EP 604 Why Satnam Singh Daun, who blindly defends Taggar is silent on the case filed by a journalist

แชร์
ฝัง
  • เผยแพร่เมื่อ 4 ก.ค. 2024

ความคิดเห็น • 86

  • @Babakot
    @Babakot 11 วันที่ผ่านมา +12

    ਪਰਮਾਰ ਸਹਿਬ ਦਾਊ ਡਰਦਾ ਹੈ ਜੀ ਇਹ ਤਾਂ ਵਿਚਾਰਾ ਆਪ ਐਫੀਡੇਬਟ ਚੁੱਕੀ ਫਿਰਦਾ ਹੈ ਕੇ ਮੈਨੂੰ ਪੁਲਿਸ ਚੁੱਕੇ ਗੀ
    ਕੁੱਤੀ ਚੋਰਾਂ ਨਾਲ ਰਲੀ ਹੋਈ ਹੈ ਸਰ
    🙏🙏🙏

    • @maan88.
      @maan88. วันที่ผ่านมา

      ਵੀਰ ਜੀ ਵੂਮਨ ਜਰਨਲਿਸਟ ਕੌਣ ਹੈ ਜੀ

  • @surindersingh22katoch99
    @surindersingh22katoch99 11 วันที่ผ่านมา +7

    ਇੰਝ ਜਾਪਦਾ ਹੈ ਕਿ ਤੱਗੜ ਤੇ ਕੇਸ ਉਨ੍ਹਾਂ ਦੇ ਸਰਕਾਰ ਤੇ ਪੁਲਸ ਪ੍ਰਸ਼ਾਸ਼ਨ ਦੀਆਂ ਵਧੀਕੀਆਂ ਖਿਲਾਫ ਆਵਾਜ਼ ਚੁੱਕਣ ਕਰਕੇ ਦਰਜ ਹੋਈਆ ਜਾਪਦਾ ਹੈ ਬਾਕੀ ਸੱਚਾਈ ਕੀ ਹੈ ਇਹ ਰੱਬ ਹੀ ਜਾਣਦਾ ਹੈ

  • @lallynijjar
    @lallynijjar 11 วันที่ผ่านมา +10

    ਬਹੁਤ ਵਧੀਆ ਪਰਮਾਰ ਸਾਬ ਸੱਚ ਦਾ ਸਾਥ ਦੇਣ ਲਈ ❤
    ਏਦਾਂ ਹੀ ਵਧੀਆ ਕੰਮ ਕਰਦੇ ਰਹੋ

  • @NirmalSingh-yf5uu
    @NirmalSingh-yf5uu 11 วันที่ผ่านมา +4

    ਇਹ ਲੋਕ ਜੋ ਸਮਾਜ ਸੇਵਕ ਨੇ । ਹਲਕ ਗਏ।ਇਹਨਾਂ ਈ ਜਾਇਦਾਦ ਅਤੇ ਖਾਤੇ ਚੈਕ ਹੋਣੇ ਚਾਹੀਦੇ ।ਪਰਮਾਰ ਸਾਹਿਬ ਇੰਮੀਗਰੇਸ਼ਨ ਵਾਲਿਆਂ ਤੋਂ ਪੁੱਛੋ ਇਹਨਾਂ ਬਾਰੇ।

  • @daljitsidhu7149
    @daljitsidhu7149 11 วันที่ผ่านมา +3

    ਬਹੁਤ ਨਾਮ ਸੁਣਿਆ ਸੀ ਬਲਜੀਤ ਪਰਮਾਰ ਜੀ ਦਾ ਪਰ ਅੱਜ ਫੈਨ ਹੋ ਗਿਆ ਮੈਂ ਤਾਂ ਪਰਮਾਰ ‌ਸਹਿਬ ਦਾ ਇੰਨਾ ਨਿਧੜਕ ਤੇ ਸੱਚਾ ਬੰਦਾ ਕਮਾਲ ਹੈ ❤❤❤ ਦਾਊਂ ਦੇ ਪੱਖ ਲੈਣ ਦੇ ਮਸਲੇ ਤੇ ਤੁਸੀਂ ਸੱਚੇ ਸਾਬਤ ਹੋਏ ਪਰਮਾਰ ਜੀ

  • @GurjeetSingh-dy3yk
    @GurjeetSingh-dy3yk 11 วันที่ผ่านมา +4

    ਨਜਰਾ ਹੀ ਲਿਆ ਦਿੱਤਾ ਪਰਮਾਰ ਸਾਹਿਬ

  • @HardeepSingh-HH88
    @HardeepSingh-HH88 11 วันที่ผ่านมา +7

    ਇੱਕ ਵਾਰ ਤੱਗੜ ਦੀ ਗੱਲ ਮੈਨੂੰ ਵਧੀਆ ਨਹੀਂ ਲੱਗੀ ਮੈਂ ਲਿਖ ਦਿੱਤਾ ਜਦੋਂ ਵੀ ਇਸ 4.5 ਫੁਟੀਏ ਦੇ ਬਹੁਤ ਮਿਰਚਾਂ ਲੱਗੀਆਂ ਸੀ

