ਇਸ ਸ਼ੇਰਨੀ ਨੇ ਸਾਧਾਂ ਤੋਂ ਬਚਾਇਆ ਸੀ ਸਿੱਖ, ਦੇਣ ਲੱਗੇਸੀ ਬਲੀ ?

แชร์
ฝัง
  • เผยแพร่เมื่อ 7 ก.พ. 2025
  • #Interview

ความคิดเห็น • 338

  • @RozanaSpokesmanOfficial
    @RozanaSpokesmanOfficial  4 ปีที่แล้ว +28

    ਸਾਧਾਂ ਦਾ ਡੇਰਾ ਸਾਂਭੇਗਾ ਖ਼ਾਲਸਾ, ਝੁੱਲੇਗਾ ਕੇਸਰੀ ਨਿਸ਼ਾਨ?
    ਤੱਤੇ ਹੋਏ ਸਿੰਘ ਨੇ ਕਰਤਾ ਐਲਾਨ, ਸ਼ੁਕਰ ਕਰ ਮੈਂ ਅੰਮ੍ਰਿਤਸਰ ਹਾਂ
    ਜੇ ਲੁਧਿਆਣੇ ਹੁੰਦਾ ਤਾਂ ਜਬਾੜ੍ਹਾ ਉਖਾੜ ਦੇਣਾ ਸੀ ਸਾਧ ਦਾ
    th-cam.com/video/1nr1HIFuTjE/w-d-xo.html

  • @gurnamsingh1404
    @gurnamsingh1404 4 ปีที่แล้ว +62

    ਭੈਣ ਹਰਪ੍ਰੀਤ ਕੌਰ ਨੇ ਬਹੁਤ ਦਲੇਰੀ ਵਿਖਾਈ ਧੰਨਵਾਦ ਭੈਣ ਜੀ

  • @gssingh8042
    @gssingh8042 4 ปีที่แล้ว +96

    ਸਾਧ ਘੱਟ ਸਾਹਣ ਜਿਆਦੇ ਪੈਦਾ ਕੀਤੇ ਲੋਕਾ ਨੇ।ਬੀਬੀ ਨੇ ਬਹੁਤ ਹਿਮਤ ਕੀਤੀ ਸ਼ਾਬਾਸ਼

  • @jastinderpalsingh4436
    @jastinderpalsingh4436 4 ปีที่แล้ว +23

    ਸ਼ਾਬਾਸ਼ ਭੈਣ ਤੇਰੇ ਤੁਹਾਡੇ ਜੈਸੀਆਂ ਬਹਾਦਰ ਇਸਤਰੀਆਂ ਸਮਾਜ ਵਿੱਚ ਹੋਣ ਤਾਂ ਏਹੋ ਜਹੇ ਕੰਜਰ ਸਾਧ ਪੈਦਾ ਹੀ ਨਾਂ ਹੋਣ

  • @SurinderSingh-tf6dv
    @SurinderSingh-tf6dv 4 ปีที่แล้ว +18

    ਭੈਣ ਜੀ ਵਾਹਿਗੂਰੂ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤੁਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾੲੀ ਤੁਸੀਂ

  • @ਕੁਲਵਿੰਦਰਸਿੰਘਖਾਲਿਸਤਾਨੀ-ਟ1ਜ

    ਇਸ ਸਾਧ ਪੰਖਡੀ ਨੂੰ ਫਾਂਸੀ ਲਾਉ ਬਸ ਹੋਰ ਕੁਝ ਨਹੀਂ ਚਾਹੀਦਾ

  • @ਮਿਸਟਰਸਿੰਘ-ਟ3ਪ
    @ਮਿਸਟਰਸਿੰਘ-ਟ3ਪ 4 ปีที่แล้ว +66

    ਪੰਜਾਬੀਓ ਇਕੱਠੇ ਹੋ ਜਾਓ ਕੋਈ ਚੰਗਾ ਜਾਂ ਮਾੜਾ ਨਾ ਦੇਖੋ ਜਿੰਨੇ ਡੇਰੇ ਬੰਦ ਕਰਵਾਓ ਇਹ ਡੇਰਾ ਵਾਦ ਬੰਦ ਹੋਣਾ ਚਾਹੀਦਾ ,
    ਡੇਰਿਆਂ ਵਿਚ ਵਿਹਲੜ ਸਾਦ ਰਹਿੰਦੇ ,ਇਸ ਸਾਧ ਨੂੰ ਕੁੱਟ ਕੁੱਟ ਕੇ ਮਾਰਨਾ ਚਾਹੀਦਾ ।

  • @sukhwinderbhangu898
    @sukhwinderbhangu898 4 ปีที่แล้ว +83

    ਬਹੁਤ ਵਧੀਆ ਮੈਡਮ ਬਹੁਤ ਵਧੀਆ ਸਾਧ ਬੂਬਨੇ ਦੀ ਵੀਡੀਉ ਵਾਇਰਲ ਹੋਈ ਸਾਰਿਆਂ ਨੇ ਦੇਖੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕੇਸ ਵੀ ਪੁੱਟੇ ਗਏ ਅਤੇ ਦਾੜੀ ਵੀ ਪੁੱਟੀ ਬਹੁਤ ਮਾੜੀ ਘਟਨਾ ਹੈ

  • @ManinderSingh-xd9kd
    @ManinderSingh-xd9kd 4 ปีที่แล้ว +29

    ਭੈਣ ਜੀ ਬਹੁਤ ਵਧਿਆ ਕੀਤਾ

  • @jagseersingh4957
    @jagseersingh4957 4 ปีที่แล้ว +15

    ਸਰਦਾਰ ਵੀਰ ਜੀ ਨੂੰ ਇਨਸਾਫ਼ ਮਿਲਣਾ ਚਾਹੀਦਾ

  • @yadkauryad1672
    @yadkauryad1672 4 ปีที่แล้ว +13

    ਬਹੁਤ ਹੀ ਬਹਾਦਰੀ ਦਿਖਾਈ ਇਸ ਭੈਣ ਜੀ ਨੇ

  • @MandeepSingh-do3ri
    @MandeepSingh-do3ri 4 ปีที่แล้ว +72

    ਇਹੋ ਜਿਹੇ ਡੇਰੇ ਬੰਦ ਹੋਣੇ ਚਾਹੀਦੇ ਨੇ

  • @jarnailsigh8643
    @jarnailsigh8643 4 ปีที่แล้ว +53

    ਇਹ ਸਾਧ ਛਿੱਤਰਾਂ ਦੇ ਯਾਰ ਨੇ ।ਇਕੱਠੇ ਹੋਕੇ ਸਾਥ ਦਿਓ ।ਇਸ ਭੈਣ ਦਾ ਜਿਗਰਾ ਦੇਖੋ ।ਸਜਾ। ਦਿਓ ਸਾਧ ਅਤੇ ਚੇਲਿਆਂ ਨੂੰ

