Meet Hayer ਦੇ ਸਹੁਰਾ ਪਰਿਵਾਰ ਨੂੰ ਮਿਲੋ, ਹੋਣ ਵਾਲੀ ਪਤਨੀ Dr.Gurveen Kaur ਦੇ ਪਰਿਵਾਰ ਨਾਲ EXCLUSIVE ਗੱਲਬਾਤ ।

แชร์
ฝัง
  • เผยแพร่เมื่อ 8 ต.ค. 2024
  • #meethayer #meethayerwife #aap #meethayerfamily
    Meet Hayer ਦੇ ਸਹੁਰਾ ਪਰਿਵਾਰ ਨੂੰ ਮਿਲੋ, ਹੋਣ ਵਾਲੀ ਪਤਨੀ Dr.Gurveen Kaur ਦੇ ਪਰਿਵਾਰ ਨਾਲ EXCLUSIVE ਗੱਲਬਾਤ ।
    ਮੇਰਠ ਦੇ ਜਵਾਈ ਬਣਨ ਜਾ ਰਹੇ ਗੁਰਮੀਤ ਸਿੰਘ ਮੀਤ ਹੇਅਰ
    ਮੇਰਠ ਦੀ ਗੁਰਵੀਨ ਕੌਰ ਨਾਲ 7 ਨਵੰਬਰ ਨੂੰ ਵਿਆਹ
    ਗੁਰਵੀਨ ਕੌਰ ਭੁਪੇਂਦਰ ਸਿੰਘ ਬਾਜਵਾ ਦੀ ਵੱਡੀ ਬੇਟੀ
    2 ਮਹੀਨੇ ਪਹਿਲਾਂ ਹੋਇਆ ਸੀ ਰੋਕਾ
    ਮੇਰਠ ਤੋਂ ਉਸਮਾਨ ਚੌਧਰੀ ਦੀ ਰਿਪੋਰਟ
    #UPT005
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

ความคิดเห็น • 2