ਦੇਖੋ ਉਸਤਾਦ ਪੁੰਨੁ ਭੁੱਲਰ ਦੇ ਸ਼ਾਵੇਂ ਕਬੁਤਰ ਬਾਈ ਬੰਤ ਬੰਲਮਗੜ ਵਾਰੇ ਕਾਲੇ ਚੀਨੇ,ਰੱਤੇ ਕਬੁਤਰ

แชร์
ฝัง
  • เผยแพร่เมื่อ 3 ธ.ค. 2024
  • Join this channel to get access to perks:
    / @starkabutarbaaz
    ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ

ความคิดเห็น • 126

  • @GoshiMaan-nm3ei
    @GoshiMaan-nm3ei 11 หลายเดือนก่อน +7

    ਸਭ ਤੋਂ ਵੱਡੀ ਗੱਲ ਬਾਈ ਨੇ ਆਪਣੇ ਯਾਰ ਨੂੰ ਅੱਜ ਵੀ ਯਾਦ ਰੱਖਿਆ

  • @Dasmeshbenipal
    @Dasmeshbenipal 11 หลายเดือนก่อน +4

    ਬੰਤ ਬਾਈ ਹੀਰਾ ਬੰਦਾ ਜਿਹੜਾ ਆਪਣੇ ਮਿੱਤਰਾਂ ਦੀ ਜਾਣ ਬਾਦ ਵੀ ਕਦਰ ਕਰਦਾ ਆ ਲੋਕ ਤਾ ਜਿਉਂਦਿਆਂ ਨੂੰ ਪਛਾਣੋ ਹੱਟ ਜਾਂਦੇ ਨੇ ਬਾਕੀ। ਰਹੀ ਗੱਲ ਕਬੂਤਰਾਂ ਦੀ ਇਹਨਾਂ ਕੋਲ ਤਾਂ ਸਾਅਮੇ। ਆ ਇਹਨਾਂ ਕਬੂਤਰ ਦੀ ਜੇ ਕਿਸੇ ਕੋਲ ਪੱਚੀ ਪੈਸੇ ਵੀ ਮਿੱਸ ਹੋਵੇ ਉਹ ਵੀ ਖਿਡਾਰੀ ਬਣ ਜਾਂਦਾ। ਪੱਚੀ ਪੈਸੇ ਵਾਲਿਆਂ ਦੇ ਘਰ ਮੈ ਗੱਡੀਆਂ ਖੜ੍ਹੀਆਂ ਦੇਖਿਆ ਨੇ

  • @dharmsingh1595
    @dharmsingh1595 11 หลายเดือนก่อน +5

    ਬਾਈ ਪਿਉ ਤੋਂ ਪੁੱਤ ਬਣਦਾ ਨਾ ਕਿ ਪੁੱਤ ਤੋਂ ਪਿਉ ਗੱਲਾਂ ਨਾਲ ਕੁਝ ਹੁੰਦਾ ਪਰ ਇਹਨਾਂ ਕਬੂਤਰਾਂ ਤੋਂ ਗੱਲ ਸ਼ੁਰੂ ਹੁੰਦੀ ਆ ਬਾਈ

  • @sikh4569
    @sikh4569 11 หลายเดือนก่อน +7

    ਆ ਹੁੰਦੀ ਆ ਯਾਰੀ ਜੋ ਮਰੇ ਬੰਦੇ ਨੂੰ ਵੀ ਯਾਦ ਰੱਖੇ❤ ਦਿਲੋ ਸਲੂਟ ਆ ਬਾਈ ਨੂੰ

  • @Manider-q5n
    @Manider-q5n 6 หลายเดือนก่อน +2

    ਬਹੁਤ ਹੀ ਵਧੀਆ ਬਾਈ ਜੀ ਬੰਤ ਬਲਮ ਗੜ ਜੀ ਖੜਾਰੀ ਚੋ ਨਾ ਬੋਲਦਾ ਜੀ ਬਾਈ ਗੁਰਪ੍ਰੀਤ ਪਿੰਡ ਚਾਹਲ ਫ਼ਰੀਦਕੋਟ