  • @ilovekabaddi9509
    @ilovekabaddi9509 4 ปีที่แล้ว +31

    ਇੱਥੇ ਕੋਈ ਕਾਨੂੰਨ ਹੀ ਨਹੀ
    ਪੱਗ ਤੇ ਦਾੜੀ ਨੂੰ ਹੱਥ ਪਾਉਣ ਵਾਲੇ ਦੇ ਦੋਵੇ ਹੱਥ ਕੱਟ ਦੇਣੇ ਚਾਹੀਦੇ ਨੇ ।
    ਮੁੜ ਕੇ ਕੋਈ ਐਦਾ ਦਾ ਕੰਮ ਨਹੀ ਕਰੇਗਾ

  • @ਕੁਲਵਿੰਦਰਸਿੰਘਖਾਲਿਸਤਾਨੀ-ਟ1ਜ

    ਮਾਈ ਭਾਗੋ ਜੀ ਦੀ ਸ਼ੇਰਨੀ ਮਾ

    • @abbc2217
      @abbc2217 4 ปีที่แล้ว +3

      Hanjii veere vadia didi aa sadi staff member aa

    • @androiduser7508
      @androiduser7508 4 ปีที่แล้ว +1

      Waheguru Ji es bhain ji nu chahrdi kLa bakhshe Ji 🙏

  • @MandeepSingh-do3ri
    @MandeepSingh-do3ri 4 ปีที่แล้ว +88

    ਸਿੱਖ ਜਥੇਬੰਦੀਆ ਨੂੰ ਇਹੋ ਜਿਹੀਆ ਘਟਨਾਵਾ ਤੇ ਇੱਕ ਹੋਣਾ ਚਾਹੀਦਾ ਏ ਨਹੀ ਤਾ ਪੱਗਾ ਇਸੇ ਤਰਾ ਉਤਾਰਨੀਆ ਨੇ ਪਖੰਡੀ ਸਾਧਾਂ ਨੇ

    • @kabalssingh326
      @kabalssingh326 4 ปีที่แล้ว +4

      ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਹੈ ਵੀਰ ਜੀਓ

    • @gurpreetKaur-vz5yz
      @gurpreetKaur-vz5yz 4 ปีที่แล้ว +1

      Bilkul shi kea

    • @ballardsingh3660
      @ballardsingh3660 4 ปีที่แล้ว

      Right

  • @parminderkaurgill9000
    @parminderkaurgill9000 4 ปีที่แล้ว +21

    ਤੁਹਾਡੀ ਬਹਾਦਰੀ ਨੂੰ ਸਲਾਮ

  • @SUKHDEVSINGH-gv1ns
    @SUKHDEVSINGH-gv1ns 4 ปีที่แล้ว +83

    ਇਨ੍ਹਾਂ ਵਿਹਲੜਾਂ ਨੂੰ ਕੰਮ ਤੇ ਲਾਓ ਸਾਰਿਆਂ ਨੂੰ ਹਰਾਮਖੋਰ ਵਿਹਲੀਆਂ ਖਾਣ ਗਿਜੇ ਨੇ

    • @inderjeetkaur8692
      @inderjeetkaur8692 4 ปีที่แล้ว +4

      Derian ch jana chhado veero sare

    • @kangsukh2151
      @kangsukh2151 4 ปีที่แล้ว +1

      Bai pind valeya ne kida jaga diti rehn vaste....oh munde Jo sadd nal munde nu kutt rahe c...oh change healthy c ..Una nu pick karna chahida..

    • @gajansingh3246
      @gajansingh3246 4 ปีที่แล้ว

      @@inderjeetkaur8692 right ji

  • @jagvirbrar12
    @jagvirbrar12 4 ปีที่แล้ว +30

    ਸਾਧ ਹੁਣ ਆਪਣੀਆ ਲੱਤਾਂ ਤੇ ਨਹੀਂ ਤੁਰਨੇ ਚਾਹੀਦੇ ਫਿਰ ਲੋਕਾਂ ਦਾ ਵਿਸ਼ਵਾਸ ਪੁਲਿਸ ਤੇ ਪੱਕਾ ਹੋਵੇਗਾ

  • @gurmukhsingh2059
    @gurmukhsingh2059 4 ปีที่แล้ว +40

    ਇਹਨਾਂ ਨੂੰ ਬੀਬੀਆਂ ਜਾ ਕੇ ਮਥਾਂ ਟੇਕ ਦੀਆ
    ਘਰ ਬਚਿਆਂ ਨੂੰ ਦੇਸੀ ਘਿਉ ਨਹੀਂ ਦੇਣ
    ਗੀਆਂ ਇਹਨਾਂ ਨੇ ਹਾਜ਼ਮ ਕਰਨ ਲਈ ਇਹੀ ਕੁਝ ਕਰਨਾ

  • @ManinderSingh-xd9kd
    @ManinderSingh-xd9kd 4 ปีที่แล้ว +55

    ਸਰਦਾਰ ਬੰਦੈ ਦਾ ਕੋਈ ਕਸੂਰ ਨਹੀ ਇਨਸਾਫ ਮਿਲਣਾ ਚਾਹੀਦਾ

    • @ravneetkaur1911
      @ravneetkaur1911 4 ปีที่แล้ว +4

      Kere insaaf dia glla krde ess desh ch....ethe j ajj tkk kise nu insaaf milea hunda tan shaed ajj eh sb na hunda😔😔😔😔😔....nale o v sikha nu insaaf...😔😔😔😔

    • @lovehurtssomuchluckepb32wala
      @lovehurtssomuchluckepb32wala 4 ปีที่แล้ว

      @@ravneetkaur1911 hnji sehi gl ae

    • @sarabjitsingh6628
      @sarabjitsingh6628 4 ปีที่แล้ว

      @@ravneetkaur1911 👏👏👏👏

    • @browneye6914
      @browneye6914 4 ปีที่แล้ว

      Eh desh e chad k chale jana chainda aa.

