Bebe Ne Pehli Vaar Chlaya Motorcycle 😯😂 | Harman khosa |

แชร์
ฝัง
  • เผยแพร่เมื่อ 2 ม.ค. 2025

ความคิดเห็น • 1.9K

  • @Ks_saini855
    @Ks_saini855 4 หลายเดือนก่อน +389

    ਬਹੁਤ ਵਧੀਆ ਦਾਦੀ ਤੇ ਪੋਤੇ ਦਾ ਪਿਆਰ ਪਰਮਾਤਮਾ ਇਵੇਂ ਹੀ ਬਨਾਈ ਰੱਖੇ

    • @UmairAli-nc8cq
      @UmairAli-nc8cq 4 หลายเดือนก่อน +3

      😊😊😊

    • @racchpalkaur6828
      @racchpalkaur6828 4 หลายเดือนก่อน +2

      Waheguru ji Harman putt varge saea mapeaa puttr deve jiii oh putra jiii... waheguru ji tainu hamesha chardian kala vich rakhe 👍😍

    • @GurdeepSingh-bv8zi
      @GurdeepSingh-bv8zi 4 หลายเดือนก่อน +1

      I love you bebe jionde raho dadi potra love you too ❤😊😊

    • @GurdeepSingh-bv8zi
      @GurdeepSingh-bv8zi 4 หลายเดือนก่อน

      Bohot sohne daadi pota G Parmatma lammian umran bakhshan waheguru g Sadi bebe nu jado bebe boldi bohot bholi te rab ruup lagdi asi sare bot like karde aa bebe nu ♥️♥️🙏🙏💖💖

    • @sonymankoo7996
      @sonymankoo7996 3 หลายเดือนก่อน

      Bahut sohni video. ❤😂khushiyaan khilaar rhe o tusi dovein daadi pota 😍👌🙌🙌🌹gbu both

  • @harvinderkaur7862
    @harvinderkaur7862 4 หลายเดือนก่อน +104

    ਏਨੀਂ ਪਿਆਰੀ ਬੇਬੇ ਨੂੰ ਮਿਲਣ ਦਾ ਦਿਲ ਕਰਦਾ
    Luv u ਬੇਬੇ ❤

    • @sukhbirdhillon5021
      @sukhbirdhillon5021 3 หลายเดือนก่อน

      Hhhjjj. 5:49 5:49 ​@Brownmunda565

    • @manjotjaid8553
      @manjotjaid8553 3 หลายเดือนก่อน

      Very nice best jodi 13:10 dadi amd grandson God bless u

    • @manjotjaid8553
      @manjotjaid8553 3 หลายเดือนก่อน +1

      13:10 by mistake

    • @jagpreetsingh622
      @jagpreetsingh622 หลายเดือนก่อน +1

      👍👍👍👍

    • @MumtazAkther-c6b
      @MumtazAkther-c6b 29 วันที่ผ่านมา +1

      Tung

  • @ShivinderKaur-x4q
    @ShivinderKaur-x4q 4 หลายเดือนก่อน +124

    ਦਾਦੀ ਪੋਤੇ ਨੂੰ ਬਹੁਤ ਬਹੁਤ ਵਧਾਈਆਂ ਤੁਹਾਡਾ ਪਿਆਰ ਏਸੇ ਤਰਾਂ ਬਣਿਆ ਰਹੇ👍👍🎉

    • @AllSTATUS861
      @AllSTATUS861 2 หลายเดือนก่อน +1

      I love you 😚💝

  • @MasAlDarTechContLLC
    @MasAlDarTechContLLC 4 หลายเดือนก่อน +35

    ਬੇਬੇ ਜੀ ਦਾ ਬਹੁਤ ਵਧੀਆ ਐ ਅਤੇ ਬੇਬੇ ਜੀ ਬਹੁਤ ਖੁਸ਼ਨਸੀਬ ਹਨ ਕਿ ਐਨਾ ਚੰਗਾ ਪੋਤਰਾ ਮਿਲਿਆ ❤❤❤❤❤❤