  • @GurverSingh-zo1io
    @GurverSingh-zo1io 11 หลายเดือนก่อน +4

    ਵਾਲ਼ੇ ਭੈੜੇ ਕਬੂਤਰ ਆ ਉਸਤਾਦ ਦੇ🕊️🕊️🕊️🕊️🕊️🕊️🕊️🕊️

  • @kuldeepsingh-bd1bz
    @kuldeepsingh-bd1bz 11 หลายเดือนก่อน +5

    ਬਹੁਤ ਚੰਗੇ ਜਾਨਵਰ ਆ ਬਾਈ ਦੇ

  • @surindersinghshergill4438
    @surindersinghshergill4438 11 หลายเดือนก่อน

    ਬਹੁਤ ਵਧੀਆ ਕਾਬੂਤਰ

  • @RavinderSingh-e2y
    @RavinderSingh-e2y 3 หลายเดือนก่อน +1

    Bant ustaad

  • @jagreetsingh7481
    @jagreetsingh7481 10 หลายเดือนก่อน +1

    ਸੁਪਰ ਸਟਾਰ ਕਬੂਤਰ ਆ ਬਾਈ ਬੰਤ ਆਲੇ

  • @GurverSingh-zo1io
    @GurverSingh-zo1io 11 หลายเดือนก่อน +3

    ਬਹੁਤ ਵਧੀਆ🕊️🕊️🕊️🕊️🕊️🕊️

  • @happybathinda484
    @happybathinda484 10 หลายเดือนก่อน +1

    Bai banda. Bhot. Chnga bant dul. To salioot aa bai nu rab. Mhar kre

  • @nikkamaanpb313
    @nikkamaanpb313 10 หลายเดือนก่อน +1

    Siraaaaa e aw

  • @RijvanranaRana-oy4cc
    @RijvanranaRana-oy4cc 11 หลายเดือนก่อน +2

    Gajab ka interview hai ❤❤❤❤❤❤❤

  • @ashokkumarashok3441
    @ashokkumarashok3441 10 หลายเดือนก่อน +1

    ❤❤❤ very very nice 👍👍👍 so beautiful video brother ❤❤❤

  • @gurwinderchapra7493
    @gurwinderchapra7493 11 หลายเดือนก่อน +3

    ਬਾਬਾ ਜੀ ਪੁੰਨੂੰ ਭੁੱਲਰ

  • @amritpal-cy1ch
    @amritpal-cy1ch 11 หลายเดือนก่อน +2

    sirra bro ustaad bat balmgarh♥️

    • @sarbjitsingh9649
      @sarbjitsingh9649 11 หลายเดือนก่อน

      Veer ji bayee da phone number ki aa

  • @RamanMangat
    @RamanMangat 11 หลายเดือนก่อน

    ਬਹੁਤ ਵਧੀਆ ਜੀ

  • @gurtirathdhaliwal855
    @gurtirathdhaliwal855 11 หลายเดือนก่อน +1

    Bai ruh kush hogi aaj kabutar wake k bai amar ne menu kabutar dita c 2005 vich os kabutar de bache aa ne record tor k ude ne mere ghar wheguru sada chardikala vich rakhe bai nu

  • @HarmanSingh-j2s
    @HarmanSingh-j2s 11 หลายเดือนก่อน +1

    sirra hi lata kuldeep bai lok jo marji akhan khich k rakh km bahut vadia interview kiti loka ne ta apne guru ni sade apa ta chij hi ki aa bai

  • @shonkikabutarbaz
    @shonkikabutarbaz 11 หลายเดือนก่อน +1

    Sabto tagde kabutar Bai de te sabto vadia Banda Bai superstar bant balamgarh❤

  • @singerrctsagar2021
    @singerrctsagar2021 11 หลายเดือนก่อน

    Bhut badiya 22 kuldeep singh

  • @lakhmirsingh6134
    @lakhmirsingh6134 11 หลายเดือนก่อน

    Bai ena kabootara nu dekhn lai roj notification check krni pendi c kdi notification Miss ta ni hogi love u kuldeep veer rab thodi umar lambi kre ❤

