ਚੜ੍ਹ ਆਇਆ ਚੀਨ? Aksai chin ਦੇ ਇਲਾਕੇ ਤੇ ਚੀਨੀ ਲੋਕ ਵਸਾਉਣ ਦੀ ਤਿਆਰੀ?

แชร์
ฝัง
  • เผยแพร่เมื่อ 24 ม.ค. 2025

ความคิดเห็น •

  • @HarmeetKaur-bq9ig
    @HarmeetKaur-bq9ig 16 วันที่ผ่านมา +30

    ਖਾਲਸਾ ਰਾਜ ਆਉਣ ਤੇ ਮਿਚਿਆ ਅੱਖਾਂ ਵਾਲਿਆਂ ਦੀਆਂ ਅੱਖਾਂ ਖੋਲਣਗੇ ਸਿੱਖ 🙏🙏 ਗੁਰੀ ਕੰਬੋਜ਼ ਸ਼ਾਹੀ ਸ਼ਹਿਰ ਪਟਿਆਲਾ 🙏🙏

    • @RoyalLife-oo4ji
      @RoyalLife-oo4ji 15 วันที่ผ่านมา

      ਚੀਨ ਸਿੱਖਾਂ ਨਾਲ ਹੈ
      ਜਾ
      ਭਾਰਤ ਨਾਲ
      ਕਦੇ ਵਿਦੇਸ਼ ਨੀਤੀਆਂ ਜਾਂ ਵਿਦੇਸ਼ੀ ਸੰਬੰਧਾਂ ਬਾਰੇ ਵੀ ਕਦੇ ਸੋਚ ਸੁਣ ਜਾਂ ਪੜ ਲਿਆ ਕਰੋ
      ਬੜਾ ਦੁੱਖ ਲਗਦਾ ਅੱਖਾਂ ਖੁੱਲ੍ਹੀਆਂ ਵਾਲਿਆਂ ਨੂੰ ਇਹ ਹੀ ਨੀ ਪਤਾ ਕਿ ਓਹ ਕੀ ਦੇਖ ਰਹੇ ਨੇ ਤੇ ਕਿਓਂ ਕਿਵੇਂ ਦੇਖ ਰਹੇ ਨੇ ਜਿੰਨਾ ਨੂੰ ਦੁਸ਼ਮਣ ਤੇ ਦੋਸਤ ਦਾ ਹੀ ਪਤਾ ਨਹੀਂ
      ਉਹ ਅੱਖਾਂ ਖੋਲ੍ਹਣ ਦੇ ਸੁਪਨੇ ਲੈਂਦੇ ਹਨ
      ਉਹ ਵੀ ਚੀਨੀ ਲੋਕਾਂ ਦੇ

  • @gursewaksingh5618
    @gursewaksingh5618 11 วันที่ผ่านมา +1

    ਬਹੁਤ ਹੀ ਵਧੀਆ ਜਾਣਕਾਰੀ ਦੇਣ ਵਾਸਤੇ ਧੰਨਵਾਦ ਜੀ 🙏🙏

  • @gurdeepbhullar1487
    @gurdeepbhullar1487 16 วันที่ผ่านมา +10

    ਵਾਹ ਜੀ ਵਾਹ ਕਾਲਜੇ ਚ ਠੰਡ ਪੈ ਗਈ

  • @HarpreetSingh-ux1ex
    @HarpreetSingh-ux1ex 16 วันที่ผ่านมา +6

    ਬਹੁਤ ਵਧੀਆ ਵਿਸਥਾਰਪੂਰਵਕ ਜਾਣਕਾਰੀ ਲਈ ਧੰਨਵਾਦ ਛੋਟੇ ਵੀਰ ਦੀਪ , ਸਤਿ ਸ੍ਰੀ ਆਕਾਲ ਜੀ 🙏

  • @AvtarSingh-mh9np
    @AvtarSingh-mh9np 16 วันที่ผ่านมา +4

    Video ਵਧੀਆ ਹੈ
    ਇਸ ਤਰ੍ਹਾਂ ਦੀ knowledge ਵੀ ਦਿੰਦੇ ਰਹੋ ਤਾਂ ਜ਼ੋ ਦੇਸ਼ ਦੁਨੀਆ ਦਾ ਪਤਾ ਲਗਦਾ ਰਹੇ।thanks

  • @AvtarSingh-ph3ms
    @AvtarSingh-ph3ms 14 วันที่ผ่านมา +1

    ਵੀਰ ਜੀ ਸਾਨੂੰ ਤੁਹਾਡਾ ਨਾਂ ਨਹੀਂ ਪਤਾ ਪਰ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਆ ਬਹੁਤ ਵਧੀਆ ਬਹੁਤ ਸਟੀਕ ਤੇ ਬਹੁਤ ਚੋਣਵੇ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਤੁਸੀਂ ਕਹਿ ਗਏ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੀਆਂ ਹੋਰ ਵੀ ਬਹੁਤ ਵਧੀਆ ਵੀਡੀਓ ਸਾਨੂੰ ਦੇਖਣ ਨੂੰ ਮਿਲਣਗੀਆਂ ਧੰਨਵਾਦ ਛੋਟੇ ਵੀਰ

  • @garrysingh-sq6ps
    @garrysingh-sq6ps 16 วันที่ผ่านมา +24

    ਇੰਡੀਆ ਆਲਿਆ ਚ ਐਨਾ ਦਮ ਹੈਨੀ ਕਿ ਚਾਈਨਾ ਨਾਲ ਪੰਗਾ ਨੀ ਲੈ ਸਕਦੇ

    • @bebaak_rai
      @bebaak_rai 16 วันที่ผ่านมา +1

      ਤੇਰੇ ਚੀਨ ਵਿੱਚ ਐਨਾ ਦਮ ਨਹੀਂ ਕੀ ਇੰਡਿਆ ਨਾਲ ਲੜ ਸਕੇ, ਸਿਰਫ ਬਾਰਡਰ ਤੇ ਭੌਂਕਦਾ ਰਹਿੰਦਾ ਖ਼ਾਲਿਸਤਾਨੀ ਵਾਂਗੂੰ

    • @RawalPindi-w9f
      @RawalPindi-w9f 16 วันที่ผ่านมา +1

      ਸਹੀ ਕਿਹਾ ਬਾਈ

    • @mundamajjeda
      @mundamajjeda 16 วันที่ผ่านมา +3

      😂😂😂khalistani vich bahut dum aa, jehre pichle 40 saal toh bas bhnka kateed bne hoye aa social media te

