ਬੇਸਣ ਦੀ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, besan ki barfi halwai style recipe, besan barfi,

แชร์
ฝัง
  • เผยแพร่เมื่อ 13 เม.ย. 2024
  • ਬੇਸਣ ਦੀ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ,
    besan ki barfi halwai style recipe,
    besan barfi,
    #besan barfi,
    #barfi ,
    #sweet Barfi,
    #instant besan barfi,
    #food of Punjab ,
    ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਚੈਨਲ ਜਰੂਰ ਸਬਸਕਰਾਇਬ ਕਰਿਓ ਜੀ 🙏
    ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ 🙏

ความคิดเห็น • 332

  • @ManpreetKaur-uu2is
    @ManpreetKaur-uu2is หลายเดือนก่อน +13

    ਬਹੁਤ ਵਧੀਆ ਬਰਫੀ ਜੀ 😊😊❤❤

  • @SukhwinderSingh-wq5ip
    @SukhwinderSingh-wq5ip 24 วันที่ผ่านมา +9

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

    • @DharminderSingh-hj5fd
      @DharminderSingh-hj5fd  24 วันที่ผ่านมา

      ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ,
      ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ,
      ਧੰਨਵਾਦ ਜੀ 🙏🎉🥰

  • @gurindersingh-xb9tz
    @gurindersingh-xb9tz 16 วันที่ผ่านมา +4

    ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਸੋਹਣੀ ਵੀਡਿਉ ,,

  • @balwindersidhu8379
    @balwindersidhu8379 25 วันที่ผ่านมา +8

    ਬਹੁਤ ਵਧੀਆ ਤਰੀਕਾ ਦੱਸਿਆ ਤੁਸੀ ਵੇਸਣ ਬਣਾਉਣ ਦਾ

    • @DharminderSingh-hj5fd
      @DharminderSingh-hj5fd  25 วันที่ผ่านมา +1

      ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ
      ਧੰਨਵਾਦ ਜੀ 🥰

    • @shivcharndhaliwal1702
      @shivcharndhaliwal1702 18 วันที่ผ่านมา

      ਵੇਸਣ ਬਣਾਉਣਾ ,,,ਕਿ ਵੇਸਣ ਦੀ ਬਰਫੀ 😂😂😂😂😂😂😂

  • @vinylRECORDS8518
    @vinylRECORDS8518 15 วันที่ผ่านมา +1

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ। ਪਿੰਡਾਂ ਵਿੱਚ ਆਮ ਕਰਕੇ ਜਨਾਨੀਆਂ ਚਾਸ਼ਨੀ ਨਹੀਂ ਬਣਾਉਂਦੀਆਂ, ਵੇਸਣ ਭੁੰਨਕੇ, ਵਿੱਚ ਖੰਡ ਰਲਾ ਦਿੰਦੀਆਂ। ਘਿਓ ਦੇ ਕਾਰਨ ਕੁਝ ਜੰਮ ਜਾਂਦਾ, ਅਸਲ ਤਰੀਕਾ ਤੁਹਾਡੇ ਵਾਲਾ ਹੀ ਹੈ।

    • @DharminderSingh-hj5fd
      @DharminderSingh-hj5fd  15 วันที่ผ่านมา

      ਧੰਨਵਾਦ ਜੀ 🙏🥰
      Thanks you ji 🙏🥰

    • @user-wb5xc1vp4c
      @user-wb5xc1vp4c 14 วันที่ผ่านมา

      ​@@DharminderSingh-hj5fdh

  • @prabhjotkaur4376
    @prabhjotkaur4376 14 วันที่ผ่านมา +1

    Sachi bhut vdiya Khan nu Dil kar aya

  • @bhindersingh827
    @bhindersingh827 18 วันที่ผ่านมา +1

    ਵੀਡੀਓ ਬਹੁਤ ਵਧੀਆ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਹੀ ਲੱਡੂ ਤੇ ਜਲੇਬੀਆਂ ਬਣਾਉਣ ਦਾ ਵੀ ਦੱਸਿਓ ਜੀ

    • @DharminderSingh-hj5fd
      @DharminderSingh-hj5fd  18 วันที่ผ่านมา

      ਵੀਡੀਓ ਦੇਖਣ ਲਈ ਧੰਨਵਾਦ ਜੀ,
      ਲੱਡੂਆਂ ਤੇ ਜਲੇਬੀਆਂ ਦੀ ਦੋ ਚਾਰ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਜੀ,
      ਧੰਨਵਾਦ ਜੀ 🥰🎉

  • @pindadalifestyle682
    @pindadalifestyle682 17 วันที่ผ่านมา +3

    ਬਹੁਤ ਵਧੀਆ ਅਸੀਂ ਵੀ ਬਨਾਵਾਂਗੇ

  • @SukhmanderSingh-uy3xc
    @SukhmanderSingh-uy3xc 18 วันที่ผ่านมา +1

    ਬਹੁਤ ਵਧੀਆ ਵੀਡੀਉ ਲੱਗੀ। ਸ ਸ ਬਾਠਿੰਡੇ ਵਾਲੇ 🎉🎉🎉🎉

    • @DharminderSingh-hj5fd
      @DharminderSingh-hj5fd  17 วันที่ผ่านมา

      ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ 🥰
      ਧੰਨਵਾਦ ਬਠਿੰਡੇ ਵਾਲਿਓ ਜੀ🙏🥰

