Amritpal Singh MP ਦੇ ਪਿਤਾ ਦਾ ਅਹਿਮ ਇੰਟਰਵਿਊ | Jasveer Singh Show

แชร์
ฝัง
  • เผยแพร่เมื่อ 10 ม.ค. 2025

ความคิดเห็น • 299

  • @JasveerSinghShow
    @JasveerSinghShow  วันที่ผ่านมา +63

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @GurmeetKaur-xt4wp
      @GurmeetKaur-xt4wp วันที่ผ่านมา +4

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਜੀ 🙏

    • @GurjitSingh-o9d
      @GurjitSingh-o9d วันที่ผ่านมา +2

      ਕੌਮੀ ਜੋਦਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਪ੍ਰਧਾਨ ਬਣਾਓ

    • @tumerarakha1699
      @tumerarakha1699 วันที่ผ่านมา

      ਠੀਕ ਹੈ ਪਰ ਸੱਚੀ ਪੱਤਰਕਾਰਤੀਕਾ ਕਰਿਓ।

  • @KirtisinghPunjabto
    @KirtisinghPunjabto วันที่ผ่านมา +160

    ਜਿਹੜੇ ਭਾਊ ਨੂੰ ਪਿਆਰ ਕਰਦੇ ਦੱਬ ਕੇ ਕਰਦੋ ਸ਼ੇਅਰ , ਨਵੀਂ ਪਾਰਟੀ ਨਾਲ ਜੁੜੋ ਨੌਜਵਾਨੋ

    • @Humanity0101
      @Humanity0101 วันที่ผ่านมา +3

      Ik hal 22 sahib azadi ni ta 90% gal ta 1947 di kar rahe Sikh kaum de gaddar masand te dukandar.

  • @JaspalSingh-ry8ng
    @JaspalSingh-ry8ng วันที่ผ่านมา +83

    MP ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤❤Akal

  • @Singh-vk8bk
    @Singh-vk8bk วันที่ผ่านมา +69

    ਬਾਈ ਜਸਵੀਰ ਸਿੰਘ ਪੰਥ ਦੀ ਆਵਾਜ ਹੋ ਤੁਸੀਂ ਬਹੁਤ ਸੋਹਣੀ ਗੱਲਬਾਤ

  • @Gill3495
    @Gill3495 วันที่ผ่านมา +77

    ਜਸਵੀਰ ਸਿੰਘ ਬਹੁਤ ਸੋਹਣੀ ਪੱਤਰਕਰਤਾ..
    ਬਾਕੀ ਬਾਪੂ ਤਰਸੇਮ ਸਿੰਘ ਬਹੁਤ ਚੰਗੀ ਰੂਹ ਆ.... ਅਤੇ ਇਕ ਗੱਲ ਹੋਰ ਅੱਜ ਦੇ ਸਮੇ ਅਮ੍ਰਿਤਪਾਲ ਨੌਜਵਾਨਆ ਦੇ ਦਿਲ ਦੀ ਧੜਕਣ ਆ ਜੋ ਕੇ ਕਦੇ ਬਾਕੀ ਪਾਰਟੀਆਂ ਤੋਂ ਰੋਕ ਨੀ ਹੋਣੀ ਭਾਈ ਅਮ੍ਰਿਤਪਾਲ ਦੇ ਇਕ ਬੋਲ ਤੇ ਲੱਖਾ ਹੀ ਨੌਜਵਾਨ ਕੁਰਬਾਨੀ ਦੇਣ ਨੂੰ ਤਿਆਰ ਨੇ. ਬਸ ਵੇਟ ਆ ਭਾਈ ਸਾਹਿਬ ਦੇ ਬਾਹਰ ਆਉਣ ਦੀ... ਵਾਹਿਗੁਰੂ ਜੀ ਕਾ ਖਾਲਸਾ.. ਵਾਹਿਗੁਰੂ ਜੀ ਕੀ ਫਤਿਹ 🙏

    • @CharanSinghSandhu-r4q
      @CharanSinghSandhu-r4q วันที่ผ่านมา +5

      Veer ji bilkul right hai 💯💯💯💯💯🙏💐✌️💐✌️💐✌️🎉

    • @CharanSinghSandhu-r4q
      @CharanSinghSandhu-r4q วันที่ผ่านมา +3

      Waheguru ji ka Khalsa Waheguru ji ki Fateh 🙏

    • @kirangill136
      @kirangill136 21 ชั่วโมงที่ผ่านมา

      ਬਿਲਕੁਲ ਸਹੀ ਕਿਹਾ ਬਾਈ ਜੀ ਤੁਸੀ

  • @BalkarSingh-dc1oq
    @BalkarSingh-dc1oq วันที่ผ่านมา +61

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @ShubegSingh-q5b
    @ShubegSingh-q5b วันที่ผ่านมา +54

    ਭਾਈ ਅੰਮ੍ਰਿਤਪਾਲ ਸਿੰਘ ਜੀ ਜਰੂਰ ਫਤਹਿ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @BaljitSingh-ts9nk
    @BaljitSingh-ts9nk วันที่ผ่านมา +40

    ਜਸਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ

  • @baljitsingh9283
    @baljitsingh9283 วันที่ผ่านมา +61

    ਭਾਈ ਅਮ੍ਰਿਤਪਾਲ ਸਿਂਘ ਨੂ ਪਾਰਟੀ ਦੇ ਪ੍ਰਧਾਨ ਬਣਾਓ ਤੇ ਬੀਬੀ ਖਾਲੜਾ ਜੀ ਨੂਂ ਮੁਖ ਮੰਤਰੀ ਬਣਾਓ

    • @inderpalsinghkhalsa3235
      @inderpalsinghkhalsa3235 วันที่ผ่านมา +4

      Pardhan te apna piyo bna lya cm aap banan nu firda

    • @baljitsingh9283
      @baljitsingh9283 วันที่ผ่านมา +10

      @inderpalsinghkhalsa3235 ਫਿਰ ਕੀ ਹੋਆ ਜੇ ਆਪ ਬਣ ਜਾਓ ਦੂਜਿਆ ਨਾਲ਼ੋਂ ਤੇ 100 ਗੁਣਾ ਚੰਗਾ ਤੁਹਾਨੂ ਤੁਹਾਡੇ ਬਾਦਲ ਮੁਬਾਰਿਕ ਹੋਣ

