ਨਵੇਂ ਤਰੀਕੇ ਦੇ ਸਪਰੇ ਪੰਪ,ਕਾਰ ਵਾਸ਼ਰ ਤੇ ਨਵੇਂ ਜਮਾਨੇ ਘਰ ਵਾਸਤੇ ਨਿੱਕੀਆਂ ਆਟੇ ਤੇ ਚੌਲਾਂ ਵਾਲੀਆਂ ਚੱਕੀਆਂ ਆਈਆਂ

แชร์
ฝัง
  • เผยแพร่เมื่อ 6 ก.ย. 2024
  • ਨਵੇਂ ਤਰੀਕੇ ਦੇ ਸਪਰੇ ਪੰਪ,ਕਾਰ ਵਾਸ਼ਰ ਤੇ ਨਵੇਂ ਜਮਾਨੇ ਘਰ ਵਾਸਤੇ ਨਿੱਕੀਆਂ ਆਟੇ ਤੇ ਚੌਲਾਂ ਵਾਲੀਆਂ ਚੱਕੀਆਂ ਆਈਆਂ
    #farmer #kisanmela #Minnitractor #rajaenterprises
    ‪@RespectFarmerTv‬
    📞7657813673
    For Combine Mill
    📞9915857797
    for brush cutter
    Hor videos Lyi Channel Nu Subscribe kro
    Thanks for warning

ความคิดเห็น • 63

  • @amanbrar7370
    @amanbrar7370 ปีที่แล้ว +16

    ਹਰ ਇਕ ਚੀਜ਼ ਦਾ ਰਾਜੇ ਦਾ ਬਹੁਤ ਹੀ ਜਾਂਦਾ ਹੈ
    ਰਾਜੇ ਵੀਰ ਲੁੱਟਣਾ ਬੰਦ ਕਰ ਦਿੳ 🙏 ਕਿਸਾਨ ਵੀਰਾਂ ਨੂੰ ਬੇਨਤੀ ਹੈ ਫਸਲਾਂ ਤਾਂ ਪਹਿਲਾਂ ਹੀ ਸਾਥ ਨਹੀਂ ਦਿੰਦੀਆਂ

  • @saabji27
    @saabji27 ปีที่แล้ว +3

    ਖੇਤੀ ਪਹਿਲਾ ਈ ਘਾਟੇ ਪਈ ਹੋਈ ਆ ਰੇਹ ਸਪਰੇਅ ਮਹਿੰਗੀ ਹੋਈ ਜਾਂਦੀ ਫ਼ਸਲ ਦਾ ਰੇਟ ਉਹੀ ਜਿਨਾਂ ਮਰਜੀ ਲੋਹਾ ਕੱਠਾ ਕਰੀ ਜਾਓ ਕਰਜ਼ਾ ਈ ਚੜ੍ਹਨਾ ਸਿਰ ਤੇ

  • @prabhdyalsingh4722
    @prabhdyalsingh4722 ปีที่แล้ว +7

    ਇੱਕ ਪਿੰਡ ਵਿੱਚ ਇੱਕ ਆਟਾ ਚੱਕੀ, ਚੌਲ ਛੜਨ ਵਾਲੀ ਮਸ਼ੀਨ ਤੇ ਕੋਹਲੂ ਤੇ ਇਹਨਾ ਨੂੰ ਚਲਾਉਣ ਲਈ ਜਾਣਕਾਰ ਬੰਦਾ ਹੋਣਾ ਚਾਹੀਦਾ ਹੈ। ਇਸੇ ਤਰਾ 2/4 ਚੱਕਾ ਵਰਕਸ਼ਾਪ ਵੀ ਹੋ ਸਕਦੀ ਹੈ।....... ਅਜੇ ਬਹੁਤ ਕੰਮ ਕਰਨ ਵਾਲੇ ਹਨ ਪਰ ਮਿਲਵਰਤਨ ਦੀ ਭਾਵਨਾ ਘੱਟ ਹੋਣ ਕਰਕੇ ਪੰਜਾਬੀ ਪਛੜ ਰਹੇ ਹਨ।

