''ਜੇ ਐਵੇਂ ਰਿਹਾ ਗੀਤਾਂ 'ਚ ਸੱਚ ਬੋਲਦਾ ਤਾਂ ਆਉਣ ਵਾਲੀ ਪੀੜੀ ਐਜੂਕੇਟ ਬਣੂਗੀ'' ਇਸ ਬਾਬੇ ਨੇ ਸਿੱਧੂ ਦੇ ਗੀਤ ਦੇ ਪਿੱਛੇ

แชร์
ฝัง
  • เผยแพร่เมื่อ 8 มิ.ย. 2022
  • #DailyPostPunjabi #PunjabNews #sidhumoosewala #sidhumoosewalasongs
    ''ਜੇ ਐਵੇਂ ਰਿਹਾ ਗੀਤਾਂ 'ਚ ਸੱਚ ਬੋਲਦਾ ਤਾਂ ਆਉਣ ਵਾਲੀ ਪੀੜੀ ਐਜੂਕੇਟ ਬਣੂਗੀ'' ਇਸ ਬਾਬੇ ਨੇ ਸਿੱਧੂ ਦੇ ਗੀਤ ਦੇ ਪਿੱਛੇ ਲੁਕੀ ਸੱਚਾਈ ਕੀਤੀ ਬਿਆਨ, ਕੱਲੀ-ਕੱਲੀ ਗੱਲ ਸੁਨਣ ਵਾਲੀ ਹੈ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

ความคิดเห็น • 241

  • @deepgill8318
    @deepgill8318 2 ปีที่แล้ว +106

    ਯਾਰ ਸੱਚੀ ਸਾਡੇ ਕੋਲੋ ਹੀਰਾ ਬੰਦਾ ਖੋ ਲਿਆ 😭🙏🏻

    • @HoneySingh-vl9sn
      @HoneySingh-vl9sn 2 ปีที่แล้ว +6

      Sahi a bai 100 years ch 2.3 bandie he hundie ne

    • @amandeepkaur8315
      @amandeepkaur8315 2 ปีที่แล้ว +2

      Bilkul sahi a g

    • @deepgill8318
      @deepgill8318 2 ปีที่แล้ว +1

      @@amandeepkaur8315veer sidhu dil da bht hi changa insaan c 😕

    • @gurmailsingh3254
      @gurmailsingh3254 2 ปีที่แล้ว +1

      Very good

    • @rohitsodhi4040
      @rohitsodhi4040 2 ปีที่แล้ว +1

      Rabb nu pyara hogya baai oho bhot chnge dil da bnda c

  • @Baljit7136billa
    @Baljit7136billa 2 ปีที่แล้ว +13

    ਹੀਰਾ ਗੁਆ ਲਇਆ ਪੰਜਾਬ ਨੇ ❤️🌼🌸🙏

  • @JoginderSingh-fo7lx
    @JoginderSingh-fo7lx 2 ปีที่แล้ว +19

    Sidhu ਤੇਰੀ ਸੋਚ ਨੂੰ ਸਲਾਮ❤

  • @jagdeepsodhi8876
    @jagdeepsodhi8876 2 ปีที่แล้ว +55

    🙏🙏 waheguru ji ਅੱਜ ਲੋੜ ਐ ਵੀ ਬੱਚੇ ਸਿੱਧੂ ਵਾਂਗ ਹੀ ਆਗਿਆਕਾਰੀ ਹੋਣ, ਹਰ ਬੱਚਾ ਸਿੱਧੂ ਬਣ ਕੇ ਉਸ ਮਾਂ ਬਾਪ ਕੋਲ ਜਾਵੇ ਤੇ ਉਹਨਾਂ ਦੇ ਹੰਝੂ ਪੂੰਝੇ 👍👍 wahyguru ji tucin bahut vdhia bolya ji 🙏❤️🌹 GBU beta ❤️❤️👌👍🙏

  • @jaswantjagal3349
    @jaswantjagal3349 2 ปีที่แล้ว +53

    ਜਿਉਂਦਾ ਬੰਦਾ ਤਾਂ ਸੱਚ ਬੋਲਦਾ ਲੋਕਾਂ ਨੂੰ ਮਾੜਾ ਲੱਗਦੇ ਸੀ ਜਿਸ ਦਾ ਸਬੂਤ ਲੰਘੀਆਂ ਵੋਟਾਂ ਨੇ ਜੇਕਰ ਉਦੋਂ ਲੋਕਾਂ ਨੇ ਸਾਥ ਦਿੱਤਾ ਹੁੰਦਾ ਤਾ ਸਿੱਧੂ ਅੱਜ ਸਾਡੇ ਵਿੱਚ ਹੰਦਾ

