400 HP | ਭਾਰਤ ਦੇ ਪੰਜਾਬ ਵਿੱਚ ਪਹੁੰਚਿਆ Massy Ferguson 8740 ਸਭ ਤੋਂ ਵੱਡਾ 400 hp ਦਾ ਟਰੈਕਟਰ | PiTiC Live
ฝัง
- เผยแพร่เมื่อ 3 ก.ย. 2021
- massy Ferguson 8740 in Punjab Chandigarh
#Tractor #piticlive #Farmer #agriculture #tractor400hp #masseyferguson #agriculturalimplement #farming #farmingsector #import #export #Importtractor
#sahibsinghloharmajra_8740massyferguson
ਸਾਰੇ ਟ੍ਰੇਕ੍ਟਰਾ ਦਾ ਬਾਪ ਇਸ ਵਾਸਤੇ ਇਕ ਹਜ਼ਾਰ ਏਕਰ ਦਾ ਫਾਰਮ ਚਾਹੀਦਾ
ਟੈਰਕਟਰ ਤਾਂ ਬਹੁਤ ਵੱਡਾ ਹੈ ਜੇ ਮੋਦੀ ਦੋ ਚਾਰ ਸਾਲ ਹੋਰ ਰਹਿ ਗਿਆ ਤਾਂ ਜਿਹੁੜੇ ਆਪਣੇ ਕੋਲ ਪਹਿਲਾਂ ਟੈਰਕਟਰ ਨੇ ਉਹ ਵੀ ਬੈਟਰੀਆਂ ਤੇ ਕਰਨੇ ਪੈਣੇ ਨੇ
ਡੀਜਲ ਕੋਣ ਪਾਓ ਏਦੇ ਚੱ ਪੱਚੀ ਲੀਟਰ ਇਕ ਘੰਟੇ ਚੱ
ਕੀਮਤ ਜ਼ਿਆਦਾ ਦੱਸੀ ਜਾਦਾ ਯਾਰ
Ha yar sala fuudu bani ja raha h 4 da ni laghda
ਬਹੁਤ ਖੂਬ
ਆ ਤਾਂ ਕੋਈ ਸਾਲਾ ਮੰਤਰੀ ਹੀ ਲੈ ਸਕਦਾ ਅਸੀਂ ਤਾਂ ਵੇਖ ਕੇ ਮਨ ਖੁਸ਼ ਕਰ ਲਿਆ ਥੇਂਕ ਯੂ ਦਿਖਾਉਣ ਵਾਲੇ ਦਾ
Sahi gal aa 😂😂😂
EHNU TAA MANTRI VE NAHI LAINDA TE NAL HI PUNJAB WICH KITHE PATHAR HAI ANSARI NU VE KNOWLEDGE NAHI TE NA HI TH-camR NU ANSARI SAHIB TAA COCK JIADA LAGDA CE DRIVER GHAT
ਕੰਮ ਕਰਦੇ ਦੀ ਵੀਡੀਓ ਪਾਊ ਵੀਰ ਜੀ
ਹੋਰ ਸੰਦ ਵੀ ਦਿਖਾਉ ਇਸਦੇ
ਬਾਈ ਜੀ ।ਟਰੈਕਟਰ ਦੇਖਕੇ । ਬੁਖਾਰ ਹੋ
ਗਿਆ ।ਤੁਸੀਂ ਵੀ ।ਉ ਚੇ।ਉਡਣ ਲਗ।ਗਏ ।ਕਸਾਨੀਤੋ।ਸਿਦੇ।ਆਕਾਸ਼ ਵਿੱਚ ।ਕਿਸਾਨ ਰੈਗੇ।ਡਰਮੀ।ਜੋਗੇ
22 ਜੀ ਅਜੂਬਾ ਹੈ
Good information
ਅੰਬਾਨੀ, ਅੱਡਾਨੀ ਦਾ ਹੋ ਸਕਦਾ ਟਰਾਇਲ ਲਈ
Bai ji sade ethe Russia da farm h 33000 hectare (83000 acre) ch h farm uthe chalde aa eh tractor
ਚਲੳਣਾ ਛੱਤ ਤੇ ਜਮੀਨਾ ਤਾ ਘਟ ਰਹੀਅਾ ਨੇ
ਛੱਤ ਤੇ ਕਾਹਨੂੰ ਜਮੀਨਾ ਵਿੱਚ ਚੱਲਣਗੇ ਨਵੀਂ ਪਨੀਰੀ ਤਾਂ ਮੂਸੇ ਸਿੱਧੂ ਦੇ ਗਾਣੇ ਸੁਣੇਗੀ ਵੀਰ ਜੀ ਸਿਰਫ ਦਸ ਸਾਲ ਚ ਮੇਜਰ ਤਬਦੀਲ਼ੀ ਆਵੇਗੀ।
@@avtarsinghgill9354 nwi pniri ne ta russian tank chlone aa moose wang kheta ch.tractr ta apne vrge greeba lyi aa
@@avtarsinghgill9354 ਮੂਸੇਵਾਲਾ ਆਪ ਮਿੱਟੀ ਨਾਲ ਮਿੱਟੀ ਹੁੰਦਾ ਆ ਕਾਸ਼ ਸਾਰੇ ਮੂਸੇਵਾਲਾ ਤਰਾਂ ਕੰਮ ਕਰਦੇ
ਚੰਡੀਗੜ੍ਹ ਇੰਡਸਟਰੀ area ਚ ਖੜਾ ਓਥੋਂ ਹੀ ਵੀਡਿਓ ਬਣਾਈ
