Fazilka: SAD president Sukhbir Singh Badal targets Punjab govt at Balluana rally

แชร์
ฝัง
  • เผยแพร่เมื่อ 15 ต.ค. 2024
  • #SukhbirSinghBadal #ShiromaniAkaliDal #Fazilka
    The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
    Subscribe for more videos: / thetribunechd
    Like us on Facebook: / thetribunechd
    Follow us on Twitter: / thetribunechd
    Download The Tribune App: goo.gl/YyBCw9

ความคิดเห็น • 660

  • @inderjitsingh5453
    @inderjitsingh5453 2 ปีที่แล้ว +111

    ਇਸ ਵਾਰ ਗਲਤ ਫੈਸਲਾ ਨਹੀਂ ਲੈਂਦੇ,,,,, ਆਮ ਆਦਮੀ ਪਾਰਟੀ ਨੂੰ ਹੀ ਵੋਟਾਂ ਪਾਵਾਂਗੇ

  • @kamleshkaur2919
    @kamleshkaur2919 11 หลายเดือนก่อน +1

    Very Nice ji Good wark Sooch Bachiya Lai Bhuat Vadiya ji
    Sardaar Sukhbir Singh Badal Saab ji jindabad ji

  • @RajinderSingh-ob2su
    @RajinderSingh-ob2su 2 ปีที่แล้ว +81

    ਪੰਥ ਵਿਰੋਧੀ ਪੰਜਾਬ ਵਿਰੋਧੀ ਆ ਤੋਂ ਦੂਰ ਰਹੋ ਤੇਰੇ ਤੋਂ ਵੱਡਾ ਠੱਗ ਕੋਈ ਨਹੀਂ ਤੇਰੀਆਂ ਗੱਲਾਂ ਦਾ ਲੋਕਾਂ ੳੁਪਰ ਕੋਈ ਅਸਰ ਨਹੀਂ

  • @AMRIKSINGH-rt2dj
    @AMRIKSINGH-rt2dj 2 ปีที่แล้ว +43

    ਘੋੜੇ ਦੀ ਕੀਮਤ 150000/-
    ਮੱਝ ਦੀ ਕੀਮਤ 75000/-
    ਗਾਂ ਦੀ ਕੀਮਤ 50000/-
    ਬੱਕਰੀ ਦੀ ਕੀਮਤ 15000/-
    ਕੁਤੇ ਦੀ ਕੀਮਤ 10000/-
    ਗਧੇ ਦੀ ਕੀਮਤ 5000/-
    50-100-250 ਦੀ ਬੋਤਲ ਤੇ ਵਿਕਣ ਵਾਲਿਓ ਤੁਹਾਡੀ ਕੀਮਤ ਤਾ ਜਾਨਵਰਾਂ ਤੋਂ ਵੀ ਘੱਟ ਹੈ ।
    🙏🏻 ਦਾਰੂ ਦੀ ਬੋਤਲ 5 ਸਾਲ ਨੀਵੀਆ ਪੁਵਾ ਕੇ ਰੱਖੂ , ਨੌਜਵਾਨ ਵੱਧ ਤੋਂ ਵੱਧ ਅੱਗੇ ਆਉਣ ।🙏🏻 ਇੱਕ ਮੌਕਾ ਆਪ ਨੂੰ

  • @veerpalkaur4918
    @veerpalkaur4918 2 ปีที่แล้ว +41

    Aap party zindabad... Maan 22 ji zindabad

  • @SukhdevSingh-nr6jk
    @SukhdevSingh-nr6jk 2 ปีที่แล้ว +65

    Sukhbir ji kirpa kar k ghar baith ja budde di seva kar la

    • @pkour-xk6hs
      @pkour-xk6hs 2 ปีที่แล้ว +1

      😂😂😂😂😂😂

  • @RajRaj-uh6bv
    @RajRaj-uh6bv 2 ปีที่แล้ว +93

    ਸਿਆਸਤ ਛੱਡ ਕੇ ਹੁਣ ਰੱਬ ਰੱਬ ਕਰਿਆ ਕਰੋ,ਕੁਝ ਕੁਝ ਪਾਪ ਹੌਲੇ ਹੋਣ

    • @avleenkaur7442
      @avleenkaur7442 2 ปีที่แล้ว +2

      Lutt de paise bahut kma laye han terian sat peerhian v baith ke khaan te mukde nahi. Hun tu araam nal baith.

