ਆਟੇ ਦੇ ਬਿਸਕੁਟ ਬਣਾਉਨ ਦਾ ਸੋਖਾ ਤਰੀਕਾ// Aata da biscuits // गेहूं के आटे के बिस्कुट बनाने का आसान तरीका

แชร์
ฝัง
  • เผยแพร่เมื่อ 26 ส.ค. 2024
  • • ਵੇਸਣ ਦਾ ਹਲਵਾ ਬਹੁਤ ਹੀ ਸ...
    1/ ਕਿਲੋ ਆਟਾ
    250/ ਗ੍ਰਾਮ ਖੋਪੇ ਦਾ ਬੂਰਾ
    250/ ਗ੍ਰਾਮ ਸੂਜੀ
    250/ ਗ੍ਰਾਮ ਘਿਉ ਜਾ ਰਫੈਡ
    500/ ਗ੍ਰਾਮ ਚੀਨੀ
    250/ ਗ੍ਰਾਮ ਪਾਣੀ
    ਇਲਾਇਚੀ ਦਾ ਪਾਉਡਰ
    10/ ਪੀਸ ਕਾਜੂ
    ਫਰਾਈ ਕਰਨ ਵਾਸਤੇ ਘਿਉ ਜਾ ਰਿਫਾਈਡ
    👇Also Join us on Facebook👇
    / mixpunjabipk

ความคิดเห็น • 1.9K

  • @PardeepSingh-ns6vn
    @PardeepSingh-ns6vn 3 ปีที่แล้ว +8

    ਬਹੁਤ ਵਧੀਆ ਆਟੇ ਦੇ ਬਿਸਕੁੱਟ ਅਸੀਂ ਵੀ ਘਰ ਵਿੱਚ try ਕਰਾਂਗੇ

    • @MixPunjabipk
      @MixPunjabipk  3 ปีที่แล้ว

      ਬਹੁਤ ਬਹੁਤ ਧੰਨਵਾਦ ਜੀ 🙏

  • @sabibrar43
    @sabibrar43 4 ปีที่แล้ว +5

    ਬਹੁਤ ਵਧੀਆ ਤਰੀਕੇ ਨਾਲ ਬਣਾਏ ਜੀ

  • @harbhajansingh2620
    @harbhajansingh2620 4 ปีที่แล้ว +80

    ਵੈਸੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਐ ਜੀ ਬਿਲਕੁਲ ਠੇਠ ਪੇਂਡੂ ਭਾਸ਼ਾ ,ਚ ,,, ਧੰਨਵਾਦ ਜੀ

  • @GurpreetSingh-eo1yt
    @GurpreetSingh-eo1yt 2 ปีที่แล้ว +20

    ਸਮਝਾਉਣ ਦਾ ਤਰੀਕਾ ਬਹੁਤ ਵਧੀਆ👍💯 ਲੱਗਿਆ ਹੈ ਭੈਣ ਜੀ ✅

    • @MixPunjabipk
      @MixPunjabipk  2 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ

  • @mrjatt.com07
    @mrjatt.com07 3 ปีที่แล้ว +3

    Bahut vedia

  • @dalbirvirk2524
    @dalbirvirk2524 4 ปีที่แล้ว +161

    ਬਿਸਕੁਟ ਨਾਲੋਂ ਮਾ ਬੋਲੀ ਪੰਜਾਬੀ ਜਿਆਦਾ ਸੁਆਦ ਲੱਗੀ ਹੈ। ਧੰਨਵਾਦ ਕਰਦੇ ਹਾਂ ਮੈਡਮ ਜੀ ਦਾ

  • @nirmalbrar955
    @nirmalbrar955 3 ปีที่แล้ว +16

    ਬਹੁਤ ਵਧੀਆ ਵੀਡੀਓ ਜੀ ਮੈ ਇਹ ਗੱਲ note keti aa ke tuci ਸਾਰੇ comment da mostly reply keta koi 1- 2 reh gye hon bahve . Meno lagda eho je channel di sari videos like share karni chadi aa jeno create karn wale ehne hardworking ne bakii channels wale ta reply nhi deda again bhut vadia videos g . Very very nice g

  • @raminsan5303
    @raminsan5303 3 ปีที่แล้ว +8

    ਭੈਣ ਜੀ ਆਪ ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਹੈ ਜੀ ਰਾਮ ਇੰਸਾਂ ਕੋਟ ਬਖਤੂ ਬਠਿੰਡਾ

