ਇਕ ਪੰਜਾਬੀ ਗੀਤ ਜਿਸ ਨੂੰ ਹਜਾਰਾਂ ਹਿੰਦੀ ਗਾਇਕਾਂ ਨੇ ਗਾਇਆ। चिट्ठिये नि, दर्द फिराक वालिये मूल गीत किसका है?

แชร์
ฝัง
  • เผยแพร่เมื่อ 14 ต.ค. 2024
  • Chitthiye Ni Dard Firaaq Valiye Kis ka Hai
    #ਪੁਰਾਣਾ_ਪੰਜਾਬੀ_ਸੰਗੀਤ_ਰੂਹ_ਨੂੰ_ਸਹਿਜ_ਰਖਦਾ_ਹੈ_।
    Chitthiye Ni Dard Firaaq Valiye

ความคิดเห็น • 171

  • @jaswantjaswantsingh6373
    @jaswantjaswantsingh6373 ปีที่แล้ว +5

    ਬਹੁਤ ਘਟ ਲੋਗ ਜਾਣਦੇ ਹੋਣਗੇ ਹੀਨਾ ਫਿਲਮ ਚ ਇਸ ਗੀਤ ਦਾ ਮਿਉਜਿਕ ਬਣਾਉਣ ਵਾਲਾ ਸੰਗੀਤਕਾਰ ਸਵਰਗੀ ਸ੍ਰੀ ਰਵਿੰਦਰ ਜੈਨ ਅੱਖਾ ਤੋ ਅੰਨੇ ਸਨ
    ਇਸੇ ਫਿਲਮ ਦੇ ਗੀਤਾ ''ਆਜਾ ਵੇ ਮਾਹੀ ਤੇਰਾ ਰਸਤਾ ਉਡੀਕ ਦੀਆੰ' ਆਦਿ ਪ੍ਰਸਿੱਧੀ ਮਿਲੀ

  • @MANJEETSINGH-uc8wd
    @MANJEETSINGH-uc8wd ปีที่แล้ว +21

    ਬਹੁਤ ਵਧੀਆ ਜਾਣਕਾਰੀ ਹੈ ਜੀ। ਇਸ ਤੋਂ ਪੰਜਾਬੀ ਗਾਇਕੀ ਅਤੇ ਸੰਗੀਤ ਦੇ ਮਹੱਤਵ ਬਾਰੇ ਪਤਾ ਚਲਦਾ ਹੈ।

  • @ravinderhundal-yr6hk
    @ravinderhundal-yr6hk ปีที่แล้ว +33

    ਬੁਹੁਤ ਸਾਰੇ ਪੰਜਾਬੀ ਗੀਤ ਹਿੰਦੀ ਫਿਲਮਾਂ ਵਿੱਚ ਗਵਾਏ ਗਏ ਹਨ ਮੂਲ ਰੂਪ ਦਾ ਮਹੱਤਵ ਸਦਾ ਬਣਿਆ ਰਹੇ ਇਸਤਰਾਂ ਦਾ ਕੋਈ ਉਪਰਾਲਾ ਕਰਨ ਦੀ ਲੋਡ਼ ਹੈ ਤਾਂਕਿ ਪਤਾ ਰਹੇ ਕੇ ਪਹਿਲੋ ਪੰਜਾਬੀ ਸੀ ਬਾਦ ਚ ਹਿੰਦੀ ਚ ਗਾਇਆ ਗਿਆ ਹੈ ਇਨਸਾਫ ਹੋਵੇ ਪੰਜਾਬੀ ਗੀਤਾਂ ਨਾਲ

    • @sumitsumit8086
      @sumitsumit8086 ปีที่แล้ว +1

      ਸੱਚ ਹੈ ਕੇ ਬੌਲਿਵੂਡ ਸ਼ੁਰੂ ਤੋਂ ਪੰਜਾਂਬਿਆਤ ਨਾਲ ਚੋਰੀਆਂ ਕਰਦਾ ਆ ਰਿਹਾ ਹੈ। ਜੇਕਰ ਲਤਾ ਜੀ ਨੇ ਗਾ ਵਿ ਲੇਯਾ ਤਾਂ ਕੀ ਹੋਅਾ ਤੇ ਰਾਜ ਕਪੂਰ ਸਾਹਿਬ ਦੱਸ ਤਾਂ ਸਕਦੇ ਸਨ ਕੇ ਏਹ ਪੇਹਲਾ ਮਿੱਸ ਦੁਲਾਰੀ ਜੀ ਨੇ ਰਿਕਾਰਡ ਕੀਤਾ ਹੋਅਾ ਇਆ ਹੇ ।

