ਸਿੱਧੂ ਮੂਸੇਵਾਲਾ ਨੇ ਬੂਟ ਪਾਲਿਸ਼ ਕਰਨ ਵਾਲੇ ਨਾਲ ਕੀਤੀ ਸੀ ਆ ਗੱਲ

แชร์
ฝัง
  • เผยแพร่เมื่อ 31 พ.ค. 2022
  • ਸਿੱਧੂ ਮੂਸੇਵਾਲਾ ਨੇ ਬੂਟ ਪਾਲਿਸ਼ ਕਰਨ ਵਾਲੇ ਨਾਲ ਕੀਤੀ ਸੀ ਆ ਗੱਲ
    Join this channel to get access to perks:
    / @sikhchannelvideos
    Don't forget to SUBSCRIBE to our channel.
    SIKH CHANNEL - celebrating 12 years of television broadcast.

ความคิดเห็น • 983

  • @harmeshsingh4085
    @harmeshsingh4085 2 ปีที่แล้ว +76

    ਨਹੀਂ ਰੀਸਾਂ ਤੇਰੀਆਂ ਤਾਂ ਨਾ ਕੋਈ ਕਦੇ ਕਰ ਸਕਦਾ ਹੈ, ਜੋਬਨ ਰੁੱਤੇ ਤੁਰ ਗਿਆ ਮਿਤਰਾਂ,, ਪਰ ਤੇਰੀ ਆਵਾਜ਼ ਹਮੇਸ਼ਾ ਹੀ ਇਸ ਕੈਨਾਤ ਵਿੰਚ ਗੁਜਦੀ ਰਹਿਣੀ ਹੈ ਪਰ ਅਫਸੋਸ ਤੂੰ ਤੇਰੇ ਮਾ ਬਾਪ ਕੋਲ ਕਦੇ ਵੀ ਨਹੀਂ ਹੋਣਾ

  • @sciencevigayanenglishgayan7724
    @sciencevigayanenglishgayan7724 2 ปีที่แล้ว +441

    ਜੇ ਹਿੱਕ ਚ ਵੱਜਣ ਦਾ ਦਮ ਨੀ ਸੀ,
    ਤਾਂ ਹੀ ਜੱਟ ਦੀ ਪਿੱਠ ਤੇ ਵਾਰ ਕੀਤਾ।
    ਥਾਪੀ ਮਾਰ ਕੇ ਗਿਆ 5911 ਤੇ
    5 ਸਾਲਾਂ ਚ ਇਨ੍ਹਾਂ ਕਮਾਲ ਕੀਤਾ।
    ਦੇਹ ਨੂੰ ਮਾਰਨ ਵਾਲਿਆਂ ਤੂੰ ਸੋਚੀ
    ਕੀ ਹਾਰਿਆ ਕੀ ਅਵਾਦ ਕੀਤਾ
    ਮਰ ਕੇ ਵੀ ਮੂਸੇ ਆਲਾ ਜੱਟ ਜਿੱਤ ਕੇ ਗਿਆ ....
    ਜ਼ਿੰਦਗੀ ਜਿਉਂ ਕੇ ਗਿਆ ਵੀਰ ਨਾ ਕਿ ਕੱਟ ਕੇ।।।।।
    ਆਖਰੀ ਸਫ਼ਰ ਵੀ ਅਣਖ਼ ਨਾਲ 5911 ਤੇ ਗਿਆ ਵੀਰ।
    ਸਾਡੇ ਦਿਲਾਂ ਚ ਹਮੇਸ਼ਾ ਜਿਉਂਦਾ ਰਹੂਗਾ ਸਿੰਧੂ ਮੂਸੇ ਵਾਲਾ ਵੀਰ।

    • @rajathind84
      @rajathind84 2 ปีที่แล้ว

      Hun veer kutiya nu lukan nu jagaa ni milldi honi

    • @Monsterff44M
      @Monsterff44M 2 ปีที่แล้ว +6

      Vere bhaut yaad aundi ya ❤❤😭😭😭😭😭😭moosewale di😭😭😭😭😭😭😭😭

    • @sciencevigayanenglishgayan7724
      @sciencevigayanenglishgayan7724 2 ปีที่แล้ว +2