    • @MixPunjabipk
      @MixPunjabipk  3 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ 🙏
      ਹਾਂ ਜੀ ਅਸੀਂ ਵੀ ਬਠਿੰਡਾ ਜ਼ਿਲ੍ਹੇ ਦੇ ਹਾਂ

    • @ravimattu4927
      @ravimattu4927 3 ปีที่แล้ว

      Bai ram insan ji dhan dhan satguru tera hi assra

  • @bawasidhu809
    @bawasidhu809 3 ปีที่แล้ว +10

    ਬਹੁਤ ਹੀ ਵਧੀਆ ਤੇ ਵੱਖਰਾ ਤਰੀਕਾ ਹੈ ਜੀ।

  • @jaggabutter8214
    @jaggabutter8214 3 ปีที่แล้ว +13

    ਧੰਨਵਾਦ ਭੈਣੇ।੧੦੦ ਰੁਪੈ ਵੀ ਬਚ ਗੲੇ ।ਆਉਣ ਜਾਣ ਦਾ ਖਰਚਾ ਵੀ ਬਚ ਗਿਆ।ਸੁਆਦ ਵੀ ਬਹੁਤ ਬਣੇ ਹਨ।ਦਿਲੋਂ ਸਲਾਮ🙏🏿🙏🏿🙏🏿🙏🏿🙏🏿🙏🏿

  • @amrjeetkauramarjeet2464
    @amrjeetkauramarjeet2464 หลายเดือนก่อน +2

    ਬਹੁਤ ਹੀ ਵਧੀਆ ਜੀ 🙏🙏👌❤️

    • @MixPunjabipk
      @MixPunjabipk  หลายเดือนก่อน +1

      ਧੰਨਵਾਦ ਜੀ

  • @mjsmjs7215
    @mjsmjs7215 3 ปีที่แล้ว +5

    ਬਹੁਤ ਹੀ ਵਧੀਆ ਹਨ

    • @MixPunjabipk
      @MixPunjabipk  3 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ 🙏

    • @NeetaRalhan-fy6gh
      @NeetaRalhan-fy6gh หลายเดือนก่อน

      ​@@MixPunjabipkaàÀàaaaaa

  • @balkarsinghbalkarsinfh4778
    @balkarsinghbalkarsinfh4778 4 ปีที่แล้ว +3

    ਧਂਂਨਵਾਦ ਮੈਡਮ ਜੀ ਤੁਹਾਡਾ ਬਹੁਤ ਵਧੀਆ ਤਰੀਕਾ ਹੈ ਜੀ

  • @sharanjitkaur5210
    @sharanjitkaur5210 3 ปีที่แล้ว +13

    ਬਹੁਤ ਹੀ ਵਧੀਆ ਹੈ ਰੈਸਿਪੀ । ਵਾਹਿਗੁਰੂ ਜੀ ਹਮੇਸ਼ਾਂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤ ਜੀਵਨ ਬਖਸ਼ਿਸ਼ ਕਰਨ।

  • @satwinderkaur4367
    @satwinderkaur4367 2 ปีที่แล้ว +2

    ਬਹੁਤ ਵਧੀਆ ਢੰਗ ਹੈ ਬਿਸਕੁਟ ਬਨਾਉਣ ਦਾ ਤਰੀਕ ਟਰਾਈ ਜਰੁਰ ਕਰਗੇ👌👍

  • @Punjab.108
    @Punjab.108 2 ปีที่แล้ว +1

    ਤੁਸੀਂ ਪੰਜਾਬੀ ਭਾਸ਼ਾ ਬਹੁਤ ਵਧੀਆ ਬੋਲਦੇ ਹੋ ਤੇ ਬਿਸਕੁਟ ਬਣਾਉਣ ਦਾ ਢੰਗ ਵੀ ਬਹੁਤ ਵਧੀਆ ਦੱਸਿਆ ਦੀਦੀ

    • @MixPunjabipk
      @MixPunjabipk  2 ปีที่แล้ว +2

      ਬਹੁਤ ਬਹੁਤ ਧੰਨਵਾਦ ਜੀ 🙏

  • @nadarnihaaltvchannel7923
    @nadarnihaaltvchannel7923 3 ปีที่แล้ว +12

    ਬਹੁਤ ਵਧੀਆ ਆਟੀ ਜੀ ਤੁਹਾਡੀ ਪੰਜਾਬੀ ਵੀ ਤੇ ਸਮਝਾਉਣ ਦਾ ਤਰੀਕਾ ਵੀ ਬਿਸਕੁਟ ਤਾ ਵਧੀਆ ਹੈ ਹੀ🤩❤❤👍👍👌👌