  • @vikramdhanju2913
    @vikramdhanju2913 ปีที่แล้ว +11

    Car washer 8500 Ludhiana cost only 4000-4500 only

    • @kuldeepsandhu9492
      @kuldeepsandhu9492 ปีที่แล้ว +2

      Ha y 400 k hjaar da mil janda rate bhut jyada ahda

  • @sadhusinghbhullar7339
    @sadhusinghbhullar7339 ปีที่แล้ว +2

    ਖੇਤੀਬਾੜੀ ਨਾਲ ਜੁੜੇ ਔਜ਼ਾਰ, ਯੰਤਰ, ਮਸ਼ੀਨਾਂ ,ਅਧੁਨਿਕ ਸੰਦ , ਨਵੀਨੀਕਰਨ ਮਸ਼ੀਨੀਕਰਨ , ਖੇਤੀ ਸੂਬੇ ਅੰਦਰ ਪਹਿਲ ਕਰਨ ਲਈ ਖੇਤੀ ਕਿੱਤਾ ਸੁਖਾਲਾ ਬਣਾਉਣ ਦੇ ਸਾਰੇ ਕੋਸ਼ਿਸ਼ ਭਰਭੂਰ ਯਤਨ ਸ਼ਲਾਘਾਯੋਗ

  • @amanbrar7370
    @amanbrar7370 ปีที่แล้ว +3

    ਅਬੋਹਰ, ਫਾਜ਼ਿਲਕਾ, ਗੰਗਾ ਨਗਰ, ਮਲੋਟ, ਕੋਟਕਪੂਰਾ, ਵਿੱਚ ਸ੍ਭ ਤੋਂ ਘੱਟ ਰੇਟਾਂ 4ਸਟੋਕ ਸਪਰੇਅ ਕਰਨ ਭੂੰਡ ਆਮ ਹੀ 7000/ਤੋ8000 ਵਧੀਆ ਤੋਂ ਵਧੀਆ ਕਵਾਲਟੀ ਮਿਲੀ ਜਾਦੇ ਨੇ ਸੋਡੇ ਵੱਖਰੇ ਹੀ ਰੇਟ ਆ12000 ਦਾ ਏਨਾ ਕੀ ਤੁਸੀਂ ਸਿਉਣਾ ਲਾਇਆ ਹੈ ਏਨਾ ਵਿੱਚ ਦੋ ਆ ਜਾਂਦੇ ਰਾਜੇ

  • @reshutyagi6298
    @reshutyagi6298 ปีที่แล้ว +5

    Thanks ji
    Nice information about farmers

  • @_Hindustan0751
    @_Hindustan0751 ปีที่แล้ว +1

    Very good chakki alliya ne bahut dukhi kitta hoya hai. Saliya ne 3 rupayy killo pihai karti

  • @sadhusinghbhullar7339
    @sadhusinghbhullar7339 ปีที่แล้ว +3

    ਅਧੂਰੀ ਵੀਡੀਓ ਕਲਿੱਪ ਅੱਧੀ ਤੋਂ ਵੀ ਘੱਟ ਜਾਣਕਾਰੀ ਰੇਟ ਪੁੱਛਿਆ ਗਿਆ ਪਰ ਇਹ ਕੋਈ ਪਤਾ ਨਹੀਂ ਘੰਟੇ ਵਿੱਚ ਕਿਨਾਂ ਆਟਾ ਪੀਹਣ ਦਾ ਕੰਮ ਹੁੰਦਾ ਹੈ ਕਿੰਨੀ ਬਿਜਲੀ ਖਪਤ ਪ੍ਰਤੀ ਘੰਟਾ ਇਕ ਕੁਇੰਟਲ ਤੇ ਬਿਜਲੀ ਖਰਚਾ ਕਿੰਨਾ ਆਟੇ ਕੁਆਲਿਟੀ ਬਗੈਰਾ ਆਟਾ ਗਰਮ ਜਾਂ ਨਾਰਮਲ ਭਾਵ ਠੰਡਾ ਆਟੇ ਦੇ ਗੁਣਾਂ ਦਾ ਪੋਸ਼ਟਿਕਤਾ ਦਾ ਵਰਨਣ ਨਹੀਂ

