🇵🇰 ਪਾਕਿਸਤਾਨ ਵਿੱਚ Sidhu moose wale ਕਰਕੇ ਸਵਰਨ ਟਹਿਣਾ ਨੂੰ ਪਿਆ ਪੰਗਾ / swarn tehna

แชร์
ฝัง
  • เผยแพร่เมื่อ 17 ธ.ค. 2024

ความคิดเห็น • 93

  • @DharminderSingh-m4p
    @DharminderSingh-m4p 23 วันที่ผ่านมา +18

    ਟਹਿਣੇ ਦੀ ਖਚਰੀ ਹਾਸੀ... ਸੁਭਦੀਪ ਸਿੱਧੂ zindabad ❤❤❤

  • @sharrysandhu8060
    @sharrysandhu8060 13 วันที่ผ่านมา +3

    Miss you bai sidhu moose wala ❤️🚜❤️🚜❤

  • @ਚੰਗੀ_ਸੋਚ
    @ਚੰਗੀ_ਸੋਚ 15 วันที่ผ่านมา +1

    ਪੱਤਰਕਾਰ ਸਾਹਿਬ ਤੁਸੀ ਧੰਨ ਹੋ ।ਤੁਹਾਨੂੰ ਅਵਾਰਡ ਮਿਲਣਾ ਚਾਹੀਦਾ ਹੈ ।

  • @manjeetsingh-so3ui
    @manjeetsingh-so3ui 14 วันที่ผ่านมา +2

    Sidhu musse vala. Duniya da Raja hai ji. Tihana. Kon. Pusda. Panjab to. Bahar

  • @BalwinderSingh-gy1fm
    @BalwinderSingh-gy1fm 24 วันที่ผ่านมา +13

    ਸਵਰਨ ਟਹਿਣਾ ਬਹੁਤ ਵਧੀਆ ਬੰਦਾ ਤੁਸੀ ਲੋਕ ਵਿਊ ਦੇ ਚੱਕਰ ਵਿੱਚ ਨਫ਼ਰਤ ਫੇਲੋਦੇ ਹੋ

  • @vinylRECORDS0522
    @vinylRECORDS0522 26 วันที่ผ่านมา +59

    ਟਹਿਣਾ ਬਹੁਤ ਵਧੀਆ ਬੰਦਾ, ਕਈ ਵਾਰ ਬੰਦੇ ਤੋਂ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਹੈ, ਇਸਦਾ ਮਤਲਬ ਇਹ ਨਹੀਂ ਕਿ ਬੰਦਾ ਠੀਕ ਨਹੀਂ। ਟਹਿਣੇ ਦੀ ਬਹੁਤ ਫੈਨ ਫੋਲਵਿੰਗ ਹੈ।

    • @pbx10reaction13
      @pbx10reaction13 26 วันที่ผ่านมา +8

      Hun bolda ni kisse kalakaar ware phela bada bolda hunda ganne aye jadde live ho janda c ...tattu fan following ah

    • @vinylRECORDS0522
      @vinylRECORDS0522 25 วันที่ผ่านมา

      ਸਾਰੀ ਦੁਨੀਆਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ। ਪਰ ਪਰਾਇਮ ਏਸ਼ੀਆ ਤੇ ਦੇਖ ਲਵੀਂ ਕਿੰਨੇ ਲੋਕ ਪਸੰਦ ਕਰਦੇ ਆ। ਕਿਸੇ ਇਕੱਲੇ ਬੰਦੇ ਵੱਲੋਂ ਪਸੰਦ ਨਾਪਸੰਦ ਕਰਨ ਨਾਲ ਕੀ ਫਰਕ ਪੈਂਦਾ?

