Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

แชร์
ฝัง
  • เผยแพร่เมื่อ 18 ต.ค. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 919

  • @KulwinderKaur-ko1zp
    @KulwinderKaur-ko1zp 2 ปีที่แล้ว +164

    ਸਿਰ ਝੁਕਦਾ ਇਸ ਮਾਂ ਅੱਗੇ ਜਿਸ ਨੇ ਗੁਰਪ੍ਰੀਤ ਵਰਗੇ ਹੀਰੇ ਪੁੱਤਰ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏🙏🙏🙏🙏

    • @daljitdhadli8543
      @daljitdhadli8543 2 ปีที่แล้ว +3

      Veerji ajj video dakhde bhaut kush hoe a asii

    • @manjeetSingh-xl5cu
      @manjeetSingh-xl5cu 9 หลายเดือนก่อน +1

      Gurpreet Singh ji God bless sir ji❤❤❤❤❤🎉🎉🎉🎉🎉,

  • @balbirsakhon6729
    @balbirsakhon6729 2 ปีที่แล้ว +5

    ਗੁਰਪ੍ਰੀਤ ਵੀਰੇ ਤੁਹਾਨੂੰ ਤੇ ਸਾਰੀ ਟੀਮ
    ਤੇ ਸਾਰੇ ਪਰਵਾਰਨੂੰ ਵੈਸਾਖੀ ਤੇ ਖਾਲਸੇ
    ਦੇ ਸਾਜਨਾਂ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਵੀਰੇ ਬਹੁਤ ਵਧੀਆ
    ਪਰੋਗਰਾਮ ਲੱਗਾ ਵੈਸਾਖੀ ਤੁਸੀ
    ਬਹੁਤ ਵਧੀਆ ਮਨਾਈ ਰੂਹ ਖੁਸ਼
    ਹੋ ਗਈ ਬੱਚਿਆ ਨੇ ਰੰਗ ਵੰਨ
    ਦਿੱਤਾ ਵਾਹਿਗੁਰੂ ਤੁਹਾਨੂੰ ਚੜੵਦੀ
    ਕਲਾਵਿੱਚ ਰੱਖਣ

  • @NareshKumar-bc8xw
    @NareshKumar-bc8xw 2 ปีที่แล้ว +5

    ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ, ਮਨ ਬਹੁਤ ਖੁਸ਼ ਹੋਇਆ।🙏🏼🙏🏼 ਵਾਹਿਗਰੂ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖਣ ਵੀਰ ਗੁਰਪ੍ਰੀਤ ਸਿੰਘ ਮਿੰਟੂ ਤੇ ਪਰਿਵਾਰ ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਦੇ ਸਾਰੇ ਮੈਂਬਰਾ ਤੇ💐👏🏼👏🏼👏🏼👏🏼🙋‍♂️

  • @amarjeet2766
    @amarjeet2766 2 ปีที่แล้ว +1

    ਵਿਸਾਖੀ ਸਭ ਤੋ ਵਧੀਆ ਅੱਜ ਵਿਖਾਈ ਗਈ ਹੈ

  • @hardipsingh1566
    @hardipsingh1566 2 ปีที่แล้ว +4

    ਕੋਈ ਸ਼ਬਦ ਨਹੀ ਵੀਰਾਂ ਦੀ ਸੇਵਾ ਦੀ ਭਾਵਨਾ ਲਈ..... ਬਸ ਦਿਲ ਤੋ ਸਲਾਮ ਹੈ... ਇਹੋ ਜਿਹੀ ਸੇਵਾ ਅੱਗੇ ਸਭ ਸ਼ਬਦ ਨਿਰਾਰਥਕ ਹਨ... 🙏🙏🙏🙏💐💐💐

  • @harbanskaur8146
    @harbanskaur8146 2 ปีที่แล้ว +91

    ਅੱਜ ਹਰ participant ਹੀ jetu ਹੈ
    ਇਨ੍ਹਾਂ ਦੀ performance ਤੇ ਚਿਹਰੇ ਤੇ ਰੌਣਕਾਂ ਵੇਖ...
    ਅੱਖਾਂ ਵਿਚ ਖੁਸ਼ੀ ਦੇ ਹੰਝੂ ਨਹੀਂ ਰੋਕ ਹੁੰਦੇ
    ਵਾਹਿਗੁਰੂ ਜੀ ਇਨ੍ਹਾਂ ਸਾਰੀਆਂ ਨੂੰ ਦੁਨੀਆਂ ਦੀ ਸਾਰੀਆਂ ਖੁਸ਼ੀਆ ਬਖਸ਼ਣਾ ਜੀ ਕਦੇ ਤਤੀ ਵਾਅ ਨਾ ਲਗੇ

  • @DeepSingh-xf7po
    @DeepSingh-xf7po 2 ปีที่แล้ว +118

    ਸੱਚ ਸੁਪਨਿਆਂ ਦਾ ਘਰ ਹੈ, ਵਾਹਿਗੁਰੂ ਗੁਰਪ੍ਰੀਤ ਵੀਰੇ ਨੂੰ ਹਮੇਸ਼ਾ ਤੰਦਰੁਸਤ ਰੱਖਣ 👏

  • @yadwindersingh1657
    @yadwindersingh1657 2 ปีที่แล้ว +94

    ਬਾਈ ਦੇ ਕਾਰਜਾਂ ਦਾ ਕੋਈ ਮੁੱਲ ਨਹੀਂ 😘ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਹਮੇਸ਼ਾ ਤੰਦਰੁਸਤ ਰੱਖਣ

