Pusa basmati 1847 full detail, total yield, time | ਪੂਸਾ ਬਾਸਮਤੀ 1847 ਬਾਰੇ ਪੁਰੀ ਜਾਣਕਾਰੀ
ฝัง
- เผยแพร่เมื่อ 29 ก.ย. 2024
- #punjab #2023 #agriculture #farmer #farminglife #rice
pusa basmati 1847 rice
pusa basmati 1847 deatail
pusa basmati 1847 total yield
pusa basmati 1847 harvasting
pusa basmati 1847 seed
pusa basmati 1847 total time
pusa basmati 1847 nursery
1847
pusa basmati
pb 1847
Dr. Saab ji ke 1847 nu 6 aug nu laa sakde aa ji makki wali zamin cha ji plz rpl ji.....??
24kq
Ke ehda appa bij rakh sakde aa ji.....?plz rpl ji
I'm in srilanka. Can I buy your basmathi seeds 01 kg. Thank you sir.
Can I buy your seeds
Sir mai 3 july nu transpalant kar riha 33 days paniri aa
Behtar jhad lai ki kita jave
24 kuantal nikli c ji 31 july nu layi c bht vadia 1847
Bai g eh dso b gob di sundi spray jiwe 1847 te 40 din te pehli krde aa te duji kdo krni chidi aa eh dsyo
ਪਨੀਰੀ ਕਿਹੜੇ ਮਹੀਨੇ ਬੀਜਣੀ ਏ ਵਾਈ ਜੀ
Bimari di rokthaam lyi ki preventive measures mind ch rakhiye ji ?
Enjiniar sahib es da ret nahi milda parali bahut vipari khus ho ke nahi kharid a es Sal kisana nahi laoni sirf 26 2700 milda he fate baht kardi dig vi pendi he tuhadi gala galat han jrar 21to 24 tak he 24 he
Me ehda experiment ni kita si jo detail pusa vale dsde ohi dsi si
Koi spre koi time chanda Roag padan kine poni ha
22 किवंटल एक एकड़
Par pr 126 nalo badhiya riha
Aaj laa skda Bai g
Jroor dsyo bai g 🙏🙏🙏
17 acre ji abrej 25 qutl rate 4000 c ji 2023 cha
ਭਾਈ ਸਾਬ ਸਮਾ ਨਹੀ ਦਸਿਆ ਕਿ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤਕ ਲਾਉਣ ਦਾ ਸਮਾ ਸਹੀ ਰਹੇਗਾ
5 ਜੁਲਾਈ ਤੋਂ 15 ਜੁਲਾਈ ਤੱਕ
Last date 5 july tk pniri verj sakde aa,
20 June tkk vijo panneri fr jhad full a
04 ਜੂਨ ਨੂੰ ਪਨੀਰੀ ਬੀਜੀ ਸੀ 27 ਜੂਨ ਨੂੰ ਲਾਵਾਈ ਅੱਧਾ ਗੱਟਾ ਡੀ ਏਪੀ ਤਿੰਨ ਗੱਟੇ ਯੂਰੀਆ 65 ਮਣ ਝਾੜ 2023 । 3000 ਰੇਟ
Baqi veer ji tuhada channel bot vadia tusi sachi te sahi jaankari dinde o ,malak trakia bkshe tuhanu
ਧੰਨਵਾਦ ਵੀਰ ਜੀ
pani kive da chaida
Me v lon lagga veer 2 kille 1847 ,10 june nu beej diye paneeri
Hjii
True yield 22 q per acre not more then this
1847 کا کھاد پلان شئیر کریں
ਵੀਰ ਜੀ ਇਸਨੂੰ ਹਾਥੀ ਝਾੜ ਸਕਦੇ ਆ
Hji
Nice
ਵੀਰ ਸਹੀ ਬੀਜ ਹੁਣ ਮਿਲ ਸਕਦਾਾ
Hii
@@educatedcultivated bij Kitho milu
ਵੀਰੇ ਹੁਣ ਤਾਂ 1692 ਦੇਈ ਜਾਂਦੇ ਥੈਲੀਆਂ ਚ ਪਾ ਕੇ
@@jagtarsingh7001 veer 1692 kive a
Sir ਪਨੀਰੀ ਬੀਜਣ ਦਾ ਟਾਈਮ ਕੀ ਆ
30 quantal
ਹੱਥ ਨਾਲ ਝੜਦੀ ਕੇ ਨਹੀ
1509 eea veer ji
pichle sal ik killa laya c g 24 quantel jhaad aya c.. diggi bilkul v nhi c
22Kinni tareek nu layi c
@mast boy ♥️🙏 bai 1509 vala same rate hi viki c
Veera koi rog aya se ka nahi
@@Singhsingh86714 bai mere seed ch bilkul v nhi aya c... but is vaar jo mai nava seed lya ohde ch thodi jhande rog di problm hegi aa .. hor koi rog ni aunda
@mastboy2495 bai mere 2 number pani ch layi c
28
Veer ek video paneeri di bijaai te bnaeoo details vich
Paneeri di bijaai late krni aa hale. Vedio bnavage joror
@@educatedcultivated okk veer 110 di paneeri kini date tak bijai kiti jaawe
@@educatedcultivated you bro I appreciate your help and support
See.
