ਏਕਮ ਖਰਾਬ ਕਰਦਾ ਹੁਣ | ਪੁਰਾਣੇ ਸਮੇਂ ਦਿਆਂ ਗੱਲਾਂ | Gopi Frandipuria

แชร์
ฝัง

ความคิดเห็น • 134

  • @SukhvirSingh-l7b
    @SukhvirSingh-l7b วันที่ผ่านมา +26

    ਬਾਈ ਜੀ ਏਕਮ ਨੂੰ ਆਪਣੇ ਕੋਲ ਰੱਖ ਕੇ ਮੇਹਨਤ ਕਰਦੇ ਜੀ ਵਾਹਿਗੁਰੂ ਭਲੀ ਕਰੇ ਗਾਂ ❤❤❤❤

  • @satnamsinghsatta3464
    @satnamsinghsatta3464 วันที่ผ่านมา +16

    ਭਲ਼ਵਾਨ ਜੀ ਬਾਜੀ ਜੰਡ ਵੀਰ ਨੇ ਆਪਣੇ ਫਤਿਹ ਪੁੱਤ ਤੇ ਮਿਹਨਤ ਬਹੁਤ ਕਰੀ ਹੈ ਤੇ ਕਰਦਾ ਹੈ ❤❤

  • @ajaysarhali8156
    @ajaysarhali8156 18 ชั่วโมงที่ผ่านมา +5

    ਸਾਡੇ ਪੰਜਾਬ ਦੀ ਸ਼ਾਨ ਫਰੰਦੀਪੁਰੀਆ ਗੋਪੀ

  • @arshdhillon1484
    @arshdhillon1484 วันที่ผ่านมา +31

    ਜੱਗੂ ਚੋਲੇ ਵਾਲੇ ਦਾ ਵੀ ਸਨਮਾਨ ਹੋਣਾ ਚਾਹੀਦਾ ਭਲਵਾਨ ਜੀ ਇਹਨਾਂ ਨੂੰ ਸਨਮਾਨ ਕਰਾਓ ਬਹੁਤ ਵਧੀਆ ਇਨਸਾਨ ਆ ਜੱਗੂ ਚੋਲਾ ਸਾਹਿਬਵਾਲਾ

    • @Gagguਭੜਾਣਾkabaddi
      @Gagguਭੜਾਣਾkabaddi 23 ชั่วโมงที่ผ่านมา

      ਕਰਨਾ ਆ ਬਾਈ ਇਹ ਸਾਲ ਫਰੰਦੀਪੁਰ ਕੱਪ ਤੇ

    • @SandeepKang-yz8um
      @SandeepKang-yz8um 19 ชั่วโมงที่ผ่านมา

      Jehna sanman Krva cc ohda ki mull pya ehna ,baki vadia khedo ta apa hi sanman ho jao.

    • @Heavenpreet-r8o
      @Heavenpreet-r8o 5 ชั่วโมงที่ผ่านมา

      right

  • @PreetdeepDeeppreet
    @PreetdeepDeeppreet 17 ชั่วโมงที่ผ่านมา +4

    ਬਾਈ ਏਕਮ ਮਿਹਨਤ ਤੇ ਫੁੱਲ ਜ਼ੋਰ ਦੇ ਪੀਕ ਤੇ ਆ ਉਸਤਾਦ ਨੂੰ ਕੁਸ ਵਖਰਾ ਕਰਕੇ ਦਿਖਾ ਬਾਈ ਉਸਤਾਦ ਦੀ ਟੀਮ ਦਾ ਮਾਨ ਆ ਤੂੰ ਇਹਨੂੰ ਹੋਰ ਉਚਾ ਕਰ ਤਾ ਜੋ ਫਰੰਦੀਪੁਰ ਹੋਈ ਪਈ ਹੋਵੇ ਚਾਰੇ ਪਾਸੇ god bless u bro 🙏❤🙏