  • @sunitadalmotra6875
    @sunitadalmotra6875 หลายเดือนก่อน +3

    Bahut bdia bni a barfi❤

  • @DavinderSingh-yl5yr
    @DavinderSingh-yl5yr 25 วันที่ผ่านมา +9

    22 ਬੱਰਫੀ। ਨਾਹੀਂ ਖੰਡ ਏ

    • @DharminderSingh-hj5fd
      @DharminderSingh-hj5fd  25 วันที่ผ่านมา

      ਵੀਡੀਓ ਦੇਖਣ ਲਈ ਧੰਨਵਾਦ ਜੀ

    • @yuvrajbhatia4455
      @yuvrajbhatia4455 23 วันที่ผ่านมา

      😊😊😊😊😊

  • @jasvindermanak8198
    @jasvindermanak8198 29 วันที่ผ่านมา +3

    Satsriakal Buhot buhot Dhanwaad from New Zealand.

    • @DharminderSingh-hj5fd
      @DharminderSingh-hj5fd  29 วันที่ผ่านมา

      Thanks you so much ji 🥰
      ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @gunveenkaur9235
    @gunveenkaur9235 6 วันที่ผ่านมา +2

    Buhat wadhia 🎉

  • @Sukhalambi1971
    @Sukhalambi1971 19 วันที่ผ่านมา +3

    ਬਹੁਤ ਵਧੀਆ ਵੀਰ ਜੀ

    • @DharminderSingh-hj5fd
      @DharminderSingh-hj5fd  18 วันที่ผ่านมา

      ਧੰਨਵਾਦ ਵੀਰ ਜੀ 🥰
      Thanks you so much ji 🥰

  • @ravigrewal9369
    @ravigrewal9369 26 วันที่ผ่านมา +3

    Well explained❤

  • @gurmankaur6492
    @gurmankaur6492 22 วันที่ผ่านมา +2

    Bhut wadiya lagi video🎉🎉❤❤

  • @BaljeetKaur-rx2nd
    @BaljeetKaur-rx2nd 27 วันที่ผ่านมา +6

    ਚੀਨੀ ਬਹੁੱਤ ਹੀ ਯਾਦਾਂ ਹੈ

    • @DharminderSingh-hj5fd
      @DharminderSingh-hj5fd  26 วันที่ผ่านมา +1

      ਵੀਡੀਓ ਦੇਖਣ ਲਈ ਧੰਨਵਾਦ ਜੀ
      ਜਿਨ੍ਹਾਂ ਨੇ ਬਰਫੀ ਬਣਵਾਈ ਸੀ ਉਹਨਾਂ ਨੇ ਮਿੱਠਾ ਥੋੜਾ ਜਿਆਦਾ ਪਵਾਇਆ ਸੀ ਵੈਸੇ ਮਿੱਠਾ ਘੱਟ ਵੀ ਪਾ ਸਕਦੇ ਆਂ ਜੀ 🥰
      ਧੰਨਵਾਦ ਜੀ 🥰

  • @narinderkaur8589
    @narinderkaur8589 27 วันที่ผ่านมา +1

    Very nice barfi thanku veere

  • @KalaKutta-qs4gu
    @KalaKutta-qs4gu 18 วันที่ผ่านมา +2

    Bhut vadhia bnayi veere❤

  • @amanpreetkaur8781
    @amanpreetkaur8781 29 วันที่ผ่านมา +61

    ਕੀ 600 ਗ੍ਰਾਮ ਬੇਸਣ ਵਿਚ ਕਿਲੋ ਖੰਡ ਵੱਧ ਨੀ ਹੈਗੀ ? ਵੈਸੇ ਤਾਂ ਰੈਸ਼ਪੀ ਬਹੁਤ ਵਧੀਆ ਲੱਗੀ ਵੀਰੇ

    • @DharminderSingh-hj5fd
      @DharminderSingh-hj5fd  29 วันที่ผ่านมา +9

      ਵੀਡੀਓ ਦੇਖਣ ਲਈ ਧੰਨਵਾਦ ਜੀ
      600 ਗ੍ਰਾਮ ਬੇਸਣ ਦੇ ਨਾਲ 500 ਗਰਾਮ ਘੀ ਵੀ ਹੈ ਜੀ ਟੋਟਲ 1100 ਗ੍ਰਾਮ ਹੋ ਗਿਆ ਜੀ
      ਵੈਸੇ ਅਗਰ ਤੁਸੀਂ ਮਿੱਠਾ ਘੱਟ ਖਾਂਦੇ ਹੋ ਤਾਂ 800 ਗ੍ਰਾਮ ਚੀਨੀ ਪਾ ਦਿਓ ਜੀ।
      ਧੰਨਵਾਦ ਜੀ 🥰

