ਚੋਣਾਂ ਤੋਂ ਪਹਿਲਾਂ ਹੀ ਬੀਬੀ ਨੇ ਦੱਸਤਾ ਸੀ ਅਕਾਲੀ ਦਲ ਦਾ ਭਵਿੱਖ | Akali Dal ਦੀਆਂ ਜੜ੍ਹਾਂ ‘ਚ ਕੌਣ ਬੈਠਾ ? Akhar

แชร์
ฝัง
  • เผยแพร่เมื่อ 21 ก.ย. 2024
  • ਚੋਣਾਂ ਤੋਂ ਪਹਿਲਾਂ ਹੀ ਬੀਬੀ ਨੇ ਦੱਸਤਾ ਸੀ ਅਕਾਲੀ ਦਲ ਦਾ ਭਵਿੱਖ |
    Akali Dal ਦੀਆਂ ਜੜ੍ਹਾਂ ‘ਚ ਕੌਣ ਬੈਠਾ ?
    BJP ਨਾਲ ਸਮਝੌਤਾ ਕਿਵੇਂ ਪਿਆ ਮਹਿੰਗਾ ?
    #akhar #bibijagirkaur #sukhbirsinghbadal
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 83

  • @punjabi3937
    @punjabi3937 3 หลายเดือนก่อน +3

    ਬੀਬੀ ਜੀ ਅਕਾਲੀ ਦਲ ਨੂੰ ਬਚਾਲੋ ਬਾਦਲਾਂ ਨੂੰ ਬਾਹਰ ਕੱਢਿਆ ਜਾਵੇ

  • @kashmirsingh9175
    @kashmirsingh9175 3 หลายเดือนก่อน +13

    ਬੀਬੀ ਜੀ ਜਦੋਂ ਤੁਸੀਂ ਕੁਰਸੀਆਂ ਤੇ ਹੁੰਦੇ ਉਸ ਸਮੇਂ ਤੁਹਾਨੂੰ ਪੰਜਾਬ ਦੇ ਭਲੇ ਕੰਮ ਭੁੱਲ ਜਾਂਦੇ ਹੋ ਸਿਰਫ਼ ਆਪਣੇ ਘੱਰ ਹੀ ਜਾਦ ਰਹਿੰਦੇ ਹਨ

  • @SukhdevSingh-pz8ii
    @SukhdevSingh-pz8ii 3 หลายเดือนก่อน +12

    ਬੀਬੀ ਜੀ ਸੁਖੇ ਨੂੰ ਕਾਲੀ ਦਲ ਤੋ ਕਢੋ ਇਹ ਗਲ ਕਹਿ ।।ਹੌਰ ਮਗਜ ਖਪਾਈ ਕਰਨ ਦਾ ਕੋਈ ਫਾਇਦਾ ਨਹੀ ।।

    • @mammusingh5516
      @mammusingh5516 3 หลายเดือนก่อน

      kio y? jkr badal a roh dukhi hunde log bathinda kiwe jitt jande? party da nuksan wich wale lok h kr reaa

  • @HarpreetSingh-jz4fu
    @HarpreetSingh-jz4fu 3 หลายเดือนก่อน +10

    ਦਿੱਲੀ ਕਮੇਟੀ ਕਿਥੇ ਹੈ

  • @hardevsingh6468
    @hardevsingh6468 3 หลายเดือนก่อน +12

    ਅਗਲੀਵਾਰੀ ਇਕ ਵੀ ਨਹੀ ਨਹੀ ਆਉਣੀ

  • @narinderpalsingh5349
    @narinderpalsingh5349 3 หลายเดือนก่อน +12

    ਅਕਾਲੀ ਦਲ ਦੀ ਦੁਰਦਸ਼ਾ ਲਈ ਬਾਦਲ ਪਰਿਵਾਰ ਹੀ ਜਿੰਮੇਵਾਰ ਹੈ,,,,ਇਹਨਾਂ ਲੋਕਾਂ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ 😢😢😢😢😢 ਵਾਹਿਗੁਰੂ ਇਹਨਾਂ ਨੂੰ ਸਜਾ ਦੇ ਰਿਹਾ ਹੈ 😢

    • @manidhanoa7663
      @manidhanoa7663 3 หลายเดือนก่อน

      ਅੱਜ ਦੇ ਟਾਇਮ ਚ ਅਕਾਲੀ ਦਲ ਨੀ ਬਾਦਲ ਦਲ ਬਿਜਨੈਸ ਮੈਨ ਲੀਡਰਾਂ ਦੀ ਪਾਰਟੀ । ਹੁਣ ਤਾਂ ਬੱਸ ਪੰਜਾਬੀਓ ਇਕੱਠੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਮਸੰਦਾਂ ਤੋਂ ਅਜ਼ਾਦ ਕਰਵਾਓ ।