    • @inderpalsinghkhalsa3235
      @inderpalsinghkhalsa3235 วันที่ผ่านมา +1

      @baljitsingh9283 Badal cong nu apni juti te rakhi de

    • @baljitsingh9283
      @baljitsingh9283 วันที่ผ่านมา +6

      @@inderpalsinghkhalsa3235 ਤੇ ਫਿਰ ਅਮ੍ਰਿਤਪਾਲ ਸਿਂਘ MP ਤੋਂ ਕਿਓ ਚਿੜ ਰਹੇ ਹੋਂ

    • @inderpalsinghkhalsa3235
      @inderpalsinghkhalsa3235 วันที่ผ่านมา +2

      @baljitsingh9283 sant Bhindrawaleya de fan aa koi ohna di copy kre oh ni manjoor jad ki kehni karni da Pura na hoye gla da kdah bnya pehla savidhan nu gala kdiya aaj us savidhan da hath thoka ban gya

  • @RajpajiRaj
    @RajpajiRaj วันที่ผ่านมา +48

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਬਹੁਤ ਵਧੀਆ ਵੀਰ ਜਸਬੀਰ ਸਿੰਘ ਜੀਓ ਅਖੀਰ ਸੱਚ ਦੀ ਜਿੱਤ ਹੋਵੇਗੀ

    • @Humanity0101
      @Humanity0101 วันที่ผ่านมา +1

      Ik hal azadi 22 hor koi jitt ni honi.

  • @AvtarSingh-gz8bj
    @AvtarSingh-gz8bj วันที่ผ่านมา +30

    ਬਹੁਤ ਵਧੀਆ ਵੀਚਾਰ ਸਿੰਘ ਸਾਬ ਜੀ

  • @GrewalPavitar
    @GrewalPavitar วันที่ผ่านมา +24

    ਬਹੁਤ ਵਧੀਆ ਵਿਚਾਰ ਬਾਪੂ ਜੀ

  • @Panjab_ਪੰਜਾਬ
    @Panjab_ਪੰਜਾਬ วันที่ผ่านมา +27

    ਚੜ੍ਹਦੀ ਕਲਾ

  • @mukhtarsingh3581
    @mukhtarsingh3581 วันที่ผ่านมา +26

    ਭਾਈ ਜਸਵੀਰ ਸਿੰਘ ਤੇ ਸ ਤਰਸੇਮ ਸਿੰਘ ਜੀ ਡਰ ਤਾਂ ਐਨਾ ਦਿਸਣ ਲੱਗ ਪਿਆ ਕਿ ਭਾਈ ਅਮ੍ਰਿਤਪਾਲ ਸਿੰਘ ਤੇ UAPA ਲਾਕੇ ਜੇਲ੍ਹ ਵਿੱਚ ਈ ਰੱਖਣ ਲਈ ਹਰ ਕੋਸ਼ਿਸ਼ ਕਰ ਰਹੇ ਆ ਪਰ ਕਲਗੀਧਰ ਪਾਤਸ਼ਾਹ ਕਿਰਪਾ ਜਰੂਰ ਕਰਨਗੇ

  • @KanwaljitSingh-pm1mx
    @KanwaljitSingh-pm1mx 16 ชั่วโมงที่ผ่านมา +6

    ਇਕ ਨਾਹਰਾ ਦਿੱਤਾ ਜਾਵੇ! NSA ਲਾਇਆ ਸੀ ਅਸੀ MP ਬਣਾਇਆ ਹੁਣ UAPA ਲਾਇਆ ਹੁਣ CM ਬਣਾਵਾਗੇ ਭਾਈ ਅੰਮ੍ਰਿਤਪਾਲ ਨੂੰ ❤

  • @KalaSerron
    @KalaSerron วันที่ผ่านมา +36

    ਪਾਲਟੀ ਦਾ ਨਾ ਰੱਖੋ ਵਾਰਿਸ ਪੰਜਾਬ ਦੇ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @GurmeetKaur-xt4wp
    @GurmeetKaur-xt4wp วันที่ผ่านมา +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ,ਵੀਰਜੀ🙏,ਬਹੁਤ ਹੀ ਵਧੀਆ postive ਵਿਚਾਰ ਵਟਾਂਦਰਾ ਜੀ🙏ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਿੱਖ ਸਿੱਖੀ ਖਾਲਸਾ ਪੰਥ ਨੂੰ 🙏🙏

  • @Sikhkome1313
    @Sikhkome1313 วันที่ผ่านมา +17

    ਪੱਤਰਕਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਬਾਪੂ ਜੀ ਅਸੀਂ ਤੁਹਾਡੇ ਨਾਲ ਹਾਂ ਅੱਗੇ ਵੀ ਐਮਪੀ ਭਾਈ ਅੰਮ੍ਰਿਤ ਪਾਲ ਜੀ ਨੂੰ ਬਣਾਇਆ ਸੀ ਹੁਣ ਵੀ ਬਣਾਵਾਂਗੇ

