ਪੰਜਾਬੀ ਗਾਇਕ ਮਾਸਟਰ ਮਦਨ ਜੋ ਛੋਟੀ ਉਮਰ ਵਿਚ ਸਾਜਿਸ਼ ਦਾ ਸ਼ਿਕਾਰ ਹੋ ਗਿਆ / Biography of Master Madan

แชร์
ฝัง
  • เผยแพร่เมื่อ 22 ก.ค. 2023
  • • Video
    ਮਿਲਦੇ ਰਿਕਾਰਡ ਗੀਤ ਅਤੇ ਗੁਰਬਾਣੀ ਸ਼ਬਦ :
    ਮਨੁ ਕੀ ਮਨ ਮਾਹਿ ਰਹੀ (ਗੁਰਬਾਣੀ ਸ਼ਬਦ)
    ਚੇਤਨਾ ਹੈ ਤੋਂ ਚੇਤ ਲੈ (ਗੁਰਬਾਣੀ ਸ਼ਬਦ)
    ਬਾਂਗਾਂ ਵਿਚ ਪੀਂਘਾਂ ਪਈਆਂ (ਪੰਜਾਬੀ ਗੀਤ)
    ਰਾਵੀ ਦੇ ਪਰਲੇ ਕੰਢੇ ਵੇ ਮਿੱਤਰਾ (ਪੰਜਾਬੀ ਗੀਤ)
    ਯੂ ਨਾ ਰਹਿ ਰਹਿ ਕੇ ਹਮੇਂ ਤੜਪਾਈਏ (ਉਰਦੂ ਗਜਲ)
    ਹੈਰਤ ਸੇ ਤੱਕ ਰਹਾ ਹੈ ਜਹਾਨੇ ਵਫਾ ਮੁਝੇ (ਉਰਦੂ ਗਜਲ)
    ਗੋਰੀ ਗੋਰੀ ਬਈਆਂ (ਠੁਮਰੀ)
    ਮੋਰੀ ਬੇਨਤੀ ਮਾਨੋ ਕਾਨਾ ਰੇ (ਠੁਮਰੀ)
    -
    Man ki man hi mahi rahi (Gurbani)
    Chetnaa hei to chet le (Gurbani)
    Bagaan wich peengan paiyaan (Punjabi)
    Raavi de parle kandey (Punjabi)
    Yun naa reh reh kar hamein tarsaaiye (Urdu Ghazal)
    Heyrat se tak rahaay hain jahane wafaa mujhe (Urdu Ghazal)
    Goree goree baiyaan (Thumri)
    Mori bintee mano kanha re (Thumri)
    #plz_subscribe_my_channel
    ---
    دستیاب ریکارڈ گانے اور گربانی الفاظ:
    منو کی مان مہ راہی (گربانی الفاظ)
    چیتنا ہے سے چیت لے (گربانی کا لفظ)
    پنگھا لائی بھنگ بھنگ (پنجابی گانا)
    روی دے پارلے کاندھے وی دوست (پنجابی گانا)
    تیرے بغیر ہم سہتے ہیں (اردو غزل)
    ہرت سے تک رہا ہے جہاں وفا مجھے (اردو غزل)
    گوری گوری بیان (ٹھمری)
    موری درخواست منو کانا رے (ٹھمری)
  • เพลง

ความคิดเห็น • 163

  • @mandeepbaghi6581
    @mandeepbaghi6581 ปีที่แล้ว +36

    ਮੇਰੀ ਪੰਜਵੀਂ ਕਲਾਸ ਦੀ ਪੰਜਾਬੀ ਦੀ ਕਿਤਾਬ ਵਿਚ ਇਸ ਮਹਾਨ ਕਲਾਕਾਰ ਦੀ ਦਿਲ ਛੋਹ ਲੈਣ ਵਾਲੀ ਜੀਵਨੀ ਪੜ੍ਹੀ ਸੀ।ਅੱਜ ਯੂ ਟਿਊਬ ਉਪਰ ਦੇਖ ਕੇ ਮੇਰਾ ਮਨ ਭਰ ਆਇਆ।

    • @rogs693
      @rogs693 6 หลายเดือนก่อน +1

      Really you are correct

  • @jasmelsingh8819
    @jasmelsingh8819 ปีที่แล้ว +46

    ਆਵਾਜ਼ ਵਿੱਚ ਉਮਰ ਦੇ ਮੁਕਾਬਲੇ ਬਹੁਤ ਪ੍ਰਪੱਕਤਾ ਹੈ

    • @desiRecord
      @desiRecord  ปีที่แล้ว +3

      ਹਾਂ ਜੀ

  • @jaibharti5469
    @jaibharti5469 ปีที่แล้ว +22

    ਇਸ ਮਹਾਨ ਰੂਹ ਵਾਰੇ ਜਾਣਕਾਰੀ ਲਈ ਧੰਨਵਾਦ । ਬਚਪਨ ਚ ਇਹਨਾਂ ਵਾਰੇ ਸੁਣਿਆ ਸੀ ਕਈ ਵਾਰ। ਫਿਰ ਯਾਦ ਤਾਜ਼ਾ ਹੋ ਗਈ ।