  • @sandeepbatth968
    @sandeepbatth968 4 หลายเดือนก่อน +74

    ਹਰਮਨ ਵੀਰ ਜੀ ਤੇਰੇ ਵਰਗੀ ਸੋਚ ਸਭ ਦੀ ਹੋਵੇ ਬਾਬਾ ਦੀਪ ਸਿੰਘ ਜੀ ਤੇਰੀ ਲੰਮੀ ਉਮਰ ਕਰਨ

  • @Radhasoamiji-fj2cy
    @Radhasoamiji-fj2cy 4 หลายเดือนก่อน +25

    ਬੇਬੇ ਦੀ ਇੰਗਲਿਸ਼ ਬਹੁਤ ਘੈਂਟ ਹੈਗੀ❤ ਰੂਹ ਖੁਸ਼ ਹੋ ਜਾਂਦੀ ਬੇਬੇ ਦੀ ਇੰਗਲਿਸ਼ ਸੁਣ ਕੇ❤

  • @FreefireParam
    @FreefireParam 4 หลายเดือนก่อน +139

    ਬੱਚਿਆ ਦੇ ਪਿਆਰ ਨਾਲ ਬਜ਼ੁਰਗ ਜਵਾਨ ਹੋ ਜਾਦੇ ਆ 😂 ਖੁਸ਼ ਰਹੋ

  • @Loyalgurjargirl123
    @Loyalgurjargirl123 3 หลายเดือนก่อน +6

    Kuch log जहाँ बुजुर्गों के पास tk बैठना passand nhi करते wha aap dil se खुश kr रहे ho love you दादी मां meri दादी hoti to aap जैसे होती 😢❤❤😊

  • @amandeepkaur5437
    @amandeepkaur5437 4 หลายเดือนก่อน +244

    ਹਰਮਨ ਤੁਹਾਡੇ ਤਾਂ ਘਰ ਚ ਹੀ ਸਵਰਗ ਆ ਕਿਉਂਕਿ ਤੁਹਾਡੇ ਘਰ ਦੇ ਬਜੁਰਗ ਹਮੇਸ਼ਾ ਹੱਸਦੇ ਦਿਖਦੇ ਹਨ। ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਬਹੁਤ ਖੁਸ਼ੀਆਂ ਦੇਣ ਰਾਜੇ।ਬੇਬੇ ਜੀ ਤੇ ਤੁਹਾਡੇ ਸਭ ਪਰਿਵਾਰ ਨੂੰ ਮੋਟਰਸਾਇਕਲ ਦੀਆਂ ਮੁਬਾਰਕਾਂ।

  • @Manak278
    @Manak278 3 หลายเดือนก่อน +7

    ਹਰਮਨ ਪੁੱਤ ...... ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਬਖ਼ਸ਼ੇ

  • @KamaljeetkaurTiwana-h2b
    @KamaljeetkaurTiwana-h2b 4 หลายเดือนก่อน +94

    ਬੇਬੇ ਦੀ ਅੰਗਰੇਜ਼ੀ ਬਹੁਤ ਵਧੀਆ ਲੱਗ ਦੀ ਏ ਸਾਨੂੰ 👍👍👍👍👍

  • @bhupinderkaur1756
    @bhupinderkaur1756 4 หลายเดือนก่อน +25

    God bless you beta video dekh ke ansu a gye akha vich tusi kina pyar krde ho apni dadi ji nu.. Meri mummy v aunty ji warge a una di age de par una ne eh sukh kadi ni dekheya na putt da na ago pote da.. Putt ta duniya chad geya te pota foreign chal geya.. Mummy sadi kali rehndi a asi bhena apni mummy nu dekhdiya bas vari vari asi pind ja ke mummy di seva krde a.. Putt tuhade warga beta rabb har maa nu deve teri rabb bhut lambi umar kare 😘❤