👌👌
👌👌👌👍👍👍💥💥
ਕੀਮਤ ਵਿੱਚ ਫਰਕ ਲੰਗਦਾ 4 ਕਰੋੜ ਬਹੁਤ ਵੱਡੀ ਰਕਮ ਐ ਕੀਮਤ ਘੱਟ ਹੋਉ
4 ਤੋ ਵੀ ਜਿਆਦਾ ਜੀ
*ਬਾਹਰਲੇ ਦੇਸ਼ਾਂ ਚ tractor ਦੀ ਕੀਮਤ 1 horse power = 1000 $ .....ਇਸਦਾ ਮਤਲਬ 400 horse power = 400000 $ ... ਇਸਦਾ ਮਤਲਬ ਇਹ 2 ਕਰੋੜ ਬਣ ਜਾਣਾ ...ਇਹ ਝੂਠ ਬੋਲ ਰਹੇ ਨੇ*
@@tripplesttar9243 ਤੇ ਜਿਹੜਾ ਉਪਰ import ਕਰਾਉਣ ਤੇ tax ਲਗਦਾ ਉਹ ਵੀ ਗਿਣ ਲਾ ਵੀਰ govt ਦਾ ਰੂਲ ਆ ਕੋਈ ਵੀ ਚੀਜ import ਕਰਵਾਉਗੇ ਤਾ 200% tax ਲਗਦਾ 🙏
@@avi99 ok love 😁
4ਕਰੋੜ ਦੀ ਜਮੀਨ ਲੈ ਕੇ ਆਦਮੀ ਸਾਰੀ ਉਮਰ ਬੈਠ ਕੇ ਖਾ ਸਕਦਾ
ਕਿੰਨੀ ਆਊਗੀ
👌👌👌👌❤️❤️❤️💪💪💪💪
Bai ik banti a 🙏 screen de vichale jehda pitic likhia os nu htao dakhan vich dikat. Aondi a
Chandigarh ch ae trector adarsh mall wal
Freidkot ch same tractor John Deere aye 45 lakh Da eh rate 350 lakh Jayda das reha
ਏਤਾ ਕੁੱਤੇ ਬਾਦਲ ਹੀ ਖਰੀਦ ਸਕਦੇ ਨੇ
ਪੰਜਾਬ ਚ ਇੱਕ ਨਹੀ 25/30 ਆ ਸਕਦੇ ਪਰ ਤੁਜਰਬੇਕਾਰੀ ਤੇ ਉੱਚੀ ਸੋਚ ਹੋਣੀ ਜਰੂਰੀ ਹੈ।
Ehhh tractor chandigarh passport sewa kender k pass khda h orr aaj k time me band khda hua h👍
ਵੀਡੀਓ ਦੇਖ ਸਕਦੇ ਆ ਲੈ ਨਹੀਂ ਸਕਦੇ
Chandigarh wich khada g near passport office
ਪੰਜ ਫੁੱਟ ਚੌੜਾ ਟਾਇਰ ਗੱਪ ਐ
Totally false any messi furgusion trector maximum HP 330 use agriculture in USA Australia South Africa its price 1.20000 US DOLLARS
India Price 84 -85 lack
100% important duty tax in india
Holland 150 Hp tractor of 45 lacks without tax and this is too huge from that ..
Massey Ferguson 8740 available in Europe. It’s 400 HP.
bhai passport bnvan giya si chandigarh
only 50 days tak new holland t7 370 hp ja fir jhone deere 6250 r 290 hp le ka a reh ha U.S.A tu kyo ki asi america reh da ha aote kheti karde ha cow faram a 2 cow faram a 2000 hazar tu uper cow a 1 faram vicho
2 vicho 1 tractor le ka ave ga punjab kheti karan lye
ਮਰਗਾਡ , ਮਰਗਾਰਡ ਉਹ ਭਰਾਵਾ muddgaurd ਮੱਡ ਗਾਰਡ?