  • @HarpreetSingh-jz4fu
    @HarpreetSingh-jz4fu 3 หลายเดือนก่อน +8

    ਤੁਸੀਂ ਸਹੀ ਲੋਕਾਂ ਗ਼ਲਤ

  • @FeelSatisfying-hp8wb
    @FeelSatisfying-hp8wb 3 หลายเดือนก่อน +10

    ਹੁਣ ਦੇ ਅਕਾਲੀ ਲੀਡਰ ਦਿੱਲੀ ਨਾਲ ਕੀ ਗੱਲ ਕਰਨਗੇ, ਏ ਤਾਂ ਸੁਖਬੀਰ ਮਜੀਠੀਆ ਅੱਗੇ ਮੂਤੀ ਜਾਂਦੇ

    • @JaswantBrar-uw9fn
      @JaswantBrar-uw9fn 3 หลายเดือนก่อน +1

      Kanoon liande hi akali dal nu badnam Karan Lai c

    • @FeelSatisfying-hp8wb
      @FeelSatisfying-hp8wb 3 หลายเดือนก่อน

      @@JaswantBrar-uw9fn ਚਾਪਲੂਸੀ ਛੱਡੋ yr

    • @JaswantBrar-uw9fn
      @JaswantBrar-uw9fn 3 หลายเดือนก่อน +1

      @@FeelSatisfying-hp8wb asi kade vi chaplusi nahi karde na hi vote kise nu vi paonde han bhai saab asi kissan union ugrahan de member vi aur pardhan vi han sada manana hai ki koi vi party aje koi vi leader jitke awe lokan da bhala nahi karda etho tak ki sada pardhan joginder singh ugrahn da kehna hai ki tusi chahe mainu banado main vi lokan di jaga corporate da hojanga

  • @absolutepunjabi2394
    @absolutepunjabi2394 3 หลายเดือนก่อน +17

    ਲੋੜਾ ਮੁੜੇ ਲੋਕ ਤੁਹਾਡੇ ਵੱਲ

  • @PanthjitSingh-jk6np
    @PanthjitSingh-jk6np 3 หลายเดือนก่อน +16

    ਖਾਲੀ ਦਲ ਪਾਰਟੀ _ ਹੁਣ ਕੌਲੀ ਚੱਟ ਪਾਰਟੀ

  • @DalipSingh-l6u
    @DalipSingh-l6u 3 หลายเดือนก่อน +7

    ਬੀ। ਬੀ। ਜੀ। ਗੁਰੂ। ਗ੍ਰੰਥ। ਸਾਹਿਬ। ਜੀ। ਦੀ। ਬੇਅਦਬੀ। ਤੁਹਾਡਾ। ਪਿਛਾਂਹ। ਨਹੀ। ਛੰਡਾ। ਗਾ। ਪ੍ਰਦਾਨ। ਬਦਲੋ। ਸੁਖ। ਬੀਰ। ਨੂ। ਸਿਖ। ਕੋਮ। ਬਾਰੇ। ਕੁਛ। ਨਹੀ। ਪਤਾ। ਹਮੇਸ਼ਾ। ਇਹ। ਸਿਖ ਆ। ਦੇ। ਉਲਟ। ਹੀ। ਬੋਲਦਾ। ਹੈ।

  • @JasbirSingh-mw1vr
    @JasbirSingh-mw1vr 3 หลายเดือนก่อน +16

    ਬੀਬੀ ਸਿਧੀ ਗਲ ਤੁਸੀਂ ਕਰਨੀ ਨਹੀਂ।ਸਚ ਤਾਂ ਇਹ ਹੈ ।ਕਿ ਸੁਖਬੀਰ ਬਾਦਲ ਨੂੰ ਅਕਾਲੀਦਲ ਤੋਂ ਪਾਸੇ ਕੀਤਾ ਜਾਵੇ।

    • @bishnubc2700
      @bishnubc2700 3 หลายเดือนก่อน +1

      ਤੂੰ ਬਣਨਾ ਪ੍ਰਧਾਨ

    • @JasbirSingh-mw1vr
      @JasbirSingh-mw1vr 3 หลายเดือนก่อน +2

      @@bishnubc2700 ਨਹੀਂ ਬਾਈ,, ਧਨਵਾਦ

    • @sattibains4818
      @sattibains4818 3 หลายเดือนก่อน +3

      ​@@bishnubc2700 Bhai Amritpal Singh, Bhai Sarabjit Singh Khalsa nu deo Akali dal di Comad