    • @baidwandeep8471
      @baidwandeep8471 2 ปีที่แล้ว

      Ik maukha badal sarkau nu

    • @avleenkaur7442
      @avleenkaur7442 2 ปีที่แล้ว

      @@baidwandeep8471 Pichhle 74 saal ehna nu hi luttan waaste ditte san. Hun te kade v nahi.

    • @anshsinghsingh8090
      @anshsinghsingh8090 2 ปีที่แล้ว

      ,,,

  • @hanshansraj6948
    @hanshansraj6948 2 ปีที่แล้ว +58

    ਪਹਿਲਾ ਪਿੱਛੇ 10ਸਾਲ ਸਰਕਾਰ ਰਹਿ ਐ ਉਧੋ ਕਿਉ ne ਕੀਤਾ ਸਾਲਾਂ ਗੁੰਡਾ ਗਰਦੀ ਤੋਂ ਇਲਾਵਾ ਤੈਨੂੰ ਸੁਜ ਦਾ

    • @deepusingh1437
      @deepusingh1437 2 ปีที่แล้ว

      Jii👌👌👌👌

    • @BaldevSingh-zt3xg
      @BaldevSingh-zt3xg 2 ปีที่แล้ว

      sukha gappi gapp maari janda bas hor kuj ni karna tusi

  • @sumangill1601
    @sumangill1601 2 ปีที่แล้ว +37

    Aam aadmi party zindawad

  • @kamleshkaur2919
    @kamleshkaur2919 ปีที่แล้ว +1

    Sardaar Sukhbir Singh Badal Saab ji Bilkul Thek kande Han ji Mari Sari Fazalkha Di Sangat Nu Apeel Hai ki Apni AkaliDal Sukhbir Singh Badal ji Di Sarcar Banahoo ji Sare Khusiya Pahoo ji

  • @bforbabbu
    @bforbabbu 2 ปีที่แล้ว +23

    ਛੱਡ ਰਿਹਾ ਕਾਂ ਦੇ ਸਿਰ ਜਿੰਨੀ ਖਾ ਕੇ,,, ਇਹਨੂੰ ਆਪ ਨੂੰ ਨੀ ਪਤਾ ਲੱਗਦਾ ਵੀ ਕੀ ਕਹੀਂ ਜਾਂਦਾਂ😂😂😂

  • @lovelylovely4660
    @lovelylovely4660 2 ปีที่แล้ว +34

    AAP ZINDABAAD

  • @eurospin731
    @eurospin731 2 ปีที่แล้ว +53

    ਪਿੱਛੇ ਬੋਲਣ ਲਈ ਦਿਹਾੜੀ ਤੇ ਲਿਆ 🤣

  • @parkashsingh138
    @parkashsingh138 2 ปีที่แล้ว +36

    ਸੁੱਖਾ ਗੱਪੀ ਜਿੰਦਾਵਾਦ

    • @inderjitsingh5453
      @inderjitsingh5453 2 ปีที่แล้ว +2

      ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @happybains8495
    @happybains8495 2 ปีที่แล้ว +21

    Aam admi party jindabad 🎉🎉

  • @parkashsingh138
    @parkashsingh138 2 ปีที่แล้ว +14

    ਸਰ ਜੀ ਪਹਿਲਾ ਸਕੂਲ ਬਣਾ ਦਿੰਦੇ ਲੋਕ ਵੋਟਾਂ ਪਾ ਦਿੰਦੇ ਵੋਟਾਂ ਵੇਲੇ ਸਕੂਲ ਜਾਦ ਆ ਜਾਂਦੇ ਆ

  • @BabaG-sd3zo
    @BabaG-sd3zo 2 ปีที่แล้ว +16

    ਕੇਜਰੀ ਵਾਲ ਸਾਬ ਦੀ ਕਰੋਪੀ ਕਰ ਰਿਹਾ ਹੈ।ਭਗਵੰਤ ਮੁਖ ਮੰਤਰੀ ਬਣਾਵਾਂਗੇ

  • @manpreethanda6222
    @manpreethanda6222 2 ปีที่แล้ว +32

    Chlo koi na Hun ae Sab kujh AAP Dao Tuda boht ho Gaya
    Gappio kheda shado sada👏