  • @surjeetsighsonu7896
    @surjeetsighsonu7896 วันที่ผ่านมา +15

    ਬਹੁਤ ਵਧੀਆ ਵਿਚਾਰ ਦਿੱਤੇ ਭਾਊ ਜੀ ਨੇ

  • @JaspalSingh-ry8ng
    @JaspalSingh-ry8ng วันที่ผ่านมา +18

    ਵਾਹਿਗੁਰੂ ਜੀ ❤❤

  • @AbhiTaj-jr3wv
    @AbhiTaj-jr3wv 13 ชั่วโมงที่ผ่านมา +5

    ਐਨਾ ਧੱਕਾ ਹੋਣ ਦੇ ਬਾਵਜੂਦ ਬੀ ਬਾਪੂ ਤਰਸੇਮ ਸਿੰਘ ਖਾਲਸਾ ਬੜੀ ਚੜਦੀ ਕਲਾ ਚ ਏ

  • @SanbirSidhu-xy6ks
    @SanbirSidhu-xy6ks วันที่ผ่านมา +19

    MP ਭਾਈ ਅੰਮ੍ਰਿਤਪਾਲ ਸਿੰਘ ਜੀ ❤

  • @kamaljitkaur5771
    @kamaljitkaur5771 วันที่ผ่านมา +11

    ਸ਼ੁਕਰ ਹੈ ਵਾਹਿਗੁਰੂ ਜੀ ਦਾ ਉਹਨਾਂ ਨੇ ਕੁਝ ਸੱਚੇ ਸੁੱਚੇ ਲੋਕ ਇਸ ਕਲਯੁਗ ਸਮੇਂ ਚ ਭੇਜੇ ਹੋਏ ਹਨ

  • @darshansaini5572
    @darshansaini5572 วันที่ผ่านมา +4

    ਬਾਪੂ ਜੀ ਅਕਾਲ ਪੁਰਖ ਆਪ ਜੀ ਅਤੇ ਆਪ ਜੀ ਦੇ ਗੁਰਮਤੀ ਸੋਚ ਵਾਲਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਾਕਿ ਇਨਸਾਨੀਅਤ ਅਤੇ ਸਰਬਤ ਦੇ ਭਲੇ ਦੇ ਗੁਰਮਤੀ ਸਿਧਾਂਤ ਅਨੁਸਾਰ ਸੱਚ ਹੱਕ ਇਨਸਾਫ਼ ਦਾ ਸਮਾਂ ਲਿਆ ਸਕੀਏ।

  • @kelloggole5458
    @kelloggole5458 23 ชั่วโมงที่ผ่านมา +8

    ਸਰਕਾਰ ਦੀ ਜਾਨ ਨਿਕਲਦੀ ਆ ਅੰਮ੍ਰਿਤਪਾਲ ਸਿੰਘ ਦਾ ਨਾਮ ਸੁਣ ਕੇ 😅

  • @GursewaksinghSewakmaan
    @GursewaksinghSewakmaan วันที่ผ่านมา +7

    ਤੁਹਾਡੀ patarkari nu salaam a veer

  • @Gurmelchahal71
    @Gurmelchahal71 วันที่ผ่านมา +15

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਇੱਕ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਹੀਰਾਂ ਬੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਕਦੇ ਵੀ ਇਹੋ ਜਿਹਾ ਗ਼ਲਤ ਕੰਮ ਨਹੀਂ ਕਰ ਸਕਦਾ ਭਾਈ ਅੰਮ੍ਰਿਤਪਾਲ ਸਿੰਘ ਇਹੋ ਜਿਹਾ ਗ਼ਲਤ ਕੰਮ ਕਦੇ ਸੋਚ ਵੀ ਨਹੀਂ ਸਕਦਾ ਕਰਨਾ ਤਾਂ ਦੂਰ ਦੀ ਗੱਲ ਹੈ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਜੋਹਦੇ ਸੂਰਮੇ ਮਾਵਾਂ ਰੋਜ ਰੋਜ ਨਹੀਂ ਜੰਮਦੀਆਂ

  • @amarjitkaur8273
    @amarjitkaur8273 วันที่ผ่านมา +16

    ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @kskdawaljitsingh2960
    @kskdawaljitsingh2960 วันที่ผ่านมา +9

    ਵਾਹਿਗੁਰੂ ਸਿੱਖ ਕੌਮ ਨੂੰ ਇਨਸਾਫ ਦਿਓ ਜੀ।

  • @LaddiDhillon-t7s
    @LaddiDhillon-t7s วันที่ผ่านมา +17

    ਭਾਈ ਆਮ੍ਰਿਤਪਾਲ ਸਿੰਘ ਖਾਲਸਾ ❤

  • @PrincipalKhalsa
    @PrincipalKhalsa วันที่ผ่านมา +14

    ਭਾਈ ਅੰਮ੍ਰਿਤਪਾਲ ਸਿੰਘ ਮੈਬਰ ਪਾਰਲੀਮੈਟ ਹੀ ਅਕਾਲੀ ਹੈ। ਬਾਦਲ ਕਾਲੀ ਨੇ

  • @PB65MOHALIpannu
    @PB65MOHALIpannu 6 ชั่วโมงที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਜੀ ਸਾਰੀਆਂ ਗੱਲਾਂ ਦਾ ਜਵਾਬ ਦੇਣਗੇ ਇਹ ਜਿਹੜੀਆਂ ਅੱਜ ਗੱਲਾਂ ਹੋ ਰਹੀਆਂ ਬਾਪੂ ਜੀ ਨੂੰ ਤੇ ਬੀਬੀ ਨੂੰ ਗੱਲਾਂ ਪੁੱਛਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਇਹਨਾਂ ਦੀਆਂ ਗੱਲਾਂ ਦਾ ਜਵਾਬ ਦੇਣਗੇ ਸਾਰੀਆਂ ਦਾ ਬਹੁਤ ਜਲਦ
    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🙏

  • @DaljitSingh-u3l
    @DaljitSingh-u3l 20 ชั่วโมงที่ผ่านมา +2

    ਦੀਪ ਸਿੱਧੂ ਵੀਰ ਇਸ ਭੰਡ ਸਤਕਾਰ ਬਾਰੇ ਤੇ ਕੇਂਦਰ ਸਰਕਾਰ ਬਾਰੇ ਦਸ ਗਏ ਸੀ ਸਾਰਾ ਕੁੱਝ ਸਾਡੇ ਨੌਜਵਾਨਾਂ ਉਤੇ uapa nsz ਲਾਉਣਗੇ ਏ ਵੀਡਿਓ ਹੋਣਗੀਆਂ ਨੈੱਟ ਤੇ ਦੀਪ ਵੀਰੇ ਦੀਆ

  • @PB38Babbal
    @PB38Babbal วันที่ผ่านมา +4

    ਜਸਵੀਰ ਸਿੰਘ ਜੀ, ਆਪਣੇ ਸਿੱਖਾਂ ਦੀਆਂ ਵੋਟਾਂ ਵੱਖ ਵੱਖ ਪਾਰਟੀਆਂ ਕਾਰਨ ਵੰਡੀਆਂ ਜਾਣਗੀਆਂ ਅਤੇ ਦੂਜੇ ਧਰਮਾਂ ਦੀਆਂ ਵੋਟਾਂ ਹੋ ਸਕਦਾ ਇੱਕ ਪਾਸੇ ਪੈ ਜਾਣ ਜਿਵੇਂ ਬੀ ਜੇ ਪੀ ਕਰ ਰਹੀ ਹੈ ਸੋ ਇਹ ਨਾਂ ਹੋਵੇ ਸਿੱਖਾਂ ਦੀਆਂ ਵੋਟਾਂ ਖਿੱਲਰ ਜਾਣ ਅਤੇ ਇਸ ਦਾ ਫਾਇਦਾ ਬੀਜੇਪੀ ਲੈ ਜਾਵੇ ਪੰਜਾਬ ਵਿੱਚ। ਸੋਚੀਉ ਜ਼ਰੂਰ।