    • @ad_respect_2.0
      @ad_respect_2.0 2 ปีที่แล้ว

      Ye sab dosto ka kia hua h jo paji ke sath thar me the tum log mani ya na mano agr unko army remind par bhejoge na to un kutto ke baap bhi ugal denge paji ki pagdi piche padi thi ek bnda piche betha tha or ek bnda bgal me or ghar me bullet proof gaddi ki chabi gayab un dono dosto ne he gayab kari thi varna ye thar wala idea paji ke dimag me kbhi nhi aya sab chutiye un dono gaddaro ko ignore kar rahe ho sab kekda Lawrence ye sab un sabko badnaam krne ke liye h agr unka hath bhi hua to ye dono bande he h jo saf saf dikhra sale ek bhi banda nahi mara dono me se mere yaha jab badmash shoot karne aye the to poori gaddi ke logo ko mar dia tha or kahi bhi pata karna esa he hota ye sale bach gye hadd h veero tum kis hisab se bade ho gye rimand par lo sab pagl h 😭😭😡😡😡😡😡

  • @gurjantkohali1387
    @gurjantkohali1387 2 ปีที่แล้ว +5

    ਬਹੁਤ ਵਧੀਆ ਵਿਚਾਰ ਨੇ ਬਾਬਾ ਜੀ ਦੇ 🙏🙏

  • @jaspreetsinghaulakh1424
    @jaspreetsinghaulakh1424 2 ปีที่แล้ว +9

    ਬਿਲਕੁੱਲ ਸਹੀ ਕਿਹਾ ਭਾਈ ਸਾਹਬ ਜੀ ਸੱਚ ਸਿਰੇ ਦਾ ਸੱਚ 😭👍👍🙏🙏

  • @jorasidhu678
    @jorasidhu678 2 ปีที่แล้ว +35

    Sahi keha baba ji tusi 💯 miss you sidhu bai 😭😭

  • @lakhvirsingh2451
    @lakhvirsingh2451 2 ปีที่แล้ว +2

    ਸੱਚ ਕਹਿਣ ਵਾਲੇ ਤੇ ਸੱਚ ਸੁਣਨ ਵਾਲੇ ਬਹੁਤ ਘੱਟ ਰਹਿ ਗਏ ਅੱਜ ।ਬੱਸ ਲੱਤ ਖਿੱਚਣ ਵਾਲੇ ਜਿਆਦਾ ਮਿਲਣ ਗਏ

  • @ramanshah5909
    @ramanshah5909 2 ปีที่แล้ว +24

    Punjab da heera si sidhu moosewala

  • @husnatcheema6520
    @husnatcheema6520 2 ปีที่แล้ว +8

    SIDHU MOOSE WALA legend 😔 miss you veera ❤️ Sidhu Sidhu hi sai

  • @princewalia5807
    @princewalia5807 2 ปีที่แล้ว +2

    ਬਾਬਾ ਜੀ ਬਹੁਤ ਵਦੀਆ ਗੱਲ ਆਖੀ 🙏🙏🙏🙏🙏🙏🙏🙏🙏🙏🙏🙏🙏🙏🙏👋👋👋👋👋👋👋👋👋👋👋👋👋👋

  • @AkashBhaiRupa47
    @AkashBhaiRupa47 2 ปีที่แล้ว +2

    ਉਹ ਹੀਰਾ ਬੰਦਾ ਸੀ ਬਾਈ🙏

  • @paramjitsinghpamma6174
    @paramjitsinghpamma6174 2 ปีที่แล้ว +4

    Pure diamond ਗੁਆਚ ਗਿਆ 😭😭😭🙏🙏

  • @GSKIRTI-qd4lm
    @GSKIRTI-qd4lm 2 ปีที่แล้ว +30

    Really a great truth spoken by baba ji.