    • @komaljeet3936
      @komaljeet3936 27 วันที่ผ่านมา +2

      Hnji tusi apne idea naal pa laini ji khand

    • @rameshkamboj1412
      @rameshkamboj1412 23 วันที่ผ่านมา

      Only 300g sugar hi sahi aa

    • @DharminderSingh-hj5fd
      @DharminderSingh-hj5fd  23 วันที่ผ่านมา

      @@rameshkamboj1412 ok ji

    • @gurdevsinghahluwalia6614
      @gurdevsinghahluwalia6614 19 วันที่ผ่านมา

      Q​@@DharminderSingh-hj5fd

  • @ffsushant8191
    @ffsushant8191 24 วันที่ผ่านมา +1

    Bahut aachi se dikhaya video paaji 😂thanks 🙏🙏

  • @ravindersjngh3151
    @ravindersjngh3151 หลายเดือนก่อน +5

    Very Very yummy thanks

  • @lifeofamandeep1753
    @lifeofamandeep1753 29 วันที่ผ่านมา +1

    ਬਹੁਤ ਵਧੀਆ ਵੀਰ ਜੀ 🙏🏻✨

  • @paramjeetkaur2373
    @paramjeetkaur2373 23 วันที่ผ่านมา +6

    ਹਲਵਾਈ ਸਟਾਈਲ ਬਰਫੀ ਵਿਚ ਖੰਡ ਜ਼ਿਆਦਾ ਪਾਈ ਜਾਂਦੀ ਆ ਕਿਉਂਕਿ ਉਹ ਵਜ਼ਨ ਵਧ ਕਰਨ ਲੲਈ ਪਾਉਂਦੇ ਆ ਤਾਂ ਹੀ ਤਾਂ ਕਿਲੋ ਬਰਫੀ ਥੋੜੀ ਲਗਦੀ ਆ

    • @DharminderSingh-hj5fd
      @DharminderSingh-hj5fd  23 วันที่ผ่านมา

      ਵੀਡੀਓ ਦੇਖਣ ਲਈ ਧੰਨਵਾਦ ਜੀ,
      ਭੈਣੇ ਮੇਰੀ ਖੰਡ ਦੁਕਾਨਾਂ ਤੇ ਜਿਆਦਾ ਪਾਈ ਜਾਂਦੀ ਹੈ,
      ਇਹ ਬਰਫੀ ਮੈਂ ਇਥੋਂ ਕਿਸੇ ਨੇ ਬਣਵਾਈ ਸੀ ਪਿੰਡ ਵਿੱਚ ਤੇ ਉਹਨਾਂ ਨੇ ਮਿੱਠਾ ਜਿਆਦਾ ਪਵਾਇਆ ਸੀ ਇਸ ਕਰਕੇ ਖੰਡ ਥੋੜੀ ਜ਼ਿਆਦਾ ਪਾਈ ਸੀ ਵੈਸੇ ਇਸ ਦੇ ਵਿੱਚ ਖੰਡ ਘੱਟ ਪੈਣੀ ਸੀ,
      ਧੰਨਵਾਦ ਜੀ 🥰

    • @user-oo9qn9kq2w
      @user-oo9qn9kq2w 23 วันที่ผ่านมา

      Good serwis

  • @preethans1230
    @preethans1230 19 วันที่ผ่านมา +8

    Bhought vadia lagi video

  • @sushmasaini692
    @sushmasaini692 21 วันที่ผ่านมา +2

    Bhot vadia lagi video

  • @dharamsingh5541
    @dharamsingh5541 หลายเดือนก่อน +1

    Bahut vadhia bai ji tuhada kamm te tuhada samjaun da,tareeka bahut vadhia he. Tuhadia saria vdo me jroor vekhda ha ji

  • @tejvirkaur4695
    @tejvirkaur4695 8 วันที่ผ่านมา +2

    Nal de nal naram vasan nu theek karan da dhang v dasya karo

    • @DharminderSingh-hj5fd
      @DharminderSingh-hj5fd  8 วันที่ผ่านมา

      ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਲੱਗੀ ਦੁਬਾਰ ਤੋਂ ਕਮੈਂਟ ਕਰਕੇ ਦੱਸਿਓ ਜੀ ਪੰਜਾਬੀ ਵਿੱਚ

  • @surinderkaur2288
    @surinderkaur2288 26 วันที่ผ่านมา +1

    Bahut vadhiya hai ji

  • @tanveerbrarbrar1234
    @tanveerbrarbrar1234 17 วันที่ผ่านมา +1

    Bhutt vadiaw video 22

  • @kamaljitkaur2731
    @kamaljitkaur2731 2 วันที่ผ่านมา +1

    ♥️♥️♥️♥️

  • @user-nf8pj4kl5n
    @user-nf8pj4kl5n 16 วันที่ผ่านมา +1

    O veer besan Hindi ch bolde aa 😮 Punjabi ch vesan bolde aa 😊 waheguru ji mehar Karn ji 🙏 very informative video veer 🫡 shukriya 😊

    • @DharminderSingh-hj5fd
      @DharminderSingh-hj5fd  16 วันที่ผ่านมา

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      Thanks you ji 🙏🥰

  • @GurmeetKaur-xn5qf
    @GurmeetKaur-xn5qf 22 วันที่ผ่านมา +3

    Very..Nice.verfy

  • @ekamkhattra9352
    @ekamkhattra9352 หลายเดือนก่อน +2

    Thnkss Veera g plzz request gg souji di barfi clour 2vali Jo milyea ch mildi g us di video lye ke aou g plzz

    • @DharminderSingh-hj5fd
      @DharminderSingh-hj5fd  หลายเดือนก่อน

      ਮੇਲਿਆਂ ਵਾਲੀ ਸੂਜੀ ਦੀ ਬਰਫੀ ਦੀ ਰੈਸਪੀ ਜਰੂਰ ਬਣਾਵਾਂਗੇ ਬਸ ਦੋ ਚਾਰ ਦਿਨ ਵੇਟ ਕਰੋ ਜੀ ਪੱਕਾ ਪ੍ਰੋਮਿਸ ਹੈ ਜੀ 🥰