    • @LUBANAkingdom1
      @LUBANAkingdom1 3 หลายเดือนก่อน +2

      Agree

  • @HarpreetSingh-jz4fu
    @HarpreetSingh-jz4fu 3 หลายเดือนก่อน +12

    ਤੁਸੀਂ Bjp ਨਾਲ ਸੀ ਅੱਜ ਦਿੱਲੀ ਕਮੇਟੀ Bjp ਕੋਲ

  • @mahinderpal9404
    @mahinderpal9404 3 หลายเดือนก่อน +12

    ਅਕਾਲੀ ਦਲ ਬਾਦਲ ਦਾ ਰਹਿੰਦਾ ਖੁਹੰਦਾ ਬੇੜਾ ਲੋਕ ਸਭਾ ਚੋਣਾਂ ਵਿੱਚ ਗ਼ਰਕ ਹੋ ਗਿਆ ਹੈ ਮੰਨਣ ਨੂੰ ਇਹ ਤਿਆਰ ਨਹੀਂ। ਕੇਂਦਰ ਵਿੱਚ ਜਾ ਕੇ ਅਕਾਲੀ ਦਲ ਬਾਦਲ, ਹੁਣ ਕਾਂਗਰਸ ਪਾਰਟੀ ਦੀ ਅਗਵਾਈ ਵਾਲ਼ੇ INDIA ਗੱਠਜੋੜ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ।

    • @dhaliwalsukh1688
      @dhaliwalsukh1688 3 หลายเดือนก่อน +1

      ਚੰਗਾ ਹੋ ਗਿਆ। ਗਦਾਰਾਂ ਨਾਲ।

  • @jassbir1363
    @jassbir1363 3 หลายเดือนก่อน +6

    ਜੇ ਬੀਬੀ ਜੀ ਲੋਕ ਅਕਾਲੀ ਦਲ ਵੱਲ ਮੁੜੇ ਹਨ ,
    ਤਾਂ ਲੋਕਾਂ ਦੇ ਦੂਰ ਜਾਣ ਦੇ ਕੀ ਕਾਰਣ ਸਨ ?
    ਉਨਾਂ ਕਾਰਣਾ ਬਾਰੇ ਵੀ ਸੱਚ ਤੇ ਪਹਿਰਾ ਦਿੰਦੇ ਹੋਏ ਚਾਨਣਾ ਜਰੂਰ ਪਾਓ ਜੀ ।
    > 1997 ਤੋ ਪਹਿਲਾ ਸ਼ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨਾਲ ਸਮਝੋਤਾ ਕਰਿਆਂ ਕਰਦਾ ਸੀ ,
    ਜੋ ਬਿਹਤਰ ਸੀ ।

  • @kanwalpreets1181
    @kanwalpreets1181 3 หลายเดือนก่อน +17

    ਅਜੇ ਵੀ ਗੁਮਰਾਹ ਦੱਸੀ ਜਾਂਦੀ
    ਗਲਦੀ ਨਹੀਂ ਮੰਨਦੀ ਅੱਜ ਵੀ😂

  • @manjeetmaan8995
    @manjeetmaan8995 3 หลายเดือนก่อน +3

    Bibi ji panth de nam utte vota mangnia ja fir ram de nam vota mangnia.aena vich ki fark hega ? ?? Daso

  • @AvtarSingh-pw7fv
    @AvtarSingh-pw7fv 3 หลายเดือนก่อน +3

    ਵਾਹ ਬੀਬੀ ਜੀ ਵਾਹ ਜਦ ਤੱਕ ਲਿਫਾਫੇ ਵਿਚੋਂ ਤੁਹਾਡਾ ਨਾਮ ਪ੍ਰਧਾਨਗੀ ਲਈ ਨਿਕਲਦਾ ਸੀ ਤਾਂ ਉਹ ਲਿਫ਼ਾਫ਼ਾ ਕਲਚਰ ਬੜਾ ਚੰਗਾ ਲੱਗਦਾ ਸੀ ਜਦ ਉਸੇ ਲਿਫਾਫੇ ਵਿਚੋਂ ਕਿਸੇ ਹੋਰ ਦਾ ਨਾਂ ਨਿਕਲਿਆ ਤਾਂ ਲਿਫ਼ਾਫ਼ਾ ਕਲਚਰ ਮਾੜਾ ਹੋ ਗਿਆ

  • @ਰੱਬਰਾਖਾ-ਪ6ਞ
    @ਰੱਬਰਾਖਾ-ਪ6ਞ 3 หลายเดือนก่อน +3

    Interview Bina ਤਿਆਰੀ

  • @GurleenKaur-bg6jo
    @GurleenKaur-bg6jo 3 หลายเดือนก่อน

    ਬਲੇਡ ਬੀਬੀ ਕਿਹੜਾ ਤੀਰ ਲਗ ਗਿਆ ਕਮੇਟੀ ਤੇ ਕਬਜਾ ਤੁਹਾਡਾ ਜਦੋ ਤੁਹਾਡੀ ਸਰਕਾਰ ਹੁੰਦੀ ਓਸ਼ੋ ਕਿਥੇ ਹੁੰਦੇ ਹੋ

  • @jasvirsidhu7820
    @jasvirsidhu7820 3 หลายเดือนก่อน +2

    Never

  • @punjjaabdesh8659
    @punjjaabdesh8659 3 หลายเดือนก่อน +1

    ਪੱਤਰਕਾਰਾ ਇਹ ਪੁਰਾਣੀ ਵੀਡੀਓ ਆ?????

