    @kuldipsingh3109 5 หลายเดือนก่อน +1

    Haume ahnkar Karan kuz log chhottee soch Karan bahut chhoey hn Jan mansak tor te bimar

  • @surindersonasingh5413
    @surindersonasingh5413 5 หลายเดือนก่อน

    Tarkhana ny Khalsa College,boongy foola sighburz,company bagh killaplet chwni ty kaee building da niaman kea tharamsingharkit etc,,,,,

  • @allgamer9744
    @allgamer9744 5 หลายเดือนก่อน

    👍👍🙏🙏🙏

  • @tarloksinghpunia7888
    @tarloksinghpunia7888 5 หลายเดือนก่อน +2

    ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬੀਜੈਪੀ ਲੀਡਰ ਚਡੀਗਡ ਮੋਹਾਲੀ ਦਿਖੳ ਗੁਗਲ ਤੇ ਕੱਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ

    • @tarloksinghpunia7888
      @tarloksinghpunia7888 5 หลายเดือนก่อน

      ਇਸ ਗੂਡੈ ਗੋਲਡੀ ਸੂਖਵੀਦਰ ਸਿੰਘ ਬੀਜੇਪੀ ਲੀਡਰ ਨੂੰ ਕੌਣ ਨੰਥ ਪਾਵੈਗਾ

  • @mewapurkhali5019
    @mewapurkhali5019 5 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਕੁਝ ਅਨਪੜ੍ਹ ਲੋਕ ਖ਼ਾਸ ਕਰ ਕੇ ਜੱਟ ਸਿੱਖ ਆਪਣੇ ਆਪ ਨੂੰ ਊਂਚੀ ਜਾਤ ਦਾ ਮੰਨਦੇ ਹਨ । ਸਿੱਖ ਧਰਮ ਦੀ ਵਾਗਡੋਰ ਅੱਜ ਜੱਟ ਸਿੱਖਾਂ ਦੇ ਹੱਥ ਵਿਚ ਹੈ । ਇਕ ਲੋਕ ਧੱਕੇ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਕੇ ਹਨ। ਅਸਲ ਸਿੱਖ ਵਿਚਾਰਧਾਰਾ ਤੋਂ ਕੋਹਾਂ ਦੂਰ ਹੋ ਗਏ ਹਨ। ਇਸ ਸਚਾਈ ਤੋਂ ਇਹ ਲੋਕ ਅਣਜਾਣ ਹਨ ਕਿ ਜੱਟ, ਜਾਟ, ਯਾਦਵ, ਪਟੇਲ, ਮਰਹੱਟੇ ਸ਼ੂਦਰ ਵਰਣ ਵਿਚ ਦਰਜ ਹਨ ।
    ਅੱਜ ਦੇ ਸਮੇਂ ਪੰਜ ਜਾਤੀਆਂ ਸਿੱਖ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਹਨ।
    1 ਚਮਾਰ 2 ਮਝ੍ਹਵੀ ,,,3 ਜੱਟ, 4 ਭਾਈ ਮਰਦਾਨਾ ਦੀ ਔਲਾਦ ਅਤੇ 5 ਸੋਢੀ ਬੇਦੀ ਜਿਨਾਂ ਨੂੰ ਭਾਪੇ ਕਿਹਾ ਜਾਂਦਾ ਹੈ। ਪਹਿਲੀਆਂ ਤਿੰਨ ਜਾਤੀਆਂ ਮਾਰਸ਼ਲ ਜਾਤੀਆਂ ਹਨ। ਜੱਟ ਸਿੱਖ ਨੇ ਚਮਾਰ ਅਤੇ ਮਝ੍ਹਵੀਆਂ ਨੂੰ ਸਿੱਖੀ ਤੋਂ ਦੂਰ ਧੱਕ ਦਿੱਤਾ। ਇਹ ਲੋਕ ਡੇਰਿਆਂ ਵਿਚ ਚਲੇ ਗਏ। ਤਰਖਾਣ ਲੁਹਾਰ ਨੂੰ ਜੱਟ ਸਿੱਖ ਨੂੰ ਰਾਜਨੀਤੀ ਤੋਂ ਦੂਰ ਧੱਕ ਰਿਹਾ ਹੈ। ਭਾਪੇ ਬੀ ਜੇ ਪੀ ਦੇ ਨਾਲ ਜਾ ਮਿਲੇ ਹਨ ।
    ਇਕਲਾ ਜੱਟ ਸਿੱਖ ਰਹਿ ਗਿਆ, ਇਸ ਲਈ ਮਾਰ ਖਾ ਗਿਆ ।
    ਭਾਈ ਮਰਦਾਨਾ ਜੀ ਦੀ ਔਲਾਦ ਸਿੱਖ ਵਿਚਾਰਧਾਰਾ ਉਤੇ ਪੂਰੀ ਤਰਾਂ ਖੜ੍ਹੀ ਹੈ ਪਰ ਇਸ ਨੂੰ ਅਣਗੌਲਿਆਂ ਗਿਆ ਹੈ।
    ਇਕ ਖਾਸ ਗੱਲ ਜਿਹੜੀ ਇੱਥੇ ਵੀ ਵਿਚਾਰੀ ਗਈ ਹੈ ਕਿ ਤਰਖਾਣ ਲੁਹਾਰ ਅਤੇ ਚਮਾਰ ਸੈਂਕੜੇ ਸਾਲਾਂ ਤੋਂ ਨਿਪੁੰਨ ਇੰਜਨੀਅਰ ਹਨ। ਸਾਡੇ ਸਮਾਜ ਨੇ ਕਦਰ ਨਹੀਂ ਪਾਈ। ਗਿਆਨੀ ਜ਼ੈਲ ਸਿੰਘ ਨੂੰ ਵੀ ਗੁੱਲੀ ਘੜ ਕਹਿੰਦੇ ਰਹੇ ਹਨ। ਭਾਰਤ ਦੇਸ਼ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਵਿਦਵਾਨ ਡਾਕਟਰ ਅੰਬੇਦਕਰ ਦੀ ਵੀ ਕਦਰ ਨਹੀਂ ਕਰਦੇ।
    ਮੇਵਾ ਸਿੰਘ ਪੁਰਖਾਲੀ