  • @jasmindersingh5966
    @jasmindersingh5966 11 วันที่ผ่านมา +7

    ਇਨਾਂ ਦੀ ਰਿਸਤੇਦਾਰੀ ਠੱਗ ਤੇ ਚੋਰ ਵਾਲੀ ਹੈ😂🎉😢😊😊😅😮😢

  • @narinderkumar969
    @narinderkumar969 11 วันที่ผ่านมา +7

    ਕਬੀਰਾ ਤੇਰੀ ਝੋਪੜੀ ਗਲ ਕਟਿਅਣ ਕੇ ਪਾਸ ਕਰਨ ਸੋ ਭਰਨਗੇ ਤੂ ਕਿੳ ਭੳ ੳਦਾਸ।ਤਗੜ ਨੇ ਤੁਹਾਡੇ ਞਾਰੇ ਅਨਾ ਜਾ ਕਾਣਾ ਕਹਿਣਾ ਗਲਤ ਹੈ।ਤੁਸੀ ਇਸ ਗਲ ਤੋ ਨਰਾਜ ਹੋ।ਇਸੇ ਕਰਕੇ ਤੁਸੀ ਅਪਣੀ ਰਨਜਸ ਕਡ ਰਹਿ ਹੋ।

  • @jsranajsrana5263
    @jsranajsrana5263 11 วันที่ผ่านมา +6

    ਸਤਨਾਮ ਸਿੰਘ ਦਾਉ ਦੇ ਜਵਾਬ ਨਾ ਦੇਣ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਦਾਉ ਵੀ ਜਾਣਦਾ ਹੈ ਕਿ ਬਲਾਤਕਾਰ ਦਾ ਕੇਸ ਸੱਚਾ ਹੈ.

    • @maan88.
      @maan88. วันที่ผ่านมา

      Veer ji women journalist kon hai ji...???

  • @jasmindersingh5966
    @jasmindersingh5966 11 วันที่ผ่านมา +8

    ਰੇਪ ਕੇਸ ਵਿੱਚ ਦਾਊਂ ਨੇ ਵੀ ਫਸਣਾ ਹੈ😂😢😮😅😊😮

    • @cpgill1988
      @cpgill1988 10 วันที่ผ่านมา +1

      Oh Taggar da farh k vich pounda reha hona. .😁😁

  • @Daske.WaleSahi
    @Daske.WaleSahi 11 วันที่ผ่านมา +7

    ਵਾਹ ਪ੍ਰਮਾਰ ਸਾਬ੍ਹ ਏਦਾਂ ਜੁਅਰਤ ਨਾਲ ਪੱਤਰਕਾਰੀ ਕਰਦੇ ਹੋ ਸਲੂਟ ਆ

  • @angrejparmar6637
    @angrejparmar6637 11 วันที่ผ่านมา +3

    ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ, ਵਿਚਾਰਾ ਤੱਘੜ ਵਿਚਾਰਾ ਦਾਊਂ ! ਚੱਲੇ ਸੀ ਬੰਬੇ ਦੇ ਘਾਗ ਆਦਮੀ ਨਾਂਲ ਪੰਗੇ ਲੈਣ. ਇਕ ਅੰਦਰ ਦੂਜਾ ਦੌੜ ਗਿਆ ਗ੍ਰਾਉੰਡ ਚੋਂ ਬੜਾ ਇਮਾਨਦਾਰੀ ਦਾ ਝੰਡਾ ਚੁੱਕਿਆ ਸੀ. ਤੇਲ ਦੇਖੋ ਤੇਲ ਦੀ ਧਾਰ ਦੇਖੋ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਪੂਛ ਬਾਕੀ ਹੈ ਜਲਦੀ ਗਰੋਹ ਦੇ ਦੂਜੇ ਸਾਥੀ ਜੇਲ ਦੀ ਹਵਾ ਖਾਣਗੇ ਮੈਨੂੰ ਇਸ ਤਰਾਂ ਮਹਿਸੂਸ ਹੋ ਰਿਹਾ ਹੈ.