  • @gurtejsingh01746
    @gurtejsingh01746 วันที่ผ่านมา +16

    ਪਿਓ ਆਪਣੇ ਪੁੱਤਰ ਨੂੰ ਇਨਾਂ ਨੀ ਸਮਝਾਉਦਾ ਜਿਨ੍ਹਾਂ ਗੋਪੀ ਉਸਤਾਦ ਸਮਝਾਉਦਾ ਏਕਮ ਨੂੰ

  • @mehakdeepbhinder-iw2ty
    @mehakdeepbhinder-iw2ty วันที่ผ่านมา +8

    ਏਕਮ ਵੀਰੇ ਇਹ ਆਪਣੇ ਦਿਮਾਗ ਚੋ ਕਡ ਦੋ ਕੇ ਕੋਈ ਮੇਰੇ ਨਾਲ ਸੀਨੀਅਰ ਆ ਜਦੋ ਗਰਾਊਂਡ ਚ ਕੱਠੇ ਖੇਡਾਨ ਲੱਗ ਗਏ ਫੇਰ ਆਪਣੀ ਮਿਹਨਤ ਦਿਖਾਓ ਕਿਸੇ ਦੇ ਪੰਪ ਚ ਆ ਕੇ ਨੀ ਥੋਡੀ ਮਿਹਨਤ ਬੋਲੇ ਤੇ ਇਹ ਵੀ ਰੱਖੋ ਕੇ ਮੈ ਹੋਰ ਮਿਹਨਤ ਕਰਨੀ ਆ ਗੋਪੀ ਵੀਰ ਪਤਾ ਨੀ ਕੀ ਕੇਹਦੂ ਡਰਿਆ ਨਾ ਕਰ ਉਸਤਾਦ ਦਾ ਕੰਮ ਗਾਲ਼ਾਂ ਦੇਨੀਆ ਗੇਮ ਨੂੰ ਅਪਣਾ ਲਓ ਫੇਰ ਦੇਖਿਓ ਨਜ਼ਾਰਾ❤

  • @sharrysabhra7707
    @sharrysabhra7707 วันที่ผ่านมา +4

    I am big fan ਗੋਪੀ ਫਰੰਦੀਪੁਰੀਆ❤

  • @SandeepSingh-lq9bu
    @SandeepSingh-lq9bu 47 นาทีที่ผ่านมา

    Gopi veer ji waheguru tohanu hamesha chardikala vich rakhe

  • @PB38Babbal
    @PB38Babbal 12 ชั่วโมงที่ผ่านมา +1

    ਗੋਪੀ ਭਲਵਾਨ ਬਿਲਕੁਲ ਸਹੀ ਗਾਈਡ ਕਰ ਰਿਹਾ। ਇਹੋ ਜਹੇ ਉਸਤਾਦ ਨਹੀਂ ਮਿਲਦੇ ਹੁੰਦੇ।

  • @VivekPanditji-y7o
    @VivekPanditji-y7o ชั่วโมงที่ผ่านมา

    Love you gopi bhi ji ❤❤up sa

  • @Nishan-y4b
    @Nishan-y4b 19 ชั่วโมงที่ผ่านมา +2

    Saan jaat gopi frandipuria

  • @PardeepKumar-l6m8t
    @PardeepKumar-l6m8t 19 ชั่วโมงที่ผ่านมา +1

    Waheguru kirpa krye sari team thy

  • @karvanshjot4824
    @karvanshjot4824 วันที่ผ่านมา +2

    Gopi veera bhuth nice e ❤❤

  • @Nirmalkumar-iu4yw
    @Nirmalkumar-iu4yw วันที่ผ่านมา +3

    Gopi bhi i love you❤❤❤

  • @SandeepSingh-lq9bu
    @SandeepSingh-lq9bu 45 นาทีที่ผ่านมา

    Gopi bai ji tusi bhot vadiya insan ho

  • @luckygrewal4994
    @luckygrewal4994 22 ชั่วโมงที่ผ่านมา +1

    God bless you all team members veer❤❤❤❤❤❤❤❤❤❤❤❤❤❤❤❤❤❤❤❤❤

  • @ਜੱਗਾ7172
    @ਜੱਗਾ7172 วันที่ผ่านมา +13

    ਗੋਪੀ ❤ਸੁਖਮਨ ❤

  • @LoveDeepsingh0222
    @LoveDeepsingh0222 20 ชั่วโมงที่ผ่านมา +1

    Gopi Veer ji love you 🎉🎉❤

  • @GurpreetSingh-fm5tc
    @GurpreetSingh-fm5tc วันที่ผ่านมา +27

    ਭਲਵਾਨ ਜੀ ਇੱਕ ਵੀਡਿਉ ਪਾਈ ਫੇਰ ਉਦਣ ਜਿੱਥੇ ਮੈਚ ਸੀ ਉਸ ਪਿੰਡ ਵਾਲੇ ਆ ਨੇ ਉਹਨਾਂ ਨੂੰ ਜਬਾਬ ਦਿਉ ਬਹੁਤ ਬੋਲੇ o😢