  • @jatindergill1060
    @jatindergill1060 11 หลายเดือนก่อน

    Very nice ❤❤❤

  • @kamaldhaliwal7220
    @kamaldhaliwal7220 11 หลายเดือนก่อน +1

    Good a veer

  • @rahulpigeonfarm1494
    @rahulpigeonfarm1494 10 หลายเดือนก่อน +1

    Bai 2 part kithe aa

  • @superfastlive8980
    @superfastlive8980 11 หลายเดือนก่อน +1

    ਜਾਦਾ ਕਬੂਤਰ ਹੋਰ ਨਸਲ ਦੇ ਪਰ ਬਾਈ ਕਹਿ ਰਿਹਾ ਓਹਨਾ ਨੂੰ ਵੀ ਪੁੰਨੂੰ ਵਾਲੇ

  • @SukhdevSingh-xi2nr
    @SukhdevSingh-xi2nr 10 หลายเดือนก่อน +1

    🔥🔥🔥👍👍👍🔥🔥🔥

  • @GurwinderChapra
    @GurwinderChapra 5 หลายเดือนก่อน +1

    Rajan kol DC bega wale kabuter udde ne

  • @KalaRaiya
    @KalaRaiya 11 หลายเดือนก่อน

    Sarrrr a ❤

  • @Jasssidhu-1616
    @Jasssidhu-1616 11 หลายเดือนก่อน

    ਪੁੰਨੂੰ ਵਾਲੀ ਨਸਲ ਸਭ ਤੋਂ ਚੰਗੀ ਆ

  • @WonderfulSolarEclipse-lp8wd
    @WonderfulSolarEclipse-lp8wd 11 หลายเดือนก่อน

    Kuldeep 22 rabb Teri lambi umar kre 22 Jo tu bna ditta 22 sarre bande Dil ale a 22 a hunda payar nal de yarra nal ithe bnda do month badd bhul jnda kina payar hau bant da yarr Rona a gya mainu dekh ke ❤❤

  • @JassS634
    @JassS634 10 หลายเดือนก่อน +1

    ਰਾਜਨ ਦੀ ਜਗ੍ਹਾ ਨੀ ਕੋਈ ਲਏ ਸਕਦਾ ਵੀਰ,ਬਾਬੇ ਪੁੰਨੂ ਭੁੱਲਰ ਦੀ ਫੋਟੋ ਤਾਂ ਪਾਂ ਦਿੰਦੇ ਕਬੂਤਰ ਤਾਂ ਓਸਦੇ ਦਿਖਾਈ ਜਾਨੇ ਉਸ ਦੇ ਦਰਸਨ ਕਰਵਾ ਦਿੰਦੇ ਮੁਲਖ ਨੂੰ