  • @Gurinder8458
    @Gurinder8458 11 วันที่ผ่านมา +3

    ਪਰਮਾਰ ਸਾਹਿਬ ਜੀ. ਹਰ ਕਿਸੇ ਨੂੰ ਬੱਲੇ ਬੱਲੇ ਚਾਹੀਦੀ ਹੈ . ਇਹ ਸਤਨਾਮ ਸਿੰਘ ਦੋ ਤਿੰਨ ਵਾਰ ਸਾਂਝਾ ਟੀ ਵੀ ਕਨੇਡਾ ਜੋ ਕੁਲਦੀਪ ਸਿੰਘ ਚਲਾਉਂਦਾ ਹੈ ਉੱਥੇ ਵੀ ਆ ਚੁੱਕਾ ਹੈ ਕਿ ਮੈਂ ਆਹ ਸਕੈਂਡਲ ਨੰਗਾ ਕਰਤਾ , ਮੈਂ ਆਹ ਕਰਤਾ ਮੈਂ ਵੋਹ ਕਰਤਾ . ਹਵਾ ਦਾ ਭੁੱਖਾ ਹੈ . ਕੋਈ ਪ੍ਰਵਾਹ ਨਾ ਕਰੋ. ਹੁਣ ਇਹ ਦਾਊਂ ਤੇ ਤੱਗੜ ਦਾ ਚੈਪਟਰ ਬੰਦ ਕਰਕੇ ਭੋਗ ਪਾ ਦਿਓ . ਰੱਬ ਰਾਖਾ

  • @kulvirbenipal
    @kulvirbenipal 10 วันที่ผ่านมา +1

    ਸਵਾਦ ਆ ਗਿਆ ਸਾਬ ਜੀ🎉🎉🎉

  • @bhupindercheema399
    @bhupindercheema399 10 วันที่ผ่านมา +1

    Thanks Ji

  • @sikandersinghboparai8774
    @sikandersinghboparai8774 11 วันที่ผ่านมา +4

    I feel that Daun stands with Tagger because of his good journalism punjab police may be behind the rape case

  • @deepindersinghpoonian8899
    @deepindersinghpoonian8899 11 วันที่ผ่านมา +3

    Satnam Daun has a right to remain silent on an issue he is not party to. Do not try to feed words into his mouth through clever verbalogy and corner him to self incriminate himself or anyone else. How can he comment on something which he is not privy to personally.

  • @GurmeetSingh-yz3jt
    @GurmeetSingh-yz3jt วันที่ผ่านมา +1

    ਸਤਨਾਮ ਵੀ ਪੰਜਾਬੀ ਟ੍ਰਿਬਿਊਨ ਅਖਬਾਰ ਦੇ 1978 ਅਗਸਤ15 ਤੋਂ ਪਹਿਲਾ ਬਰਜਿੰਦਰ ਦੇ ਦ੍ਰਿਸ਼ਟੀ ਮਗਜੀ ਨ ਵਿੱਚ ਇੱਕ ਅੱਧਾ ਲੇਖ ਵਗੈਰਾ ਛਪਦਾ ਰਿਹਾ।ਬਾਅਦ ਵਿੱਚ ਕਾਫੀ ਪ੍ਰਸਿੱਧੀ ਖੱਟੀ।ਅੱਜ ਬਲਜੀਤ ਪਰਮਾਰ ਨੇ

  • @sukhdevsahota1452
    @sukhdevsahota1452 10 วันที่ผ่านมา +1

    Good Job Sir 🙏🙏

  • @gamdoorgamdoorsra
    @gamdoorgamdoorsra 8 วันที่ผ่านมา +1

    Satshreea. Akal.ji parmar.sir

  • @parmindersingh2081
    @parmindersingh2081 11 วันที่ผ่านมา +2

    ਪ੍ਰਮਾਰ ਸਾਹਿਬ ਜੀ ਦਿਮਾਗ ਨੂੰ ਚੜਿਆ ਬੁਖਾਰ ਅਤੇ ਦਿਮਾਗ ਨੂੰ ਚੜੀ ਅੰਧ ਭਗਤੀ ਬੰਦੇ ਨੂੰ ਵਾਕਿਆ ਹੀ ਮਾਰਦੇ ਹਨ ਜੀ ਤੁਸੀਂ ਠੀਕ ਕਿਹਾ ਹੈ ਬਾਕੀ ਰਹੀ ਗੱਲ ਤੱਗੜ ਦੀ ਜੇਕਰ ਕੁੜੀ ਨਾਲ ਗ਼ਲਤ ਹੋਇਆ ਹੈ ਤਾਂ ਇਨਸਾਫ਼ ਮਿਲਣਾ ਈ ਚਾਹੀਦਾ ਹੈ ਪਰ ਸੱਚ ਕੀ ਹੈ ਜੀ ਇਹ ਤਾਂ ਰੱਬ ਹੀ ਜਾਣਦਾ ਹੈ ਜੀ ਇਸ ਦੇਸ਼ ਦੀ ਪੁਲਿਸ ਨੂੰ ਰਾਜਨੀਤੀ ਨੇ ਬਹੁਤ ਵਿਗਾੜ ਦਿੱਤਾ ਹੈ ਜੀ ਬੰਦਾ ਸਤਨਾਮ ਸਿੰਘ ਦਾਊਂ ਸੱਚਾ ਸੀ ਜੀ