  • @satnamkaur9618
    @satnamkaur9618 ปีที่แล้ว +2

    Boht vdia te asan tarika ji very nice video ji 🌹🙏🌹

  • @oldagehomeamritsarpunjab1214
    @oldagehomeamritsarpunjab1214 ปีที่แล้ว +2

    ਬਹੁਤ ਵਧੀਆ ਜੀ

  • @Devotionalbilgaworld
    @Devotionalbilgaworld 2 ปีที่แล้ว +1

    ਬਹੁਤ ਵਧੀਆ ਜੀ ਸੋਹਣੇ ਬਿਸਕੁਟ ਬਣੇ

  • @niceperson3257
    @niceperson3257 4 ปีที่แล้ว +10

    ਬਹੋਤ ਵਧੀਆ ਬਣਾਏ ਨੇ, ਸਾਨੂੰ ਵਧੀਆ ਲੱਗਾ, ਅਸੀਂ ਤਾਂ ਐਵੇਂ ਹੀ ਪੈਸੇ ਖਰਚਦੇ ਆਂ, ਬਾਹਰ ਵੱਡੀਆਂ ਦੁਕਾਨਾਂ ਤੇ ਜਾ ਜਾ ਕੇ । ਇਹ ਤਾਂ ਆਪਾਂ ਘਰ ਹੀ ਸਿੱਖ ਲਿਆ ਤੁਹਾਡੇ ਰਾਹੀਂ ।

    • @MixPunjabipk
      @MixPunjabipk  4 ปีที่แล้ว +4

      ,ਧੰਨਵਾਦ ਜੀ

  • @pardeepshergill4927
    @pardeepshergill4927 4 ปีที่แล้ว +10

    Eh ta ji mathi aa biscuits ta bake karke bande aa par vadia g nice

  • @sukhmindersingh173
    @sukhmindersingh173 2 ปีที่แล้ว +2

    ਕਿਆ ਬਾਤ ਹੈ ਜੀ

  • @kulwinderSingh-ox7vn
    @kulwinderSingh-ox7vn 2 ปีที่แล้ว +1

    Aanti g bhut vadiya tarike naal samjhaya tusi👍👍👍👍👍👍🙏🙏🙏🙏🙏🙏🙏🙏🙏

  • @ramjisharma5285
    @ramjisharma5285 4 ปีที่แล้ว +9

    ਮੱਠੀਆਂ ਬਣਾਉਣ ਦਾ ਬਹੁਤ ਵਧੀਆ ਢੰਗ ਸਮਝਾਉਣ ਦਾ ਬਹੁਤ ਵਧੀਆ ਢੰਗ ਬਹੁਤ ਸਹਨਸੀਲਤਾ ਜੈ ਗੁਰੂਦੇਵ ਸਦਾ ਖੁਸ਼ ਰਹੋ

    • @MixPunjabipk
      @MixPunjabipk  4 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ
      🙏🙏🙏🙏🙏