  • @ManinderSingh-xd9kd
    @ManinderSingh-xd9kd 4 ปีที่แล้ว +17

    ਰਿਪੋਟਰ ਵੀਰ ਬਹੁਤ ਵਧਿਆ ਕੰਮ ਕਰ ਰਿਹਾ ਹੈ

  • @gillb5888
    @gillb5888 4 ปีที่แล้ว

    ਜਦੋਂ ਕੋਈ ਪਖੰਡੀ ਬਾਬਾ ਜਾ ਸਾਧ ਕਿਸੇ ਸਿੱਖ ਦੀ ਦਾੜ੍ਹੀ ਨੂੰ ਹਥ ਜਾ ਦਸਤਾਰ ਨੂੰ ਹਥ ਪਾਉਂਦਾ ਹੈ ਤਾ ਗੁੱਸਾ ਬਹੁਤ ਆਉਦਾ ਹੈ ਬਹੁਤ ਵਧੀਆ ਕੀਤਾ ਤੁਸੀਂ ਦੀਦੀ ਰਬ ਨੇ ਵੀ ਤਹਾਨੂੰ ਸਿੱਖ ਦੀ ਮਦਦ ਕਰਨ ਲਈ ਭੇਜਿਆ ਸੀ ਮੌਕੇ ਤੇ

  • @rbarecordz1277
    @rbarecordz1277 4 ปีที่แล้ว +18

    ਹਿਸਾਬ ਬਰਾਬਰ ਕਰਨ ਦੀ ਮੰਗ ਕਰਨੀ ਚਾਹੀਦੀ ਅਦਾਲਤ ਤੋਂ ਕਿ ਸਜ਼ਾ ਤਾਂ ਜੋ ਹੋਣੀ ਚਾਹੀਦੀ ਹੋਵੇ
    ਪਰ ਪੀੜਤ ਮਸਤਾਨ ਸਿੰਘ ਨੂੰ ਸਾਹਮਣੇ ਬਿਠਾ ਕੇ ਸਾਧ ਦੇ ਦਾੜੀ ਤੇ ਸਿਰ ਦੇ ਵਾਲ ਪੁੱਟੇ ਜਾਣ ਤੇ ਚੇਲਿਆਂ ਨੂੰ ਪਬਲਿਕ ਵਿੱਚ ਲਿਆ ਕੇ ਮਸਤਾਨ ਸਿੰਘ ਤੋਂ ਡਾਂਗ ਫਰਾਈ ਜਾਵੇ ਤੇ ਏਸੇ ਤਰਾਂ ਵੀਡੀਓ ਪਬਲਿਕਲੀ ਵਾਇਰਲ ਕੀਤੀ ਜਾਵੇ
    ਤਾਂ ਜੋ ਏਹਨਾਂ ਸਾਧਾਂ ਦੀ ਅਕਲ ਟਿਕਾਣੇ ਆ ਸਕੇ

  • @pargatsingh1382
    @pargatsingh1382 4 ปีที่แล้ว +14

    ਖਾਲਿਸਤਾਨ ਬਣਾਉਣ ਦੀ ਲੋੜ ਹੈ ਭੈਣ ਜੀ ਧੰਨਵਾਦ

  • @sherepunjabsandhu5656
    @sherepunjabsandhu5656 4 ปีที่แล้ว +3

    ਬਿਲਕੂਲ ਠੀਕ ਜੀ ਜੈ ਆਪਸ ਵੀਚ ਇਕ ਦੂਜੈ ਦਿਆ ਲੰਤਾ ਖਿਚਦੈ ਰਹਉ ਗੈ ਤਾ ਏਸੈ ਤਰਾ ਪੰਗਾ ਉਤਰਨ ਗਿਆ ਆਜੈ ਵੀ ਟਾਈਮ ਹੈਗਾ ਸਾਰੈ ਇਕਠੈ ਰਵਉ ਜਾਤਾ ਪਾਤਾ ਤੈ ਪਾਲਟੀਆ ਦੈ ਝਮੈਲੈ ਛੰਡਕੈ ਨਹੀ ਤਾ ਵੈਖਦੈ ਰਵਉ ਇਕ ਦੂਜੈ ਦਿਆ ਪੰਗਾ ਉਤਰਦੀਆ

  • @narindersingh4844
    @narindersingh4844 4 ปีที่แล้ว +3

    ਬਹੁਤ ਵਧੀਆ ਭੈਣ ਜੀ ਤੁਹਾਡੀ ਦਲੇਰੀਨੂੰ ਸਲਾਮ

  • @ਸਿੱਧੂਸਰਦਾਰਮਾਲਵੇਵਾਲੇ

    ਪੱਤਰਕਾਰ ਵੀਰ ਨੂੰ ਬੇਨਤੀ ਹੈ ਸਾਧ ਦਾ ਡੇਰੇ ਦੀ ਵੀਡੀਓ ਜਰੂਰ ਬਣਾਓ

  • @sontokhsinghsohi9498
    @sontokhsinghsohi9498 4 ปีที่แล้ว +30

    ਜੇ ਮੁਲਾਜ਼ਮ ਹਿੰਦੂ ਹੁਦਾ ,,ਫੇਰ ਹੁਣ ਤੱਕ ਸਖ਼ਤ ਕਾਰਵਾਈ ਹੋ ਜਾਂਦੀ ।

    • @777SHARMA
      @777SHARMA 4 ปีที่แล้ว +3

      *ਸਾਲਿਓ ਅਨਪੜ੍ਹੋ, ਹਰ ਗੱਲ ਚ ਹਿੰਦੂ-ਸਿੱਖ ਆਲੀ ਪੀਪਨੀ ਨਾ ਵਜਾਉਣ ਬਹਿ ਜਿਆ ਕਰੋ*

    • @mruncle5347
      @mruncle5347 4 ปีที่แล้ว +2

      amrinder sharma
      Jhooth Ki aa

    • @mruncle5347
      @mruncle5347 4 ปีที่แล้ว +1

      amrinder sharma
      Akal naal Bol

    • @gurpreetmallhi5840
      @gurpreetmallhi5840 4 ปีที่แล้ว

      True

    • @browneye6914
      @browneye6914 4 ปีที่แล้ว

      Sach eh v aa k jado nahing loka nu kutde aa odo sodha hunda. And ek sher singh nu ek lady ne bachaya. 😂