  • @GurnamSingh-nd5yt
    @GurnamSingh-nd5yt วันที่ผ่านมา +6

    ਗੁਰੂਆਂ ਤੇ ਸ਼ਹੀਦ ਸਿੰਘਾਂ ਦਾ ਨਾਮ ਲੈਂਦੈ ਹਨ ਅਤੇ ਫਿਰ ਪੂਰਾ ਨਹੀਂ ਕਰਦੇ ਬਦਲ ਕੇ ਸਾਡੇ ਗੁਰੂਆਂ ਸਹੀਦ ਸਿੰਘਾ ਦੇ ਕੀਤੇ ਮਹਾਨ ਕਾਰਜ ਤੇ ਕਿਨਤੁ ਪ੍ਰੰਤੂ ਲੋਕੀ ਕਰਦੇ ਹਨ ਜੀ

  • @SukhwindarSingh-g1b
    @SukhwindarSingh-g1b วันที่ผ่านมา +11

    Waheguru ji chadi Kala kare

  • @GurnamSingh-nd5yt
    @GurnamSingh-nd5yt วันที่ผ่านมา +4

    ਜੈਰਾ ਕਹਿਣੀ ਕਰਨੀ ਦੇ ਪੂਰੇ ਨਹੀਂ ਉਹਨਾਂ ਕੋਲੋਂ ਜ਼ਰੂਰ ਪੁਛੋਗੇ ਤੇ ਦੁਬਾਰਾ ਸੋਚ ਸਮਝ ਕੇ ਬੋਲਨ ਗੇ ਕੌਮ ਜਾਗੇ ਦੋਗਲਿਆਂ ਲੋਕਾਂ ਨੂੰ ਸਵਾਲ ਕਰੋ ਜਬਾਬ ਮੰਗੋ ਸੱਚ ਦਾ ਸਾਥ ਦੇਣ ਦੀ ਕਿਰਪਾ ਕਰੋ ਜੀ ਫਤਹਿ ਪ੍ਰਵਾਨ ਹੋਵੇ ਜੀ

  • @ਪੰਜਾਬ-ਟ6ਭ
    @ਪੰਜਾਬ-ਟ6ਭ วันที่ผ่านมา +7

    ਭਾਉ ਜਿੰਦਾਬਾਦ ✊✊✊

  • @RimpySangha
    @RimpySangha วันที่ผ่านมา +8

    Good work

  • @SukhwinderSingh-go5fr
    @SukhwinderSingh-go5fr 19 ชั่วโมงที่ผ่านมา +2

    Bhut shone vichaar bappu ji de ❤

  • @simrankaur-op3gt
    @simrankaur-op3gt วันที่ผ่านมา +6

    Great decision 🎉🎉

  • @KuldeepSingh-nx3lc
    @KuldeepSingh-nx3lc วันที่ผ่านมา +6

    ਇਹ ਸਰਕਾਰ ਤੇ ਬਾਦਲ ਟੋਲੇ ਰਲ UPA ਲਵਾਇਆ ਜੇ ਅਮਿਤਪਾਲ ਸਿੰਘ ਬਹਾਰ ਆਗਿਆ ਤਾ ਸਾਡਾ ਬਿਸਤਰਾ ਗੋਲ ਹੋ ਜਾਣਾ ਇਹਨਾ ਇਹ ਤਾ ਪਤਾ ਹੈ ਅਗੇ ਵੀ ਜੇਲ ਬੈਠਾ ਹੀ ਜਤਾਇਆ ਸੀ ਹੁਣ ਵੀ ਜਤਾਵਾ ਜੇ ਨਾ ਬਹਾਰ ਨਾ ਆਇਆ ਤਾ ਪਰ ਕਾਨੂਨੀ ਤੋਰ ਤੇ ਤਾ ਗਲਤ ਹੋਇਆ ਮੈ ਉਸ ਦਾ ਵਿਰੋਧ ਕਰਦਾ ਹਾ ❤❤

  • @GurnamSingh-nd5yt
    @GurnamSingh-nd5yt วันที่ผ่านมา +10

    ਮੇਰੀ ਬੇਨਤੀ ਕਿਸੇ ਨੂੰ ਗਾਲ਼ਾਂ ਨਾਂ ਦਿਉ ਸਮਝ ਦਾਰੀ ਨਾਲ ਸੋਚ ਸਮਝ ਕੇ ਜਬਾਬ ਦਿਉ ਜੀ

  • @PB65MOHALIpannu
    @PB65MOHALIpannu 6 ชั่วโมงที่ผ่านมา

    ਭਾਈ ਜਸਬੀਰ ਸਿੰਘ ਜੀ ਪੱਤਰਕਾਰ ਬਹੁਤ ਵਧੀਆ ਤੁਹਾਡੀਆਂ ਗੱਲਾਂ ਬਾਤਾਂ 🙏

  • @rajanpreetkaur121
    @rajanpreetkaur121 วันที่ผ่านมา +11

    ਪੰਥ ਦੀ ਸਾਂਝੀ ਪਾਰਟੀ ਹੋਣੀ ਚਾਹੀਦੀ ਸੀ ਕਿੱਸੇ ਵੀ ਇਕ ਧਿਰ ਦਾ ਆਗੂ ਨਹੀਂ ਸੀ ਹੋਣਾ ਚਾਹੀਦਾ

    • @user-og4in5yx2i
      @user-og4in5yx2i วันที่ผ่านมา +2

      ਪੰਥ ਇਕੱਠਾ ਵੀ ਤਾਂ ਨਹੀ ਹੋ ਰਿਹਾ।ਭਾਈ ਅੰਮ੍ਰਿਤਪਾਲ ਸਿੰਘ ਨੇ ਨਵੀਂ ਪਾਰਟੀ ਬਣਾਈ ਹੈ ਪਰ ਲੋਕ ਕਿੰਨਾ ਸਾਥ ਦੇਣਗੇ ਇਹ ਵੇਖਣ ਵਾਲੀ ਗੱਲ ਹੈ।ਅਸਲ ਵਿੱਚ ਸਰਬੱਤ ਖਾਲਸਾ ਸੱਦਣ ਲਈ ਪੰਥ ਨੂੰ ਸੋਚਣਾ ਚਾਹੀਦਾ ਹੈ।ਪਰ ਕਰੀਏ ਕੀ ਸਾਰੇ ਆਪੋ ਆਪਣੀ ਡਫਲੀ ਵਜਾ ਰਹੇ ਨੇ