Urea kini pauni cahdi
Appa pichle saal Lia c Ji
Ta fer kida riya
Good varti
Vloger bhai saab oh gal kar gaye ki Ford ta fir Ford hai
Ki rate reha eda pichle saal . Kini date nu paneeri beejni cahidi edi
ਝੋਨਾ ਲਾਓਣ ਤੋ ਮਹੀਨਾ ਕ ਪਹਿਲਾ ਵੀਰੇ 30 ਦਿਨਾਂ ਵਿੱਚ ਵਿੱਚ ਲੱਗ ਜਾਣੀ ਚਾਹਿੰਦੀ ਐ ਮਹਿਨੇ ਚ ਹੀ ਖਾਦ ਪੂਰੀ ਕਰ ਦੇਓ ਅਗਸਤ ਮਹੀਨੇ ਚ ਲਾ ਦਿਓ ਝਾੜ ਵੱਧ ਨਿੱਕਲੂ ਪਰ ਉਸ ਟਾਈਮ ਰੇਟ ਘੱ ਜਾਂਦਾ ਪਰਮਲ 126 ਵਾਲਾ ਸਿਸਟਮ ਐ ਸਾਰਾ
Boht achi jankari di ha Bhai ap ne I m Pakistani Punjabi ap se watsap pe bat krni ho tu contact number Kia ha ap ka
ਵੀਰ 1847ਹੱਥ ਨਾਲ ਵੱਡ ਕੇ ਚੜ ਜਾਂਦੀ ਹੈ
Hji
ਧੰਨਵਾਦ ਵੀਰ ਜੀ
Bekar varity hai 1847 Dana kala horaha hai
1 august nu laga skde aa
Apne behaf te
ਵੀਰੇ ਅਸੀ ਤਾ ਆਪ ਪਹਿਲੇ ਸਾਲ ਲਾਉਣ ਲੱਗੇ ਆ
ਅੱਗਲੇ ਕੂਮੈਂਟ ਕਰਾਗੇ
Kdo bijoge
Me v lon lagga veer 2 kille ,10 june nu beejni paneeri me
@@farmerzone791 asin 20 june nu 15 July lawage
5 ਜੂਨ ਨੂੰ ਪਨੀਰੀ ਬੀਜਣ ਦਾ ਇਰਾਦਾ ਆ 1 ਜੁਲਾਈ ਤੱਕ ਖੇਤ ਵਿਚ ਲਗਾ ਦੇਣੀ ਆ ਕਟਾਈ ਤੋ ਬਾਅਦ ਆਲੂ ਦੀ ਬੀਜਾਈ ਕਰਨੀ ਆ
AP experience share kar diyo beer g
Kya is me kala dana aata h bataye
Ha
Sir g pusa Basmati 1847 ki paneeri kb bijai kre baad me gehu lgana h ab bi khet khali h
1 June se 15 june tk
15 ਜੁਲਾਈ ਨੂੰ ਪਨੀਰੀ ਬੀਜੀ ਜਾਂਦੀ ਹੈ ਤੇ 5 ਤੋ 10 ਅਗਸਤ ਤੱਕ ਲਗਾਈ ਜਾ ਸਕਦੀ ਹੈ ਨਵੰਬਰ ਲਾਸਟ ਜਾਂ ਦਸੰਬਰ ਸ਼ੁਰੂ ਵਿੱਚ ਪੱਕ ਜਾਂਦੀ ਹੈ।
veer us time jyaad kat vi hove ga
veer us time jyaad kat vi hove ga
ਬਾਈ ਜੀ 15 ਜੁਲਾਈ ਨੂੰ ਪਨੀਰੀ ਪੁੱਟ ਕੇ ਲਗਾ ਦਿੱਤੀ ਸੀ 1847 , ਪਿਛਲੀ ਵਾਰ ਵੀ ਏਸੇ ਤਰੀਕ ਨੂੰ ਲੱਗੀ ਸੀ 67 ਮਣ ਕਿੱਲੇ (ਪੰਜ ਬਿਘੇ) ਦੀ ਪੈਦਾਵਾਰ ਰਹੀ ਸੀ ਰੇਟ ਲੱਗੀ ਸੀ 3305 ਰੁਪਏ , ਸਾਡੇ ਤਾਂ ਪੂਰੀ ਫਿੱਟ ਆਈ ਇਹ ਵਰਾਇਟੀ
Bai ji paneeri 32 din di lgae sahi rahu
Hji