    • @parveenmahajan5324
      @parveenmahajan5324 4 ปีที่แล้ว

      @@MixPunjabipk we can do for your loss and the rest is 1q oo

    • @manmeetsingh1619
      @manmeetsingh1619 4 ปีที่แล้ว

      @@MixPunjabipk khhhhhhhhhhhhf

    • @namansingh3766
      @namansingh3766 2 ปีที่แล้ว

      Mathi

  • @rajneetkaur4995
    @rajneetkaur4995 ปีที่แล้ว +2

    Bhut vadia mai vi banae si bhut swad lge si menu

  • @dilbagsingh4857
    @dilbagsingh4857 ปีที่แล้ว +1

    ਬਹੁਤ ਵਧੀਆ ਸਮਝ ਆ ਗਈ ਹੈ Thanks ji

  • @Okhello55
    @Okhello55 4 ปีที่แล้ว +10

    ਇੰਨੀ ਮਿਹਨਤ ਨਾਲ ਸਮਝਾਉਣ ਲਈ ਧੰਨਵਾਦ

  • @kamalkumar2210
    @kamalkumar2210 4 ปีที่แล้ว +4

    बहुत बढ़िया

  • @satnamkaur3127
    @satnamkaur3127 ปีที่แล้ว +2

    ਬੁਹਤ ਵਧੀਆ ਤਰੀਕੇ ਨਾਲ ਤੁਸੀਂ ਦਸੀਂਦੇ ਹੋ ਭੈਣ ਜੀ,

    • @MixPunjabipk
      @MixPunjabipk  ปีที่แล้ว +1

      ਧੰਨਵਾਦ ਜੀ 🙏

  • @gogadriver5191
    @gogadriver5191 3 ปีที่แล้ว +1

    ਵਾਹ ਜੀ ਵਾਹ ਬਹੁਤ ਵਧੀਆ ਜੀ

    • @MixPunjabipk
      @MixPunjabipk  3 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ 🙏

  • @sarbjitkaurheir2777
    @sarbjitkaurheir2777 4 ปีที่แล้ว +3

    ਬਹੁਤ ਹੀ ਵਧੀਆ ਪੰਜਾਬੀ ਢੰਗ ਜੀ

    • @MixPunjabipk
      @MixPunjabipk  4 ปีที่แล้ว +1

      ਧੰਨਵਾਦ ਜੀ

  • @tarvindersingh1072
    @tarvindersingh1072 4 ปีที่แล้ว +5

    Fry ਬਿਸਕੁਟ ਪਹਿਲੀ ਵਾਰ ਦੇਖੇ
    ਕਮਾਲ ਹੀ ਕਰੀ ਜਾਂਦੈ ਹੋ ਤੁਸੀ ਸਾਰਾ ਕੁਛ ਘਰ ਹੀ ਬਣਾਈ ਜਾਂਦੇ ਹੋ
    ਗ੍ਰੇਟ ਹੋ ਤੁਸੀਂ 👌👌👌👌👌

    • @MixPunjabipk
      @MixPunjabipk  4 ปีที่แล้ว +1

      ਧੰਨਵਾਦ ਜੀ 🙏🙏🙏

    • @tarvindersingh1072
      @tarvindersingh1072 4 ปีที่แล้ว +1

      @@MixPunjabipk m.facebook.com/story.php?story_fbid=3105491852822914&id=100000863894636

  • @KulwinderSingh-fj9cm
    @KulwinderSingh-fj9cm 4 ปีที่แล้ว +2

    ਬਹੁਤ ਬਹੁਤ ਵਧੀਆ ਹੈ ਜੀ ਧੰਨਵਾਦ ਜੀ

  • @prabhjotkaur6109
    @prabhjotkaur6109 3 ปีที่แล้ว +4

    Aapke samjane kaa treeka bohot acha aa

  • @beantkaur9558
    @beantkaur9558 4 ปีที่แล้ว +6

    Beant kaur very good👍😛

  • @suritkaur2718
    @suritkaur2718 4 ปีที่แล้ว +8

    ਬਹੁਤ ਵਧੀਆ ਔਰ ਸਸਤਾ ਔਰ ਸੌਖਾ ਤਰੀਕਾ ਬਿਸਕੁਟ ਬਣਾਉਣ ਦਾ
    ਮੈ ਵੀ ਹੁਣੇ ਕਰਦੀ ਟਰਾਈ
    ਸ਼ੁਕਰੀਆ ਭੈਣ ਜੀ

    • @MixPunjabipk
      @MixPunjabipk  4 ปีที่แล้ว +2

      ਬਹੁਤ ਬਹੁਤ ਧੰਨਵਾਦ ਜੀ

  • @simar_embroidery
    @simar_embroidery ปีที่แล้ว +1

    Boht hi kmmal di recipe hai

  • @gurlalsinghjawanda7699
    @gurlalsinghjawanda7699 4 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਧੰਨਵਾਦ ਜੀ

