Waah dhrnath veer ji enu khnde ne yaari yaar mar nhi karni caahi di dost di sister apni sister hundiaa veere bhuut vadiaa video aa te bhuut vadiaa msg aa duniaa nu all the best👍💯👍💯 God bless you sari team nu waheguru chrdi kla bhkshe tuhanu saria nu best of luck 👍👍
Role of Dharnat is appreciating Though forcibly compelled to drink wine even then he did not loose senses It’s not good to take benefit of someone’s poverty by paying some money In last It has given good lesson that when it comes on self then man repents for his misconduct 👍👍👍👍👍
ਵੀਰੇ ਦਿਲ ਖੁਸ਼ ਕਰਤਾ।ਤੇਰੀਆਂ 3 4 ਵੀਡੀਓ ਰਾਤ ਨੂੰ ਦੇਖ ਕੇ ਫਿਰ ਸੌੰਦੇ ਆਂ। ਵੀਡੀਓ ਵਿਚ ਬਹੁਤ ਵਧੀਆ ਢੰਗ ਨਾਲ ਸੁਨੇਹਾ ਦਿੱਤਾ।
Mein vvvvv🙏👍🙏👍🙏👍
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਮੈਸਜ ਦਿੱਤਾ ਜੀ ਵੀਡਿਓ ਵਿੱਚ 👍👍👍👍👍 ਲਵ ਯੂ ਆ ਜੱਟਾ ਤੇਰੀ ਸਾਰੀ ਟੀਮ ਨੂੰ ❤️❤️❤️ ਰੱਬ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏🙏🙏🙏
ਬਹੁਤ ਵਧੀਆ ਸੁਨੇਹਾ ਹੈ ਧਰਨਾਟ ਵੀਰ 👌👌👌👌
☺😊😨😈😅🔰
Jojiji mi hjihijbiiu iiiiiio
Bahut sohni vido a 22 ji Yaar maar nahi karne chahede 👌👌❤️👌👌❤️👌👌
ਬਹੁਤ ਵਧੀਆ ਸਟੋਰੀ ਸੀ ਬਾਈ ਜੀ ਕਦੇ ਵੀ ਦੋਸਤ ਦੀ ਪਿੱਠ ਵਿੱਚ ਛੁਰਾ ਨਹੀਂ ਮਾਰਨਾ ਚਾਹੀਦਾ । ਪਰ ਅੱਜ ਦੇ ਸਮੇਂ ਵਿੱਚ ਇੱਦਾਂ ਖਬਰਾਂ ਬਹੁਤ ਸੁਣਨ ਨੂੰ ਮਿਲਦੀਆਂ ਨੇ
Waah dhrnath veer ji enu khnde ne yaari yaar mar nhi karni caahi di dost di sister apni sister hundiaa veere bhuut vadiaa video aa te bhuut vadiaa msg aa duniaa nu all the best👍💯👍💯 God bless you sari team nu waheguru chrdi kla bhkshe tuhanu saria nu best of luck 👍👍
ਗੁਡ ਵੈਰੀ ਗੁਡ ਸਿਰਾਂ ਬਾਈ ਲੋਕਾਂ ਨੂੰ ਸਮਜੋਨ
