ਗੁਰੂਗੁਰੁਗੁਰੂਗੁਰੁਗੁਰੂ ਜਪੁ ਪ੍ਰਾਨੀਅਹੁ॥ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ

แชร์
ฝัง
  • เผยแพร่เมื่อ 6 ก.ย. 2024
  • ਝੋਲਨਾ ॥
    ਗੁਰੂ ਗੁਰੁ ਗੁਰੂ ਗੁਰੁ
    ਗੁਰੂ ਜਪੁ ਪ੍ਰਾਨੀਅਹੁ ॥
    ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ
    ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ ॥
    ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ
    ਅੰਨ ਮਾਰਗ ਤਜਹੁ ਭਜਹੁ ਹਰਿ ਗ੍ਯ੍ਯਾਨੀਅਹੁ ॥
    ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ
    ਜਨਮੁ ਕੁਲ ਉਧਰਹੁ ਦ੍ਵਾਰਿ ਹਰਿ ਮਾਨੀਅਹੁ ॥
    ਜਉ ਤ ਸਭ ਸੁਖ ਇਤ ਉਤ ਤੁਮ ਬੰਛਵਹੁ
    ਗੁਰੂ ਗੁਰੁ ਗੁਰੂ ਗੁਰੁ
    ਗੁਰੂ ਜਪੁ ਪ੍ਰਾਨੀਅਹੁ ॥੧॥੧੩॥
    #ਏਦੂੰਪਾਰੋਓਤਪਾਰਹਰਿਨਾਕਸਿਕਈਹਜ਼ਾਰਕਉਜਿਣਿਇਕੋਰਹੀਕੰਧਾਰਕਉਸਦਰਹਮਤਿਤੇਰੇਵਾਰਕਉ੪੯॥
    The Sach Khoj Academy - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    #Dharamsinghnihangsingh #DSNS #sachkhojacademy
    #spiritualwisdom

ความคิดเห็น • 30

  • @Buta-r9o
    @Buta-r9o 21 วันที่ผ่านมา

    Waheguru ji

  • @sewasinghhannemann8720
    @sewasinghhannemann8720 5 วันที่ผ่านมา

    Dhanwaad jio

  • @desraj4906
    @desraj4906 10 หลายเดือนก่อน +2

    All,is,truth,baba,,,,ji,thank,

  • @user-fb8lq1kh1f
    @user-fb8lq1kh1f 3 หลายเดือนก่อน

    ਸਬਦੁ ਧੁਰ ਤੋੰ ਆਇਆ ਬਾਣੀ ਗੁਰੂ ਦੇ ਸੁਨੇਹੇ ਦੇ ਰੂਪ ਵਿਚ ਜਾਣਕਾਰੀ ਲੈਣ ਲਈ ਸਿਖਦੇ ਰਹਿਣਾ ਚੰਗਿਆਈਆ ਦੀ ਜੁਗਤਿ ਵਾਲੇ ਭਾਂਡੇ ਵਿਚ ਹਰ ਮਨੁਖ ਨੇ ਮਨੁਖਤਾ ਲਈ। ।ਠੀਕ ਕਥਾ ਹੋ ਗਈ ਅਜ ਕਈ ਵਾਰੀ ਕਥਾ ਕੀਤੀ ਜਾਂਦੀ ਹੈ ਪੰਰਤੂ ਹੁੰਦੀ ਨਹੀ।ਹੋ ਰਹੀ ਹੋ ਰਿਹਾ ਜਪ ਰਿਹਾ ਹਾਂ ਤੇ ਜਪਿ ਹੋ ਰਿਹਾ ਹੈ ਵਿਚ ਫਰਕ ਪੈ ਜਾਂਦਾ ਹੈ।ਸਬਦੁ ਗੁਰੂ।ਸਤਿਗੁਰੂ ਵਲੋਂ ਸਮਝਾਇਆ ਗੁਰ ਹੈ।ਐਸਾ ਜਾਪਿਆ ਜਪਿ ਹੋ ਗਿਆ ਵਹਿਗੁਰੂ ਦਾ।

  • @kimandeep1
    @kimandeep1 ปีที่แล้ว +1

    Anmol videos ne Bapujee diyaa.

  • @user-zw6yx2fc8g
    @user-zw6yx2fc8g 9 หลายเดือนก่อน

    Wahaguru ji

  • @manjinderram8201
    @manjinderram8201 7 หลายเดือนก่อน

    Ik tha sumandarr v suka hai..search krke dekh lo...lok ja k dekh k aye..50 saal baad suk gya sumandarr....Baki sanu Gurbani te trust hai..sab Guru de bhaane ch hi hunda. WAHEGURU JI ❤