  • @nachhattarkaur7600
    @nachhattarkaur7600 13 วันที่ผ่านมา +3

    ਬਹੁਤ ਵਧੀਆ 👍

  • @Sabimanku
    @Sabimanku 26 วันที่ผ่านมา +1

    Waheguru ji your besan recipe is nice the way you explained is very good ,I'll definitely try it,l one question how much sugar
    you would put in? Thanks for sharing 👍

    • @DharminderSingh-hj5fd
      @DharminderSingh-hj5fd  25 วันที่ผ่านมา

      Thanks you watching
      Sugar 800 gram
      Thanks you ji 🥰

  • @kamaljitkaur7128
    @kamaljitkaur7128 หลายเดือนก่อน +1

    ਬਹੁਤ ਘੈਂਟ

  • @GulabSingh-xe2kx
    @GulabSingh-xe2kx 16 วันที่ผ่านมา +1

    Veery veery nice sar ji 🙏🙏🙏🎁🎁🎁

  • @RavinderSingh-ql5pb
    @RavinderSingh-ql5pb หลายเดือนก่อน +2

    V nice veer

  • @cookwithkamaljitkaur
    @cookwithkamaljitkaur หลายเดือนก่อน +2

    Very nice tasty besan ki barfi ❤❤

  • @sukhvinderbedi389
    @sukhvinderbedi389 7 วันที่ผ่านมา +1

    Bahut vadia ji

  • @dalveerkaur9330
    @dalveerkaur9330 29 วันที่ผ่านมา +1

    Bahut wadhyia wesan brfi subscribe v kr ditta

  • @user-zz3iy4cb6k
    @user-zz3iy4cb6k 16 วันที่ผ่านมา +1

    Bhut bhut vadhia

  • @user-yi3dv1dp5x
    @user-yi3dv1dp5x 17 วันที่ผ่านมา +1

    ،،bahut badiya 🎉

  • @PunjabiKnittingChannel
    @PunjabiKnittingChannel 23 วันที่ผ่านมา +1

    Veer g chashni paan ton baad gas chlani hai ya nhi g

    • @DharminderSingh-hj5fd
      @DharminderSingh-hj5fd  23 วันที่ผ่านมา

      ਬੇਸਨ ਦੇ ਵਿੱਚ ਚਾਂਸਣੀ ਪਾਉਣ ਤੋਂ ਬਾਅਦ ਗੈਸ ਨਹੀਂ ਚਲਾਉਣੀ ਹੈ ਜੀ
      ਧੰਨਵਾਦ ਜੀ 🥰

  • @gurmailkaur6164
    @gurmailkaur6164 10 วันที่ผ่านมา +1

    Very good beta 💯💯🌹🌹♥️♥️

  • @kulvinderkaur8406
    @kulvinderkaur8406 18 วันที่ผ่านมา +2

    Very good 👍

  • @gurmeetsingh6903
    @gurmeetsingh6903 18 วันที่ผ่านมา +2

    Best. Sweets

  • @anjanavarma4104
    @anjanavarma4104 27 วันที่ผ่านมา +2

    Very nice and good recipe nicely presented and explained very well 👍 👌 👏. Thanks for sharing your recipe 😋 👌 👏. I will try definitely your recipe soon 👍 😋.

    • @DharminderSingh-hj5fd
      @DharminderSingh-hj5fd  27 วันที่ผ่านมา

      Thank you so much ji 🥰
      Thank you watching ji🙏🎉🥰

  • @NKRefreshers
    @NKRefreshers 26 วันที่ผ่านมา +1

    Bahut khoob badhiya hai g 🙏
    Thanks 💯🙏🎉
    I subscribed and shared
    Please share gulab jamun recipe

    • @NKRefreshers
      @NKRefreshers 26 วันที่ผ่านมา +1

      Super duper hai g

    • @DharminderSingh-hj5fd
      @DharminderSingh-hj5fd  26 วันที่ผ่านมา

      Gulab jamun ki recipe upload ki Hui hai aap channel per Aakar dekh sakte ho ji
      Thank you so much ji 🙏🥰

  • @rajkaur7465
    @rajkaur7465 28 วันที่ผ่านมา +1

    Very.nicevideo❤❤❤

  • @gurdevkaur4505
    @gurdevkaur4505 29 วันที่ผ่านมา +1

    Thank you for sharing this recipe ❤❤❤❤❤🎉🎉🎉

  • @lakhwindersingh9037
    @lakhwindersingh9037 22 วันที่ผ่านมา +1

    Bahut badhiya hai

  • @pardesipardesi8931
    @pardesipardesi8931 14 วันที่ผ่านมา +1

    Very nice ji Thank,,🙏🌷🌷🇮🇳

  • @ranikalsi265
    @ranikalsi265 28 วันที่ผ่านมา +1

    Very nice barfi i like
    It thank you very much ji ❤❤❤❤

  • @gagandeepharika89
    @gagandeepharika89 หลายเดือนก่อน +2

    Bhot vdia

  • @dishantpreetsinghdishantpr9614
    @dishantpreetsinghdishantpr9614 18 วันที่ผ่านมา +1