ਦਾ ਦਿਲ ਨੂੰ ਛੁ ਗਈ ਵੀਡੀਓ ਵਾਹਿਗੁਰੂ ਚੜਦੀ
ਕਲਾਂ ਚ ਰੱਖੇ ਤੁਹਾਨੂੰ ਸਾਰਿਆਂ ਨੂੰ
ਆਹ ਹੁੰਦੀ ਐ ਬਾਈ ਯਾਰੀ 🤗🤗🤗🙏🙏🙏🙏👌🏼👌🏼👌🏼👌🏼👌🏼👌🏼💖
ਬਹੁਤ ਸੋਹਣੀ ਵੀਡੀਓ ਆ ਵੀਰੋ from ਹਰੀਗੜ੍ਹ ਵਾਲੇ
ਹਰੀਗੜ nhi ਹਮੀਰਗੜ aa
Gurdeep Sidhu
story writer-kewal harigarh aa ji
Harigarh mara pind a verr ma lehkia comt from harigarh wale
ਇਹਦਾਂ ਦੇ ਯਾਰਾਂ ਦੋਸਤਾਂ ਤੋਂ ਸਾਵਧਾਨ ਸਿਆਣੇ ਲੋਕ ਯਾਰੀਆਂ ਦੋਸਤੀਆਂ ਘਰ ਤੋਂ ਬਾਹਰ ਨਿਭਾਉਂਦੇ ਆ।ਅੱਜ ਤੁਸੀਂ ਕਿਸੇ ਦੋਸਤ ਨੂੰ ਘਰ ਵਾੜਦੇ ਹੋ ਉਸਤੇ ਯਕੀਨ ਹੈ ਤਹਾਨੂੰ ਪਰ ਕਦੇ ਕਿਸੇ ਦਿਨ ਉਹ ਹੋਰ ਕਿਸੇ ਮੂੰਡੇ ਨੂੰ ਘਰ ਲੈ ਆਇਆ ਉਹ ਕਿੱਦਾਂ ਦਾ ਹੋਵੇਗਾ ਤਹਾਨੂੰ ਕੀ ਪਤਾ ਇਸ ਤੋਂ ਚੰਗਾਂ ਯਾਰਾਂ ਦੋਸਤਾਂ ਨੂੰ ਘਰ ਤੋ ਬਾਹਰ ਮਿਲੋ
So niceਵਾਹਿਗੁਰੂ ਤਰੱਕੀਅਾਂ ਬਖਸੇ
ਛੋਟੇ ਭਾਈ ਜੰਮੇ ਸਿਰਾ ਈ ਲਾ ਤਾ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਵਿਚ ਰੱਖੇ
ਸੁਪਰ ਡੁਪਰ ਹਿੱਟ ਵੀਡੀਓ। 👍👍👍👍👌🏻👌🏻👌🏻👌🏻👌🏻👌🏻
ਵੀਰੇ ਥੋਨੂੰ ਬਹੁਤ ਬਹੁਤ ਲਵ ਯੂ ਆ ਬਾਬਾ ਜੀ ਮੇਹਰ ਕਰਨ 😘❤️❤️❤️❤️😘
End gal baat sira lati yr bhot ghaint cc nzara aa gya dekh ke 👌
Thx didi
O jeende rho mere putro
ਯਾਰ ਦੋਸਤ ਦੀ ਭੈਣ ਤਾਂ ਭੈਣ ਹੁੰਦੀ ਹੀ ਹੈ ਦੋਸਤ ਘਰਵਾਲੀ ਨੂੰ ਵੀ ਭੈਣ ਮੰਨਿਆ ਕਰੋ ਬਾਈ ਓਏ ਸੂਰਮੇ ਕਦੇ ਇੱਜਤਾਂ ਲੁੱਟਦੇ ਨੀ ਹੁੰਦੇ ਇੱਜਤਾਂ ਬਚਾਉਂਦੇ ਹੁੰਦੇ ਨੇ 🙏
ਬਹੁਤ ਵਧੀਆ ਢੰਗ ਨਾਲ ਸੁਨੇਹਾ ਦਿੱਤਾ ਵੀਰ ਅੱਜ ਦੀ ਪੀੜ੍ਹੀ ਨੂੰ👍👍👍👌👌👌👌
Tough w
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੁਹਾਡੀ ਇਸ ਵੀਡੀਓ ਨੇ । love u aa tuhadee sari teem nu 🤗🤗🤗
Veere sira video pes karde o tusi
Kya baat o y ਧਰਨਾਟ ਸਿਆਂ
ਸਿਸਟਰ ਅਤੇ ਬੵਦਰਜ ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਹੈ ।ਗੁਡ ਯਾਰ।100% ।ਮੈਂ ਤਾਂ ਡਰ ਹੀ ਗਿਆ ਸੀ ਬਈ ਆਹ ਬਹੁਤ ਗਲਤ ਹੋ ਰਿਹਾ ਹੈ।ਅਸੀਂ ਪੰਜਾਬ ਦੇ ਹਮੇਸ਼ਾ ਦੋਸਤ ਦੀ ਭੈਣ ਨੂੰ ਭੈਣ ਤੋਂ ਵੱਧ ਸਮਝਦੇ ਹਾਂ। ਅੱਜ ਬੱਚ ਗਏ । ਹਾ ਹਾ ਹਾ ਹਾਹਾਹਾ ।