  • @kalasidhu-wo3pv
    @kalasidhu-wo3pv 3 หลายเดือนก่อน +1

    ਜਬੇ।ਬਾਦਲ।ਕੋਲ।ਲਾਗ।।।ਤਬੇ।ਮੁਤਣ।ਲ।।।ਗੁਡੀ।ਰੱਨ

  • @JaswantSingh-ew3tw
    @JaswantSingh-ew3tw 3 หลายเดือนก่อน +1

    Bibi ji Badal nu minus karva do akali dal surjeet ho javega

  • @JagdishSingh-jl7hu
    @JagdishSingh-jl7hu 3 หลายเดือนก่อน

    ਬੀਬੀ ਜੀ ਸਾਰਾ ਪੰਜਾਬ ਬਾਦਲਾਂ ਨੂੰ ਨਫਰਤ ਕਰਦਾ ਇਹਨਾ ਨੂੰ ਅਕਾਲੀ ਦਲ ਚੋਂ ਪਾਸੇ ਕਰਨਾ ਬਹੁਤ ਜਰੂਰੀ ਚਮਚਾਗਿਰੀ ਛੱਡ ਹਿੰਮਤ ਕਰਨੀ ਪੲ

  • @JarnailSingh-ef5ir
    @JarnailSingh-ef5ir 3 หลายเดือนก่อน

    ਬਾਦਲ ਅਤੇ ਮਜੀਠੀਏ ਨੂੰ ਗੁਰੂ ਸਾਹਿਬ ਨੇ ਸਜ਼ਾ ਦਿੱਤੀ ਹੈ ਇਹਨਾਂ ਦੇ ਪਾਪ ਬਖ਼ਸ਼ਣ ਵਾਲੇ ਨਹੀਂ ਹਨ

  • @godisone7569
    @godisone7569 3 หลายเดือนก่อน

    ਇਹ ਬੀਬੀ ਕਿਹੜਾ ਘੱਟ ਐ , ਬੇਗੋਵਾਲ ਆਲਾ ਡੇਰਾ ਦੱਬਿਆ ਹੋਇਐ , ਸ਼੍ਰੋਮਣੀ ਕਮੇਟੀ ਵਿੱਚ ਵੀ ਬਹੁਤ ਨੁਕਸਾਨ ਕੀਤਾ ਪੰਥ ਦਾ , ਫੇਰ ਸਿਆਸਤ ਵੀ ਕਰਦੀ ਐ ਕੁੜੀਮਾਰ.....

  • @SukhjinderSingh-xs1zg
    @SukhjinderSingh-xs1zg 3 หลายเดือนก่อน

    ਅਕਾਲੀ ਦਲ ਦਾ ਬੇੜਾ ਗਰਕ ਇਹਨਾਂ ਬੁੱਢੇ ਠੇਰਆਂ ਨੇ ਕੀਤਾ, ਯੂਥ ਨਹੀਂ ਇਹਨਾਂ ਕੋਲ ਇਹ ਚੌਧਰੀ ਮਾਰੀ ਜਾ ਰਹੇ ਨੇ ਅਕਾਲੀ ਦਲ ਨੂੰ,

  • @sattibains4818
    @sattibains4818 3 หลายเดือนก่อน +1

    Bhai Amritpal Singh and Bhai Sarabjit Singh Khalsa nu deo Akali dal di Comand dekho sara panjab Kive spot karda 🙏

  • @pritpalbajwa6631
    @pritpalbajwa6631 3 หลายเดือนก่อน +5

    ਕੀ ਬੋਲ ਰਹੇ ਹਨ

  • @GurcharanSingh-z5k
    @GurcharanSingh-z5k 3 หลายเดือนก่อน

    ਜਿਹੜੇ ਹਲਕਾ ਇੰਚਾਰਜਾ ਨੇ ੳਹ ਬਦੇ ਸਾਮਲ ਕਰ ਲਏ ਜਿਹੜੇ 3 ਜਾ 13 ਨਹੀ ਸਨ ਟਕਸਾਲੀਅ ਨੂੰ ਪਿਛੇ ਕਰਤਾ ੳਹ ਨੇ ਤਾ ਕੀ ਕਮ ਕਰਨਾ ਸੀ ਟਕਸਾਲੀ ਕਮ ਕਰਨਾ ਸਡ ਗਏ ਇਹ ਵੀ ਹਾਰ ਦਾ ਕਾਰਨ ਬਣਿਆ ਬੀਬੀ ਜੀ😢