  • @bhinderduhewala2853
    @bhinderduhewala2853 ปีที่แล้ว +30

    ਏ ਵੀਡੀਓ ਬਹੁਤ ਹੀ ਵਰਾਗ ਦੀ ਸੀ ਦਿਲ ਉੱਤੇ ਜੱਕਮ ਜਿਹਾ ਕਰਗੀ ਬਹੁਤ ਬਹੁਤ ਧੰਨਵਾਦ ਜੀ

  • @baldevsingh9391
    @baldevsingh9391 ปีที่แล้ว +5

    ਇਨੀ ਪੁਰਾਣੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ 🌹🌹🌺🌺🌺🌺🌺🌹🌷

  • @gurdevsinghaulakh7810
    @gurdevsinghaulakh7810 ปีที่แล้ว +8

    ਬਹੁਤ ਹੀ ਘਟੀਆ ਕੰਮ ਕੀਤਾ
    ਜਿਸਨੇ ਪਾਰਾ ਦੇ ਕੇ ਅਨਮੋਲ ਹੀਰਾ ਮਾਰ ਦਿਤਾ।

    • @desiRecord
      @desiRecord  ปีที่แล้ว +1

      ਹਾਂ ਜੀ

  • @amriksingh9543
    @amriksingh9543 11 หลายเดือนก่อน +4

    ਆ ਸੁਣੋ ਕਿਉਂ ਪੰਜਾਬੀ ਕਲਾਕਾਰਾਂ ਨੂੰ ਅੱਗੇ ਨਹੀਂ ਵੱਧਣ ਦਿੰਦੇ।ਮੈਂ ਬਹੁਤ ਸਨਮਾਣ ਕਰਦਾਂ ਹਾਂ ਇਸ ਪੱਤਰਕਾਰ ਦਾ ਜੋ ਇਸ ਕਲਾਕਾਰ ਨੂੰ ਸਾਹਮਣੇ ਲੈ ਕੇ ਆਏ।ਧੰਨਵਾਦ ਜੀ ਅੱਗੇ ਤੌਂ ਇਹਨਾਂ ਵਰਗੇ ਕਲਾਕਾਰ ਹੋਰ ਸਾਹਮਣੇ ਆਉਣੇ ਚਾਹੀਦੇ ਹਨ।

  • @ranjodhsingh7736
    @ranjodhsingh7736 ปีที่แล้ว +25

    ਅਫ਼ਸੋਸ, ਭਾਵੇਂ ਇਸ ਬੱਚੇ ਨੂੰ ਭਾਵੇਂ ਮਾਰ ਦਿੱਤਾ ਸੀ ।ਪਰ ਇਸਦੀ ਅਵਾਜ਼ ਹਮੇਸ਼ਾ ਅਮਰ ਰਹੇਗੀ। ਸੈਨ ਦੀਵਾਨਾ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ।ਇਸ ਦੇ ਗੀਤ ਵੀ ਪਾਏ ਜਾਣ।

    • @desiRecord
      @desiRecord  ปีที่แล้ว +1

      ਸਾਈਂ ਦੀਵਾਨਾ ਬਾਰੇ ਵੀ ਜਾਣਕਾਰੀ ਪਾਵਾਂਗੇ ਜੀ।। ਤੁਹਾਡੀ ਸ਼ਿਫਾਰਸ਼ ਤੇ ਦੁੱਕੀ ਬਾਰੇ ਜਾਣਕਾਰੀ ਦਿੱਤੀ ਸੀ ਉਸ ਦਸਤਾਵੇਜ਼ੀ ਤੇ ਤੁਸੀਂ ਵਿਚਾਰ ਨਹੀਂ ਦਿੱਤੇ ?

    • @naunihalsingh4108
      @naunihalsingh4108 ปีที่แล้ว +2

      @@desiRecord ਵਾਵਾ ਛਪਾਰ ਦੇ ਵਾਰੇ ਕੋਈ ਜਾਣਕਾਰੀ ਹੋਵੇ ਤਾ ਦੱਸੋ ਜੀ

  • @jagtarmaan2653
    @jagtarmaan2653 ปีที่แล้ว +13

    ਸਲਾਮ ਨੋਕ ਰੂਹ ਨੂੰ 🙏

  • @ranjitpossi1970
    @ranjitpossi1970 ปีที่แล้ว +16

    ਪੰਜਾਬ ਦੇ ਚਾਰ ਕਲਾਕਾਰਾਂ ਮਾਸਟਰ ਮਦਨ,ਅਮਰ ਸਿੰਘ ਚਮਕੀਲਾ,ਦਿਲਸ਼ਾਦ ਅਖ਼ਤਰ ਅਤੇ ਸਿੱਧੂ ਮੂਸੇਵਾਲ਼ਾ ਨੂੰ ਬੇਰਹਿਮੀ ਨਾਲ਼ ਮਾਰਿਆ ਗਿਆ ।