  • @KaranSingh-cr8qd
    @KaranSingh-cr8qd 4 ปีที่แล้ว

    ਮੈਡਮ ਜੀ ਨੇ ਬਹੁਤ ਬਹਾਦੁਰੀ ਦਿਖਾਈ। ਸਲਾਮ ਹੈ, ਉਨ੍ਹਾਂ ਦੀ ਬਹਾਦਰੀ ਨੂੰ ।
    ਪੱਤਰਕਾਰ ਨੇ ਵੀ ਵਧੀਆ ਸਵਾਲ ਕੀਤੇ।
    ਪਰ ਸਿੱਖ ਸੰਸਥਾਵਾਂ ਕਿਓਂ ਚੁੱਪ,ਸਰਕਾਰਾਂ ਕਿਓਂ ਚੁੱਪ, ਪ੍ਰਸ਼ਾਸਨ ਕਿਓਂ ਚੁੱਪ, ਬਾਦਲ ਪਾਰਟੀ ਕਿਓਂ ਚੁੱਪ।
    ਸਭ ਤੋਂ ਵੱਡੀ ਸ਼ਰਮ ਤੇ ਲਾਅਨਤ ਹੈ ਉਨ੍ਹਾਂ ਪਿੰਡਾਂ ਦੇ ਲੋਕਾਂ ਦੀ ਜਿਹੜੇ ਇਨ੍ਹਾ ਡੇਰਿਆਂ ਨੂੰ ਪਨਾਹ ਦਿੰਦੇ।
    ਪਿੰਡ ਦੇ ਲੋਕਾਂ ਨੂੰ ਇਨ੍ਹਾ ਡੇਰਿਆਂ ਬਾਰੇ ਪਹਿਲਾਂ ਹੀ ਪਤਾ ਹੁੰਦਾ, ਫਿਰ ਓਹ ਸਾਰੇ ਇਕੱਠੇ ਹੋ ਕੇ ਸਮਾਂ ਰਹਿੰਦੇ ਬੰਦ ਕਿਓਂ ਨਹੀ ਕਰਵਾਂਦੇ।

  • @mansaab2705
    @mansaab2705 4 ปีที่แล้ว +23

    ਅਖੌਤੀ ਸਾਧਾਂ ਅਤੇ ਡੇਰਿਆਂ ਦੀ ਨਿਸ਼ਾਨਦੇਹੀ ਕਰਕੇ ਇਨ੍ਹਾਂ ਨੂੰ ਨੱਥ ਪਾਓ।

    • @prabjit7425
      @prabjit7425 4 ปีที่แล้ว +1

      ਸਾਧ ਸਾਰੇ ਹੀ ਅਖੌਤੀ ਹਨ ।

  • @darshansingh5795
    @darshansingh5795 4 ปีที่แล้ว +10

    ਕੈਪਟਨ ਅਮਰਿੰਦਰ ਸਿੰਘ ਜੀ ਉਸ ਤਰਾਂ ਦੀ ਕਾਰਵਾਈ ਕਰੋਂ ਜਿਸ ਤਰਾਂ ਪੁਲਿਸ ਵਾਲੇ ਦੇ ਗੁਟ ਲੋਣ ਤੇ ਹੋਈ ਸੀ ਹੁਣ ਵਖਾਉ ਆਪਣੀ ਤਾਕਤ ਕੁੱਤੇ ਸਾਧੂ ਵੇਲੜ ਮੁਰਦਾ ਬਾਦ

  • @parameterkaur384
    @parameterkaur384 4 ปีที่แล้ว +14

    ਡੇਰਾ ਬੰਦ ਹੋਣਾ ਚਾਹੀਦਾ ਸਾਧ ਭੂਪਨੇ ਨੂ ਅੰਦਰ ਕਰਨਾ ਚਾਹੀਦਾ

  • @techpubgchollia5559
    @techpubgchollia5559 4 ปีที่แล้ว +21

    ਕੈਪਟਣ ਤੇ ਹੋਰ ਨਿੰਹਗ ਸਿੰਘਾ ਬਾਰੇ ਬੋਲਦੇ , ਇੰਨਾ ਨਾਲ ਨਿੰਹਗਾ ਵਾਲਾ ਵਰਤਾਰਾ ਕਿੳੁ ਨਹੀ,

  • @Chak_mander
    @Chak_mander 4 ปีที่แล้ว +20

    ਹੁਣ ਉਹ ਸਤਿਕਾਰ ਕਮੇਟੀ ਵਾਲੇ ਕਿਥੇ ਹੈ? ਇਹ ਵੀ ਕੇਸਾ ਦੀ ਬੇਅਦਬੀ ਹੈ।

  • @ManinderSingh-xd9kd
    @ManinderSingh-xd9kd 4 ปีที่แล้ว +15

    ਇਕ ਨੀਲੀ ਸ਼ਲਟ ਵਾਲਾ ਸ਼ਾਲੈ ਨੈ ਕੰਮ ਗਲਤ ਕੀਤਾ

  • @makhankalas660
    @makhankalas660 4 ปีที่แล้ว +16

    ਉਹਨਾਂ ਦੀ ਚੰਗੀ ਤਰਾਂ ਤਰਪਾਈ ਕਰਨੀ ਚਾਹੀਦੀ ਹੈ ਪੁਲੀਸ ਵਾਲੀਆ ਨੂੰ ਜਿਹੜੇ ਕੱਲ ਨੂੰ ਕਿਸੇ ਨਾਲ ਇਹੋ ਜਿਹਾ ਵਤੀਰਾ ਤਾਂ ਕਿ ਕਰਨ ਇਹੋ ਜਿਹਾ ਕਰਨ ਵਾਰੇ ਸੋਚਣ ਤੋਂ ਵੀ ਡਰਨ

