ਰੁਕੇ ਕੰਮ ਬੰਣੇ ਹੋਇ ਕੰਮ ਗਰੀਬੀ ਦੂਰ ਮੰਨੋਕਾਮਣਾ ਪੂਰੀ ਹੋਵੇਗੀ ਅਜਮਾਈ ਹੋਈ

แชร์
ฝัง
  • เผยแพร่เมื่อ 26 ต.ค. 2024

ความคิดเห็น • 505

  • @baljitsidhu8912
    @baljitsidhu8912 9 หลายเดือนก่อน +15

    ਭਾਈ ਸਾਹਿਬ ਜੀਓ ਗੁਰਬਾਣੀ ਅੰਮ੍ਰਿਤ ਹੈ ਇਸ ਤੋਂ ਉੱਤਮ ਕਰਮ ਕੋਈ ਹੈ ਹੀ ਨਹੀਂ ਹੈ।

  • @SarbjitKaur-q4y
    @SarbjitKaur-q4y 9 หลายเดือนก่อน +38

    ਬਾਬਾ ਜੀ ਤੁਹਾਡਾ ਗੁਰੂ ਬਾਣੀ ਨਾਲ ਜੁੜਨਾ ਬਹੁਤ ਧੰਨਵਾਦ ਇਹੋ ਆਜਿਹੀ video ਸਾਡੇ ਤੱਕ ਭੇਜਿਆ ਕਰੋ ❤❤❤

  • @Sony-le8od
    @Sony-le8od 9 หลายเดือนก่อน +29

    Ajj mai kush udass c.....waheguru ji ne eh video deka ditti.....dhanwad waheguru ji lakh lakh sukarana.

  • @HarrySingh-om6rg
    @HarrySingh-om6rg 9 หลายเดือนก่อน +16

    ਬਹੁਤ ਵਧੀਆਂ ਬਾਬਾਾ ਜੀ ਤੁਸੀਂ ਬੱਸ ਭਲਾ ਕਰੋ ਕਿਸੇ ਦੀ ਪਰਵਾਹ ਕਰਨ ਦੀ ਲੋੜ ਜਿਹੜੀ ਦਵਾਈ ਕੰਮ ਕਰ ਜਾਵੇ ਓਹੀ ਅਮਿਰਤ ਆ Thanks very much

  • @daljitsingh8832
    @daljitsingh8832 9 หลายเดือนก่อน +194

    ਜਿਹੜਾ ਪੰਜਾਂ ਪਿਆਰਿਆਂ ਨੇ ਭਾਰੀ ਤਪੱਸਿਆ ਕਰਕੇ ਉੱਚਾ ਸੁੱਚਾ ਜੀਵਨ ਰੱਖ ਕੇ ਕੁਰਹਿਤਾਂ ਤੋਂ ਰਹਿਤ ਹੋ ਕੇ ਸਾਨੂੰ ਪੰਜਾਂ ਪਿਆਰਿਆਂ ਨੇ ਦੱਸਿਆ ਹੈ ਉਸ ਤੋਂ ਵੱਡਾ ਕੋਈ ਮੰਤਰ ਨਹੀਂ ਹੈ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ ਇਹ ਤੇਰੇ ਮੰਤਰ ਨਾਲ ਕੁਝ ਨਹੀਂ ਬਣਨਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਦੇ ਵਿੱਚ ਸਾਰੇ ਹੀ ਜ਼ਿੰਦਗੀ ਜਿਉਣ ਦੇ ਮੰਤਰ ਹਨ ਬਿਨ ਭਾਗਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ਸਭ ਨੂੰ ਇਹ ਨਸੀਬ ਨਹੀਂ ਹੋ ਸਕਦੇ

  • @lovelyangel5875
    @lovelyangel5875 9 หลายเดือนก่อน +26

    ਸਤਿਨਾਮ ਸ਼੍ਰੀ ਵਾਹਿਗੁਰੂ ਜੀਉ ਸਰਬੱਤ ਦਾ ਭਲਾ ਕਰਨਾ ਮੇਰੇ ਸਾਹਿਬ ਜੀ 🙇🏻‍♀️🙏🏻❤️🌹❤️🌹

  • @KuluuantKumar-ne6if
    @KuluuantKumar-ne6if 9 หลายเดือนก่อน +4

    Waheguru ji waheguru ji waheguru ji 🙏🙏🙏🌷🌷🌷 dhan dhan satguru Guru Nanak Dev Ji Maharaj ji 🙏🌷