  • @Akaalsingh1996
    @Akaalsingh1996 ปีที่แล้ว +9

    l ਆਪਾ ਆਤਮਾ ਹਾ,, ਸਰੀਰ ਚ ਆਏ ਹਾ। ਆਤਮਾ ਨਿਰਾਕਾਰ ਹੈ ਆਤਮਾ ਦਾ ਰੰਗ ਰੂਪ ਨਹੀ ਹੈਗਾ ।।ਆਪਾ ਸੱਚਖੰਡ ਵਾਲਿਆ ਨਾਲੋ ਵਿਛੜ ਕੇ ਆਏ ਆ। ਫਿਰ ਮਿਲਣਾ,, ਗਿਆਨ ਮਿਲਾਵਾ ਹੋਇ।। ਜਾ ਕੈ ਸੰਗਿ ਬਿਛੁਰਿਆ ਤਾਹੀ ਕੈ ਸੰਗਿ ਲਾਗਿ।। ਰਾਮ ਦਾ ਅਰਥ ਆਤਮਾ ।।ਰਾਜਾ ਦਾ ਅਰਥ ਪਰਮਾਤਮਾ ਅਕਾਲਪੁਰਖ ।।ਰਾਮ ਨੇ ਰਾਜੇ ਨਾਲ ਮਿਲਣਾ ਉਸ ਲਈ ਗਿਆਨ ਸਮਝਣ ਦੀ ਲੋੜ ਹੈ,, 1430 ਅੰਗ ਰੱਟੇ ਲਾਉਣ ਨੂੰ ਨਹੀ ਮਿਲੇ।। ਗੁਰਬਾਣੀ ਲਾਲਚ ਨਹੀ ਦਿੰਦੀ।। ਸਿੱਖ ਪੰਥ ਹੈ। ਭਗਤਾ ਤੇ ਕੋਈ ਮਰਿਆਦਾ ਲਾਗੂ ਨਹੀਂ ਹੁੰਦੀ।। 1428 ਅੰਗ ਦਸਮ ਗ੍ਰੰਥ ਦੇ ਸਮਝਣ ਦੀ ਲੋੜ ਹੈ।। ਕਦੋ ਅਗਾਹ ਵਧਣਾ। ਗੁਰ ਕੀ ਸੇਵਾ ਸ਼ਬਦ ਵੀਚਾਰ।। ਸ਼ਬਦਾ ਦੀ ਵੀਚਾਰ ਹੀ ਅਸਲੀ ਕਮਾਈ ਆ।।

  • @KamleshKaur-jr7hk
    @KamleshKaur-jr7hk 11 หลายเดือนก่อน

    Aam ehra line hai ji

  • @jatindermittal4490
    @jatindermittal4490 5 หลายเดือนก่อน +1

    If “guru “ doesn’t mean Akaal purkh…then why did guru Nanak ji say…”waheguru “…to Akaal purkh…please explain….

  • @baldevbhullar3062
    @baldevbhullar3062 9 หลายเดือนก่อน

    Great 🙏

  • @gurveersamra
    @gurveersamra ปีที่แล้ว +2

    Truth be told 💯

  • @thakursingh9422
    @thakursingh9422 ปีที่แล้ว

    Waheguru

  • @parmjitparmjit9794
    @parmjitparmjit9794 ปีที่แล้ว

    Waheguru ji 🙏🙏🙏🙏🙏

  • @baldevbhullar3062
    @baldevbhullar3062 9 หลายเดือนก่อน

    🙏🙏🙏

  • @jaswindershekhon7731
    @jaswindershekhon7731 ปีที่แล้ว

    🙏🙏🙏🙏❤️

  • @anamitools2705
    @anamitools2705 ปีที่แล้ว

    Gud

  • @mohindersinghparhar3729
    @mohindersinghparhar3729 2 ปีที่แล้ว +2

    ਗੁਰਬਾਣੀ ਦੀ ਗੁਰਮੁਖੀ ਵਿਆਖਿਆ ਜਿਹੜੀ ਕਿ ਦੁਰਲਭ ਹੈ

  • @sardarjisardarji1854
    @sardarjisardarji1854 ปีที่แล้ว

    🙏🙏🙏🙏🙏🙏🙏🙏

  • @KulbirSingh-es5bx
    @KulbirSingh-es5bx ปีที่แล้ว +1

    ਮਾਫ ਕਰਨਾਂ ਪਹਿਲੀ ਨਜਰੇ ਤਾਂ ਬਾਣੀ ਉਲਝਾ ਨੀ ਦਿੰਦੀ ਗੁਰੂ ਨੂੰ ਜਪ ਪ੍ਰਾਣੀਆਂ। ਆਮ ਮਨੁੱਖ ਤਾ ਫਸ ਗਿਆ। ਜੇਕਰ ਸਚਾ ਸਤਗੁਰ ਨਾਂ ਮਿਲਿਆ ਤਾਂ ਸਮਝਣ ਜਾਊਗਾ ਕਿਸੇ ਤੋਂ ।ਝੂਠੇ ਹਜਾਰ ਤੁਰੇ ਫਿਰਦੇ ਆ ਮਨੁੱਖ ਤੇ ਫਸ ਗਿਆ ਨਾ ।