    • @GurpreetSingh-qb1vu
      @GurpreetSingh-qb1vu 17 ชั่วโมงที่ผ่านมา

      ​@@user-og4in5yx2iswaal ta ehe hai imaandar kon hai

  • @sukhjitsingh3707
    @sukhjitsingh3707 4 ชั่วโมงที่ผ่านมา

    ਜਸਵੀਰ ਸਿੰਘ ਜੀ ਬਹੁਤ ਵਧੀਆ ਵਿਚਾਰ ਪੇਸ ਕੀਤੇ

  • @gurpalsingh9390
    @gurpalsingh9390 วันที่ผ่านมา +4

    Very good efforts in favour of Punjab

  • @MastanSinghDulai
    @MastanSinghDulai วันที่ผ่านมา +5

    ਸੁਖਬੀਰ ਨੇ ਹੋ ਸਕਦਾ ਅਜੇ ਤੱਕ 1921 ਵਾਲਾ ਅਕਾਲੀ ਦਲ ਦਾ ਵਿਧਾਨ ਵੀ ਨਾ ਪੜ੍ਹਿਆ ਹੋਵੇ? ਸੁਖਬੀਰ ਬਾਦਲ ਨੂੰ ਅਕਾਲੀ ਕਹਿਣਾ ਵੀ ਅਕਾਲੀ ਦਲ ਦੇ ਨਾਮ ਦੀ ਬੇ-ਪਤੀ ਹੈ। ਬਾਦਲ ਦਲ ਨੂੰ ਮੋਦੀ ਦਲ ਆਖਣਾ ਜਾਇਜ਼ ਹੋਵੇਂਗਾ। ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ।

  • @sukhbirss
    @sukhbirss 19 ชั่วโมงที่ผ่านมา +1

    ਵਾਹਿਗੁਰੂ ਕਿਰਪਾ ਕਰਨ ਏਹੋ ਜੀ ਸੋਚ ਵਾਲਾ ਬਂਦਾ ਪਂਜਾਬ ਨੂ ਅਗੇ ਲੈ ਜਾ ਸਕਦਾ ਹੈ। ❤

  • @balbirsakhon6729
    @balbirsakhon6729 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏

  • @GurpreetSingh-fb7ll
    @GurpreetSingh-fb7ll วันที่ผ่านมา +10

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @charanjitsingh-z8w
    @charanjitsingh-z8w วันที่ผ่านมา +4

    ਚਕਰਵਰਤੀ ਚਲਦਾ ਵਹੀਰ ਪੰਜਵਾਂ ਤੱਖਤ ਬੁੱਢਾ ਦਲ 96 ਕ੍ਰੋੜੀ ਖ਼ਾਲਸਾ ਦਾ ਮਤਲਬ ਅਤੇ ਇਤਿਹਾਸਕ ਪਿਛੋਕੜ ਕੀ ਹੈ ?
    ਸੰਨ 1734 ਨਵਾਬ ਕਪੂਰ ਸਿੰਘ ਦੇ ਸਮੇਂ ਖ਼ਾਲਸੇ ਦੇ ਬੁੱਢਾ ਅਤੇ ਤਰਨਾ ਦੋ ਦਲ ਕੀਤੇ ਗਏ ਜੰਗ ਯੁੱਧ ਲਈ ਨੌਜੁਆਨ ਤਰਨਾ ਦਲ ਤੇ ਗੁਰਦੁਆਰਾ ਪ੍ਰਬੰਧ ਵਾਸਤੇ ਬੁੱਢਾ ਦਲ । ਜਦੋਂ ਅਕਾਲ ਤਖਤ ਤੇ ਗੁਰਦੁਆਰਿਆਂ ਤੋਂ ਬੁੱਢਾ ਦਲ ਨੂੰ ਰੁਖ਼ਸਤ ਕਰ ਦਿੱਤਾ ਗਿਆ ਤਾਂ ਇਹ ਚੱਕਰਵਰਤੀ ਹੋ ਕੇ ਚਲਦੇ ਵਹੀਰਾਂ ਦੇ ਚੱਕਰਾਂ ਵਿੱਚ ਪੈ ਗਿਆ ਤੇ ਅਪਣੇ ਆਪ ਨੂੰ ਚਲਦਾ ਫਿਰਦਾ ਪੰਜਵਾਂ ਤੱਖਤ ਘੋਸ਼ਤ ਕਰ ਦਿੱਤਾ !
    96 ਕਰੋੜੀ ਖ਼ਾਲਸਾ ਦਾ ਮਤਲਬ ਹੈ "ਛਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ"
    ਖੂਹ ਦੀ ਮਾਲ਼ ਦੀ ਤਰ੍ਹਾਂ, ਮੇਘ ਯਾਨੀ ਬਾਦਲ ਦੀਆਂ ਵੀ ਹਿੰਦੂ ਗ੍ਰੰਥਾਂ ਨੇ ਛਿਆਨਵੇ ਕਰੋੜ ਮਾਲਾਂ ਕਲਪਤ ਕੀਤੀਆਂ ਹਨ ਜਿਨ੍ਹਾਂ ਨਾਲ਼ ਬਾਦਲ ਬਾਰਸ਼ ਕਾਰ ਦੇ ਹਨ !
    ਮਤਲਬ ਖਾਲਸਾ ਮੇਘ ਦੀ ਤਰ੍ਹਾਂ ਹੈ ਜੋ ਸੰਸਾਰ ਦੀ ਤਪਸ਼ ਤ੍ਰਿਖਾ ਨੂੰ ਮਿਟਾਉਣ ਵਾਲਾ ਹੈ, "ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ" ਪਰ ਅਫਸੋਸ ! ਇਹ ਸੁੱਖ ਨਿਧਾਨ ਨਾਲ਼ ਹੁਣ ਅਪਣੀ ਤਪਸ਼ ਤ੍ਰਿਖਾ ਮਿਟਾਉਣ ਤੇ ਹੀ ਲੱਗੇ ਹੋਏ ਹਨ.....