  • @SandeepSingh-oo7qf
    @SandeepSingh-oo7qf 2 ปีที่แล้ว +18

    Rabb da bacha c sub nu pyar c

  • @parveenkaur1432
    @parveenkaur1432 2 ปีที่แล้ว +2

    Salute.to.the small.boy.speaking.he is talking.sense

  • @amandeepaman8889
    @amandeepaman8889 2 ปีที่แล้ว +5

    ਸੱਚ ਕਹਿੰਦਾ ਸੀ ਸਿੱਧੂ। ਜਦੋ ਉਹ ਸੌਅ ਕਰਨ ਜਾਦਾ ਸੀ, ਤਾਂ ਉਸ ਦੀਆਂ ਗੱਡੀਆਂ ਪੁਲਿਸ ਰੋਕ ਲੈਦੀ ਸੀ। ਇਹ ਸਭ ਸਰਕਾਰਾਂ ਕਰਵਾ ਰਹੀਆਂ ਸਨ। ਬਹੁਤ ਕਮੀ ਹੋ ਰਹੀ ਹੈ। ਸਿੱਧੂ ਤੇਰੀ ਵਾਪਸ ਆ ਜਾ।

  • @nav_sidhu118
    @nav_sidhu118 2 ปีที่แล้ว +3

    ਸਿੱਧੂ ਬਾਈ ਦੇ ਕਾਤਲਾਂ ਨੂੰ ਫੜਣ ਲਈ ਜਿੰਨੀ ਪੁਲਿਸ ਨੇ ਭੱਜ ਦੌੜ ਲਾਈ ਅੈ 🚔 ਜੇਕਰ ਇਹ ਫ਼ੜ ਵੀ ਲੈਣ ਗੇ ਫਿਰ ਕਿਹੜਾ ਉਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਆ🙃 ਇਹਨਾਂ ਨੇ ਬਿਸ਼ਨੋਈ ਵਾਂਗ ਉਹਨਾਂ ਨੂੰ ਜੇਲ ਚ👉ਜੁਵਾਈ ਬਣਾ ਕੇ ਰੱਖਣਾ ਐ...ਕੌੜਾ ਸੱਚ 💯

  • @ravinderbath7764
    @ravinderbath7764 2 ปีที่แล้ว +17

    Veerji thanks for explaining so well 🙏🏼Sidhu
    Moosewala is a biggest loss for us … he was the most intelligent.. educated… humble person… there is not enough words to explain Sidhu … great singer … outstanding writer 🙏🏼

  • @nimardeepkaur5093
    @nimardeepkaur5093 2 ปีที่แล้ว +5

    Bilkul Sahi keha 💯 Baba g nehhh jatt si sach da Saath Dita si pagg Di sikhya dinda si miss u legend 🥺💔💔

  • @RehanKhan-nf4bu
    @RehanKhan-nf4bu ปีที่แล้ว

    ਸਿਰਾ, ਰਾਜੇ, ਸਿਰਾ, 🤲🤲🤲💯💯👌👌👆

  • @movietime9058
    @movietime9058 2 ปีที่แล้ว +8

    Sahi gall kitta baba g tusi 👍👍👍
    Miss u y😭😭😭😭😭

  • @aman-44499
    @aman-44499 2 ปีที่แล้ว +3

    ਪਹਿਲਾਂ ਅਸੀਂ ਲੋਕ ਇਸ ਬੰਦੇ ਨੂੰ ਪਛਾਣ ਨਹੀਂ ਸਕੇ .. ਕੋਈ ਵੀ ਉਹਦੇ ਹੱਕ ਚ ਨਹੀਂ ਆਇਆ .. ਬਹੁਤ ਦੁਖੀ ਕੀਤਾ ਉਹਦਾ ਦਿਲ ਜੋ ਕਿ ਬਹੁਤ ਨਰਮ ਅਤੇ ਸੋਹਣਾ ਸੀ ਅਸੀ ਸਬ ਉਹਦੇ ਗੁਨਹਗਾਰ ਆਂ.. ਮੀਡੀਆ ਵੀ ਹੱਥ ਧੋ ਕੇ ਪਿੱਛੇ ਪੈ ਗਿਆ ਸੀ.. ਕਿੰਨਾ ਦਰਦ ਸੀ ਉਹਦੇ ਉਸ ਦਿਲ ਚ ਜਿਸ ਵਿੱਚ ਸਬ ਲਈ ਪਿਆਰ ਸੀ ਤੇ ਫ਼ਿਕਰ ਸੀ… ਤੇ ਉਸ ਦਰਦ ਨੂੰ ਅਤੇ ਸੰਘਰਸ਼ ਨੂੰ ਸਮਝ ਨਹੀਂ ਸਕੇ… ਚੰਗੇ ਬੰਦਿਆਂ ਦੀ ਰੱਬ ਨੂੰ ਵੀ ਲੋੜ ਹੁੰਦੀ ਐ ਇਸ ਕਰਕੇ ਜਲਦੀ ਸਾਨੂੰ ਛੱਡ ਕੇ ਚਲਾ ਗਿਆ … ਸਾਨੂੰ ਮਾਫ਼ ਕਰੀ ਵੀਰੇ 💔🙏