    Bhut bdya

  • @KamalSingh-nq7kg
    @KamalSingh-nq7kg 16 วันที่ผ่านมา +1

    Ki barfi nu jman li
    farj bch v rakh sakde a

    • @DharminderSingh-hj5fd
      @DharminderSingh-hj5fd  16 วันที่ผ่านมา

      ਬਰਫੀ ਫਰਿਜ ਵਿੱਚ ਨਹੀਂ ਰੱਖੀ ਜਾਂਦੀ ਜੰਮਣ ਲਈ ਫਰਿਜ ਵਿੱਚ ਹੋ ਸਿਲ ਜਾਏਗੀ ਯਾ ਫਿਰ ਜਿਆਦਾ ਟਾਈਟ ਹੋ ਜਾਏਗੀ,
      ਬਰਫੀ ਰੂਮ ਟਾਪਰੇਜਰਪ ਰਹੀ ਜੰਮਦੀ ਹੈ ਜੀ
      ਧੰਨਵਾਦ ਜੀ 🥰

  • @MuhammadAwais-iw4ek
    @MuhammadAwais-iw4ek 15 วันที่ผ่านมา +1

    Very delicious 😋😋😋

  • @inderjeetkaur2211
    @inderjeetkaur2211 หลายเดือนก่อน +3

    ਬਹੁਤ ਵਧੀਆ ਵੀਰੇ ਤੁਹਾਡੀ ਰੈਸਪੀ ❤

    • @DharminderSingh-hj5fd
      @DharminderSingh-hj5fd  หลายเดือนก่อน

      ਧੰਨਵਾਦ ਸਿਸਟਰ ਜੀ 🙏🥰

  • @gurdishkamal7516
    @gurdishkamal7516 23 วันที่ผ่านมา +1

    Nice besan barfi 👍😊

  • @surinderkaur5240
    @surinderkaur5240 16 วันที่ผ่านมา +1

    Very good.

  • @RajKumari-rj6zr
    @RajKumari-rj6zr 17 วันที่ผ่านมา

    Very nice veer ji.

  • @RajwinderKaur-rb2nz
    @RajwinderKaur-rb2nz 20 วันที่ผ่านมา +1

    1kg besan vich 600gm suger pa ke bauht wadiya bandi aa

    • @DharminderSingh-hj5fd
      @DharminderSingh-hj5fd  20 วันที่ผ่านมา

      ਵੀਡੀਓ ਦੇਖਣ ਲਈ ਧੰਨਵਾਦ ਜੀ,
      ਦੱਸਣ ਲਈ ਵੀ ਧੰਨਵਾਦ ਜੀ

  • @brarvollyball5761
    @brarvollyball5761 24 วันที่ผ่านมา +1

    Bai g barfi jamdi nahi
    ਭੂਰਭਰੀ bn jandi aa piece nahi kate jande dso g

    • @DharminderSingh-hj5fd
      @DharminderSingh-hj5fd  24 วันที่ผ่านมา

      ਵੀਡੀਓ ਦੇਖਣ ਲਈ ਧੰਨਵਾਦ ਵੀਰ,
      ਬਰਫੀ ਜੰਮਣ ਦੇ ਵਿੱਚ ਚਾਸਣੀ ਸਹੀ ਢੰਗ ਨਾਲ ਬਣਾਉਣੀ ਬਹੁਤ ਜਰੂਰੀ ਹੈ
      ਅਗਰ ਤੁਹਾਡੀ ਬਰਫੀ ਨਰਮ ਰਹਿੰਦੀ ਹੈ ਤਾਂ ਚਾਸਣੀ ਨਰਮ ਹੈ,
      ਅਗਰ ਬਰਫੀ ਜਿਆਦਾ ਭੁਰਪਰੀ ਬਣਦੀ ਹੈ ਤਾਂ ਚਾਸਣੀ ਜਿਆਦਾ ਤੇਜ਼ ਹੈ
      ਜਦੋਂ ਵੀ ਚਾਸਣੀ ਬਣਾਓ ਬਰਫੀ ਦੇ ਵਿੱਚ ਪਾਉਣ ਲਈ ਤਾਂ ਉਸ ਦੀ ਇੱਕ ਤਾਰ ਬਣਨੀ ਚਾਹੀਦੀ ਹੈ ਬਰਫੀ ਸਹੀ ਜਮੇਗੀ ਵੀਡੀਓ ਦੇਖ ਕੇ ਇੱਕ ਦੋ ਵਾਰ ਟਰਾਈ ਕਰਕੇ ਦੇਖਿਓ ਤੁਹਾਡੀ ਬਰਫੀ ਪਰਫੈਕਟ ਬਣੇਗੀ।
      ਧੰਨਵਾਦ ਜੀ 🥰

  • @rickydheer8150
    @rickydheer8150 19 วันที่ผ่านมา +3

    Yummy

  • @user-dp7bt9rg8t
    @user-dp7bt9rg8t 10 วันที่ผ่านมา +1

    Veer g ghee ehi use krna ja Desi ghee ikala v use kr skde

    • @DharminderSingh-hj5fd
      @DharminderSingh-hj5fd  10 วันที่ผ่านมา +1

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਦੇਸੀ ਘੀ ਵੀ ਵਰਤ ਸਕਦੇ ਹਾਂ ਜੀ 🙏
      ਧੰਨਵਾਦ ਜੀ 🙏🥰

  • @desihomemadefood
    @desihomemadefood 25 วันที่ผ่านมา +4

    ਬਹੁਤ ਵਧੀਆਂ ਜੀ

    • @DharminderSingh-hj5fd
      @DharminderSingh-hj5fd  25 วันที่ผ่านมา

      ਬਹੁਤ ਬਹੁਤ ਧੰਨਵਾਦ ਜੀ 🥰

  • @sunitadalmotra6875
    @sunitadalmotra6875 หลายเดือนก่อน +1

    Veer ji aa barfi aapa mote besan to v bna sakde a?