    • @StarKabutarbaaz
      @StarKabutarbaaz  10 หลายเดือนก่อน

      ਬਿਲਕੁਲ ਬਾਈ ।

  • @BinnuDhaliwal-kn6jc
    @BinnuDhaliwal-kn6jc 11 หลายเดือนก่อน +1

    Sirra

  • @gaggisingh1141
    @gaggisingh1141 11 หลายเดือนก่อน

    Good vr

  • @gurjitsingh9965
    @gurjitsingh9965 10 หลายเดือนก่อน +1

    Vir duja bhagg ne chall da mera kol ki chakar a

  • @mohamedmustak8772
    @mohamedmustak8772 11 หลายเดือนก่อน

    Att bai ❤

  • @gurpreetsingh5634
    @gurpreetsingh5634 11 หลายเดือนก่อน

    Good 👍 👍 👍

  • @avinashparhar7739
    @avinashparhar7739 11 หลายเดือนก่อน

    Att 👍🏻

  • @RijvanranaRana-oy4cc
    @RijvanranaRana-oy4cc 11 หลายเดือนก่อน

    Super ❤️❤️♥️♥️❤️❤️♥️❤️♥️❤️♥️❤️

  • @sandaurwalekabooter5812
    @sandaurwalekabooter5812 11 หลายเดือนก่อน

    Good job brother

  • @manderchahal7965
    @manderchahal7965 11 หลายเดือนก่อน

    Good job ji ❤❤❤

  • @Shubham-tw5qf
    @Shubham-tw5qf 11 หลายเดือนก่อน +1

    Kuldeep bai baba poonu de gharh di video karo jida Rajan ustad di kari c

    • @StarKabutarbaaz
      @StarKabutarbaaz  10 หลายเดือนก่อน

      ਬਣਾਵਾ ਨੀ ਰਹੇ ਓਹ

  • @sukhichehal2115
    @sukhichehal2115 11 หลายเดือนก่อน

    Nice ❤❤❤

  • @amitambala8359
    @amitambala8359 11 หลายเดือนก่อน

    Bai Amar rajgharh ❤️

  • @amarjitgill5848
    @amarjitgill5848 11 หลายเดือนก่อน

    Nice bro 👍👌

  • @gursewaksingh6669
    @gursewaksingh6669 11 หลายเดือนก่อน

    Good job bro.....

  • @MangalSingla-hu2bd
    @MangalSingla-hu2bd 11 หลายเดือนก่อน

    Onna Samaya Ch Att Karwati Balleya
    Jinna Samaya Ch Dass Nu Tu Pee Kehnda Si
    Oh Samaya Ch Att Karwati Balleya
    Jinna Samaya Ch Dass Nu Tu Pee Kehnda Si

  • @amitambala8359
    @amitambala8359 11 หลายเดือนก่อน

    💯💯💯💯

  • @jasdevsinghchahal5889
    @jasdevsinghchahal5889 11 หลายเดือนก่อน

    Good

  • @gurwindersingh6406
    @gurwindersingh6406 11 หลายเดือนก่อน +25

    ਲੰਘ ਗਿਆ ਬਾਈ ਟਾਈਮ ਇਹਨਾਂ ਕਬੂਤਰਾਂ ਦਾ ਹੁਣ ਕਬੂਤਰਬਾਜ਼ੀ ਬਹੁਤ advance ਹੋ ਗਈ

    • @dharmindersingh2656
      @dharmindersingh2656 11 หลายเดือนก่อน +8

      Ehna kabutaran di koi tod ni chote poore panjab ch

    • @GurmailSingh-j2l
      @GurmailSingh-j2l 11 หลายเดือนก่อน +16

      Jis kol nhi ohna lyi time lung gea bhra

    • @gurwindersingh6406
      @gurwindersingh6406 11 หลายเดือนก่อน

      ਓ ਭਰਾ ਇਹਨਾਂ ਨਾਲੋਂ ਕਿਤੇ ਚੰਗੇ ਨੇ​@@SHIKAARI001

    • @gurwindersingh6406
      @gurwindersingh6406 11 หลายเดือนก่อน +2

      ​@@GurmailSingh-j2lਓ ਬਾਈ ਕਿੱਥੇ ਫਿਰਦਾ ਇਹਨਾਂ ਨਾਲੋਂ ਕਿਤੇ ਚੰਗੇ ਨੇ ਸਾਡੇ ਕੋਲ ਨਾਲੇ ਕਾਕੇ ਵਾਲਿਆਂ ਤੋਂ ਉਤਰ ਕੇ ਬਾਈ ਜਿਥੇ ਮਰਜ਼ੀ ਚਲੇ ਜਾ

