ਸ਼ਰਾਬ ਦਾ ਠੇਕਾ ਖੁੱਲ੍ਹਾ ਵੇਖ ਕੇ ਪੁੱਜੇ ਕਿਸਾਨ ਤੇ ਪੱਤਰਕਾਰ ਠੋਕਤਾ ਮਾਲਕ ਨੂੰ ਫੋਨ, ਵੇਖੋ ਫੇਰ ਕਿਵੇਂ ਭਖ ਗਿਆ ਮਾਹੌਲ

แชร์
ฝัง
  • เผยแพร่เมื่อ 1 ม.ค. 2025

ความคิดเห็น • 58

  • @_dalwindersingh3315
    @_dalwindersingh3315 2 วันที่ผ่านมา +15

    ਸਾਡਾ ਸਾਰਿਆ ਦਾ ਕਿਸਾਨਾ ਨੂੰ ਪੂਰਣ ਸਮਰਥਨ ਦੇਣਾ ਚਾਹੀਦਾ

  • @HarwinderSingh-b2t
    @HarwinderSingh-b2t 2 วันที่ผ่านมา +23

    ਬਹੁਤ ਗਲਤ ਆ ਬਾਈ ਬੰਦ ਕਰੋ ਇਹਨੂੰ

  • @prmjeetkaurghumaan
    @prmjeetkaurghumaan 2 วันที่ผ่านมา +5

    ਵੀਰ ਇਹ ਸ਼ਭ ਨੂੰ ਪਤਾਂ ਸਰਕਾਰ ਦੀ ਦੁਕਾਨ ਦਾਰੀ ਇਨ੍ਹਾਂ ਦੇ ਸਿਰ ਤੋਂ ਹੀ ਸਰਕਾਰ ਦੇ ਖ਼ਰਚੇ ਚੱਲਦੇ ਨੇਂ ਇਹ ਤਾਂ ਸ਼ਹੀਦੀ ਦਿਹਾੜਾ ਤੇ ਵੀ ਬੰਦ ਨਹੀਂ ਕੀਤੇ ਬਹੁਤ ਮਾੜੀ ਗੱਲ 😢

  • @GurwinderSingh-ce2lv
    @GurwinderSingh-ce2lv 2 วันที่ผ่านมา +7

    ਇਹਨਾ ਨੇ ਤਾ ਸਹੀਦੀ ਦਿਹਾੜਿਆ ਵਿੱਚ ਵੀ ਠੇਕੇ ਬੰਦ ਨਹੀ ਕੀਤੇ ਇਹਨਾ ਨੂੰ ਸਿਰਫ ਪੈਸਾ ਦਿਖਾਈ ਦੇਦਾ ਹੈ

  • @husanpreetsingh1380
    @husanpreetsingh1380 วันที่ผ่านมา +1

    Thali vir jindabad❤

  • @kaptanmusic143
    @kaptanmusic143 2 วันที่ผ่านมา +17

    ਸਰਕਾਰ ਨੂੰ ਬੱਸ ਕਮਾਈ ਹਿ ਨਸ਼ੇ ਵਿੱਚੋ ਰਹਿ ਗਈ। ਕਿਉ ਕਿ ਦਿੱਲ੍ਹੀ ਨੂੰ ਲੁੱਟ ਕੇ ਦੇਣਾ ਪੰਜਾਬ ਦਾ ਪੈਸਾ। ਬਹੁਤ ਮਾੜੀ ਗਲ ਆ ਪੰਜਾਬ ਸਰਕਾਰ ਮੁਰਦਾਬਾਦ।

  • @avtarsingh2531
    @avtarsingh2531 2 วันที่ผ่านมา +16

    ਕਿਸਾਨ ਏਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @balbirsingh3553
    @balbirsingh3553 2 วันที่ผ่านมา +2

    Bahut.Sohani.Nirpakh.PATERKARI.Thanks.Veere.OK.