  • @karamjeetkaur8509
    @karamjeetkaur8509 9 หลายเดือนก่อน +16

    🙏🏻🙏🏻 ਸਤਿ ਸ੍ਰੀ ਆਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਨੂੰ ਗੁਰੂ ਜੀ ਦੇ ਨਾਲ ਜੋੜਨਾ ਤੁਸੀਂ ਕਿਥੇ ਰਹਿੰਦੇ ਓ ਵੀਰ ਜੀ 🙏🏻

  • @GurnoorMaa-so9ch
    @GurnoorMaa-so9ch 26 วันที่ผ่านมา +1

    Wahegur ji ka khalse waheguru Ji ki fat ❤❤😊😊

  • @bhupinderbal7077
    @bhupinderbal7077 7 หลายเดือนก่อน +1

    ਵਾਹਿਗੁਰੂ ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਾਹਾਰਾਜ ਜੀ
    🙏🙏

  • @rajindersingh-uw7bi
    @rajindersingh-uw7bi 9 หลายเดือนก่อน +38

    ਜੋ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਮਰਿਤ ਦੀ ਦਾਤ ਅਤੇ ਨਿਤਨੇਮ ਰਹਿਤ ਮਰਿਆਦਾ ਦਿਤੀ ਹੈ ਇਸ ਪਰੇ ਕੁਝ ਵੀ ਨਹੀ ਇਸ ਅਗੇ ਪੂਰੇ ਬਰਮਾਡ ਦੀਆ ਸਕਤੀਆ ਝੁਕ ਦੀਆ ਨੇ ਸੁਰ ਨਰ ਮੁਨ ਆਮਰਿਤ ਖੋਜ ਦੇ ਸੋ ਆਮਰਿਤ ਗੁਰੂ ਤੇ ਪਾਇਆ ਗੁਰੂ ਜੈਸਾ ਨਾਹੀ ਕੋਈ ਦੇਵ ਵਾਹਿਗੁਰ ਜੀ ਕੀ ਫਤਿਹ ਹੈ

    • @nivatenimanabajwa9733
      @nivatenimanabajwa9733 9 หลายเดือนก่อน

      Veerji Sat kehre ho apji

    • @rajindersingh-uw7bi
      @rajindersingh-uw7bi 8 หลายเดือนก่อน

      ਵਿੱਚ ਬਾਣੀ ਅਮ੍ਰਿਤ ਸਾਰੇ

  • @MandeepBindra-o5h
    @MandeepBindra-o5h 9 หลายเดือนก่อน +4

    Very Very Thanks baba ji it's really work
    Waheguru ji Waheguru ji Waheguru ji Waheguru ji Waheguru ji

  • @RajaSingh-y6u
    @RajaSingh-y6u 9 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @amarjitsandhu9927
    @amarjitsandhu9927 9 หลายเดือนก่อน +18

    ਇਹ ਸਾਰੇ ਵਹਿਮ ਭਰਮ ਹਨ ਜੀ ਜੋ ਲਿਖਿਆ ਓਹ ਮਿਲਨਾ ਹੈ ਸੇਵਾ ਤੇ ਸਿਮਰਨ ਬਹੁਤ ਜਰੂਰੀ ਹਨ ਜੀ ।

    • @simmy9079
      @simmy9079 9 หลายเดือนก่อน +1

      Daan pun krna kehda vehm hai?

    • @amarjitsandhu9927
      @amarjitsandhu9927 9 หลายเดือนก่อน

      @@simmy9079 dann pun krna chyea asha punn ka kaam hai .lekin jis ko jrurt ho help krna .