    • @sadiksadeaalekhan5843
      @sadiksadeaalekhan5843 2 ปีที่แล้ว

      ਸਹੀ ਗੱਲ bro es bar ਆਪ ਹੀ ਆਏਗਾ

  • @gillkokri5230
    @gillkokri5230 2 ปีที่แล้ว +15

    ਕੈਪਟਣ ਰਿਸਤੇ ਦਾਰ ਤੇਰਾ ਹੀ ਰਲ ਮਿਲ ਕੇ ਲੋਕਾ ਨੂੰ ਬੁਧੂ ਬਣਾਈ ਜਾਦੇ ਨੇ ਲੋਕ

  • @Ashmeet-ne3db
    @Ashmeet-ne3db 2 ปีที่แล้ว +22

    ਜਿਨ੍ਹਾਂ ਮਰਜ਼ੀ ਝੂਠ ਬੋਲ ਸਰਕਾਰ ਤਾਂ ਤੇਰੀ ਬੱਨਣੀ‌ ਨਹੀਂ ਸੁੱਖਾ ਗੱਪੀ

  • @Jhajj858
    @Jhajj858 2 ปีที่แล้ว +12

    Hun ne ਸੁੱਖੇ jo marji boli Chal ਆਮ admi zindawaad

  • @jagjeetmatharu
    @jagjeetmatharu 2 ปีที่แล้ว +32

    Aam Aadmi party

  • @HarjinderSingh-bi6ry
    @HarjinderSingh-bi6ry 2 ปีที่แล้ว +4

    ਤੈਨੂੰ ਤਾਂ ਭਰਾਵਾ ਹੁਣ ਸਦਾ ਹੀ ਸਤਿ ਸ੍ਰੀ ਆਕਾਲ ਤੁਸੀ ਹੁਣ ਘਰ ਹੀ ਬੈਠੋ

  • @arpannarain9722
    @arpannarain9722 2 ปีที่แล้ว +39

    hun bhul ja sukhya

  • @majha_studio
    @majha_studio 2 ปีที่แล้ว +17

    Sada CM Bhagwant maan 🙏🙏

  • @ketanchadha3685
    @ketanchadha3685 2 ปีที่แล้ว +29

    Only aap

  • @indharsh611
    @indharsh611 2 ปีที่แล้ว +23

    Cong.party & SAD party. Hun dono rest kro.Sadei to hun hor gapp nahi sune jnde................ AAP PARTY ZINDABAD WEL COME IN PUNJAB

  • @harmanrangary6503
    @harmanrangary6503 2 ปีที่แล้ว +17

    AAP zindabaad😘😘👌👍

  • @dssandhuu4393
    @dssandhuu4393 2 ปีที่แล้ว +19

    ਓ ਸੁਖੇ ਗਪੀ ਵੱਡੇ ਤੋਂ ਵੱਡੇ ਗਪ ਮਾਰਲਾ ਕਿਓਂ ਕਿ ਸਰਕਾਰ ਤਾਂ ਤੇਰੀ ਆਓਣੀ ਨਹੀਂ

  • @bforbabbu
    @bforbabbu 2 ปีที่แล้ว +14

    ਕਿਸੇ ਵੀ ਬੱਚੇ ਨੇ ਪੜਾਈ ਦੇ ਖਰਚੇ ਦੀਕੋਈ ਟੈਨਸ਼ਨ ਨੀ ਲੈਣੀ ,,ਕਿਸੇ ਨੇ ਕੋਈ ਬਿਜ਼ਨਸ ਸ਼ੁਰੂ ਕਰਨਾ ਸਾਰਾ ਪੈਸਾ ਸੁੱਖਾ ਗੱਪੀ ਦੇਵੇਗਾ,,,ਚਾਹੇ ਉਹਨੂੰ ਦਿਹਾੜੀ ਕਰਨੀ ਪਵੇ ਜਾਂ ਸ਼ੀਰੀਂ ਰਹਿਣਾ ਪਵੇ ਕਿਸੇ ਨਾਲ 😂😂😂😂