ਬਾਈ ਜੀ ਤੁਸੀਂ ਤਾ ਦਿਲ ਹੀ ਜਿੱਤ ਲਿਆ ਯਾਰ ਅੱਜ ਬਹੁਤ ਬਹੁਤ ਧਨਵਾਦ ਥੋਡਾ ਇਨਾ ਸੋਹਨਾ ਸਦੇਸ਼ ਦੇਣ ਲਈ 🙏🙏🙏🙏🙏🙏🙏🙏👍👍👍👍👍👍
ਪਿਆਰ ਘਰੇ ਜਾਣ ਨਾਲ ਈ ਹੋ ਗਿਆਂ😂😂😂
ਬਹੁਤ ਵਧੀਆ ਜੀ
Lakhvinder Singh 6
ਬਾਬੇ ਬਹੁਤ ਵਧੀਆ ਲੱਗੀ। ਹੋਰ ਇਸੇ ਤਰ੍ਹਾਂ ਦੀਆਂ ਵਧੀਆਂ ਵੀਡੀਓ ਬਣਾਓ। ਪਰਮਾਤਮਾ ਤੁਹਾਡੇ ਨਾਲ ਐ। ਤੇ ਅਸੀਂ ਤੁਹਾਡੇ ਨਾਲ ਹਾਂ।👍👍👍👍👌👌👌👌🙏ਲਵ ਯੂ ਆ ਬਾਬੇ ❤💖❤💖🚛🚚🚕ਸਭ ਭਰ ਕੇ
ਬਹੁਤ ਵਧੀਆ ਵੀਡੀਓ ਆ ਬਾਈ ਜੀ
,
bahut sirraa video 22 ji😘😘😘
ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਪੇਸ਼ ਕੀਤਾ ਗਿਆ ਵੀਰੇ ਜਿਉਂਦੇ ਵੱਸਦੇ ਰਹੋ
Best movie 👌💐🙏 yarri louni sokhi ni
ਹੁਣ ਤੱਕ ਦੀ ਸਭ ਤੋਂ ਵਧਿਆ ਵੀਡੀਓ ਵੀਰੇ
very best knowledgeable
Rd
@@SukhwinderSingh-zu2jh fhjihv
Bhot vdia y yari kini suchji hundi a loka nu dikhaea 😊🥰
ਹੁਣ ਤੱਕ ਦੀ ਸਭ ਤੋਂ ਵਧੀਆ ਵਿਡੀਓ
ਵਾਈ ਬੂਹਤ ਵਧੀਆਂ ਵੀਡਉ ਸਬਕ ਮਿਲਦਾ ਸਭ ਨੰੂ
ਯਾਰ ਮਾਰ ਨਾਲ਼ੋਂ ਤਾਂ ਮੋਤ ਚੰਗੀ
Love you dharnat bai and full team ਨੰੂ
Writer deep
Knttt ਗੱਲਬਾਤ
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ। ਧੰਨਵਾਦ
Both vadia y eik vadia message aa
Y dharnat de fans kro like
Bahut vadhia vedio a god bless u
Dharnat. GOOD.BOy
ਜਿਉਂਦੇ ਵੱਸਦੇ ਰਹੋ ਵੀਰੋ,
good massage for new generation , GOD bless you all,
ਵੀਰ ਜੀ ਬਹੁਤ ਘੈਂਟ ਸੋਚ ਦੇ ਮਾਲਕ ਉ ਤੁਸੀਂ ਬਹੁਤ ਹੀ ਵਧੀਆ ਫਿਲਮ ਬਣਾ ਕਿ ਵਧੀਆ ਸੁਨੇਹਾ ਦਿੱਤਾ
ਬਹੁਤ ਵਧੀਆ ਮੈਸਿਜ। ਵੀਰੋ ਧੰਨਵਾਦ ਕਵੈੈਤ ਤੋ
Bahut wadia massage wali vedio hay,shabash puri team nu,jiunday raho bachayo
Hlo satwant ...can we talk ?
ਜੀਓ ਵੀਰੋ ਬਹੁਤ ਵੱਧੀਆ ਸੁਨੇਹਾ ਦਿੱਤਾ
ਲਵ ਯੂ ਸਾਰੀ ਟੀਮ ਨੂੰ
Bhot sohni video bnayi aa ji bhot bdia lgi vdia msg dita tuc ne 👌👌👌👌👌👌👌👌👌👌👌👌👌👌👌👌👌👌👌👌👌good job khich ke rkho kam 😘😘😘😘😘😘
Hi...can we talk ?