    • @surinder474
      @surinder474 ปีที่แล้ว +1

      Raj kapoor vee punjabi san. Baki jo Lata ji gaa dita, sare india ch Pata lag gyia. Baki punjabi keon nahi kadar karde apne music dee. Raj kapoor ji was the master. Hindi movies ch jado vee koee punjabi dhun wala geet hunda, jyiada vadhia lagda. Baki raaj kapoor, lata, Asha ji warga koee jam lavo sikho, fir bolna. Tusi loka ne surinder kaur ji dee vee kadar nahi kiti. Bas chamkila...baki Asha bhosle, lata ji ne ta gurbani vee sikha to badh sohni gaee hai. Sassi punnu movie da gana jo Asha ji ne gayia see" Das meryia Dholna ve, tu kehre aras da taara" aj ve nahi ga sakdi koee sikh kuri. Also thanks to Mohammed Rafi sahib. He was great punjabi singer, better than sikh punjabi singers. And a hindu punjabi writer Shiv Kumar Batalvi sahib Varga koee writer nahi jamm sakde sikh punjabi. Politics khedni band karo. Hindi maa hai punjabi dee, sare word hindi cho hee chori Kite han, 98% lafz sare hindi cho hee han.

    • @upindersingh7727
      @upindersingh7727 ปีที่แล้ว

      Ek greet gayak/legend dulari ji ko parnam

    • @sumitsumit8086
      @sumitsumit8086 ปีที่แล้ว

      @@surinder474 अरे भाई मेरे कहने का मतलब ये नहीं था के राज कपूर जी बहुत ही घटिया किस्म के आदमी थे आपने तो ओर ही मतलब निकाल लिया। मैने ते ये comment में लिखा के सभी मीडिया को ये बता तो सकते थे के ये गीत गुलारी जी का गाया गया है। ओर दुसरी बात के आप ही वीडियो में बात कर कर रहे हो हो के राज कपूर जी ने compose किया ओर साथ में कह रहे हो के 1930 में दुलारी जी ने record किया । पहले ये तोह ढंग से बताना सीख्लो के कैसे समझाना है किसी को या फिर ये बात होगी के दुलारी जी के समय भी उनोह्ने ही धुन बनाई होगी। और रही बात राज कपूर की हमें अच्छे से पता है के पेहले फिल्म स्टुडियो के मलिक कपूर फैमिली ही थी। पृथ्वी राज कपूर थे पेहले।ओर आप लता जी आशा जी के बारे में बोल रहे हो ना कोई उन्के जैसा नही है पंजाब में हाँ हम मान लेते हैं। मुझे रिप्लाई जरुर भेजना ओर सुनो कियुं लता ओर आशा जी ने सारी फिल्म industry के music directors से लेकर producers को blackmale किया के अगर वो सुमन kalyanpuri से लेकर अनुराधा paundwaal जैसी काबिल singers को ग्वाएंगे तोह वो उनकी फिल्मों में नहीं गाएन्गिं।

    • @sumitsumit8086
      @sumitsumit8086 ปีที่แล้ว

      भाई आप पंजाब की बात कर रहे हो कियुं फिर bollywood ने सुखविंदर बबलू , jaspinder नरुला मास्टर सलीम hansraj हंस ,जैसे कलाकारों से गवाया खासकर नुसरत फतह अली खान साब ने hansraj हंस को hire किया इश्क़ दी गली विच कोई कोई लन्घ्दा। जैसे सोंग के लिये बुलाया।

  • @dsgurey123
    @dsgurey123 ปีที่แล้ว +11

    ਮੈਨੂੰ ਬਹੁਤ ਮਾਣ ਆ, ਪੰਜਾਬੀ ਮਾਂ ਬੋਲੀ ਦੇ ਬਹੁਤ ਪੁਰਾਣੇ ਗੀਤ ਨੂੰ ਮਾਸੀ ਮਾਂ ਬੋਲੀ ਵਿਚ ਬਹੁਤ ਜਿਆਦਾ ਗਾਇਆ- ਬਹੁਤ ਧੰਨਵਾਦ?