  • @Helloeve657
    @Helloeve657 2 ปีที่แล้ว +18

    99%+ say aap only

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +15

    ਤੁਸੀਂ ਮੇਰੀ ਸਰਕਾਰ ਲਿਆਉ ਮੈਂ ਥੋਡੇ ਨਾਲ ਵਾਅਦਾ ਕਰਦਾ ਹਾਂ ਕਿ। ਪਾਣੀ ਤੇ ਬੱਸਾਂ ਚਲਾ ਦਿਆਂਗਾ।।

  • @Jass_numberdar01
    @Jass_numberdar01 2 ปีที่แล้ว +16

    AAP ❤️ zindabad

  • @inderjitsingh5453
    @inderjitsingh5453 2 ปีที่แล้ว +2

    ਔਰੰਗਜ਼ੇਬ ਨੇ ਵੀ ਇਹੀ ਸੋਚ ਰੱਖੀ ਸੀ ਕਿ ਸਿਰਫ ਮੁਸਲਮਾਨ ਧਰਮ ਹੀ ਹੋਵੇ,,,,,,, ਉਦਾਂ ਦੀ ਸੋਚ ਤੁਹਾਡੀ ਹੈ ਕਿ ਦੋ ਹੀ ਪਾਰਟੀਆਂ ਹੋਣ ਕਾਂਗਰਸ ਜਾਂ ਅਕਾਲੀ,,,,, ਉਹਦੀ ਗਲਤਫਹਿਮੀ ਖਾਲਸਾ ਪੰਥ ਦੀ ਸਾਜਨਾ ਹੋਣ ਤੇ ਨਿਕਲ ਗਈ ਤੇ ਤੁਹਾਡੀ ਗਲਤਫਹਿਮੀ ਆਮ ਆਦਮੀ ਪਾਰਟੀ ਆਉਣ ਨਾਲ ਨਿਕਲਣੀ ਹੈ,,, ਪੁੱਤਰੋ ਤਿਆਰ ਹੋ ਜੋ,,

  • @babbalsingh6518
    @babbalsingh6518 2 ปีที่แล้ว +12

    CM bhagwant maan👍

  • @MalkeetSingh-nj8vq
    @MalkeetSingh-nj8vq 2 ปีที่แล้ว +2

    ਸਾਨੂੰ ਸੱਤਰ ਸਾਲ ਪਹਿਲਾਂ ਲੀਡਰਾਂ ਨੇ ਲੁਟਿਆ ਪਰ ਹੁਣ ਨਹੀਂ ਹੁਣ ਤਾਂ ਝਾੜੂ ਫਿਰੂਗਾ ਆਪ ਜ਼ਿੰਦਾਬਾਦ

  • @tarnsingh9914
    @tarnsingh9914 2 ปีที่แล้ว +16

    ਸੁੱਖਾ ਅਮਲੀ

  • @rajvindersingh6454
    @rajvindersingh6454 2 ปีที่แล้ว +8

    ਸੁਖਬੀਰ ਬਾਦਲ ਗੱਪ ਨਾ ਮਾਰ ਭਗਵੰਤ ਮਾਨ ਜਿੰਦਾਬਾਦ

  • @karan4218
    @karan4218 2 ปีที่แล้ว +3

    ਬੇਅਕਾਲੀ ਸਰਕਾਰ ਵਾਲਿਓ ਤੁਹਾਡਾ ਬਿਸਤਰਾ ਗੋਲ ਆ ਇਸ ਵਾਰ ਘਰ ਬੈਠੋ

  • @HappySingh-qx5zg
    @HappySingh-qx5zg 2 ปีที่แล้ว +2

    ਸੁੱਖੇ ਬਾਈ ਪੰਜਾਬ ਨੂੰ ਨਸ਼ੇ ਦੀ ਚਿ਼ਡੀ ਬਣਾ ਤਾ ਰਾਮ ਰਾਮ ਕਰ

  • @gulabwalia2332
    @gulabwalia2332 2 ปีที่แล้ว +7

    Aam Aadmi parti zindawand

  • @somasingh5344
    @somasingh5344 2 ปีที่แล้ว +7

    App party zindabad , Mann bai zandabad

  • @TheKhalsa27
    @TheKhalsa27 2 ปีที่แล้ว +17

    Hahahahahahaah
    Chor sale
    AAP zindabaad

  • @beetssong7409
    @beetssong7409 2 ปีที่แล้ว +5

    ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @lindacampain5887
    @lindacampain5887 2 ปีที่แล้ว +4

    sukhir and prakash pvt limited hun tussi ghar baitho aapa aap de naal aa aap zindabad