  • @sandeepbharti9528
    @sandeepbharti9528 9 หลายเดือนก่อน +3

    ✧ ❤️ ਸਤਿਨਾਮ ਵਾਹਿਗੁਰੂ ਜੀ ❤️ ✧**✧ ❤️ ਸਤਿਨਾਮ ਵਾਹਿਗੁਰੂ ਜੀ ❤️ ✧**✧ ❤️ ਸਤਿਨਾਮ ਵਾਹਿਗੁਰੂ ਜੀ ❤️ ✧*................ 🙏🏻🙇🏻‍♂️❤️

  • @avtaarsingh2573
    @avtaarsingh2573 7 หลายเดือนก่อน

    DHAN guru granth sahib ji menu sunda ni menu sunne lag jave bani sune nu Dil tars da a

  • @Sehgalrajinder-u5x
    @Sehgalrajinder-u5x 9 หลายเดือนก่อน +13

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ

  • @navdeepdhiman5894
    @navdeepdhiman5894 9 หลายเดือนก่อน +18

    ਵਾਹਿਗੁਰੂ ਜੀ❤❤🙏

  • @KuldeepSingh-l9h6g
    @KuldeepSingh-l9h6g 9 หลายเดือนก่อน +5

    Wahiguru Ji Maharaj Ji Kirpa Kro Mere te V Sare Pariwar te Mehar Bharia hath Rakha Sab da Bhla Karna Ji Satnam Wahiguru Ji ❤🎉

  • @ekamsingh4217
    @ekamsingh4217 9 หลายเดือนก่อน +1

    Wahegur ji Wahegur ji Wahegur ji Wahegur ji Wahegur ji Wahegur ji Wahegur ji

  • @ranjitgosal5868
    @ranjitgosal5868 8 หลายเดือนก่อน

    Waheguru ji Waheguru ji.waheguru ji 🙏🏻🙏🏻🌹Dhan.dhan satguru.guru.nanak.dev.ji.maharaiji🙏🏻🙏🏻🌹🌹🙏🏻🙏🏻

  • @gurnamsinghgill8920
    @gurnamsinghgill8920 8 หลายเดือนก่อน +2

    ਧੰਨ ਧੰਨ ਬਾਬਾ ਜੀ ਧੰਨ ਧੰਨ ਧੰਨ 🙏🙏🙏🙏🙏🙏🙏🙏🙏

  • @manjitkour6812
    @manjitkour6812 9 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ

  • @labhsingh4024
    @labhsingh4024 9 หลายเดือนก่อน +5

    Wahiguru Wahiguru Wahiguru ji... Baba Es Tarah naam japan bare ya upay dass ditte,, Man,dil nu Santi dinde han

  • @sukhdevkaur9697
    @sukhdevkaur9697 9 หลายเดือนก่อน +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤

  • @JaspalSingh-tm2xq
    @JaspalSingh-tm2xq 8 หลายเดือนก่อน +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @RajaSingh-y6u
    @RajaSingh-y6u 7 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏👍👍

  • @AmarjitSingh-fm4zc
    @AmarjitSingh-fm4zc 6 หลายเดือนก่อน

    Waheguru ji waheguru ji waheguru ji waheguru ji waheguru ji 🌹🙏

  • @djsop4959
    @djsop4959 8 หลายเดือนก่อน +3

    ਜਿੰਨ੍ਹਾ ਭਰਮਾਂ ਤੋਂ ਸਾਨੂੰ ਗੁਰੂ ਸਾਹਿਬਾਂ ਨੇ ਕੱਢਿਆ ਸੀ ਅਸੀ ਉਦੇ ਵਿਚ ਹੀ ਦੋਬਾਰਾ ਜਾ ਵੜੇ ਹਾਂ।।ਇਨ੍ਹਾਂ ਮੂਰਤ ਵਿਚ ਨਾ ਫੱਸੋ ਜੀ।।ਦੁੱਖ ਤੋਂ ਬਚਣਾ ਤੇ ਸਾਰੇ ਕੰਮ ਸਵਾਰਨੇ ਇਹ ਸਿਰਫ ਗੁਰਮੰਤ੍ਰ ਦੇ ਸਿਮਰਨ ਨਾਲ ਹੀ ਹੋ ਸਕਦਾ ਹੈ।।ਦੁੱਖ ਤਦੇ ਜਾਂ ਵਿਸਰ ਜਾਏ।। ਸੁੱਖ ਪ੍ਰਭ ਚਿੱਤ ਆਇ।। ਸੱਭੇ ਥੋਕ ਪਰਾਪਤੇ ਜੇ ਆਵੇ ਇਕ ਹੱਥ।🙏