    • @radhasoamibhajan8981
      @radhasoamibhajan8981 2 ปีที่แล้ว +1

      Sahi gall aa pr .
      Pehle ohde puchhe pe c.
      Sach boln Wala banda
      Jhoothe nu changa nahi
      LG da. .
      Data te soorme nahi Marde.

    • @MsJas0911
      @MsJas0911 2 ปีที่แล้ว +1

      Very true

  • @Sandysandy-ns8eb
    @Sandysandy-ns8eb ปีที่แล้ว +1

    Shi kaha baba ji 🙏🏻 miss you sidhu veere 😭

  • @sukhimattumattu665
    @sukhimattumattu665 ปีที่แล้ว +2

    Sindhu legend 😭😭😭😭😭😭😭😭😭😭😭😭😭😭😭💯💯💯💯💯💯💯🔥🔥🔥

  • @jyotimalik5690
    @jyotimalik5690 2 ปีที่แล้ว +5

    Justice sidhu ji

  • @arijitd7587
    @arijitd7587 2 ปีที่แล้ว +11

    Sidhu Moose wala miss you boro 💔

  • @AkashDeep-ne7fz
    @AkashDeep-ne7fz 2 ปีที่แล้ว +10

    Whae guru ..say aa gall Bai Dee ..att kar dy ..sach law au sab mohre

  • @SukhjinderSingh-mj4ft
    @SukhjinderSingh-mj4ft 2 ปีที่แล้ว +4

    Very good brother you have got right message from all songs

  • @syedanaqvi874
    @syedanaqvi874 2 ปีที่แล้ว +8

    Ab nai mily ga itna acha beta 😭😭😭😭😭😭😭😭

  • @Thealtafmalik_
    @Thealtafmalik_ 2 ปีที่แล้ว +5

    Miss you Sidhu moose wala 😭😭😭😭😭😭

    • @niktanda3262
      @niktanda3262 2 ปีที่แล้ว +1

      💔💔💔😭😭😭

  • @kauran7947
    @kauran7947 ปีที่แล้ว

    ਬਹੁਤ ਵਧੀਆ ਵਿਚਾਰ ਖਾਲਸਾ ਜੀ 🙏

  • @GSKIRTI-qd4lm
    @GSKIRTI-qd4lm 2 ปีที่แล้ว +17

    Explained the real ideaology of th Sidhu Moosewala like in the field of education, respect of parents and to do remain in the fields to earn livelihood.

  • @karandeepsingh1721
    @karandeepsingh1721 2 ปีที่แล้ว +3

    Bilkul sach kiha baba ji 🙏🙏

  • @cricpassion7592
    @cricpassion7592 2 ปีที่แล้ว +7

    Truth is When you are happy, you enjoyed the music. But When you are Sad, you understand the lyrics

    • @jasbirkaur3828
      @jasbirkaur3828 2 ปีที่แล้ว

      Very well said.....
      Music is the food of the soul

  • @Gurjantsingh-it3in
    @Gurjantsingh-it3in ปีที่แล้ว +1

    Jiunda rahe moose wala nhi bhulna

  • @avibarber2600
    @avibarber2600 2 ปีที่แล้ว +6

    Saddi Jan sidhu legend

  • @ranjitathwal3567
    @ranjitathwal3567 2 ปีที่แล้ว

    ਬਹੁਤ ਮਨ ਦੁਖੀ ਹੁੰਦਾ ਸਿੱਧੂ ਵੀਰ ਨੂੰ ਯਾਦ ਕਰ ਕਿ

  • @amanrandhawa7900
    @amanrandhawa7900 2 ปีที่แล้ว +10

    Sahi gl aa baba ji bhai bht ee great man c punjab daa Sher putt c Sacha badda c soda sidhu y ehh gl taa varrshat ni hoi bss 😔😔😔