    • @garrysingh-sq6ps
      @garrysingh-sq6ps 16 วันที่ผ่านมา

      @mundamajjeda hahah achya saleo phir jayo china de nal fight kro fir kyu sardara nu agge krde o ...tuc sanu ik var mouka ta deo ..asi Punjab ch sab kuj kr lvage ....tuc bs muslima nu e mar skde o ...nikar gang...baglades walea ne ta bahh payi aa tuhade ...india china agge kde v khadd ni skda ....gandstan

    • @JasvirSingh-dt8sw
      @JasvirSingh-dt8sw 15 วันที่ผ่านมา

      ​@@mundamajjedaਮੂਤ ਪੀਣੀ ਜਾਤ ਤੁਸੀ ਭਾਰਤ ਵਿਚ ਹੀ ਸਿੱਖ, ਮੁਸਲਮਾਨ ਨੂੰ ਕੁੱਟ ਸਕਦੇ ਹੋ ਲਵੋ ਹੁਣ ਪੰਗਾ ਦੇਖ ਫਿਰ ਕਿਵੇ ਤੁਹਾਡੇ ਚਿੱਤੜ ਪਾੜਦਾ ਚੀਨ 😂😂😂

  • @dhaliwal82ify
    @dhaliwal82ify 16 วันที่ผ่านมา +14

    56 ਇੰਚ ਦਾ ਸੀਨਾ 😂😂

  • @jeevansingh1257
    @jeevansingh1257 16 วันที่ผ่านมา +5

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ

  • @SukhwinderSingh-rv7ko
    @SukhwinderSingh-rv7ko 12 วันที่ผ่านมา +2

    ਭੱਜਦਿਆਂ ਨੂੰ ਵਾਹੁਣ ਇਕੋਂ ਜਿਹੇ ਹੁੰਦੇ ਆ ਰੂਸ ਨੂੰ ਪੁੱਛ ਕੇ ਦੇਖੋ

  • @garrysingh-sq6ps
    @garrysingh-sq6ps 16 วันที่ผ่านมา +13

    ਵਧੀਆ ਗੱਲ ਆ,,,ਇਡੀਆ ਆਲਿਆ ਨੂੰ ਪਤਾ ਤਾਂ ਲੱਗੂ,,

    • @munanayakmunanayak9439
      @munanayakmunanayak9439 15 วันที่ผ่านมา

      ਇਹ ਹਿੱਸਾ ਖਾਲਸਾ ਰਾਜ ਦਾ ਹਿੱਸਾ ਸੀ। ਇੰਡੀਆ ਨੇ ਜਾਣ ਬੁੱਝ ਕੇ ਚੀਨ ਨੂੰ ਵੇਚਿਆ ਹੈ। ਖਾਲਿਸਤਾਨ ਦੀ ਵਜ੍ਹਾ ਕਰਕੇ।ਜੋ ਕੇ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਅਤੇ ਚੀਨ ਦਾ ਟਾਕਰਾ ਹੋ ਸਕੇ।

  • @Nimana-f6f
    @Nimana-f6f 16 วันที่ผ่านมา +13

    ਪ੍ਰੋਫੈਸਰ ਸਾਹਬ ਤੁਸੀਂ ਕਿਹਾ ਸਿੱਖਾਂ ਨੇ ਭਾਰਤ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ,ਆਰਥਿਕ ਸਹਾਇਤਾ ਕੀਤੀ,ਵਿਧਵਾਵਾਂ ਸਭ ਤੋਂ ਵੱਧ ਪੰਜਾਬ ਚ ਨੇ ।ਭਾਰਤ ਨੂੰ ਕੀ ਫਰਕ ਪੈਂਦੈ?ਤੁਹਾਨੂੰ ਚੌਕੀਦਾਰ ਬਣਾਇਆ ਹੈ 1947 ਚ ਅਗਲਿਆਂ ਨੇ ਦਿਮਾਗ਼ ਵਰਤ ਕੇ।ਚੌਕੀਦਾਰ ਦਾ ਇਹੀ ਕੰਮ ਹੁੰਦਾ ਹੈ।ਇਸ ਤੋਂ ਵੱਧ ਤੁਹਾਨੂੰ ਸਟੇਟ ਕੁੱਝ ਨਹੀਂ ਸਮਝਦੀ।ਜੋ ਮਰਜ਼ੀ ਕਰੀ ਜਾਓ।1947 ਤੋਂ ਬਾਅਦ ਸਭ ਤੋਂ ਵੱਧ ਤੁਹਾਡੇ ਕੁੱਟ ਪਈ ਹੈ ਅੱਜ ਤੱਕ।ਜੇ ਤੁਸੀਂ ਨਾਂ ਸਮਝੋਂ ਫੇਰ ਅਗਲਾ ਕੀ ਕਰੇ?ਜਿਹੜੇ ਸਮਝ ਗਏ ਤੁਹਾਡੇ ਭਰਾ ਉਹਨਾਂ ਦੇ ਤੁਸੀਂ ਹੀ ਪਿੱਛੇ ਪੈ ਜਾਂਦੇ ਹੋ ਹੱਥ ਧੋ ਕੇ।
    ਦੀਪ ਸਿੱਧੂ ਨੇ ਬਾਂਦਰਾਂ ਵਾਲ਼ੀ ਕਹਾਣੀ ਸੁਣਾਈ ਤਾਂ ਸੀ।ਉਹ ਹਾਲ ਸਾਡਾ ਹੋ ਰਿਹੈ।

    • @pamma2733
      @pamma2733 15 วันที่ผ่านมา

      Gal theek hai chokidaar nu ghar di rakhi layye rakhiya janda kou malik ni ਬਣਾਉਂਦਾ ਉਂ ਤੁਸੀ ਦੇਖ ਘਰ ਦਾ ਮਾਲਕ ਬਣਾ ਜਾ ਚੌਕੀਦਾਰ

  • @BalwinderSingh-bm9yq
    @BalwinderSingh-bm9yq 16 วันที่ผ่านมา +3

    ਦੀਪ ਜ਼ਿੰਦਾਬਾਦ

  • @baljitsingh9283
    @baljitsingh9283 16 วันที่ผ่านมา +37

    ਵੀਰ ਏਹ ਹਿਸਾ ਖਾਲਸਾ ਰਾਜ ਦਾ ਹੈ ਆਉਣ ਵਾਲੇ ਸਮੇਂ ਵਿਚ ਸਿਖਾਂ ਤੇ ਚੀਨ ਦਾ ਝਗੜਾ ਹਊਗਾ ਏਹ ਇਕ ਬਹੁਤ ਵੱਡੀ ਸਾਜਿਸ਼ ਅਧੀਨ ਕੀਤਾ ਗਿਆ