    • @vinylRECORDS0522
      @vinylRECORDS0522 25 วันที่ผ่านมา +8

      ​@@pbx10reaction13ਤੇਰੇ ਇਕੱਲੇ ਦੇ ਕਹਿਣ ਵਾਲੇ ਟਹਿਣੇ ਦੇ ਚਾਹੁਣ ਵਾਲੇ ਘਟ ਨਹੀਂ ਜਾਣੇ। ਟਹਿਣੇ ਨੇ ਤਾਂ ਸਿੱਧੂ ਮੂਸੇਵਾਲੇ ਦੀ ਇੰਟਰਵਿਊ ਵੀ ਕੀਤੀ ਸੀ।

    • @rajwinders7147
      @rajwinders7147 25 วันที่ผ่านมา

      😊8​@@pbx10reaction13

    • @DineshKumar-z3c
      @DineshKumar-z3c 25 วันที่ผ่านมา +2

      Awea Jaffa pai jandi

  • @jaswiderjassaljaswiderjass8219
    @jaswiderjassaljaswiderjass8219 24 วันที่ผ่านมา +6

    ਬਾਈ ਤੁਸੀਂ ਵੀਓ ਲੈਣ ਲਈ ਲਈ ਬੜਾ ਉਦਮ ਕੀਤਾ ਹੈਂ। ਬਹੁਤ ਬਹਾਦਰੀ ਵਾਲਾ ਕੰਮ ਹੈ। ਉਹ ਉਸ ਦਾ ਕੰਮ ਹੈ, ਸਿੱਧੂ ਦੀ ਆਪਣੀ ਸੋਚ ਸੀ ਉਸ ਨੇ ਗਾ ਲਿਆ

  • @SukhwinderSingh-wq5ip
    @SukhwinderSingh-wq5ip 25 วันที่ผ่านมา +10

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @nirmalmann9347
    @nirmalmann9347 4 วันที่ผ่านมา

    Sidhu Moosewale da katal ek bahut ਘਨੋਣਾ kam Per ਟਹਿਣਾ ਆਪਣੀ ਜਗਾ ਆਪਣਾ ਕੰਮ ਬਹੁਤ ਵਧੀਆ ਕਰਦਾ.

  • @kashmirkaur6827
    @kashmirkaur6827 24 วันที่ผ่านมา +7

    ਜਿਹੜਾ ਪੱਤਰਕਾਰ ਸਿੱਧੂ ਮੂਸੇਵਾਲੇ ਤੇ ਟਹਿਣਾ ਜੀ ਬਾਰੇ ਗੱਲ ਕਰੀ ਜਾਂਦਾ ਉਹ ਆਪਣੀ ਅਕਲ ਦਿਖਾ ਰਿਹਾ ਉਨ੍ਹਾਂ ਦਾ ਤਾਂ ਲਹਿੰਦੇ ਪੰਜਾਬ ਚ ਬਹੁਤ ਮਾਨ ਹੋ ਰਿਹਾਂ ਤੇਰੇ ਕੋਲੋ ਜਰਿਆ ਨਹੀਂ ਜਾਂਦਾ

  • @Butasingh1869-wo7ti
    @Butasingh1869-wo7ti 26 วันที่ผ่านมา +14

    ਬੋਹਤ ਵੱਧੀਆ ਵੀਰ ਜੀ ਰੱਬ ਤੂਹਾਨੂੰ ਰਾਜੀਖੂਛੀ ਰੱਖੇ

  • @sadiqmalik-mb4ui
    @sadiqmalik-mb4ui 26 วันที่ผ่านมา +15

    ਬੋਲਣਾ ਤਾਂ ਸਿੱਖ ਲੈ Tehna ਦੀ ਕੀ ਰੀਸ ਕਰੇਂਗਾ.

    • @vinylRECORDS0522
      @vinylRECORDS0522 25 วันที่ผ่านมา +1

      ਸਹੀ ਗੱਲ ਹੈ।

  • @avtarsingh4833
    @avtarsingh4833 23 วันที่ผ่านมา +2

    ਸਵਰਨ ਟਹਿਣਾ ਬਹੁਤ ਵਧੀਆ ਪੱਤਰਕਾਰ ਹੈ। ਉਹ ਠੀਕ ਨੂੰ ਠੀਕ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਰੱਖਦਾ ਹੈ। ਕੋਈ ਕਲਾਕਾਰ ਹੋਵੇ ਜਾਂ ਰਾਜਨੇਤਾ। ਕੋਈ ਫ਼ਰਕ ਨਹੀਂ ਪੈਂਦਾ। ਇਹ ਕਿਸੇ ਦੀ ਝੂਠੀ ਤਰੀਫ ਨਹੀਂ ਕਰਦਾ। ਇਹ ਭੇਡ ਚਾਲ ਨਹੀਂ ਚਲਦਾ।ਜਿਸ ਨੇ ਟਹਿਣਾ ਬਾਰੇ ਗੱਲ ਕੀਤੀ ਉਸ ਨੇ ਆਪਣੀ ਅਕਲ ਦਾ ਜਨਾਜ਼ਾ ਕੱਢ ਲਿਆ।

