20 ਬੇਣੀ ਜੀ ॥2॥ਰਾਮਕਲੀ॥ ਸੰਤਹੁ ਤਹਾ ਨਿਰੰਜਨ ਰਾਮੁ ਹੈ ॥Bhagat Beni॥ :-Dharam Singh Nihang Singh

แชร์
ฝัง
  • เผยแพร่เมื่อ 16 ต.ค. 2024
  • • ⚫➤ ਭਗਤ ਬਾਣੀ - ਤ੍ਰਿਲੋਚਨ...
    ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥
    ਸੰਤਹੁ ਤਹਾ ਨਿਰੰਜਨ ਰਾਮੁ ਹੈ ॥ਗੁਰ ਗਮਿ ਚੀਨੈ ਬਿਰਲਾ ਕੋਇ ॥
    ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥ਦੇਵ ਸਥਾਨੈ ਕਿਆ ਨੀਸਾਣੀ ॥
    ਤਹ ਬਾਜੇ ਸਬਦ ਅਨਾਹਦ ਬਾਣੀ ॥ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥ਸਾਖੀ ਜਾਗੀ ਗੁਰਮੁਖਿ ਜਾਣੀ ॥੨॥
    ਉਪਜੈ ਗਿਆਨੁ ਦੁਰਮਤਿ ਛੀਜੈ ॥ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥ਏਸੁ ਕਲਾ ਜੋ ਜਾਣੈ ਭੇਉ ॥
    ਭੇਟੈ ਤਾਸੁ ਪਰਮ ਗੁਰਦੇਉ ॥੩॥ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥
    ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥ਜਾਗਤੁ ਰਹੈ ਸੁ ਕਬਹੁ ਨ ਸੋਵੈ ॥
    ਤੀਨਿ ਤਿਲੋਕ ਸਮਾਧਿ ਪਲੋਵੈ ॥ਬੀਜ ਮੰਤ੍ਰੁ ਲੈ ਹਿਰਦੈ ਰਹੈ ॥ਮਨੂਆ ਉਲਟਿ ਸੁੰਨ ਮਹਿ ਗਹੈ ॥੫॥{Panna 974}
    ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachk...
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.co...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

ความคิดเห็น • 32

  • @harbhajanmalhi7269
    @harbhajanmalhi7269 3 ปีที่แล้ว +4

    Great great great.
    ਵਿਰਲੇ ਕੇ ਸੋਝੀ........

  • @manavloksingh8106
    @manavloksingh8106 10 หลายเดือนก่อน

    ☝️✍️ Shri gurumukh Shri dharm Singh nihang Singh,,,,,,,🦅 one of the greatest personalitiey

  • @tevinderkaur
    @tevinderkaur 10 หลายเดือนก่อน

    Super true

  • @harbhajanmalhi7269
    @harbhajanmalhi7269 3 ปีที่แล้ว +3

    ਕਹਿਬੇ ਕੌ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ।

  • @jeevanmann7900
    @jeevanmann7900 3 ปีที่แล้ว +2

    Very nice great

  • @harbhajanmalhi7269
    @harbhajanmalhi7269 3 ปีที่แล้ว +4

    ਇਹ ਤਿਨ ਕੇ ਮਨ ਵਸਿਆ ਜਿਨ ...........

  • @rebelsempire7593
    @rebelsempire7593 4 ปีที่แล้ว +8

    Ha aeh gallan continue rakho

  • @lakhadhillon8405
    @lakhadhillon8405 4 ปีที่แล้ว +5

    🙏🙏🙏🙏🙏

  • @harbhajanmalhi7269
    @harbhajanmalhi7269 3 ปีที่แล้ว +4

    ਕਹਿਣੇ ਵਾਲੇ ਤੇਰੇ ਰਹੇ ਸਮਾਇ ।

  • @harbhajanmalhi7269
    @harbhajanmalhi7269 3 ปีที่แล้ว +2

    ਅਪੁਸੱਟ ਬਾਤ ਤੇ ...
    ਤੇਰਾ ਆਲਸ ਕਹਾ ਗ........
    ਜਉ ਕਿਰਪਾ ਗੋਬਿੰਦ ਭਈ ।

  • @harryghathorey7147
    @harryghathorey7147 3 ปีที่แล้ว +2

    👌👌👌👌👌

  • @harbhajanmalhi7269
    @harbhajanmalhi7269 3 ปีที่แล้ว

    ਆਪਿ ਪਛਾਣ ਆਪੇ ਆਪਿ ।
    ਹਿਰਦੇ ਹਰਿ ਹਰਿ ਹਰਿ ਧੁਨਿ ਉਪਜੀ.......