    • @kalwindersingh7408
      @kalwindersingh7408 ปีที่แล้ว +6

      Master Madan ji de naal baaki kalakaaran da koi Mel nahin

    • @GurdevSingh-rn5ct
      @GurdevSingh-rn5ct ปีที่แล้ว +3

      Papi lok istrah hi karde hn gandiea sarkara ne kadiv doshi fd k insaf nhi dita

  • @Dharmpaul1957
    @Dharmpaul1957 ปีที่แล้ว +6

    ਕਲਾਕਾਰ ਦਾ ਵੈਰੀ ਕਲਾਕਾਰ ਹੀ ਹੁੰਦਾ ਹੈ ਜਿਸ ਨੂੰ ਜਨਤਾ ਵਲੋਂ ਦੁਰਕਾਰਿਆ ਗਿਆ ਹੋਵੇ ਤੇ ਉਹ ਬਦਲਾ ਲੈਣ ਲਈ ਹਰ ਯਤਨ ਕਰਦਾ ਹੈ। ਚਮਕੀਲੇ ਨੂੰ ਮਰਵਾਉਣ ਲਈ ਉਨ੍ਹਾਂ ਕਲਾਕਾਰਾਂ ਨੇ ਕਰਵਾਇਆ ਜਿਨ੍ਹਾਂ ਦੀ ਦੁਕਾਨਦਾਰੀ ਖ਼ਤਮ ਹੋ ਗਈ ਸੀ।

  • @jasvirhanda2236
    @jasvirhanda2236 11 หลายเดือนก่อน +9

    ਵਾਹ ਜੀ ਵਾਹ ਜਿਉਦੇ ਰਹੋ ਜੀ ਜਿਸ ਵੀਰ ਨੇ ਪੁਰਾਣੇ ਕਾਲਕਾਰ
    ਨੂੰ ਸਾਹਮਣੇ ਲੈ ਕੇ ਆਏ ਜੀ ਧਨਵਾਦ ਆ ਜੀ

  • @manishwarsingh8969
    @manishwarsingh8969 ปีที่แล้ว +12

    ਵਾਹਿਗੁਰੂ ਜੀ ਦੀ ਵੱਡਮੁੱਲੀ ਦਾਤ ਸੀ ਇਸ ਗਾਇਕ ਕੋਲ,,

  • @Gurmukkh
    @Gurmukkh ปีที่แล้ว +10

    ਧੰਨਵਾਦ ਏਨੀ ਮਿਹਨਤ ਲਗਾਉਣ ਲਈ ਇਸ ਤਰਾਂ ਦੀ ਰਿਸਰਚ।

  • @talwindersekhon5449
    @talwindersekhon5449 ปีที่แล้ว +8

    ਮਾਸਟਰ ਮਦਨ ਨੂੰ ਪਾਰਾ ਦਿੱਤਾ ਗਿਆ ਸੀ। ਬਹੁਤ ਹੀ ਖੂਬਸੂਰਤ ਅਵਾਜ਼ ਦੇ ਮਾਲਕ ਸਨ ਮਾਸਟਰ ਮਦਨ

    • @apsingh2484
      @apsingh2484 ปีที่แล้ว +1

      Kis ne para dita si, kujh jankari hai tuhade kol te jaroor daso

  • @musicschool8199
    @musicschool8199 ปีที่แล้ว +17

    ਮੇਰੇ ਇਕ ਦੁਗਾਣੇ ਵਿੱਚ ਮਾਸਟਰ ਜੀ ਦਾ ਜਿਕਰ ਹੈ। ਕਿਉਂ ਕਿ ਮਾਸਟਰ ਮਦਨ ਮੇਰੀ ਮਾਂ ਦੇ ਪਸੰਦੀਦਾ ਗਾਇਕ ਸਨ।।
    ,, ਰੋਟੀ ਖਾਣ ਲੱਗਾ ਸਿੱਟ ਲੈਂਦਾ ਧੌਣ ਤੂੰ,
    ਗਾਉਣ ਲੱਗੇਂ ਫਿਰ,ਮਦਨ, ਦਾ ਗਾਉਣ ਤੂੰ, ਵੇ ਤੂੰ ਝਾਂਕੇ ਟੀਰਾ ਟੀਰਾ,, ਖਾਂਵੇ ਚਾਹ ਦੇ ਨਾਲ ਖੀਰਾ,,ਪੀਂਵੇ ਲੱਸੀ ਨਾਲ ਰੋਗਨ ਬਦਾਮ ਵੇ। ਤੇਰੀ ਪੀਣੀ ਸਰਦਾਰਾ,ਸਾਰੇ ਜੱਗ ਵਿੱਚ ਹੋ ਗਈ ਬਦਨਾਮ ਵੇ, ਤੇਰੀ ਪੀਣੀ ਸਰਦਾਰਾ,,