ਵੀਰੋ ਬਹੁਤ ਵਦੀਅਾ ਸੁਨੇਹਾ ਰੱਬ ਤੁਹਾਡੇ ਤੇ ਮਹੇਰ ਭਰਿਅਾ ਹੱਥ ਰੱਖੇ.,ੲਿਸੇ ਤਰਾ ਵਦੀਅਾ ਵਦੀਅਾ ਵੀਡਿੳੁ ਭੇਜਿਅਾ ਕਰੋ.👍🙏
ਬਹੁਤ ਵਧੀਆ ਧਰਨਾਟ ਬਾਈ
ਬਹੁਤ ਵਧੀਆ ਵੀਡੀਓ ਹੈ ਵੀਰਿਓ ਪਰ ਵੀਡੀਓ ਵਿੱਚ ਗਾਲਾਂ ਨਾ ਕੱਢਿਆ ਕਰੋ ਗਾਲ ਚੰਗੀ ਨਹੀਂ ਲਗਦੀ।ਉਂਝ ਤਾਂ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਮੈਂ ਫੈਨ ਤੁਹਾਡਾ । । ਜਿਉਣੇ ਵਾਲੇ ਮੌੜ।
ਇਸ਼ਕਪੁਰੇ ਵਾਲਾ
Role of Dharnat is appreciating Though forcibly compelled to drink wine even then he did not loose senses It’s not good to take benefit of someone’s poverty by paying some money In last It has given good lesson that when it comes on self then man repents for his misconduct 👍👍👍👍👍
ਬਾਈ ਧਰਨਾਟ ਵਿਡਿਊ ਬਹੁਤ ਹੀ ਵਧੀਆ ਹੈ ਪਰ ਜਦੋਂ ਪਹਿਲਾਂ ਦੇਖਣ ਲੱਗੇ ਤਾਂ ਦਿਲ ਕਰੇ ਵਿਡਿਊ ਇਥੋਂ ਹੀ ਬੰਦ ਕਰ ਦਵਾ ਨਾਲੇ ਸੋਚਾ ਯਾਰ ਬਬਲੀ ਨੇ ਕਿਊ ਏ ਰੋਲ ਕੀਤਾ ਗੁੱਸਾ ਧਰਨਾਟ ਤੇ ਵੀ ਬਹੁਤ ਆਇਆ ਕਿਦਾ ਦੇ ਬੰਦੇ ਇਹ ਕੀ ਬਣੋ ਲੱਗੇ ਨੇ ਪਰ ਜਦੋ ਵਿਡਿਊ ਨੇ ਆਸਲੀਤ ਦਿਖਾਈ ਤਾ ਜਾ ਕੇ ਦਿਲ ਖੁਸ਼ ਹੋਇਆ ਕੇ ਉਹਨਾਂ ਬੰਦੀਆ ਨੂੰ ਸਿੱਖਿਆ ਦਿੱਤੀ ਹੈ ਜਿਹੜੇ ਯਾਰ ਮਾਰ ਕਰਦੇ ਨੇ ਬਹੁਤ ਬਹੁਤ ਧੰਨਵਾਦ ਸਾਰੇ ਬਾਈਆ ਦਾ ਤੇ ਉਹਨਾਂ ਕੁੜੀਆਂ ਦਾ
ਥੋਡੀਆਂ ਸਾਰੀਆਂ ਵਿਡੀਓ ਦਖਦਾ ਹਾਂ ਇਹ ਚੰਗਾ ਸੁਨੇਹਾ ਵੀ ਦਿੰਦੀਆਂ ਹਨ ਅੱਜਕਲ ਦੀਆਂ ਯਾਰੀਆਂ ਸਿਰਫ ਮਤਲਬ ਦੀਆਂ ਹੋਕੇ ਰਹਿ ਚੁੱਕੀਆਂ ਹਨ ਬਾਈ ਦੋਸਤ ਦੀ ਭੈਣ ਨੂੰ ਭੈਣ ਸਮਝਣ ਦੀ ਲੋੜ ਨਹੀਂ ਉਹ ਭੈਣ ਹੀ ਹੁੰਦੀ ਹੈ ਮੇਰੀ ਸੋਚ ਇਹ ਕਹਿੰਦੀ ਹੈ ਕਿ ਜਿਹੜਾ ਦੋਸਤ ਦੀ ਭੈਣ ਤੇ ਮਾੜੀ ਅੱਖ ਰੱਖਦਾ ਉਹ ਅੱਪਣੀ ਭੈਣ ਨੂੰ ਵੀ ਮਾੜੀ ਨਿਗਾਹ ਨਾਲ ਵੇਖਦਾ ਹੋਣਾ🙏🙏🙏🙏🙏
End ਬਹੁਤ ਵਧੀਆ਼਼ ਸੀ
ਸੱਚੇ ਸੁੱਚੇ ਇਨਸਾਨ ਦੀ ਮਦਦ ਵਾਹਿਗੁਰੂ ਆਪ ਆ ਕੇ ਕਰਦਾ