  • @sarabjeetkaur5204
    @sarabjeetkaur5204 4 หลายเดือนก่อน +129

    ਹਰਮਨ ਤੂੰ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਸਭ ਲੋਕਾਂ ਨੂੰ ਕਿ ਆਪਣੇ ਬਜ਼ੁਰਗਾਂ ਨੂੰ ਕਿਸ ਤਰ੍ਹਾਂ ਰੱਖੀਦਾ 👍♥️

  • @kaurrajinder5597
    @kaurrajinder5597 4 หลายเดือนก่อน +10

    ਬਹੁਤ ਖੂਬ ! ਬੇਬੇ ਦੀ ਅਗਰੇਜੀ ਸੁਣ ਕੇ ਤਾ ਮੈਨੂੰ ਆਪਣੀ ਅੰਗਰੇਜ਼ੀ ਗਲਤ ਲੱਗਣ ਲੱਗ ਪੈਂਦੀ ਹੈ ਤੇ ਬੇਬੇ ਦੀ ਜਿੰਦਾਦਿਲੀ ਦੇਖ ਕੇ ਹੈਰਤ ਹੁੰਦੀ ਹੈ। nice।

  • @MintuDhaliwal-eg1yx
    @MintuDhaliwal-eg1yx 4 หลายเดือนก่อน +95

    ਬੇਬੇ ਵਧਾਈਆਂ ਸਾਰੇ ਪਰਿਵਾਰ ਨੂੰ ❤️❤️❤️❤️❤️

  • @VPGoyal
    @VPGoyal 4 หลายเดือนก่อน +4

    Congratulations, यह है पंजाब ki bebe , दिलदार और हँसमुख l God bless you bebe ❤

  • @anureetkaurgill70
    @anureetkaurgill70 4 หลายเดือนก่อน +22

    ਲਵ ਯੂ ਬੇਬੇ !
    ਰੱਬ ਲੰਬੀਆਂ ਉਮਰਾਂ ਦੇਵੇ

  • @user1235ujo
    @user1235ujo 4 หลายเดือนก่อน +7

    Bebe ji tuc bhuat wdhia gallan krde ji Dil krda tuhade naal gallan kri jawa menu meri Bebe ji di yaad aaudi hai tuc uhna wrge ho so Cute 🥰🙏

  • @parjindersinghkharoud8847
    @parjindersinghkharoud8847 4 หลายเดือนก่อน +10

    ਬੇਬੇ ਨੂੰ ਜੀ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਹਮੇਸ਼ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ

    • @devinderkaur9551
      @devinderkaur9551 4 หลายเดือนก่อน

      Bebe te bebe de pote nu v boht boht vadia

  • @jaspalkaur5483
    @jaspalkaur5483 4 หลายเดือนก่อน +3

    ਬੇਟਾ ਤੇਰੀ ਵੀਡੀਓ ਦੇਖ ਕੇ ਮਨ ਭਾਵੁਕ ਹੋ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ

  • @Baljit-e1q
    @Baljit-e1q 4 หลายเดือนก่อน +37

    😂 ਬੇਬੇ ਜੀ ਬਹੁਤ ਬਹੁਤ ਘੈਂਟ ਘੈਂਟ ਹੈ😊😊ਵਹਿਗੁਰੂ ਜੀ ਮੇਹਰ ਕਰਨ 🙏🏻🙏🏻🤲🤲💞💞😂😂

  • @LakhwinderSingh-ic1eg
    @LakhwinderSingh-ic1eg 4 หลายเดือนก่อน +6

    ਦਾਦੀ ਪੋਤੇ ਦਾ ਪਿਆਰ ਵਾਹ ਵਾਹ ਜੀ ਵਾਹਿਗੁਰੂ ਦਾਦੀ ਪੋਤੇ ਦੀ ਜੋੜੀ ਚੜਦੀਕਲਾ ਵਿੱਚ ਰੱਖਣ ਜੀ ❤

  • @jassisekhon6335
    @jassisekhon6335 4 หลายเดือนก่อน +516

    ਪੁੱਤ ਹਰਕਿਸੇ ਨੂੰ ਤੇਰੇ ਜੈਸਾ ਬੱਚਾ ਦੇਵੇ ਵਹਿਗੁਰੂ ਤੈਨੂੰ ਹਰ ਖੁਸ਼ੀ ਦੇਵੇ ਚੰਗਾ ਸੁਨੇਹਾ ਬੱਚਿਆਂ ਨੂੰ ਦੇ ਰਿਹਾ ਬੇਟੇ ਜੇ ਕੋਈ ਸਮਝੇ