  • @RajinderSingh-wg2vg
    @RajinderSingh-wg2vg 4 ปีที่แล้ว +14

    ਇਹਨਾਂ ਦੋਸ਼ੀ ਸਾਧਾ ਨੂੰ ਜਿਨੀ ਸਜਾ ਮਿਲੇ ਉਹ ਥੋੜੀ ਹੈ

  • @prabjit7425
    @prabjit7425 4 ปีที่แล้ว +13

    ਵੇਖ ਲਿਉ ਸਰਕਾਰ ਨੇ ਉਲਟਾ ਡੇਰੇ ਦੇ ਬਾਬੇ ਨੂੰ ਹੀ ਸਕਿਊਰਿਟੀ ਦੇ ਦੇਣੀ ਹੈ ।

  • @gurwantsingh3187
    @gurwantsingh3187 4 ปีที่แล้ว +23

    ਸਾਧ ਨੁੰ ਪਰਮੋਟ ਆਪਾ ਕਰਦੈ ਆ ਇਸ ਪਖੰਡੀ ਦੀ ਤੈ ਚਮਚਿਆ ਨੰ ਞੀ ਨਾਲ ਲਉ ਲਪੈਟੇ ਚ

  • @abbc2217
    @abbc2217 4 ปีที่แล้ว +1

    Best repoter

  • @ManjeetKaur-kl4ue
    @ManjeetKaur-kl4ue 4 ปีที่แล้ว +15

    ਅੱਜ ਅਕਾਲੀ ਆਗੂ ਪੰਥ ਹਿਤੈਸ਼ੀ ਕਿਥੇ ਹਨ

  • @gurnamsingh8058
    @gurnamsingh8058 4 ปีที่แล้ว +9

    ਭਾਈ ਇਹ ਡੇਰੇ ਵਾਲੇ ਸਰਕਾਰ ਦੇ ਬਫਾਦਾਰ ਕੁਤੇ ਹਨ, ਦੇਖਿਉ ਕੁਛ ਖਾਸ ਨਹੀ ਬਨਣਾ, ਪਤਰਕਾਰ ਵੀਰ ਬਹੁਤ ਵਧੀਆ ਫਰਜ ਨਿਭਾ ਰਿਹਾ ਹੈ। ਵਾਹ ਬੀਬੀ ਜੀ ਤੁਹਾਡੀ ਬਹਾਦਰੀ ਨੂੰ ਸਲਾਮ।

  • @pintugill4330
    @pintugill4330 4 ปีที่แล้ว +17

    Bahut vadheeya bhenji tuhadey krkey ekk gareeb dee jaan bach gyee

    • @taanuuu4911
      @taanuuu4911 4 ปีที่แล้ว

      Gareeb ni c veer govt employee c
      Bss innocent c

  • @harivanshpaji9794
    @harivanshpaji9794 4 ปีที่แล้ว +2

    ਸਿੱਖੋ ਵੀਰੋ ਕਦੋਂ ਜਾਗੋਗੇ ਏਸੇ ਤਰਾਂ ਦਸਤਾਰਾਂ ਦੀ ਬੇਅਦਬੀ ਹੁੰਦੀ ਰਹੇਗੀ ਜਦੋ ਵੀ ਇਹ ਖਬਰ ਆਉਦੀ ਹੈ ਸਿੱਖ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਇਹ ਮਸਲਾ ਰੁਕੇ ਵਾਲਾ ਨਹੀ ਖਾਲਸੇ ਦਾ ਰਾਜ ਹੋਵੇਗਾ ਫਿਰ ਰੁਕੇਗਾ ਨਹੀ ਲੋਕ ਕੇਸ ਕਤਲ ਕਰਵਾ ਦੇਣਗੇ ਦਸਤਾਰ ਨਹੀ ਸਜਾਉਣਗੇ ਸਰੋਮਣੀ ਕਮੈਟੀ ਸੁੱਤੀ ਪਈ ਰਹੇ ਡੁੱਬ ਕੇ ਮਰਜੋ ਸਿੱਖੋ ਸਰਮ ਕਰੋ

  • @mangat18
    @mangat18 4 ปีที่แล้ว

    ਜੇ ਇਹ ਸਾਧ ਤੇ ਇਸ ਦੇ ਨਾਲ ਦਿਆਂ ਨੂੰ ਨਾ ਕੁੱਟ ਕੇ ਸਿੱਧਾ ਕੀਤਾ ਤਾਂ ਸਾਡੇ ਜਿਉਣ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਸਬਕ ਸਿਖਾਉਣਾ ਬਹੁਤ ਹੀ ਜਰੂਰੀ ਹੈ 🙏🏻🙏🏻

  • @iqbaliqbal7495
    @iqbaliqbal7495 4 ปีที่แล้ว +13

    Sister ji you great ji

    • @surjitkaur1985
      @surjitkaur1985 4 ปีที่แล้ว

      Captain ne ki karna jo karna ap hi karo ena anpad gavaran nu saja deni chahidi hy

    • @surjitkaur1985
      @surjitkaur1985 4 ปีที่แล้ว

      Office aram nal office vich bethe rande hy kutte saad jattan patto

  • @jinderkumar3567
    @jinderkumar3567 4 ปีที่แล้ว +18

    ਬੀੜੀ, ਸੂਟਾ, ਤੰਬਾਕੂ ਪੀਣੇ ਸਾਧਾਂ ਨੂ ਕਿਸ ਨੇ ਪਰਮੋਟ ਕੀਤਾ? ਕੀ ੳੁਹਨਾ ਨੂ ਕੋੲੀ ਕੁਝ ਕਹੇਗਾ? ਨਾਮ ਹੀ ਦਸ ਦਿਓ ਸਿੰਗਰਾਂ ਦੇ?