  • @KuldeepSingh-zc4wt
    @KuldeepSingh-zc4wt 3 ปีที่แล้ว +3

    Aahla-vimil budh🙏(numbar one)---------beej mantar-sarbh ko geyan🗯🙏

  • @paramjeet5446
    @paramjeet5446 4 ปีที่แล้ว +5

    👌👌👌👌👌💕

  • @singh1574
    @singh1574 4 ปีที่แล้ว +10

    bahut AGLEEAN gallan Thank You Baba JI

  • @paramjeet5446
    @paramjeet5446 4 ปีที่แล้ว +8

    greattttt

  • @manavloksingh8106
    @manavloksingh8106 3 ปีที่แล้ว +7

    It's not a normal person🙏 they're spoken word very very very much deeper knowledge🙏 who's gonna understood if u have stronger brilliant brain cells🙏 thankful🙏🙏🙏 सन्त साहेब जी🇮🇳

  • @customtrails9413
    @customtrails9413 3 ปีที่แล้ว +3

    Greatttt

  • @harminderkaur5806
    @harminderkaur5806 4 ปีที่แล้ว +9

    Nice

  • @KuldeepSingh-zc4wt
    @KuldeepSingh-zc4wt 3 ปีที่แล้ว +3

    Bandae khoj dil❤ HAR roz na Fir paresahni mahae

  • @GurmeetSingh-jr3hg
    @GurmeetSingh-jr3hg 3 ปีที่แล้ว +2

    ਅਕਾਲ ਸਹਾਇ🙏🏻🙏🏻🌹🇯🇵❤️

  • @narinderbajwa2793
    @narinderbajwa2793 4 ปีที่แล้ว +6

    SATNAM SHRI WAHEGURU G WAHEGURU G KA KHALSA WAHEGURU G KI FATEH SATNAM SHRI WAHEGURU G JO BOLE SO NIHAL SAT SHRI AKAL WAHEGURU G WAHEGURU G WAHEGURU G

  • @BaljinderKaur-yz5qb
    @BaljinderKaur-yz5qb 3 ปีที่แล้ว

    🌷💫🌷💫🌷💫🌷💫🌷💫🌷

  • @ravailkhaira6434
    @ravailkhaira6434 3 ปีที่แล้ว

    Baba ji ssa,dhannvad sahee gurbani vyakhia lyee,sanu ehdi bahut jarurat haiji.ik do nu chhaddke sare kathavachak gyan rehat katha krde ne

  • @gshamsharma9069
    @gshamsharma9069 3 ปีที่แล้ว +6

    Please explain in detail the difference between Akash and Gagan with reference to Anhad Naad...Also the seat of origin of Anhad Naad from Heart Centre or Agya Chakar with reference to Dasham Dwaar... 🙏🙏🙏....

  • @mangatram4669
    @mangatram4669 2 วันที่ผ่านมา

    aala means cheej rakhan wali jagah. means aala de vich cheej rakhi hoe hai.

  • @KuldeepSinghDhumi
    @KuldeepSinghDhumi 9 หลายเดือนก่อน

    GUR 🗯️ VICHAR 🗯️🧠, vichar 🗯️ vichar 🗯️⚡ GHAT👇 ❤️ MEH 🗯️ichhnan 🗯️ UPAR 🔥🧠👆dera hai 🔥 shaitan (👹🦣💵 🐒🪨🧠🐴🌑🔥,💘

  • @sumandeepkaur428
    @sumandeepkaur428 4 ปีที่แล้ว +7

    Babaji. Koi Akah Anam Da channel aa oh kehda aa kabir ji mukt nhi aa oh satlok da paigamber aa ta loka nu juth bol ka gya aa

  • @singh-shahi7524
    @singh-shahi7524 2 ปีที่แล้ว +2

    🙏🙏🙏🙏🙏

  • @sumandeepkaur428
    @sumandeepkaur428 4 ปีที่แล้ว +9

    🙏🙏🙏

  • @varindersingh5167
    @varindersingh5167 3 ปีที่แล้ว +1

    🙏🙏🙏🙏🙏