  • @GurnoorMaa-so9ch
    @GurnoorMaa-so9ch 26 วันที่ผ่านมา +1

    ਬਾਬਾ ਜੀ ਲਿਖ ਕੇ ਪਾ ਦਿਆ ਕਰੋ ਉਦਾ ਹੀ ਲਿਖ ਲਿਆ ਕਰਾਂਗੇ❤❤😊😊

    • @GurnoorMaa-so9ch
      @GurnoorMaa-so9ch 26 วันที่ผ่านมา

      ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

  • @surindersinghsosshan7057
    @surindersinghsosshan7057 9 หลายเดือนก่อน +1

    धन्यवाद बाबा जी, मै वी अमृतवेला
    समभालण दी पूरी पुरी कोशिश करांगा,वाहेगुरू जी,🙏🙏👍👍🌹🌹🌹🌹❤❤🙏🙏👍👍

  • @makhanchhabra7891
    @makhanchhabra7891 9 หลายเดือนก่อน +6

    Uhh hi hona hai jo waheguru ji neh karauna hai har Ekk sikhs noo waheguru teh bharosa hai

  • @pranjalgoyal105
    @pranjalgoyal105 3 หลายเดือนก่อน +1

    Baba g path krn to bad j need aa jawe ta koi dar ta ni

  • @RupinderKaur-gu9wl
    @RupinderKaur-gu9wl 9 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswinderKaur-m5p
    @JaswinderKaur-m5p 9 หลายเดือนก่อน +1

    Baba ji tusi apne dharm de anusaar dasiya
    Changa lga sade dharm de log dusre paase nhi jaange
    Har tisre bande di same hi problem hundi hai
    Koi te shi radta dikhaun wala aaya

  • @RandhirSingh-zp4cy
    @RandhirSingh-zp4cy 8 หลายเดือนก่อน +1

    🌹🙏🏻Waheguru ji🙏🌹
    🌹🙏🏻Waheguru ji🙏🌹

  • @santokhsinghbenipal8592
    @santokhsinghbenipal8592 8 หลายเดือนก่อน

    ਵਾਹਿਗੁਰੂ ਜੀ

  • @harindermahal-8572
    @harindermahal-8572 5 หลายเดือนก่อน +1

    Akhand path te jal te laler keo jarrore edaso

  • @ParamjeetKaur-ug3hl
    @ParamjeetKaur-ug3hl 9 หลายเดือนก่อน +9

    Wahegurujii wahegurujii Waheguru wahegurujii wahegurujii 🙏🏼🙏🏼🙏🏼🙏🏼🙏🏼🌷🌷

  • @balbirkaur8832
    @balbirkaur8832 8 หลายเดือนก่อน +1

    Waheguru ji waheguru ji🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🌻🥀🌷🌹💐

  • @mohinderkucku6369
    @mohinderkucku6369 9 หลายเดือนก่อน +1

    💐💐*ਵਾਹਿਗੁਰੂ ਜੀ*💐💐🙏
    🌷🌷 ਵਾਹਿਗੁਰੂ ਜੀ ਕਾ ਖ਼ਾਲਸਾ 🌷🌷
    🌻🌻 ਵਾਹਿਗੁਰੂ ਜੀ ਕੀ ਫਤਹਿ ਜੀ 🌻🌻🙏❤️Ⓜ️
    💐💐*ਵਾਹਿਗੁਰੂ ਜੀ* ਸਭਨਾਂ ਦਾ ਭਲਾ ਕਰਨਾ ਜੀ 💐💐🙏❤️Ⓜ️

  • @nh-kidesgame2178
    @nh-kidesgame2178 9 หลายเดือนก่อน +5

    बाबा जी आपने जो भी कहा है एक एक वाक्य सत्य है, वाहेगुरु जी

  • @husanpreetkaur5295
    @husanpreetkaur5295 9 หลายเดือนก่อน +19

    ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ

  • @JaspalSingh-tm2xq
    @JaspalSingh-tm2xq 8 หลายเดือนก่อน

    11:02 11:02 11:02 11:02 11:02

  • @swaransinghbattu7550
    @swaransinghbattu7550 9 หลายเดือนก่อน +1

    Very nice tips ji Swaran Singh Dhanas Chandigarh

  • @sarbjeet2535
    @sarbjeet2535 9 หลายเดือนก่อน +1

    Wahaguru ji kirpa karpo

  • @jasbindersandhu5695
    @jasbindersandhu5695 9 หลายเดือนก่อน +13

    Baba ji ,
    Listening to you give us hope.