    • @DharminderSingh-hj5fd
      @DharminderSingh-hj5fd  หลายเดือนก่อน

      Ji bilkul aap Mota besan bhi use kar sakte ho ji
      Thanks you ji 🥰

  • @gurdeepdeep6446
    @gurdeepdeep6446 หลายเดือนก่อน +2

    So sweet

    • @DharminderSingh-hj5fd
      @DharminderSingh-hj5fd  หลายเดือนก่อน

      ਧੰਨਵਾਦ ਵੀਰ ਜੀ
      Thanks you ji 🥰

  • @rajwinderkaur-xg4re
    @rajwinderkaur-xg4re 18 วันที่ผ่านมา +1

    Very nice👍

  • @ShimlaBai
    @ShimlaBai 13 วันที่ผ่านมา +1

    Sugar bhut Pai h ji ghat honing chahidi

    • @DharminderSingh-hj5fd
      @DharminderSingh-hj5fd  13 วันที่ผ่านมา

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਜਿਨ੍ਹਾਂ ਨੇ ਬਰਫੀ ਬਣਵਾਈ ਸੀ ਉਹਨਾਂ ਨੇ ਮਿੱਠਾ ਜਿਆਦਾ ਪਵਾਇਆ ਸੀ
      ਅਗਰ ਤੁਸੀਂ ਵੀ ਬਰਫੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਿੱਠਾ ਘੱਟ ਵਰਤ ਸਕਦੇ ਹੋ ਜੀ ਧੰਨਵਾਦ ਜੀ 🙏

  • @harpreetkaurjassi8661
    @harpreetkaurjassi8661 หลายเดือนก่อน +2

    Very nice

  • @gurminderkaur239
    @gurminderkaur239 27 วันที่ผ่านมา +1

    Veerji chini di jgah shakkar paa sakde ha?

    • @DharminderSingh-hj5fd
      @DharminderSingh-hj5fd  27 วันที่ผ่านมา

      ਵੀਡੀਓ ਦੇਖਣ ਲਈ ਧੰਨਵਾਦ ਜੀ
      ਚਾਸਣੀ ਦੀ ਜਗ੍ਹਾ ਸ਼ੱਕਰ ਵੀ ਪਾ ਸਕਦੇ ਹਾਂ ਜੀ
      ਪਰ ਸ਼ਾਇਦ ਬਰਫੀ ਨਾ ਜੰਮੇ ਤੁਹਾਨੂੰ ਲੱਡੂ ਬਣਾਉਣੇ ਪੈਣੇ ਨੇ ਕਿਉਂਕਿ ਸ਼ੱਕਰ ਦੀ ਚਾਸਣੀ ਬਹੁਤ ਧਿਆਨ ਨਾਲ ਬਣਾਉਣੀ ਪੈਂਦੀ ਹੈ।
      ਕਿਉਂਕਿ ਅਗਰ ਬਰਫੀ ਨਾ ਜਮੀ ਤਾਂ ਤੁਹਾਡਾ ਸਾਰਾ ਰਾਸਣ ਖਰਾਬ ਹੋ ਜਾਏਗਾ। ਇਸ ਕਰਕੇ ਅਗਰ ਤੁਸੀਂ ਸ਼ੱਕਰ ਪਾਉਣਾ ਚਾਹੁੰਦੇ ਹੋ ਤਾਂ ਇਸ ਦੇ ਲੱਡੂ ਬਣਾ ਲਿਓ ਜੀ
      ਧੰਨਵਾਦ ਜੀ 🥰

  • @Surinder519
    @Surinder519 28 วันที่ผ่านมา +1

    Very Tasty g

  • @rajvinderkaur4235
    @rajvinderkaur4235 16 วันที่ผ่านมา +1

    Bhuat vdea recipe aa g m try krugi ghare and thuda channel v subscribe kar lea g 😊

  • @baldevsingh2442
    @baldevsingh2442 20 วันที่ผ่านมา +2

  • @MandeepKaur-eg3rk
    @MandeepKaur-eg3rk หลายเดือนก่อน +1

    Desi ghi vich ki paya hoya c tuc ji red colour da

    • @DharminderSingh-hj5fd
      @DharminderSingh-hj5fd  หลายเดือนก่อน +1

      ਦੇਸੀ ਘੀ ਦੇ ਵਿੱਚ ਥੋੜਾ ਜਿਹਾ ਕਚਰਾ ਸੀ ਜੋ ਕਿ ਦੇਸੀ ਘੀ ਕੱਢਦੇ ਟਾਈਮ ਆ ਜਾਂਦਾ ਏ
      ਜਿਨ੍ਹਾਂ ਨੇ ਬਰਫੀ ਬਣਵਾਈ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਦੇਸੀ ਘੀ ਹੋਰ ਦੇ ਦਿਓ ਉਹ ਕਹਿਣ ਲੱਗੇ ਜਿੱਦਾਂ ਦਾ ਹੈ ਵੀਰੇ ਤੂੰ ਵਰਤ ਦੇ
      ਵੈਸੇ ਕੋਈ ਬੜੀ ਗੱਲ ਨਹੀਂ ਹੈ ਉਹ ਮਾੜਾ ਮੋਟਾ ਕੱਚ ਦਾ ਘੀ ਦੇ ਵਿੱਚ ਆ ਵੀ ਜਾਂਦਾ ਹੈ ਜੀ 🥰