    • @babbumaan7595
      @babbumaan7595 4 ปีที่แล้ว

      Bilkul Shi keha veer Apne loka de hi kande bijee ah

    • @jinderkumar3567
      @jinderkumar3567 4 ปีที่แล้ว

      Gurdasu, Vadalian da munda, kanwru grewalu

  • @jagdevsingh8259
    @jagdevsingh8259 4 ปีที่แล้ว +17

    ਕੋਰ ਨਹੀ..ਕੌਰ ਹੁੰਦਾ ਜੀ

  • @VikramSingh-lk8tq
    @VikramSingh-lk8tq 4 ปีที่แล้ว

    ਇਹ ਸਾਧ ਵੀ ਤਾਂ ਜਨਤਾ ਦੇ ਬਣਾਏ ਹੋਏ ਹਨ। ਇਥੋਂ ਤਾਂ ਭਗਵੇਂ ਕੱਪੜੇ ਪਾਕੇ ਗਲਤ ਕੰਮ ਜਿਵੇਂ ਨਸ਼ੇ ਦਾ ਕਾਰੋਬਾਰ ਕੀਤਾ ਜਾਂਦਾ ਲਗਦਾ ਹੈ। ਪੁਲਿਸ ਵੱਲੋਂ ਇਸ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਣੀ ਚਾਹੀਦੀ ਹੈ।

  • @harry5727
    @harry5727 4 ปีที่แล้ว +2

    Vry gud madam g
    Bhut himat wale o tusi

  • @BalwinderSingh-ug9fe
    @BalwinderSingh-ug9fe 4 ปีที่แล้ว +5

    ਇਹ ਸਾਧ ਨੋਟਿਸਾਂ ਨੂੰ ਕੀ ਸਮਝਦੇ ਹੈ ।ਇੰਨਾ ਸਾਧਾਂ ਨੇ ਤਾਂ ਅਤ ਕੀਤੀ ਪਈ ਹੈ ।ਲੋਕ ਸਿਆਣੇ ਹੋਣਗੇ ਤਾਂ ਹੀ ਇਨ੍ਹਾਂ ਤੋਂ ਬਚਾ ਹੋ ਸਕੇਗਾ ।ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਇਨਾ ਸਾਧਾਂ ਤੋਂ ਕਿਸ ਰਾਜਨੀਤਿਕ ਪਾਰਟੀ ਨੇ ਲਾਹਾ ਲੈਣ ਲਈ ਸਿੱਖੀ ਦਾ ਘਾਣ ਕੀਤਾ ।

  • @RozanaSpokesmanOfficial
    @RozanaSpokesmanOfficial  4 ปีที่แล้ว +3

    ਆਹ ਦੇਖਲੋ ਸਿੱਖ ਨੂੰ ਕੁੱਟਣ ਵਾਲੇ ਸਾਧ ਪੁਲਿਸ ਨੇ ਕਿਵੇਂ ਕੀਤੇ ਠੰਢੇ
    ਹੁਣ ਥਰ-ਥਰ ਕੰਬਦੇ ਕੱਢ ਰਹੇ ਨੇ ਹਾੜੇ, ਫੜਲੇ ਕੰਨ, ਮੰਗੀ ਮੁਆਫ਼ੀ
    ਦੇਖੋ ਇਕ ਦਿਨ ਹੀ ਸਾਧਾਂ ਦਾ ਕੀ ਹੋਇਆ ਹਾਲ
    th-cam.com/video/2javtGewASY/w-d-xo.html

  • @gurpreetkaurdhillon4695
    @gurpreetkaurdhillon4695 4 ปีที่แล้ว +6

    Good Bibi ji..u r graet ..vry very nice

  • @avtarsinghavtarsingh1943
    @avtarsinghavtarsingh1943 4 ปีที่แล้ว +10

    ਸਾਨੂੰ ਇਹਨਾਂ ਸਾਧਾ ਬਰੋਧ ਇਕੱਠੇ ਹੋਣ ਦੀ ਲੋੜ ਐ ਇਹਨਾਂ ਦੇ ਡੇਰੇ ਹੋਣੇ ਚਾਹੀਦੇ ਬੰਦ ਨਹੀਂ ਤਾਂ ਇਹਨਾਂ ਨੇ ਸਾਡੇ ਸਿਰ ਤੇ ਬਹਿ ਜਾਣਾ ਇਨ੍ਹਾਂ ਦੇ ਡੇਰੇ ਚੋ ਕਿ ਪਤਾ ਕਿ ਕੀ ਨਿੱਕਲੇ

  • @ਸਿੱਧੂਸਰਦਾਰਮਾਲਵੇਵਾਲੇ

    ਇਸ ਤਰਾਂ ਦੇ ਡੇਰੇ ਪੰਜਾਬ ਦੇ ਵਿੱਚ ਆਮ ਹਨ ਇਹ ਨਸ਼ਾ ਕਰਦੇ ਨੇ ਤੇ ਆਪਣੇ ਚੇਲੇ ਕੁਝ ਨਸ਼ੇੜੀ ਬੰਦਿਆਂ ਨੂੰ ਨਸ਼ਾ ਖਵਾਉਂਦੇ ਹਨ ਤੇ ਹੋਰ ਵੀ ਬਹੁਤ ਤਰਾਂ ਦੀਆਂ ਕਰੁਤਾ ਕਰਦੇ ਹਨ ਤੇ ਆਪਣੇ ਆਪ ਨੂੰ ਮਸਤ , ਚਿਲਮਾਂ ਵਾਲੇ , ਵਗੇਰਾ ਵਗੇਰਾ ਨਾਮਾ ਤੇ ਡੇਰੇ ਕੁਟੀਆ ਹਨ ਇਹਨਾਂ ਨੇ ਪੰਜਾਬ ਦਾ ਮਾਹੋਲ ਖਰਾਬ ਕੀਤਾ ਹੋਇਆ ਹੈ ਇਹਨਾਂ ਦੇ ਬੁਹਤ ਵੱਡੀ ਪੱਧਰ ਤੇ ਪੇਂਡੂ ਭਗਤ ਹਨ।ਜਦੋਂ ਵੀ ਕੋਈ ਵਿਰੋਧ ਕਰਦਾ ਹੈ ਤਾਂ ਕੁੱਟਮਾਰ ਕਰਦੇ ਹਨ

    • @kabalssingh326
      @kabalssingh326 4 ปีที่แล้ว +1

      ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਈ

    • @sandhukuldeep3213
      @sandhukuldeep3213 4 ปีที่แล้ว +1

      ਸਾਲੇ ਬਚਣੇ ਨਹੀ ਚਾਹੀਦੇ ਕੁੱਤੇ

  • @satwinderkamboj6368
    @satwinderkamboj6368 4 ปีที่แล้ว +1

    UR great sister GBU

  • @harbanskaur180
    @harbanskaur180 4 ปีที่แล้ว +4

    Brave and strong Sherni.
    Waheguruji da shukr h. Madam karke vadda haadsa hon to bach gya. Enha nu reward milna chahida h.
    Doshia nu turant arrest krke sakhat sza mile.