    • @davinderpalsandhu5647
      @davinderpalsandhu5647 วันที่ผ่านมา +1

      Hnji balwan ji jawab deyoo ohna nu

    • @DharminderGill-di6xo
      @DharminderGill-di6xo วันที่ผ่านมา

      Palwaan nu te aje swaal krde he nhi palwaan ne jiney playeran kolon pehlan dhkkey naal best valey sarey pese lai k aa janda hunda c😂

    • @gurpreetsinghgoppymand8942
      @gurpreetsinghgoppymand8942 15 ชั่วโมงที่ผ่านมา

      Tu ditte aa besta wale paise​@@DharminderGill-di6xo

  • @jesusworshipym888
    @jesusworshipym888 วันที่ผ่านมา +3

    ਬਹੁਤ ਵਧੀਆ ਭਲਵਾਨ ਜੀ❤

  • @KaursukhdeepKaur-eh9lr
    @KaursukhdeepKaur-eh9lr วันที่ผ่านมา +1

    Wmk sab te nu BANA Gopi frandipuria bhaji ji 🙏🙏❤️❤️

  • @Karan_Insta21
    @Karan_Insta21 วันที่ผ่านมา +1

    Saan Jatt ❤❤ gopi Frandipuria Wmk 🙏🏼 Ekam nu kol sd k mehnt lwao palwan❤ji nale ehde jutti wao j jithe glti ehdi ❤️❤️❤️❤️ baki dilo respect saan Jatt di ❤️❤️

  • @singga5679
    @singga5679 วันที่ผ่านมา +2

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

  • @Virkkabaddi08
    @Virkkabaddi08 19 ชั่วโมงที่ผ่านมา +3

    ਗੋਪੀ ਭਾਜੀ ਦਾੜੀ ਨੂੰ ਕੇਹੜਾ ਕਲਰ ਲੌਂਦੇ ਹੋ,,, ਮੈਨੂੰ ਵੀ ਦੱਸੋ pls ਉਸਤਾਦ ਜੀ 😍

  • @creativeCyoon
    @creativeCyoon 18 ชั่วโมงที่ผ่านมา

    Ekam bhut dyaan nl gl suni gopi veer 💪🏻 bno ga eh veer kuz baap vgu apne bache nu smjn te lga gopi 22 bhut pyar krda gopi veer ekam nu sb to yaada dyaan ekam te Dinda 22 kyu k gopi nu pakka yekeen a k ekam bnuga kuz ❤❤❤❤❤❤❤❤