ਪੜ੍ਹਨ ਵਾਲੀਆਂ ਕੁੜੀਆਂ ਦੀ ਹੋਂਸਲਾ ਵਧਾਈ ਲਈ ਬਹੁਤ ਉੱਤਮ ਉਪਰਾਲਾ ਤਾਂ ਜ਼ੋ ਮੇਰੇ ਵਰਗੀਆਂ ਹੋਰ ਕੁੜੀਆਂ ਹਾਲਤਾਂ ਦੇ ਸਾਹਮਣੇ ਢਹਿ ਢੇਰੀ ਹੋ ਕੇ ਹਾਰ ਨਾ ਮੰਨ ਜਾਣ ਹੋਸਲਾ ਵਧਾਈ ਲਈ ਮਿਹਰਬਾਨੀ
Bahut vadhia video , Congratulations to whole team,
Desi Masti Pindan wale,
Specifically to Dharnat Jhinjar👌
ਧੰਨਵਾਦ ਜੀ
Good & Nice Video having a excellent meaningful message for the modern society 👍
ਕਰੇ ਨਾ ਯਾਰ ਮਾਰ ਮਿਤਰੋ ਮੈਂ ਨੀਂ ਕਹਿੰਦਾ ਮਾਣਕ ਕਹਿੰਦਾ ਬਾਈ
ਵਾ ਉਏ ਯਾਰਾ ਸਿਰਾ ਹੀ ਲਾ ਤਾ ਜਮਾ
Bahut badiaa laggii video
Yg.
Rona aa gya sachii.
Love ur all team
ਬਾਈ ਬਹੁਤ ਵਧੀਆ ਵੀਡੀਓ ਬਾਈ ਦਿਲ ਤੇ ਲਾਗੀ ਮੈ ਦੱਸ ਨੀ ਸਕਦਾ ਇੰਨੀ ਵਧੀਆ ਵੀਡੀਓ
ਬਹੁਤ ਵਧੀਆ ਸਿੱਖਿਆ ਦਿੱਤੀ ਵੀਰ ਜੀ ਵੀਡੀਓ ਵਿੱਚ ਜਿਉਂਦੇ ਵਸਦੇ ਰਹੋ
ਬਾਈ ਜੀ ਬਹੁਤ ਬਹੁਤ ਹੀ ਵਧੀਆ ਵਾਹਿਗੁਰੂ ਬਾਈ ਤੇਰੀ ਲੰਬੀ ਉਮਰ ਕਰੇ ਵੀਰੇ
Veere film da end dekh ke bhut kuch sikhan nu milea ...god bless you
👍👍👍👌👌👌👌👌 ਬਹੁਤ ਵਧੀਆ ਵੀਰ
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਵਾ ਕਮਾਲ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਣ ਸਭਨਾਂ ਤੇ ਭਾਈ ਸਾਹਿਬ ਜੀ।
Manjinder Singh
Nycc veere 🙏🙏🙏🙏
ਬਹੁਤ ਵਧੀਆ ਸਨੇਆ ਧਰਨਾਟ ਵੀਰ
Bahut vadiya sikya ..... Bahut bahut Mubarakaaa sari team nu....Chak do fatte
ਬਹੁਤ ਵਧੀਆ ਵੀਡੀਓ🎥 ਵੀਰ ਜੀ ਵਾਹਿਗੁਰੂ ਮੇਹਰ ਕਰੇ ੴ
sahil singh h hi u Ji
W
Bahut ghaint ji bahut bahut wadhiya ji
Bai ji dil jit liya es video ne bhut vdia msg veer jio 🙏🏽🙏🏽
ਬਹੁਤ ਵਾਧੀਆ ਵੀਡੀਓ ਹੈ! ਲਾਵ ਯੁ ਟਰਾਲੀ ਭਾਰ ਕੇ!