  • @rishabhmehta4253
    @rishabhmehta4253 2 ปีที่แล้ว +2

    Baadal baba hun teri sarkar upar ja ke NARAK vich banegi uthe banai🙏🙏🙏🙏🙏🙏🌼🌼🌼🌼🌼🌼🌼🌼🌼🌼

  • @SIDHUFARM2025
    @SIDHUFARM2025 2 ปีที่แล้ว +3

    ਗੱਪ ਤੇ ਸੱਪ ਜਿੱਡਾ ਮਰਜੀ ਹੋਵੇ ਮਾਰ ਦੋ ਬਸ ਮਾਰੀ ਚਲ ਸੁਖਿਆ....... ਆਮ ਆਦਮੀ ਪਾਰਟੀ ਜ਼ਿੰਦਾਬਾਦ

  • @sonusaini9800
    @sonusaini9800 2 ปีที่แล้ว +5

    Jo kiha ena ne kita janab.edey ch koi sak nahi.👍👍👍👍

  • @rajeshsahota9363
    @rajeshsahota9363 2 ปีที่แล้ว +3

    Great opreting congratulations 👏👏👏👏👏👏👏 Happy 😊

  • @manjotsingh-gv2ix
    @manjotsingh-gv2ix 2 ปีที่แล้ว

    ਹੁਣ ਤਾਂ ਏਹਨੂੰ ਕਿਸੇ ਨੇ ਪਿੰਡ ਦਾ ਸਰਪੰਚ ਨੀ ਬਣਾਉਣਾ

  • @shilparani7934
    @shilparani7934 2 ปีที่แล้ว

    ਜੋ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਹੈ , ਉਹ ਕਿੱਥੇ ਗਿਆ , ਹੁਣ ਤਕ ਤਾ ਅਕਾਲੀ ਤੇ ਕਾਂਗਰਸੀ ਹੀ ਸਨ ਪੰਜਾਬ ਵਿੱਚ , ਦੱਸੋ ਇਹ ਸਾਰਾ ਪੈਸਾ ਕਿੱਥੇ ਗਿਆ , 👀 ਮਾਰਦਾ ਗੱਲਾਂ
    ਹੁਣ ਨਹੀਂ ਲਗਦੇ ਲੋਕ ਤੇਰੇ ਮਗਰ 😀
    ਦਿਓ ਹਿਸਾਬ ਇਸ ਸਾਰੇ ਕਰਜ਼ੇ ਦਾ

  • @globalmoonstone8550
    @globalmoonstone8550 2 ปีที่แล้ว +3

    aap jindabaaddddd
    loka de awaz es ware aap

  • @faridkotiya6294
    @faridkotiya6294 2 ปีที่แล้ว +16

    🅰️🅰️🅿️JINDABAD

  • @rishabhmehta4253
    @rishabhmehta4253 2 ปีที่แล้ว +3

    Is vaar AAP SARKAAR🌼🌼🌼🌼🌼🌼

  • @GursewakSingh-qk1qd
    @GursewakSingh-qk1qd 2 ปีที่แล้ว +4

    2022 cm Bhagwat mann

  • @RajinderSingh-ob2su
    @RajinderSingh-ob2su 2 ปีที่แล้ว +1

    ਕਮਰੇ ਸਕੂਲਾਂ ਵਿਚ ਬਹੁਤ ਹਨ ਪੈਸੇ ਖਾਣ ਵਾਲੇ ਕੰਮ ਬੰਦ ਕਰੋ 25 ਸਾਲ ਤੋ ੳਪਰ ਵੱਡੀ ਗਿਣਤੀ ਵਿਚ ਬੇਰੋਜ਼ਗਾਰ ਨੌਜਵਾਨਾਂ ਨੂੰ ਕੀ ਦਿੱਤਾ ਲੋਨ ਲੋਕਾਂ ਸਿਰ ਪਹਿਲਾਂ ਹੀ ਬਹੁਤ ਚੜਿਆ ਪਿਆ