  • @JagsirSingh-ph5tg
    @JagsirSingh-ph5tg 2 ปีที่แล้ว +20

    ਜਿਹੜੇ ਜਿਉਣਾਂ ਭੁੱਲ ਗਏ ਸੀ, ਮੇਰਾ ਵੀਰ ਸ੍ਰ ਗੁਰਪ੍ਰੀਤ ਸਿੰਘ ! ਉਸ ਅਕਾਲਪੁਰਖ ਵਾਹਿਗੁਰੂ ਜੀ ਤੋਂ ਸਵਾਸ ਉਧਾਰੇ ਲੈ ਕਿ ਉਨ੍ਹਾਂ ਲੋਕਾਂ ਨੂੰ ਜੀਵਨ ਜਿਊਣ ਦੀ ਜਾਚ ਸਿਖਾ ਦੇਂਦੇ ਨੇ।🙏

  • @arpandeepsingh7152
    @arpandeepsingh7152 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਸੀ ਤਾਂ ਆਪ ਵੀ ਰੱਬ ਦੇ ਭੇਜੇ ਫਰਿਸ਼ਤੇ ਹੋ ਜੋ ਰੱਬ ਨੂੰ,ਉਨ੍ਹਾਂ ਰੱਬੀ ਰੂਹਾ ਨੂੰ ਨਚਾ ਕੇ ਖੁਸ਼ ਕਰ ਦਿੱਤਾ ਸੱਚ ਜਾਣ ਇਓ ਅੱਜ ਅੱਖਾ ਚੋ ਹੰਝੂ ਨਹੀਂ ਰੁਕ ਰਹੇ

  • @narinderpalsingh6582
    @narinderpalsingh6582 2 ปีที่แล้ว +4

    ਸਤਿਕਾਰ ਯੋਗ ਵੀਰ ਗੁਰਪ੍ਰੀਤ ਵੀਰ ਜੀ ਤੂਸੀਂ ਵਿਸਾਖੀ ਦਾ ਤਿਉਹਾਰ ਮਨਾਇਆ ਪਹਿਲਾ ਤਾਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਣ ਜੀ । ਨਾਲ਼ੇ ਤੁਹਾਨੂੰ ਤੇ ਤੁਹਾਡੇ ਨਾਲ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ 👍🌹👍🙏🏻♥️🙏🏻♥️🙏🏻🙏🏻

  • @Kawalsandhu029
    @Kawalsandhu029 2 ปีที่แล้ว +1

    ਞਾਹਿਗੁਰੂ ਤੰਦਰੁਸਤੀ ਬਖ਼ਸ਼ਣ

  • @sukhbirkaur4665
    @sukhbirkaur4665 2 ปีที่แล้ว +6

    ਰੂਹ ਖੁਸ਼ ਹੋ ਗਈ ਬਾਈ ਗੁਰਪ੍ਰੀਤ ਜੀ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ ਜੀ।

  • @kaurkaur9058
    @kaurkaur9058 2 ปีที่แล้ว +3

    ਰੱਬ ਮੇਹਰਬਾਨ ਏ ਗੁਰਪ੍ਰੀਤ ਵੀਰ ਤੇ 🙏🙏🙏🙏🙏🙏

  • @prabhjitkaur7900
    @prabhjitkaur7900 2 ปีที่แล้ว +3

    ਗੁਰਪ੍ਰੀਤ ਬੇਟੇ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿਚ ਰੱਖਣ

  • @simranpreet4288
    @simranpreet4288 ปีที่แล้ว

    ਬਹੁਤ ਦਿਲ ਖ਼ੁਸ਼ ਹੋਇਆ ਮੇਰਾ ਅੱਜ ਸਾਰਿਆ ਨੂੰ ਖ਼ੁਸ਼ ਦੇਖ ਕੇ
    ਭਾਈ gurpreet ji ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਲੰਬੀਆ ਉਮਰਾ ਬਖਸ਼ੇ 🙏

  • @shababnoor9325
    @shababnoor9325 2 ปีที่แล้ว +25

    ਰੂਹ ਖੁਸ਼ ਹੋਗੀ,,,, ਵਾਹਿਗੁਰੂ ਪਰਿਵਾਰ ਤੇ ਹਮੇਸ਼ਾ ਕਿਰਪਾ ਬਣਾਈ ਰੱਖੇ।ਕਿਸੇ ਦੀ ਨਜ਼ਰ ਨਾ ਲਗੇ,ਇਸ ਸੁਪਨਿਆਂ ਦੇ ਘਰ ਨੂੰ। waheguru waheguru waheguru waheguru ji

  • @sunnymann5424
    @sunnymann5424 2 ปีที่แล้ว +1

    ਬੇਆਸਰਆ ਦਾ ਆਸਰਾ ਸਰਦਾਰ ਗੁਰਪ੍ਰੀਤ singh..🙏🙏🙏❤️❤️

  • @kamalmatharu6795
    @kamalmatharu6795 2 ปีที่แล้ว +33

    ਛੋਟੇ ਵੀਰ ਗੁਰਪ੍ਰੀਤ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ਣ ਲੰਮੀਆਂ ਉਮਰਾਂ ਕਰੇ

  • @legendneverdiesidhumoosewa6766
    @legendneverdiesidhumoosewa6766 2 ปีที่แล้ว