      @@Monsterff44M haji veer

    • @oscar0759
      @oscar0759 2 ปีที่แล้ว +1

      WAHEGURU ji 🙏

    • @gurmeetsingh3869
      @gurmeetsingh3869 2 ปีที่แล้ว +2

      Bahut vadia

  • @HARKIRATKAUR1
    @HARKIRATKAUR1 2 ปีที่แล้ว +428

    ਕਿਆ ਸੋਹਣਾ ਮਾ ਬਾਪ ਦਾ ਪੁੱਤ ਮਾਰ ਦਿੱਤਾ
    ਦੇਖਕੇ ਮਨ ਦੁਖੀ ਹੋ ਰਿਹਾ।
    ਕਿੱਥੇ ਚਲੇ ਗਿਆ ਬੇਟਾ ਤੂੰ!!!!!
    ਰੱਬ ਤੈਨੂੰ ਆਪਣੇ ਚਰਨਾਂ ਵਿਚ ਰੱਖੇ

    • @waheguruji7425
      @waheguruji7425 2 ปีที่แล้ว +3

      bht dukh hunda jdo sidhu veer di.. koi v video dekhdi bht rona aonda jdo koi video dekhde rona a janda waheguru sab jhooth krde sidhu wapus aa j

    • @harneethayer6908
      @harneethayer6908 ปีที่แล้ว

      ਥੋਡਾ ਮੈਸਜ ਰਿਪਲਾਈ ਕਰਨ ਨੂੰ ਦਿਲ ਕਰਦਾ ,, ਤੁਸੀ ਇਹ ਕਿਹਾ ਕਰੋ ਕਿ ਸਿਧੂ ਛੇਤੀ ਤੋਂ ਛੇਤੀ ਆ ਜਾਵੇ 😭😭

    • @kanwalpreets1181
      @kanwalpreets1181 ปีที่แล้ว +1

      ਕੋਈ ਰੱਬ ਰੁਬ ਨਹੀਂ ਹੁੰਦਾ

  • @topshop1318
    @topshop1318 2 ปีที่แล้ว +164

    ਸਾਡੇ ਮੁੰਡੇ ਕਿੰਨੇ down to earth ਨੇ।ਪਤਾ ਨਈਂ ਕਿ ਨਜ਼ਰ ਲੱਗ ਗਈ

  • @brownboy1993
    @brownboy1993 2 ปีที่แล้ว +38

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਆਲਾ ਮਿਸ ਯੂ ਜੱਟਾ ਅਲਵਿਦਾ 😭😭😓😓😓

  • @SunilKumar-fr5ym
    @SunilKumar-fr5ym 2 ปีที่แล้ว +223

    Miss u bai 😭😭😭 very good person.... Punjab da sohna putt

    • @rekhabajwa9100
      @rekhabajwa9100 2 ปีที่แล้ว +1

      Hanji bhut chnge person cge 😭😭😭😭😭😭😭😭

    • @mosinali7409
      @mosinali7409 2 ปีที่แล้ว

      🥺🥺

  • @hashreetmaan7411
    @hashreetmaan7411 2 ปีที่แล้ว +343

    ਬਹੁਤ ਵਧੀਆ ਸੁਭਾਅ ਸੀ ਵੀਰੇ ਦਾ

    • @sherryjatt2018
      @sherryjatt2018 2 ปีที่แล้ว +7

      very nice video 🙏😄

    • @uzmakhan9094
      @uzmakhan9094 2 ปีที่แล้ว +2

      😭😭😭😭😭😭😭😭💔

    • @sardaarlyricst4393
      @sardaarlyricst4393 2 ปีที่แล้ว +8

      pra eh gll loka nu mrn toh phla pta hundi te ajj veera apne naal hona c♥️

    • @Parminderkaur-jb4tm
      @Parminderkaur-jb4tm 2 ปีที่แล้ว

      manu es type de insaan bahut PS and ne per afsos veer nu after death jaan Saki aah pehlu kise ne nahi dikhaia 😓

  • @beproudusa4734
    @beproudusa4734 2 ปีที่แล้ว +118

    He enjoyed his freedom, walk freely… no
    One should be deprived of their freedom…

  • @themadygang
    @themadygang 2 ปีที่แล้ว +143

    He never behaved like he was a big celebrity. He always considered himself as a normal local . A Great Human And Well behaved Personality. Big Love From pakistan 🇵🇰. You'll always Be in our hearts. The Great Siddu moose wala ❤️