  • @rajbirrajbirgill3775
    @rajbirrajbirgill3775 2 ปีที่แล้ว +4

    ਧੰਨਵਾਦ ਮੈਡਮ ਕਿੰਨੇ ਵਧੀਆਂ ਤਰੀਕੇ ਨਾਲ ਚੀਜ ਬਣਾਉਣਾ ਸਿਖਾਉਦੇ ਹੋ 🙏

    • @MixPunjabipk
      @MixPunjabipk  2 ปีที่แล้ว +2

      ਬਹੁਤ ਬਹੁਤ ਧੰਨਵਾਦ ਜੀ 🙏

    • @giftychawla2962
      @giftychawla2962 2 ปีที่แล้ว

      @@MixPunjabipk ¹1

  • @sukhbirsingh9486
    @sukhbirsingh9486 4 ปีที่แล้ว +5

    thudi harek rcepie bht easy hundia ta vadia be bandiA dee

  • @HarjinderSingh-ie4tu
    @HarjinderSingh-ie4tu 2 ปีที่แล้ว +1

    ਬਹੁਤ ਹੀ ਵਧੀਆ ਭੈਣ ਜੀ ਧੰਨਵਾਦ ਬਹੁਤ ਬਹੁਤ

    • @MixPunjabipk
      @MixPunjabipk  2 ปีที่แล้ว +1

      ਧੰਨਵਾਦ ਜੀ 🙏

  • @bittuhira3682
    @bittuhira3682 3 ปีที่แล้ว +1

    Nice idea bazaaroo biscuit naalon vadia receipee hai

  • @sksimplefood8594
    @sksimplefood8594 4 ปีที่แล้ว +3

    Wah sis mujhe ye biscuits bahut hi Pasand Aaya

  • @malkeetsingh9453
    @malkeetsingh9453 3 ปีที่แล้ว +3

    Very nice thanks love 🌹🌹👌🏻👌🏻

  • @jaspreetsinghjassi1016
    @jaspreetsinghjassi1016 ปีที่แล้ว +1

    Bahut badiya trika hai anti g

  • @pkaurvegkitchenandtips3443
    @pkaurvegkitchenandtips3443 4 ปีที่แล้ว +6

    ਬਹੁਤ ਵਧੀਆ ਲਗਿਆ ਬਿਸਕੁਟ ਬਨਾਣ ਦਾ ਤਰੀਕਾ

    • @MixPunjabipk
      @MixPunjabipk  4 ปีที่แล้ว +3

      Thanks ji

    • @virkpb10
      @virkpb10 4 ปีที่แล้ว

      Mai v banvone ne bibi g,,, number pejo

  • @diljotsinghnahal9164
    @diljotsinghnahal9164 4 ปีที่แล้ว +18

    ਬਹੁਤ ਹੀ ਵਧੀਆ ਜੀ ਮੈ ਵੀ ਬਚਿਆ ਨੂੰ ਬਣਾ ਕੇ ਦੇਵਾਗੀ ਧੰਨਵਾਦ ਜੀ

    • @MixPunjabipk
      @MixPunjabipk  4 ปีที่แล้ว +1

      ਧੰਨਵਾਦ ਜੀ

  • @rajugameing457
    @rajugameing457 4 ปีที่แล้ว +3

    Very nice bisket 👌👌👌💪💪👍👍👍👍👌👌👌👌💪💪

  • @soniamaharajke6338
    @soniamaharajke6338 3 ปีที่แล้ว +2

    Main v try krugi bhot vadhia lga

  • @kulwindersingh8356
    @kulwindersingh8356 4 ปีที่แล้ว +3

    ਬਹੁਤ ਹੀ ਵਧੀਆ ਬਿਸਕੁਟ ਬਣਾਏ ਭੈਣ ਜੀ ਸਾਡੇ ਤਾਂ ਮੂੰਹ ਵਿਚ ਪਾਣੀ ਆ ਗਿਆ ਹੈ ਬਿਸਕੁਟ ਖਾਣ ਨੂੰ ਜੀਅ ਕਰਨ ਲੱਗ ਪਿਆ

    • @MixPunjabipk
      @MixPunjabipk  4 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ

  • @tejelectronics5900
    @tejelectronics5900 4 ปีที่แล้ว +1

    बहुत ही सुन्दर तरीका है जी समझाने का
    धन्यवाद जी

  • @Mandeep_system
    @Mandeep_system 4 ปีที่แล้ว +1

    Bhut bdhiya trika beautiful very nice

  • @daljeetkaurbajwa722
    @daljeetkaurbajwa722 3 ปีที่แล้ว +7

    Bot badia Bina breaking powder,

  • @rajdix2313
    @rajdix2313 4 ปีที่แล้ว +3

    Tu c bohot vdia treeke naal dsea aunty g. Keep it up👍

  • @pargatsingh9603
    @pargatsingh9603 4 ปีที่แล้ว +2

    Bahut vadia treka g

  • @bikkardhingerbikkardhinger4111
    @bikkardhingerbikkardhinger4111 3 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਬਿਸਕੁਟ ਦੀ ਸਿਖਲਾਈ ਕੇ ਲੀਏ ਵੈਰੀ ਵੈਰੀ ਨਾਈਸ