    ਸੱਚੀ ਰੂਹ ਖੁਸ਼ ਹੋ ਗਈ ਇੱਦਾ ਦੀ ਵਿਸਾਖੀ ਕਿਤੇ ਨੀ ਵੇਖੀ ਅਕਾਲ ਪੁਰਖ ਪਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ ਰੱਖੇ🙏🙏

  • @sukhmaansaab1963
    @sukhmaansaab1963 2 ปีที่แล้ว +44

    ਬੱਲੇ , ਕਯਾ ਬਾਤ ਹੈ ਜੀ , ਬਹੁਤ ਹੀ ਵਧੀਆ ਡਰੈੱਸ ਬਾਪੂ ਜੀ ਦੀ ਸਾਰਿਆ ਨੇ ਬਹੁਤ ਸੋਹਣੇ ਕਪੜੇ ਪਾਏ ਜੀ , ਬਾਬਾ ਨਾਨਕ ਜੀ ਮੇਹਰ ਕਰੇ ਸਾਰਿਆ ਤੇ

    • @gagannaffri7663
      @gagannaffri7663 2 ปีที่แล้ว

      V good g 🙏🙏

    • @surjeetkaur4323
      @surjeetkaur4323 2 ปีที่แล้ว

      Waheguru ji sabh te mehar kro ji sabh nu tandrusti bakhsho ji

  • @jarnailsingh6276
    @jarnailsingh6276 6 หลายเดือนก่อน

    ਧੰਨ‌ਐਬਾਈਗੁਰਪ੍ਰੀਤਸਿੰਘਜੀਜਿੰਨਾਂਨੂੰਇਹਨਾਂਰੱਬਰੂਪੀਰੂਹਾਂਦਾਪਿਆਰਮਿਲਿਆਹੈਦੇਖੋਦੁਨੀਆਂਦੇਲੋਕੋਇਹ‌ਓਹੀਲੋਕਨੇਜਿੰਨਾਂਨੂੰਇਸਖੁਦਗਰਜਦੁਨੀਆਂਨੇਨਿਕਾਰਦਿੱਤਾਸੀਦੇਖੋਰੱਬਦੇਰੰਗਬਹੁਤਵਧੀਆਲੱਗਿਆਕਿੰਨਾਹਰੇਕਜੀਅਨੂੰਪਿਆਰਕਰਦਾਹੈਬਾਈਰੱਬਦਾਬੰਦਾਧੰਨਹੈਜਨਮਦੇਣਵਾਲੀਮਾਂ

  • @charnjitkaur7653
    @charnjitkaur7653 2 ปีที่แล้ว +35

    ਕਿੰਨੇ ਸੋਹਣੇ ਲਗੱਦੇ ਨੇ …..ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਲੰਬੀ ਉਮਰ ਬਖ਼ਸ਼ਣ 🙏🙏🙏🙏🙏

  • @AshokKumar-rb6er
    @AshokKumar-rb6er 2 ปีที่แล้ว +1

    Dhan Dhan Veer Ji Thanks Ji

  • @reshamsingh5828
    @reshamsingh5828 2 ปีที่แล้ว +3

    ਬਹੁਤ ਖੁਸ਼ੀ ਹੋਈ ਵੀਰ ਜੀ ਦੇਖ ਕੇ ਖੁਸ਼ੀ ਨਾਲ ਰੋਣਾ ਨਿਕਲ ਗਿਆ

    • @RadheSham-yg5sf
      @RadheSham-yg5sf 7 หลายเดือนก่อน

      ਵਾਹਿਗੁਰੂ ਜੀ ਬਹੁਤ ਖੁਸ਼ੀ ਹੋਈ ਵੀਰ ਗੁਰਪ੍ਰੀਤ ਜੀ 🌹♥️ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ 🌹♥️🌹

  • @gurpreetkaur900
    @gurpreetkaur900 2 ปีที่แล้ว +2

    Very good

  • @jkkkk196
    @jkkkk196 2 ปีที่แล้ว +48

    ਬਹੁਤ ਵਧੀਆ ਲੱਗਿਆ ਵੀਰ ਜੀ ਪ੍ਰੋਗਰਾਮ ਦੇਖ ਕੇ।।।ਰੂਹ ਖੁਸ਼ ਹੋ ਗਈ ਮੈਂਬਰਾਂ ਨੂੰ ਖੁਸ਼ ਦੇਖ ਕੇ♥️❤️

  • @pushplata885
    @pushplata885 2 ปีที่แล้ว +1

    Bahut sohna programme.... Mn khush ho gya.. Waheguru aap tae mehar bakshae

  • @jass4375
    @jass4375 2 ปีที่แล้ว +3

    ਬੱਸ ਅੱਜ ਤੋ ਸੁਪਨਿਆਂ ਦੇ ਘਰ ਨੂੰ ਖੰਭ ਲਗ ਗਏ,ਕਲਾਕਾਰੀ ਜਾਗ ਪਈ, ਚਿਹਰੇ ਖਿੜ ਗਏ,ਅਗਲੇ ਪ੍ਰੋਗਰਾਮ ਦੀ ਉਡੀਕ ਕਰਨਗੇ ਕਲਾਕਾਰ।ਸਾਰੇ participents ਤੇ ਪ੍ਰਬੰਧਕਾਂ ਨੂੰ ਮੁਬਾਰਕਾਂ,ਕਲੀਆਂ ਦੇ ਚਿਹਰੇ ਖਿੜੇ ਦੇਖ ਕੇ ਬਹੁਤ ਖੁਸ਼ੀ ਹੋਈ ❤️🙏