    • @fatehsingh8708
      @fatehsingh8708 2 ปีที่แล้ว +1

      ਭਾਰਤ ਦਾ ਪੰਜਾਬ ਦਾ ❤️❤️ਮਾਣ ਸੀ ਵੀਰਾਂ 😭🙏🏻🙏🏻🙏🏻🙏🏻 ਬਹੁਤ ਮਾੜਾ ਹੋਇਆ 😭😭😭😭😭

  • @avtarsinghsandhu9338
    @avtarsinghsandhu9338 2 ปีที่แล้ว

    ਮੁੰਡਾ ਇਕ ਗੱਲ ਵਿਚ ਸਭ ਕੁੱਝ ਲੁੱਟ ਗਿਆ,
    ਧੰਨਵਾਦ ਬਾਪੂ,

  • @Alia-jk6gg
    @Alia-jk6gg 2 ปีที่แล้ว +73

    it pains alot seeing his such videos he was such n a down to earth person .
    such a loss

  • @pushpa8160
    @pushpa8160 2 ปีที่แล้ว +40

    Ye yaha ka banda he nahi thaa yaar...jis duniya se aaya thaa wahi chala gaya ❤️😭😭😭

    • @preet7740
      @preet7740 2 ปีที่แล้ว

      Hi

    • @singhdeep3188
      @singhdeep3188 2 ปีที่แล้ว +2

      Rght asha banda nhi ab miliya punjab ko 🙄😢

    • @Pawankumar-wu8zw
      @Pawankumar-wu8zw 2 ปีที่แล้ว +2

      Theek keha pushpa ji❤️

  • @nikkupreet4603
    @nikkupreet4603 2 ปีที่แล้ว +41

    Down to earth 😊really miss you

  • @harinderkaur5075
    @harinderkaur5075 2 ปีที่แล้ว +1

    ਸਿੱਧੂ ਵੀਰ ਕੋਈ ਆਮ ਰੂਹ ਨਹੀਂ ਸੀ ਉਹ ਤਾਂ ਕੋਈ ਰੂਹਾਨੀ ਰੂਹ ਸੀ ਸਾਰੀ ਦੁਨੀਆਂ ਉਂਝ ਹੀ ਨਹੀਂ ਰੋਂਦੀ। ਪਰਮਾਤਮਾ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।🙏🙏

  • @Aadicrazyvlogs
    @Aadicrazyvlogs 2 ปีที่แล้ว +1

    ਕਿੱਥੋਂ ਲਿਆਈਏ ਤੈਨੂੰ ਵੀਰ
    ਕਾਸ਼ ਤੂੰ ਵਾਪਿਸ ਆ ਜਾਵੇ
    Rip brother❤️❤️

  • @SK-io4gd
    @SK-io4gd 2 ปีที่แล้ว +34

    Parmatma charna vich niwas bakhshe, Maa,Baap te all near dear,relatives, friends,fans nu bhanha manan da bal bakhshe 😭😭😭

  • @gurjotsingh__001
    @gurjotsingh__001 2 ปีที่แล้ว +46

    Down to earth banda ❤️❤️

  • @aparnajhariya5485
    @aparnajhariya5485 2 ปีที่แล้ว +120

    no words... he is real legend with no fear.. only soft hearted person...who do not compare poor or rich people...❤️miss you veere💔

  • @Hapee23
    @Hapee23 2 ปีที่แล้ว +34

    Kini sohni rooh dunia to chal gyi yarroo😭

    • @sarvik910
      @sarvik910 2 ปีที่แล้ว +1

      Tu vapas leya bhra😭😭

    • @SakshiSharma-pn4bp
      @SakshiSharma-pn4bp 2 ปีที่แล้ว

      ASI apni galtiya Karan bhaji nu koh ta

  • @thesinghfamily4768
    @thesinghfamily4768 2 ปีที่แล้ว +134

    SIDHU was great man and honest. God bless him and his family

  • @moonchildwithlove
    @moonchildwithlove 2 ปีที่แล้ว +78

    He walk freely , bcoz he has no fear , and only those have no fear who have not done anything wrong intentionally to anyone.

  • @jasvirkaurkhehra3793
    @jasvirkaurkhehra3793 2 ปีที่แล้ว +1

    ਇਸ ਨੂੰ ਤਾ ਪਾਰਟੀਆਂ ਨੇ ਹੀ ਤਬਾਹ ਕਰਤਾ miss you veer ji😭😭😭😭

  • @m4engineering755
    @m4engineering755 2 ปีที่แล้ว

    ਹੀਰਾ ਬੰਦਾ ਮੇਰਾ ਵੀਰ।
    ਹਮੇਸ਼ਾ ਦਿਲ ਵਿੱਚ ਰਹੇਗਾ ।
    G. O. A. T.
    SIDHU MOOSE WALA