  • @black-uj4vd
    @black-uj4vd 2 ปีที่แล้ว +6

    Justice for sidhu mose wala#

  • @BittuSingh-ub3dp
    @BittuSingh-ub3dp ปีที่แล้ว +1

    I miss you moosa jaatttttttt

  • @gurbinderdhillon2388
    @gurbinderdhillon2388 2 ปีที่แล้ว

    Dil da ni mada jatt sidhu moosewala

  • @kabelsingh713
    @kabelsingh713 2 ปีที่แล้ว +4

    WAHEGURU JI🙏🙏

  • @balkarchauhan690
    @balkarchauhan690 2 ปีที่แล้ว +4

    ਜਿੰਨਾ ਸਾਡੀ ਸਿੱਖ ਨੌਜਵਾਨ ਕੌਮ ਦਾ ਖੂਨ ਡੂੱਲੁ ਗਾ ਉਨਾਂ ਹੀ ਸਿੱਖ ਕੌਮ ਦੀ ਨੀਂਹ ਪੱਕੀ ਹੋਏ ਗੀ ਸਰਕਾਰੇ

  • @samarsingh6700
    @samarsingh6700 2 ปีที่แล้ว

    ਸੱਚੀ ਗੱਲ ਹੈ ਤੁਹਾਡੀ ਬਾਬਾ ਜੀ🎉

  • @parveenkaur1432
    @parveenkaur1432 2 ปีที่แล้ว

    Justice.for.siddhu.moosewala.

  • @karmidullat2362
    @karmidullat2362 ปีที่แล้ว

    🙏🙏💯💯👍 miss you sidhu 22

  • @manishkumarmishra2642
    @manishkumarmishra2642 2 ปีที่แล้ว +8

    Baba ji ko salute, bilkul sahi kaha baba ji ne, Rip Siddhu.

  • @gurharmanpreetgill2809
    @gurharmanpreetgill2809 ปีที่แล้ว

    pure diamond c veefr sidhu

  • @MandeepKaur-sv1pw
    @MandeepKaur-sv1pw 2 ปีที่แล้ว

    Bht vdiaa baba ji.. Well done

  • @official__kuljeet__sidhus
    @official__kuljeet__sidhus 2 ปีที่แล้ว +1

    Miss you Sidhu Moose Wala ustaad g😭😭😭😭😭😭😭😭💔💔💔😭💔

  • @supinderkaur4338
    @supinderkaur4338 2 ปีที่แล้ว +6

    bilkul sahi veer youth nu strong hona pena bayi ikk wakta c sidhu bayi motivate krn lyi oh kho leya ehna corrupt loka ne

  • @iqbalsinghthind9709
    @iqbalsinghthind9709 2 ปีที่แล้ว +2

    shi kha baba ji miss you sidhu moosewala

  • @anmolghumaitvlog
    @anmolghumaitvlog 2 ปีที่แล้ว +3

    Shi gal Kiya baba ji ne

  • @GurpreetSingh-vh2fh
    @GurpreetSingh-vh2fh ปีที่แล้ว +1

    😭😭🌹🌹🌹 Waheguru ji

  • @loveindersaab8937
    @loveindersaab8937 2 ปีที่แล้ว +3

    Miss u sidhu y 😭😭😭💔💔💔💔

  • @SandeepKaur-dl2cf
    @SandeepKaur-dl2cf ปีที่แล้ว

    Miss you veere 😭😭😭😭😭😭😭😔😔😔😔😔🙏🙏

  • @jagpreetsingh6881
    @jagpreetsingh6881 2 ปีที่แล้ว +2

    Si bahi jan sidhu moose wala ❤❤

  • @kavitasubhash1779
    @kavitasubhash1779 2 ปีที่แล้ว +5

    Waheguru g kya bat h
    Sun Lo hindu muslim sikh sare
    Y punjab e punjab

  • @rexmeeti9735
    @rexmeeti9735 ปีที่แล้ว

    Bhut he vadi gal Kar gaiya bacha, sidhu warga ho ni sakda 😢💔 Waheguru insaaf Karo sidhu nal 💔 sidhu Sach ch ganiya ch sachai boldi hai,o farishta c.