  • @MandeepKaur-li9ey
    @MandeepKaur-li9ey 2 ปีที่แล้ว

    ਸਭ ਤੋਂ ਅਨੋਖੀ ਵਸਾਖੀ ਕਦੇ ਨਹੀਂ ਵੇਖੀ ਗੁਰਪ੍ਰੀਤ ਸਿੰਘ ਵੀਰ ਜੀ ਤੇ ਵਾਹਿਗੁਰੂ ਜੀ ਮੇਹਰ ਕਰਨ

  • @harryboparai3754
    @harryboparai3754 2 ปีที่แล้ว +5

    ਬਹੁਤ ਦਿਲ ਖੂਸ ਹੋ ਗਿਆ😍😍👌👌ਜਿਹੜਾਛੋਟਾ ਜਿਹਾ ਭਜੇਆ ਫਿਰਦਾ ਬੱਚਾ ਇਹਨੂੰ ਵੀ ਭੰਗੜਾ ਸਿਖਾਊ👌👌👌😍😍😍😍

  • @kindabrar67
    @kindabrar67 2 ปีที่แล้ว +2

    Waheguru ji waheguru ji waheguru ji waheguru ji waheguru ji waheguru ji Mehar karna🙏🙏🙏🙏🙏🌹🌹🌹💐💐💐💐💐💐💐💐💐💐💐

  • @balvinderkenth6086
    @balvinderkenth6086 2 ปีที่แล้ว +3

    ਬਹੁਤ ਸੁੰਦਰ ਬਹੁਤ ਸੁੰਦਰ ਸਾਰੇ ਲੱਗ ਰਹੇ ਹਨ ਗੁਰੂ ਕਿਰਪਾ ਕਰੇ ਸਭ ਖੁਸ਼ ਤੇ ਤੰਦਰੁਸਤ ਰਹਿਣ ਵੀਰ ਗੁਰਪ੍ਰੀਤ ਨੂੰ ਚੜਦੀ ਕਲਾ ਵਾਹਿਗੁਰੂ ਬਖ਼ਸ਼ਣ

  • @kpvideotech
    @kpvideotech 2 ปีที่แล้ว +1

    Wahe Guru ji Maher

  • @narinderbawa3840
    @narinderbawa3840 2 ปีที่แล้ว +59

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹 ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਜੀ 🙏🌹🌹🌺🌹🌹🌺🌹🌹🌺🌹🌹🌺🌹

  • @Jasskhaira111
    @Jasskhaira111 2 ปีที่แล้ว +1

    ਅਸਲੀ ਸਵਰਗ 🙏🏻

  • @baljeetkaur4328
    @baljeetkaur4328 2 ปีที่แล้ว +12

    ਵਾਹਿਗੁਰੂ ਜੀ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਸਿਰ ਤੇ ਬਣਾਈ ਰੱਖਣ ਗੁਰਪ੍ਰੀਤ ਸਿੰਘ ਵੀਰ ਜੀ ਅਤੇ MDSS ਦੇ ਪੂਰੇ ਪਰਿਵਾਰ ਦੇ ਜੀਆਂ ਉੱਪਰ 🙏🙏🙏🙏

  • @babbusatauj4992
    @babbusatauj4992 2 ปีที่แล้ว

    ਬਹੁਤ ਸੋਹਣਾ ਪ੍ਰੋਗਰਾਮ ਹੈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @balwinderkaursembhi803
    @balwinderkaursembhi803 2 ปีที่แล้ว +37

    ਵਾਹਿਗੁਰੂ ਦੀ ਬਹੁਤ ਵੱਡੀ ਕਿਰਪਾ ਹੋਈ ਹੈ ਤੁਹਾਨੂੰ ਸਾਰਿਆ ਨੂੰ ਵਸਾਖੀ ਦੀਆ ਬਹੁਤ ਬਹੁਤ ਵਧਾਈਆ ਜੀ ਬਹੁਤਪਰੋਗਰਾਮ ਵਧੀਆ ਲੱਗਾ ਆਰਤੀ ਬਹੁਤ ਸੋਹਣਾ ਨੱਚਦੀਆਂ ਵਾਹਿਗੁਰੂ ਤੁਹਾਨੂੰ ਸਾਰਿਆ ਨੂੰ ਚੱੜਦੀ ਕਲਾ ਰੱਖੇ👍👍👍⭐️⭐️❤️❤️🙏🙏🙏🙏🙏

  • @subhdeepsidhu6530
    @subhdeepsidhu6530 2 ปีที่แล้ว

    ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਦੇ ਸਾਰੇ ਪਰਿਵਾਰ ਨੂੰ ਵਿਸਾਖੀ ਦੀਆ ਲੱਖ ਲੱਖ ਵਧਾਈਆਂ

  • @jasmansingh2505
    @jasmansingh2505 2 ปีที่แล้ว +35

    ਵਾਹਿਗੁਰੂ ਮੇਹਰ ਕਰੀਉ ਇਸ ਸਪਨਿਆ ਦੇ ਘਰ ਤੇ ਵੀਰ ਜੀ ਅੱਜ ਬਹੁਤ ਖੁਸ਼ੀ ਹੋਈ ਸਾਰਿਆ ਨੂੰ ਵੇਖ ਕੇ

  • @hardevkaur3735
    @hardevkaur3735 2 ปีที่แล้ว

    Waheguruji Waheguruji Waheguruji Waheguruji Waheguruji

  • @pinderdhaliwal8392
    @pinderdhaliwal8392 2 ปีที่แล้ว +5

    Is nu kehnda asli khushian...binaa nashyan toh! Waheguruji tussi ehna nu sadha hi chardyian kalan baksho!!🙏❤️🙏