  • @DAWINDERSINGH-c6n
    @DAWINDERSINGH-c6n 23 วันที่ผ่านมา

    ਨਿਰੰਕਾਰੀਆਂ ਦੇ ਗੁਰੂ ਨੂੰ ਵੀ ਗੋਲੀ ਮਾਰਨ ਵਾਲਾ ਭਾਈ ਰਣਜੀਤ ਸਿੰਘ ਰਾਮਗੜੀਆ ਤਰਖਾਣਾ ਦਾ ਮੁੰਡਾ ਹੈ

  • @JaswinderKaur-ke8ce
    @JaswinderKaur-ke8ce 5 หลายเดือนก่อน +1

    ਛੋਟੀ ਸੋਚ ਤੇ ਛੋਟੇ ਲੋਕ

  • @harjitsinghjheetajheeta4415
    @harjitsinghjheetajheeta4415 5 หลายเดือนก่อน

    Tarkhanh lohar suniar Sansar dey engneer hun Cars hawaee jahaj rocket jo v banhay sabh ehna di denh hun

  • @HarpalSingh-qd5lp
    @HarpalSingh-qd5lp 5 หลายเดือนก่อน

    Harr ekk kirti nu Salaam hai g kisse da mazak ni udana chahida

  • @balwinderkaur5763
    @balwinderkaur5763 5 หลายเดือนก่อน +1

    Sannu man a tarkhan yat te

  • @harjindersingh7755
    @harjindersingh7755 5 หลายเดือนก่อน +2

    ਭਰਾਵਾਂ ਤੂੰ ਵੀ ਤੇ ਭਾਈ ਚਾਰੇ ਨੂੰ ਨੀਵਾਂ ਦਿਖਾ ਰਿਹਾ ਹੈ ਰਾਮਗੜ੍ਹੀਆ ਭਾਈਚਾਰਾ ਕਹਿ

  • @ajmersingh7992
    @ajmersingh7992 5 หลายเดือนก่อน

    ਤਿੰਨ ਦਹਾਕੇ ਪਹਿਲਾਂ S Y L ਨਹਿਰ ਨੂੰ ਡੱਕਾ (ਬੰਨ) ਲਾਉਣ ਵਾਲਾ ਸਰਦਾਰ ਬਲਵਿੰਦਰ ਸਿੰਘ ਜਟਾਣਾ ਤਰਖਾਣ ਬਿਰਾਦਰੀ

