ਮਹਾਭਾਰਤ ਭਾਗ 2 | ਬਾਪੂ ਦਰਸ਼ਨ ਸਿੰਘ ਧਨੌਲਾ | Son of Punjab | Mahabharata in Punjabi Part-2

แชร์
ฝัง
  • เผยแพร่เมื่อ 27 ก.ย. 2024

ความคิดเห็น • 37

  • @jasvirkaur198jasvirkaur6
    @jasvirkaur198jasvirkaur6 11 หลายเดือนก่อน

    ਕਹਾਣੀ ਸਣਾਉਣ ਦਾ ਤਰੀਕਾ ਬਹੁਤ ਵਧੀਆ ਹੈ ਬਹੁਤ ਹਾਸਾ ਆਉਂਦਾ ਹੈ ਸੁਣ ਕੇ

  • @jagtarsinghsodhi6019
    @jagtarsinghsodhi6019 3 ปีที่แล้ว +3

    ਸਾਡੇ ਸੋਹਣੇ ਸ਼ਹਿਰ ਧਨੌਲਾ ਦੀ ਵਡਮੁੱਲੀ ਸ਼ਾਨ
    ਗਿਆਨ ਦਾ ਭੰਡਾਰ ਸ਼੍ਰੋਮਣੀ ਕਵੀਸ਼ਰ
    ਮਾਨ ਯੋਗ ਦਰਸਨ ਸਿੰਘ ਜੀ ਧਨੌਲਾ