  • @jhalmansingh6435
    @jhalmansingh6435 2 ปีที่แล้ว

    ਵੀਰ ਜੀ ਵਾਹਿਗੁਰੂ ਚੜਦੀਕਲਾ ਬਖਸ਼ੇ ਹੋਏ ਰੱਬ ਦੇ ਖਸ਼ੀਆ ਵਾਹਿਗੁਰੂ ਚੜਦੀਕਲਾ ਬਖਸ਼ੇ ਗਏ 🌹🌹🌹🌹🌹🌹

  • @sonusamrai
    @sonusamrai 2 ปีที่แล้ว +10

    ਮਨੁੱਖਤਾ ਦੀ ਸੇਵਾ ਦੀ ਪੂਰੀ ਟੀਮ ਪੂਰੇ ਪਰਿਵਾਰ ਅਤੇ ਗੁਰਪ੍ਰੀਤ ਵੀਰ ਜੀ ਆਪ ਸਭ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆ ਬਹੁਤ ਬਹੁਤ ਮੁਬਾਰਕਾਂ 🙏🏼🙏🏼

  • @ranjeetsinghsandhu8635
    @ranjeetsinghsandhu8635 2 ปีที่แล้ว

    ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜੀ ਵਸਾਖੀ ਦਾ👍👍👍👍👍🌹🌹🌹🌹✌️✌️✌️✌️

  • @karankaleka3655
    @karankaleka3655 2 ปีที่แล้ว +43

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੱਚੇ ਤੇ ਮੇਹਰ ਕਰੋ 🙏🏼🙏🏼🙏🏼🌾

  • @raghwir3106
    @raghwir3106 ปีที่แล้ว +2

    Gurpreet I am very happy to see your parivar very happy so god bless you and all your parivar ❤

  • @SimranKaur-sd7kc
    @SimranKaur-sd7kc 2 ปีที่แล้ว +3

    Eni khushi hoye eh celebration dekh k dass nhi skde koi alfaaz nhi waheguru kirpa krna tuhadi poori family uppar🙏

  • @tejindersinghchahal1795
    @tejindersinghchahal1795 2 ปีที่แล้ว +1

    ਵਾਹਿਗੁਰੂ ਜੀ ਹਮੇਸ਼ਾ ਸਭਨਾਂ ਤੇ ਮਹਿਰ ਕਰਨੀ,

  • @gursiratkaur6186
    @gursiratkaur6186 2 ปีที่แล้ว +7

    ਕੋਈ ਸ਼ਬਦ ਨਹੀਂ ਬੋਲਣ ਨੂੰ !! ਸੀਸ ਝੁਕਦਾ ਹੈ ਆਪ ਜੀ ਅੱਗੇ 🙇🙇🙏🙏 ਗੁਰੂ ਸਾਹਿਬ ਏਸੇ ਤਰ੍ਹਾਂ ਹੀ ਚੜਦੀਕਲਾ ਚ ਰੱਖਣ ।।।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙇🙇🙇🙇ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏

  • @KuldeepSingh-yv3bu
    @KuldeepSingh-yv3bu 2 ปีที่แล้ว +1

    Dil tu selute a gurpreet veer g ....ARMY

  • @DeepSingh-xf7po
    @DeepSingh-xf7po 2 ปีที่แล้ว +4

    ਵਾਹਿਗੁਰੂ ਜੀ ਦਾ ਘਰ 👏

  • @pammikaur66
    @pammikaur66 2 ปีที่แล้ว +1

    This is the best Vaiskhi.

  • @amandeepsingh-yk4nt
    @amandeepsingh-yk4nt 2 ปีที่แล้ว +8

    ਵਾਹਿਗੁਰੂ ਮੇਹਰ ਕਰੇ ਇਸ ਪਿਆਰੇ ਪਰਿਵਾਰ ਤੇ ਕਿੰਨਾ ਖ਼ੁਸ਼ ਆ ਅੱਜ ਪਰਿਵਾਰ ,ਦਿਲ ਖ਼ੁਸ਼ ਹੋ ਗਿਆ

  • @meenubawa6170
    @meenubawa6170 2 ปีที่แล้ว +1

    Wahguru g dil kush ho gy

  • @pindadalifestyle682
    @pindadalifestyle682 2 ปีที่แล้ว +23

    ਵਾਹਿਗੁਰੂ ਜੀ ਮੇਹਰ ਕਰਨ ਚੜਦੀਕਲਾ ਰੱਖਣ ਵੀਰ ਜੀ ਨੂੰ ਸਦਾ ਖੁਸ ਰੱਖਣ ਘਰ ਘਰ ਪੁਤ ਜੰਮਣ ਗੁਰਪ੍ਰੀਤ ਸਿੰਘ ਵੀਰ ਵਰਗੇ

  • @inderpalsingh4254
    @inderpalsingh4254 2 ปีที่แล้ว +1

    God bless everyone

  • @GodIsOne010
    @GodIsOne010 2 ปีที่แล้ว +8

    ਵਾਹਿਗੁਰੂ ਜੀ ਮਨੁੱਖਤਾ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਇਹ ਘਰ ਸਭ ਜਰੂਰਤ ਦੇ ਲੋਕਾ ਦਾ ਘਰ ਹੈ ਜੀ🙏🏻ਮੇਰੇ ਕੋਲ ਗੁਰਪ੍ਰੀਤ ਵੀਰ ਤੇ ਉਹਨਾਂ ਦੀ ਸਾਰੀ ਟੀਮ ਲਈ ਸਬਦ ਨਹੀ ਹਨ ਜੀ🙏🏻ਵਾਹਿਗੁਰੂ ਸਾਰੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @amarjitpandherpandher4803
    @amarjitpandherpandher4803 2 ปีที่แล้ว