    • @MandeepKaur-eg3rk
      @MandeepKaur-eg3rk 29 วันที่ผ่านมา +1

      Thik aa ji ase bnai c 800g khand te besn o jamm nhi rhi mithaa bala ho gya hun ki hall hou osda plz daso

    • @DharminderSingh-hj5fd
      @DharminderSingh-hj5fd  29 วันที่ผ่านมา +1

      @@MandeepKaur-eg3rk ਤੁਸੀਂ ਮੈਨੂੰ ਪੰਜਾਬੀ ਵਿੱਚ ਕਰਕੇ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ
      ਧੰਨਵਾਦ ਜੀ 🥰

  • @user-eo8ql9ld2f
    @user-eo8ql9ld2f 15 วันที่ผ่านมา +1

    Veer ji 1 raat frez bich rakhni ja bahr

    • @DharminderSingh-hj5fd
      @DharminderSingh-hj5fd  15 วันที่ผ่านมา

      ਬੇਸਣ ਦੀ ਬਰਫੀ ਫਰਿੱਜ ਵਿੱਚ ਰੱਖਣ ਨਾਲ ਖਰਾਬ ਹੋ ਜਾਏਗੀ ਯਾਨੀ ਕਿ ਸਿੱਲ ਜਾਏਗੀ
      ਅਗਰ ਤੁਸੀਂ ਬਰਫੀ ਬਣਾਉਣਾ ਚਾਹੁੰਦੇ ਹੋ ਤਾਂ ਉਸ ਦੀ ਚਾਸਣੀ ਪਰਫੈਕਟ ਤਰੀਕੇ ਨਾਲ ਬਣਾ ਕੇ ਉਸ ਨੂੰ ਰੋਮ ਟੈਂਪਰੇਚਰ ਤੇ ਹੀ ਜਮਾਇਓ ਜੀ 🙏🥰

  • @manjitkaur7456
    @manjitkaur7456 18 วันที่ผ่านมา +1

    Very nice video

  • @PunjabiKnittingChannel
    @PunjabiKnittingChannel 23 วันที่ผ่านมา +1

    Nice video 👌👌.Veer g tuc kitho?

  • @Sandy-Judge
    @Sandy-Judge 26 วันที่ผ่านมา +6

    ਖੰਡ ਨਾ ਪਾਇਓ ਬਹੁਤ ਮਾੜੀ ਆ ਸਿਹਤ ਲਈ ਧਾਗੇ ਵਾਲੀ ਮਿਸ਼ਰੀ ਵਰਤਿਆ ਕਰੋ ਮਿੱਠੇ ਲਈ ਸਾਰੇ ਜਾਣੇ।

    • @DharminderSingh-hj5fd
      @DharminderSingh-hj5fd  25 วันที่ผ่านมา +1

      ਵੀਡੀਓ ਦੇਖਣ ਲਈ ਧੰਨਵਾਦ ਜੀ
      ਤੇ ਦੱਸਣ ਲਈ ਵੀ ਧੰਨਵਾਦ ਜੀ

    • @JaswinderKaur-jw7qz
      @JaswinderKaur-jw7qz 18 วันที่ผ่านมา

      ¹​@@DharminderSingh-hj5fd

    • @jasmingill4712
      @jasmingill4712 8 วันที่ผ่านมา

      Dona vich ki fark h??

    • @parmjeetsingh6997
      @parmjeetsingh6997 5 วันที่ผ่านมา

      ​@@DharminderSingh-hj5fd❤n 8v❤78 56

  • @user-pr1kz7fy4u
    @user-pr1kz7fy4u 28 วันที่ผ่านมา +1

    bhai mitha t ajkal lok thora khande atuci dbal dasi jande ho

    • @DharminderSingh-hj5fd
      @DharminderSingh-hj5fd  28 วันที่ผ่านมา +1

      ਵੀਰ ਜਿਨਾਂ ਨੇ ਬਰਫੀ ਬਣਵਾਈ ਸੀ ਉਹ ਬਜ਼ੁਰਗ ਨੇ ਮਿੱਠਾ ਥੋੜਾ ਜਿਆਦਾ ਖਾਂਦੇ ਨੇ ਇਸ ਕਰਕੇ ਜਿਆਦਾ ਮਿੱਠਾ ਪਵਾਇਆ ਏ ਇਹਦੇ ਵਿੱਚ ਆਪਾਂ ਨੇ ਇਕ ਕਿਲੋ ਚੀਨੀ ਪਾਈ ਹੈ
      ਨਹੀਂ 900 ਗ੍ਰਾਮ ਚੀਨੀ ਪੈਣੀ ਸੀ
      ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।