  • @toorfamilyvlog617
    @toorfamilyvlog617 2 วันที่ผ่านมา +8

    Kissan ekta jindabad

  • @bikramjitsingh4951
    @bikramjitsingh4951 2 วันที่ผ่านมา +5

    ਵਿਆਹ ਸ਼ਦਿਆ ਵਿੱਚ ਕਿਸਾਨ ਸ਼ਰਾਬ ਦਾ ਬਾਈਕਾਟ ਕਰ ਦਿਓ

  • @AmandeepSingh-bu4wn
    @AmandeepSingh-bu4wn 2 วันที่ผ่านมา +7

    ਕਿਸਾਨ ਜਿੰਦਾਬਾਦ ਜੀ

  • @bikramjitsingh4951
    @bikramjitsingh4951 2 วันที่ผ่านมา +5

    ਸ਼ਰਾਬ ਦਾ ਬਾਈਕਾਟ ਕਰ ਦਿਓ ਕਿਸਾਨੋ ਵਿਆਹ ਦਾ ਖਰਚ ਘੱਟੇਗਾ

  • @ramanbutter3474
    @ramanbutter3474 2 วันที่ผ่านมา +11

    ਪੱਤਰਕਾਰੋ ਤੁਸੀਂ ਵੀ ਤਾਂ ਆਵਦੀ ਦੁਕਾਨਦਾਰੀ ਖੋਲੀ ਬੈਠੇ ਹੋ ਤੁਸੀਂ ਵੀ ਅੱਜ ਦਾ ਦਿਨ ਬੰਦ ਕਰਦੋ

  • @dpcks8925
    @dpcks8925 2 วันที่ผ่านมา +2

    ਜਿਹੜੇ ਸ਼ਰਾਬ ਦੇ ਠੇਕੇ ਸ਼ਹੀਦੀ ਦਿਹਾੜਿਆਂ ਤੇ ਬੰਦ ਨਹੀਂ ਹੋਏ ਉਹ ਅੱਜ ਕਿਵੇਂ ਹੋ ਸਕਦੇ ਨੇ?

  • @inderminhas3512
    @inderminhas3512 2 วันที่ผ่านมา +3

    Good job Veere 👋🙏gbu

  • @makingyourlifeparwanaji7811
    @makingyourlifeparwanaji7811 2 วันที่ผ่านมา +4

    ਬਾਈ ਜੀ ਜਿਹੜੇ ਸਵੇਰੇ ਸਵੇਰੇ ਪੀਂਦੇ ਨੇ ਜੇਕਰ ਓਹਨਾਂ ਨੂੰ ਨਾ ਮਿਲੀ,ਕਿਸੇ ਦਾ ਨੁਕਸਾਨ ਹੋ ਗਿਆ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਣਾ 😅😅😅

  • @AmarSingh-vq9tx
    @AmarSingh-vq9tx 2 วันที่ผ่านมา +2

    ਜਿਸ ਦੇਸ਼ ਦਾ ਮੁੱਖ ਮੰਤਰੀ ਹੀ ਸ਼ਰਾਬੀ ਹੋਵੇ ਠੇਕੇ ਤਾਂ ਖੁੱਲ੍ਹਣਗੇ ਹੀ

  • @HarvinderSingh-s4i
    @HarvinderSingh-s4i 2 วันที่ผ่านมา +1

    Kissan majdur ekta zindabad

  • @TejSandhu-l5g
    @TejSandhu-l5g 2 วันที่ผ่านมา +1

    Kisan ekta

  • @PawanKumar-wx2ml
    @PawanKumar-wx2ml 2 วันที่ผ่านมา +1

    Sharab da theka toh tuhade karn kholhia gia hai kionki 50% leader pee kar baat karte hain.

  • @SukhwinderSingh-kr2zd
    @SukhwinderSingh-kr2zd 2 วันที่ผ่านมา +5

    ਕਿਸਾਨਾ ਨੇ ਸਰਾਬ ਕਿਧੋ ਪੀਣੀ ਇਹ ਖੁਲਾ ਰਹਿਣ ਦਿੳ ਕਿਸਾਨਾ ਦੀ ਸਹੂਲਤ ਲਈ

  • @atinderpalsingh9220
    @atinderpalsingh9220 2 วันที่ผ่านมา +1

    😂emergency services hai bai

  • @Smart-One
    @Smart-One 2 วันที่ผ่านมา +1

    ਫ਼ੌਜੀ ਅੰਕਲ ਰੰਮ ਅੰਟੀ ਤੋਂ ਬਿਨਾਂ ਸਾਰ ਸਕਦੇ ਹਨ।

  • @GurpreetSingh-wj8ch
    @GurpreetSingh-wj8ch 2 วันที่ผ่านมา +1

    I support.

  • @BaldevSingh-v1t
    @BaldevSingh-v1t 2 วันที่ผ่านมา +2

    Dhuke naal band kra ke ki smarthan miluga

  • @MRathore-d8n
    @MRathore-d8n 2 วันที่ผ่านมา +2

    Theka Emergency sewa vich hga ,kyonki c.m.khud pinda h kde vi manga sákda hga

  • @rakeshkumarkumar7875
    @rakeshkumarkumar7875 2 วันที่ผ่านมา +2

    Theke walian nu chado baaki kisan jathebandian kyu nahi aayiann naal

  • @mandytakhar5841
    @mandytakhar5841 2 วันที่ผ่านมา

    Too cold needs to keep warm

  • @SanjeevKumar-z2r3m
    @SanjeevKumar-z2r3m 2 วันที่ผ่านมา +2

    Ah Reporter nu badi Takleef hai Dukana khulan te, Vehlar buchad

  • @OmdattSharma-k1z
    @OmdattSharma-k1z 2 วันที่ผ่านมา +1

    Veer ji e hi reh giya se hun punjab c ina nu saja pakki milni cahindi a

  • @arunrichakwt1010
    @arunrichakwt1010 2 วันที่ผ่านมา +1

    Srif garib daa rojgar band ea par sarkari thehkhay kuhlay nay punjab nu barbad kar dita es roj roj de band nay or kafi rojgar factory's punjab wicho hariyna up himachal wich jaa rahay