  • @jassgill9995
    @jassgill9995 วันที่ผ่านมา +13

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ 💪🏻
    ਬਾਪੂ ਤਰਸੇਮ ਸਿੰਘ ਜੀ ਚੜ੍ਹਦੀਕਲਾ ਚ ਰਹੋ ਤੇ ਭਾਈ ਸਾਬ ਦੀ ਗੈਰਹਾਜ਼ਰੀ ਚ ਕਮਾਣ ਸਾਂਭੋ 🙏🏻

  • @rbrehal1852
    @rbrehal1852 9 ชั่วโมงที่ผ่านมา

    ਹੁਣ ਆਉਣ ਵਾਲਾ ਟਾਈਮ ਹੈ. ਭਾਈ ਅਮ੍ਰਿਤਪਾਲ ਸਿੰਘ ਦਾ.. Next ਪੰਜਾਬ ਦਾ ਭਾਈ ਸਾਹਿਬ ਜੀ

  • @KirtisinghPunjabto
    @KirtisinghPunjabto วันที่ผ่านมา +49

    ਚੀਕਾਂ ਪੈ ਰਹੀਆਂ ਵਿਰੋਧੀਆਂ ਦੀਆਂ ਭਾਊ ਦੇ ਨਾਮ ਤੋਂ 😂

    • @Manna481
      @Manna481 วันที่ผ่านมา +5

      Right bro

    • @CharanSinghSandhu-r4q
      @CharanSinghSandhu-r4q วันที่ผ่านมา +2

      Veer ji bilkul right hai 💯🙏

  • @lavidhaliwalSingh
    @lavidhaliwalSingh 16 ชั่วโมงที่ผ่านมา +1

    BHAI AMRITPAL SINGH JI ZINDABAD 🙏🙌❤️❤️❤️

  • @manpreetkaurmk
    @manpreetkaurmk วันที่ผ่านมา +1

    Dhanwad eh interview layi

  • @inderpalsinghdhiman5630
    @inderpalsinghdhiman5630 วันที่ผ่านมา +3

    ਸਰਕਾਰ ਪੂਰਾ ਜ਼ੋਰ ਲਾ ਰਹੀ ਆ ਕਿ ਲੋਕ ਭਾਈ ਅੰਮ੍ਰਿਤਪਾਲ ਸਿੰਘ ਨਾਲੋ ਟੁੱਟ ਜਾਣ ਪਰ ਉਦਾ ਸਬਰ ਤੇ ਪੰਜਾਬ ਪੑਤੀ ਪਿਆਰ ਟੁੱਟਣ ਨੀ ਦਿੰਦਾ

  • @BalwinderSinghHardeep
    @BalwinderSinghHardeep 11 ชั่วโมงที่ผ่านมา +1

    2027 ਦੀ ਆਉਣ ਵਾਲੀ ਅਲੈਕਸ਼ਨ ਵਿੱਚ ਪੰਜਾਬ ਦਾ CM ਐਂ ਪ੍ਰਮਾਤਮਾ ਭਾਊ ਤੇ ਜਰੂਰ ਕਿ੍ਰਪਾ ਕਰਨਗੇ ।

  • @Manisingh_pb53
    @Manisingh_pb53 18 ชั่วโมงที่ผ่านมา +1

    ਅਸੀ ਭਾਈ ਅੰਮ੍ਰਿਤਪਾਲ ਸਿੰਘ ਖਾਲਸੇ ਦੇ ਨਾਲ ਹਾਂ 🙏

  • @DilbagPannu-ut8ev
    @DilbagPannu-ut8ev 6 ชั่วโมงที่ผ่านมา

    ਵਧੀਆ ਵਿਚਾਰ ਧੰਨਵਾਦ

  • @Khalsa-kf3wt
    @Khalsa-kf3wt วันที่ผ่านมา +4

    ਤਗੜੇ ਹੋ ਕੇ ਪਾਰਟੀ ਬਨਾਊ ਲੋਕ ਸਾਥ ਦੇਣਗੇ

  • @harpreet_chaudhary1338
    @harpreet_chaudhary1338 วันที่ผ่านมา +7

    ❤❤

  • @perfect_hub98
    @perfect_hub98 15 ชั่วโมงที่ผ่านมา

    ਭਾਈ ਸਾਹਿਬ ਜੀ ਛੇਤੀ ਬਾਹਰ ਆ ਕੇ ਪਾਰਟੀ ਸਥਾਪਤ ਕਰੋ ਅਸੀਂ ਉਸ ਸੁਨਹਿਰੀ ਸਮੇਂ ਨੂੰ ਬੇਤਾਬ ਨਾਲ ਉਡੀਕ ਰਹੇ ਹਾਂ ਜੀ ।ਗੁਰੂ ਕਿਰਪਾ ਕਰੇ ਜੀ❤❤❤❤❤❤

  • @TarwinderpalSingh
    @TarwinderpalSingh วันที่ผ่านมา +4

    ਅਕਾਲ ਪੁਰਖ ਮਿਹਰ ਕਰੇ ਭਾਈ ਸਾਹਿਬ ਕੌਮ ਦੀ ਗਵਾਹੀ ਕਰਨ।

  • @FromPanjab1997
    @FromPanjab1997 วันที่ผ่านมา +13

    ਚੰਗੇ ਰਾਜ ਲਈ ਅਮ੍ਰਿਤਪਾਲ ਸਿੰਘ ਖ਼ਾਲਸਾ ਦਾ ਬਾਹਰ ਹੋਣਾ ਲਾਜ਼ਮੀ ਆ, ਸਾਰੀ ਦੁਨੀਆ ਨੂੰ ਪਤਾ ਅੱਜ ਦੀ ਪਾਰਟੀਆਂ ਤੇ ਓਨਾ ਦੇ ਲੀਡਰ ਗਦਾਰ ਨੇ, ਅਮ੍ਰਿਤਪਾਲ ਕਦੇ ਪੰਜਾਬ ਲਈ ਗਦਾਰ ਨਹੀਂ ਹੋਸਕਦੇ |ਤਾਹੀ ਤਾਂ ਕੇਸ ਪੈਰੇ ਨੇ ਵੀ ਬਾਹਰ ਨਾ ਅੱਜਣ | ਬਾਹਰ ਤਾਂ ਯੋਧਾ ਆਊਗਾ

    • @Humanity0101
      @Humanity0101 วันที่ผ่านมา +1

      22 sahib Amritpal di ma ne ki boli c? Amritpal Singh de peo ne v 90% stand te gal kitti. Ena ne Amandpur matte te kaum nu torna te Indian state ne time waste kar k end vich Sikh naal Sikh ladona. Hun dekho Amritpal Singh ki bolu centre te agencia for la rahe naal gal baat ho rahi. Yaad rakhna ik v Sikh jail too ni shadia jo kode/compramise ni hunda. To date, ik v ni. Rab rakha 22 j Sikh kaum galami na samji te delhi too insaaf lab rahe.