Es da km v kj dekha dena c
Cabin vicho dikaoo
Oh bai jankari sahi dao ... kehdi mashine aw iko jagah te 2 dhakan lau sheti tel paun li .... oh add blue da tank aw bloue wala urea wala contsiner da aw ..... pls je bolo te sahi bolo ..
eh tractor himachal vch suranga puttan vch help lyi thekedar ne 2019 vch mangvayie c
Punjab de vich ha
ੲਿਹ ਰੋਡ ਬਨਾੳੁਣ ਵਾਲ਼ੀ ਕੰਪਨੀ ਦਾ ੲੇ
2
ਇਸ ਦਾ ਭਾਰ ਕਿੰਨੇ ਕਵਿੰਟਲ ਹੈ
Pwd walea kol aa eh tractor
Bhai phla bhi video bnali bai ne frr kio dubara hor kam ni koi
ah chandigarh vich passport office kol khada a
This tractor has diesel fuel and def .
kise Govt de department da hona 4. Caror nahi 250 HP Hai ki Sahib sahb la rakhi aa estra kar rehae 22 jiwe Driver hi onwer howe
70 lakh kimat hai as di
Bilkul sachi gal
Chalda dakho kisse din
ਭਲਿਆਮਾਨਸਾਇਹਤਾਦੱਸਦੇਕੇਕੋਣਮਾਲਕਹੈਕੀਕੀਕੰਮਕਰਦਾਹੈ?
One cror eighty lac value of this tractor
Pra ji start tay karva dena c and engine show nahi kita
BAI TRACTOR DE TYERS DE NAL UGEA HOEA KBAR HI DAS REHA ke ah TRACTOR LONG TIME'TOO IKO JAGHA TE KHARA HAI
Taanu aidi taaki vi nahi kholn ditti
mud guard
ਹੁਣ ਕਿੰਨੇ ਦਾ ਦੇਣਾ ਹੈ
Rota bater
ਪੰਜਾਬ ਵਿੱਚ ਕਿਥੇ ਚਲਾਇਆ ਜਾਵੇਗਾ ?
ਮੂਰਖ ਹੀ ਹੌਉ ਜਿਹੜਾ 250 ਲੀਟਰ ਡੀਜ਼ਲ ਦਿਹਾੜੀ ਵਿੱਚ ਖਰਚ ਕਰ ਖੇਤੀ ਕਰਨ ਲਈ ਲਿਆਵੇਗਾ
ਡਰਾਈਵਰ ਨੇ ਦੱਸਿਆ ਨਹੀ ਕਿ ਉਹ ਕਿਸ ਫਾਰਮ ਵਿਚ ਚਲਾਉਦਾ ਨਾ ਉਹਦੀ ਉਮਰ ਜਾਪਦੀ ਆ ਕਿ ਉਹ ਤਫਸੀਲ ਕਰੇ ਕਿ 4 ਕਰੌੜ ਦਾ ਟਰੈਕਟਰ ਕਿਹੜਾ ਪੰਜਾਬ ਵਿੱਚ ਲਿਆਇਆ
Two side fuel caps are installed for on sight fuel filling, or filling fuel from any easy accessible side in case of fuel station filling...
That’s for add blue bro not for filling diesel
Kinne silender aaa
Aina ta dsya ni
6
Bai ji 2 karod da ta John deere 9630 s aajanda hai jis de 12 tayer hai 1000 hp hai driver nu pura pata hni
Iska driver ye nhi 100%
Abe yar importing charge bi to honge usa main to 2.50 crore ka hai
Rate jada ds ta driver ne
ਮੈਂ ਖਰੀਦਣ
5 ਫੁੱਟ ਟਾਇਰ ਦੀ ਚੌੜਾਈ 🙄,ਕੀ ਯਰ ਬਾਈ
Dusra thakan add blue lay ha na ki diesel lay.bohot dukh hoya ke enni wadiya chez tay ganda kina ha lanat ha ehsay driver tay.driver sahib kuta bhi punch markay bathta ha
ਦੋਸੋ ਬੀਹ ਲੀਟਰ ਡਰਾਮ ਚੈ ਤੈਲ ਪੈਦਾ
ਬੲ ਜੀ 4 ਕਚੌੜ ਦਾ ਟਰੈਕਟਰ 4 ਔੜੇ ਆਲੇ ਨਰਮੇ ਚ ਸੀਲਰ ਮਾਰ ਦੂਗਾ, 😂😛😛nhi mar sakda na..!!!! Ta fer es tractor da kam v ki h normal kisaan nu !!!
Ghate da sauda.
Driver ko kuchh bhi nahin pata
MF Tractor.
Jemina paoli ghet rhi ha tracter bda a tha ne
Sonalika di copy
Kartar tractor🚜🚜...
th-cam.com/video/C0nuVoVx2Mg/w-d-xo.html
Is naal new Holland 3630 da tochan pao 😁
855 khich lega iseto😂😂
4 crore bilkul fake a. 50 ku lakh honi a bs. Had hogyi 4 crore gupp a
Draver vi aida nai aa Nahi ainu pta aide vare
Fudu ekar sab khi janda
855. Nalo. Sabh. Thalle
veere gap na maar
ਕੀ ਤੁਹਾਡੀ ਬਾਂਹ ਸਾਢੇ ਤਿੰਨ ਫੁੱਟ ਦੀ ਐ ?
😂😂😂😂😂
Fekne me bhi had kardi 4 crod
Jis nu dekho video bound lag geya Mudgard nu Magraat keh reha
Pinda which kinne ku lok mudguard nu mudguard kehenday han. ??
Jiada lok magratt hi bolde han
Bakwaas reporter
ah chandigarh vich passport office kol khada a