    • @Coder-t1w
      @Coder-t1w 16 วันที่ผ่านมา +5

      khalsa raj darbar sab pakistan lahore vich hi, odar nu munh nahi karde tuhi😅

    • @baljitsingh9283
      @baljitsingh9283 16 วันที่ผ่านมา

      @Coder-t1w ਹਾਹਾਹਾਹਾ ਆ ਗਿਆ ਗੋਹਾ ਖਾਣਾ ਭਗਤ 55 ਸਾਲ ਹੋਂ ਗਏ ਤੁਸੀ ਕੇਹੜਾ ਮੂਹ ਕੀਤਾ ਓਦਰ ਨੂਂ ਸਰਕਾਰ ਤੁਹਾਡੇ ਕੋਲ ਸੇਨਾ ਤੁਹਾਡੇ ਕੋਲ ਫਿਰ ਵੀ ਤੁਹਾਡੀ ਅਵਾਜ਼ ਤੱਕ ਨਈਂ ਨਿਕਲੀ ਜੇ ਤੁਸੀ ਆਪਣੇ ਪਿਓ ਦੇ ਤਾਂ ਛੁਡਾ ਲਵੋ

    • @GursewakSingh55673
      @GursewakSingh55673 16 วันที่ผ่านมา +1

      Isi support kar reha ta krke india ch khalistan di gal chldi aa te mere hisab nal raw nu vi support krni chahidi aa ta jo pakistan ch vi khalistan di gal start ho sake😅😅​@@Coder-t1w

    • @r.jawandha5343
      @r.jawandha5343 16 วันที่ผ่านมา +2

      ਸਹੀ ਗੱਲ ਹੈ ਇਹ ਖਾਲ਼ਸਾ ਰਾਜ ਦੀ ਜ਼ਮੀਨ ਹੈ ਪਰ ਭਾਰਤੀ ਮੂਤ ਪੀਣੇ ਗੋਹਾ ਖਾਣੇ ਇਹ ਮਨਣ ਨੂੰ ਤਿਆਰ ਨਹੀਂ

    • @r.jawandha5343
      @r.jawandha5343 16 วันที่ผ่านมา

      ​@@Coder-t1wਕਦੇ ਬਾਡਰ ਤੇ ਜਾਕੇ ਦੇਖਿਆ ਤੂੰ ਚੀਨ ਤਾਂ ਖ਼ੁਦ ਮਨ ਰਿਹੈ ਵੀ ਇਹ ਸਿੱਖ ਰਾਜ ਦੀ ਜ਼ਮੀਨ ਹੈ।

  • @highwayprisoner538
    @highwayprisoner538 16 วันที่ผ่านมา +4

    ਵਧੀਆ Videos ਹੁੰਦੀਆਂ ਵੀਰ ਤੇਰੀਆਂ keep it up 👍

  • @zaildarcheema106
    @zaildarcheema106 16 วันที่ผ่านมา +2

    ਬਹੁਤ ਵਧੀਆ ਜਾਣਕਾਰੀ ਦਿੱਤੀ ਆ

  • @kesarsingh7124
    @kesarsingh7124 10 วันที่ผ่านมา

    Veer changi jankari a 🙏 dhand bahut a dhiya rakho ji

  • @pindukharoud9734
    @pindukharoud9734 14 วันที่ผ่านมา +1

    Good job💯👍👍👍

  • @Amrit11gill
    @Amrit11gill 16 วันที่ผ่านมา +2

    Vadhiya jaankari ji

  • @JagtarSidhu-f3c
    @JagtarSidhu-f3c 16 วันที่ผ่านมา +3

    22 g good job to punjab

  • @gurjindersingh1871
    @gurjindersingh1871 16 วันที่ผ่านมา +11

    KHALISTAN ZINDABAAD hi hall hai 🗡️⚔️🛡️🔥🤺🤺🔥🔥🔥
    Veer ji 🙏🙏🙏❤️❤️❤️❤️

    • @Exr-vl4ci
      @Exr-vl4ci 16 วันที่ผ่านมา +1

      Tu far aa gya ...drug seller organization kha.l.istani 😅😅

  • @JAGGA.NADALA
    @JAGGA.NADALA 16 วันที่ผ่านมา +2

    Paji bohat vadiaa information ❤🎉

  • @HarmeetKaur-bq9ig
    @HarmeetKaur-bq9ig 16 วันที่ผ่านมา +3

    ਦੀਪ ਵੀਰ ਇਹ ਕੁੜੀ ਆਵੇ ਚਾਈਨੀਜ਼ ਮਿਚਿਆ ਅੱਖਾਂ ਵਾਲੇ ਵੱਡੇ ਵੱਡੇ ਕਾਰਨਾਮੇ ਕਰ ਕੇ ਸਾਰੀ ਦੁਨੀਆਂ ਦੀਆਂ ਅੱਖਾਂ ਖੋਲ ਦੇਦੇ ਹਨ 😂😂 ਗੁਰੀ ਸਿੱਘ ਕੰਬੋਜ਼ ਸ਼ਾਹੀ ਸ਼ਹਿਰ ਪਟਿਆਲਾ🙏🙏

  • @lovedeepsingh9970
    @lovedeepsingh9970 16 วันที่ผ่านมา +4

    Bohat vadia paji

  • @johndhillon99
    @johndhillon99 15 วันที่ผ่านมา +1

    good infro bro 👍🏽

  • @Buddadal96crori
    @Buddadal96crori 16 วันที่ผ่านมา +1

    ਧੰਨਵਾਦ ਜੀ

  • @SantokhSingh-s7b
    @SantokhSingh-s7b 15 วันที่ผ่านมา +1

    Very good 👍👍👍

  • @nikuajnoha9771
    @nikuajnoha9771 16 วันที่ผ่านมา +2

    Good bhaji

  • @BaljithSingh-o1z
    @BaljithSingh-o1z 15 วันที่ผ่านมา +1

    Good knowledge 🎉

  • @sitara0183
    @sitara0183 15 วันที่ผ่านมา +1

    Thanks bro good information🙏

  • @JagtarSingh-wn9he
    @JagtarSingh-wn9he 14 วันที่ผ่านมา

    Love you 22ji 💗💗🚛

  • @gurpindersingh9344
    @gurpindersingh9344 15 วันที่ผ่านมา +1

    Nice personality bro

  • @ManjinderSingh-i6c
    @ManjinderSingh-i6c 16 วันที่ผ่านมา +9

    ਵੀਰ ਜੀ ਜਿਦਾ ਚੀਨ ਵਾਲੇ ਨਵੀਆਂ ਨਵੀਆਂ ਖੋਜਾਂ ਕਰਦੇ ਆ ਉਦਾਂ ਹੀ ਭਾਰਤ ਵਾਲੇ ਮਸਜਿਦਾਂ ਥੱਲਿਓਂ ਮੰਦਰਾਂ ਕੱਢਣ ਦੀ ਖੋਜ ਕਰ ਰਹੇ ਆ

    • @varinderparwana3983
      @varinderparwana3983 15 วันที่ผ่านมา

      Apna india etho tak he seemat hai

    • @mundamajjeda
      @mundamajjeda 15 วันที่ผ่านมา +1

      ਖਾਲਿਸਤਾਨੀ ਬੱਸ ਸੋਸ਼ਲ ਮੀਡੀਆ ਤੇ ਭੌਂਕਾ ਕਤੀੜ ਬਣੇ ਹੋਏ ਆ

    • @varinderjitsingh9272
      @varinderjitsingh9272 15 วันที่ผ่านมา

      @@varinderparwana3983apna ni bharawa tera india. Tera houga india. Sada Punjab❤ a.