  • @BhupinderSingh-dj1em
    @BhupinderSingh-dj1em ปีที่แล้ว +7

    ਭਰਾਵਾ ਜਿਊਂਦਾ ਰਹਿ ਭਲਾ ਹੋਵੇ ਤੇਰਾ ਆ ਕੁੱਝ ਦੱਸਣ ਦਾ,ਕੋਈ ਪਤਾ ਨੀ ਸੀ ਐਡੇ ਪੁਰਾਣੇ ਵੀ ਰਿਕਾਰਡ ਹੁੰਦੇ ਸੀ ਉਹ ਵੀ ਪੰਜਾਬੀ ਅਸੀਂ ਤਾਂ ਆਪ ਪੰਜਾਹਾਂ ਤੋਂ ਟੱਪੇ ਹੋਏ ਆਂ,ਸ਼ੁਕਰੀਆ ਜੀ;

  • @DishaKaur1
    @DishaKaur1 ปีที่แล้ว +18

    ਬਹੁਤ ਹੀ ਵਧੀਆ ਕੋਸ਼ਿਸ਼ ਨਾਲ ਭਰਭੂਰ ਪੰਜਾਂਬੀ ਗਾਣੇ ਹੱਨ ਜਿੱਨਾਂ ਤੋਂ ਸ਼ੇਦ ਲੈਕੇ ਉਹਨਾਂ ਗਾਣਿਆ ਨੂੰ ਹੋਰ ਰੂਪ ਦੇ ਕੇ ਬਾਕੀ ਜ਼ਬਾਨ ਵਿੱਚ ਵੀ ਗਾਇਆ ਗਿਆ ❤

  • @gursewaksingh9964
    @gursewaksingh9964 ปีที่แล้ว +4

    ਵਾਹ ਜੀ ਵਾਹ ਪੰਜਾਬੀਓ ਕੋੲੀ ਸਾਨੀ ਨੀ ਹੈ ਪੰਜਾਬ ਦਾ 🌹🌹🌹🌹🌹🌹🎉🎉🎉🎉🌺🌺🌺🌺🌺💖💖💖💖💖💖🙏🙏

  • @inderjeetkaur9727
    @inderjeetkaur9727 ปีที่แล้ว +8

    Kamaal hai...kamaal...100 saal pehle dulari jee ne kabhi nahi socha hoga ke us ke gaaye is dard bhre gaane ko ...100 saal baad koi sun raha hoga... amazing...bahut bahut shukria jee...

  • @ranjitpossi
    @ranjitpossi ปีที่แล้ว +12

    ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਜੀ।🙏🙏🙏

  • @Evening84side
    @Evening84side ปีที่แล้ว +3

    ਬਹੁਤ ਵਦੀਆਂ ਉਪਰਾਲਾ ਜੀ ਆਪ ਜੀ ਦਾ ਪੁਰਾਤਨ ਗਾਇਕਾ ਨੂੰ ਜਿਓੰਦੇ ਰੱਖਣ ਲਈ 🙏

  • @RajKumar-nj4mv
    @RajKumar-nj4mv ปีที่แล้ว +2

    ਮਿਸ ਦੁਲਾਰੀ ਦੀ ਆਵਾਜ਼ ਕਿਆ ਬਾਤ ਹੈ ਵਾਹ ਬਹੁਤ ਵਧੀਆ

  • @balvirsingh6587
    @balvirsingh6587 ปีที่แล้ว +7

    Great panjab.
    Proud of panjab.
    Thanks

  • @dalwindersingh6323
    @dalwindersingh6323 ปีที่แล้ว +5

    बहुत सुन्दर वडमुला खज़ाना,,,,कोशिश जारी रहे जी ।👍❤👍

  • @narinderkumar7960
    @narinderkumar7960 ปีที่แล้ว +1

    ਜੇ ਤੁਸੀਂ ਗੌਰ ਕਰੋ , ਬਾਂਬੇ ਫਿਲਮ ਇੰਡਸਟਰੀ ਨੂੰ ਖੜ੍ਹਾ ਕਰਨ ਵਾਲੇ ਜ਼ਿਆਦਾਤਰ ਕਲਾਕਾਰ ਪੰਜਾਬੀ ਹੀ ਸਨ , ਅਤੇ ਗੀਤਕਾਰ ਵੀ ਤੇ ਗਾਉਣ ਵਾਲੇ ਗਾਇਕ ਵੀ ਜ਼ਿਆਦਾਤਰ ਪੰਜਾਬੀ ਹੀ ਸਨ ,