  • @fojiram730
    @fojiram730 21 วันที่ผ่านมา +4

    ਨਫ਼ਰਤ ਫੈਲਾਉਣ ਵਾਲੇ ਪੰਜਾਬ ਦੇ ਨਹੀਂ ਹੋ ਸਕਦੇ ਟਹਿਣਾ ਬਹੁਤ ਵਧੀਆ ਇਨਸਾਨ

  • @goppisingh1158
    @goppisingh1158 26 วันที่ผ่านมา +19

    ਟਹਿਣਾ ਪੰਜਾਬ ਦਾ ਗਹਿਣਾ ❤❤❤❤❤

  • @ਲੰਡਰਕੁੱਤੇ
    @ਲੰਡਰਕੁੱਤੇ 24 วันที่ผ่านมา +4

    ਓ ਭਾਈ ਤੂੰ ਟਹਿਣੇ ਦੇ ਪੈਰ ਦੀ ਜੁੱਤੀ ਵਰਗਾ ਵੀ ਨਹੀਂ। ਠੀਕ ਆ ਜੋ ਹੋ ਗਿਆ ਪਰ ਕਿਸੇ ਨੂੰ troll ਕਰਨਾ ਕਿੰਨਾ ਕੁ ਸਹੀ ਆ? Please don't make such cheap videos to get negative fame.

  • @MandeepsinghMandeepsingh-r9h
    @MandeepsinghMandeepsingh-r9h 20 วันที่ผ่านมา +1

    Swarni tehna ne sidhu veer nu bahut tang preshan kita si,hor kisi singer nu preshan nahi kita,only sidhu veer nu hi preshan kita

  • @rbrar3859
    @rbrar3859 25 วันที่ผ่านมา +4

    ਬਹੁਤ ਵਧੀਆ ਪ੍ਰੋਗਰਾਮ ਹੈ। 🎉❤❤

  • @asheerramzan5720
    @asheerramzan5720 17 วันที่ผ่านมา

    Ji Maine Dekha Tha vah interview Main Khud lete Punjab se hun aur bus ek baat ki samajh nahin aati kya punjabiyon ke tarkki se Kyon Jalte Hain Log chai vah Chadhta Ho Gai Thi Chahe vah lehenga

  • @HarpalSingh-ey8sj
    @HarpalSingh-ey8sj 25 วันที่ผ่านมา +6

    Sidhu moose wala🎉❤

  • @kuldeepsingh-ee9ln
    @kuldeepsingh-ee9ln 20 วันที่ผ่านมา

    ki var Life vich ho ja da Tana vee tek A Sedu ta teek he AA ❤❤

  • @malkeetsingh6246
    @malkeetsingh6246 24 วันที่ผ่านมา +4

    beth ke jananiya naal kardeya chigliya show da naam rakh de chhaj da vichar

  • @mali-xp2ew
    @mali-xp2ew 26 วันที่ผ่านมา +5

    Veer g pakistan vich sidhu mosaewala dae khilaf koi gal bardash ni karda

  • @gurpreetnagra5865
    @gurpreetnagra5865 25 วันที่ผ่านมา +11

    5911❤

  • @BantySingh-l1o
    @BantySingh-l1o 16 วันที่ผ่านมา

    ਸਿੱਧੂ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਸਿੱਧੂ ਦੇ ਕਹਿਣ ਨਾਲ ਟਹਿਣੇ ਦੀਆਂ ਗੱਲਾਂ ਚੁਗਲੀਆਂ ਨਹੀਂ ਬਣ ਸਕਦੀਆਂ।