  • @amarjitsinghmavi5084
    @amarjitsinghmavi5084 11 วันที่ผ่านมา +2

    ਪ੍ਰਮਾਰ ਸਾਹਿਬ
    ਸੱਚ ਕੜਵਾ ਹੁੰਦਾ
    ਸੁਣਨਾ ਬਹੁਤ ਔਖਾਂ ਹੁੰਦਾ ਹੈ ਜੀ।

  • @sukhwinderbling1330
    @sukhwinderbling1330 11 วันที่ผ่านมา +1

    ਕਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦੈ ਤਗੜ ਨਾਲ ਆਮ ਲੋਕਾਂ ਨੂੰ ਕੀ ਕੇਸ ਬਾਰੇ ਜਾਣਕਾਰੀ ਦੇਣੀ ਜਾਇਜ ਹੈ

  • @SandeepSingh-gr7ub
    @SandeepSingh-gr7ub 10 วันที่ผ่านมา +2

    Parmar sahab aman bai kithe hunde ne ajj kal...

  • @mandhirsinghaulakh9140
    @mandhirsinghaulakh9140 11 วันที่ผ่านมา +1

    What taghar has done very bad. Every one should condemn it.
    But it is amazing he still has ' garmi' (libido ) at 60 plus age!

  • @gurangadsinghsandhu6205
    @gurangadsinghsandhu6205 11 วันที่ผ่านมา +1

    Parmar sahib you are absolutely right.

  • @rdeepsingh1583
    @rdeepsingh1583 11 วันที่ผ่านมา +3

    Main vir ji ikk comrade nal hi kam krda han ji ehna nu knowledge bahut hundi par andron bahut shoti soch de hunde apni galti baad jo hal ehna da duje kise da nhi hunda ji

  • @surjitthapa
    @surjitthapa 11 วันที่ผ่านมา +2

    Parmar Saab it seems you have nothing to share with your viewers except the information on Mr Taggar

  • @rdeepsingh1583
    @rdeepsingh1583 11 วันที่ผ่านมา +3

    Hun taggarh nu kaho police custody ch dono lattan bahan charo upar chuk pae jaya kre te ehi manni jaye ke eh sansar meriyan lattan bahan te kharha ji 😂😂😂😂😂😂

  • @guridandrala8344
    @guridandrala8344 11 วันที่ผ่านมา +1

    ਪਰਮਾਰ ਸਾਬ੍ਹ please make playlist on youtube channel with category wise
    Excellent videos

  • @satnamchandi8905
    @satnamchandi8905 11 วันที่ผ่านมา +1

    ਪ੍ਰਮਾਰ ਸਾਹਿਬ ਇੱਕੋ ਕੈਟਾਗਰੀ ਵਾਲਿਆਂ ਦਾ ਜਿਹੜਾ ਹੁੰਦਾ ਹੈ।

  • @kulwantsingh9563
    @kulwantsingh9563 11 วันที่ผ่านมา +1

    🙏🙏

  • @user-vt7rh3py1c
    @user-vt7rh3py1c 11 วันที่ผ่านมา +1

    Bai ji parmar Saab true information done well

  • @gurwinderlally1551
    @gurwinderlally1551 11 วันที่ผ่านมา +1

    Good job Parmar sahib ❤🇨🇦

  • @gurjotkahlon1556
    @gurjotkahlon1556 9 วันที่ผ่านมา

    ਪੱਤਰਕਾਰ ਭਾਰਤੀ ਭਾਈਚਾਰੇ ਦਾ ਮਾਣ ਹਨ ਜਦੋਂ ਕੁਝ ਮਾੜੇ ਪੱਤਰਕਾਰਾਂ ਨੇ ਗੋਡੀ ਮੀਡੀਆ ਨੂੰ ਆਪਣੀ ਆਤਮਾ ਵੇਚ ਦਿੱਤੀ ਹੈ। ਖੋਜੀ ਪੱਤਰਕਾਰ ਤੱਗਰ ਦੀ ਖ਼ਬਰ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਹੈ। ਉਮੀਦ ਹੈ ਕਿ ਅਦਾਲਤਾਂ ਵਿੱਚ ਉਨ੍ਹਾਂ ਦਾ ਕੋਈ ਹੱਲ ਹੋਵੇਗਾ।

  • @narinderkumar969
    @narinderkumar969 11 วันที่ผ่านมา +1

    ਅਸੀ ਆਪਣੇ ਦੂਖਾ ਤੋ ਇਨੇ ਦੁਖੀ ਨਹੀ ਜਿਨੇ ਦੂਜੇ ਦੇ ਸੂਖਾ ਤੋ ਦੁਖੀ ਹੈ।

    • @hindpunjab2400
      @hindpunjab2400  11 วันที่ผ่านมา

      Meinu koyi dukh nahin g.