    • @Harjindersingh-lj3hk
      @Harjindersingh-lj3hk 11 หลายเดือนก่อน +5

      ਮਿੱਤਰਾ ਜਿਥੇ ਏ ਉਡਦੇ ਨੇ ,ਬਾਜੀ ਛੱਡ ਕੇ ਛਾਵੇ ਬੈਠ ਜੀ , ਅਨਾੜੀ ਬੰਦਾ ਵੀ ਬਾਜੀ ਜਿੱਤ ਲੈਂਦਾ

  • @Arjan7682
    @Arjan7682 11 หลายเดือนก่อน +3

    ਸੋਨੀ ਚਾਚਰਾੜੀ ਜੀ ਕੋਲ਼ ਪਿਓਰ ਹੈਗੇ ਨੇ, ਕਾਲ਼ੇ ਚੀਨਿਆਂ ਦਾ ਕੋਈ ਤੋੜ ਨੀ ਲੋਆਂ ਚ ਉੱਡਦੇ ਆ

  • @Jaswinder-e5k
    @Jaswinder-e5k 11 หลายเดือนก่อน

    Mix.....blood line Bai g

  • @superfastlive8980
    @superfastlive8980 11 หลายเดือนก่อน +1

    ਬਾਈ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਡਾਕਟਰ ਰੋਮਾਣਾ ਤੋਂ ਵੀ ਕਬੂਤਰ ਲੇ ਕੇ ਆਏ ਸੀ ਉਹ ਕਿਦਰ ਗਏ ਸਾਰਿਆਂ ਨੂੰ ਪੁੰਨੂੰ ਵਾਲੇ ਹੀ ਕਹੀ ਜਾਂਦੇ ਆਂ ਪਬਲਿਕ ਸਿਟੀ ਲਈ. ਹੁਣ ਦੁਨੀਆਂ ਸਭ ਸਮਜਦੀ ਆ ਡਾਕਟਰ ਰੋਮਾਣਾ ਬਲੱਡ ਕਿਸੇ ਵਿੱਚ ਵੀ ਨਾਂ ਪਾਇਆ ਹੋਵੇ ਇਹ ਹੋ ਨਹੀਂ ਸਕਦਾ ।