  • @ManpreetKaur-f9x7x
    @ManpreetKaur-f9x7x 5 หลายเดือนก่อน

    Waheguru ji waheguru ji waheguru ji 🙏🙏🙏🙏🙏

  • @JagdeepSingh-m2v
    @JagdeepSingh-m2v 6 หลายเดือนก่อน

    ਵਹਿਗੂਰ ਜੀ

  • @Surjitsingh-n5b
    @Surjitsingh-n5b 9 หลายเดือนก่อน +1

    Waheguru ji waheguru ji waheguru ji waheguru ji

  • @brijmohanmotiramani4359
    @brijmohanmotiramani4359 9 หลายเดือนก่อน +2

    Jai guru ji
    Waheguru Ji
    .

  • @kuldeepkaur6707
    @kuldeepkaur6707 3 หลายเดือนก่อน

    Waheguru ji

  • @raghuvirsingh5544
    @raghuvirsingh5544 9 หลายเดือนก่อน +2

    Waheguru ji waheguru ji dhan guru nanak ji 🌹 🙏🏽 🙏🏽🙏🏽🙏🏽🙏🏽🙏🏽🙏🏽🙏🏽

  • @ManpreetKaur-sj3ot
    @ManpreetKaur-sj3ot 9 หลายเดือนก่อน +5

    Waheguru ji waheguru ji

  • @Kaaartik_00
    @Kaaartik_00 5 หลายเดือนก่อน +1

    Papa ji mere legs bahut dard karde h 2 sal to koe upapy daso

  • @rajwantkaur1553
    @rajwantkaur1553 8 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻

  • @swarnkour3404
    @swarnkour3404 9 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤

  • @prem3262
    @prem3262 8 หลายเดือนก่อน +1

    ਵਾਹਿਗੁਰੂ ਜੀ ❤

  • @contact2hargursewak728
    @contact2hargursewak728 9 หลายเดือนก่อน +1

    ਮੈ ਵੀ dtudy ਕੀਤੀ ਹੈ ਮਾਫ਼ ਕਰਨਾ
    ਤੁਝ ਬਿਨੁ ਹੋਰ ਕੁਝ ਮੰਗਣਾ ਸਭ ਦੁੱਖਾਂ ਦੇ ਦੁੱਖ
    ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ
    ਦੁਨਿਆਵੀ ਤਾ ਕੁਝ ਮੰਗਣਾ ਹੀ ਨਹੀਂ ਹੈ

  • @SandeepVirdi-ey8wy
    @SandeepVirdi-ey8wy 9 หลายเดือนก่อน +1

    Waheguru ji waheguru ji waheguru ji

  • @JaswinderKaur-m5p
    @JaswinderKaur-m5p 9 หลายเดือนก่อน +1

    Waheguru. Aap ji nu lmmi umer bakshe

  • @sitaandbobbykidunia3605
    @sitaandbobbykidunia3605 9 หลายเดือนก่อน +12

    ਬਾਬਾ ਜੀ ਠੰਡ ਬਹੁਤ ਹੋਣ ਕਾਰਨ. ਤੜਕੇ ਨਹਾਇਆ ਨਹੀ ਜਾ ਸਕਦਾ ਕਿਉਂਕਿ ਇਸ ਵੇਲੇ ਤਾਜਾ ਪਾਣੀ ਨਹੀ ਹੁੰਦਾ ਤੇ ਟੈਕੀ ਦਾ ਪਾਣੀ ਬਹੁਤ ਠੰਡਾ ਹੁੰਦਾ ਹੈ ਤੇ ਆਸਣ ਜਮੀਨ ਤੇ ਲਾਉਣਾ ਹੈ ਜੀ ਕਿ ਪਾ ਕਰਕੇ ਦੱਸੋ ਜੀ 🙏🏻🙏🏻