  • @ਜੱਸਾਮਾਨ
    @ਜੱਸਾਮਾਨ 3 ปีที่แล้ว +2

    ਜਿਓਦਾ ਰਹਿ ਬਾਪੂ

  • @Bakhipad218
    @Bakhipad218 3 ปีที่แล้ว +3

    👍👍

  • @amarmastana7126
    @amarmastana7126 3 ปีที่แล้ว +1

    ਗਿਆਨ ਦੀਆਂ ਗੱਲਾਂ
    ਬਹੁਤ ਵਧੀਆ ਲੱਗਿਆ

  • @ksbisla9423
    @ksbisla9423 3 ปีที่แล้ว

    Sat sire akall babu ji

  • @yaartandeto
    @yaartandeto 3 ปีที่แล้ว +2

    ਬਰਬਰੇਕ ਨੇ ਕੌਰਵਾਂ ਵੱਲੋਂ ਲੜਨ ਦਾ ਮਨ ਬਣਾ ਲਿਆ ਸੀ ਭਾਵੇਂ ਕੇ ਓਹ ਭੀਮ ਦਾ ਪੋਤਾ ਹਿ ਸੀ ਭਗਵਾਨ ਉਸਨੂੰ ਰਾਹ ਵਿਚ ਹੀ ਰੌਕ ਲੇਂਦੇ ਤੇ ਪੁੱਛਦੇ ਕਿੱਥੇ ਚਲਿਆ ਓਹ ਕਹਿੰਦਾ ਮੈ ਮੈ ਕੌਰਵਾਂ ਵੱਲੋ ਯੁੱਧ ਲੜਨ ਜਾ ਰਿਹਾ ਤੇ ਕਹਿੰਦੇ ਭਗਵਾਨ ਨੇ ਕਿਹਾ ਕਿ ਤੇਰੇ ਕੋਲ਼ ਤਾਂ ਤਿੰਨ ਹੀ ਤੀਰ ਨੇ ਤੇ ਤੂੰ ਯੁੱਧ ਕਿਵੇਂ ਲੜੇਗਾ ਤੇ ਉਸਨੇ ਕਿਹਾ ਕਿ ਮੇਰੇ🔥 ਤਿੰਨ ਵ ਬਹੁਤ ਨੇ ਮੈਂ ਏਕ ਨਾਲ ਹੀ ਸਾਰੀ ਪਾਂਡੂ ਸੈਨਾ ਖਤਮ ਕਰ ਸਕਦਾ ਕਹਿੰਦਾ ਚਲ ਕਰਤਵ ਦਸ ਫ਼ਿਰ ਫ਼ਿਰ ਉਹ ਕਹਿੰਦਾ ਮੈ ਆ ਪਿੱਪਲ ਦੇ ਸਾਰੇ ਪਤੇ ਵਿਚ ਛੇਕ ਕੇ ਸਕਦਾ ਹਾਂ ਭਗਵਾਨ ਕਹਿੰਦੇ ਕਰ ਕੇ ਦਸ ਫ਼ਿਰ ਉਸਨੇ ਆਪਣੇ ਮੰਤਰ ਪੜ੍ਹਿਆ ਭਗਵਾਨ ਨੇ ਦੀ ਪਤੇ ਤੋੜ ਲਏ ਏਕ ਪੈਰਾ ਵਿੱਚ ਦਬ ਲਿਆ ਤੇ ਦੂਸਰਾ ਹੱਥ ਵਿਚ ਕਿਹਾ ਜਾਂਦਾ ਕੇ ਓਸਦੇ ਤੀਰ ਨਾਲ ਸਾਰੇ ਪੱਤਿਆ ਵਿਚ ਸ਼ੇਕ ਹੋ ਗਏ ਸਨ ਓਹ ਪਤੇ ਵਿਚ ਵੀ ਸ਼ੇਕ ਹੋ ਗਿਆ ਸੀ ਜਿਹੜੇ ਭਗਵਾਨ ਨੇ ਆਪਣੇ ਹੱਥਾਂ ਤੇ ਪੈਰਾਂ ਵਿੱਚ ਦਬੇ ਸਨ ਤੇ ਓਸਦੇ ਤੀਰ ਦਾ ਅਸਰ ਭਗਵਾਨ ਦੇ ਪੈਰਾ ਤੇ ਵੀ ਹੋਇਆ ਸੀ ਜਿਸ ਨਾਲ ਪੈਰ ਕਮਜ਼ੋਰ ਹੋ ਗਿਆ ਸੀ ਤੇ ਬਾਅਦ ਵਿੱਚ ਭਗਵਾਨ kirshan ਦੀ ਮੌਤ ਦਾ ਕਾਰਨ ਵੀ ਬਣਿਆ ਸੀ , ਫ਼ਿਰ ਭਗਵਾਨ ਚਾਰ ਕਦਮ ਪਿੱਛੇ ਹਟਦੇ ਨੇ ਤੇ ਆਪਣਾ ਵਿਰਾਟ ਰੂਪ ਦੇ ਦਰਸ਼ਨ ਦੇਂਦੇ ਨੇ ਤੇ ਉਸਦਾ ਅੰਤ ਕਰਦੇ ਨੇ ਤੇ ਪੂਰਾ ਮਹਭਰਤ ਵੀ ਦੇਖੋਂਦੇ ਨੇ ਤੇ ਬਾਅਦ ਵਿੱਚ ਜ਼ਿੰਦਾ ਵੀ ਕਰਦੇ ਨੇ
    ਜੈ ਸ਼੍ਰੀ ਕ੍ਰਿਸ਼ਨ