  • @bachitarsadhu9283
    @bachitarsadhu9283 วันที่ผ่านมา +1

    ਗੋਪੀ ਫਰੰਦੀਪੁਰੀਆ❤

  • @RajinderSingh-mg8hn
    @RajinderSingh-mg8hn 16 ชั่วโมงที่ผ่านมา

    Gopi ustad 💪 ♥️

  • @IqbalSingh-zq7ne
    @IqbalSingh-zq7ne 18 ชั่วโมงที่ผ่านมา +2

    ਜੱਗੂ ਵੀ ਸਾਧ ਬੰਦਾ ਏ

  • @SukhvirSingh-l7b
    @SukhvirSingh-l7b วันที่ผ่านมา +2

    ਬਹੁਤ ਵਧੀਆ ਵੀਰਾਂ ਜੀ ਵਾਹਿਗੁਰੂ ਜੀ

  • @GillBajSingh-k6z
    @GillBajSingh-k6z 5 ชั่วโมงที่ผ่านมา

    ਸਤਿ ਸ੍ਰੀ ਆਕਾਲ ਗੋਪੀ ਉਸਤਾਦ ਜੀ ❤

  • @harpreetsingh1431
    @harpreetsingh1431 วันที่ผ่านมา +1

    Bhaaji ehna d changhi cLass laa dinde tusii. Oh vadyia khed da jii❤

  • @ArashbirBainka
    @ArashbirBainka 17 ชั่วโมงที่ผ่านมา +1

    ਗੋਪੀ ਵੀਰ ਚੰਦਰਕਾਂਤਾ ਤੇ ਅਲੀਫਲੈਲ਼ਾ ਵੀ ਓਦੀ ਹੁੰਦੀ ਸੀ

  • @luckygrewal4994
    @luckygrewal4994 22 ชั่วโมงที่ผ่านมา

    Awesome blog VEER ji ❤️😊❤❤❤❤❤❤❤❤❤❤❤❤❤❤❤❤❤

  • @shamshersingh4987
    @shamshersingh4987 วันที่ผ่านมา +3

    ਗੋਪੀ ❤ ਸੁਖਮਨ❤ ਜ਼ਿੰਦਾਬਾਦ

  • @avtarsingh1690
    @avtarsingh1690 2 ชั่วโมงที่ผ่านมา

    ਮੱਦਰਾ ਤੋਂ ਲਾਈਵ ਗੋਪੀ ਭਲਵਾਨ ਦੇ ਵੱਡੇ ਫੈਨ

  • @babbuthundi8159
    @babbuthundi8159 15 ชั่วโมงที่ผ่านมา

    Ustad ustad raaab da rupe 🙏🙏🙏

  • @AlainDbai
    @AlainDbai 16 ชั่วโมงที่ผ่านมา

    Eakm veer sachi gl ds da tanu sab kuj gopi ustad asi v kadaddi khedi

  • @AgyiapalSandhu
    @AgyiapalSandhu วันที่ผ่านมา

    Bhut vadia palwan g ❤❤

  • @JASWANTSingh-d4n
    @JASWANTSingh-d4n 16 ชั่วโมงที่ผ่านมา +1

    Love
    You.gopi.
    Bai.....❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤

  • @rajbeer-t3o
    @rajbeer-t3o วันที่ผ่านมา +1

    Gopi ustad ❤

  • @kuldeepsidhu981
    @kuldeepsidhu981 วันที่ผ่านมา +3

    ਗੋਪੀ ਭਲਵਾਨ ਤਹਕੀਕਾਤ ਨਾਟਕ ਆਉਂਦਾ ਹੁੰਦਾ ਸੀ ਰਾਤ ਨੂੰ ਉਹ ਵੇਖਿਆ ਬੜਾ ਡਰਾਉਣਾ ਹੁੰਦਾ ਸੀ

  • @Arnav4149
    @Arnav4149 3 ชั่วโมงที่ผ่านมา

    ਗੋਪੀ ਭਲਵਾਨ ਜੀ ਤੁਹਾਡੀਆ ਗੱਲਾ ਤੋ ਲੱਗਦਾ ਏ ਤੁਹਾਡੀ ਉਮਰ ਵੀ 40 ਕੁ ਦੀ ਲੱਗਦੀ

  • @gurisidhu4269
    @gurisidhu4269 วันที่ผ่านมา +1

    Gopi bhalwan❤

  • @inderbir850
    @inderbir850 วันที่ผ่านมา

    Ustad te att karti ❤

  • @dhillon5325
    @dhillon5325 22 ชั่วโมงที่ผ่านมา

    Nice ❤❤❤❤❤

  • @arshdhillon1484
    @arshdhillon1484 วันที่ผ่านมา +7

    ਜਿਹੜੇ ਉਦਣ ਬੋਲੇ ਉਹਨਾਂ ਨੂੰ ਜਵਾਬ ਭਲਵਾਨ ਨੇ ਦੇ ਦਿੱਤਾ ਸੀ ਉਦਣ ਤੇ ਆਏ ਨਹੀਂ ਪਿਠ ਪਿੱਛੇ ਬੋਲਦੇ ਨੇ ਕੀ ਕਹੀਏ ਇਨਾਂ ਨੂੰ ਗਾ ਗਾ ਨੂੰ

    • @EveleenKaur9
      @EveleenKaur9 วันที่ผ่านมา

      ਕਿਹੜੇ ਚੈਨਲ ਤੇ ਪਈ ਆ ਵੀਡਿਓ ਓਹੋ ਬਾਈ

    • @yodhasingo1632
      @yodhasingo1632 วันที่ผ่านมา

      Je sacha hube ta bulle jithe jaada rupe milde enu ode keda fr jaggu ja shilu nu leke onda ahi thik thak je hunde aw bas

    • @mann569
      @mann569 11 ชั่วโมงที่ผ่านมา

      tu jhoothe bande de commenta ch amb farda ,?