  • @jagirsingh6295
    @jagirsingh6295 ปีที่แล้ว +1

    1 ਸਰਕਾਰ ਨੇ ਅਤੇ 1 ਮਸ਼ੀਨਰੀ ਬਣਾਉਣ ਵਾਲਿਆਂ ਨੇ ਜੱਟਾਂ ਨੂੰ ਤਬਾਹ ਕਰਕੇ ਰੱਖ ਦੇਣਾ

  • @SIDHU_FARMING_REVIEWS
    @SIDHU_FARMING_REVIEWS ปีที่แล้ว +3

    Bai har punjabi kisan related you tube vich kisan mela aali video haige aa aa gal bahut vadiya Lage meinu nalae har video vich kuch nawa dekhan nu mill reha 🙏🙏👍👍❤️❤️

  • @ANKITPATEL-lh5dw
    @ANKITPATEL-lh5dw ปีที่แล้ว +2

    First comment from uttar prdesh 💪 💪 💪

  • @rajasandhuchatha2201
    @rajasandhuchatha2201 11 หลายเดือนก่อน

    Very good job sir ji

  • @japrandhawa9792
    @japrandhawa9792 ปีที่แล้ว +1

    Very good job thanks

  • @ublogs
    @ublogs ปีที่แล้ว +2

    High rates of s Raja....same quality small car washer is available in less than 5000 rupeea

  • @Paramjitsingh-dd9dq
    @Paramjitsingh-dd9dq ปีที่แล้ว +2

    Thagg of Punjab

  • @jagjitsinghcheema4412
    @jagjitsinghcheema4412 ปีที่แล้ว +2

    Good bai 💎

  • @SukhwinderSingh-wq5ip
    @SukhwinderSingh-wq5ip ปีที่แล้ว +3

    ਬਹੁਤ ਵਧੀਆ ਬਾਈ ਜੀ

  • @GurdeepSingh-en9jb
    @GurdeepSingh-en9jb ปีที่แล้ว +2

    Atta chaki dso ke krnia.jdo pind vich hagia bs kissana nu murekh banode ho

  • @vishuvishu8161
    @vishuvishu8161 ปีที่แล้ว +1

    Sir jo fist pump daka c os sir ka namber mil jayega kya

  • @rajbirsingh3641
    @rajbirsingh3641 ปีที่แล้ว +1

    Very nice

  • @sandhayou
    @sandhayou ปีที่แล้ว +2

    Aa chakki da koi faida nhi. Ehndi rotti sahi nhi bandi. Daliya te karrah vaste sahi a bas

  • @HarjitSingh-si1lr
    @HarjitSingh-si1lr ปีที่แล้ว +1

    Good veer g

  • @grewalz5597
    @grewalz5597 ปีที่แล้ว +1

    Asi raja enterprice walea to atta chkki lai c kuj time ta vdia chli hun repair v ni hundi