    • @somadevi1570
      @somadevi1570 3 ปีที่แล้ว

      ਹਾਂ ਜੀ ਇਹ ਸਹੀ ਹੈ।

    • @somadevi1570
      @somadevi1570 3 ปีที่แล้ว +1

      ਜਿਹੜੇ ਪੱਤੇ ਭਗਵਾਨ ਦੇ ਪੈਰਾਂ ਥੱਲੇ ਸੀ ਉਹਨਾਂ ਵਿੱਚ ਵੀ ਛੇਕ ਹੋ ਗਏ ਸਨ।

    • @yaartandeto
      @yaartandeto 3 ปีที่แล้ว

      @@somadevi1570 ਹਾਂਜੀ ਦੇਵੀ ਜੀ ਓਹਨਾਂ ਵਿੱਚ ਵੀ ਛੇਕ ਹੋ ਗਏ ਸਨ ਪਰ ਭਗਵਾਨ ਦੇ ਪੈਰਾਂ ਤੇ ਵੀ effect ਪਿਆ ਸੀ ਜੌ ਬਾਅਦ ਵਿੱਚ ਓਹਨਾਂ ਦੀ ਮੋਤ ਦਾ ਕਾਰਨ ਬਣਿਆ ਸੀ ਕਿਉੰਕਿ ਉਹ ਪੈਰ ਕਮਜ਼ੋਰ ਹੋ ਗਿਆ ਸੀ ਇਸ ਕਰਕ ਤੇ ਭਗਵਾਨ 4ਕਦਮ ਪਿੱਛੇ ਹਟ ਗਏ ਸਨ ਪਰ ਓਹ ਜਾਣੀ ਜਾਨ ਸਨ ਤਾਹੀਂ ਤਾਂ ਉਹਨਾ ਨੇ ਰਸਤੇ ਵਿੱਚ ਹਿ ਓਸਦਾ ਅੰਤ ਕਰ ਦਿੱਤਾ ਸੀ

  • @bluepen215
    @bluepen215 3 ปีที่แล้ว +1

    Hor v bandia nu le k aao agge

  • @tarlochansingh1154
    @tarlochansingh1154 3 ปีที่แล้ว

    Agala part kdo pauna bai

  • @sukhsukh2504
    @sukhsukh2504 3 ปีที่แล้ว

    Full ghaint

  • @ਕੁਲਵਿੰਦਰਜੀਤਸਿੰਘਧਾਲੀਵਾਲ

    ਜਲਦੀ ਪਾਇਆ ਕਰੋ ਜੀ

  • @gurmailsidhu48
    @gurmailsidhu48 3 ปีที่แล้ว +1

    ਦਰਸਨ ਬਾਬਾ ਛਨਾ ਹੋਰ ਆ

  • @propubgsquads4828
    @propubgsquads4828 3 ปีที่แล้ว

    Veer mahabharat da part roz payea kro

  • @gurlalsinghjawanda7699
    @gurlalsinghjawanda7699 3 ปีที่แล้ว +2

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀਬਾਬਾ ਜੀ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @GurjantSingh-tm4li
    @GurjantSingh-tm4li 3 ปีที่แล้ว

    ਬਾਪੂ ਗੱਲ ਨਹੀਂ ਬਣੀ ਨਾਲ਼ੇ ਤੁਸੀਂ ਕਿਹਾ ਕਿ ਦ੍ਰੋਪਦੀ ਜਦੋਂ ਦਾਅ ਤੇ ਲਾਈ ਉਹਨੂੰ ਬਾਹਰ ਹੀ ਕੱਢਤੀ ਦੁਬਾਰਾ ਸਭਾ ਚ ਉਹ ਕਿਉਂ ਗੲੀ ਸੁਣਨ ਵਾਲੇ ਭੋਲੂ ਹੈ ਲੱਗਦੇ ਆ ਜਿਹੜੇ ਐ ਸਵਾਲ ਨੀਂ ਪੁਛਦੇ ਫੇਰ ਸਾਡੇ ਵਰਗਿਆਂ ਨੂੰ ਸਹੀ ਜਾਣਕਾਰੀ ਕਿਵੇਂ ਮਿਲੂ