ਪੈਂਟ ਸਰਟ ਚ ਧਰਨਾਟ ਵਾਈ ਬਹੁਤ ਵਧੀਆ ਲਗ ਰਿਹੈਂ
463grbktgnbv
Night
Light
45eryu81qazdeee
ਜੇ ਸਾਡੀ ਇਹ ਸੋਚ ਬਦਲ ਜੀਵਨ ਸਾਡਾ ਪੰਜਾਬ ਵੀ ਲਿਖੋਅੱਜ ਸਾਨੂੰ ਲੋੜ ਹੈ ਸੋਚ ਬਦਲਦੀgmailਯਾਰ ਦੋਸਤ ਪਰਿਵਾਰ
ਬਾਈ ਜੀ ਜਮਾ ਟਾਈਮ ਨਾਲ਼ ਤੀਰ ਨਿਸ਼ਾਨੇ ਤੇ ਲਾਇਆ ਵਧੀਆ ਢੰਗ ਨਾਲ ਸਮਜਾਇਆ
Karan Dhillon qq
Phv.
Sirra ਸੂਆਦ ਆ ਗਿਆ 22 ਜੀ
ਬਹੁਤ ਵਧੀਆ ਵੀਡੀਓ ਵੀਰ ਵਾਹਿਗੁਰੂ ਜੀ ਕਿਰਪਾ ਰੱਖਣ, ਵਧੀਆ ਮੈਸੇਜ ਦਿੱਤਾ ਵੀਰੋ ਜਿਉਂਦੇ ਰਹੋ 🙏
ਵੈਰੀ ਵੈਰੀ ਸਵੀਟ ਬਹੁਤ ਹੀ ਵਧੀਆ ਵੀਰ ਜੀ
.ok.22G 🤗🤗👍👍👍👏👏👏👏
ਵੀਡੀਓ ਬਹੁਤ ਵਧੀਆ ਸੁਨੇਹਾ ਦਿੰਦੀ ਹੈ ਜੋ ਦੂਜੇ ਦੀ ਧੀ ਨੂੰ ਖਲੋਨਾ ਸਮਝਦੇ ਹਨ।ਮਜਬੂਰੀ ਦਾ ਫਾਇਦਾ ਚੁੱਕਦੇ ਹਨ।
Desi masti pinda wale nu 1 year to dekh rhe veer thoko like te subscribe apne chenel nu v yr💪👇👇👇👇👇👇
Brar Studio sSdddddd
A
Èeeèee
Tehfc
gud y kewal harigarh ghaint video
ਧਰਨਾਟ ਵੀਰ ਵੀਡੀਓ ਤਾਂ ਵਧੀਆ ,ਪਰ ਵੀਰੇ ਪੱਗ ਇੱਕੋ ਈ ਰੰਗਂ ਦੀ ਸਾਰੀ ਵੀਡੀਓ ਚ , ਊਂ ਗੱਲ ਐ ☺☺
ਧਰਨਾਟ ਬਾਈ ਮਾਣ ਭਾਰ ਆਇਆ
Bota Vadia aa veer video 👌👌👌👌
ਜਿਓੰਦੇ ਰਹੋ ਵੀਰੋ । ਸਚਾਈ ਦਿਖਾਈ ਆ ਜਵਾਂ।
ਬਹੁਯ ਵਧੀਅਸ ਧਨਾਟ ਬਾਈ
ਵਧੀਅਾ ਸਨੇਹਾ
ਧਰਨਾਟ ਵੀਰ ਤੁਸੀਂ ਖੂੰਡਾ ਤਾਂ ਛੱਡਦਾ ਪਰ ਗੱਲਾਂ ਖੂੰਡੇ ਵਰਗੀਆਂ ਹੁੰਦੀਆਂ ਤੁਹਾਡੀਆਂ
Satnam Shri Waheguru ji... Sda Shukrana Guruji Shivji da 🙏🏻🙏🏻🙏🏻
ਬਾਈ ਤੂੰ ਅਜ ਦੋ ਲਾ ਲੲਏ
Nyc video bro
ਬੁਹਤ ਹੀ ਵਧੀਆ ਵੀਡੀਓ ਹੈ ਵੀਰ ਜੀ ਵਾਹਿਗੁਰੂ ਜੀ ਭਲੀ ਕਰੇ ਸੱਭ ਤੇ