  • @kalasidhu-wo3pv
    @kalasidhu-wo3pv 3 หลายเดือนก่อน +3

    ਗੁਡੀ।ਰੱਨ।ਕੰਜਰ।ਬਾਦਲ।ਨੰ।ਪੰਥ।ਵਿਚੋ।ਛੇਕਿਆ।ਜਾਵੇ

  • @JaswantSingh-xs5xj
    @JaswantSingh-xs5xj 3 หลายเดือนก่อน

    ਬੀਬਾ ਜੀ ਕੀ ਤੁਸੀਂ ਇੰਟਰਵਿਊ ਤੋਂ ਬਾਅਦ ਤੁਸੀਂ ਲੋਕਾਂ ਦੇ ਕੁਮੈਂਟ ਨਹੀਂ ਪੜਦੇ?ਜਾਂ ਲੜਨਾ ਜ਼ਰੂਰੀ ਨਹੀਂ ਸਮਝਦੇ ਪਤਾ ਨੀ ਕਿਉਂ ਲੋਕ ਕਹਿੰਦੇ ਹਨ ਬਾਕੀ ਸਭ ਠੀਕ ਹੈ ਬਾਦਲਾਂ ਤੋਂ ਖਹਿੜਾ ਕਿਵੇਂ ਛਡਾਇਆ ਜਾਵੇ ਕਦੇ ਬਾਦਲ ਦੇ ਡੰਗ ਮਾਰਦੀ ਏ ਜਦੋਂ ਬੁਰਕੀ ਪਾ ਦਿੰਦਾ ਫਿਰ ਗੁਣ ਗਾਉਣ ਲੱਗ ਜਾਨੀ ਏ ਤੁਸੀਂ ਲੋਕ ਅਸਲ ਵਿੱਚ ਸਿੱਖ ਕੌਮ ਦੀ ਬਰਬਾਦੀ ਦਾ ਕਾਰਨ ਹੋ

  • @dansinghmannmann3456
    @dansinghmannmann3456 3 หลายเดือนก่อน

    ਵੀਰ ਜੀ ਏਕ ਦਿਨ ਅਖ਼ਬਾਰ ਚ ਖ਼ਬਰ ਸੀ ਚਿੱਟਾ ਸਿਰਫ ਤਿੰਨ ਚਾਰ ਸੌ ਚ ਤਿਆਰ ਹੁੰਦਾ ਹੁੰਦਾ ਵੀ ਆਪਣੇ ਦੇਸ ਚ ਤਿਆਰ ਹੁੰਦਾ ਕੈਪਸੂਲ ਤਾਂ ਪਾਕਿਸਤਾਨ ਤੋਂ ਨਹੀਂ ਆਉਂਦੇ

  • @DeepSingh-gd5kw
    @DeepSingh-gd5kw 3 หลายเดือนก่อน

    ਅਕਾਲੀ ਦਲ ਦੇ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹੈ ਸਾਰੇ ਯੂਟਿਊਬ ਦੇ ਖਬਰਾਂ ਵਾਲੇ ਚੈਨਲ ਅਕਾਲੀ ਦਲ ਦੇ ਖਿਲਾਫ਼ ਕੂੜ ਪ੍ਰਚਾਰ ਕਰ ਰਹੇ ਆ " ਸਾਰੇ ਦੇਸ਼ ਵਿੱਚ ਇਸ ਵਾਰ ਲੋਕਾਂ ਨੇ ਆਪਣੀਆਂ ਖੇਤਰੀ ਪਾਰਟੀਆਂ ਨੂੰ ਵੋਟ ਪਾਈ "ਪਰ ਪੰਜਾਬੀ ਭੇਡਾਂ ਨੇ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਖਤਮ ਕਰ ਲਿਆ " ਮੈ ਹੈਰਾਨ ਆ ਕਿ ਕੱਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੀ ਪਰ ਸਾਰੇ ਚੈਨਲਾਂ ਉਤੇ ਇਹ ਖਬਰ ਚਲਾਈ ਗਈ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋ ਲਾ ਦਿੱਤਾ ਗਿਆ " ਜਦਕਿ ਇਹੋ ਜਿਹੇ ਕੋਈ ਗੱਲ ਹੀ ਨਹੀਂ ਸੀ ਇਕਾ ਦੁੱਕਾ ਆਗੂਆਂ ਨੂੰ ਛੱਡਕੇ ਬਾਕੀ ਕਿਸੇ ਨੇ ਅਜਿਹੀ ਗੱਲ ਨਹੀਂ ਕੀਤੀ " ਦੂਸਰੇ ਪਾਸੇ ਕਾਂਗਰਸ ਦੇ ਆਗੂ ਸ਼ਰੇਆਮ ਇਕ ਦੂਜੇ ਦੇ ਖਿਲਾਫ਼ ਕੁੱਕੜ ਖੇ ਉਡਾਉਦੇ ਨੇ ਪਰ ਕੋਈ ਚੈਨਲ ਕੁਛ ਨਹੀਂ ਬੋਲਦਾ ਪਰ ਪੰਜਾਬੀ ਭੇਡਾਂ ਨਹੀਂ ਮੰਨਦੀਆ