  • @parmveergill877
    @parmveergill877 16 วันที่ผ่านมา +1

    very good 👍🏻

  • @garrysingh-sq6ps
    @garrysingh-sq6ps 16 วันที่ผ่านมา +5

    ਦੀਪ ਵੀਰ ਨਿਊ ਵਲਡ ਆਰਡਰ ਤੇ ਵੀਡੀਓ ਪਾਓ

  • @kamalkaran2165
    @kamalkaran2165 16 วันที่ผ่านมา +1

    Good Information

  • @mandeepaman8261
    @mandeepaman8261 16 วันที่ผ่านมา +48

    ਅੰਨ੍ਹੇ ਭਗਤਾ ਨੂੰ ਇਹ ਵੀਡੀਓ ਜਰੂਰ ਦੇਖਣੀ ਚਾਹੀਦੀ ਏ 😂😂

    • @gurpalsingh9338
      @gurpalsingh9338 16 วันที่ผ่านมา +2

      ਓਹ ਨਹੀਂ ਮੰਨ ਦੇ ਇਸ ਗੱਲ ਨੂੰ....

    • @Coder-t1w
      @Coder-t1w 16 วันที่ผ่านมา +3

      only mind game by cheen😅😅😅

    • @Coder-t1w
      @Coder-t1w 16 วันที่ผ่านมา +3

      cheen nu pta, oh India 🇮🇳 kolo kade nahi jitt sakda lad ke 😊

    • @Rk-hx9or
      @Rk-hx9or 16 วันที่ผ่านมา +5

      Anna ta tu aa bai ...askai chin 1962 cha china n occupied kita c ....hun ohh usnu divide krda pya

    • @mandeepaman8261
      @mandeepaman8261 16 วันที่ผ่านมา +9

      @@Rk-hx9or ਸ਼ੁਕਰ ਏ ਇਕ ਅੰਨ੍ਹੇ ਭਗਤ ਨੇ ਵੀਡੀਓ ਦੇਖ ਲਈ 😂😂

  • @sonagoldenbains1695
    @sonagoldenbains1695 16 วันที่ผ่านมา +2

    Superb

  • @HardipSingh-fx9wd
    @HardipSingh-fx9wd 16 วันที่ผ่านมา +2

    ਭਾਜੀ 1947 ਖਾਲਿਸਤਾਨ ਕਿਉ ਨਹੀ ਬਣ ਸਕਿਆ ਇਸ ਵਾਰੇ ਵੀ ਵੀਡੀਓ ਬਣਾਉ ਜੀ

  • @JujharSingh-ny2nn
    @JujharSingh-ny2nn 16 วันที่ผ่านมา +2

    Good information

  • @Insurgent_souls
    @Insurgent_souls 15 วันที่ผ่านมา +1

    ਇਹ ਭਾਰਤ ਨੇ ਆਪਣੀ ਮਰਜੀ ਨਾਲ china ਨੂੰ ਸੌਂਪ ਦਿੱਤਾ ਹੈ ਕੁਝ ਸਮੇਂ ਪਹਿਲਾ ਹੀ ਰੂਸ ਨੇ china ਤੇ ਭਾਰਤ ਦਾ ਸਮਜੋਤਾ ਕਰਾਇਆ ਜਿਸ ਵਿਚ ਇਨ੍ਹਾਂ ਨੇ ਇਹ ਜ਼ਮੀਨ ਵੇਚ ਦਿੱਤੀ ਹੈ ਕਿਉੰਕਿ ਇਹ china ਨਾਲ ਟੱਕਰ ਨੂੰ ਲੈ ਸਕਦੇ

  • @Dhaliwalsingh20
    @Dhaliwalsingh20 16 วันที่ผ่านมา +2

    Good 👍

  • @DharminderVirk-u4v
    @DharminderVirk-u4v 15 วันที่ผ่านมา

    ਬਹੁਤ ਵਧੀਆ ਢੰਗ ਸੀ ਵੀਰ

  • @kuldeepsingh-fv7jh
    @kuldeepsingh-fv7jh 15 วันที่ผ่านมา

    ❤❤ Bahut vadia knowledge te video

  • @deepkashwahezz
    @deepkashwahezz 15 วันที่ผ่านมา

    Bht hi vdia jankari aw veer

  • @shonki6049
    @shonki6049 16 วันที่ผ่านมา +3

    ਵਿਰੋਧ ਸਿਰਫ਼ ਮੀਡੀਆ ਚ 🙏

  • @GurleenKour-sh5by
    @GurleenKour-sh5by 16 วันที่ผ่านมา +2

    Good information bro 👍

  • @jagroopsinghsidhu4477
    @jagroopsinghsidhu4477 16 วันที่ผ่านมา +1

    Good information 👍

  • @sitara0183
    @sitara0183 15 วันที่ผ่านมา +1

    ਬਾਈ ਜੀ ਹਰ ਵੀਡੀਓ ਦੀ ਸ਼ੋਰਟ ਵੀਡੀਓ ਬਣਾ ਦਿਆ ਕਰੋ ਜੇ ਟਾਈਮ ਕਾਰਨ ਨਹੀਂ ਦੇਖ ਸਕਦੇ ਤਾਂ ਸ਼ੋਟ ਦੇਖ ਸਕੀਏ