  • @jotkhangura8565
    @jotkhangura8565 2 ปีที่แล้ว +3

    Right 👍👌👌♥️♥️♥️

  • @inderjitsingh5453
    @inderjitsingh5453 2 ปีที่แล้ว +1

    ਇਹਨੂੰ ਕੋਈ ਦੱਸੋ,, ਠੰਡ ਬਹੁਤ ਹੋ ਗਈ ਹੈ,,, ਪੂਰੀ ਬਾਂਹ ਵਾਲਾ ਕੁੜਤਾ ਪਾ ਲਿਆ ਕਰ,,, ਪਤੰਦਰ ਕਾਂ ਦੇ ਸਿਰ ਜਿੰਨੀ ਕੁ ਖਾ ਲੈਂਦੇ,,,, ਫੇਰ ਕਿੱਥੇ ਠੰਡ ਮੰਨਦਾ

  • @neeratinaveen
    @neeratinaveen 2 ปีที่แล้ว +8

    In my childhood I used to listen punjab is the richest state in India thought that there is no poverty but now story is different.

  • @laddiplasourmusic5574
    @laddiplasourmusic5574 2 ปีที่แล้ว +3

    Ģood badal ji ❤❤👍👍❤👌👌

  • @parmjeetsinghparmjeetsingh1041
    @parmjeetsinghparmjeetsingh1041 2 ปีที่แล้ว +1

    Kejriwal Aam Aadmi Party jindabad

  • @lakhwinderkaur4814
    @lakhwinderkaur4814 2 ปีที่แล้ว

    ਮੇਰੇ ਵੀਰ ਜੀ ਸੁਖਬੀਰ ਸਿੰਘ ਬਾਦਲ ਜੀ ਮਜੀਠੀਆ ਜੀ ਮਾਂਝੇ ਵਾਲ਼ੀ ਭੈਣ ਜੀ ਲੱਭੋ ਫੇਰ ਮੋਹਰ ਪਾਸ਼ ਹੋਂਣੀ ਫੇਰ ਮੁਖਮੰਤਰੀ ਦੀ ਸੁਹ ਚੁੱਕ ਸਮਾਗਮ ਹੋਵੇਗਾ ਗਾਂ ਮੇਰੇ ਵੀਰ ਜੀ ਸੁਖਬੀਰ ਸਿੰਘ ਬਾਦਲ ਜੀ ਕਰਤਾਰਪੁਰ ਸਾਹਿਬ ਜੀ

  • @chmba2304
    @chmba2304 2 ปีที่แล้ว +2

    15 ਸਾਲ ਵਿਚ ਪੈਸੇ ਲਾਹ ਦਊਗਾ ਜਦ ਤੱਕ ਤਾ ਉਹ ਹੋ ਜਾਊਗਾ 60 ਸਾਲ ਦਾ।

    • @avleenkaur7442
      @avleenkaur7442 2 ปีที่แล้ว +2

      Loko es gappi diyan mithhian. mithhian galla ch na aayio. Es ne siwaye lutt de kuj nahi karna.

  • @deepusingh1437
    @deepusingh1437 2 ปีที่แล้ว +1

    ਸੁਖਬੀਰ । ਤੂੰ ਦਸ ਪਹਿਲਾਂ ਤੂੰ ਕੀ ਕੀਤਾ ਕਿਹੜਾ ਹਸਪਤਾਲ ਖੋਲ੍ਹਿਆ। ਕਿੱਥੇ ਖੋਲ੍ਹਿਆ ਈ ਦਸ। 10 ਸਾਲਾ ਵਿੱਚ ਤੂੰ ਕੀ ਕੀਤਾ ਦਸ ।ਐਵੇਂ ਝੂਠ ਨਾ ਮਾਰੀ ਜਾ ।ਘੁਸੀਆ ਨਾ ਰੇੜੀ ਜਾ ਆਮਲੀਆ । ਤੇਰੀ ਗੱਲ ਨੀ ਬਨਣੀ ਹੁਣ । ਜੋ ਮਰਜ਼ੀ ਕਰ ਲੈ ਹੁਣ ਤੂੰ ।

  • @malwablock3846
    @malwablock3846 2 ปีที่แล้ว +3

    Es var di aam admi nu

  • @YashJunejaVlogs
    @YashJunejaVlogs 2 ปีที่แล้ว +2

    Badal saab, indirectly copy kr rhe ho Kejriwal ko 😂😂 twadi sarkar nai aune vaali.. fudddu Akali je congress...