    • @Akaalsingh1996
      @Akaalsingh1996 ปีที่แล้ว

      l ਆਪਾ ਆਤਮਾ ਹਾ,, ਸਰੀਰ ਚ ਆਏ ਹਾ। ਆਤਮਾ ਨਿਰਾਕਾਰ ਹੈ ਆਤਮਾ ਦਾ ਰੰਗ ਰੂਪ ਨਹੀ ਹੈਗਾ ।।ਆਪਾ ਸੱਚਖੰਡ ਵਾਲਿਆ ਨਾਲੋ ਵਿਛੜ ਕੇ ਆਏ ਆ। ਫਿਰ ਮਿਲਣਾ,, ਗਿਆਨ ਮਿਲਾਵਾ ਹੋਇ।। ਜਾ ਕੈ ਸੰਗਿ ਬਿਛੁਰਿਆ ਤਾਹੀ ਕੈ ਸੰਗਿ ਲਾਗਿ।। ਰਾਮ ਦਾ ਅਰਥ ਆਤਮਾ ।।ਰਾਜਾ ਦਾ ਅਰਥ ਪਰਮਾਤਮਾ ਅਕਾਲਪੁਰਖ ।।ਰਾਮ ਨੇ ਰਾਜੇ ਨਾਲ ਮਿਲਣਾ ਉਸ ਲਈ ਗਿਆਨ ਸਮਝਣ ਦੀ ਲੋੜ ਹੈ,, 1430 ਅੰਗ ਰੱਟੇ ਲਾਉਣ ਨੂੰ ਨਹੀ ਮਿਲੇ।। ਗੁਰਬਾਣੀ ਲਾਲਚ ਨਹੀ ਦਿੰਦੀ।। ਸਿੱਖ ਪੰਥ ਹੈ। ਭਗਤਾ ਤੇ ਕੋਈ ਮਰਿਆਦਾ ਲਾਗੂ ਨਹੀਂ ਹੁੰਦੀ।। 1428 ਅੰਗ ਦਸਮ ਗ੍ਰੰਥ ਦੇ ਸਮਝਣ ਦੀ ਲੋੜ ਹੈ।। ਕਦੋ ਅਗਾਹ ਵਧਣਾ। ਗੁਰ ਕੀ ਸੇਵਾ ਸ਼ਬਦ ਵੀਚਾਰ।। ਸ਼ਬਦਾ ਦੀ ਵੀਚਾਰ ਹੀ ਅਸਲੀ ਕਮਾਈ ਆ।।

    • @Akaalsingh1996
      @Akaalsingh1996 ปีที่แล้ว +2

      ਆਤਮਾ ਸਰੀਰ ਚ ਆਗੀ।। ਸਰੀਰ ਤੇ ਸੰਸਾਰ ਝੂਠ ਆ ਮਾਇਆ ਆ ਸੁਪਨੇ ਦੀ ਤਰਾਂ।। ਹੁਣ ਰਲ ਮਿਲ ਕੇ ਇਸ ਆਤਮਾ ਨੂੰ ਗਿਆਨ ਰਾਹੀ ਵਾਪਿਸ ਸੱਚਖੰਡ ਦਾ ਵਾਸੀ ਬਣਾ ਲਈਏ।।।ਜਿਹੜੀ ਗਿਆਨ ਦੀ ਜੋਤ ਬੁਝੀ ਆ ਉਹ ਜਗਾ ਲੁਉ ਪਹਿਲਾ।। ਆਤਮਾ ਪਰਾਤਮਾ ਏਕੋ ਕਰੇ।। ਰਾਜਾ ਰਾਮ ਮਿਲ ਜਾਵੇ।। ਇਹ ਪਰਚਾਰ ਕਰੋ।।।

    • @kimandeep1
      @kimandeep1 ปีที่แล้ว

      ਜੇਹੜੇ ਗੁਰੂ ਨੇ ਰਸਤਾ ਦਿਖਾਉਣਾ, ਓਹ ਆਪਣੇ ਅੰਦਰ ਦੀ ਆਤਮਾ ਹੀ ਹੈ। ਜਦੋਂ ਸਾਰਾ ਬ੍ਰਹਮੰਡ ਹੁਕਮ ਚ ਚੱਲ ਰਿਹਾ, ਤਾਂ ਹੁਕਮ ਓਹਨਾਂ ਦੇ ਅੰਦਰੋਂ ਹੀ ਪਰਗਟ ਹੋ ਰਿਹਾ. ਬਾਹਰਲੀ ਕਿਸੇ ਚੀਜ਼ ਦੀ ਲੋੜ ਨਹੀਂ। ਘੱਟ ਹੀ ਭੀਤਰ ਮਾਹਿ🙏

    • @mariabrar6290
      @mariabrar6290 11 หลายเดือนก่อน

      Jo Gurbani vichare ha, one aape rah mil jamda hai....Vaheguru Ji te Atma aap gyan te rah paunde ne

    • @Chatha21
      @Chatha21 8 หลายเดือนก่อน

      Bai hor kuch dsso​@@Akaalsingh1996