  • @swagbrag1582
    @swagbrag1582 2 ปีที่แล้ว +164

    Genuine humble guy we lost the gem. RIP Legend

  • @JaspreetKaur-yw9lb
    @JaspreetKaur-yw9lb 2 ปีที่แล้ว +10

    kaash kitei tu aa jaave
    tu saade dil ch bas geya veer

  • @binderbathinda7425
    @binderbathinda7425 2 ปีที่แล้ว +1

    ਮੈਨੂੰ ਰਾਤੀ ਸੁਪਣਾ ਆਇਆ ਕਿ ਸਿੱਧੂ ਮੂਸੇਵਾਲਾ ਨੇ ਕਿਸੇ ਗਰੀਬ ਦੇ ਘਰ ਦੁਬਾਰਾ ਜਨਮ ਲਿਆ ਕਾਸ਼ ਇਹ ਸੱਚ ਹੋਜੇ
    🙏 ਵਾਹਿਗੁਰੂ ਜੀ 🙏

    • @Modi-Drink-Moot
      @Modi-Drink-Moot 2 หลายเดือนก่อน

      Wow wow brother sidhu has been reborn in his own house, he was already born in poor house in his last life, ur dream has come true

  • @MalkitSingh-tk4ns
    @MalkitSingh-tk4ns 2 ปีที่แล้ว +1

    ਯਾਰ ਕੀ ਕੂਮੈਂਟ ਕਰਾ। ਬੱਸ ਯਾਦਾਂ ਹੀ ਰਹਿ ਗਈਆਂ ਨੇ, ਸੋਹਣਾ ਹੀਰਾ ਮਾਂ ਦਾ ਪੁੱਤ ਦਿਲ ਦਾ ਹੀਰਾ ਸੀ, ਦੇਖ ਕੇ ਮਨ ਬਹੁਤ ਦੁਖੀ ਹੋਇਆ, ਸਨਾਟਾ ਜਿਹਾ ਦਿਮਾਗ ਚ ਛਾ ਗਿਆ ਹੈ।

  • @kiranshreshtha3917
    @kiranshreshtha3917 2 ปีที่แล้ว +38

    Bhagwan inko jalda se jald insaf de 🙏🙏😥😥

  • @shalluverma2254
    @shalluverma2254 2 ปีที่แล้ว +20

    Sidhu saab Such a great person
    Punjab ton ehh hira saambheya nhi gya Putt guru mahraj agey ardaas a k rub tainu jaldi ton jaldi mod dwe miss you so much always 😭😭

  • @amandeepkaur6611
    @amandeepkaur6611 2 ปีที่แล้ว

    ਏਨਾ ਵੱਡਾ celebreti ਹੋਣ ਦੇ ਬਾਵਜੂਦ ਵੀ ਕੋਈ attitude nhi, ਇਕ normal person, saaf dil, ਮਿਲਣਸਾਰ ਏਦਾਂ ਲੱਗਦਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸ਼ਾਵਾਂ ਹੋਵੇ ਓ ਵੀ ਆਪਣੇ ਰਾਜ ਵਿੱਚ ਸਬ ਨਾਲ ਇਕ ਰਾਜੇ ਵਾੰਗ ਨਹੀਂ ਇਸ ਤਰਾਂ ਹੀ ਮਿਲਦੇ ਸਨ, ਬੇਖੌਫ ਘੁੰਮਦੇ ਸਨ.. ਦਿਲ ਦਾ ਰਾਜਾ ਸੀ ਬੰਦਾ ਸਿੱਧੂ ਮੂਸੇਵਾਲਾ.. ਏ ਸਮਾਜ ਉਸ ਦੇ ਲਾਇਕ ਨਹੀਂ ਸੀ ਤਾਂ ਹੀ ਏਦਾਂ ਦੇ ਸਮਾਜ ਵਿੱਚ ਇਸ ਤਰਾਂ ਦੇ ਬੰਦੇ ਰੱਬ ਰਹਿਣ ਨਹੀਂ ਦੇਂਦਾ.. Salute ਆ ਵੀਰੇ

  • @ManpreetKaur-cm6qy
    @ManpreetKaur-cm6qy 2 ปีที่แล้ว +1

    ਹਾਰੇ ਰੱਬਾ ਸਿੱਧੁ ਪੁੱਤ ਵਾਪਸ ਕਰਦੇ ਮਾਂ ਬਾਪ ਨੁੱ ਕਿਨਾ ਚੱਗਾ ਸਿਭਾਹ ਹੈ ਆਪਣੇ ਵਿਰਸੇ ਪੰਜਾਬੀ ਵਿੱਚ ਰਹਿਦਾ ਸੀ 🙏🙏❤️❤️🥲🥲