  • @mohindersidhu3270
    @mohindersidhu3270 ปีที่แล้ว +15

    Thanks, Desi Record for digging out such old forgotten pearls. Your efforts are commendable.

  • @ranjodhsingh7736
    @ranjodhsingh7736 ปีที่แล้ว +12

    ਬਹੁਤ ਵਧੀਆ ਉਪਰਾਲਾ ਹੈ।ਉਮਦਾਂ ਮਾਛਣ ਉਰਫ ਦੁੱਕੀ ਦੇ ਬਾਰੇ ਜਾਣਕਾਰੀ ਅਤੇ ਗੀਤ ਪੇਸ਼ ਕਰੋ ਜੀ।

    • @desiRecord
      @desiRecord  ปีที่แล้ว +1

      ਜਰੂਰ ਜੀ

  • @gtej6852
    @gtej6852 ปีที่แล้ว +2

    ਬਹੁਤ ਵਧੀਆ ਜੀਓ 🎉
    ਵਡਮੁੱਲੀ ਜਾਣਕਾਰੀ 👍

  • @surinderpalsingh485
    @surinderpalsingh485 ปีที่แล้ว +7

    Bai g ,eh sach dasan layi tuhada shukriya,, Bollywood de 98% gane Punjabi, Pakistani Tarzan nu chori kar ke banaye gaye ne,, ❤❤❤

  • @rakeshkumard7789
    @rakeshkumard7789 ปีที่แล้ว

    Very nice romentic song and music jabardast old is gold raj kapoor ji Punjabi han

  • @hardipsingh7873
    @hardipsingh7873 ปีที่แล้ว +9

    Thanks for furnishing valuable informations as well as very old recorded lyrics.

  • @Science-Music
    @Science-Music ปีที่แล้ว +1

    ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਕ ਵਾਰ ਫਿਰ ਆਪਣੇ ਬਿਆਨ ਕਾਰਨ ਸੁਰਖੀਆਂ ਵਿੱਚ ਛਾਈ ਹੋਈ ਹੈ

  • @santokhkallu8940
    @santokhkallu8940 ปีที่แล้ว +5

    Beautiful memories keep showing more please

  • @rajeevduggal1871
    @rajeevduggal1871 ปีที่แล้ว

    ਬਹੁਤ ਸੋਹਣਾ ਲਿਖਿਆ ਹੈ
    ਅੱਜ ਵੀ ਜ਼ਿੰਦਾ ਹੈ

  • @maheshbrar
    @maheshbrar ปีที่แล้ว +4

    Wah ! Ji Wah! Kina purana gana lokan de samne pesh kita. Bahut dhanwad. Shows apni zubaan te sangeet kitna rich hai. Keep up the good work

  • @sarabjitsingh5960
    @sarabjitsingh5960 ปีที่แล้ว +1

    Very important ਆਪ ਜੀ ਦਾ ਇਸ ਵਡਮੁੱਲੀ ਜਾਣਕਾਰੀ ਲਈ ਬਹੁਤ ਬਹੁਤ ਧਨਵਾਦ 🎉🎉🎉🎉🎉🎉🎉🎉

  • @sirajdeen9165
    @sirajdeen9165 11 หลายเดือนก่อน

    Punjab Punjabi, Punjabiat and Sikh Sikhi Sikhism and old Singer Ram dulari who presented old culture of my Sanjha Rangeela PB Zindabad Salam