    • @taanuuu4911
      @taanuuu4911 4 ปีที่แล้ว

      Iss brave lady nu promote krta te sardar g nu b krr dena

  • @narinderpalsinghgill3437
    @narinderpalsinghgill3437 4 ปีที่แล้ว +3

    ਪੰਜਾਬ ਵਿਚ ਜਾਂ ਦੇਸ਼ ਵਿੱਚ ਪਾਖੰਡੀ ਅਸਾਧ, ਦੇਹਧਾਰੀ ਗੁਰੂ ਡੰਮ ਪਾਖੰਡੀ ਡੇਰੇ ਨੇ ਐਸੋ ਅਰਾਮ, ਨਸ਼ੇ ਦੇ ਅੱਡੇ, ਬਲਾਤਕਾਰੀ ਦੇ ਅੱਡੇ ਨੇ। ਲੀਡਰਾਂ ਦੀ ਦੇਣ ਨੇ, ਵੋਟਾਂ ਦੇ ਚੱਕਰ। ਬਹੁਤ ਮਾੜੀ ਘਟਨਾ ਹੈ, ਸਿੱਖ ਦੀ ਪਗ ਦੀ ਕੇਸਾਂ ਦੀ ਦਾਹੜੀ ਦੀ ਇੰਨੀ ਬੇਅਦਬੀ ਕੀਤੀ ਹੈ।

  • @chamkaurpandher2673
    @chamkaurpandher2673 4 ปีที่แล้ว +4

    Wah Biba ji wah.............aah sadh nhi saahn ne..........Tuhadi bahaduri nu salam

  • @RozanaSpokesmanOfficial
    @RozanaSpokesmanOfficial  4 ปีที่แล้ว +10

    ਜਿਸ ਡੇਰੇ ‘ਚ ਕੁੱਟਿਆ ਸੀ ਸਾਧਾਂ ਨੇ ਸਿੱਖ ਵਿਅਕਤੀ
    ਉਸੇ ਸਾਧਾਂ ਦੇ ਡੇਰੇ ਪਹੁੰਚ ਗਿਆ ਧਾਕੜ ਪੱਤਰਕਾਰ
    ਡੇਰੇ ਦਾ ਅੰਦਰਲਾ ਮਾਹੌਲ ਦੇਖ ਪੱਤਰਕਾਰ ਵੀ ‘ਸੁੰਨ’
    th-cam.com/video/XkVe7ymWD6A/w-d-xo.html

  • @sukhraj5161
    @sukhraj5161 4 ปีที่แล้ว +1

    Good kata sister ji

  • @mohandass7067
    @mohandass7067 4 ปีที่แล้ว +3

    ਇਸ ਨੂੰ ਸਾਧੂ ਨਾ ਕਹੋ ਇਹ ਤਾਂ ਕਲੰਕ ਲਾ ਰਿਹਾ ਹੈ ਭਗਵੇ ਭੇਖ ਨੂੰ।ਇਸ ਨੂੰ ਫਾਂਸੀ ਦੀ ਘੱਟੋ-ਘੱਟ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਸਰਕਾਰ ਦੀਆ ਵੀ ਨਿਕਾਮੀਆ ਹਨ। ਸਜ਼ਾ ਜਲਦੀ ਤੋਂ ਜਲਦੀ। ਦਸਤਾਰ ਦੀ ਕੀ ਕੀਮਤ ਹੈ। ਕੇਸਾਂ ਦੀ ਕੀ ਕੀਮਤ ਹੈ। ਕਿਸੇ ਮੰਤਰੀ ਸੰਤਰੀ ਨੇ ਕੁਝ ਨਹੀਂ ਕਰਨਾ। ਕਿਉਂ ਕਿ ਵੋਟਾਂ ਦਾ ਰਾਜ ਹੈ।

  • @jasbirsingh1912
    @jasbirsingh1912 4 ปีที่แล้ว +2

    Sister ji Great

  • @daljitsingh3631
    @daljitsingh3631 4 ปีที่แล้ว +2

    ਇਹੋ ਜਿਹੇ ਬੂਬਨਿਆ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ

  • @dilawersingh7344
    @dilawersingh7344 4 ปีที่แล้ว +6

    Medical team very good comnecation

  • @buttartejinderjagdeepbutta3035
    @buttartejinderjagdeepbutta3035 4 ปีที่แล้ว +5

    Very good madam 🙏🙏

  • @garymangat7400
    @garymangat7400 4 ปีที่แล้ว +1

    All sisters should come out and teach lesson to these kind ppl waheguru g ka Khalsa waheguru g ke fatha

  • @jaggikhewa4400
    @jaggikhewa4400 4 ปีที่แล้ว +5

    ਸਤਿਕਾਰ ਕਮੇਟੀ ਕਿਥੇ ਆ ਹੁਣ

  • @Pkaur1S1
    @Pkaur1S1 4 ปีที่แล้ว +1

    Salaam aa es phen nu.

  • @JaswantSingh-uu5us
    @JaswantSingh-uu5us 4 ปีที่แล้ว +7

    ਡੇਰੇ ਦੀ ਜਾਣਕਾਰੀ ਦਿਉ ਕੌਣ ਸਾਧ ਹੈ

  • @gurjeetsingh5877
    @gurjeetsingh5877 4 ปีที่แล้ว +2

    ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ ਇਹਨਾਂ ਗੁੰਡਾਗਰਦੀ ਕਰਨ ਵਾਲੇ ਆ ਨੂੰ ਤਾਂ ਕਿ ਹੋਰ ਕਿਸੇ ਦੀ ਹਿੰਮਤ ਨਾ ਪਵੇ

  • @gurpartapsingh5947
    @gurpartapsingh5947 4 ปีที่แล้ว

    Vishal ਜੀ ਤੇਰੇ ਕੰਮ ਦਾ ਮੈ ਫੈਨ ਆ ਵੀਰ

  • @harbajansingh4565
    @harbajansingh4565 4 ปีที่แล้ว +13

    Eh buchad saadh nu fansi lao

  • @AvtarSingh-bu9kc
    @AvtarSingh-bu9kc 4 ปีที่แล้ว +4

    Bhut himmat dikhai ji

  • @Panzerjatt8891
    @Panzerjatt8891 4 ปีที่แล้ว

    Plz j kise kol eh informatin ha k eh sadh kis jail wich janda ha sanu o v dasso ehda kam jail wich krwande ha