  • @mehakbrar455
    @mehakbrar455 ปีที่แล้ว +1

    👍👍

  • @amanbrar7370
    @amanbrar7370 ปีที่แล้ว +4

    🙄ਰੇਟ ਏਨਾ ਜ਼ਿਆਦਾ ਹੈ 2ਸਟੋਕ ਦਾ ਡਰੰਮੀ ਦਾ 9000
    5500/6000ਵਧੀਆ ਤੋਂ ਵਧੀਆ ਕਵਾਲਟੀ ਦਾ ਹੈ ਆਮ ਤੌਰ ਹਰ ਇਕ ਸ਼ਹਿਰ ਵਿਚ ਪਹਿਲੀ ਗੱਲ ਹੁਣ ਏਹ ਕੋਈ ਨਹੀਂ ਲੈਂਦੇ 2 ਸਟੋਕ ਵਾਲੇ
    ਹੁਣ ਸਾਰੇ ਹੀ ਕਿਸਾਨਾਂ ਨੇ 4ਸਟੋਕ ਲੈਂਦੇ ਆ 6000/8500 ਵਿੱਚ ਸਿਰੇ ਤੋਂ ਸਿਰੇ ਦਾ 4 ਸਟੋਕ ਭੂਡ ਸਪਰੇਅ ਪੰਪ ਮਿਲਦੇ ਆ ਇਹ ਦਾ ਰੇਟ ਵਖਰਾ ਹੀ ਹੁੰਦਾ ਹੈ ਏਨਾ ਮਹਿੰਗੇ ਭਾਅ ਤੇ ਕੋਈ ਵੀ ਵਿਅਕਤੀ ਨਹੀਂ ਲੈਂਦਾ ਕਿਸਾਨ ਵੀਰਾਂ ਨੂੰ ਨਾ ਲੁੱਟਣ ਬੰਦ ਕਰ ਦਿੳ 🙏🙏 ਪਹਿਲਾਂ ਕਿਸਾਨ ਵੀਰਾਂ ਨੂੰ ਫਸਲਾ ਨੇ ਮਾਰ ਰੱਖਿਆ ਹੈ

    • @jassatwal
      @jassatwal ปีที่แล้ว

      4strok 1ltr patrol nal 50 pump lada

  • @SukhdevSingh-br2hv
    @SukhdevSingh-br2hv ปีที่แล้ว +2

    🙏🙏🙏

  • @apnapanjabnaeemasif1007
    @apnapanjabnaeemasif1007 ปีที่แล้ว +1

    Nice bro

  • @balveermann9946
    @balveermann9946 ปีที่แล้ว +1

    Moter coper cho ha g

  • @balveermann9946
    @balveermann9946 ปีที่แล้ว +1

    Moter coper cho na g

  • @jsbrar184
    @jsbrar184 ปีที่แล้ว +5

    ਰਾਜਾ ਸਪਰੇ ਪੰਪ ਠੱਗ ਆ ਬਾਈ ਜਿਹੜਾ ਇਹਨਾਂ ਦਾ ਪੰਪ ਬਜਾਰ ਵਿਚੋਂ 7500ਉਹੀ ਪੰਪ ਇਹ ਉਨਲਾਈਨ 1150ਭੇਜਦੇ ਆ ਇਹਨਾਂ ਤੋਂ ਬਚੋ ਵੀਰੋ