  • @ParveenkumardhimanParveenkumar
    @ParveenkumardhimanParveenkumar 5 หลายเดือนก่อน

    Mtlv banun too pela ok jibyy

  • @DAWINDERSINGH-c6n
    @DAWINDERSINGH-c6n 23 วันที่ผ่านมา

    ਸੋਰੀ ਨੂੰ ਮਾਰਨ ਵਾਲਾ ਵੀ ਸੂਰਮਾ ਭਾਈ ਸੰਦੀਪ ਸਿੰਘ ਰਾਮਗੜੀਆ ਤਰਖਾਣਾ ਦਾ ਮੁੰਡਾ ਸੀ

  • @baljeetsinghbaljeet4809
    @baljeetsinghbaljeet4809 5 หลายเดือนก่อน

    Eh kom kde apneya de skke nhi hunde....ik hankari kom hundi a....kde kise garib de kam nhi ondi te ..gariba di dihaddiya tak kha jande ne....

  • @ParveenkumardhimanParveenkumar
    @ParveenkumardhimanParveenkumar 5 หลายเดือนก่อน

    Tu mama lagdaa tarkana daa video banun da

  • @AvtarSingh-y8u2q
    @AvtarSingh-y8u2q 5 หลายเดือนก่อน

    Pure barmand ki rachna bi kisi ramgriya dawara hi kigai hai

  • @preet7308
    @preet7308 4 หลายเดือนก่อน

    Kitta koi v Mada nhi, baki je koi Sikh hai usidi hor koi kaum ya bradri nahi. Je hor koi kaum ya baradri nu manna ta Fer oh Sikh nahi.
    Naale, kise de kitte(work) ton boht sare bewkoof log mazaak bnaunde ne.
    Mai boht sare apne ramgarhiye dosta nu hor kauma da mazaan bnande v dekheya hai jive ke komboja nu eh ghande khane ya jatt baniye keh ke mazaak bnaunde ne ohna da.
    So mere veero na kise da mazaak bnao na khud mazaak bano. Sikh bano, jatt, ramgarhiye ya bhaape cho Bahar niklo saade guru sahib ne sanu sab nu brabrta bakhshi hai.
    Aapsi futt da koi fayada nhi. Bahar hor dushman boht ne Jina naal asi ikkathe ho ke hi mukabla kr sakde ha 🙏🙏

  • @mvirdi47
    @mvirdi47 5 หลายเดือนก่อน +2

    Gulikarh kehan wale nu mughal kah ke bulao

  • @satishurdu9818
    @satishurdu9818 5 หลายเดือนก่อน

    Engneering thay badshah, kalakari thay Master, tarkhaan bhayicharay nu, nich brahmnwadi mnnuwadi hindu luteri qom ne dhakkay naal hi hwayi dam Guru jo hwaa chon paida kita, yani vishawkrma thay Under Lay ayay. Jadon K duniya ch kday vi vishawkrma kday hoyiya hi nahi si.

  • @laxmanramgharia5125
    @laxmanramgharia5125 5 หลายเดือนก่อน

    Asi he kala aira gaira nu de rahe hai,jo ki Ramgriya samaj da nuksan kar rahe hai ,, Kai jatt log kahende asi he,,kam das ke karvaune hai,te Ramgriya nu sikhaune hai,,,kuch log gatia soch vale hai, dhayan nahi,, satsriakal ji

  • @AvtarSingh-mc8en
    @AvtarSingh-mc8en 5 หลายเดือนก่อน

    Mai gusa n ji karda jo malik ne bnaya oh rehna bilkul ithas vich bhut vadq nam jalam nu sodha launa

  • @nathasingh1254
    @nathasingh1254 5 หลายเดือนก่อน +3

    ਪਤਾ ਨਹੀਂ ਬਕਵਾਸ ਕਰਨ ਨਾਲ਼ ਕੀ ਮਿਲਦਾ ਹੈ।

  • @ParveenkumardhimanParveenkumar
    @ParveenkumardhimanParveenkumar 5 หลายเดือนก่อน