  • @ranasingh-u2j
    @ranasingh-u2j 16 วันที่ผ่านมา +1

    Gud❤

  • @JaswinderSingh-ue2oj
    @JaswinderSingh-ue2oj 15 วันที่ผ่านมา

    Boht vdia veer g

  • @jugrajSinghBhullar-ig2tb
    @jugrajSinghBhullar-ig2tb 15 วันที่ผ่านมา

    ਵਧੀਆ ਢੰਗ ਨਾਲ ਦਸਦੇ ਹੋ 👍👍

  • @Singhsatvinder489
    @Singhsatvinder489 16 วันที่ผ่านมา

    Good information bro❤❤

  • @Userkuldeep1976
    @Userkuldeep1976 16 วันที่ผ่านมา +1

  • @MandeepSingh-xh5fc
    @MandeepSingh-xh5fc 16 วันที่ผ่านมา +1

    👍💯👍

  • @gillsaab-cf3du
    @gillsaab-cf3du 15 วันที่ผ่านมา

    Thanks ji

  • @tanbirsingh777
    @tanbirsingh777 15 วันที่ผ่านมา

    Nice video

  • @HarmanSingh-i2g
    @HarmanSingh-i2g 16 วันที่ผ่านมา +1

    Vir ji tuhano ena kathu petan laghdha ji

  • @MandeepSingh-dz8uj
    @MandeepSingh-dz8uj 15 วันที่ผ่านมา

    👌👌

  • @RawalPindi-w9f
    @RawalPindi-w9f 16 วันที่ผ่านมา +2

    ਇੰਡੀਆ ਵਾਲੇ ਕੱਲਾ ਵਿਰੋਧੀ ਕਰ ਸਕਦੇ ਹਨ ਇਹਨਾਂ ਤੋਂ ਕੁਝ ਨਹੀਂ ਬਣਦਾ

  • @SH-px6zv
    @SH-px6zv 16 วันที่ผ่านมา

    Good job by china❤❤❤

  • @lovesarao4786
    @lovesarao4786 15 วันที่ผ่านมา

    Gud information

  • @rajanchhina7841
    @rajanchhina7841 15 วันที่ผ่านมา

    ਵੀਰ ਜੀ very nice information ਤੁਸੀਂ really ਬਹੁਤ ਸੱਚੀ information ਦਿਆਂਦੇ ਜੇ 👍

  • @MakhangillMakhangill-hx6tc
    @MakhangillMakhangill-hx6tc 12 วันที่ผ่านมา

    ਸਾਰੇ ਇੰਡੀਆ ਤੇ ਮੈਂ ਤਾਂ ਕਹਿੰਦਾ ਕਬਜ਼ਾ ਕਰ ਲੇ ਚਾਨਾ ਕੱਲਾ ਪੰਜਾਬ ਨੂੰ ਛੱਡ ਕੇ ਏਡੀਓ ਇੰਡੀਆ ਤੇ ਕਬਜ਼ਾ ਕਰ ਲਈ ਇੰਡੀਆ ਨੇ ਕਿੰਨੀ ਨਾ ਨਸ਼ਾ ਪੀ ਪੰਜਾਬ ਨਾਲ ਕਰੀਏ ਕਿਸੇ ਸਟੇਟ ਨਾਲ ਗਰੀਬ ਪੰਜਾਬ ਨੂੰ ਸਟੇਜ ਟੂ ਸਮਝਦੇ ਨਹੀਂ ਪੰਜਾਬ ਨੂੰ ਤਾਂ ਹੋਏ ਇਕ ਮੋਰਾ ਜਾਵੇ ਕਿਲੋ ਇਸਤੇਮਾਲ ਕਰਨਾ ਹੋਵੇ ਚੈਨ ਨਾਲ ਲੜਾਈ ਲੱਗੀ ਹੋਵੇ ਉਦੋਂ ਤੋਂ ਪੰਜਾਬੀ ਪੂਰੇ ਨਹੀਂ ਪੰਜਾਬ ਪੰਗਾ ਦੇ ਡਾਂਗਾ ਲਾਉਂਦੀ ਹੈ ਮੋਦੀ ਸਰਕਾਰ ਮੈਂ ਤਾਂ ਕਹਿੰਦਾ ਪੰਜ ਚਾਰ ਸਟੇਟਾਂ ਨੱਪ ਲਈ ਚੈਨਲ ਇੰਡੀਆ ਦੀਆਂ ਇੰਡੀਆ ਨੂੰ ਫੇਰ ਲੋ ਕ ਇੰਡੀਆ ਨੂੰ ਫੇਰ ਜਾਗਾ ਕਿੰਨਾ ਟਾਈਮ ਮੈਂ ਤਾਂ ਕਿੰਨਾ ਇਨਾ ਸਾਰ ਨ ਸਟੇਟਾਂ ਨੱਪ ਲਈ🎉🎉

  • @reallifeencounters9417
    @reallifeencounters9417 15 วันที่ผ่านมา

    ਜੈਸਵਾਲ ਦੇ ਸਖ਼ਤ ਸ਼ਬਦਾਂ ਨਾਲ ਕਈ ਚੀਨੀ ਹੋਏ ਜ਼ਖ਼ਮੀ । ਤੇ ਸਿੱਖਾ ਲਈ ਇਹ ਹੀ ਕਹਿ ਸਕਦੇ ਆ ਵੀ ਥੋੜਾ ਦਾਨ ਪੁੰਨ ਘੱਟ ਕਰਿਆ ਕਰੋ ਐਵੇਂ ਨੀ ਕਿਸੇ ਦੀ ਲੜਾਈ ਵਿੱਚ ਲੱਤਾ ਅੜਾਈ ਦੀਆਂ ਹੁੰਦੀਆਂ

  • @garrysingh-sq6ps
    @garrysingh-sq6ps 16 วันที่ผ่านมา +6

    ਦੀਪ ਵੀਰ ਤੁਸੀ ਠੰਡ ਠੂੰਡ ਮੰਨਦੇ ਈ ਨੀ 😂😂

    • @SarvanSingh-u2y
      @SarvanSingh-u2y 16 วันที่ผ่านมา +1

      ਉਹ ਕਿਹੜਾ ਵੀਰੇ ਬਾਹਰ ਖੜ ਕੇ ਵੀਡੀਓ ਬਣਾਉਣ ਡਿਆ ਕਮਰੇ ਦਾ ਹੀ ਮੈਂਟੇਨ ਕੀਤਾ ਹੋਇਆ ਸਾਰਾ ਟੈਂਪਰੇਚਰ

    • @RaghbeerSinghSekhon
      @RaghbeerSinghSekhon 15 วันที่ผ่านมา +1

      ਵੀਰੇ ਠੰਡ ਨਹੀਂ ਠੰਢ ਲਿਖਿਆ ਕਰੋ ਜੀ 🙏

    • @garrysingh-sq6ps
      @garrysingh-sq6ps 15 วันที่ผ่านมา

      @@SarvanSingh-u2y ਹਾਂ ਜੀ ਮੈਂ ਤਾ ਮਜ਼ਾਕੀਆ ਤੌਰ ਤੇ ਕਿਹਾ ਸੀ,, ਮੈਨੂੰ ਪਤਾ ਕਿ ਉਹ ਵੀ ਸ਼ਾਇਦ ਹੁਸ਼ਿਆਰਪੁਰ ਵਾਲੀ ਸਾਈਡ ਤੋ ਆ