    • @MixPunjabipk
      @MixPunjabipk  3 ปีที่แล้ว +1

      ਧੰਨਵਾਦ ਜੀ 🙏

  • @bikramjitsingh1828
    @bikramjitsingh1828 4 ปีที่แล้ว +3

    Very nice 👌 biscuits

  • @jarnailsinghsidhu7087
    @jarnailsinghsidhu7087 4 ปีที่แล้ว +3

    Bahut vadiaa 👌 ji

  • @bangurcement456
    @bangurcement456 2 ปีที่แล้ว +1

    Very❤ good video raja badal

  • @sharmakitchen185
    @sharmakitchen185 2 ปีที่แล้ว +2

    Bhaut he badhiya hi

  • @minakshikapoor9670
    @minakshikapoor9670 4 ปีที่แล้ว +9

    Thankyou sister ji love your biscuit recipe 🙏❤🙏🌈🌈🌅❤❤🙏

    • @MixPunjabipk
      @MixPunjabipk  4 ปีที่แล้ว +3

      Welcome g

    • @virkpb10
      @virkpb10 4 ปีที่แล้ว +1

      Mai banvone c bibi g

  • @pritpaulkaur9967
    @pritpaulkaur9967 2 ปีที่แล้ว +17

    ਠੇਠ ਪੰਜਾਬੀ ਸੁਣ ਕੇ ਸਵਾਦ ਆ ਗਿਆ ❤️ 😀

    • @MixPunjabipk
      @MixPunjabipk  2 ปีที่แล้ว +1

      ਧੰਨਵਾਦ ਜੀ 🙏

  • @rahonkiroshni5237
    @rahonkiroshni5237 3 ปีที่แล้ว +1

    Punjabi ਬੋਲੀ ਬਹੁਤ ਵਧੀਆ ਲਗੀ ਭੈਣ ਜੀ

    • @MixPunjabipk
      @MixPunjabipk  3 ปีที่แล้ว +1

      ਧੰਨਵਾਦ ਜੀ 🙏

  • @kartik19854
    @kartik19854 4 ปีที่แล้ว +1

    Bhut bhut shukriya ji. m v try krugi👍 tuhada boln da trika jiyda Wadia ji punjabi sun k acha laga

  • @girlsusefultips7067
    @girlsusefultips7067 4 ปีที่แล้ว +5

    Asi v tuhada idea use kita
    Bohot tasty bne ccc
    Thank you so much for this idea
    Hor v new ideas saade naall share kro
    Thank you🙏💕

  • @reeetkaur8412
    @reeetkaur8412 3 ปีที่แล้ว +3

    Very nyc video👌waheguru mehar kre baut vadia te tasty 😋 v c aunty g🙏

  • @dilbagsingh4857
    @dilbagsingh4857 ปีที่แล้ว +1

    ਮਿਹਨਤ ਬਹੁਤ ਹੈ

  • @jalanderiamunda5809
    @jalanderiamunda5809 3 ปีที่แล้ว +1

    Very nice video biscuit bhut shone lagge dil karda sare kha.lva.waheguru bless you g.

