ਮਹਾਂਭਾਰਤ ਬਾਪੂ ਦੇਵ ਸਿੰਘ | ਭਾਗ-2 | ਬਾਪੂ ਦੀ ਅਵਾਜ ਅਤੇ ਸੁਣਾਉਣ ਦਾ ਢੰਗ ਬਹੁਤ ਸੋਹਣਾ| Son of Punjab

แชร์
ฝัง
  • เผยแพร่เมื่อ 27 ก.ย. 2024
  • Team Son of Punjab Instagram
    / teamsonofpunjab
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh

ความคิดเห็น • 41

  • @ramandeepgrewal6532
    @ramandeepgrewal6532 3 ปีที่แล้ว +1

    ਬਹੁਤ ਵਧੀਆ ਢੰਗ ਨਾਲ ਮਹਾਂਭਾਰਤ ਦੀ ਕਹਾਣੀ ਸੁਣਾਈ ਹੈ ਅਤੇ ਬਹੁਤ ਹੀ ਵਧੀਆ ਆਵਾਜ਼ ਹੈ ਤੁਹਾਡੀ ਬਾਪੂ ਜੀ, ਹੋਰ ਵੀ ਪਾਉਂਦੇ ਰਹੋ ਬੰਦ ਨਾ ਕਰਨਾ ਜੀ ਠੇਠ ਬੋਲੀ ਵਿੱਚ ਬਹੁਤ ਹੀ ਵਧੀਆ ਲੱਗ ਰਹੀ ਹੈ, ਦੇਵ ਬਾਪੂ ਜੀ ਬਹੁਤ ਹੀ ਵਧੀਆ ਆਵਾਜ਼ ਏ ਤੁਹਾਡੀ, ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ, ਬਹੁਤ ਬਹੁਤ ਧੰਨਵਾਦ ਦੇਵ ਬਾਪੂ ਜੀ

  • @RohitSharma-zz2ci
    @RohitSharma-zz2ci 3 ปีที่แล้ว +4

    ਬਹੁਤ ਵਧੀਆ ਬਾਬਾ ਜੀ ਰੱਬ ਸਾਡੀ ਵੀ ਉਮਰ ਥੋਨੂੰ ਲਾਵੇ । ਸੱਭਿਆਚਾਰ ਸਾਂਭ ਰੱਖਿਆ ਤੁਸੀਂ

  • @preetsingh6864
    @preetsingh6864 3 ปีที่แล้ว +3

    Love u bapu ji teeja bhag cheti pao

  • @somadevi1570
    @somadevi1570 3 ปีที่แล้ว +2

    ਘੜੁੱਕਾ ਨਹੀਂ ਬਾਪੂ ਜੀ ਘਟੋਤਕਚ ਸੀ ਉਸ ਦਾ ਨਾਮ ।

  • @parjindersingh3347
    @parjindersingh3347 3 ปีที่แล้ว +1

    Good bapu Ji

  • @deepdhandial9450
    @deepdhandial9450 3 ปีที่แล้ว +1

    ਬਾਈ ਜੀ 3 ਭਾਗ ਵੀ ਸ਼ੇਅਰ ਕਰੋ

  • @hardeeptooractor6670
    @hardeeptooractor6670 3 ปีที่แล้ว +1

    Sp..3. Byi ji dev singh tu

  • @sukhvirsingh7349
    @sukhvirsingh7349 3 ปีที่แล้ว +1

    ਬਹੁਤ ਵਧੀਆ ਬਾਪੂ ਜੀ

  • @somadevi1570
    @somadevi1570 3 ปีที่แล้ว +2

    ਫੇਰ ਰਾਜੇ ਵਿਰਾਟ ਦੀਆਂ ਗਊਆਂ ਕਿਵੇਂ ਛੁੱਟੀਆਂ ?,ਉਹ ਪ੍ਰਸੰਗ ਵਿਚੋਂ ਜ਼ਰੂਰ ਹਟਾਉਣਾ।

  • @amrajsingh7393
    @amrajsingh7393 3 ปีที่แล้ว +2

    Y puri v kar do

  • @jogindersahotejsk
    @jogindersahotejsk 3 ปีที่แล้ว +1

    aa bapu sunuda gall sire di att aa bapu

  • @bhupindersingh3603
    @bhupindersingh3603 2 ปีที่แล้ว

    Good very good nice

  • @princekingra1490
    @princekingra1490 3 ปีที่แล้ว +2

    Baba ji karishan dokha na karda korva nall padv ta roo vago odne si karishn ta banda i dokhe baj si pata ni kio lok pooji jande