    • @dilpreetsingh0015
      @dilpreetsingh0015 ปีที่แล้ว +3

      ਤੁਸੀ ਵੀ ਕਲਾਕਾਰ ਹੋ। ਜੀ
      ਤਹਿੰਡਾ ਨਾਮ। ਕੀ। ਆ। ਜੀ

    • @sufiramzan5944
      @sufiramzan5944 ปีที่แล้ว +2

      Very nice comment 👌

    • @musicschool8199
      @musicschool8199 ปีที่แล้ว +2

      @@sufiramzan5944 sukriya g.

    • @desiRecord
      @desiRecord  ปีที่แล้ว +2

      ਬਹੁਤ ਧੰਨਵਾਦ ਜੀ

    • @annubishtannubisht
      @annubishtannubisht ปีที่แล้ว +1

      ਵਾਹ ਜੀ ਵਾਹ

  • @bittumanupuri702
    @bittumanupuri702 ปีที่แล้ว +14

    ਸਜ਼ਦਾ ਨਮਨ ਜੀਓ ਇਸ ਮਹਾਨ ਫ਼ਨਕਾਰ ਨੂੰ

  • @happyrana3
    @happyrana3 ปีที่แล้ว +4

    ਆਵਾਜ਼ ਅਤੇ ਤਜਰਬੇ ਤੋਂ ਲੱਗਦਾ ਨਹੀਂ ਕਿ ਐਨੀ ਘੱਟ ਉਮਰ ਹੋਵੇਗੀ

  • @dilpreetsingh0015
    @dilpreetsingh0015 ปีที่แล้ว +10

    ਹੀਰਾ ਗਾਇਕ ਸੀ ਦੂਜੇ। ਕਲਾਕਾਰ ਮਰਵਾ ਦੇਦੇ
    ਆ। ਜਿਵੇ। ਚਮਕੀਲੇ। ਨੂੰ। ਅਤੇ ਸਿਧੂ। ਮੂਸੇ ਵਾਲੇ। ਨੂੰ

    • @desiRecord
      @desiRecord  ปีที่แล้ว

      ਬਿਲਕੁਲ ਜੀ

  • @ranjeetgatkaakhararamghar
    @ranjeetgatkaakhararamghar ปีที่แล้ว +4

    ਪੁਰਾਤਨ ਸਮਾਂ ਆਪਣੀ ਬੁਕਲ ਵਿੱਚ ਬਹੁਤ ਵੱਡਾ ਖਜਾਨਾ ਛੁਪਾਈ ਬੈਠਾ ਹੈ
    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
    ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ,

  • @rogs693
    @rogs693 6 หลายเดือนก่อน

    ਈਰਖਾ ਦੁਨੀਆਂ ਦਾ ਬਹੁਤ ਨੁਕਸਾਨ ਕਰਦੀ ਹੈ। ਮਾਸਟਰ ਮਦਨ ਅਮਰ ਰਹੇ।

  • @GurdeepSingh-xs8lq
    @GurdeepSingh-xs8lq ปีที่แล้ว +9

    ਵਧੀਆ ਪੇਸ਼ਕਾਰੀ ❤

  • @DarshanSingh-xn9xi
    @DarshanSingh-xn9xi ปีที่แล้ว +5

    Parmatma ese kalakaran nu bar bar manukhi janam dinda rahe

  • @hargobindsingh5406
    @hargobindsingh5406 ปีที่แล้ว +8

    Bhut vadhia msg h

  • @harjinderjaura177
    @harjinderjaura177 ปีที่แล้ว +9

    Very sad story master madan
    Salute 🙏

  • @sufiramzan5944
    @sufiramzan5944 ปีที่แล้ว +7

    Very nice presentation 👍👍👍👍

  • @mithasingh4484
    @mithasingh4484 11 หลายเดือนก่อน

    ਪੰਜਾਬ ਦੇ ਨਾਲ ਇਹ ਜ਼ੁਲਮ ਹੀ ਹੁੰਦਾ ਆਇਆ ਹੈ

  • @jassachattha1135
    @jassachattha1135 ปีที่แล้ว +8

    Great job ji

  • @Jupitor6893
    @Jupitor6893 ปีที่แล้ว +8

    Great artist, he was a legend🙏🙏

  • @sarbjitkaur4559
    @sarbjitkaur4559 ปีที่แล้ว +7

    Very nice video ❤very Sad Story 😭😭😭Waheguru ji Mehr karn

  • @luckykainth9047
    @luckykainth9047 ปีที่แล้ว +7

    Very good job

  • @narindersharma8310
    @narindersharma8310 ปีที่แล้ว +5

    My village is very close to master Madan village

  • @SurinderKumar-ok8dh
    @SurinderKumar-ok8dh 11 หลายเดือนก่อน +1

    Very good information and salute to the great soul from my depth of heart.