  • @ExcitedBobsleigh-nx4sl
    @ExcitedBobsleigh-nx4sl วันที่ผ่านมา

    Gopi ❤

  • @NAVGILL302
    @NAVGILL302 วันที่ผ่านมา +1

    ❤😊

  • @BikramJit-wf5be
    @BikramJit-wf5be 17 ชั่วโมงที่ผ่านมา

    🎉🎉🎉🎉🎉🎉🎉🎉

  • @BikramJit-wf5be
    @BikramJit-wf5be 17 ชั่วโมงที่ผ่านมา

    ❤❤❤❤❤❤❤❤❤❤❤❤❤❤❤❤❤❤❤❤

  • @luckygrewal4994
    @luckygrewal4994 23 ชั่วโมงที่ผ่านมา

    Sat Shri akal Gopi veer ji 🙏🙏🙏🙏🙏

  • @moinakhtar3445
    @moinakhtar3445 วันที่ผ่านมา

    😍😍😍😍😍😍😍😍😍😍😍

  • @penduskoolsvlogs2654
    @penduskoolsvlogs2654 วันที่ผ่านมา

    Super 👌

  • @GurpreetSidhu-g5v
    @GurpreetSidhu-g5v 19 ชั่วโมงที่ผ่านมา

    Shi gl aa ji jdo tuch odo jafa

  • @NarinderSingh-m5v
    @NarinderSingh-m5v 20 ชั่วโมงที่ผ่านมา

    Jaggu chola ala da snman hona cheda bhout vdia cheg nal knt vanda jaggu

  • @Sabibadhan4240
    @Sabibadhan4240 15 ชั่วโมงที่ผ่านมา

    Ustad g apa ta comment krr krr ka thakk gya ekam nu apne academy ch rakh ka mehnat krvao kyuki hun ekam de body peak ta a ja thokk ka mehnat lgg gye ta bhut vadia khalo ga🙏

  • @Pannusaab46wala
    @Pannusaab46wala วันที่ผ่านมา +1

    Pra ji 2 min wali vedio na laeia kro pra ji 🙏❤

  • @gurcharnsingh6469
    @gurcharnsingh6469 วันที่ผ่านมา +3

    ਸਾਇਕਲ ਦਾ ਚੱਕਾ ਵੀ ਲਾਉਦੇ ਹੁੰਦੇ ਸੀ ਅਨਟੀਨੇ ਦੀ ਜਗਾ

  • @Sandhusaab5568
    @Sandhusaab5568 20 ชั่วโมงที่ผ่านมา

    Junni gill bare jrur dsseyo plwan ji❤

  • @KawaljitSingh-xu3wd
    @KawaljitSingh-xu3wd วันที่ผ่านมา +1

    Gopi veer tusi apne pind rhe o 1feb nu Mera vdda bro Ranjit Canada walo match krvaiea ja rya bhura Karim pura