  • @manjeetkaurrai130
    @manjeetkaurrai130 27 วันที่ผ่านมา +1

    ਮਰਨਾਂ ਅਾਂ ੲੇਨੀ ਖੰਡ ਖਾ ਕੇ? ਸ਼ੂਗਰ ਵੀ ਹੋ ਸਕਦੀ ਅਾ

    • @DharminderSingh-hj5fd
      @DharminderSingh-hj5fd  27 วันที่ผ่านมา

      ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @manvindersingh9661
    @manvindersingh9661 17 วันที่ผ่านมา +1

    ❤❤❤

  • @HariSingh-tn2vi
    @HariSingh-tn2vi 28 วันที่ผ่านมา +2

    ਆ ਰੇਹੜੀ ਤੇ ਬੇਚੈਨ ਵਾਲੀ ਹੈ ਨਾ ਕਿ ਘਰ ਖਾਨ ਵਾਲੀ ਹੈ ਘਰ ਬੇਸਣ ਬਰਫੀ ਚ ਦੇਸੀ ਘਿਓ ਤੇ ਖੰਡ ਅਦਾ ਕਿਲੋ ਪੈਨੀ ਸੀ

    • @DharminderSingh-hj5fd
      @DharminderSingh-hj5fd  28 วันที่ผ่านมา

      ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ,
      ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀਰ ਜੀ,
      ਇਹ ਬਰਫੀ ਕਿਸੇ ਨੇ ਮੈਥੋਂ ਬਣਵਾਈ ਸੀ ਇਸ ਕਰਕੇ ਜੋ ਉਹਨਾਂ ਨੇ ਮੈਨੂੰ ਸਮਾਨ ਦਿੱਤਾ ਮੈਂ ਉਹੀ ਵਰਤਿਆ ਜੀ🙏
      ਧੰਨਵਾਦ ਜੀ 🥰

  • @GurjitSingh-wz8tq
    @GurjitSingh-wz8tq 18 วันที่ผ่านมา +1

    Very good

  • @JagjeetSingh-no3yg
    @JagjeetSingh-no3yg 13 วันที่ผ่านมา +1

    Ok

  • @allinonevibes3780
    @allinonevibes3780 27 วันที่ผ่านมา +1

    V nice

  • @simran3o7
    @simran3o7 14 วันที่ผ่านมา +1

    ਕਿੰਨੇ ਮਿੰਟ ਬੈਸਣਾ ਭੁੰਨਣਾ ਹੈ ਜੀ

    • @DharminderSingh-hj5fd
      @DharminderSingh-hj5fd  14 วันที่ผ่านมา

      ਜਦੋਂ ਬੇਸਣ ਚੋਂ ਇੱਕ ਚੰਗੀ ਖੁਸ਼ਬੂ ਆਉਣ ਲੱਗ ਜਾਵੇ ਸਮਝ ਜਾਓ ਤੁਹਾਡਾ ਬੇਸਣ ਭੁੰਨ ਚੁੱਕਾ ਹੈ
      ਅੱਧਾ ਕਿਲੋ ਬੇਸਣ ਭੁੰਨਣ ਨੂੰ ਤਕਰੀਬਨ 15 ਤੋਂ 20 ਮਿੰਟ ਲੱਗਦੇ ਹਨ
      ਧੰਨਵਾਦ ਜੀ 🙏🥰

  • @jaswindersangha3434
    @jaswindersangha3434 16 วันที่ผ่านมา +1

    Verygoodbroimakehomesumdayok

  • @user-cu6px7nv5z
    @user-cu6px7nv5z 4 วันที่ผ่านมา

    ਬਰਫੀ ਜਾ ਬੇਸਣ ਦੁਧ ਦਾ ਖੋਆ ਕਿਥੇ ਗਿਆ

  • @gurdevkaur4691
    @gurdevkaur4691 25 วันที่ผ่านมา +4

    ਖੰਡ ਬਹੁਤ ਜਿਆਦਾ ਲਗਦੀ ਹੈ

    • @DharminderSingh-hj5fd
      @DharminderSingh-hj5fd  25 วันที่ผ่านมา +1

      ਜੀ ਬਿਲਕੁਲ ਖੰਡ ਜਿਆਦਾ ਹੈ ਜੀ
      ਜਿਨਾਂ ਨੇ ਬਰਫੀ ਬਣਵਾਈ ਸੀ ਉਹਨਾਂ ਨੇ ਮਿੱਠਾ ਜਿਆਦਾ ਹੀ ਪਵਾਇਆ ਸੀ
      ਧੰਨਵਾਦ ਜੀ 🥰

  • @AnmolSingh-cn1sj
    @AnmolSingh-cn1sj 15 วันที่ผ่านมา +1

    ok

  • @BalwinderKaur-hh3wv
    @BalwinderKaur-hh3wv 25 วันที่ผ่านมา +1

    Добра, братка, добры метад

  • @Sukhalambi1971
    @Sukhalambi1971 19 วันที่ผ่านมา +1

    ❤❤❤❤❤
    ❤❤❤❤
    ❤❤❤
    ❤❤

  • @user-dn8ts4kc1i
    @user-dn8ts4kc1i 17 วันที่ผ่านมา

    Os mach shugar

  • @surindersidhu1215
    @surindersidhu1215 23 วันที่ผ่านมา +1

    very good

  • @PreetSaroa-vz3gk
    @PreetSaroa-vz3gk หลายเดือนก่อน +2

    ,😋😋👌👌👌👌

  • @DaljitKaur-vz9xf
    @DaljitKaur-vz9xf 29 วันที่ผ่านมา +1

    👌😋