    • @garrysingh-sq6ps
      @garrysingh-sq6ps 15 วันที่ผ่านมา

      @@RaghbeerSinghSekhon ਠੀਕ ਆ ਵੀਰ,,ਪਰ ਜਿੰਨੀ ਮੇਰੀ ਜਾਣਕਾਰੀ ਆ ਪੰਜਾਬੀ ਚ ਠੰਡ ਇਸ ਤਰਾਂ ਈ ਪੈਂਦਾ

    • @JagjeetSingh-cp5ut
      @JagjeetSingh-cp5ut 14 วันที่ผ่านมา

      ਬਲੋਅਰ ਲਾਏਆ ਹੋਇਆ

  • @Rk-hx9or
    @Rk-hx9or 16 วันที่ผ่านมา +5

    We are support india 🇮🇳 sovereignty ❤

    • @jagjitsingh5366
      @jagjitsingh5366 16 วันที่ผ่านมา +3

      You support popcorn 18 % you support old vehicles tax 😅 very funny indian tax machine man

    • @Grewal5911.
      @Grewal5911. 16 วันที่ผ่านมา +1

      ਪਹਿਲਾਂ ਇਹਨਾਂ ਨੇ ਚੀਨ ਕੋਲ ਸੀਤਾ ਤੌਰ ਦਿੱਤੀ ਫੇਰ ਓਹਨਾ ਨੇ ਢੋਲਕੀ ਵਾਂਗ ਵਜਾਕੇ ਪਾਕਿਸਤਾਨ ਚ ਤੌਰ ਦਿੱਤੀ ਫੇਰ ਢੋਲਕੀ ਵਾਂਗ ਖੜਕ ਕੇ ਹੁਣ ਬੰਗਲਾਦੇਸ਼ ਚ ਵਜਾਈ ਗਈ ਫੇਰ ਜੀ ਹੁਣ ਬਿਸ਼ਨੋਈ ਨਾਲ ਵੀ ਸੈਟਿੰਗ ਆ ਕਹਿੰਦੇ ਹਨੂੰਮਾਨ ਤੇ ਰਾਮ ਲੱਭਦੇ ਰਹੇ ਕਦੇ ਪਾਕਿਸਤਾਨ ਕਦੇ ਚੀਨ ਕਦੇ ਬੰਗਲਾਦੇਸ਼ ਕਦੇ ਪੰਜਾਬ ਦੀਆਂ ਜੇਲਾਂ ਵਿੱਚ ਬਿਸ਼ਨੋਈ ਪਿੱਛੇ ਲੱਭਦੀ ਨਹੀਂ ਮੋਦੀ ਨਾਲ ਵੀ ਦੇਖੀ ਗਈ ਆ ਕਈ ਬਾਰ ਤੇ ਯੋਗੀ ਨਾਲ ਵੀ 😂 ਪੰਜਾਬੀਆਂ ਨੂੰ ਤਾਂ ਦੁੱਧ ਪਿਲਾਉਂਦੀ ਰਹੀ ਆ ਸੀਤਾ ਓਹੀ ਰਾਮੂ ਵਾਲੀ ਸੀਤਾ

    • @bebaak_rai
      @bebaak_rai 15 วันที่ผ่านมา +1

      ਗੁਜਰ ਕੌਰ ਤੇ ਵਜ਼ੀਰ ਖਾਨ ਨੇ ਹੀ ਸਾਂਭੀ ਹੀ 😅

    • @bebaak_rai
      @bebaak_rai 15 วันที่ผ่านมา +1

      ਗੁਜਰ ਕੌਰ ਨੂੰ ਢੋਲਕੀ ਵਾਂਗ ਵਜਾਇਆ ਹੀ ਵਜ਼ੀਰ ਖਾਨ ਨੇ ਠੰਡਾ ਬੁਰਜ ਤੇ 🤣

  • @warraichchabba9157
    @warraichchabba9157 16 วันที่ผ่านมา +1

    ❤❤❤❤❤🎉🎉🎉🎉

  • @RanjitSingh-fw5bv
    @RanjitSingh-fw5bv 15 วันที่ผ่านมา +1

    1962 ਦੀ ਛੱਡੋ, ਹੁਣ ਕਿਹੜਾ ਤੋਤਾ ਫੜ ਲੈਣਾ ਮੂਤਸਤਾਨੀਆ ਨੇ!

  • @JoginderSingh-p7k
    @JoginderSingh-p7k 15 วันที่ผ่านมา

    ❤ अगर भारत आपने वाजुद पर खड़ा है तो सिर्फ पंजाबियों की वजह से है❤

  • @bindhachahal8599
    @bindhachahal8599 16 วันที่ผ่านมา +1

    👍

  • @TarlochanGill-x8j
    @TarlochanGill-x8j 15 วันที่ผ่านมา

    🙏

  • @rajinderdhaliwal1916
    @rajinderdhaliwal1916 15 วันที่ผ่านมา

    ਬਾਈ ਕਲਾ ਚਾਈਨਾ ਨੇ ਨੀ ਏਹੇ ਅਵਾਨੀ ਅਡਾਨੀ ਬਰਗਆ ਨੇ ਨਾਲ ਲਿਆ ਹੋਊਗਾ ਕਿਉਕਿ ਇਹਨਾਂ ਦਾ ਚਾਈਨਾ ਚ ਬਹੁਤ ਬਡਾ ਬਿਜਨੈਸ ਆ ਤਾਂ ਕਰਕੇ ਮੋਦੀ ਨੇ ਕਬਜ਼ਾ ਦਿੱਤਾ ਏਹੇ ਆਪਣੇ ਲੋਕਾਂ ਨੂੰ ਬੁੱਧੂ ਬਣਾ ਕੇ ਸਾਰਾ ਕੁਸ਼ ਕਾਰਪੋਰੇਟ ਘਰਾਣਿਆਂ ਨੂੰ ਬੇਚ ਰਹਿਆ