    • @singerpreetpathakdhanaula451
      @singerpreetpathakdhanaula451 3 ปีที่แล้ว

      ਗੁਰਜੰਟ ਸਿੰਘ ਜੀ ਸ਼ਾਇਦ ਤੁਸੀਂ ਪਰੋੌਪਰ ਨਹੀਂ ਸੁਣਦੇ ਜਿਹੜੀ ਗੱਲ ਤੁਸੀਂ ਆਵਦੇ ਕੁਮੈਂਟ ਦੇ ਵਿੱਚ ਲਿਖੀ ਹੈ ਉਹ ਤਾਂ ਬਾਪੂ ਜੀ ਨੇ ਕਹੀ ਨਹੀ ,, ਉਨ੍ਹਾਂ ਨੇ ਕਿਹਾ ਵੀ ਪੰਜੇ ਦਾਅ ਤੇ ਲਾਤੇ..ਦਰਯੋਧਨਾਂ ਨੇ ਆਪਣਾ ਬਦਲਾ ਲੈਣ ਵਾਸਤੇ ਵੀ ਅੰਨ੍ਹਿਆਂ ਦੇ ਪੁੱਤ ਅੰਨ੍ਹੇ ਹੁੰਦੇ ਨੇ ਦਰੋਪਤੀ ਨੇ ਕਿਹਾ ਸੀ। ਇਸ ਲਈ ਉਸ ਨੂੰ ਧੱਕੇ ਨਾਲ ਖਿੱਚਕੇ ਸਭਾ ਚ ਲਿਆਂਦਾ ਗਿਆ ਸੀ ਉਸ ਦੇ ਚੀਰ ਹਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਲਈ ਪਹਿਲਾਂ ਸੁਣੋ, ਸੋਚੋ ਫੇਰ ਕੁਮੈਂਟ ਕਰੋ । ਬਾਕੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਯੁੱਗ ਵਿੱਚ ਵੀ ਚੰਗੀਆਂ ਚੀਜ਼ਾਂ ਸੁਣ ਰਹੇ ਹੋ।

  • @swarnsingh3770
    @swarnsingh3770 3 ปีที่แล้ว +3

    Next part jaldii upload karooo broo ❤️

  • @ranibrar2126
    @ranibrar2126 3 ปีที่แล้ว +1

    Waheguru guru ji

  • @binderhassanpuri4665
    @binderhassanpuri4665 3 ปีที่แล้ว

    Babu Darshan singh Thanks

  • @fankhushidugga2082
    @fankhushidugga2082 3 ปีที่แล้ว

    ਇਹ ਤਾ ਪਹਿਲਾ ਭਾਗ ਚੋ ਦੱਸ ਦਿੱਤਾ ਸੀ

  • @sehjindersingh1176
    @sehjindersingh1176 3 ปีที่แล้ว +1

    👍👍

  • @AMANDEEPKAUR-wh6fg
    @AMANDEEPKAUR-wh6fg 3 ปีที่แล้ว +1

    🙏🏻🙏🏻

    • @HappySingh-my2bh
      @HappySingh-my2bh 3 ปีที่แล้ว

      Sat ਸ਼੍ਰੀ ਅਕਾਲ ਜੀ

  • @dr.vedkamboj4904
    @dr.vedkamboj4904 3 ปีที่แล้ว +1

    🙏🙏👍

  • @jogindersahotejsk
    @jogindersahotejsk 3 ปีที่แล้ว

    mahabhart di khani kat kat sunoda bapu bapu ne ih ni dasiya ke last te dropti b dah te layi c sidhi hi khani suroo karti age

  • @guljarijhunir665
    @guljarijhunir665 3 ปีที่แล้ว

    Sare bhag payeo veere 🙏🙏🙏🙏❤️❤️❤️❤️❤️❤️😘😘😘😘👌👌👌👌

  • @TejiLassoi
    @TejiLassoi 3 ปีที่แล้ว

    Good

  • @TejiLassoi
    @TejiLassoi 3 ปีที่แล้ว

    Good

  • @vikramsalhan665
    @vikramsalhan665 3 ปีที่แล้ว

    Pehla t pandav kehra Banda Apni ghaewali no daa t launde a

  • @bluepen215
    @bluepen215 3 ปีที่แล้ว

    Good a

  • @jagtarsingh1186
    @jagtarsingh1186 3 ปีที่แล้ว

    ਅਗਲਾ ਭਾਗ ਵੀ ਜਲਦੀ ਕਰੋ ਜੀ

  • @pawandeepsidhu6016
    @pawandeepsidhu6016 3 ปีที่แล้ว

    bht wadia par bag jaldi lia kro age. 2o dina bad Aaia bht wait kiti

  • @jagdeepsidhu5481
    @jagdeepsidhu5481 3 ปีที่แล้ว

    Darshan mr gya k

  • @Success_achievers772
    @Success_achievers772 3 ปีที่แล้ว

    Wmk❤️