  • @monuviralvlogger3820
    @monuviralvlogger3820 2 ปีที่แล้ว +38

    भगवान " सिधू मूसे वाला ( पंजाबी सिंगर ) जी " की आत्मा को शांति दे .. RIP उनके परिवार व उन्हें चाहने वालों को हमेशा खुश रखे

  • @posethinkanddecide1791
    @posethinkanddecide1791 2 ปีที่แล้ว +10

    Es to vdh down to earth bnda ki hou
    Love u veer
    Miss u ❤️❤️

  • @vickyk9066
    @vickyk9066 2 ปีที่แล้ว +14

    This video make me lot's of cry vapis aaja veere sidhu😭😭

  • @kiranpalsingh2708
    @kiranpalsingh2708 2 ปีที่แล้ว +2

    ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਲੋਕਾਂ ਲਈ ਕੁਝ ਕਰਨਾ ਚਾਹੁੰਦਾ ਸੀ ਪਰ ਲੋਕਾਂ ਨੇ ਵੋਟ ਨਹੀਂ ਪਾਈ, ਕੋਈ ਦਲ ਪੰਜਾਬ ਹਿਤੈਸ਼ੀ ਨਹੀਂ ਸਬਕ ਸਿੱਖੀਏ, ਇਮਾਨਦਾਰ ਤੇ ਪੰਜਾਬ ਦੇ ਮੁੱਦਿਆਂ ਨੂੰ ਸਮੱਰਪਿਤ ਬੰਦਿਆਂ ਨੂੰ ਚੁਣੋ, ਅੱਗੇ ਲਿਆਓ, ਭਾਵੇਂ ਕਿਸੇ ਪਾਰਟੀ ਦੇ ਹੋਣ !

  • @Sumanshopping
    @Sumanshopping 2 ปีที่แล้ว +20

    Very down to earth 😭😭😭😭😭😭aise logo ki jarurat bhagwan ji Ko bhi hai 🙏🙏🙏🙏

  • @mrhanzalayt8616
    @mrhanzalayt8616 2 ปีที่แล้ว +12

    Sidhu Bhai 💔 you will always live in our hearts ❤️❤️❤️❤️🙏🙏🙏😭😭😭

    • @harleenkaur3108
      @harleenkaur3108 2 ปีที่แล้ว

      ਕੀ ਮਿਲ ਗਿਆ ਹਰਾਮ ਦੀ ਕੇਦਰ ਸਰਕਾਰ ਨੂੰ ਪੁੱਤ ਮਾਰ ਦਿੱਤਾ ਮਾਰ ਬਾਪ ਪਤਾ ਨਹੀ ਕਿਵੇ ਰਹਿਣਗੇ

  • @nd1132
    @nd1132 2 ปีที่แล้ว +6

    so humble..such down to earth ....
    .He is gem......God bless him...RIP our brother Sidhu moose wala 🙏🏻🙏🏻🙏🏻🙏🏻🙏🏻.

  • @karamjitdhaliwal2672
    @karamjitdhaliwal2672 2 ปีที่แล้ว +1

    ਯਾਦਾਂ ਵੀਰ ਤੇਰੀਅਾਂ 😭😭😭

  • @kamaldeepmann8187
    @kamaldeepmann8187 2 ปีที่แล้ว +67

    Legends never dies 🫶🏼

  • @lavisidhu344
    @lavisidhu344 2 ปีที่แล้ว +8

    Normal routine ch aun nu pta ni kinne k din lagange..kuch changa ni lgda hun veere...Dil hi todh gya tu...kash jakhmi hoke thk ho janda veere...ajj saade vich hunda...har waqt dimag ch tu hi ghumda😭😭😭😭😭

    • @monikagoyal325
      @monikagoyal325 2 ปีที่แล้ว +1

      ehi sochde aa k kuch aa chdh jaande oh kuttee

    • @gagangill4379
      @gagangill4379 2 ปีที่แล้ว +1

      Same here

    • @M.kaur.7
      @M.kaur.7 2 ปีที่แล้ว +1

      Yes ryt

  • @gurnekkhaira3479
    @gurnekkhaira3479 2 ปีที่แล้ว

    ਮੰਨਗੇ ਤੇਰੀ ਨੇਚਰ ਨੂੰ ਮੂਸੇਵਾਲੇ ਗਬਰੂਅਾ।👍👌👌💚🙏🙏🙏🍎

  • @rupindersingh3100
    @rupindersingh3100 2 ปีที่แล้ว

    ਸਾਡੇ ਦਿਲਾਂ ਵਿੱਚ ਹਮੇਸ਼ਾ ਧੜਕਦਾ ਰਹੇਗਾ

  • @SK-io4gd
    @SK-io4gd 2 ปีที่แล้ว +87

    Vottan tusi Single nu pa dittian,Vaade tusi Sidhu Moose Wale naal karde rahe,RIP Sidhu Moose Wala😭😭😭
    Justice for Sidhu Moose Wala