    ਸੁਪਨਿਆਂ ਦੇ ਘਰ ਵਿੱਚ ਬਾਈ ਗੁਰਪ੍ਰੀਤ ਸਿੰਘ ਨੂੰ ਰੱਬ ਨੇ ਇਸ ਧਰਤੀ ਤੇ ਭੇਜਿਆ ਸੀ ਇਸ ਤਰ੍ਹਾਂ ਦੇ ਬਜ਼ੁਰਗਾਂ ਦੀ ਅਤੇ ਬੇਸਹਾਰਿਆਂ ਦੀ ਸੇਵਾ ਕਰਨ ਵਾਸਤੇ ਹੈ, ਮੇਰਾ ਵਾਹਿਗੁਰੂ ਜੀ ਗੁਰਪ੍ਰੀਤ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ।

  • @kuljeetgrewal889
    @kuljeetgrewal889 2 ปีที่แล้ว +36

    I got tears in my eyes to see this program. God bless gurprit and his team .waheguru ji always help .

    • @simranpreetkaur7097
      @simranpreetkaur7097 2 ปีที่แล้ว

      Wah ji wah kina sohna parala kr rhe ho vir asi bahut time to aap dia video dekh rhe ha ji wahguru tuhanu khush rakhn

  • @mvsnrao441
    @mvsnrao441 2 ปีที่แล้ว

    Vahe Guru Ji Maharaj ki jai

  • @ManjeetKaur-dz4us
    @ManjeetKaur-dz4us 2 ปีที่แล้ว +17

    ਵਾਹਿਗੁਰੂ ਜੀ ਖੁਸ਼ੀਆਂ ਦਾ ਮੀਂਹ ਵਰਸਾਇਆ।
    ਧੰਨ ਧੰਨ ਗੁਰੂ ਨਾਨਕ ਦੇਵ ਜੀ,ਸੁਹਣਾ ਕਾਜ ਰਚਾਇਆ।🙏🙏🙏🙏🙏

  • @kamaljeetbirdi6760
    @kamaljeetbirdi6760 2 ปีที่แล้ว +1

    Salute bhai ji from canada

  • @manjitkaurcheema5598
    @manjitkaurcheema5598 2 ปีที่แล้ว +10

    Sare bahut sohne lgee ne dekh k man bahut khush hoyea waheguru manukhta de sewa kender nu trkian bakhshe

  • @GagandeepKaur-yw1hf
    @GagandeepKaur-yw1hf 2 ปีที่แล้ว +1

    ਵਾਹਿਗੁਰੂ ਮੇਹਰ ਕਰੇ ਦੂਜਿਆਂ ਦੀ ਖੁਸ਼ੀ ਦਾ ਕਾਰਣ ਬਨਣਾ ਹਰ ਕਿਸੇ ਦੀ ਵੱਸ ਦੀ ਗੱਲ ਨੀ ਹੁੰਦੀ ਸੱਚੇ ਪਾਤਸ਼ਾਹ ਜੀ ਇਹ ਬੱਚੇ ਬਜ਼ੁਰਗ ਹਮੇਸ਼ਾ ਹੀ ਹੱਸਦੇ ਵੱਸਦੇ ਰਹਿਣ

  • @balwinderkaursembhi803
    @balwinderkaursembhi803 2 ปีที่แล้ว +3

    ਪੁਤ ਗੁਰਪ੍ਰੀਤ ਸਾਰੀਆ ਖੁਸ਼ੀਆਂ ਬੱਚਿਆ ਨੂੰਮਿਲਦੀਆ ਹਨ ਉਸ ਮਾਂ ਨੂੰ ਸਲਾਮ ਹੈ ਜਿਸ ਨੇ ਗੁਰਪ੍ਰੀਤ ਨੂੰ ਜਨਮ ਦਿੱਤਾ ਭਾਗਾਂ ਵਾਲੇ ਹੈ ਜਿਹੜੇ ਸਵੇਰ ਨੂੰ ਦਰਛਨ ਕਰਦੇਆ ਵਾਹਿਗੁਰੂ ਕਿਤੇ ਸਾਨੂੰ ਵੀ ਕਿਤੇ ਇਸ ਭੈਣ ਦੇ ਗ੍ਰੰਥਣ ਕਰਾਵੇ ਸਾਰੇ ਤੁਹਾਡੇ ਪ੍ਰਵਾਰ ਨੂੰ ਚੱੜਦੀ ਕਲਾ ਰੱਖੇ🙏🙏👍👍❤️⭐️🎉🌺🌸👍👍🙏🙏

  • @sukhdevsraun3554
    @sukhdevsraun3554 2 ปีที่แล้ว +1

    veer ji vaskhi dea lakh lakh mubarka

  • @dhillonjatt7650
    @dhillonjatt7650 2 ปีที่แล้ว +5

    ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਜੀ । ਸੰਗੀਤ ਵੀ ਇਕ ਦਵਾਈ ਹੈ ਇਹ ਅੱਜ ਵੇਖਣ ਨੂੰ ਮਿਲਿਆ ਬਹੁਤ ਖੁਸ਼ੀ ਹੋਈ ਵੀਰ। ਬਹੁਤ ਬਹੁਤ ਦੁਆਵਾਂ ।