  • @mohinderjhajj3315
    @mohinderjhajj3315 9 วันที่ผ่านมา

  • @user-sy2xk1tq2q
    @user-sy2xk1tq2q 11 วันที่ผ่านมา +1

    Sir thvadiya sariya gla sachiya punjab ch sare vaade banda eeh corrupt na........u keep it uup sir very good work......

  • @nanaksingh2734
    @nanaksingh2734 11 วันที่ผ่านมา +2

    Prabhu ji joga gril bare navi update davo ji

  • @parmindersingh2081
    @parmindersingh2081 11 วันที่ผ่านมา +2

    ਪ੍ਰਮਾਰ ਸਾਹਿਬ ਜੀ ਉਸ ਲੜਕੀ ਦਾ ਚੈਨਲ ਕਿਸ ਨਾਂ ਤੇ ਬਣਿਆ ਹੈ ਜੀ

  • @jasvindersingh4813
    @jasvindersingh4813 11 วันที่ผ่านมา +1

    Parmar Sahib Sare Choora Dee Eko Nani Hundi Aa Veer ji

  • @sarbbrar4173
    @sarbbrar4173 11 วันที่ผ่านมา +1

    Sat Shri akal Baljit Singh Ji 🙏🙏

  • @kartarsingh6328
    @kartarsingh6328 11 วันที่ผ่านมา +1

    Sir ji tusi sache patarkar hoo❤

  • @gagandeep9352
    @gagandeep9352 11 วันที่ผ่านมา +1

    ਪਰਮਾਰ ਸਾਬ episode 435 ਮਿਲ ਨੀਂ ਰਿਹਾ ਹੋਰ ਤਾ ਪਏ ਹਨ youtube ਤੇ

  • @balrajsandhu6161
    @balrajsandhu6161 11 วันที่ผ่านมา +1

    🌷🙏🌷💟🌷🌷

  • @harmohanjitbains7166
    @harmohanjitbains7166 11 วันที่ผ่านมา +1

    Bhaji Ssa ji

  • @user-eo9md9gu2f
    @user-eo9md9gu2f 11 วันที่ผ่านมา +1

    Taggar te case jhootha hai

  • @harbinderparmar790
    @harbinderparmar790 11 วันที่ผ่านมา +1

    ਤੁਹਾਡੇ ਵ😮 ਹੋਣਗੇ

  • @jasvindersingh4813
    @jasvindersingh4813 11 วันที่ผ่านมา +1

    Parmar Sahib Daund Sahib kee Jabab Den Ji Choor Dee Maa Kothi Wich Mooh Daund Sahib Nu Apna Fikar Piya Kite Police Black Mail Karn Da Parcha Na Kar Den ji

  • @rdeepsingh1583
    @rdeepsingh1583 11 วันที่ผ่านมา +3

    Tusi andhbhakt kehnde main kehna ajj de samay ch ehna da zamir mar chuka te eh lahñat jiwi ho chuke ne jehrhe ikk insan di galti na mann ke osnu bhagwan hi bna dinde ne ji ya mann baithde ne ji

  • @Punjara1947Ram-lg2jz
    @Punjara1947Ram-lg2jz 11 วันที่ผ่านมา +1

    Mr Tagad IS inviting Mr.Parmar tö co habit with him just for a week a s a guest

  • @nachattersingh8315
    @nachattersingh8315 11 วันที่ผ่านมา +1

    ਜਾਗ ਦੀਆ ਜਮੀਰਾਂ ਵਾਲੇ ਸੱਚ ਬੋਲ ਸਕਦੇ ਆ ਨਾ ਕਿ ਸਮਾਜ ਸੇਵੀ ਦਾ ਮਖੌਟਾ ਪਾ ਕਿ ਸਮਾਜ ਨੂੰ ਲੁੱਟਣ ਵਾਲੇ

  • @amannavjot9282
    @amannavjot9282 11 วันที่ผ่านมา +1

    Hr bandy vich main hai koun shi aour kaoun glt rub janda hai

  • @GurleenBhullar-tr1ly
    @GurleenBhullar-tr1ly 11 วันที่ผ่านมา +2

    Putt tu jamiya ve nhi se jado de parmar sab patarkari krde ny.fir keh parcha sacha a ke jhoota hai.

  • @gurangadsinghsandhu6205
    @gurangadsinghsandhu6205 11 วันที่ผ่านมา +1

    Ho sakda hai Tagar dau nu hee appne naal fasa lawe.ekathe na galat kam karde hon.

  • @sardarasingh7017
    @sardarasingh7017 11 วันที่ผ่านมา +1

    I was also having good views about satnam singh but changed .I suggest you leave this issue .They are exposed.