    • @StKumar-pb3ip
      @StKumar-pb3ip 2 ปีที่แล้ว

      Duniya badi penchod aa bai

    • @sanjayswami8609
      @sanjayswami8609 2 ปีที่แล้ว +1

      Nice man

    • @SK-io4gd
      @SK-io4gd 2 ปีที่แล้ว

      @SHORT CREATOR YT Ok, Bro, Corrected, Sorry for the mistake

  • @meetagill4242
    @meetagill4242 2 ปีที่แล้ว +7

    waheguru ji❤️🙏

  • @sandhujatt1362
    @sandhujatt1362 2 ปีที่แล้ว +1

    ਦਿਲ ਦਾ ਨਹੀ ਮਾੜਾ 💔

  • @MadanLal-md8ju
    @MadanLal-md8ju 2 ปีที่แล้ว

    ਮੇਰੇ ਵੀਰ ਸਿੱਧੂ ਕਿਤੋਂ ਕਬਰਾਂ ਵਿੱਚੋਂ ਬੋਲ ਤੇਰੇ ਬਾਜੋਂ ਸਿੱਧੂ ਮੂਸੇ ਵਾਲਿਆ ਅੱਜ ਸੁੰਨੀ ਪਈ ਹਵੇਲੀ

  • @marvelstudiosfacts32
    @marvelstudiosfacts32 2 ปีที่แล้ว +20

    Legend never dies 💔😭

  • @jassisingh2885
    @jassisingh2885 2 ปีที่แล้ว +6

    Sidhu Bhai the legend forever Miss you Bhai g 🙏😭💐🌹💔

  • @c010arshdeepkaurkaur9
    @c010arshdeepkaurkaur9 2 ปีที่แล้ว +1

    Veera hmesha sade dil vich mnn vich rhe ga..

  • @raspalraspal3705
    @raspalraspal3705 2 ปีที่แล้ว +2

    Sidhu moose wala nice dil banda👳

  • @neetakaur2104
    @neetakaur2104 2 ปีที่แล้ว +16

    I had never heard of Sidhi Ji but clearly watching his videos, he seemed to have been a kind genuine very talented artist
    RIP Pah Ji & May Wahehguru punishes the evil people that your precious life & justice for you 🙏😢🙏

  • @iqbalpakho7781
    @iqbalpakho7781 2 ปีที่แล้ว +6

    Humble nd down to earth

  • @kalvansukhvindersingh1583
    @kalvansukhvindersingh1583 2 ปีที่แล้ว +1

    Sidhu Bhai app jesa na koi aya hai na koi aya ga. Raj karega khalsa
    PBX

  • @DALJITSingh-xk9ev
    @DALJITSingh-xk9ev 2 ปีที่แล้ว

    ਵਾਹਿਗੁਰੂ ਜੀ

  • @piyushchoudharyrahad7396
    @piyushchoudharyrahad7396 2 ปีที่แล้ว +19

    यादा यादा ही रह गई या मु़ रहे मुसे वाला अमर रहे अपराधियों सजा-ए-मौत अदिति जावे अपराधियों ने सजा-ए-मौत दीप्ति जावे मुझसे बड़ी इंसाफ मिले

  • @mintty2572
    @mintty2572 2 ปีที่แล้ว +6

    💔💔 we lost the gem look at how he behaves with everyone no attitude no show off just a simple fun loving and caring guy Naman hai maapyo nu 🙏