  • @ManpreetsinghSandhu-xx2bs
    @ManpreetsinghSandhu-xx2bs 3 หลายเดือนก่อน

    Bibi ji plz bacao akali dal plz maray tay 6 parchay election kadi koi gila nai kita

  • @jatindersandhu9251
    @jatindersandhu9251 3 หลายเดือนก่อน

    Gap gapp

  • @pinderbajwa1480
    @pinderbajwa1480 3 หลายเดือนก่อน +1

    Bakwas badal daal nai akaali daal khatam krta hun badal daal rah gaya

  • @ranjeetsekhon3459
    @ranjeetsekhon3459 3 หลายเดือนก่อน

    ਬਿਬਾ ਜੀ ਜੋਗਲ ਤੱਕ ਕੁਰਸੀਆ ਦਾ ਲਾਲਚ ਨੀ ਤਿਆਗ ਦੇ ਆਹੀ ਹਾਲ ਹੋਣੇ ਇਸ ਤੋ ਵੀ ਮਾੜਾ ਹੋਣੇ ਜੇ ਸੁਖਬੀਰ ਬਾਦਲ ਨੇ ਕੂਰਸੀ ਨਾ ਛੱਡੀ ਸਿਖਾਂ ਨੂੰ ਬੱਡੈ ਬਾਦਲ ਨੇ ਇਨਸਾਫ ਨੀ ਦਵਾਏਆ ਭਾਈ ਜਸਵੰਤ ਸਿੰਘ ਖਾਲੜਾ ਜੱਥੈ ਦਾਰ ਕੋਉਕੇ ਕਿਸ ਨੂੰ ਇਨਸਾਫ ਦਿਵਾਉਣ ਨਕਾਮ ਰੱਹੇ ਨੇ ਇਹ ਤਾ ਬੁਰਾ ਹਾਲ ਹੋਣੇ ਤੁਸੀ ਦੇਖ ਲ਼ਈਉ

    • @kirpalsingh3924
      @kirpalsingh3924 3 หลายเดือนก่อน

      ਜਿਹੜੇ ਲੋਕ ਖਾਲੜਾ ਅਤੇ ਕਾਉਂਕੇ ਸਾਹਿਬ ਨੂੰ ਖ਼ਤਮ ਕਰਨ ਵਿੱਚ ਆਪ ਮੂਹਰੇ ਹੋਣ ਉਹਨਾਂ ਤੋਂ ਇਨਸਾਫ ਦੀ ਕੀ ਆਸ ਰੱਖੀ ਜਾ ਸਕਦੀ ਹੈ।

  • @rcbouncerchauhan8907
    @rcbouncerchauhan8907 3 หลายเดือนก่อน

    Sad jindabad

  • @guri8294
    @guri8294 3 หลายเดือนก่อน

    J akali ik vaar hor aa gye inhi sikhi bavaad ker deni

  • @charanjeetsingh6137
    @charanjeetsingh6137 3 หลายเดือนก่อน +1

    Sukhbir neh seat nhi chadni, kursi pyari,, enna da vee bsp aala haal gonna fer hauli hauli commradan aala.... Pehla 19 pardhana neh vee tah seat chaddi see, eh party badal parivar ki bann keh reh gai..

  • @harbanssingh4500
    @harbanssingh4500 3 หลายเดือนก่อน

    Bibi ji akaali dal de candidates dian tan jamaanta hi jabat ho gaiyan han hor party hun kive kaamyaab hovegi.ik khetri party da inna bura haal hoya .