  • @gurcharansembhi8722
    @gurcharansembhi8722 ปีที่แล้ว +7

    Very very good . Exilent . God geft voice .

  • @gautamrehal2521
    @gautamrehal2521 ปีที่แล้ว +2

    Super se madan ji

  • @ss-pm6oj
    @ss-pm6oj ปีที่แล้ว +2

    ਮਾਸਟਰ ਮਦਨ, ਚਮਕੀਲਾ, ਦਿਲਸ਼ਾਦ ਅਖ਼ਤਰ ਤੇ ਸਿੱਧੂ ਮੂਸੇਆਲ਼ਾ

  • @jagtarmaan2653
    @jagtarmaan2653 ปีที่แล้ว +5

    ਵਾਹਿਗੁਰੂ ਜੀ🙏

  • @khalsa-g124
    @khalsa-g124 ปีที่แล้ว +8

    🌹

  • @RajKumar-nj4mv
    @RajKumar-nj4mv ปีที่แล้ว +5

    Wah gift of God ❤❤❤

  • @officialmubaaraq369
    @officialmubaaraq369 11 หลายเดือนก่อน

    ਉਸਤਾਦ ਵੱਡੇ ਗੁਲਾਮ ਅਲੀ ਸਾਹਬ ਤੇ ਸ਼ਮਸ਼ਾਦ ਬੇਗ਼ਮ ਨਾਲ਼ ਮਿਲਦਾ ਗਲ਼ਾ।

  • @user-xe6uw8zb6q
    @user-xe6uw8zb6q 9 หลายเดือนก่อน

    Amazing song nd beautiful voice

  • @annubishtannubisht
    @annubishtannubisht ปีที่แล้ว +2

    ਬੜੀ ਪਿਆਰੀ ਆਵਾਜ਼ ਸੀ ਮਾਸਟਰ ਮਦਨ ਦੀ

  • @gurinderkaurmahay9979
    @gurinderkaurmahay9979 11 หลายเดือนก่อน

    Bahut achi jankari

  • @parmjeetkaur9132
    @parmjeetkaur9132 11 หลายเดือนก่อน

    Bhut ਅੱਛੀ ਜਾਣਕਾਰੀ ਦੇਣ ly ਦਿਲੋਂ sukeria ਜੀ ਅਲੋਪ ਜਾਣਕਾਰੀ ਨੂੰ ਸਰੋਤਿਆਂ ਦੀ ਕਚਹਿਰੀ ਚ ਸ਼ਾਮਲ ਕਰਨ ly ਦਿਲੋਂ thannvad

  • @graniteworld9116
    @graniteworld9116 ปีที่แล้ว +1

    Bahut he wadhia awaz c

  • @nridesitvusa
    @nridesitvusa 11 หลายเดือนก่อน

    ਬਹੁਤ ਰੂਹਾਨੀਅਤ ਅਵਾਜ਼,
    ਪਰ ਅਫਸੋਸ ਏਹ ਅਵਾਜ਼ ਖਮੋਸ਼ ਕਰ ਦਿੱਤੀ ਗਈ ।।

  • @karmadiamond51
    @karmadiamond51 11 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ,,, ਧੰਨਵਾਦ

  • @nabarchannel5569
    @nabarchannel5569 ปีที่แล้ว

    ਬਹੁਤ ਕੀਮਤੀ ਜਾਣਕਾਰੀ ਲਈ ਧੰਨਵਾਦ

  • @SukhwinderSingh-hv6fv
    @SukhwinderSingh-hv6fv 11 หลายเดือนก่อน

    Waheguru ji Kade ehna baare suniya ee ni c thanku for giving knowledge

  • @spalsingh4236
    @spalsingh4236 ปีที่แล้ว

    Bahut vadiya jankari diti

  • @r.m.crecordsrameshchauhan6707
    @r.m.crecordsrameshchauhan6707 ปีที่แล้ว +9

    ਸੁਣਕੇ ਬੁਹਤ ਹੀ ਵਧੀਆ ਲੱਗਾ ਮੇਰੇ ਪਿੰਡ ਖਾਨ ਖਾਨਾਂ ਦੀ ਜੋੜੀ ਹਮੇਸ਼ਾਂ ਅਮਰ ਰਹੇਗੀ ਮਾਸਟਰ ਮੱਦਨ ਅਤੇ ਮੋਹਣ ਦੀ