  • @arshbrar9704
    @arshbrar9704 3 ปีที่แล้ว +2

    ਬਾਪੂ ਨੇ ਕਮਾਲ ਕਰਤੀ ਅੱਗੇ ਹੋਰ ਪਾਓ ਜੀ

  • @Jassmann5459
    @Jassmann5459 3 ปีที่แล้ว +2

    ਬਾਪੂ ਜੀ ਤੁਸੀ ਤਾ ਸਵਾਦ ਲਿਆ ਤਾ ।

  • @hardeeptooractor6670
    @hardeeptooractor6670 3 ปีที่แล้ว

    Hor byi ji

  • @kulvindersingh2337
    @kulvindersingh2337 2 ปีที่แล้ว

    वीडियो दा next भाग दा लिंक सेंड करओ अगर किसी को पता हो तो 🙏

  • @AmritpalSingh-pq1ir
    @AmritpalSingh-pq1ir ปีที่แล้ว

    Bapu g 28:35 te o kruka ni a nam oda 😂😂 gatothgach si nam oda

  • @Ashok.kumar.khunda
    @Ashok.kumar.khunda 3 ปีที่แล้ว +2

    👍👌🙏🙏🙏

  • @ਛਮਾਂਦੀਲੋਅ
    @ਛਮਾਂਦੀਲੋਅ 3 ปีที่แล้ว +2

    ਮਿਥਹਾਸ ਹੈ ਜੀ। ਪਰ ਬਾਬਾ ਜੀ ਦਾ ਆਦਾਜ ਬੁਹਤ ਸੋਹਣਾ ਹੈ । ਬਾਪੂ ਜੀ ਚੜੱਦੀ ਕਲਾ ਵਿਚ ਰਹੇਣ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਵੀ ਸੀਸ ਭੇਂਟ ਕੀਤਾ ਸੀ । ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਜੀ

  • @amrajsingh7393
    @amrajsingh7393 3 ปีที่แล้ว +2

    Y eada next part v paa do

    • @SonofPunjab
      @SonofPunjab  3 ปีที่แล้ว +1

      hnji bai bnauna, bapu ji thode bimaar aa

    • @amrajsingh7393
      @amrajsingh7393 3 ปีที่แล้ว +1

      @@SonofPunjab thanks bro bhot Wadiya kam karda oo truck te dil lag janda sun k sari videos punjab yaad aa janda chak do kam bapu yaad kra dena oo Purana sama v

    • @SonofPunjab
      @SonofPunjab  3 ปีที่แล้ว

      @@amrajsingh7393 ਬਹੁਤ ਧੰਨਵਾਦ ਤੁਹਾਡਾ ਵੀ ਜੋ ਹੌਸਲਾ ਦਿੰਦੇ ਹੋ ਬਾਈ ਜੀ

    • @kulvindersingh2337
      @kulvindersingh2337 2 ปีที่แล้ว

      @@SonofPunjab इस वीडियो का अगला भाग बनाया है या नहीं अगर बनाया है तो उसका लिंक सेंड कर दो 🙏

  • @sukhsingh450
    @sukhsingh450 3 ปีที่แล้ว +2

    MANU NAHI ABHI MANIU CE

  • @bluepen215
    @bluepen215 3 ปีที่แล้ว

    good

  • @manjitsingh4053
    @manjitsingh4053 3 ปีที่แล้ว

    ਬਾਪੂ ਜੀ ਦਾ ਅੰਦਾਜ਼ ਬਾਕਮਾਲ ਕਾਬਿਲੇ ਤਾਰੀਫ਼ ਹੈ । ਕੀ ਬਾਪੂ ਜੀ ਦੀ ਇੱਕ ਬਾਹ ਹੈ ???

  • @majorsingh6570
    @majorsingh6570 3 ปีที่แล้ว

    A

  • @mirjajatt360
    @mirjajatt360 3 ปีที่แล้ว

    Baki da part???????

  • @sandysandhu1629
    @sandysandhu1629 3 ปีที่แล้ว +4

    first like and comment.....

  • @ricbasra3026
    @ricbasra3026 3 ปีที่แล้ว +1

    Nice

  • @balramrathore2554
    @balramrathore2554 3 ปีที่แล้ว +2

    राम राम सा
    नमस्कार जी सभी को कोटि कोटि नमन करता हूँ
    ऐक बात नोट करी है पोपट (तोता) कैसे बोल रहे हैं जैसे बुजुर्ग की बात का तर्जुमा कर रहे हो आपस
    मैं काईनात भी धर्म कथाओं में हुंकार भरते महसूस होती है
    बहुत बहुत धन्यवाद आप सभी का
    राम राम जी

  • @harikrishan9663
    @harikrishan9663 3 ปีที่แล้ว +2

    Waheguru ji ka khalsa waheguru ji ki faith

  • @GURPREETSINGH-qs7cn
    @GURPREETSINGH-qs7cn 3 ปีที่แล้ว +1

    ਬਹੁਤ ਵਧੀਆ ਜੀ।

  • @gurindersingh2673
    @gurindersingh2673 3 ปีที่แล้ว +1

    Next part Pls

  • @somadevi1570
    @somadevi1570 3 ปีที่แล้ว +1

    ਬਾਪੂ ਜੀ ਕਵੀਸ਼ਰੀ ਵੀ ਹੋਰ ਸੁਣਾਓ।