  • @harjindersinghsarai3203
    @harjindersinghsarai3203 3 หลายเดือนก่อน

    ਉਹ ਚੰਨੀ ਤੱਤਾ ਤੱਤਾ ਸਾਗ ਖਾ ਗਿਆ

  • @jasbirpathak5279
    @jasbirpathak5279 3 หลายเดือนก่อน

    ਬੀਬਾ ਜੀ ਤੁਸੀ ਕੀ ਕੀਤਾ ਹੈ ਜੀ SGPC ਲਈ ਉਹ ਵੀ ਦੱਸੋ ਜੀ। ਤੁਸੀਂ ਤੇ ਬਾਦਲ ਪਰਿਵਾਰ ਨੇ ਗੁਰੂ ਧਾਮਾਂ ਨੂੰ ਲੁੱਟ ਕੇ ਖਾ ਲਿਆ ਹੈ।ਤੁਸੀ ਹੁਣ BJP ਨੂੰ ਮਾੜਾ ਕਹਿੰਦੇ ਹੋ ਪਰ ਪਹਿਲਾਂ ਤਾਂ ਤੁਸੀ ਸਾਰੇ BJP ਵਾਲਿਆਂ ਦੇ ਤਲਵੇ ਚੱਟਦੇ ਸੀ।ਏਨੀ ਵਾਰ ਥੁੱਕ ਕੇ ਚੱਟਣਾ ਕੋਈ ਵਧੀਆ ਗੱਲ ਨਹੀਂ ਜੀ।ਹੁਣ ਤਾਂ ਸੋਨੂੰ ਕਿਸਾਨਾਂ ਤੇ ਸਿੱਖਾਂ ਦਾ ਬਹੁਤ ਪਿਆਰ ਆ ਰਿਹਾ ਹੈ ਪਰ ਪਹਿਲਾਂ ਤਾਂ ਅਕਾਲੀਦਲ ਦੇ ਪ੍ਰਧਾਨ ਤੇ ਬਾਦਲ ਪਰਿਵਾਰ ਕਿਸਾਨਾਂ ਨੂੰ ਅੱਤਵਾਦੀ ਤੱਕ ਕਹਿੰਦੇ ਸੀ ਤੇ ਹੋਰ ਬਹੁਤ ਕੁਝ ਬੋਲਦੇ ਸੀ। ਇੱਕ ਸੱਚੀ ਗੱਲ ਸੁਖਵੀਰ ਬਾਦਲ ਨੇ ਜਲੰਧਰ ਵਿੱਚ ਸਰਸੇ ਵਾਲੇ ਦੇ ਰਿਸਤੇਦਾਰ ਨੂੰ ਪੈਟਰੋਲ ਪੰਪ ਦਿੱਤਾ ਤੇ ਹੋਰ ਬਹੁਤ ਕੁਝ ਦਿੱਤਾ ਉਹ ਯਾਦ ਹੈ ਜਾਂ ਭੁੱਲ ਗਏ ਜੀ ਤੁਸੀਂ।ਬਾਕੀ ਆਖਰੀ ਗੱਲ ਏਨੇ ਦੋਗਲੇ ਚਿਹਰੇ ਦਿਖਾਣਾ ਕੋਈ ਵਧੀਆ ਗੱਲ ਨਹੀਂ ਜੀ

  • @farmertv5483
    @farmertv5483 3 หลายเดือนก่อน +1

    Na sukhbir de ulat kise ne bolna te nah hi jitna tuci kise ne darde sukhbir toh sare