    • @desiRecord
      @desiRecord  ปีที่แล้ว +1

      ਵਾਹ ਜੀ, ਸਿਜਦਾ ਤੁਹਾਡੇ ਪਿੰਡ ਨੂੰ।

    • @apsingh2484
      @apsingh2484 ปีที่แล้ว

      Kis ne inha nu para Dita si koi khbar hai tuhade kol

    • @GurdevSingh-rn5ct
      @GurdevSingh-rn5ct ปีที่แล้ว +1

      TUC bahut ghat jankari diti tuhanuta bahut kujh dansna chahida v🙏👍

  • @arunpalsingh9511
    @arunpalsingh9511 ปีที่แล้ว +2

    ਪੰਜਾਬੀ ਗਾਇਕੀ ਦੀ ਤ੍ਰਾਸਦੀ ਹੈ

  • @ramnikkaur2717
    @ramnikkaur2717 11 หลายเดือนก่อน

    ਬਹੁਤ ਪਿਆਰੀ ਤੇ ਬਖਸ਼ਿਸ਼ ਭਰੀ ਆਵਾਜ ਹੈ ।

  • @SantoshKanwar-fb1tj
    @SantoshKanwar-fb1tj 11 หลายเดือนก่อน

    Thank alot for reaveling such hidden treasures.

  • @daljithanssinger
    @daljithanssinger ปีที่แล้ว +3

    Great , good job

  • @sukhjinderangroia9461
    @sukhjinderangroia9461 11 หลายเดือนก่อน

    ਜਾਣਕਾਰੀ ਦੇਣ ਲਈ ਧੰਨਵਾਦ ਜੀ

  • @beejumarwah6431
    @beejumarwah6431 ปีที่แล้ว +6

    Master Madan nu milk vich para ditta gya si te kiha janda hai eh kamm us waqt de famous singer Sehgal da si. Sehgil da apna putter dukh te gareebi vich marya.

    • @sufiramzan5944
      @sufiramzan5944 ปีที่แล้ว +2

      Nice comment

    • @desiRecord
      @desiRecord  ปีที่แล้ว

      ਵਾਹਿਗੁਰੂ ਜਾਣੇ । ਇਸ ਬਾਰੇ ਬਹੁਤ ਰਵਾਂ ਚੱਲ ਰਹੀਆਂ ਹਨ।

  • @ajitsinghbirdi6896
    @ajitsinghbirdi6896 11 หลายเดือนก่อน +1

    Master mafan deh kull 6 geet atte doh shabad de recording hai, ehna deh parivar koll hun per oh release nahi kurr rahe, per mere dada je koll 8 dia 8 recordings see, jehdia ajj ve sade koll hun, oh 78 RPM deh record hun, main ohna nuh digitise kita hai, atte CD banai hai.

  • @dogworld4931
    @dogworld4931 11 หลายเดือนก่อน

    Ahh awaaz tay dhur drgaah to bakshi hui hai laant tay narki jis nay ahao jey Raab roopi ruh nu para day jay maryaa Sur da dhani ❤🙏✨✨🌹🌹🌹 Ustad

  • @tejatalwandi1853
    @tejatalwandi1853 ปีที่แล้ว

    ਬਹੁਤ ਬਹੁਤ ਧੰਨਵਾਦ ਜੀ

  • @dalwindersingh6323
    @dalwindersingh6323 ปีที่แล้ว

    V V Thank full to you ❤👍🙏

  • @GurdevSingh-rn5ct
    @GurdevSingh-rn5ct ปีที่แล้ว +1

    Menu Maan mehsuus hoea sun k anmol gayk boaboea c isto bdi gall Punjabi c sdh to bdi gall k uh Sikh parvar vicho c🙏👍

  • @sandeepkaurazad4816
    @sandeepkaurazad4816 ปีที่แล้ว

    Bhut bhadiya awaaz hai .

  • @harjeetjaula2540
    @harjeetjaula2540 11 หลายเดือนก่อน

    ਅਨਮੋਲ ਜਾਣਕਾਰੀ ਜਨਾਬ

  • @SantoshKanwar-fb1tj
    @SantoshKanwar-fb1tj 11 หลายเดือนก่อน

    Amazing voice of master Madan.

  • @harmeshsingh4085
    @harmeshsingh4085 11 หลายเดือนก่อน

    Very nice ji

  • @balwindersinghjaihind5979
    @balwindersinghjaihind5979 ปีที่แล้ว +1

    Lajawab singer

  • @SatwinderSingh-xb8eo
    @SatwinderSingh-xb8eo ปีที่แล้ว +1

    Great performance. Very sad story.