  • @Gurmeet_kaur_khalsa
    @Gurmeet_kaur_khalsa 2 ปีที่แล้ว +1

    ਵਹਿਗੁਰੂ ਜੀ ਆਹ ਵੀ ਦਿਨ ਸੀ 🫢

  • @SandeepSingh-yr7gr
    @SandeepSingh-yr7gr ปีที่แล้ว +1

    Ayee mare jaan di voice 😘😘😘

  • @bittuhazari9462
    @bittuhazari9462 2 ปีที่แล้ว +9

    Legends never die so Miss u sidhu saab

  • @karmjitsingh6271
    @karmjitsingh6271 2 ปีที่แล้ว +3

    I miss u bhai ji😭😭😭😭😭😭😭 .bda narm dil c mere Sidhu bai yaar da

  • @sukhmanpreetrandhawa5442
    @sukhmanpreetrandhawa5442 2 ปีที่แล้ว

    👏🏻👏🏻👏🏻👏🏻👏🏻ਵਹਿਗੁਰੂ ਜੀ ਮੇਹਰ ਕਰਿਓ🙏🏻🙏🏻🙏🏻🙏🏻🙏🏻

  • @KuldeepSingh-id8kq
    @KuldeepSingh-id8kq 2 ปีที่แล้ว

    Miss you jatta dekho y 🇺🇸🇺🇸ji eho jhe subah de Malik Bhut ghat hi mildia whaguru ji whaguru ji🇺🇸🇺🇸

  • @GaganSidhu028
    @GaganSidhu028 2 ปีที่แล้ว +5

    Vaapis aa ja veere. Bohat man udaas ho chukeya.

  • @crackbandage5234
    @crackbandage5234 2 ปีที่แล้ว +3

    Love you Bhai ji 🕋🤲

  • @mahiverma
    @mahiverma 2 ปีที่แล้ว +1

    E c banda jo poora theth Punjabi c down to earth banda love you veere

  • @CANADATv2023
    @CANADATv2023 2 ปีที่แล้ว +1

    ਪੰਜਾਬ ਚ ਆਪ ਪਾਰਟੀ ਨੇ ਗੰਦ ਪਾ ਤਾਂ। ਪੰਜਾਬ ਦਾ ਮਾਹੌਲ ਹੁਣ ਪੰਜਾਬ ਚ ਰਹਿਣ ਵਾਲਾ ਨਹੀਂ। ਅਸੀ ਸਾਰੇ NRI ਭਰਾ ਪੰਜਾਬ ਮੁੜ ਕੇ ਨਹੀਂ ਆਵਾ ਗੇ। ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਜੌ ਅਸੀ ਆਪ ਪਾਰਟੀ ਦੀ ਸਪੋਰਟ ਕੀਤੀ।shame of Pegwant ਮਾਨ।।।।।।