  • @ekamjeetjoshan2502
    @ekamjeetjoshan2502 ปีที่แล้ว +1

    Rate ta bhuat hi jyada dasi janda

  • @runnybrar1994
    @runnybrar1994 ปีที่แล้ว +1

    Kis din gya c gurwinder veer ludhiana mela ta 23 nu ya 24 nu

  • @navjotkaur-ji7ss
    @navjotkaur-ji7ss ปีที่แล้ว +1

    Kithe lagia a mela pind ya city da ki name aa

  • @hardeepsingh1225
    @hardeepsingh1225 ปีที่แล้ว +6

    Raja thag(chor) ahmedgarh da

  • @balveermann9946
    @balveermann9946 ปีที่แล้ว +1

    Very costly g

  • @Ramjatin
    @Ramjatin ปีที่แล้ว +1

    Miti patt zantar att a 🤣

  • @balveermann9946
    @balveermann9946 ปีที่แล้ว +1

    Moter hp g

  • @jagirsingh6295
    @jagirsingh6295 ปีที่แล้ว

    Price high ha

  • @jaskarandhaliwal9011
    @jaskarandhaliwal9011 ปีที่แล้ว +1

    ਬਾਈ ਗੁੱਸਾ ਨਾ ਮੰਨੀ ਪਰ ਇੱਕ ਗੱਲ ਕਹਿੰਦਾ ਕਿ ਜਿਹਨਾਂ ਦੀ ਪਹਿਲਾਂ ਮਸ਼ਹੂਰੀ ਕੀਤੀ ਹੁੰਦੀ ਐ ਉਸ ਦੀ ਦੁਬਾਰੇ ਨਾ ਮਸ਼ਹੂਰੀ ਕਰਿਆ ਕਰੋ। ਹੋਰ ਵੀ ਕੰਪਨੀਆਂ ਆਈਆਂ ਸੀ ਓਹਨਾ ਦੀ ਵੀ ਵੀਡੀਓ ਬਣਾਉਣੀ ਸੀ।

    • @RespectFarmerTv
      @RespectFarmerTv  ปีที่แล้ว +1

      ਹਾਜੀ ਬਾਈ ਸਹੀ ਆ ਗੱਲ ਤੁਹਾਡੀ ਪਰ ਉਵੇ ਹੋਰ ਕੋਈ ਨੀ ਬਣਾਈ ਇੱਕ ਈ ਬਣਾਈ ਇਹਨਾ ਦੀ ਉਹ ਵੀ ਮੈ ਕਾਰ ਵਾਸ਼ਰ ਲੈਣਾ ਸੀ ਏਥੋ ਤੇ ਉਹ ਵੀ ਵਿਕ ਗਏ ਮਿਲਿਆ ਨੀ

    • @jaskarandhaliwal9011
      @jaskarandhaliwal9011 ปีที่แล้ว +2

      @@RespectFarmerTv ਜੇ ਕਾਰ ਵਾਸ਼ਰ ਲੈਣਾ ਬਾਈ ਫੇਰ ਤੁਸੀ ਐਮਾਜ਼ੋਨ ਤੇ ਕਾਰ ਵਾਸ਼ਰ ਸਰਚ ਕਰਕੇ ਦੇਖੀ। ਸਸਤੇ ਤੋਂ ਸਸਤੇ ਮਹਿੰਗੇ ਤੋਂ ਮਹਿੰਗੇ ਮਿਲ ਜਾਣਗੇ। Shakti technology s3 ਭਰ ਕੇ ਦੇਖੀ ਐਮਾਜ਼ੋਨ ਤੇ ਪੰਜ ਤੋਂ ਛੇ ਹਜਾਰ ਦੇ ਵਿੱਚ ਮਿਲ ਜਾਊਗਾ। ਜਿੰਨਾ ਬਾਰ ਜਿਆਦਾ ਹੋਊ ਪੰਪ ਦਾ ਓਨਾ ਜਿਆਦਾ ਮਹਿੰਗਾ ਹੋਊ। ਜਿਹੜਾ ਮੈਂ ਦੱਸਿਆ ਉਹ ਬਹੁਤ ਵਧੀਆ।

    • @yadwindersinghbrar4967
      @yadwindersinghbrar4967 ปีที่แล้ว +3

      Bosh da car washer best a 5 year hoge use karde nu bahut vadi result a

  • @aroraagrowarks3382
    @aroraagrowarks3382 ปีที่แล้ว +1

    hlo

  • @jugrajsidhu3661
    @jugrajsidhu3661 ปีที่แล้ว +2

    Thag😂😂

  • @kuldeepaulakhsingh690
    @kuldeepaulakhsingh690 ปีที่แล้ว +2

    Bai eh banda bahut vadda thag aa

  • @yadwindersinghbrar4967
    @yadwindersinghbrar4967 ปีที่แล้ว +2

    Eh Raja thag h kissan nu morakh banuada

  • @deepgrewal3364
    @deepgrewal3364 ปีที่แล้ว +1

    Raja bhut bada thag Hai ahmedgarh wala

  • @baljit7973
    @baljit7973 ปีที่แล้ว +2

    Raja.tha ph.no.send.kro.veer.ji

  • @Makhansingh-fb1vz
    @Makhansingh-fb1vz ปีที่แล้ว +1

    Very nice