  • @lokraajtv
    @lokraajtv ปีที่แล้ว +1

    ਬਹੁਤ ਹੀ ਜਾਨਦਾਰ ਤੇ ਸ਼ਾਨਦਾਰ ਜਾਣਕਾਰੀ ਦਿੱਤੀ ਜੀ,ਧੰਨਵਾਦ

  • @akshaybhatiaghazalist4569
    @akshaybhatiaghazalist4569 ปีที่แล้ว +8

    Beautiful 👌🏻

  • @meeragautam908
    @meeragautam908 ปีที่แล้ว +2

    बहुत सुन्दर।आभार सर रिवाइव किया💐👌

  • @drrajeshsahni2701
    @drrajeshsahni2701 ปีที่แล้ว +2

    Thanks for presentation of Khalas punjabi🙏

  • @studiopreetpalace4856
    @studiopreetpalace4856 ปีที่แล้ว +2

    ਬਹੁਤ ਵਧੀਆ।

  • @lovisonu2830
    @lovisonu2830 ปีที่แล้ว

    Bahut sohni viraasat saabh k rakhi hai os shakhs da bahut bahut tanvaad

  • @Bahadurpurijagdish
    @Bahadurpurijagdish ปีที่แล้ว

    ਵਾਹ ਜਨਾਬ ।ਕਿਆ ਵਡਮੁੱਲੀ ਜਾਣਕਾਰੀ ਦਿੰਦੇ ਓ।ਸੰਗੀਤ ਅਤੇ ਸਾਹਿਤ ਦੇ ਚੋਰਾਂ ਨੂੰ ਲਾਹਣਤ ਹੈ ।

  • @upindersingh7727
    @upindersingh7727 ปีที่แล้ว

    Legend...dulari ji ko naman...old pearls no doubt

  • @Unsocial.
    @Unsocial. ปีที่แล้ว +2

    Thank you, ਖ਼ੋਜ ਭਰਪੂਰ ਜਾਣਕਾਰੀ ਲਈ ❤

  • @nirdoshsingh3317
    @nirdoshsingh3317 3 หลายเดือนก่อน

    Very good.rich culture of punjabi language

  • @HarpalSingh-qd5lp
    @HarpalSingh-qd5lp 3 หลายเดือนก่อน

    Anand aa gaya hai g PARNAM Ji

  • @harshoberoi5727
    @harshoberoi5727 2 หลายเดือนก่อน

    Good to hear about the singer Miss Dulari. My father possessed not only this gramophone record but also another Ghazal sung by her, ' Ya ilahi mit na jaye darde dil' and on the other side,'Tere ishq ka jisko aazar hoga.' We used to listen to them in my childhood.

  • @chandershekharsharma256
    @chandershekharsharma256 ปีที่แล้ว +2

    Ultimate singer. Great.

  • @yashpalsingh4590
    @yashpalsingh4590 ปีที่แล้ว

    Wah kia bat hai thanksDesi record channel

  • @GurmeetMaan-gn8fs
    @GurmeetMaan-gn8fs ปีที่แล้ว +1

    Wah! Splendid effort!

  • @harviderkaur5348
    @harviderkaur5348 ปีที่แล้ว +1

    ਬੜੀ ਕੀਮਤੀ ਜਾਣਕਾਰੀ ❤

  • @jagjeet_sidhu_66
    @jagjeet_sidhu_66 ปีที่แล้ว +4

    👌 classic Punjabi songs 👍🙏

  • @giantatter9153
    @giantatter9153 ปีที่แล้ว +1

    ਦਿਲ ਦੀਆਂ ਗੱਲਾਂ ਦਿਲ ਨਾਲ਼ ਕਰਾ ਦਿੱਤੀਆਂ 😢

  • @romybakshi832
    @romybakshi832 ปีที่แล้ว +6

    In 1976 I sang this song while acting in a play called Dharti te swarg directed by Madanbala Sandhu jee Iat Musical Academy hall Mount Road Madras !in the play I acted as young village boy !