  • @hardarshansingh8017
    @hardarshansingh8017 3 หลายเดือนก่อน

    Bibi kehndi ram mandir ji banai kaali kateeran

  • @gavindersingh8214
    @gavindersingh8214 3 หลายเดือนก่อน

    % LOS JAMANT JABT PARTI DE CHARDICALA (BITHINDA DAL) MUBARK

  • @IqbalpreetsinghSohi
    @IqbalpreetsinghSohi 3 หลายเดือนก่อน

    Sukber nu parte cho Bahar to Bina ko hal nehe

  • @hardarshansingh8017
    @hardarshansingh8017 3 หลายเดือนก่อน

    Bibi ji ke sarkar shrmoni commette daa badaala koloon chutkara chida

  • @harchandsingg1793
    @harchandsingg1793 3 หลายเดือนก่อน +2

    Beeba sikha da da subh to budh nuksan tusi keeta

  • @KulwantGoldy
    @KulwantGoldy 3 หลายเดือนก่อน

    Badl hatao akali dal ate Panth bachao

  • @tumerarakha1699
    @tumerarakha1699 3 หลายเดือนก่อน

    ਇਸ ਜਨਾਨੀ ਨੂੰ ਅਸੀਂ ਚੰਗੀ ਤਰਾਂ ਜਾਣਦੇ ਹਾਂ ਇਸ ਨੂੰ ਬੇਗੋਵਾਲ ਦੇ ਲੌਕ ਬਹੁਤ ਨਫਰਤ ਕਰਦੇ ਹਨ ਇਸ ਨੇ ਬੇਗੋਵਾਲ ਦਾ ਕੁੱਜ ਨਹੀਂ ਸਵਾਰਿਆ ਤੇ ਹੋਰ ਕਿਸੇ ਦਾ ਕੀ ਸਵਾਰਨਾ ਹੈ ਇਸ ਨੇ ਪਿੰਡ ਦੀ ਸਾਰੀ ਪੰਚਾਇਤੀ ਜਮੀਨ ਵੀ ਵੇਚ ਦਿੱਤੀ ਤੇ ਕੁੱਜ ਉਤੇ ਕਬਜ਼ਾ ਕੀਤਾ ਹੋਇਆ ਹੈ ਇਸ ਕੁੜੀ ਮਾਰ ਦਾ ਜਵਾਈ ਵੀ ਸਿਰੇ ਦਾ ਗੁੰਡਾ ਹੈ
    ਅਗਲੀ ਵਾਰੀ 3 ਸੀਟਾਂ ਵੀ ਨਹੀਂ ਮਿਲਣੀਆਂ

  • @jassbir1363
    @jassbir1363 3 หลายเดือนก่อน

    ਜਦੋ ਤੱਕ sad ਦੀ ਲਿਡਰਸਿਪ ਸੱਚ ਤੇ ਪਹਿਰਾ ਦਿੰਦੇ ਹੋਏ ਸਹੀ ਕਾਰਣਾਂ ਦੀ ਗੱਲ ਨਹੀ ਕਰੇਗੀ , ਉਦੋ ਤੱਕ ਸੁਧਾਰ ਨਹੀ ਹੋ ਸਕਦਾ । ਨਾ ਹੀ ਅਕਾਲੀ ਵਰਕਰਾਂ ਚ ਜਜਬਾ ਭਰਿਆਂ ਜਾਵੇਗਾ ।

  • @harbanssingh4500
    @harbanssingh4500 3 หลายเดือนก่อน

    Vote share tan 13% rehgaya akaali dal da lokan da moda kive akaali dal val.

  • @pritpalbajwa6631
    @pritpalbajwa6631 3 หลายเดือนก่อน

    😅😊

  • @hardarshansingh8017
    @hardarshansingh8017 3 หลายเดือนก่อน

    Jadoon kateer Parkash Chand ne 3 kanoons de haq vich bolia c besharm

  • @sattibains4818
    @sattibains4818 3 หลายเดือนก่อน

    Bordar nalo jayeda Nasha Gujarat diya bandargah to aonda tusin bolde keyon, kon mangwaonda oh bjp ja koi hor

  • @sattibains4818
    @sattibains4818 3 หลายเดือนก่อน

    Sab kameti s tohadi BJP nal bhai vali karke bniya

  • @gurmeetcheema7732
    @gurmeetcheema7732 3 หลายเดือนก่อน

    Chita.ta.gujrat.tu.aaoda pujab da boder ta bdnam krday aa.bjp.tay.aap

  • @Sukhjinder5911
    @Sukhjinder5911 3 หลายเดือนก่อน +2

    Stop using Gurbani for ur party
    No one needs ur party 2 come back in Punjab govt

  • @kulwindersingh3912
    @kulwindersingh3912 3 หลายเดือนก่อน

    Laalchee ate hankaari Bandiaan karke lokan dee. Akaali dal party haar gaee...Bibi jee jhooth na bolo..tusee sohney nahi Lagdey..guru fateh

  • @paramjitsingh-nv2gw
    @paramjitsingh-nv2gw 3 หลายเดือนก่อน

    Guru sahib di be adbi bare vi bol

  • @dharamsingh4280
    @dharamsingh4280 3 หลายเดือนก่อน

    Badal nu kuj kehan dee himat nahi ehna dee oh ram de na te vota mangde te tusi akali dal de na te Eh gall nahi hegi eh sare member sukhe de thalle lage wa ehna deian fd ja weak point badal kol wa oh ehna te hawi wa Guru ram das ji ehna da bhala kre

  • @Aman-pm5wc
    @Aman-pm5wc 3 หลายเดือนก่อน

    Bjp to bina tusi koch ne o

  • @kharoudk5869
    @kharoudk5869 3 หลายเดือนก่อน +1

    Punjabya da nuksan kita badl parvar ne tsi apne bachya di ksm kha ke kedo v badla ne nuksan ni kita

  • @kharoudk5869
    @kharoudk5869 3 หลายเดือนก่อน +1

    Akali dal bibi ji beckfutt te hai jekr 2027 vich leoni hai tan sukhvir badl nu party ton hatona pena badl nu mafi mangni peni hai gurugranth shib de beadvi di

  • @punjabivloggger7178
    @punjabivloggger7178 3 หลายเดือนก่อน

    Sari jindgi dharam de naam te rotia khan wali bjp nu nasiyat den dehi aa