  • @user-oj5wy3dh8r
    @user-oj5wy3dh8r 11 วันที่ผ่านมา

    Best of luck uncle ji 💕🙏

  • @AmritSingh-ju3cx
    @AmritSingh-ju3cx 11 วันที่ผ่านมา +1

    Tuhadi Gal sahi a Eh lottu Tolla hai
    Kuch Nahi Ehna De Pale

  • @Raajveersingh11
    @Raajveersingh11 11 วันที่ผ่านมา +2

    Parmar sahib eh andhbhakat kehna theek nahi hai... Eh ne right winger jo rashtrawadi ne .. ehna lai desh pehle hai. Baki sab baad vich... Jad desh to pehle koi v cheez jageh le legi te pher takraav hoyega hi soch da... Desh nu toran wali har awaz zehar lagdi hai... Apne apne vichar han... Te je eh andhbhakat hai te pher baki Mullebhakt hai... Har insaan nu apna vichar rakhan di aazadi hai ... Ehda matlab eh nahi ke jo assi kehta ohi pathar te lekeer hai... Tusi te Anne sujhwan patarkaar hon pher eh shabadawali kyun wartde hon? Tusi bura na manna main bahut respect kardaan tohadi.. bas eh umeed kardaan ke jini paak tohadi rooh hai bol v odaan de hi hon.🙏🏿

  • @gurangadsinghsandhu6205
    @gurangadsinghsandhu6205 11 วันที่ผ่านมา +1

    Chor te jhoothe lok wrong hee hunde han.

  • @AvtarGujjar-je8hj
    @AvtarGujjar-je8hj 11 วันที่ผ่านมา +1

    Jyada krke jine vi smaj sava vake ehna di inkuari honi chahidi ki ehna da ki km kar ae kitho ghr chalda ithe asi ta 4din ghr vich ruk jaiye km na kriye ta sara sistym hil janda

  • @tejaspreetsingh6090
    @tejaspreetsingh6090 11 วันที่ผ่านมา +1

    ACTIVISM WICHO TAA PAISA BLACKMAIL KAR K HI KAMAYA JA SAKDA HAI...KISE AFSAR DI RTI MANG LO,FER USS TOU PAISE LAI K CHUP HO JAO...THIS IS NOT ACTIVISM...THIS IS EXTORTION.

  • @kulbirdhillon243
    @kulbirdhillon243 11 วันที่ผ่านมา +1

    Parmar sahib tusi jo sadde varge tuhanno roj sunnan wallea de comment barre jo jawaab de rhe o sanu uste itraj hai assi tagherh te dhaar nhi marde.he will bear the brunt for what he did.par tuhade journalism te taggerh da episode bhut bhari pe riha hai leave it n move on

  • @kamaldeepsingh6944
    @kamaldeepsingh6944 11 วันที่ผ่านมา +1

    Parmar sahab tusin Daun noon nanga karta.

  • @GurleenBhullar-tr1ly
    @GurleenBhullar-tr1ly 11 วันที่ผ่านมา +1

    Parmar saab tusi eh video kyu banie .eh lok view bhalde aa.thuda ki mukabla a ehna nal jinu koi janda nhi

  • @gurpreetatwal7765
    @gurpreetatwal7765 11 วันที่ผ่านมา

    Link for the taggar's episode 435
    th-cam.com/video/9eLuxN2A5kc/w-d-xo.htmlsi=HHVu6lXD48-knyhu

  • @dasaundhasinghpannu6612
    @dasaundhasinghpannu6612 11 วันที่ผ่านมา +7

    ਪਰਮਾਰ ਸਾਹਿਬ ਮੁਆਫ ਕਰਨਾ,ਅਜ ਤਾਂ ਸਵੇਰੇ ਸਵੇਰੇ ਸਿਰਫ ਟਾਈਮ ਖਰਾਬ ਕੀਤਾ। ਇਹਨਾਂ ਗਲਾਂ ਦਾ ਪਬਲਿਕ ਨਾਲ ਕੀ ਲੈਣਾ ਦੇਣਾ ।ਧੰਨਵਾਦ।

  • @user-xz2df3yy8z
    @user-xz2df3yy8z 11 วันที่ผ่านมา +1

    Parmar ji Please stop your rant on Taggar. You are lowering yourself further and further. The rape allegations are merely allegations and still have to go before courts for final determination and may be found to be untrue. Please stop it.

  • @nahalamarjeet
    @nahalamarjeet 11 วันที่ผ่านมา +1

    YOU MUST BE UNBIASED BEING VERY SENIOR JOURNALIST. YOU HAVE PRESENTED ONE SIDE STORY . PRESENT VIEWS OF TAGGAR ALSO. THIS STORY NEEDS DEEP INVESTIGATION.
    JUDGEMENT CANT BE PASSED TAKING BIASED VIEW. I AM BEING UNBIASED THERE ARE MANY
    BLANKS IN STORY.