    • @desiRecord
      @desiRecord  ปีที่แล้ว

      bahut Khoob ji

    • @romybakshi832
      @romybakshi832 ปีที่แล้ว

      MRS MADAN BALA SINDHU (MADDEE JEE)

  • @KalyanMuziks
    @KalyanMuziks ปีที่แล้ว +1

    ਬਹੁਤ ਹੀ ਗੁਣਕਾਰੀ ਜਾਣਕਾਰੀ ❤

  • @iqbalsinghmann1411
    @iqbalsinghmann1411 ปีที่แล้ว +9

    ਛਈ, ਰੰਨ ਬਸਰੇ ਨੂੰ ਗਈ
    ਮੋੜੀਂ ਬਾਬਾ ਕੱਛ ਵਾਲਿਆ
    ਮੋੜੀਂ ਬਾਬਾ ਡਾਂਗ ਵਾਲਿਆ।
    ਹਮਲਾਵਰਾਂ ਵੱਲੋਂ ਔਰਤਾਂ ਦੇ ਉਧਾਲੇ ਆਮ ਗੱਲ ਸੀ।
    ਗਿਣਤੀ ‘ਚ ਆਟੇ ਵਿੱਚ ਲੂਣ ਦੇ ਬਰਾਬਰ, ਕੱਛਾਂ ਵਾਲਿਆਂ (ਸਿੱਖਾਂ) ਤੇ ਕਦੇ ਲੋਕ ਰੱਬ ਜਿੰਨਾ ਭਰੋਸਾ ਕਰਦੇ ਸੀ।

    • @Unsocial.
      @Unsocial. ปีที่แล้ว

      ਸਹੀ ਹੈ

  • @surindersinghsehra4326
    @surindersinghsehra4326 ปีที่แล้ว

    Bahut hi vadia uprala hai purane geetan nu sabhan da.

  • @meeragautam908
    @meeragautam908 ปีที่แล้ว +1

    बहुत मधुर।आभार सर

  • @pardhanstikerartskheri3688
    @pardhanstikerartskheri3688 ปีที่แล้ว +1

    ਬਹੁਤ ਵਧੀਆ ਜਾਣਕਾਰੀ ਇਕੱਠੀ ਕੀਤੀ aa ਵੀਰ

    • @sandysinghsadhowalia
      @sandysinghsadhowalia ปีที่แล้ว +1

      ਤੁਹਾਡੀ ਮਿਹਨਤ ਲਾਜਵਾਬ ਹੈ ਹੈ ਵੀਰ ਜੀ।

  • @ManjotGill-xk4ed
    @ManjotGill-xk4ed 6 หลายเดือนก่อน

    Very nice bro 💕💕💕💕💕💕💕💕💕💕💕

  • @vinodshayerproductions40
    @vinodshayerproductions40 ปีที่แล้ว +1

    Bahut vadhiya Laggi video!Thx.ji❤❤

  • @Akscorpio
    @Akscorpio ปีที่แล้ว +1

    You have done excellent work brother

  • @warriorpunjabi44
    @warriorpunjabi44 ปีที่แล้ว

    Thanks for the precious information.

  • @satindra21
    @satindra21 ปีที่แล้ว +1

    Wonderful information. Great job.❤

  • @manisingh4163
    @manisingh4163 ปีที่แล้ว

    ਪੰਜਾਬ,ਪੰਜਾਬੀ, ਪੰਜਾਬਸਤਾਨ

  • @chamkaursingh5782
    @chamkaursingh5782 ปีที่แล้ว

    Very good jankari

  • @GurdeepDhillon1984
    @GurdeepDhillon1984 ปีที่แล้ว

    Bahut duungi jankari

  • @jpsbajwa
    @jpsbajwa ปีที่แล้ว +1

    Amazing, this 1930 song has been saved undefiled.

  • @graniteworld9116
    @graniteworld9116 ปีที่แล้ว

    Bahut wadhia gaya hai punjabi which kai saal Pehlay

  • @Satpaulsahni
    @Satpaulsahni ปีที่แล้ว +2

    Precious , thanks 🙏🏽

  • @BalwinderSingh-q2x9g
    @BalwinderSingh-q2x9g ปีที่แล้ว

    Bhut time purane ji ajj vi sabh ke rakhe hoye record veri very great

  • @charanjitsinghbons2650
    @charanjitsinghbons2650 ปีที่แล้ว

    👍 thanks for sharing

  • @niranjansinghjhinjer1370
    @niranjansinghjhinjer1370 ปีที่แล้ว +7

    Waheguru Ji Ka Khalsa Waheguru Ji Ki Fateh 🙏
    Bot din baad vedio pon lagge ho ji, sehat kaim hei ji
    Waheguru Chardikla Bakhshey

    • @desiRecord
      @desiRecord  ปีที่แล้ว

      ਵਾਹਿਗੁਰੂ ਜੀ ਕਾ ਖਾਲਸਾ।।
      ਵਾਹਿਗੁਰੂ ਜੀ ਕੀ ਫਤਹਿ ।।
      ਕੀ ਹਾਲ ਨਿਰੰਜਨ ਸਿੰਘ ਜੀ ?