    Tarkhan na hon taa thodaa khodi mul ni samje kush samjo video too pele

  • @SurinderSingh-me6wo
    @SurinderSingh-me6wo 5 หลายเดือนก่อน +1

    Jo log Jyada apne aap ko Jat Jat kar rahe hain vah sirf ek mamuli Kisan hai agar aisa Na Hota vah thoda sa Paisa aane ke bad apne aap ko Unchi jaati Kahane lag Jaate Hain Maharaja Ranjit Singh se pahle Maharaja Jassa Singh Ramgarhia ka raj Raaj ke hisab se chalo to Maharaja Jassa Singh Ramgarhia ke hisab se to ramgadhiya kom sabse Unchi hai aur dusri Baat Ramgarhia apni technical line ka Hi Kam Karte Hain use technical line ke andar to Sabhi aaj ke time mein ghuse hue hain jat yeyi kam kar rahe hain baniya bhi vah kam kar rahe hain Vahi kam kar rahe hain Sare ke sare technical line Mein Khud ghuse hue hain Sare ke sare Khud ramgadiya Bane hue hain aur Jaat ko geet gakar gane gakar Marasi Bane hue hain mrashiyon ka kam hota hai vah Marasi Bane dikha rahe hain Jatt isaiyon ka Padri Jat Jisne apni Pagdi bhech Di Punjab ke andar kitne jaton ne apni pahadiyan utaar kar bech Di Hain Bal Kata ke ghoom rahe hain Kahe Ke vah Sardar Hai Kahe Ke Guru Govind singh Sikh hua khalsa Guru Gobind Singh Ji ke hai aur Jata to pure vaise hi apne aap ka majak Uda rahe hain Ravneet Bittu MS Bitta yah Kaun Hai yah Bhi To Kam ke Gaddar Hai yah Jatt

    • @preet7308
      @preet7308 4 หลายเดือนก่อน

      Boht nafrat kr rahe ho jatt se. Tum mein aur un logo mein kya Farah hai fir
      Kitta koi v Mada nhi, baki je koi Sikh hai usidi hor koi kaum ya bradri nahi. Je hor koi kaum ya baradri nu manna ta Fer oh Sikh nahi.
      Naale, kise de kitte(work) ton boht sare bewkoof log mazaak bnaunde ne.
      Mai boht sare apne ramgarhiye dosta nu hor kauma da mazaan bnande v dekheya hai jive ke komboja nu eh ghande khane ya jatt baniye keh ke mazaak bnaunde ne ohna da.
      So mere veero na kise da mazaak bnao na khud mazaak bano. Sikh bano, jatt, ramgarhiye ya bhaape cho Bahar niklo saade guru sahib ne sanu sab nu brabrta bakhshi hai.
      Aapsi futt da koi fayada nhi. Bahar hor dushman boht ne Jina naal asi ikkathe ho ke hi mukabla kr sakde ha 🙏🙏

  • @dilsingh9318
    @dilsingh9318 5 หลายเดือนก่อน

    Hun ta sare gullighar bane han

  • @KulwantsinghRiar-hk8wj
    @KulwantsinghRiar-hk8wj 5 หลายเดือนก่อน +1

    ਕਿਉਂਇਤਿਹਾਸ ਨੂੰ ਗਲਤ ਪੇਸ਼ ਕਰ ਹੋ ਜਸਾਸਿਘ ਨਾਰਾਜ਼ਗੀ ਦਾ ਕਿਲਾ ਫਤਿਹਗੜ੍ਹ ਕੀਤਾ ਸੀ ਜਿਸ ਤੋਂ ਉਸ ਦਾ ਨਾ ਰਾਮਗੜੀਆ ਪੈ ਗਿਆ ਸੀ

  • @sadhusingh5342
    @sadhusingh5342 5 หลายเดือนก่อน

    Jasa S Ram gharia Ram roti kile t0 piar naki Jat pat to

  • @Sam-m6o1v
    @Sam-m6o1v 5 หลายเดือนก่อน

    What is jatt ki hai yar