  • @JatinderSingh-o9t
    @JatinderSingh-o9t 26 วันที่ผ่านมา +16

    ਸਿੰਧੁ ਨੇ ਸਹੀ ਗੱਲ ਕਹੀ ਸ਼ੀਰੇ ਦਾ ਗੱਪਾਂ ਦਾ ਘਰ ਚੱਜ ਦਾ ਵਿਚਾਰ

    • @canada7230
      @canada7230 26 วันที่ผ่านมา +1

      100/

    • @BalvirDhaliwal-f5u
      @BalvirDhaliwal-f5u 26 วันที่ผ่านมา

      ਤੇਰਾ ਸਿੱਧੂ ਵੋਟਾਂ ਵੇਲੇ ਚੱਜ ਦੇ ਵਿਚਾਰ ਪ੍ਰੋਗਰਾਮ ਵਿੱਚ ਵੀ ਗਿਆ ਸੀ। ਚੈੱਕ ਕਰ ਲਈ।

    • @BalbirSingh-kv8mq
      @BalbirSingh-kv8mq 25 วันที่ผ่านมา

      ​@@BalvirDhaliwal-f5uਗਿਆ ਨਹੀਂ ਸੀ ਸੱਦਿਆ ਸੀ, ਵੱਡਿਆਂ ਸਿਆਣਿਆਂ, ਅਸੀਂ ਕਿਸੇ ਵੀ ਪ੍ਤੀ ਗ਼ਲਤ ਕੁਮੈਂਟ ਨਹੀਂ ਕਰਦੇ

    • @ManhnSingh
      @ManhnSingh 24 วันที่ผ่านมา

      ਸਿੱਧੂ ਮੂਸੇ ਵਾਲਾ ਓਹੋ ਚੱਜ ਦੇ ਵੀਚਾਰ ਵਿੱਚ ਬੁੰਡ ਦੇਣ ਗਿਆਂ ਸੀ,,,,,,,,,,ਸਵਰਨ ਸਿੰਘ ਟਹਿਣਾ ਮਹਾਨ ਹੈ

  • @jagirsandhu6356
    @jagirsandhu6356 25 วันที่ผ่านมา +1

    ❤❤❤❤❤

  • @musharifshah3485
    @musharifshah3485 25 วันที่ผ่านมา +1

    🇵🇰❤🇮🇳🎊🎊🎊🎊

  • @Gurpreetsinghpigfarandhuri
    @Gurpreetsinghpigfarandhuri 25 วันที่ผ่านมา +7

    Sidhu moose wala bai ji ❤❤ ❤❤❤

  • @manjeetsingh-so3ui
    @manjeetsingh-so3ui 14 วันที่ผ่านมา

    Tina. Musse de. Geet. Vali. Gal. Sun. Ke. Kacha. Pilla. Ho. Goya

  • @manjeetsingh-so3ui
    @manjeetsingh-so3ui 14 วันที่ผ่านมา

    Tana ta. Sara din. Baris di. Khabar dasda. Rehda

  • @amarjeetgill5816
    @amarjeetgill5816 20 วันที่ผ่านมา

    I don't no what is good man and bad man too much bak bak people have nothing too only entertaining

  • @prabhsaggu897
    @prabhsaggu897 25 วันที่ผ่านมา +2

    Sidhu zindabad ❤❤❤❤❤❤❤

  • @BzbBzbjnzjs
    @BzbBzbjnzjs 25 วันที่ผ่านมา

    Koi gall nahin yaar sidhu te sawaran di harek nu pyar karo tusi esnu mudda na banao❤❤❤

    • @iqbalsekhon8629
      @iqbalsekhon8629 25 วันที่ผ่านมา

      ਸਿਰਫ ਵਿਊ ਵਧਾਉਣ ਦਾ ਚੱਕਰ ਹੈ ਜੀ ਹੋਰ ਤਾਂ ਵੀਡੀਓ ਚੋਂ ਕੋਈ ਗੱਲ ਲੱਗੀ ਨਹੀਂ ਰੱਬ ਹੀ ਰਾਖਾ ਹੈ ਜੀ

  • @Suhkimaan
    @Suhkimaan 24 วันที่ผ่านมา +2

    ਟਹਿਣੇ ਦੇ ਆਪਣੀ ਨਾਲਦੀ ਪੱਤਰਕਾਰ ਨਾਲ ਨਜਾਇਜ਼ ਸੰਬੰਧ ਨੇ 😮

    • @harrysandhu5012
      @harrysandhu5012 23 วันที่ผ่านมา +1

      Tu vekh k ayi c biba

    • @kuldipkaur7415
      @kuldipkaur7415 18 วันที่ผ่านมา +2

      Tuhade jhiya hi aurata nu badnam kardiya han bolan to pehla demag nal sochan di lod hai biba