  • @happysran6584
    @happysran6584 4 ปีที่แล้ว +7

    Fried biscuit! 😯

    • @harpreetkaur8112
      @harpreetkaur8112 4 ปีที่แล้ว

      Happy Sran day to you and your family and friends with you and

  • @amanwander5788
    @amanwander5788 4 ปีที่แล้ว +5

    ਕਿਹੜੀ ਜਗ੍ਹਾ ਤੋਂ ਹੋ ਜੀ ਤੁਸੀਂ
    ਬਹੁਤ ਵਧੀਆ ਦੱਸਿਆ ਹੈ ਜੀ

    • @MixPunjabipk
      @MixPunjabipk  4 ปีที่แล้ว +3

      ਰਾਮਪੁਰਾ ਫੂਲ ਬਠਿੰਡਾ ਜੀ

  • @jaspalkaurbrar8545
    @jaspalkaurbrar8545 2 ปีที่แล้ว +1

    ਬਹੁਤ ਵਧੀਆ ਭੈਣ

    • @MixPunjabipk
      @MixPunjabipk  2 ปีที่แล้ว +1

      ਧੰਨਵਾਦ ਜੀ 🙏

  • @nishak6304
    @nishak6304 4 ปีที่แล้ว +2

    ਪੰਜਾਬੀਆ ਦਾ ਖਾਣ ਪੀਣ ਖੁੱਲਾ ਅਾ ਆਹ ਗੱਲ ਤੁਸੀਂ ਸਾਬਿਤ ਕਰ ਦਿੱਤੀ 👌👌

  • @toor103
    @toor103 4 ปีที่แล้ว +3

    Very nice ji

  • @One899
    @One899 4 ปีที่แล้ว +3

    Very good

  • @malkitkumar156
    @malkitkumar156 4 ปีที่แล้ว +1

    Bhut badiya teaching. Good

  • @randeepkaur9741
    @randeepkaur9741 4 ปีที่แล้ว +1

    thanks di mere dil krda c sikhan nu tusi ajj menu sikha dita

  • @RanaDhillon-xs6yn
    @RanaDhillon-xs6yn 4 ปีที่แล้ว +4

    Nice sister ji

  • @kkaur5439
    @kkaur5439 4 ปีที่แล้ว +4

    Nice 👍

  • @gurpreetsinghmaan8561
    @gurpreetsinghmaan8561 2 ปีที่แล้ว +2

    Very nice video👍👍

  • @bhutbdiyahtuhadirecipebain5658
    @bhutbdiyahtuhadirecipebain5658 3 ปีที่แล้ว +2

    Very nice vdo 👌👌

  • @sransaab7250
    @sransaab7250 4 ปีที่แล้ว +3

    Bht asha ji keep it up god bless you ji

  • @dhillonsaab8840
    @dhillonsaab8840 4 ปีที่แล้ว +3

    Good job

  • @jitsingh7930
    @jitsingh7930 3 ปีที่แล้ว +1

    Bhut wadiya lagi ji recipe main jarur try karangi...

  • @RanjitKaur-zd4id
    @RanjitKaur-zd4id 3 หลายเดือนก่อน +2

    Very nice

  • @maindergill5080
    @maindergill5080 3 ปีที่แล้ว +4

    Vry nicee ji😋😋😋😋😋

  • @mehakdhaliwal2120
    @mehakdhaliwal2120 4 ปีที่แล้ว +19

    I tried this recipe in lockdown 👍🏼👍✌️🍯🍪🍩🍻🍪

  • @ritudhiman7779
    @ritudhiman7779 4 ปีที่แล้ว +2

    Bhot bhot ache aunty ji

  • @AjitSingh-rl6yt
    @AjitSingh-rl6yt 4 ปีที่แล้ว +2

    Bahut vadhiya sister aap ke Biskut

  • @baljinderkhunkhun2598
    @baljinderkhunkhun2598 4 ปีที่แล้ว +5

    I like your recipe 👌👍🥰😘🤗

  • @sandhu_edits_45
    @sandhu_edits_45 3 ปีที่แล้ว +3

    Nice idea

  • @didarsingh9055
    @didarsingh9055 4 ปีที่แล้ว +3

    Sister g tuhade biskut bhut hi suhad ne Dekh k hi pata lag giya GOD BLESS YOU

  • @jagrupsingh8808
    @jagrupsingh8808 4 ปีที่แล้ว +1

    Sister ji app ji ne bahut Acchi jankari di hai dhanyavad

  • @batmanbrucewayne3932
    @batmanbrucewayne3932 3 ปีที่แล้ว +4

    Good job Aunty ji 👍

  • @Vale-gg9tt
    @Vale-gg9tt 3 ปีที่แล้ว +2

    Very nice 💋💋💋💋💋💋

  • @dilbagsingh4857
    @dilbagsingh4857 2 ปีที่แล้ว +1

    ਬਹੁਤ ਵਧੀਆ ਹੈ

  • @dalwarsingh5526
    @dalwarsingh5526 3 ปีที่แล้ว +1

    Best Kota bahut badhiya lag Dekhen pata nahin karvaya ji

  • @mkiranzzz
    @mkiranzzz 4 ปีที่แล้ว +13

    bht vdia recipie aw ..thank u🥰🤗🤗😍

  • @RupinderkaurVlogs
    @RupinderkaurVlogs 4 ปีที่แล้ว +9

    Big like TX for sharing 🙏👌

  • @buntytanda9639
    @buntytanda9639 4 ปีที่แล้ว +1

    Bhut vadia mata ji pure punjabi bhut vadiya trike nal skajhya tuc 🤗