  • @GaganKumar-my5vn
    @GaganKumar-my5vn 4 ปีที่แล้ว

    Bahan ji bhut vadyia kita tusi

  • @SatnamSingh-xu9jb
    @SatnamSingh-xu9jb 4 ปีที่แล้ว

    Waaheguru Ji waaheguru Ji

  • @pargatsingh-io8gc
    @pargatsingh-io8gc 4 ปีที่แล้ว +1

    good Medam ji Salam

  • @jivanmalhi6466
    @jivanmalhi6466 4 ปีที่แล้ว

    Sirra Mata ji gud work kita

  • @janganpreetsingh8904
    @janganpreetsingh8904 4 ปีที่แล้ว

    ਇਕ ਅਮਿੰਰਤ ਧਾਰੀ ਸਿੱਖ ਦੀ ਕੁਟਮਾਰ ਚਾਹੇ ਕੋਈ ਵੀ ਹੋਵੇ ਹੈ ਤਾਂ ਸਾਰੇ ਇਨਸਾਨ ਮੁੱਦਾ ਤਾਂ ਇਹ ਹੈ ਕਿ ਇਥੇ ਕਾਨੂੰਨ ਦਾ ਕਿਸੇ ਨੂੰ ਵੀ ਡਰ ਨਹੀਂ ਚੰਗੀ ਤਰ੍ਹਾਂ ਡਾਂਗ ਫੇਰੋ ਇਨ੍ਹਾਂ ਦੇ

  • @gajansingh3246
    @gajansingh3246 4 ปีที่แล้ว

    Bale bhane sherni punjab da vard ji tusi bahadre da kam kita ji jundi rah good ji sadha ne bera gark kardita punjab da

  • @sardarji2598
    @sardarji2598 4 ปีที่แล้ว

    Wahiguru sister ji

  • @gurnamsingh1404
    @gurnamsingh1404 4 ปีที่แล้ว +2

    ਪਤਰਕਾਰ ਭੈਣ ਨੂੰ ਸਵਾਲ ਪੁੱਛ ਰਿਹਾ ਪੁਲਿਸ ਤੁਹਾਡੇ ਨਾਲ ਹੁੰਦੀ ਹਰ ਵਕਤ ਸਵਾਲ ਪੁੱਛ ਦਾ ਤਰਿਕਾ ਠੀਕ ਨਹੀਂ

  • @chamkaursingh587
    @chamkaursingh587 4 ปีที่แล้ว

    ਵਾਹਿਗੁਰੂ

  • @lsd7747
    @lsd7747 4 ปีที่แล้ว

    Dipk ji bahut vdia khabra dideo tusi veer

  • @chhinderpalkaur6803
    @chhinderpalkaur6803 4 ปีที่แล้ว +4

    Sehat beebhag vich kmm krrdiea kudiea nal v galt kmm krke mar k sutt skde hnn
    Iss ly health mehkme wale Poore pujab de mulajim strike Te jaan
    Jdo Ikk nihang ne police wale da hath badd ditta c. Odo ta poora police parshasn Te CM tkk harkat vich aa gy c
    Eh ghatna ta oss to v buri hai
    Ikk Sikh Di pgg kesh Te dahdi putti
    Tree nal bnn k buri tra dandea nal kuttea. Te maar hi dena c
    Te Laidy Te v dandiea nal kuttea
    V v v bad
    Up bnn gea pujab
    Fansi honi chahidi hai inna gunddiea nu

  • @gurdarshansidhu170
    @gurdarshansidhu170 4 ปีที่แล้ว +2

    ਉਸ ਬੁਬਨੇ ਤੇ ਪਰਚਾ ਦਰਜ ਹੋਣਾਂ ਚਾਹੀਦਾ ਕਿਵੇਂ ਕੇਸਾਂ ਦੀ ਬੇਅਦਬੀ ਕਰ ਰਿਹਾ ਬੁਬਨਾ

  • @renuverma395
    @renuverma395 4 ปีที่แล้ว

    Reporter bahut vadia banda h g sahi sawal kar raha h good job

  • @babasidhu1255
    @babasidhu1255 4 ปีที่แล้ว +3

    Wah g wadhya patrkaree

  • @malkitsingh8730
    @malkitsingh8730 4 ปีที่แล้ว

    Sister ji you are very Great . Sardar Mastan Singh te Madam ji nu Sanmanat karna chahida hai te promotion deni chahidi hai . Pattarkar veer vi very very good hai ji . God Bless You.

  • @gorabadshah4478
    @gorabadshah4478 4 ปีที่แล้ว

    ਬੀਬੀ ਦਾ ਧਨਵਾਦ

  • @AVTARSingh-ex5jq
    @AVTARSingh-ex5jq 4 ปีที่แล้ว

    💐Maa💐☝

  • @YuvrajSingh-vs1mp
    @YuvrajSingh-vs1mp 4 ปีที่แล้ว +1

    Os ma nu salam jo shrni ban ky ksy da charg bachagaye

  • @darshansinghsaini694
    @darshansinghsaini694 4 ปีที่แล้ว

    Bhen ji bhut dler ne very good eho jahi ma te bhen te bhachi har ghar ch hove

  • @jogindersingh-mn1tz
    @jogindersingh-mn1tz 4 ปีที่แล้ว

    ਪੱਤਰਕਾਰ ਸਾਹਿਬ ਪ੍ਰਸ਼ਨ ਠੀਕ ਪਰ ਲਹਿਜ਼ਾ ਅਗਰੈਸਿਵ ਬੋਲਣ ਦਾ ਅੰਦਾਜ਼?

  • @preetwalia8909
    @preetwalia8909 4 ปีที่แล้ว +1

    Aa hundi aa ptrkari good bro swall te swall

  • @GurpreetSingh-bh3xi
    @GurpreetSingh-bh3xi 4 ปีที่แล้ว

    ਇਹ ਰੇਡਾ ਈ ਰਹਿਣੀਆਂ ਹੁਣ ਸਾਥ ਨੇ ਮਾਇਆ ਚਾੜੀ ਪੱਕਾ ਏ

  • @dahiya-pb317
    @dahiya-pb317 4 ปีที่แล้ว

    Good Sister ji

  • @AVTARSingh-ex5jq
    @AVTARSingh-ex5jq 4 ปีที่แล้ว

    Waheguru ji