  • @navneetkaurbal7050
    @navneetkaurbal7050 2 ปีที่แล้ว +5

    People are laughing listening to your "gaps"

  • @jagjitsingh5366
    @jagjitsingh5366 2 ปีที่แล้ว +1

    ਆਮ ਆਦਮੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ

  • @parveshphotographyjbd4879
    @parveshphotographyjbd4879 2 ปีที่แล้ว +7

    Jo jo kiya kde nhi hoya 🤪🤪

  • @giansingh5317
    @giansingh5317 2 ปีที่แล้ว +3

    Badal saab asi tuhanu maada nhi kehnde par please tuhade kol batheri dolat aa hun 1 moka aam Aadmi nu please sir ji

  • @babli3735
    @babli3735 2 ปีที่แล้ว

    ਥੋਨੂੰ ਜੁੱਤੀਆਂ ਦੀ ਲੋੜ ਹੈ ਵੋਟਾਂ ਦੀ ਨਹੀਂ

  • @omkarommy7762
    @omkarommy7762 2 ปีที่แล้ว +3

    Aap nu jroor moka milna chahida chahe glt ja shi pr mooka jroor bnda hai

  • @hayerofficial8540
    @hayerofficial8540 2 ปีที่แล้ว +4

    ਸੁਖਬੀਰ ਸਿੰਘ ਬਾਦਲ ਜਿੰਦਾਬਾਦ 🙏🙏

  • @VarinderSingh-dp6oy
    @VarinderSingh-dp6oy 2 ปีที่แล้ว +2

    Aap zindabad

  • @GursewakSingh-qk1qd
    @GursewakSingh-qk1qd 2 ปีที่แล้ว +3

    2022 cm mann Bhgwat

  • @anmolsharma5484
    @anmolsharma5484 2 ปีที่แล้ว +1

    Only Want AAP government
    Bring AAP Save Punjab

  • @kamleshkaur2919
    @kamleshkaur2919 5 หลายเดือนก่อน

    Satcar Joog Sardar Sukhbir Singh Badal Saab veer ji jindabadh ji Veer ji fazilkha Vich pani Bahut ganda Onda Hai ji Gareb pablic Sari Nu Ek Ek filtar Dita Javay ji Bimari Hoon karan Khana pina Ta Saaf Suthra Mile ji Ek paryvat Schoola Di fees ghat kiti Javay ji thx ji

  • @harmindersingh3186
    @harmindersingh3186 2 ปีที่แล้ว +2

    Maan Saab janda bad

  • @barmasamanish2164
    @barmasamanish2164 2 ปีที่แล้ว +4

    AAP jeeti payi aa sukha beh ja beh khoteyaaa

  • @brownmunde9330
    @brownmunde9330 2 ปีที่แล้ว +3

    BSP jindabad 🙏🙏🙏

  • @sultansingh-wj6pj
    @sultansingh-wj6pj 2 ปีที่แล้ว +4

    Aap zindabaad

  • @bikarmaan7664
    @bikarmaan7664 2 ปีที่แล้ว

    Very nice shi gall hay yaar

  • @labbusingh1946
    @labbusingh1946 2 ปีที่แล้ว +2

    Sukhveer badal jinda baad

  • @luckygill4312
    @luckygill4312 2 ปีที่แล้ว +2

    Aa jhera maggar khra oo dearhi te leaanda lgda 😂😂🤣😂😜

  • @garryusakumar786
    @garryusakumar786 2 ปีที่แล้ว +3

    Bachia di ksm Khao k tusi Sach Bolde o kyunki tuhanu guru g nalo privar piyara

  • @gurmindersingh781
    @gurmindersingh781 2 ปีที่แล้ว +1

    Very nice video

  • @HarpreetSingh-qp8lj
    @HarpreetSingh-qp8lj 2 ปีที่แล้ว +1

    Sira da gapi a vari ni aap zindabad

  • @habbypeet4072
    @habbypeet4072 2 ปีที่แล้ว +2

    Only bhagwant mann next cm

  • @KuldeepKumar-eg8dy
    @KuldeepKumar-eg8dy 2 ปีที่แล้ว +1

    Kajriwal jindabad🇮🇳 next pm

  • @chittarkarkajol5248
    @chittarkarkajol5248 2 ปีที่แล้ว +5

    Hun ni vishesh karde lok
    Pahelan kithe c

  • @xstartgaming52
    @xstartgaming52 2 ปีที่แล้ว

    ਮੇਰੀ ਮਾਂ ਕੋਲ ਕੋਈ ਕੋਠਾ ਨਹੀਂ ਹੈ ,

  • @baldevsinghbuttar8293
    @baldevsinghbuttar8293 2 ปีที่แล้ว

    Very nice, ji.