    • @niranjansinghjhinjer1370
      @niranjansinghjhinjer1370 ปีที่แล้ว

      @@desiRecord waheguru ji di mehar h ji 🙏

  • @Gurmatsidhant
    @Gurmatsidhant ปีที่แล้ว

    Udon de sunnan valian di bhi jai hove--te Gaun valian di bhi. Jihna ne sambhal ke rakhia ohna di bhi jai hove, jo ajj suna rehe han ohna di bhi jao hove. Anand agia

    • @desiRecord
      @desiRecord  ปีที่แล้ว

      ਸਭ ਦੀ ਜੈ

  • @jandwalianath7279
    @jandwalianath7279 ปีที่แล้ว +1

    Very nice job

  • @Akscorpio
    @Akscorpio ปีที่แล้ว

    Very interesting facts of music

  • @rameshbhardwaj8039
    @rameshbhardwaj8039 ปีที่แล้ว

    Very nice video I like it

  • @gurdevsinghaulakh7810
    @gurdevsinghaulakh7810 ปีที่แล้ว

    Very very very nice
    Pl carry on
    Good job❤,

  • @jasvirsinghmann6434
    @jasvirsinghmann6434 ปีที่แล้ว +1

    Very nice👍

  • @apsingh2484
    @apsingh2484 ปีที่แล้ว

    I subscribed u
    For more information about punjabi music

    • @desiRecord
      @desiRecord  ปีที่แล้ว

      ਜਰੂਰ ਜੀ

  • @pannsw8516
    @pannsw8516 ปีที่แล้ว +1

    Nice job

  • @pskhattra8862
    @pskhattra8862 ปีที่แล้ว +1

    VERY GOOD SONG.S

  • @balwindersinghjaihind5979
    @balwindersinghjaihind5979 ปีที่แล้ว

    Great information 👌👌

  • @worldwide875
    @worldwide875 ปีที่แล้ว

    Well done to dashing record

  • @vijaycajla7170
    @vijaycajla7170 ปีที่แล้ว

    Eda kehra mera dardi suti pai...is di tune ta ik meri akh qashni duja raat de...de naal mildi hai sun ke bari hairani hoi

  • @PrabhSingh-j3u
    @PrabhSingh-j3u ปีที่แล้ว +1

    Ty sir ji 🌱

  • @harjindersinghsarwara
    @harjindersinghsarwara ปีที่แล้ว

    Boht vadia

  • @mformotivation1741
    @mformotivation1741 ปีที่แล้ว

    Je punjabi music na hunda te bollywood v na hunda

  • @daljitsharma4065
    @daljitsharma4065 ปีที่แล้ว

    Eh geet yadan ne Ena nu yaad karke Ena di tadap bich jivo

  • @Oldsangeetlover
    @Oldsangeetlover ปีที่แล้ว

    Very good g❤

  • @milakraj8068
    @milakraj8068 ปีที่แล้ว +1

    ❤🎉🎉🍉🍉🇮🇳

  • @izhakdeepsingh8409
    @izhakdeepsingh8409 ปีที่แล้ว

    Grt effort

  • @JAGJITSINGH-jz1ny
    @JAGJITSINGH-jz1ny ปีที่แล้ว

    Wah ji wah

  • @LSUSbz
    @LSUSbz ปีที่แล้ว +1

    Good

  • @sarabjeetsingh8232
    @sarabjeetsingh8232 ปีที่แล้ว

    Right information

  • @AmrikSingh-ve2qy
    @AmrikSingh-ve2qy ปีที่แล้ว

    I liked it very much

  • @jagrooppaink8590
    @jagrooppaink8590 3 หลายเดือนก่อน

    ਪੰਜਾਬੀ ਬਿਨਾ ਬਾਲੀਵੁੱਡ ਅਦੂਰਾ ਹੈ। ਪੰਜਾਬੀ ਬਿਨਾ ਗਤ ਨਹੀਂ।

  • @LSUSbz
    @LSUSbz ปีที่แล้ว

    ਕਿਥੇ ਮਿਟਦੇ ਨੇ ਬੋਲ

  • @vijaycajla7170
    @vijaycajla7170 ปีที่แล้ว

    Eda kehra mera dardi suti....is tune de naal mil

  • @bhagwandas384
    @bhagwandas384 ปีที่แล้ว

    Very nice.