    • @AmarjitSingh-se8yp
      @AmarjitSingh-se8yp 9 หลายเดือนก่อน +2

      ਕੋਈ ਆਸਣ ਵਗੈਰਾ ਲਾਉਣ ਦੀ ਲੋੜ ਨਹੀਂ ਰਜਾਈ ਚ ਬੈਠੇ ਵਾਹਿਗੁਰੂ ਵਾਹਿਗੁਰੂ ਜਪੀਏ ਜਾਓ ਭਾਵੇਂ ਨਹਾਓ ਜਾ ਨਾ ਪਾਣੀ ਬਹੁਤ ਠੰਢਾ ਹੁਦਾ ਮੈਂ ਸਾਰੇ ਕੰਮ ਕਰਕੇ ਦੇਖੇ ਹਨ ਤੁਰਦੇ ਫਿਰਦੇ ਨਾਮ ਜਪੋ ਰੋਜ਼ਾਨਾ ਹੁਕਮਨਾਮਾ ਜ਼ਰੂਰ ਸੁਣੋ

  • @SandeepKaur-zu2io
    @SandeepKaur-zu2io 8 หลายเดือนก่อน +1

    waheguru ji

  • @onlysukhbajwa19
    @onlysukhbajwa19 5 หลายเดือนก่อน

    वाहै गुरू जी

  • @ParamjeetKaur-ig7lm
    @ParamjeetKaur-ig7lm 8 หลายเดือนก่อน +1

    Waheguru ji waheguru ji 🙏

  • @loveleenkaur3214
    @loveleenkaur3214 9 หลายเดือนก่อน +4

    Waheguru ji ka khalsa waheguru ji ki fateh
    Baba ji eh jaap swere 3 waje uthe kinne din lyi krna hai?

  • @JagjeetSingh-bk5nx
    @JagjeetSingh-bk5nx 8 หลายเดือนก่อน +2

    Jo Copper Ch Pani Rakhya Hoya Oh Pani Da Ki Karna Hai ??

  • @DilsherSingh-h5v
    @DilsherSingh-h5v 9 หลายเดือนก่อน +5

    Waheguru ji ka khalsa Waheguru ji ki fateh

  • @parampreetkour8698
    @parampreetkour8698 9 หลายเดือนก่อน +1

    waheguru waheguru waheguru ji🙏🙏🙏

  • @davinderkaur8570
    @davinderkaur8570 8 หลายเดือนก่อน

    ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥
    Don't Go Astray my dear brethren
    Amrit chhko. All things be settled by Great Gurbani Guru.

  • @gurcharankaur9400
    @gurcharankaur9400 9 หลายเดือนก่อน +1

    Baba ji court case property khatam ho jayega please daso rishte dar pareshan kar de hai