  • @umarcheema4073
    @umarcheema4073 2 ปีที่แล้ว +10

    REST in POWER LEGEND 💔😢

  • @simran363
    @simran363 2 ปีที่แล้ว +1

    Miss u veer Sidhu mosewala 😭😭😭😭

  • @SatnamSingh-vc9jo
    @SatnamSingh-vc9jo ปีที่แล้ว

    ਭਾਈ ਸਾਹਬ ਜੀ ਬਹੁਤ ਸੱਚ ਹੈ ਪਰ ਸਰਕਾਰਾਂ ਸੱਚ ਨਹੀਂ ਬੋਲਣ ਦੇਦੀਆਂ ।

  • @balramsingh855wala4
    @balramsingh855wala4 2 ปีที่แล้ว +3

    Jio shero Waheguru bhali kare

  • @satnamsingh172
    @satnamsingh172 ปีที่แล้ว

    Good.baba.ji

  • @paramjeetkaur5566
    @paramjeetkaur5566 2 ปีที่แล้ว +2

    absolutely right

  • @dalbirkaur4948
    @dalbirkaur4948 2 ปีที่แล้ว +2

    Wahaguru ji🙏🙏 😭😭

  • @gaganbaidwan3391
    @gaganbaidwan3391 2 ปีที่แล้ว +3

    Right👍

  • @VilzBoy
    @VilzBoy 2 ปีที่แล้ว +3

    ਖੁਦ ਨਾਲ ਖੁਦ ਜਿਹਾ ਖਿੱਤਾ ਚੱਕਿਆ........
    ਚੱਕਿਆਂ ਨਹੀਂ ਬਸ ਇਕੱਲਾ ਵਾਜਾ ਮਿੱਠੀਏ.....|🙏

  • @komalgill8127
    @komalgill8127 2 ปีที่แล้ว +2

    💯 ryt gg ik ik GL sahi boli

  • @kinderkinder7549
    @kinderkinder7549 ปีที่แล้ว

    Good veer ji nice

  • @praveenlata3190
    @praveenlata3190 2 ปีที่แล้ว

    Rabbi Ruh c Sidhu😭😭😭😭

  • @shivanibhagat6123
    @shivanibhagat6123 2 ปีที่แล้ว +2

    Bilkul shi bacheee

  • @gurpreetsingh-sm4py
    @gurpreetsingh-sm4py 2 ปีที่แล้ว +2

    Sidhu did not say regular education, he talked about making youth aware about religion and politics

  • @baljittoor1905
    @baljittoor1905 2 ปีที่แล้ว

    All true Singh Shaib ji

  • @allshortschannel463
    @allshortschannel463 2 ปีที่แล้ว

    Sidhu moosewala dil ch rahe ga

  • @sumandeepgill3849
    @sumandeepgill3849 2 ปีที่แล้ว

    Very true

  • @hardevbhatti9009
    @hardevbhatti9009 2 ปีที่แล้ว +2

    Sai gal a brother 🙏🏽🙏🏽🙏🏽😭😭😭😭

  • @bahadursingh9718
    @bahadursingh9718 2 ปีที่แล้ว

    Hor.vadia.kalakar.si.padai.de.bahut.gane.sj.uada.aeda.dhanbad.Lelewala..

  • @gurisidhu6301
    @gurisidhu6301 2 ปีที่แล้ว +1

    Miss you bai..😭😭

  • @surjansingh5913
    @surjansingh5913 2 ปีที่แล้ว +1

    ਲਿਡਰੋ ਪੰਜਾਬ ਤੇ ਅੱਤਿਆਚਾਰ ਕਰਨਾ ਛੱਡ ਦਿਓ ਨਾਹੀ ਤੇ ਬਹੁਤ ਪਛਤਾ ਉਗੇ ਪੰਜਾਬ ਦਾ ਹੀਰਾ ਸਿਆਸਤ ਦੀ ਭੇਂਟ ਚਾੜ ਦਿੱਤਾ ਜੇ ਤੁਸੀਂ ਆਪਣੀਆਂ ਸ਼ਰਤਾਂ ਵਾਸਤੇ ਉਹ ਕਹਿੰਦਾ ਸੀ ਗੀਤਾਂ ਵਿੱਚ ਲੀਡਰ ਨੇ ਹੱਕਦਾਰ ਗੋਲੀ ਦੇ ਤੁਸੀਂ ਉਸ ਦੇ ਹੀ ਗੋਲੀਆਂ ਮਰਵਾ ਦਿੱਤੀਆਂ ਸਾਲੇਉ ਮਰ ਨਾ ਤੇ ਤੁਸੀਂ ਵੀ ਹੈ ਇਕ ਦਿਨ