  • @parmindermangat657
    @parmindermangat657 2 ปีที่แล้ว +1

    God bless you all family

  • @baljitkaur3396
    @baljitkaur3396 2 ปีที่แล้ว +9

    Bht he zada kushi hoe sub nu khush dekh k ....baba g tuhanu hamesha khush rakhan .....waheguru g 💐💐💐💐

  • @hardeepsingh-cr6vr
    @hardeepsingh-cr6vr 2 ปีที่แล้ว +1

    Waheguru ji mehar karo ji sarbat da bhla karo ji

  • @LovepreetKaur-qk9tk
    @LovepreetKaur-qk9tk 2 ปีที่แล้ว +3

    Ehna rooha ch rab vaada aa veer Gurpreet ji tusi ajj rab khush krta ehna nu time milya enjoy krn da eh vichara medicine nal ta roz he fight krda na waheguru mehar krn

  • @jassisekhon6335
    @jassisekhon6335 2 ปีที่แล้ว +1

    ਵਹਿਗੁਰੂ ਬੇਟੇ ਤੇਰੇ ਤੇ ਮਹਿਰ ਬਣਾਈ ਰੱਖਣ

  • @binderkaur3793
    @binderkaur3793 2 ปีที่แล้ว +8

    Kina skoon milda hai supneaa de ghr de privaar nu dekh k waheguru gurpreet veerji nu hamesha chrdi kla ch rkhn 🙏🏻🙏🏻

  • @manjeetkaurr3849
    @manjeetkaurr3849 ปีที่แล้ว

    Waheguru ji ka khalsa waheguru ji ki fateh

  • @ParminderKaur-vx5lu
    @ParminderKaur-vx5lu 2 ปีที่แล้ว +3

    Gurpreet veer ji Tusi Rbb roop ho...tusi sariya nu khush rkh the ho..una de shonk poorer kr the ho....Waheguru ji tuhanu te tuhadi sari family nu tandrusti rakhe

  • @kuldipkaurkalsi923
    @kuldipkaurkalsi923 2 ปีที่แล้ว +1

    ਆਰਤੀ ਤਾ ਬਹੁਤ ਫੇਮਸ ਹੋ ਗਈ ਹੇ ਗੁਰਪਰੀਤ ਵੀਰ ਨੁ ਵਸਾਖੀ ਦੀਆ ਮੁਬਾਰਕਾ

  • @guneetkaur5336
    @guneetkaur5336 2 ปีที่แล้ว +5

    Waheguru Ji chaddi kla vich rkhn tuhanu sb nu ji 🙏🙏🙏🙏🙏

  • @krishmakhurana5032
    @krishmakhurana5032 2 ปีที่แล้ว +2

    Waheguru Ji🙏🙏🙏shukkar e waheguru ji

  • @RanjitSingh-qp8fb
    @RanjitSingh-qp8fb 2 ปีที่แล้ว +9

    Salute aa tenu 22 ! emotional 😭 ho geya ajj vaisakhi wale din video vekh k Khush raho , Waheguru mehar kre sab te

  • @kalukalu3066
    @kalukalu3066 2 ปีที่แล้ว +1

    ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻

  • @Familyvlogs_650
    @Familyvlogs_650 2 ปีที่แล้ว +5

    Veere teri ki tareef kariye🙏 no words 😶 dhan o tuc ♥️

  • @AVENGERS...
    @AVENGERS... ปีที่แล้ว

    Waheguru Ji Mehar Kari 🙏😍😍😍😍🙏🙏

  • @ks96250
    @ks96250 2 ปีที่แล้ว +24

    Ehi jannat Aa duniya ch 😍thanks to whole team for making such a great effort to bring smile on everyone’s face!!

    • @harjeetgill268
      @harjeetgill268 2 ปีที่แล้ว

      ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੀ ਬਾਰਸ ਹੋ ਰਹੀ ਹੈ ਜੀ।ਸੁਪਨਿਆਂ ਦੇ ਘਰ ਵਿੱਚ ਸਬ ਦੇ ਸੁਪਨੇ ਪੂਰੇ ਹੋ ਰਹੇ ਹਨ ।ਇਹ ਗੁਰਪ੍ਰੀਤ ਵੀਰ ਦੇ ਉਦਮ ਤੇ ਸਚੇ ਮਨ ਨਾਲ ਕੀਤੀ ਸੇਵਾ ਸਦਕਾ ਹੈ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harmeetharry5540
    @harmeetharry5540 2 ปีที่แล้ว