  • @Jattlifejs9108
    @Jattlifejs9108 2 ปีที่แล้ว +11

    Miss you bro😭😭😭😭

  • @VikramSingh-br1qz
    @VikramSingh-br1qz 2 ปีที่แล้ว +1

    Waheguru ji 🙏🏻🙏🏻🌹😭😭

  • @amandeepkaur4431
    @amandeepkaur4431 2 ปีที่แล้ว +1

    Very nice very good person kind hearted person 🥰❤️💯🙇✔️

  • @PaarthJod777
    @PaarthJod777 2 ปีที่แล้ว +5

    Dil Ta Ni mana Tera sidhu mooseaala
    ❤️

  • @dreamitarot9758
    @dreamitarot9758 2 ปีที่แล้ว +6

    We love you sir ❤️🙏.. your in our ❤️.. Legend never die ❤️🙏

  • @gurigill9307
    @gurigill9307 2 ปีที่แล้ว +2

    Heera banda . Dil da nhi madda ❤️❤️🥺🥺

  • @jaggitiwana3615
    @jaggitiwana3615 2 ปีที่แล้ว

    ਰੱਬ ਵੀ ਧੱਕਾ ਕਰ ਗਿਆ ਸਾਡੇ ਵੀਰ ਨਾਲ 😭

  • @akour_1655
    @akour_1655 2 ปีที่แล้ว +4

    🥺♥️so kind humble sidu

  • @parassarpanch6870
    @parassarpanch6870 2 ปีที่แล้ว +8

    ❤❤luv uh and miss u brother legend never die

  • @shyguyaqua
    @shyguyaqua 2 ปีที่แล้ว +2

    Humble Man😌
    RIP Brother 🙏🙏

  • @kingofexperiment585
    @kingofexperiment585 2 ปีที่แล้ว

    God bless you veeraa

  • @nextstepsolutions4253
    @nextstepsolutions4253 2 ปีที่แล้ว +12

    Legend never die

  • @angel_armyblink1769
    @angel_armyblink1769 2 ปีที่แล้ว +11

    He is so kind 😓 I felt very bad for him 🥺🥺🥺🥺🥺🥺😓😓

  • @ravimehra509
    @ravimehra509 2 ปีที่แล้ว

    Sidhu veer ji tusi ta hamesa Dil vich rahoge 💟🙏

  • @arunbhoi5026
    @arunbhoi5026 2 ปีที่แล้ว

    No word ✍️💎

  • @naeemshabir3552
    @naeemshabir3552 2 ปีที่แล้ว +5

    Legend are never die 😭😭

  • @ajayr8781
    @ajayr8781 2 ปีที่แล้ว +5

    This shows how down to earth he was. Matt uchhi Mann nivaan. Waheguru 🙏🙏

  • @paramsshortvlog4733
    @paramsshortvlog4733 2 ปีที่แล้ว +2

    Kehndi hai na ki bande da nature odo pta lagda hai jado oh sabnu eko jeha samajh da hai agal kidar baitha hai ek mochi salute aa 22 hollywood tak naam bana ke ehne nimarta 🙏🙏

  • @sajanrandhawa6122
    @sajanrandhawa6122 2 ปีที่แล้ว +2

    Satnam Waheguru Ji 🙏🙏

  • @Lakshaysahil1616
    @Lakshaysahil1616 2 ปีที่แล้ว +3

    Jo marji c yar dil da saaf ci veera video dekh kr ro pya😑😞

  • @harrymonga1734
    @harrymonga1734 2 ปีที่แล้ว +4

    He was so generous , so easy to talk not like other celebrities. RIP🙏

  • @DeepSingh-vx2sb
    @DeepSingh-vx2sb 2 ปีที่แล้ว +1

    Satnaam shri waheguru ji

  • @reetdhillon7816
    @reetdhillon7816 2 ปีที่แล้ว +1

    ,ਜਿਉਂਦੇ ਨੂੰ ਗ਼ਦਾਰ ਦਸਦੇ a ਲੋਕ
    ਹੁਣ ਕਹਿੰਦੇ a ਬਹੁਤ ਚੰਗਾ c ਬੰਦਾ
    ਇਹੀ ਸਿਫ਼ਤ ਓਦੋਂ v ਹੋ ਸਕਦੀ c ਜਦੋਂ ਉਹ ਜਿਉਂਦੇ ਹੋਏ ਇਹਨੇ ਚੰਗੇ ਕੰਮ ਕਰਦੇ c ,,,,,,,,,, ਏਹੋ ਜੇਹੇ ਹੀਰੇ ਪਤਾ ਨਈ ਕਿੰਨੀਆ ਸਦੀਆ ਬਾਅਦ ਮਿਲਦੇ a ,,,, ਤੇ ਅਸੀ ਗਵਾ v ਲਿਆ 😭😭😭😭😭😭😭💔💔💔💔💔💔💔

  • @rekhabajwa9100
    @rekhabajwa9100 2 ปีที่แล้ว +5

    Rabb ji eh ki krta 😭😭😭😭😭😭😭😭😭😭😭😭😭

  • @anusaini0327
    @anusaini0327 2 ปีที่แล้ว +10

    He was such a gem 💎

  • @Anilgola7772
    @Anilgola7772 2 ปีที่แล้ว

    shi gall hai yr bai bhot he grat c🌹🌹🌹🌹👌👌👌

  • @KuldeepSingh-vx6mb
    @KuldeepSingh-vx6mb 2 ปีที่แล้ว +1

    ਸੱਚੀ ਬਾਈ ਦਿਲ ਦਾ ਨੀ ਮਾੜ੍ਹਾ❤️❤️

  • @rafay042
    @rafay042 2 ปีที่แล้ว +3

    had shown Simplicity ❤️❤️😢

  • @gurjindersingh1612
    @gurjindersingh1612 2 ปีที่แล้ว +4

    Legend never die 💔😢🙏

  • @rampalrampal953
    @rampalrampal953 2 ปีที่แล้ว

    Bhae sachi bhut changa c 😭😭

  • @harf7445
    @harf7445 2 ปีที่แล้ว +1

    ਤੇਰੇ ਜਾਣ ਬਾਅਦ ਇੱਕ ਇੱਕ ਦਿਨ ਮਰ ਮਰ k ਲੰਗ ਰਿਹਾ ਕੀਤੇ ਦਿਲ ਨੀ ਲਗਦਾ💔😭😭

  • @gurmeetchahal3497
    @gurmeetchahal3497 2 ปีที่แล้ว +18

    Down to earth man

  • @iqbaldiaryfarmpaliakhurd2118
    @iqbaldiaryfarmpaliakhurd2118 2 ปีที่แล้ว +3

    Miss.you.bro