  • @sharrysabhra7707
    @sharrysabhra7707 วันที่ผ่านมา

    ਸਤਿ ਸ੍ਰੀ ਆਕਾਲ ਭਲਵਾਨ ਜੀ

  • @Enterpunjabbm
    @Enterpunjabbm 19 ชั่วโมงที่ผ่านมา

    App ਬੀਤੀ ਦੇ ਨਾ ਤੋਂ ਡਰਾ ਈ ਦਿਤਾ ਜੇ

  • @gillblog007
    @gillblog007 วันที่ผ่านมา

    19:15 ❤❤

  • @zeeshangujjar715
    @zeeshangujjar715 14 ชั่วโมงที่ผ่านมา

    Pehlwan g isy pas rkh k mehnat krwao

  • @LOVEGILLSAAB88
    @LOVEGILLSAAB88 วันที่ผ่านมา +1

    ਭਲਵਾਨ ਜੀ ਅਜ ਕੈਰੋ ਖੇਡਣਾ

  • @Zeeshan-i9o
    @Zeeshan-i9o 17 ชั่วโมงที่ผ่านมา

    Aslam alikum Palawan ji ma kaka kabadi player rana ali shan da pand cho

  • @waheguru5885
    @waheguru5885 17 ชั่วโมงที่ผ่านมา

    Ekam di body vich Z buhat ah bhalwan ji, Ground di meht chahidi ehnu Gym wali ni

  • @ChahalOg_47
    @ChahalOg_47 วันที่ผ่านมา

    ⛳️

  • @anmolsidhu660
    @anmolsidhu660 วันที่ผ่านมา

    Nice

  • @Kemmyhairsalon
    @Kemmyhairsalon วันที่ผ่านมา

    Palvaan aa khassa vdiya lagda phaji ah mehc ch pa leya kro

  • @pinderdhillon8046
    @pinderdhillon8046 วันที่ผ่านมา

    👍❤️🙏

  • @jaswinderSingh-p5z
    @jaswinderSingh-p5z 23 ชั่วโมงที่ผ่านมา

    Bai ji main Ludhiana to aa main seva karni c koi

  • @salmanamanat3368
    @salmanamanat3368 18 ชั่วโมงที่ผ่านมา

    GOPI PELWAN CHOOTI DA KHADARI LOVE FROM LAHORE PAKISTAN

  • @manpreetsingh7442
    @manpreetsingh7442 วันที่ผ่านมา +1

    Kehe di ਸਿਰ ਉੱਪਰ ਹੋ ਕੇ ਕਰਵਾਈ ਮਿਹਨਤ 15 ਮਿੰਟ ਵਿਚ ਵੀ ਬਾਂ ਬਾਂ ਕਰਾ ਦਿੰਦੀ ਆ ਤੇ ਆਪਣੀ ਪਾਵੇਂ 2 ਘੰਟੇ ਕਰਲੋ

  • @meetmaan2514
    @meetmaan2514 วันที่ผ่านมา

    Ustad g ekam nu duje side kani te khdayia kro

  • @AMARJITMATTU95
    @AMARJITMATTU95 20 ชั่วโมงที่ผ่านมา

    Vr ji jannta di dimand a k ekam nu ek mhina awde kol rkhke mehnat lwao tadi mehnat da mull jrur moru a

  • @RimpalBhullar-hr3kk
    @RimpalBhullar-hr3kk วันที่ผ่านมา

    Gopi ustad eakam nu abde kol rakho

  • @Kabbadijind07
    @Kabbadijind07 22 ชั่วโมงที่ผ่านมา

    Khushi Duggan wala❤❤❤

  • @satinderpalsingh7657
    @satinderpalsingh7657 23 ชั่วโมงที่ผ่านมา

    Ekam ustaad diyn glaa’n nu angolya krn lag pya hai. Khyal kr putt.

  • @JagroopSingh-o6g
    @JagroopSingh-o6g วันที่ผ่านมา

    ਭਲਵਾਨ ਜੀ ਏਕਮ ਦੀ ਮਿਹਨਤ ਲਵਾਉ

  • @NirmalSingh-pe8xy
    @NirmalSingh-pe8xy วันที่ผ่านมา

    ਜੀ ।ਬੱਚਿਆ ।ਨੂੰ ।ਚਾਹੁੰਦਾ ।ਦਿਲ।ਖੇਡਣ।

  • @sagarlubana5693
    @sagarlubana5693 วันที่ผ่านมา

    raje paji tuci vek de comment plz jaroor pad na bazi jand bazi jand de munde bare