    • @jagtarsinghbassi395
      @jagtarsinghbassi395 วันที่ผ่านมา

      Pehla comment par lawo lok ki chahunde han​@Humanity0101

  • @SubhdeepSingh-cr3ix
    @SubhdeepSingh-cr3ix วันที่ผ่านมา +6

    ਪੰਜਾਬ ਨੂੰ ਅਪਣੇ ਪੁੱਤ, ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨਾਲ ਖੜਨਾ ਚਾਹੀਦਾ ਏ

  • @garrys528
    @garrys528 วันที่ผ่านมา +12

    Bibi paramjeet kaur khalra ji nu pardhan banao kirpa karke 👏🏻👏🏻👏🏻👏🏻

  • @CharanSinghSandhu-r4q
    @CharanSinghSandhu-r4q วันที่ผ่านมา +2

    Bhai Amritpal Singh Khalsa panth 🙏🙏🙏🙏🙏 jindabad jindabad jindabad jindabad jindabad jindabad jindabad 💐✌️✌️✌️✌️✌️✌️✌️🎊🎊🎊🎊🎊🎊🎊🎊🎊🎊🌹🎉🎉🎉🎉🎉🎉🥳🥳🥳🥳🥳🥳🥳🥳

  • @jewancillcom1244
    @jewancillcom1244 14 ชั่วโมงที่ผ่านมา +1

    ਅਮਿ੍ਰਤਪਾਲ ਸਿੰਘ ਖ਼ਾਲਸਾ ਦੇ ਬੋਲਾ ਤੋਂ ਛੋਟੀ ਸੋਚ ਵਾਲੇ ਡਰਦੇ ਹਨ

  • @garrys528
    @garrys528 วันที่ผ่านมา +9

    Next CM Amritpal Singh Khalsa ❤️❤️🪯🪯👏👏

  • @MandeepKaur-wr1uu
    @MandeepKaur-wr1uu วันที่ผ่านมา +4

    ਭਾਈ ਅੰਮ੍ਰਿਤਪਾਲ ਸਿੰਘ 👍👍👍

  • @Ranasingh-u7i
    @Ranasingh-u7i 12 ชั่วโมงที่ผ่านมา +1

    Right right g

  • @MandeepSingh-c1d8x
    @MandeepSingh-c1d8x วันที่ผ่านมา +5

    Bhai Amritpal ji jindabad

  • @Gurmeet-iy7nj
    @Gurmeet-iy7nj วันที่ผ่านมา +6

    bhai amritpal singh jindabad Mp

  • @KhalsaRaj-s6v
    @KhalsaRaj-s6v วันที่ผ่านมา +5

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ❤️❤️❤️❤️

  • @MalkitSingh-u6x
    @MalkitSingh-u6x วันที่ผ่านมา +1

    Waheguru

  • @AmanSinghKhalsa315
    @AmanSinghKhalsa315 วันที่ผ่านมา +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹 ਖ਼ਾਲਸਾ ਰਾਜ ਖ਼ਾਲਸਤਾਨ ਜ਼ਿੰਦਾਬਾਦ

  • @KahlonSingh-b8v
    @KahlonSingh-b8v วันที่ผ่านมา +2

    Deep Sidhu was saying AAP will put NSA and UAPA it’s very true

  • @jeetghuman604
    @jeetghuman604 14 ชั่วโมงที่ผ่านมา +1

    Next CM Bhai Amritpal Singh Khalsa ❤❤

  • @GurnamSingh-nd5yt
    @GurnamSingh-nd5yt วันที่ผ่านมา +2

    ਕਹਿਣ ਵਾਲੇ ਬੋਲਨ ਵਾਲੇ ਲੋਕਾਂ ਕੋਲੋਂ ਪੁੱਛਿਆ ਜਾਵੇ ਤੁਸੀਂ ਕਹਿਨੀ ਕਰਨੀ ਦੇ ਪੂਰੇ ਹੋ ਜਾ ਨਹੀਂ ਗੁਰੂਆਂ ਨੇ ਸ਼ਹੀਦ ਸਿੰਘਾਂ ਜੋ ਕਿਹਾ ਪੁਰਾ ਕੀਤਾ ਹੁਣ ਦੇ ਜਿਨੇ ਬੋਲਨ ਵਾਲੇ ਆਗੁ ਬਨੇ ਫਿਰਦੇ ਕਿਉ ਨਹੀ ਕਹਿਣੀ ਕਰਨੀ ਦੇ ਪੂਰੇ

    • @gurdeepsingh1126
      @gurdeepsingh1126 วันที่ผ่านมา

      ਤੂੰ ਦੱਸ ਦੇ ਜੋ ਪ੍ਰਧਾਨ ਬਣਨ ਦੇ ਕਾਬਿਲ ਹੈ.ਉਹਦਾ ਨਾਮ ਲਿਖ ਏਥੇ

    • @gurdeepsingh1126
      @gurdeepsingh1126 วันที่ผ่านมา +2

      ਪੁਰਾਣੀਆਂ ਪਾਰਟੀਆਂ ਦੇ ਦੱਲਿਆ ਨੂੰ ਭਾਈ ਅੰਮ੍ਰਿਤਪਾਲ ਸਿੰਘ ਚੰਗਾ ਨਹੀਂ ਲੱਗਦਾ

  • @hardeepsingh4163
    @hardeepsingh4163 วันที่ผ่านมา +5

    Bhai Amritpal Singh zindabaad

  • @tejyurapar3249
    @tejyurapar3249 วันที่ผ่านมา +5

    Bhai amritpal singh khalsa zindabad

  • @NirajanSingh-e3d
    @NirajanSingh-e3d วันที่ผ่านมา +3

    ਅੰਮਿਰਤ ਪਾਲ ਸਿੰਘ ਜੀ ਜਿਦਾਂ ਬਾਦ ਹੈਂ

  • @gurjeetsinghsandhu3281
    @gurjeetsinghsandhu3281 วันที่ผ่านมา +1

    good❤

  • @AmandeepSingh-bu4wn
    @AmandeepSingh-bu4wn 5 ชั่วโมงที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @amritchahal-dq3wr
    @amritchahal-dq3wr วันที่ผ่านมา +1