  • @amarjitarora642
    @amarjitarora642 2 วันที่ผ่านมา +1

    Media should be impartial and not interfere but show the real picture for decision by public

  • @kaurpreet2797
    @kaurpreet2797 2 วันที่ผ่านมา

    Kisan viro Lokhandwala bhejna band kar do appellation khul jaenge

  • @BrainGamerSigma
    @BrainGamerSigma วันที่ผ่านมา

    Eh KISAAN MEDIA wale nu gharon kadhea kise ne, esnu ghar vich tek nahin Punjab Band di call ai, ajj tan, , fer eh ki ahi tahi maraa reha aithe theke te, ehde vaste kihda Punjab Band di call nahi haigi.

  • @swarnjeetkaurmattu1315
    @swarnjeetkaurmattu1315 2 วันที่ผ่านมา +8

    ਧਰਨਿਆਂ ਇੱਕ ਦਿਨ ਪੰਜਾਬ ਨੂੰ ਕੰਗਾਲ ਕਰ ਦੇਣਾ

  • @bebaak_rai
    @bebaak_rai 2 วันที่ผ่านมา +7

    ਵਿਹਲੜ ਅੰਦੋਲਨ ਜੀਵੀ ਕਿਸਾਨ ਪੰਜਾਬ ਦਾ ਬੇੜਾ ਗ਼ਰਕ ਕਰਨ ਲੱਗੇ ਹੋਏ ਆ । ਤੁਹਾਡਾ ਧਰਨਾ ਪੰਜਾਬ ਦੇ ਖਿਲਾਫ ਲੱਗਦਾ

  • @LakhveerSingh-s2e
    @LakhveerSingh-s2e 2 วันที่ผ่านมา

    😂😂😂😂

  • @gurvindersingh2591
    @gurvindersingh2591 วันที่ผ่านมา

    ਜਿਵੇਂ ਪੱਤਰਕਾਰ ਤੁਰਿਆ ਫਿਰਦਾ ਓਵੇਂ ਹੋਰ ਲੋਕ ਤੁਰੇ ਫਿਰਦੇ ਇਹ ਕਿ ਕਰਦਾ ਫਿਰਦਾ

  • @riprecords1372
    @riprecords1372 2 วันที่ผ่านมา

    😂😂

  • @BrainGamerSigma
    @BrainGamerSigma วันที่ผ่านมา

    Kisaan Media nu benti ai lokan nu tang pareshaan na kare ji.kisaan kite free vich anaaj ni vande firde lokan nu kite. lok kiyun band karan apne karobaar, dhakka ai koi.bache bhukhe maarne ai, ehna pichhe lagg ke, lokan ne, ehna da tan roz, da hi randi rona peya raihina, eh nahi mukna kade vi.

  • @vedparkash8049
    @vedparkash8049 2 วันที่ผ่านมา

    Tusi Harry roj janta Nu khharab karde ho

  • @GurpreetSingh-yr3qg
    @GurpreetSingh-yr3qg 2 วันที่ผ่านมา

    ਅੱਗ lado

  • @Blackpanther43345
    @Blackpanther43345 2 วันที่ผ่านมา +3

    ਬੇੜਾ ਗਰਕ ਕਰਤਾ ਇਹਨਾ ਵਿਹਲੜਾਂ ਨੇ ਬਸ ਧਰਨੇ ਲਾਕੇ ਆਮ ਲੋਕਾਂ ਦੇ ਰੁਜ਼ਗਾਰ ਖਾ ਗੇ ਆਪ ਤਾ ਕਰੋੜਾਂ ਫੰਡ ਇਕੱਠਾ ਕਰਕੇ ਘਰ ਬੈ ਜਾਦੇ ਆ ਪਹਿਲਾ ਵਾਲੇ ਧਾਰਨਿਆ ਦਾ ਸਾਮਾਨ ਕਿੰਨਾ ਸੀ ਕਿੱਥੇ ਗਿਆਂ ਪਤਾ ਕੁੱਝ

  • @satnamwaheguru-c2z
    @satnamwaheguru-c2z 2 วันที่ผ่านมา

    ਡੋਕੋ

  • @OmdattSharma-k1z
    @OmdattSharma-k1z 2 วันที่ผ่านมา

    Thekiya te ki blud milda ina nu saja milni cshindi

  • @jamesbond7011
    @jamesbond7011 2 วันที่ผ่านมา

    Bhai thekeya di kamai es gandi sarkar nu jandi a sarkar khud khulaundi a