  • @rdeepsingh1583
    @rdeepsingh1583 11 วันที่ผ่านมา +3

    Comred hud ton vadh galat hunde te galat nal kharhde ji mere bachpan ton wah ehna nal ji

    • @hindpunjab2400
      @hindpunjab2400  10 วันที่ผ่านมา

      @naunihalsingh4108 ਕੰਪਨੀ ਦਾ ਨਾਂ ਦੱਸੋ ਜੀ

    • @rdeepsingh1583
      @rdeepsingh1583 10 วันที่ผ่านมา +1

      @@hindpunjab2400 vir ji esdi koi company nhi lawyer hai eh ji

  • @narinderkumar969
    @narinderkumar969 11 วันที่ผ่านมา +1

    ਜੇ ਤਗੜ ਨੇ ਬਲਾਤਕਾਰ ਕੀਤਾ ਤਾ ਬੋਹਤ ਗਲਤ ਹੈ।ਬਾਕੀ ਇਹ ਪੁਲਸ ਅਤੇ ਅਦਾਲਤ ਦਾ ਕਮ ਹੈ। ਨਾ ਇਹ ਕਮ ਆਮ ਲੋਕਾ ਦਾ ਕੰਮ ਹੈ।

  • @paramvirkaur2714
    @paramvirkaur2714 10 วันที่ผ่านมา +1

    ਬਾਪੂ ਜੀ,ਤੁਸੀਂ "ਮੈਂ " ਦੇ ਚੱਕਰ ਚ ਬਹੁਤ ਫਸੇ ਹੋਏ ਹੋ😅 !ਗੱਲ ਗੱਲ ਨਾਲ ਮੈਂ ਮੈਂ ਮੈਂ ਮੈਂ ,ਮੇਰਾ ਮੇਰੇ😅 ਆਪਣੇ ਆਪ ਨੂੰ ਤੁਸੀਂ perfect ਵਿਅਕਤੀ ਸਾਬਤ ਕਰਨ ਤੇ ਪੂਰਾ ਜ਼ੋਰ ਤਾਨ ਲਾ ਛੱਡਦੇ ਓ ਅੰਕਲ ਜੀ ?!? ਬਾਕੀ ਤੱਗੜ ਦੇ ਖਿਲਾਫ ਐਵੀਡੈਂਸ ਪੁਲਿਸ ਨੂੰ ਮਿਲ ਚੁੱਕੇ ਹਨ ਤੇ ਉਸ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ।ਉਹ ਵੀ ਖੁਦ ਨੂੰ ਖ਼ੁਦਾ ਵਜੋਂ ਹੀ ਪੇਸ਼ ਕਰਦਾ ਹੁੰਦਾ ਸੀ ।