    • @harrysandhu5012
      @harrysandhu5012 18 วันที่ผ่านมา

      @@kuldipkaur7415 right sister

    • @ਚੰਗੀ_ਸੋਚ
      @ਚੰਗੀ_ਸੋਚ 15 วันที่ผ่านมา

      ਜੇ ਤੇਰੇ ਬਾਰੇ ਕੋਈ ਕਹੇ ਕਿ ਤੇਰੇ ਵੀ ਫਲਾਣੇ ਨਾਲ ਸਬੰਧ ਨੇ ਫਿਰ?

    • @harrysandhu5012
      @harrysandhu5012 15 วันที่ผ่านมา

      @@ਚੰਗੀ_ਸੋਚ right 👍

  • @jaspalanand8336
    @jaspalanand8336 26 วันที่ผ่านมา

    🙏🙏👍👍

  • @MangalSingh-m7f7n
    @MangalSingh-m7f7n 22 วันที่ผ่านมา

    Sedhu Kehri Chagi Gal Karda Si Sedhu Da Kee Vazood Hay Too Das

  • @unitedjbworld
    @unitedjbworld 25 วันที่ผ่านมา +1

    Oh bus kar prava pehla tusi sidhu da peche pa pa ke bohut kamayi karli, hun ta sharm karo. Jehra bande neh Tehnu nu nahi pehchaniya ohde kadi vlog dekhi, ohne ik war tehna naal phone teh bhi gal kiti si, eh oh majak karde si jehdi ehdi gal bana layi a.

  • @sukhick
    @sukhick 17 วันที่ผ่านมา

    Video de view layi nafrat kyu
    Sidhu da namm tan le laya Kyu ke thuhanu Punjab nal te sidhu nall nafrat lagdi hai
    Oh da naam vi le lenda oh v ik kalakar hai punjabi song gaa rha hai
    Tere wang fudu nahi

  • @JUJHARIMMIHELP
    @JUJHARIMMIHELP 24 วันที่ผ่านมา

    baad ch sula safai hogi c bai ...pehala kuj galtfehmia hundiya jaroor

  • @vivekattri7284
    @vivekattri7284 24 วันที่ผ่านมา +2

    Tehna khach 😂😂😂

  • @manjeetsingh-so3ui
    @manjeetsingh-so3ui 14 วันที่ผ่านมา

    Tihana. Over samrat hai

  • @AliAnasJaatt
    @AliAnasJaatt 25 วันที่ผ่านมา +2

    Sidhu sadi jan aa

  • @punjabicanadianvlogs5572
    @punjabicanadianvlogs5572 26 วันที่ผ่านมา

    Hun te sirr dhak ke rakh lavo khushdil kukkri ji ohna tuhade sirr te dupatta de ditta 😂

  • @SimranSodhi08
    @SimranSodhi08 26 วันที่ผ่านมา

    Eh tehna v kise kise video ch hi chaga lagda ..

  • @jaggajatt2524
    @jaggajatt2524 26 วันที่ผ่านมา +9

    ਦੱਲਾ ਸਵਰਨ ਟਹਿਣਾ

  • @Staunch28
    @Staunch28 13 วันที่ผ่านมา

    Tanna Pakistani banda hai ehh appne punjab da nahi ehh humsha pak di tariff karda hai

  • @FatehSingh-p8o
    @FatehSingh-p8o 19 วันที่ผ่านมา

    Jaar sidhu koi rab nala jaar tahna di eah Gaal sahi aa ki atif aslam ta ess da father Bahut bada kalakar na nala sidhu app kisa nu kush kehda hi nhi c

  • @Staunch28
    @Staunch28 13 วันที่ผ่านมา

    And apone Punjabia de bejjti karda hai j Sala s. Tana

  • @pappikenya
    @pappikenya 25 วันที่ผ่านมา +1

    Sahi nam lene tan sikhla

  • @Harshworldwide-j1
    @Harshworldwide-j1 25 วันที่ผ่านมา +4

    5911❤