    ਦੁਨੀਆਂ ਦੀ ਸਭ ਤੋਂ ਖੂਬਸੂਰਤ ਵਿਡੀਉ ਤੁਹਾਡਾ ਦੇਨ ਨਹੀ ਦੇ ਸਕਦੇ ਗੁਰਪ੍ਰੀਤ ਵਿਰੇ ਜਿਹਡੀ ਵੱਡੀ ਤੁਸੀਂ ਸੇਵਾ ਕਰ ਰਹੇ ਧੰਨ ਉਹ ਮਾਂ ਜਿਸ ਨੇ ਤੁਹਾਨੂੰ ਜ਼ਨਮ ਦਿੱਤਾ ਅਰਦਾਸ ਕਰਦੇ ਹਾਂ ਵਾਹਿਗੁਰੂ ਮਿਹਰ ਕਰੇ ਇਸ ਤਰ੍ਹਾਂ ਖੁਸ਼ ਰਿਹਣ ਤੇ ਇਕ ਬੇਨਤੀ ਏ ਜਿਹਨਾ ਇਹਨਾਂ ਪਰਿਵਾਰਾਂ ਵਿੱਚੋਂ ਪਰਿਵਾਰ ਹੈਗੇ ਨੇ ਉਹ ਜ਼ਰੂਰ ਆਉਣ ਤੇ ਤੇ ਅਪਣੇ ਘਰ ਜ਼ਰੂਰ ਲੈਕੇ ਜਾਉਣ ਤਾ ਜੋ ਹੋਰ ਜਿਹੜੇ ਮਾਂ ਜਾ ਪਿਉਂ ਜਾ ਬੱਚੇ ਰੂਲ ਰਹੇ ਨੇ ਉਹਨਾਂ ਨੂੰ ਸੁਪਨਿਆਂ ਦੇ ਘਰ ਲਿਆਂਦਾ ਜਾਵੇ ਤਾਂ ਕਿ ਉਹ ਠੀਕ ਹੋ ਸਕਣ ਤੇ ਉਹਨਾਂ ਦਾ ਘਰ ਲੱਭ ਕੇ ਉਹਨਾਂ ਨੂੰ ਘਰ ਭੇਜਿਆ ਜਾਵੇ ਸੋ ਇਸ ਕਰਕੇ ਬੇਨਤੀ ਹੈ ਹੱਥ ਜੋੜ ਕੇ ਇਹਨਾਂ ਵਿਚੋਂ ਜਾਂ ਮਾਂ ਜਾਂ ਪਿਓ ਜਾਂ ਬੱਚੇ ਦਾ ਕੋਈ ਵੀ ਪਰਿਵਾਰ ਹੋਵੇ ਉਹ ਜ਼ਰੂਰ ਆ ਕੇ ਮਿਲੋ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜ਼ੀਰੇ ਅਸੀਂ ਤੁਹਾਡਾ ਧਿਆਨ ਨਹੀਂ ਦੇ ਸਕਦੇ ਜੋ ਤੁਸੀਂ ਸੇਵਾ ਨਿਭਾ ਰਹੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਮਹਾਰਾਜ ਤੰਦਰੁਸਤੀਆਂ ਬਖਸ਼ਣ ਕਿਰਪਾ ਬਣਾਈ ਰੱਖਣ ਦੀ ਸੇਵਾ ਕਰਨ ਦਾ ਬਲ ਬਖਸ਼ਣ 🙏🙏🙏🙏🙏🙏🙏

  • @KulwinderKaur-ko1zp
    @KulwinderKaur-ko1zp 2 ปีที่แล้ว +12

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ 🙏🙏🙏🙏🙏

  • @pksimran7418
    @pksimran7418 2 ปีที่แล้ว

    Sab nu ina khush Dekh k bhut Khushi mili . God bless you all stay happy

  • @hargunkaur7602
    @hargunkaur7602 2 ปีที่แล้ว +3

    Bahut vadhia performance. God bless your all family

  • @sukhwinderkaur4646
    @sukhwinderkaur4646 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏🌹🌹🌹🌹🌷🌷🌷🌷🌷🌷🌷🌷🌷

  • @kendosanjh9294
    @kendosanjh9294 2 ปีที่แล้ว +7

    It’s amazing bhaji how you’ve changed so many lives and how today all kids and adults from all ages are smiling and dancing. You are TRULY something special bhaji .
    WAHEGURU WAHEGURU
    WAHEGURU WAHEGURU
    🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @kirnbawa1026
    @kirnbawa1026 2 ปีที่แล้ว +1

    Nice

  • @charanjeetkaurjagde3340
    @charanjeetkaurjagde3340 2 ปีที่แล้ว +6

    waheguru g ame ee khush rkhio manukhta dii sewa de saare parvaar nu....bhut dil khush hoya saare bachia nu punjabi bhngrhe dresses ch dakh k🙏🙏🙏🙏🙏

  • @jasvirdhillon9091
    @jasvirdhillon9091 5 หลายเดือนก่อน

    Waheguru g, waheguru g, waheguru g, waheguru g, waheguru g.....

  • @madworld6755
    @madworld6755 2 ปีที่แล้ว +3

    Bhot bhot Mubarak veer ji
    Baba Nanak tuhanu chardi kla ch rkhe waheguru ji ka khalsa waheguru ji ki Fateh

  • @GAGGi92
    @GAGGi92 2 ปีที่แล้ว +1

    😥🙏💓🔥😘 bhoot vadia Dina a

  • @charaneetkaur2999
    @charaneetkaur2999 2 ปีที่แล้ว +3

    This is truly remarkable 👍

  • @KiranpalKaur-k3k
    @KiranpalKaur-k3k 10 หลายเดือนก่อน

    Waheguru ji🙏🙏🙏🙏

  • @Sukhi_bhatti
    @Sukhi_bhatti 2 ปีที่แล้ว +3

    Sab to unique ਵਿਸਾਖੀ ❤ waheguru hamesha mehar krn 🙏

  • @NarinderKaur-rn5wd
    @NarinderKaur-rn5wd 2 ปีที่แล้ว +1

    ਧੰਨ ਭਾਗ ਵੀਰ ਜੀ ਦੁਖੀਆ ਦਾ ਦਰਦ ਵੰਡਾਉਣ ਲਈ ਖੁਸ਼ੀਆਂ ਦੇਣ ਲਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਪ੍ਰੋਗਰਾਮ ਹੈ