  • @surindersinghbirdi3855
    @surindersinghbirdi3855 2 ปีที่แล้ว +1

    ਵੀਰ ਜੀ graduate da ਓਹਦਾ ਮਤਲਬ , ਡਿਗਰੀਆਂ ਨਹੀਂ ਸੀ,ਓਹਦਾ ਮਤਲਬ c ke ਆਪਣੇ ਗੌਰਵਮਈ ਸਿੱਖ ਇਤਿਹਾਸ ਬਾਰੇ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਜਾਣਕਾਰੀ ਮਿਲੇ,,,,,,ਸੱਚੀ ਵੀਰੋ ਕੌਮ ਦਾ ਹੀਰਾ ਗਵਾ ਲਿਆ ਪੰਜਾਬ ਨੇ,

  • @ranjodhdhaliwal4001
    @ranjodhdhaliwal4001 2 ปีที่แล้ว

    Bahut vadhiya vichar veer ji de

  • @GURPALSINGH-kb3ky
    @GURPALSINGH-kb3ky 2 ปีที่แล้ว

    Sidu moosewala jindabad

  • @gurmeetram1589
    @gurmeetram1589 2 ปีที่แล้ว

    Nice Veer g sooch

  • @lalitdhiman7784
    @lalitdhiman7784 ปีที่แล้ว

    👌👌👌❤️❤️

  • @bhupinderkaur3806
    @bhupinderkaur3806 2 ปีที่แล้ว

    Very nice speech.

  • @meradeshhovepunjab2937
    @meradeshhovepunjab2937 2 ปีที่แล้ว +6

    Baaba ji Saach aa heera gva lya assi

  • @MANPREETKAUR-jh7ms
    @MANPREETKAUR-jh7ms 2 ปีที่แล้ว +8

    Waheguru ji veer di atma nu shanti bakhshan.. Plz veere di family nu insaaf miljna chida va

  • @manveertanveer
    @manveertanveer 2 ปีที่แล้ว

    Prabhsimranjit Singh g shi khia glla Tusi saria justice Mosewala legend never die justice justice justice justice justice justice justice justice justice justice justice justice

  • @praveenlata3190
    @praveenlata3190 2 ปีที่แล้ว +1

    Jaag jao patandaro bachao punjab nu 😭😭😭😭😭😭😭😭😭😭😭😭😭😭😭😭😭😭

  • @surindersinghbirdi3855
    @surindersinghbirdi3855 2 ปีที่แล้ว +1

    ਹੁਣ ਗੱਲ ਹੈ ਕਿ ਓਹਦੀ ਇਸ ਸੋਚ ਉਪਰ ਪਹਿਰਾ ਦੇਣ ਦੀ,ਅਪਣੀ ਇਕੱਲੇ ਇਕੱਲੇ ਬੰਦੇ ਦੀ ਜ਼ਿਮੇਵਾਰੀ ਬਣਦੀ ਹੈ

  • @simmisingh7864
    @simmisingh7864 ปีที่แล้ว +1

    🙏🙏🙏🙏🙏🙏🙏🙏🙏🙏

  • @shivanibhagat6123
    @shivanibhagat6123 2 ปีที่แล้ว

    Bilkul sahi kha babajii

  • @BhupinderSingh-tf9lz
    @BhupinderSingh-tf9lz ปีที่แล้ว

    Good 👍👍🙏🙏🙏

  • @gurvinnderkaur9578
    @gurvinnderkaur9578 2 ปีที่แล้ว +1

    Yes he is a hira of punjab

  • @jaggugill5710
    @jaggugill5710 2 ปีที่แล้ว +2

    Waheguru ji

  • @sukhchain9841
    @sukhchain9841 2 ปีที่แล้ว +1

    ਹੀਰਾ ਗੁਵਾ ਲਿਆ ਪੰਜਾਬ ਨੇ

  • @harvinderpaul2454
    @harvinderpaul2454 2 ปีที่แล้ว +1

    U are right