  • @sharpshooter9205
    @sharpshooter9205 17 ชั่วโมงที่ผ่านมา

    Punjab da Ravish kumar👌👌

  • @lovebhullar8219
    @lovebhullar8219 16 วันที่ผ่านมา

    👍👍

  • @Roger-k5f
    @Roger-k5f 15 วันที่ผ่านมา +2

    Hindustan Bharat India 🇮🇳 Jindabad

  • @GursewakSingh55673
    @GursewakSingh55673 16 วันที่ผ่านมา +1

    Free hand to army

  • @sukhdevsingh4796
    @sukhdevsingh4796 13 วันที่ผ่านมา

    ਹੁਣ ਆਉਣ ਵਾਲਾ ਸਮਾਂ ਚਾਇਨਾ ਦਾ ਆ ਭਾਈ

  • @MisraSingh-hq3rf
    @MisraSingh-hq3rf 16 วันที่ผ่านมา +1

    Panjab Hal Khalstan

  • @JoginderSingh-p7k
    @JoginderSingh-p7k 15 วันที่ผ่านมา

    ❤ एक बार भारत से पंजाब को अलग होने दो फिर इन लोगों का हाल❤❤देखना❤

  • @Exr-vl4ci
    @Exr-vl4ci 16 วันที่ผ่านมา +5

    India 🇮🇳 united for our future

  • @AmarjitSingh-se8yp
    @AmarjitSingh-se8yp 16 วันที่ผ่านมา +2

    ਜਦੋ ਦੀ‌ਦੁਨੀਆ ਦਾ ਮੀਡੀਆ ਸੁਣਨਾ‌ਸੁਰੂ ਕਰ ਦਿਤਾ ਇਡੀਆ‌ਲੋਬੀ‌ਝੂਠੀ‌ਤੇ ਡਰਪੋਕ ਸਾਬਤ ਹੋਈ

  • @armaansahi4368
    @armaansahi4368 16 วันที่ผ่านมา +2

    ਸਾਡੇ ਵਾਲੇ ਮੰਦਿਰ ਲੱਭੀ ਜਾਂਦੇ ਆ

  • @Ajjadsingh
    @Ajjadsingh 15 วันที่ผ่านมา

    Bhart matta da tukda dakhna aa bas pregnant ta 47 bich he ho gayi c... CT sceen 84 bich karva leya..hun ta delivery honi aa bass

  • @Namobudhai
    @Namobudhai 15 วันที่ผ่านมา +1

    Maharaja gulab singh da rajj si ohna da raja Chalada si

  • @gurindersingh3214
    @gurindersingh3214 14 วันที่ผ่านมา

    They know KHALISTAN PANJAB WILL HANDLE THIS GAME FOR GOOD ITS FINE LET THEM DO IT 🙏🏽 we will take care this 💪👍 WaheGuru ji di Kirpa nall easily

  • @Gaganjakhliya
    @Gaganjakhliya 15 วันที่ผ่านมา +1

    Ik wari apna Punjab ala nl india government contract kra eh china ala ta pjja firne ga 😅😅

  • @karajsingh9393
    @karajsingh9393 16 วันที่ผ่านมา +1

    ਵੀਰੇ ਬਲੂਚਿਸਤਾਨ ਕਹਿਦੇ aa

  • @RavinderSingh-ev6tw
    @RavinderSingh-ev6tw 16 วันที่ผ่านมา +1

    Jo hisa Pakistan kol si oh vi Pakistan ne China nu de dita hai uste china ne highway bna dita hai jo Pakistan te china nu jorda hai. Eh vi dasna si india waleo nu.

  • @bebaak_rai
    @bebaak_rai 16 วันที่ผ่านมา +4

    mootpal dibrugarh nu kdo chudaun jana tuhi😅😅

    • @montysingh4683
      @montysingh4683 16 วันที่ผ่านมา +2

      Oh ta nagaland Manipur waliya thuadiya naasa bhan ke te north east states ne azad hon toh baad thuanu Dasna

    • @Grewal5911.
      @Grewal5911. 16 วันที่ผ่านมา

      ਹਾਏ ਹਾਏ ਸੀਤਾ ਮਾਤਾ ਨੂੰ ਤਾਂ ਲਾਰੈਂਸ ਬਿਸ਼ਨੋਈ ਲੈ ਗਿਆ ਹੁਣ ਮੋਦੀ ਕੀ ਕਰੂ ਕਿਉੰਕਿ ਰਾਮ ਤੋਂ ਤਾਂ ਸਾਂਭੀ ਨਹੀਂ ਗਈ ਸੀ ਫੇਰ ਮੋਦੀ ਨਾਲ ਰਹਿਣ ਲੱਗ ਗਈ ਹੁਣ ਬਿਸ਼ਨੋਈ ਨਾਲ ਰਹਿਣ ਲੱਗ ਗਈ ਸਟੈਂਡ ਹੀ ਨਹੀਂ ਭਗਤਾਂ ਦੇ ਮਾਤਾ ਜੀ ਦਾ ਤਾਂ 😂😂😂😂😂😂

    • @Grewal5911.
      @Grewal5911. 16 วันที่ผ่านมา +1

      ਪਹਿਲਾਂ ਇਹਨਾਂ ਨੇ ਚੀਨ ਕੋਲ ਸੀਤਾ ਤੌਰ ਦਿੱਤੀ ਫੇਰ ਓਹਨਾ ਨੇ ਢੋਲਕੀ ਵਾਂਗ ਵਜਾਕੇ ਪਾਕਿਸਤਾਨ ਚ ਤੌਰ ਦਿੱਤੀ ਫੇਰ ਢੋਲਕੀ ਵਾਂਗ ਖੜਕ ਕੇ ਹੁਣ ਬੰਗਲਾਦੇਸ਼ ਚ ਵਜਾਈ ਗਈ ਫੇਰ ਜੀ ਹੁਣ ਬਿਸ਼ਨੋਈ ਨਾਲ ਵੀ ਸੈਟਿੰਗ ਆ ਕਹਿੰਦੇ ਹਨੂੰਮਾਨ ਤੇ ਰਾਮ ਲੱਭਦੇ ਰਹੇ ਕਦੇ ਪਾਕਿਸਤਾਨ ਕਦੇ ਚੀਨ ਕਦੇ ਬੰਗਲਾਦੇਸ਼ ਕਦੇ ਪੰਜਾਬ ਦੀਆਂ ਜੇਲਾਂ ਵਿੱਚ ਬਿਸ਼ਨੋਈ ਪਿੱਛੇ ਲੱਭਦੀ ਨਹੀਂ ਮੋਦੀ ਨਾਲ ਵੀ ਦੇਖੀ ਗਈ ਆ ਕਈ ਬਾਰ ਤੇ ਯੋਗੀ ਨਾਲ ਵੀ 😂 ਪੰਜਾਬੀਆਂ ਨੂੰ ਤਾਂ ਦੁੱਧ ਪਿਲਾਉਂਦੀ ਰਹੀ ਆ ਸੀਤਾ ਓਹੀ ਰਾਮੂ ਵਾਲੀ ਸੀਤਾ

    • @bebaak_rai
      @bebaak_rai 15 วันที่ผ่านมา +1

      ਜੀਦਾ ਤੂਹੀ ਵਜ਼ੀਰ ਖਾਨ ਕੋਲ ਗੁਜਰ ਕੌਰ ਤੌਰ ਦਿੱਤੀ ਹੀ ​@@Grewal5911.