  • @Enterpunjabbm
    @Enterpunjabbm 19 ชั่วโมงที่ผ่านมา

    Moov ਦੱਬੀ ਆਓਂਦੇ ਈ 😂

  • @manpreetpannu8239
    @manpreetpannu8239 17 ชั่วโมงที่ผ่านมา

    kol rkha k Gopi ver game kra enu

  • @Gagguਭੜਾਣਾkabaddi
    @Gagguਭੜਾਣਾkabaddi 23 ชั่วโมงที่ผ่านมา

    ਭਲਵਾਨ ਜੀ ਮੈਂ ਫੋਨ ਕੀਤਾ ਸੀ ਤੁਸੀਂ ਚੱਕਿਆਂ ਨਹੀਂ ਤੁਹਾਡੇ page ਤੋ ਮੈਜਸ ਆਇਆ ਸੀ insta ਤੇ ਮੁੰਡਿਆਂ ਦੀ ਖੁਰਾਕ ਲਈ ਪੈਸੇ ਆ ਦਾ ਮੈ ਕਿਹਾ ਮੈਂ ਫੋਨ ਕਰਦਾ ਭਲਵਾਨ ਸੀ ਤੁਸੀ ਚੱਕੋ ਪਰ ਫੋਨ ਚੱਕਿਆਂ ਨਹੀਂ

  • @surajkumar5058
    @surajkumar5058 วันที่ผ่านมา

    Ikam meant kar yr ustaad sahi keh reha ikam morning jaldi uth

  • @cr7fan007
    @cr7fan007 9 ชั่วโมงที่ผ่านมา

    ਭਲਵਾਨ ਜੀ ਏਕਮ ਦੀ ਮਿਹਨਤ ਲਵਾਓ ਜ਼ਰਾ ਦੱਬ ਕੇ ਪੱਤਾ ਲੱਗੇ ਕੀ ਮਿਹਨਤ ਲੱਗੀ

  • @EkamdeepSingh-ci2pq
    @EkamdeepSingh-ci2pq วันที่ผ่านมา +2

    ਭਲਵਾਨ ਜੀ ਏਰੀਅਲ ਹੈਗਾ ਆਪਣੇ ਕੋਲ ਪੂਰਾ ਹੈ ਪਰ ਦੇਸੀ ਲੱਕੜ ਦੇ ਟੈਲੀਵਿਜ਼ਨ ਦਾਂ ਹੈ ਰੰਗੀਨ ਨਹੀਂ

  • @MandeepGill-r3q
    @MandeepGill-r3q วันที่ผ่านมา

    😂

  • @MandeepGill-r3q
    @MandeepGill-r3q วันที่ผ่านมา +1

    ਧਿਆਨ ਨੀ ਦੇਦਾ ਏਕਮ ਗੱਲ ਤੇ

  • @navdeepsinghtoor7329
    @navdeepsinghtoor7329 23 ชั่วโมงที่ผ่านมา +1

    Gurdev nu ta velding da kam sikh lna cheda

  • @InderjitSingh-vn9fz
    @InderjitSingh-vn9fz 18 ชั่วโมงที่ผ่านมา +1

    Sillu to amba nhi ruk da

  • @sagarlubana5693
    @sagarlubana5693 วันที่ผ่านมา

    bazzi jand de mund bare kabaddi vala bazi jand

  • @HarmolSingh-o4b
    @HarmolSingh-o4b 23 ชั่วโมงที่ผ่านมา

    गुरमीत।सिह20चक।वाला

  • @GurpreetSinghGurpreetSingh-b6s
    @GurpreetSinghGurpreetSingh-b6s วันที่ผ่านมา

    Gopi palwan ji jina tuci samjondy jo ana no app no chida mehnat lon jar ana moka Mlia ana no pta no kidu akal oni A

  • @ReshamSingh-n4x
    @ReshamSingh-n4x 19 ชั่วโมงที่ผ่านมา

    ਆਪਣੇ ਚੇਲਿਆਂ ਨੂੰ ਸਲਾਹ ਗੁਪਤ ਦਿਆਂ ਕਰ ਵੀਡਿਉ ਚ ਨਹੀਂ ਦੇਣੀ

  • @harleenmalliana3981
    @harleenmalliana3981 7 ชั่วโมงที่ผ่านมา

    Hun ta gopi tu 50 saala da hoo gya tera nalo ve senior player aaa darda tu khed da nai

  • @satnambhullar4597
    @satnambhullar4597 วันที่ผ่านมา +1

    Gopi ne kdi v ekam nu honsla ni dita ohne v paj jana j eda karda riha

  • @For4U350
    @For4U350 10 ชั่วโมงที่ผ่านมา

    Thode ni koi set aunda