ਬਹੁਤ ਵਧੀਆ ਵੀਡੀਓ ਐ ਵੀਰ। ਬਸ ਇਸੇ ਤਰ੍ਹਾਂ ਚੰਗੀਆਂ ਵੀਡੀਓ ਬਣਾਉਂਦੇ ਰਹੋ। ਪ੍ਰਮਾਤਮਾ ਤਰੱਕੀਆਂ ਬਖ਼ਸ਼ੇ।
ਬਹੁਤ ਵੱਦੀਆ ਲੱਗੀ ਵੀਡੀਓ ਦੇਖ ਕੇ ਰੋਣ ਆ ਗਿਆ ਧਰਨਾਟ ਦਾ ਰੋਲ ਬਹੁਤ ਵੱਦੀਆ ਸੀ
ਧਰਨਾਟ ਵੀਰ ਬਹੁਤ ਵਧੀਆ ਮੂਵੀ ਆ ਵੀਰੇ ਕੲੀ ਭਟਕੇ ਹੋਏ ਨੌਜਵਾਨ ਨੂੰ ਸੇਧ ਮਿਲੂ ਵੀਰ ਬਹੁਤ ਸੋਹਣਾ ਉੱਦਮ ਆ ਭਰਾ
Hlo
Hi
ਬਹੁਤ ਵਧੀਆ ਸੰਦੇਸ਼ ਦਿੱਤਾ ਬਾਈ
ਬਹੁਤ ਸੋਹਣੀ ਵੀਡੀਓ ਬਾਈ ਬਹੁਤ ਹੀ ਸੋਹਣਾਂ ਮੈਸ਼ਜ
Bot vadiya sandas dan li dil sa danyawad veero sari tem nu 🙏🙏🙏🙏🙏
ਲੋਕਾ ਨੇ ਕੁੱੜੀਅਾ ਨੂੰ ਮਜਾਕ ਸਮਝ ਰਖੀਅਾ ਬਹੁਤ ਸੋਹਣੀ ਵੀਡੳੁ ਹੈ ਵੀਰ
Sahi gall aa veer
Satnam Singh Satta
Hli
G
@@karmisingh2692
Never
Haji
ਬਹੁਤ ਵਧੀਆ ਮੈਸਿਜ ਦਿੱਤਾ
ਬਹੁਤ ਹੀ ਵਦੀਅਾ ਵਿਰ ਚੰਗਾ ਸਦੇਸਸੀ ਵਿਰ ilav veer
ਜੀਉਂਦੇ ਰਹੋ ਧਰਨਾਹਟ ਬਾਈ
Dislike ਕਰਨ ਵਾਲਿਉ ਲੱਗਦਾ ਤੁਹਾਡੇ ਘਰ ਭੈਣ ਨੀ ਹੈਗੀ ਕਿਉਂਕਿ ਤੁਹਾਡੇ ਵਰਗਿਆਂ ਦੀ ਕੋਈ ਇਜਤ ਵੀ ਨੀ ਹੁੰਦੀ।
ਸਹੀ ਕਿਹਾ ਬਾਈ ਜੀ।। ਪਤਾ ਨਹੀਂ ਕੀ ਸੋਚ ਕੇ dislike ਕਰਿਆ ਹੈ
ਜਿਸ ਦੀ ਜਮੀਰ ਜਾਗਦੀ ਓ ਤੇ ਏਦਾਂ ਦੀ ਸੋਚ ਨਹੀਂ ਰੱਖਦਾ ।।
No words great video 👍🏼👍🏼👍🏼👍🏼👍🏼
Siraaaaaa y g End h y good💓💓💓
Love ❤you ਧਰਨਾਟ ਬਾਈ
Video ਦਾ ਤਾਂ ਪਤਾ ਨਹੀਂ ਪਰ ਜਿੱਦਾ ਹੀ ਸੁਫਨਾ ਖਤਮ ਹੋਇਆ ਮੇਰੀ ਅੱਖਾਂ ਚ ਪਾਣੀ ਆ ਗਿਆ
Very nice 9876083339
Bahana ta sab dia sanjia hundia na ja koi samja ta
Hi...can we talk ?