  • @Gurpreetsingh-tv3vs
    @Gurpreetsingh-tv3vs 2 ปีที่แล้ว +2

    akali dal jinda wad 💪💪👈👈

  • @Ranjeetvdiya
    @Ranjeetvdiya 2 ปีที่แล้ว +2

    Agle 5 saal te akali ne bikhari bna dene

  • @baggigobindgarh9403
    @baggigobindgarh9403 2 ปีที่แล้ว +4

    Mere pind Ch Kade Akaliyan ne Kuj ni dita

    • @avleenkaur7442
      @avleenkaur7442 2 ปีที่แล้ว +1

      Ehna panth da beda gark kar ditta hai. Eh punjab di No 1 dushman party hai. Ehna de saare leadera ne crora rupees di lutt ke jaydad bnayi hai..Je punjab da bhala chahunde ho te AAP nu jittayo.

    • @inderjitsingh5453
      @inderjitsingh5453 2 ปีที่แล้ว

      ਫੇਰ ਇਸ ਵਾਰ ਤੁਸੀਂ ਵੀ ਵੋਟਾਂ ਨਾ ਦਿਉ ,,,,,,,ਸਿੱਧੀ ਗੱਲ ਹੈ

  • @anterjitsingh5559
    @anterjitsingh5559 2 ปีที่แล้ว

    ਤੂੰ ਪਹਿਲਾ ਅਪਣਾ ਲਾਜ ਕਰਾ ਅੱਗੇ 10 ਅੲੇ ਸੀ ਫਿਰ ਤੁਸੀ ਕਹਿੜਾ ਮੱਝੀ ਦੀ ਅੱਖ ਵਿਚ ਤੀਰ ਮਾਰ ਲਿਅਾ ਸੀ.ੲਿਕ ਵੀ ਸਕੂਲ ਬਣਿਅਾ ਸੀ ਪਹਿਲਾ ੳੁਹ ਹੀ ਸਕੂਲ ਜਹਿੜੇ ਸਾਡੇ ਵਾਲੇ ਟੈਮ ਤੇ ਸੀ 1990 ਵਾਲੇ. ਅਾਪ ਹੀ ਕਹੀ ਜਾਦਾ ਪੈਸੇ ਹੈ ਨਹੀ.ੲਿਹਨਾ ਮਗਰ ਨਾ ਲਗਿੳੁ ੲਿਕ ਮੋਕਾ ਝਾੜੂ ਨੂੰ

  • @shubhendu570
    @shubhendu570 2 ปีที่แล้ว +2

    Only aap and bhagwant maan.

  • @surindersinghsurinder6908
    @surindersinghsurinder6908 2 ปีที่แล้ว +1

    ਅਾਮ ਅਾਦਮੀ ਪਾਰਟੀ ਜਿੰਦਾਬਾਦ💪💪

  • @GAGANDEEPSINGH-nh7hx
    @GAGANDEEPSINGH-nh7hx 2 ปีที่แล้ว

    ਤੇਰੀਆਂ ਗੱਲਾਂ ਦਾ ਭਰੋਸਾ ਹੁਂਣ ਪੰਜਾਬ ਦੀ ਜਨਤਾ ਨੇ ਕੀ ਕਰਨਾ '''ਪਜਾੰਬ ਦਾ ਕੁੱਤਾ ਵੀ ਤੇਰੀਆਂ ਗੱਲਾਂ ਵਿੱਚ ਨਹੀਂ ਆਉਣਗੇ '''"

  • @SandeepSingh-by5jc
    @SandeepSingh-by5jc 2 ปีที่แล้ว +4

    Koi faidda ni suhke Bai ji hunn koi faidda ni tohada taeim khatam ho chukka