  • @Q-singh526
    @Q-singh526 8 วันที่ผ่านมา +1

    ਬਾਬੂ ਜੀ ਬੇਸ਼ਕ ਤਹਾਡੇ ਬਹੁਤੇ ਵਿਚਾਰਾ ਨਾਲ ਸਹਿਮਤ ਨਹੀ ਹੋਈਦਾ ਜਿਵੇ ਤੁਹੀ ਸਿੱਖ ਨਸਲਕੁਸ਼ੀ ਨੂੰ ਦੰਗੇ ਕਿਹਾ,ਦੰਗੇ ਤੇ ਨਸਲਕੁਸ਼ੀ ਦਾ ਫਰਕ ਸਮਝਾਵਾ ਤਹਾਨੂੰ ਇਹ ਤਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਵੇਗੀ.ਤੇ ਐਵੇ ਦੇ ਹੋਰ ਬਹੁਤ ਸਾਰੀਆ ਗੱਲਾ,ਪਰ ਆਪਾ ਕਦੇ ਤਹਾਨੂੰ ਗਲਤ ਨਹੀ ਬੋਲੇ,ਅਗਰ ਕੁਮੈਟ ਕਰਨਾ ਵੀ ਤਾ ਤਰੀਕੇ ਨਾਲ.ਤੁਸੀ ਕਾਮਰੇਡ ਹੋ ਅਸੀ ਤਹਾਡੇ ਵਿਚਾਰਾ ਦੀ ਕਦਰ ਕਰਦੇ ਹਾ,ਤਹਾਡੀ ਜਿੰਦਗੀ ਤਹਾਡੀ ਸੋਚ,ਪਰ ਮੈ ਨਿੱਜੀ ਤੋਰ ਤੇ ਤਹਾਡੀ ਇੱਜਤ ਕਾਮਰੇਡ ਹੋਣ ਕਰਕੇ ਨਹੀ ਬਲਕਿ ਤਹਾਡੀ ਜਿੰਦਗੀ ਦਾ ਇਤਿਹਾਸ ਜੋ ਤੁਸੀ ਕੀਤਾ ਤਹਾਡਾ ਕੰਮ ਜੋ ਤੁਸੀ ਕੀਤਾ ਉਸ ਕਰਕੇ ਕਰਦਾ ਹਾ,ਮੈ ਬਹੁਤ ਲੰਮੇ ਸਮੇ ਤੋ ਤਹਾਨੂੰ ਜਾਣਦਾ ਹਾ ਜਦੋ ਤੋ ਸੰਜੇ ਦੱਤ ਵਾਲਾ ਕੇਸ ਹੋਇਆ ਸੀ ਉਦੋ ਤੋ ਮੈ ਤਹਾਡੀਆ ਬਹੁਤ ਸਾਰੀਆ ਰਿਪੋਟਾ,ਇੰਟਰਵਿਊ ਸੁਣਦਾ ਆ ਰਿਹਾ ਹੁਣ ਤਾ ਖੈਰ ਤੁਹੀ ਬਹੁਤ ਸੋਖੇ ਲੱਭ ਜਾਦੇ ਹੋ.ਅਸੀ ਜੋ ਵੀ ਕਾਮਰੇਡ ਦੇਖੇ ਹਨ ਸਾਰੇ ਬਹੁਤ ਘਟੀਆ ਮਾਨਸਿਕਤਾ ਦੇ ਲੋਕ ਦੇਖੇ,ਸਿੱਖ ਧਰਮ ਨੂੰ ਨਫਰਤ ਕਰਨ ਵਾਲੇ,ਇਸ ਕਰਕੇ ਕਾਮਰੇਡ ਲਫਜ ਸੁਣ ਆਪਣੇ ਆਪ ਨਫਰਤ ਜਹੀ ਆ ਜਾਦੀ ਪਰ ਤਹਾਡੇ ਲਈ ਇਸ ਤਰਾ ਨਹੀ ਹੈ ਬਾਬੂ ਜੀ,
    ਇਹ ਜੋ ਬਲਜੀਦ ਦਾਉ ਜਾ ਤੱਗੜ ਇਹਨਾ ਦੀ ਬੋਲਬਾਣੀ,ਕੰਮ ਦਾ ਤਰੀਕਾ ਅਤੇ ਤਹਾਡੀ ਬੋਲਬਾਣੀ ਤੇ ਕੰਮ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਪਰਮਾਰ ਸਾਬ.ਤਹਾਡੇ ਕੰਮ ਵਿੱਚ ਜੋ ਵੀ ਗੱਲ ਹੁੰਦੀ ਚਾਹੇ ਕਿਸੇ ਬੰਦੇ ਦੀ ਹੋਵੇ ਤੁਸੀ ਨਿਰਪੱਖ ਗੱਲ ਰੱਖਦੇ ਹੋ.
    ਇਹਨਾ ਲੋਕਾ ਨੂੰ ਸਿਰਫ ਇੰਨੀ ਗੱਲ ਸਮਝ ਆ ਜਾਵੇ ਕੇ ਬਲਜੀਤ ਪਰਮਾਰ ਨੇ ਆਪਣੇ ਕੰਮ ਵਿੱਚ ਕਦੇ “ਗੈਗਸਟਰ” “ਪੁਲਿਸ” “ਐਕਟਰ” ਜਾ “ਦਾਉਦ” ਜਾ ਕਿਸੇ ਛੋਟਿਆ ਵੱਡਿਆ ਚੇਤਨਾ ਨਾ ਲਿਹਾਜ ਰੱਖੀ ਤੇ ਨਾ ਪੱਖਪਾਤ ਕੀਤਾ ਤਾ ਦਾਉ ਤੇ ਤੱਗੜ ਵਰਗੇ ਬਦਤਮੀਜ ਪੱਤਰਕਾਰਾ ਦੀ ਕੀ ਰੱਖਣੀ,ਇੰਨਾ ਹੀ ਸਮਝ ਜਾਣ ਤਾ ਇਹਨਾ ਦੀ ਜਿੰਦਗੀ ਸੋਖੀ ਹੋ ਜਾਉ ਜੋ ਹਰ ਟਾਇਮ ਦਿਲ ਚ ਨਫਰਤ ਲੈਕੇ ਘੁੰਮਦੇ ਹਨ ਕੇ ਬਲਜੀਤ ਪਰਮਾਰ ਸਾਡੇ ਮੁਤਾਬਿਕ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮਾੜਾ ਆਖੇ ਇਹ ਕਦੇ ਕਹਿਣਾ ਤਾ ਕੀ ਸੋਚਣਗੇ ਵੀ ਨਹੀ.

  • @amandeeptung5964
    @amandeeptung5964 11 วันที่ผ่านมา +1

    SSA sir
    Have been following your channel.
    Can you please share your contact details

    • @hindpunjab2400
      @hindpunjab2400  11 วันที่ผ่านมา

      My WhatsApp no is 7681910638. Tks