    • @JassS634
      @JassS634 11 หลายเดือนก่อน

      ਬਿਲਕੁੱਲ ਠੀਕ ਕੇਹਾ ਵੀਰ ਪੂਹਲੀ ਸਰਪੰਚਾ ਤੋ ਵੀ ਲੈਕੇ ਗਏ ਸੀ ਇਹ

    • @superfastlive8980
      @superfastlive8980 11 หลายเดือนก่อน

      Dr ਅਲਕੜਾ ਵਾਲੇ ਨੇ ਕਿਹਾ ਬੰਤ ਮੇਰੇ ਤੋਂ ਜਿੱਤੀ ਕਬੂਤਰੀ ਲੈ ਗਿਆ

  • @RajuMaan-k6y
    @RajuMaan-k6y 11 หลายเดือนก่อน

    Ok, kaldeep, 22,g❤❤❤❤

  • @Khosa2222
    @Khosa2222 11 หลายเดือนก่อน

    ❤❤❤❤❤hor 22 kaim a

  • @indiaindian1181
    @indiaindian1181 11 หลายเดือนก่อน

    Bhi g kabuter de bache ne bnde dasyo davai

  • @ramanaselloani3172
    @ramanaselloani3172 11 หลายเดือนก่อน

    👍

  • @BaggaSingh-c9c
    @BaggaSingh-c9c 11 หลายเดือนก่อน

    Nice bro ji

  • @princesidhu1211
    @princesidhu1211 11 หลายเดือนก่อน

    Outstanding birds ❤️

  • @lovepreetsingh-bl3xm
    @lovepreetsingh-bl3xm 11 หลายเดือนก่อน +1

    Bhai kaboter ta bahut change ne

  • @ajnoudiakhan489
    @ajnoudiakhan489 11 หลายเดือนก่อน

    👌👌

  • @chanducheema5094
    @chanducheema5094 11 หลายเดือนก่อน

    🙏🙏🙏🙏🙏💯💯💯💯💯

  • @lovepreetsingh-bl3xm
    @lovepreetsingh-bl3xm 11 หลายเดือนก่อน

    Veer bagad pulla da interview karo

  • @aladinkhan4641
    @aladinkhan4641 11 หลายเดือนก่อน

    Same kabutar a apne kol

  • @indersidhu-s7q
    @indersidhu-s7q 11 หลายเดือนก่อน

    Sara sistem dekhea kr y

  • @BegichaSingh-b8e
    @BegichaSingh-b8e 11 หลายเดือนก่อน

    Good 👍 jop bro

  • @pawanbhargav1861
    @pawanbhargav1861 11 หลายเดือนก่อน

  • @KABUTERBAZ
    @KABUTERBAZ 11 หลายเดือนก่อน +1

    ਬਾਲੈ ਪੇਡੇ ਕਬੂਤਰ ਆ😊

  • @ranasingh8965
    @ranasingh8965 11 หลายเดือนก่อน

    ❤❤

  • @manpreetraggi8762
    @manpreetraggi8762 11 หลายเดือนก่อน

    ❤❤❤❤❤❤❤❤❤❤❤

  • @indersidhu-s7q
    @indersidhu-s7q 11 หลายเดือนก่อน

    Khudia do video ta bnea kr y

  • @rajpalsama2839
    @rajpalsama2839 11 หลายเดือนก่อน

    Kabtoar bhle chanage aa

  • @JassS634
    @JassS634 11 หลายเดือนก่อน

    ਰਾਜਨ ਵਾਲੇ ਕਬੂਤਰ ਟੋਪ ਕਲਾਸ ਕੋਈ ਕਬੂਤਰ ਉਡ ਕੇ ਨਹੀਂ ਜਿੱਤ ਦਾ ਸੀ ਹੁਣ ਕੋਈ ਕਹੀ ਜਾਵੇ ਮੇਰੇ ਕੋਲੋ ਰਾਜਨ ਕੋਲ ਕਬੂਤਰ ਬਣੇ ਆ ਇਹਨਾ ਤੋਂ ਪਹਿਲਾ ਵੀ ਰਾਜਨ ਜਿੱਤ ਦਾ ਸੀ ਵੀਰ ਨਾਲੇ ਐਵੇਂ ਨੀ ਵੱਡੇ ਖਿਡਾਰੀ ਮਿੱਕੀ ਗਾਮੀਵਾਲਾ,ਚੱਠਾ,ਬਾਦਲ ਕੇ ਕਈ ਹੋਰ ਰਾਜਨ ਤੋ ਮੁੱਲ ਲੈਕੇ ਗਏ

  • @GurlalSingh-kr2vv
    @GurlalSingh-kr2vv 11 หลายเดือนก่อน

    Sap nu sap he lad da

  • @indersidhu-s7q
    @indersidhu-s7q 11 หลายเดือนก่อน

    Sare kabuter dikhea kr khudia chu vaithe

  • @princebrar9330
    @princebrar9330 11 หลายเดือนก่อน

    Dadi apna phone number de do bhai ji

  • @harmandeepsingh2924
    @harmandeepsingh2924 11 หลายเดือนก่อน

    👌👌👌

  • @RanaGill-d3q
    @RanaGill-d3q 11 หลายเดือนก่อน

    ❤❤❤❤❤❤

  • @iqbalbrar2942
    @iqbalbrar2942 11 หลายเดือนก่อน

    ❤❤❤❤❤❤❤❤❤❤❤❤❤❤

  • @SagarSingh-zo6mj
    @SagarSingh-zo6mj 11 หลายเดือนก่อน +1

  • @HimmataGloat-dw1xo
    @HimmataGloat-dw1xo 11 หลายเดือนก่อน

    ❤❤❤

  • @sukhwinder6173
    @sukhwinder6173 11 หลายเดือนก่อน

    ❤❤

  • @kuldipsingh9683
    @kuldipsingh9683 11 หลายเดือนก่อน

    ❤❤❤

  • @nikkaaklia9165
    @nikkaaklia9165 11 หลายเดือนก่อน

    ❤❤

  • @gurjantsingh8624
    @gurjantsingh8624 11 หลายเดือนก่อน

    ❤❤❤❤❤❤