  • @gbhullar8418
    @gbhullar8418 ปีที่แล้ว +1

    Vvvvthanks

  • @Journey_of_Hindi_Stories_Rp
    @Journey_of_Hindi_Stories_Rp 11 หลายเดือนก่อน +1

    yu na reh reh kar one of my fav ghazal mastar madan ❤🙏🙏🙏

  • @deepphotography8906
    @deepphotography8906 11 หลายเดือนก่อน

    good job

  • @annubishtannubisht
    @annubishtannubisht ปีที่แล้ว +1

    ਇਸ ਵੀਡਿਓ ਵਿੱਚ ਤੁਹਾਡੀ ਆਵਾਜ਼ ਬਹੁਤ ਹੀ ਸੁੰਦਰ ਬਹੁਤ ਹੀ ਪਿਆਰੀ ਹੈ। ਤਾਂ ਹੀ ਇਹ ਵੀਡੀਓ ਦੇਖਦੇ ਹੀ ਮੈਂ ਤੁਹਾਡਾ ਚੈਨਲ ਸਸਕਰਾਈਬ ਕਰ ਲਿਆ ਅਤੇ ਇਹ ਲਿੰਕ ਵੀ ਵਹਾਟਸਪ ਗਰੁੱਪਾਂ ਚ ਸ਼ੇਅਰ ਕਰ ਦਿੱਤਾ

    • @desiRecord
      @desiRecord  ปีที่แล้ว +1

      ਬਹੁਤ ਧੰਨਵਾਦ ਜੀ, ਤੁਹਾਡੇ ਜਿਹੇ ਦੋਸਤਾਂ ਕਰਕੇ ਹੌਸਲਾ ਵਧਦਾ ਹੈ।

    • @annubishtannubisht
      @annubishtannubisht 11 หลายเดือนก่อน +1

      @@desiRecord ਜਿਓੰਦੇ ਵਸਦੇ ਰਹੋ ਵੀਰ ਜੀ ਪਰਮਾਤਮਾ ਤੁਹਾਨੂੰ ਬੁਲੰਦੀਆਂ ਬਖਸ਼ਣ

  • @jiwansinghazrot7567
    @jiwansinghazrot7567 11 หลายเดือนก่อน

    Wah ji wah ANAND AA GEAA SUN KE.( MAARAN WALE MAR GE .PAR MASTER MADAN AJJ BHI JEE REHA PUNJABIAN DE DILA VICH.)

  • @awtarchaggar6329
    @awtarchaggar6329 ปีที่แล้ว

    What a sad story 😢ABSOLUTELY BEAUTIFUL VOICE ❤

  • @rambo8132
    @rambo8132 ปีที่แล้ว

    Bahut khoob

  • @harmeet1132
    @harmeet1132 ปีที่แล้ว

    Great

  • @AmarjeetSingh-nq5qs
    @AmarjeetSingh-nq5qs ปีที่แล้ว +4

    Whiguru

  • @manusharmaphotography
    @manusharmaphotography ปีที่แล้ว +1

    Good effort my dad use to tell about him when we were kids

  • @rpsingh7697
    @rpsingh7697 11 หลายเดือนก่อน

    Aur saath me is channel ki bhi bahut-bahut tareef karna banta hai, aur dil se kar raha hooN. SangeetkaaroN pe Shayd hi koi aur channel ho jo itna informative ho . Mubarakbad.

  • @baldishkaur9953
    @baldishkaur9953 11 หลายเดือนก่อน

    I am speechless

  • @yashpalsingh4590
    @yashpalsingh4590 11 หลายเดือนก่อน

    Thanks

  • @MalkitSingh-ps3ks
    @MalkitSingh-ps3ks ปีที่แล้ว

    Waheguru ji waheguru ji waheguru ji

  • @hardipsingh7873
    @hardipsingh7873 ปีที่แล้ว +3

    Thanks for furnishing rare but very valuable information. I have heard this interesting but tragic real story first time in my life .Many many thanks. You must have done much labor and immense effort in making this video. Hats off to sincere hard work.

    • @desiRecord
      @desiRecord  ปีที่แล้ว +1

      ਤਹਿ ਦਿਲੋਂ ਧੰਨਵਾਦ ਜੀ ।

  • @AmandeepSingh-jl3bl
    @AmandeepSingh-jl3bl 11 หลายเดือนก่อน

    Menu Mera purana sama bahut yaad aunda hai

  • @inderpreetsinghPB02
    @inderpreetsinghPB02 ปีที่แล้ว +3

    Kiney saal purane singer c a vaise tusi bahut vadiya kam kr rahe o puraniya yada tajiya hongiya bajurga diya jado o sunange 👍

  • @JasveerSingh-xl8nn
    @JasveerSingh-xl8nn ปีที่แล้ว +3

    Punjab te suru te he gitkara fankara jodeyana surmeya guru peeran di dharti
    Rhei a waheguru ji😅

  • @mohindersingh2019
    @mohindersingh2019 11 หลายเดือนก่อน

    Very nice

  • @niranjansinghjhinjer1370
    @niranjansinghjhinjer1370 ปีที่แล้ว +4

    Anmol Virasat da Anmol Sitara
    Dobara upload karn lei Shukriya Sir Jionde raho 🙏