    • @bebaak_rai
      @bebaak_rai 15 วันที่ผ่านมา +1

      ਗੋਬਿੰਦੁ ਵਾਲੀ ਗੁਜਰ ਕੌਰ ਠੰਡਾ ਬੁਰਜ ਤੇ ਸਾਰਿਆ ਨੇ ਵਾਈ ਹੀ । ਕੋਈ ਚਿੰਗ ਚੂਰਮਾ ਬਚਾਉਣ ਨਹੀਂ ਗਿਆ

  • @jasbirsingh8936
    @jasbirsingh8936 15 วันที่ผ่านมา +1

    First woldwar second waldwar bjp rss na jung lari c 😂😂😂

  • @BHUPINDER55484
    @BHUPINDER55484 16 วันที่ผ่านมา +1

    Sakht sabd hi palle 😅😅😅

  • @jasbirsingh8936
    @jasbirsingh8936 15 วันที่ผ่านมา +1

    Bach dea China ko 😂

  • @pardeepsohi8285
    @pardeepsohi8285 16 วันที่ผ่านมา +1

    World view te report kario karo following will be increase

  • @HarjinderMehta-wf2yd
    @HarjinderMehta-wf2yd 14 วันที่ผ่านมา

    Khesari Lal
    Alauddin

  • @DaljeetSingh-s5i
    @DaljeetSingh-s5i 11 วันที่ผ่านมา

    Jehre lok kehde ne india kamjor hai oh murakh ne china nu india sea vich beat kar sakda hai sea vich china Nu india malka satret vich gher sakda kujh time hai china kol fir india es da langna india rok devega

  • @Harpreet_singh928
    @Harpreet_singh928 16 วันที่ผ่านมา +3

    India kro hon war china nal😅

    • @Rk-hx9or
      @Rk-hx9or 16 วันที่ผ่านมา +4

      War last option hunda 😊...india nhi kru war

    • @dhillon9985
      @dhillon9985 16 วันที่ผ่านมา +1

      ​@@Rk-hx9or kr hi nhi skda.. last option aa fr kdo vartnia aa ?. 38000 sq km aa gya china india ander .. 😅😅😅

    • @bebaak_rai
      @bebaak_rai 16 วันที่ผ่านมา +2

      mootpal dibrugarh nu kdo chudaun jana tuhi😅😅

    • @dhillon9985
      @dhillon9985 16 วันที่ผ่านมา

      @@bebaak_rai bss ehni k hi budhi aa tere kol .. gal ki chali jandi tu ki gal kr reha .??. modi di inteligence .. moot goha kha k a doval wangu thoda v dimag khraab ho gya ..😁😁

    • @Grewal5911.
      @Grewal5911. 16 วันที่ผ่านมา

      ​@@bebaak_raiਪਹਿਲਾਂ ਇਹਨਾਂ ਨੇ ਚੀਨ ਕੋਲ ਸੀਤਾ ਤੌਰ ਦਿੱਤੀ ਫੇਰ ਓਹਨਾ ਨੇ ਢੋਲਕੀ ਵਾਂਗ ਵਜਾਕੇ ਪਾਕਿਸਤਾਨ ਚ ਤੌਰ ਦਿੱਤੀ ਫੇਰ ਢੋਲਕੀ ਵਾਂਗ ਖੜਕ ਕੇ ਹੁਣ ਬੰਗਲਾਦੇਸ਼ ਚ ਵਜਾਈ ਗਈ ਫੇਰ ਜੀ ਹੁਣ ਬਿਸ਼ਨੋਈ ਨਾਲ ਵੀ ਸੈਟਿੰਗ ਆ ਕਹਿੰਦੇ ਹਨੂੰਮਾਨ ਤੇ ਰਾਮ ਲੱਭਦੇ ਰਹੇ ਕਦੇ ਪਾਕਿਸਤਾਨ ਕਦੇ ਚੀਨ ਕਦੇ ਬੰਗਲਾਦੇਸ਼ ਕਦੇ ਪੰਜਾਬ ਦੀਆਂ ਜੇਲਾਂ ਵਿੱਚ ਬਿਸ਼ਨੋਈ ਪਿੱਛੇ ਲੱਭਦੀ ਨਹੀਂ ਮੋਦੀ ਨਾਲ ਵੀ ਦੇਖੀ ਗਈ ਆ ਕਈ ਬਾਰ ਤੇ ਯੋਗੀ ਨਾਲ ਵੀ 😂 ਪੰਜਾਬੀਆਂ ਨੂੰ ਤਾਂ ਦੁੱਧ ਪਿਲਾਉਂਦੀ ਰਹੀ ਆ ਸੀਤਾ ਓਹੀ ਰਾਮੂ ਵਾਲੀ ਸੀਤਾ

  • @SSBKING47
    @SSBKING47 15 วันที่ผ่านมา

    Where is 56 inches chest and red eye man he cant see the border

  • @tajindersingh6785
    @tajindersingh6785 16 วันที่ผ่านมา +1

    A area modi ne khud china nu vechya 40000 sq km area aa

  • @harjeetsingh9645
    @harjeetsingh9645 16 วันที่ผ่านมา +3

    Eh sab nu ptta bhut time to

    • @Sudeep-2617
      @Sudeep-2617 16 วันที่ผ่านมา +4

      Bai nu new generation vi follow krdi. Good information share krda. Good for knowledge. Appreciate krna sikho je koi effort Kar riha

    • @RideronBullet
      @RideronBullet 16 วันที่ผ่านมา +4

      Abc vi pta sab nu .. ohvi band krwade bhai.. schoolsn ch??? kuch bche vi dekhde aa jinha nu nahi pta.. je tahanu pta ehe na samjho sarea nu pta

    • @gurdeepsingh1126
      @gurdeepsingh1126 16 วันที่ผ่านมา

      ਤੂੰ ਪੂਰੀ ਦੁਨੀਆ ਤੇ ਸਰਵੇ ਕੀਤਾ ਏ ਇਸ ਗੱਲ ਤੇ ??

    • @AmritpalSingh-723
      @AmritpalSingh-723 16 วันที่ผ่านมา

      Good information 👍