    Wmk

  • @gursewaksingh5157
    @gursewaksingh5157 วันที่ผ่านมา +1

    ਜਸਵੀਰ ਸਿਹਾਂ ਤੇਰੀ ਨਿਰਪੱਖ ਪੱਤਰਕਾਰੀ ਦੀ ਕਦਰ ਕਰਦੇ ਆ ਪਰ ਕਦੇ ਕਦੇ ਚੱਪਲਾਂ ਚੱਟਣ ਵਾਲੇ ਬੰਨੇ ਕਿਉ ਹੋ ਜਾਨਾ. . ਖੰਡੇ ਦੀ ਮਾਤਾ ਨੇ ਜੋ ਅਮ੍ਰਿਤਪਾਲ ਤੇ ਓਹਦੇ ਪਰਿਵਾਰ ਤੇ ਇਲਜਾਮ ਲਗਾਏ ਆ ਓਹਦੇ ਬਾਰੇ ਵੀ ਸਵਾਲ ਕਰਲਿਆ ਕਰ.. ਜੇ ਇਹਨਾਂ ਦੀਆ ਚੱਪਲਾਂ ਚੱਟਣ ਤੋ ਟਾਈਮ ਮਿਲਜੇ ਤੇ ਖੰਡੇ ਦੀ ਮਾਤਾ ਦੀ ਵੀ ਇੰਟਰਵਿਊ ਕਰਲੀ.. ਉਸ ਮਾਂ ਦਾ ਜਵਾਬ ਨਾ ਇਹਨਾਂ ਆਪ ਬਣੇ ਪੰਥਕਾ ਨੇ ਦਿੱਤਾ ਤੇ ਨਾ ਤੁਸੀ ਕਦੇ ਸਵਾਲ ਪੁੱਛਣ ਦੀ ਜੁਰਅਤ ਦਿਖਾਈ

  • @parmjitsingh7757
    @parmjitsingh7757 วันที่ผ่านมา +1

    Waheguru ji

  • @jspawaar675
    @jspawaar675 11 ชั่วโมงที่ผ่านมา

    ਬਾਪੂ ਤਰਸੇਮ ਸਿੰਘ ਜੀ ਨੇ ਤਾਂ ਕੋਈ ਕਿਹਾ ਨਹੀਂ ਹੈ ਕਿ ਮੈਂ ਪ੍ਰਧਾਨ ਬਣਨਾ ਹੈ ਪਰ ਇਹ ਜਾਅਲੀ ਕਾਲੀ ਦਲ ਦੇ ਲੋਕਾਂ ਦੀਆਂ ਹਵਾ ਵਿੱਚ ਗੱਲਾਂ ਹੀ ਹਨ ਜੀ ਕਿਉਂਕਿ ਬਾਪੂ ਜੀ ਨੇ ਸਪੱਸ਼ਟ ਕੀਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਰਿਹਾਅ ਹੋਣ ਤੋਂ ਬਾਅਦ ਉਹ ਹੀ ਸਾਰੀ ਮੁਹਿੰਮ ਦੀ ਅਗਵਾਈ ਕਰਨਗੇ ਜੀ ਕਿਉਂਕਿ ਬਾਕੀ ਸਭ ਗੱਲਾਂ ਹੀ ਹਨ

  • @Gurpreetsingh-ft4hs
    @Gurpreetsingh-ft4hs วันที่ผ่านมา +3

    😢😢

  • @balvirsingh5810
    @balvirsingh5810 21 ชั่วโมงที่ผ่านมา

    ਨਾਗਪੁਰ ਵਾਲਿਆਂ ਨੇ ਹਾਈ ਕਮਾਨ ਪਾਰਟੀਆਂ ਚ ਆਪਣੇ ਪੈਰ ਪਸਾਰ ਲਏ ਤੇ ਖਾਲਸਾ ਪੰਥ ਪੰਜਾਬ ਨੂੰ ਥੱਲੇ ਲਾ ਲਿਆ ਚਿਹਰੇ ਸੀ ਐਮ ਪੰਜਾਬੀ ਦੇ ਕੇ ਪੰਜਾਬ ਚ ਵੱਡੇ ਪੁਲਿਸ ਅਫਸਰ ਟੋਪੀਆਂ ਵਾਲੇ ਕਿਵੇ ਆ ਰਹੇ ਕੀ ਕਾਰਨ ਸਿੱਖਾਂ ਤੇ ਜੁਲਮ ਹੋ ਰਿਹਾ,

  • @sikanderhanda462
    @sikanderhanda462 วันที่ผ่านมา +3

    Bhai saab❤

  • @SukhwinderSingh-jb2oy
    @SukhwinderSingh-jb2oy วันที่ผ่านมา +1

    Satnam waheguru

  • @Panjab12345
    @Panjab12345 12 ชั่วโมงที่ผ่านมา

    Be aware Youth Of Punjab ❤

  • @AnokhSingh-l7s
    @AnokhSingh-l7s 18 ชั่วโมงที่ผ่านมา

    Waheguru.Ji

  • @harvinderkamra9126
    @harvinderkamra9126 วันที่ผ่านมา

    Good job

  • @TusharSingh-k9z
    @TusharSingh-k9z วันที่ผ่านมา +1

    Panjabio baar aao Bhai amritpal Singh ji

  • @HarplSingh-ur1tr
    @HarplSingh-ur1tr วันที่ผ่านมา +4

    Bhai amritpal❤❤

  • @JashanPreet-s4b
    @JashanPreet-s4b วันที่ผ่านมา

    ਭਾਈ ਸਾਹਿਬ ਜੀ ਉ ਸਮਾਂ ਆਗਿਆ ਜਦੋਂ ਮੁਗਲਾਂ ਦਾ ਰਾਜ ਹੁੰਦਾ ਸੀ ਪਰ ਸਿੱਖਾ ਨੂੰ ਸੁਚੇਤ ਰੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜਿਦਾ ਬਾਅਦ ਹੈ ਤੇ ਰਹੇ ਗਾ