  • @manjitsinghjassal8048
    @manjitsinghjassal8048 9 หลายเดือนก่อน +6

    The Power Of Subconscious Mind

  • @autotechfines
    @autotechfines 8 หลายเดือนก่อน

    Very good babaji.... Keep it up

  • @harjitmalhi5795
    @harjitmalhi5795 6 หลายเดือนก่อน

    Waheguru waheguru waheguru waheguru waheguru

  • @SushmaKarwal-xs2xf
    @SushmaKarwal-xs2xf 7 หลายเดือนก่อน

    Waheguru ji❤

  • @kaydhillon5426
    @kaydhillon5426 9 หลายเดือนก่อน +20

    Thanks baba Ji for inspiring Waheguru ji

  • @nainasardarni4242
    @nainasardarni4242 9 หลายเดือนก่อน +3

    MERE WAHEGURU SAHIB JI🙏😘

  • @JagtarSingh-gp5mb
    @JagtarSingh-gp5mb 5 หลายเดือนก่อน

    KULWANTKAUR SATNAM SHRI WAHEGURU JI 🙏🙏🙏🌹🌹🌹❤️❤️❤️

  • @Sandeep-dr8dn
    @Sandeep-dr8dn 9 หลายเดือนก่อน +1

    Waheguru ji 🙏 kirpa karo 🙏

  • @SukhvinderSingh-d2b
    @SukhvinderSingh-d2b 9 หลายเดือนก่อน +2

    ਗਿਆਰਾਂ ਰੂਪੈ ਵਾਲਾ ਫਾਰਮੂਲਾ ਇਕ ਵਾਰੀ ਵਰਤਣਾ ਜਾ ਹਰ ਰੋਜ ਜਾਂ ਕਿਨੇ ਦਿਨਾਂ ਤੱਕ

  • @gurpreetsinghbrar8522
    @gurpreetsinghbrar8522 7 หลายเดือนก่อน

    Wahaguru ji

  • @NaaShsikh
    @NaaShsikh 4 หลายเดือนก่อน

    Waheguruji jai ho 🙏🙏🙏🙏🙏🙏🙏🙏🙏🙏🙏🙏 Waheguruji 😅😅😅😅😅😅😅😮😮😮😮krupa karoo

  • @chamkoursingh5786
    @chamkoursingh5786 9 หลายเดือนก่อน +2

    ਵੱਡਾ...............!

  • @barkhachadda1111
    @barkhachadda1111 9 หลายเดือนก่อน

    Shukrana bhai ji..

  • @HarinderjitKaur-ne3cm
    @HarinderjitKaur-ne3cm 6 หลายเดือนก่อน +1

    Baba ji sat Shiri akal Baba ji Mera Bata Australia rehda merry husband 15 year tu death ho chuki. Ha Bata bahu 6year tu manu namaste phone karde Mera no block keeta Baba ji koe upay daso Mera beta Mera nal Gul kare

  • @realestatewealth777
    @realestatewealth777 5 หลายเดือนก่อน

    WAHEGURU TUSIN MERA SAHARA HO

  • @realestatewealth777
    @realestatewealth777 5 หลายเดือนก่อน

    WAHEGURUJI KA KHALSA WAHEGURUJI KI FATEH

  • @sunitanayyar5131
    @sunitanayyar5131 9 หลายเดือนก่อน

    Satnam shri waheguru ji waheguru ji

  • @sonamkaur4901
    @sonamkaur4901 9 หลายเดือนก่อน +2

    Waheguru ji sab te kirpa karo 🙏

  • @nirmaljitsingh1826
    @nirmaljitsingh1826 7 หลายเดือนก่อน +1

    Waheguru ji sarea te mehar kro ji

  • @navjotsingh856
    @navjotsingh856 9 หลายเดือนก่อน +1

    🙏🙏🙏🙏🙏WAHEGURU JI 🙏🙏🙏🙏🙏🙏🙏🙏🙏🙏🙏

  • @sharanjeetkaur299
    @sharanjeetkaur299 9 หลายเดือนก่อน +3

    Waheguru ji shukar hai app ji da 🙏🙏

  • @middleclass66
    @middleclass66 8 หลายเดือนก่อน +1

    Wahaguru ji 🙏🏻

  • @Malwa_modify
    @Malwa_modify 9 หลายเดือนก่อน +2

    ਵਾਹਿਗੁਰੂ ਜੀ ਕਿਰਪਾ ਕਰਨ ਸਭਨਾ ਤੇ

  • @DanishaKaur
    @DanishaKaur 9 หลายเดือนก่อน +1

    Satnam waheguru ji

  • @gurjitsinghchuchan7025
    @gurjitsinghchuchan7025 9 หลายเดือนก่อน

    Wah babaji bhut giyan tuhade kol wah ji

  • @lalisingh4258
    @lalisingh4258 9 หลายเดือนก่อน +2

    ਹਮ ਨਹੀਂ ਚੰਗੇ ਬੁਰਾ ਨਹੀਂ ਕੋਇ,,,

  • @Itz_dhillon369
    @Itz_dhillon369 9 หลายเดือนก่อน +3

    ਬਿਲਕੁਲ ਸਹੀ ਦਸਿਆ ਤੁਸੀ ਵਾਹਿਗੁਰ ਜੀ 🙏💗

  • @GurpreetSinghNarula-z9r
    @GurpreetSinghNarula-z9r 8 หลายเดือนก่อน +1

    Waheguruji 🙏🙏

  • @simransiddhu
    @simransiddhu 9 หลายเดือนก่อน +11

    Rab da naam laina , daan karana dasiya , through sending positive vibes to mind..why you are criticizing him like hell.
    You dont like it, dont take it.
    When someone is in trouble, one needs a hope, baki kaam waheguru ji aap hi savarde ne. ...