  • @paligidderbaha
    @paligidderbaha ปีที่แล้ว +2

    ਕਮਾਲ ਦੀ ਜਾਣਕਾਰੀ ਸ਼ੁਕਰਾਨੇ ਮਾਲਕੋ🙏✍️👍

  • @SS.Records
    @SS.Records ปีที่แล้ว

    Wah Kia baat

  • @AnilKumar-r8i7v
    @AnilKumar-r8i7v 3 หลายเดือนก่อน

    1930 ki dhun Rajkapoor ki kaise ho gyi ? 1924 Rajkapoor ka birth hua,

  • @milakraj8068
    @milakraj8068 3 หลายเดือนก่อน

    Nice💓🇮🇳🍉👍

  • @hajinderpal2061
    @hajinderpal2061 ปีที่แล้ว +1

    Heart touching

  • @jaskaurgrewal4764
    @jaskaurgrewal4764 ปีที่แล้ว

    Shabash

  • @KamalSingh-ht3fh
    @KamalSingh-ht3fh ปีที่แล้ว

    Superve

  • @ashokdadwal8425
    @ashokdadwal8425 ปีที่แล้ว

    Good very good

  • @tarsemsingh8977
    @tarsemsingh8977 ปีที่แล้ว +3

    ਅਗਰ ਮੈਂ ਇਸ ਵੀਡੀਓ ਨੂੰ ਗਰੇਡ ਦੇਣਾ (grading) ਹੋਵੇ ਤਾਂ ਮੈਂ ਇਸ ਨੂੰ #PAR-EXCELLENCE@ ਦਾ ਦਰਜਾ ਦੇਵਾਂਗਾ, ਇਸਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਸ ਵਿੱਚ 1930 ਵਾਲੀ ਗਾਇਕਾ ਦਾ ਬਹੁਤ ਹੀ stuff (ਗਾਇਕੀ ਦਾ) ਦਿੱਤਾ ਗਿਆ ਹੈ, ਜੋਕਿ ਬਹੁਤ ਸਰਾਹਣਾ ਯੋਗ ਹੈ, ਆਮ ਦੇਖਿਆ ਜਾਂਦਾ ਹੈ ਕਿ ਚੈਨਲ ਵਾਲੇ title/heading ਵਾਲੇ material ਬਾਰੇ ਬਹੁਤ ਹੀ ਘੱਟ ਦੱਸਦੇ ਹਨ, ਬੱਸ ਅੱਪਲ-ਟੱਪਲੇ ਏਧਰ-ਓਧਰ ਦੀਆਂ ਗੱਲਾਂ ਜ਼ਿਆਦਾ ਕਰਦੇ ਹਨ ਅਤੇ ਅਸਲੀ ਮੌਜ਼ੂ ਬਾਰੇ ਏਨਾ ਘਟ ਜ਼ਿਕਰ ਹੁੰਦਾ ਹੈ ਕਿ ਕਈ ਬਾਰ ਪਤਾ ਹੀ ਨਹੀਂ ਲੱਗਦਾ ਕਿ ਅਸਲ ਵਿੱਚ ਉਸ ਬਾਰੇ ਕੀ ਕਿਹਾ ਗਿਆ ਹੈ! ਉਹ ਗਾਣਾ ਵੀ ਠੀਕ ਤਰ੍ਹਾਂ ਨਹੀਂ ਸੁਣਾਇਆ ਜਾਂਦਾ, ਇਹ ਕੋਈ ਇਲਜ਼ਾਮ ਨਹੀਂ, ਸੱਚਾਈ ਹੈ,
    ਆਪਦਾ ਬਹੁਤ ਬਹੁਤ ਧੰਨਵਾਦ❤❤❤👌💐👍

    • @desiRecord
      @desiRecord  ปีที่แล้ว

      ਤਹਿ ਦਿਲੋਂ ਧੰਨਵਾਦ ਜੀ।