    • @desiRecord
      @desiRecord  ปีที่แล้ว +1

      ਨਰੰਜਣ ਸਿੰਘ ਜੀ, ਪਹਿਲਾਂ ਵਾਲੀ ਵੀਡੀਓ ਤੋਂ ਬਾਅਦ ਹੋਰ ਜਾਣਕਾਰੀ ਮਿਲ ਗਈ ਸੀ ਤਾਂ ਕਰਕੇ ਦੁਬਾਰਾ ਪਾਈ ਹੈ। ਇਸ ਵਿਚ ਪਹਿਲਾਂ ਨਾਲੋਂ ਬਹੁਤ ਵੱਧ ਜਾਣਕਾਰੀ ਹੈ। ਪਹਿਲਾਂ ਵਾਲੀ ਡਾਕੂਮੈਂਟਰੀ ਵਿਚ ਆਪਾਂ ਮਾਰਨ ਵਾਲੇ ਦਾ ਨਾਮ ਦੱਸ ਦਿੱਤਾ ਸੀ ਜਿਸ ਕਰਕੇ ਕਈਆਂ ਨੇ ਇਤਰਾਜ ਕੀਤਾ ਸੀ।

    • @niranjansinghjhinjer1370
      @niranjansinghjhinjer1370 ปีที่แล้ว +1

      @@desiRecord Bot Kuchh sikhan nu mil reha h ji tohade dunge vichaaran naal
      Pehle wali documentary tohade channel te labh reha c per mili nahi
      Ki oh delete kar ditti h ji, please dasyo ji

    • @desiRecord
      @desiRecord  ปีที่แล้ว

      @@niranjansinghjhinjer1370 ਜੀ ਉਹ ਇਕ ਸਾਲ ਪਹਿਲਾਂ ਹਟਾ ਦਿੱਤੀ ਗਈ ਸੀ।

    • @naunihalsingh4108
      @naunihalsingh4108 ปีที่แล้ว

      ​@@desiRecord ਕਿੰਨੇ ਦਿੱਤਾ ਸੀ ਪਾਰਾ ਮਾਸਟਰ ਮਦਨ ਨੂੰ

    • @desiRecord
      @desiRecord  ปีที่แล้ว

      @@naunihalsingh4108 ਇਕ ਮਸ਼ਹੂਰ ਗਜਲ ਗਾਇਕ ਦਾ ਨਾਮ ਲਗਦਾ ਹੈ।

  • @farmerjagsirsinghdhaliwal2464
    @farmerjagsirsinghdhaliwal2464 ปีที่แล้ว

    Waheguru ji

  • @gurdevsinghaulakh7810
    @gurdevsinghaulakh7810 ปีที่แล้ว +3

  • @sidhuanoop
    @sidhuanoop ปีที่แล้ว +2

    ❤❤ Anmol Khazana❤❤
    Tuhadi mehnat nu salute aa ji.
    Anmol jankari den layi tehdilon dhanvad ji

    • @desiRecord
      @desiRecord  ปีที่แล้ว

      ਇਕ ਵਾਰ ਸਾਡੇ ਵੱਲੋਂ ਉਸਤਾਦ ਕਰਨੈਲ ਗਿੱਲ ਜੀ ਨੂੰ ਕਰੋ ਯਾਦ।

    • @sidhuanoop
      @sidhuanoop ปีที่แล้ว

      Bilkul Bai ji Gill sahib nu har pal yaad karda ji ,ohna di yaad Bina apne kol hor kuj v nahi

    • @desiRecord
      @desiRecord  ปีที่แล้ว

      @@sidhuanoop ਰੱਬ ਭਾਗ ਲਾਵੇ।

  • @user-tp9dc2fm3e
    @user-tp9dc2fm3e 11 หลายเดือนก่อน

    Great artist,he was a legend never a die

  • @Kuldeepsingh-gt1dj
    @Kuldeepsingh-gt1dj ปีที่แล้ว +2

    ❤,,,Hmv,,, ਦਾ,,ਦਾਦਾ,❤

  • @Gurpreet-kaur001
    @Gurpreet-kaur001 ปีที่แล้ว

    👍👌

  • @listenmaninder
    @listenmaninder 11 หลายเดือนก่อน

    🙌

  • @dildilgir5295
    @dildilgir5295 11 หลายเดือนก่อน

    What is the link for other songs

  • @jagjeetsinghbrar9584
    @jagjeetsinghbrar9584 11 หลายเดือนก่อน

    ❤❤

  • @naunihalsingh4108
    @naunihalsingh4108 16 วันที่ผ่านมา

    ਇਸਮੀਤ ਸਿੰਘ ਨੂੰ ਵੀ ਮਰਵਾ ਦਿੱਤਾ ਸੀ ਗੋਆ ਵਿੱਚ

  • @peplosboutique4983
    @peplosboutique4983 11 หลายเดือนก่อน

    Master Madan is a legend

  • @jellaasandhu7011
    @jellaasandhu7011 11 หลายเดือนก่อน

    🎉