    • @SatnamSingh-nz5uq
      @SatnamSingh-nz5uq 4 หลายเดือนก่อน +13

      Very nice video 🎉

    • @KamalSanghera-m9m
      @KamalSanghera-m9m 4 หลายเดือนก่อน +6

      Right

    • @RanvinderKaur-o3q
      @RanvinderKaur-o3q 4 หลายเดือนก่อน +2

      ❤🎉😅thanksgiving

    • @GurpreetKaur-k6g
      @GurpreetKaur-k6g 4 หลายเดือนก่อน +1

      Shi kha paji nale bebe g da man laga . Ida koini krda ajkl bache bolde ni

    • @ninderkaur1080
      @ninderkaur1080 4 หลายเดือนก่อน +1

      Very nice family All family congratulations 🎉🎉🎉🎉 😊😊

  • @SadiaQureshi-q3c
    @SadiaQureshi-q3c หลายเดือนก่อน +2

    Amazing mujh apke baba both achi lagti hy r apke Punjabi I love this

  • @Jugpreetsingh-m6g
    @Jugpreetsingh-m6g 4 หลายเดือนก่อน +191

    ਬੇਬੇ ਜੀ ਅਪਨੀ ਲਾਈਫ ਫੂੱਲ ਇਜਊਏ ਕਰਦੀ ਹੈ😊😊🤣🤣👌👌, ਵਾਹਿਗੁਰੂ ਜੀ 🙏 ਬੇਬੇ ਜੀ ਨੂ ਏਸੇ ਤਰਾ ਰੱਖਨ। ਬਾਕੀ ਬੇਬੇ ਜੀ ਦੀ ਇੰਗਲਿਸ ਬਹੂਤ ਵਧੀਆ ਹੈ 😅😅😅👍👍👍❤😊😊

    • @JagvinderKaur-z8n
      @JagvinderKaur-z8n 4 หลายเดือนก่อน +4

      😂bebe ji parbari sat seri akal harman beta very nice 🎉❤🎉👍👌🌹💐❤❤

    • @SukhvinderSingh-rj6du
      @SukhvinderSingh-rj6du 4 หลายเดือนก่อน +3

      Congratulations Putter Ji Bebe Ji Nd Sare Family you Nu Bot 2 Ji 👌👌👍👍🙏🙏

    • @indianyankee1
      @indianyankee1 4 หลายเดือนก่อน +3

      Love you dear,God bless you,ਮਾਤਾ-ਪਿਤਾ ਅਤੇ ਦਾਦਾ-ਦਾਦੀ ਸਦਾ ਰਬ ​​ਨੇ

    • @JasveerSingh-qq6pz
      @JasveerSingh-qq6pz 4 หลายเดือนก่อน

      Lynn dcrewnov6bynMI0n bl?b

    • @GurdevSingh-vd5ie
      @GurdevSingh-vd5ie 4 หลายเดือนก่อน +1

      ਦਿਲ ਖੁਸ਼ ਕੀਤਾ ਹੈ 😮ਵਾਕਿਆ ਹੀ ਐਸੇ ਗਬਰੂ ਐਸੇ ਬੁਜ਼ੁਰਗਾਂ ਨੂੰ ਰਖਣਾਂ ਐਹੀ ਜੀਵਨ ਸਫਲਾ 😅

  • @surjitgill662
    @surjitgill662 4 หลายเดือนก่อน +57

    ਹਰਮਨ ਤੁਹਾਡਾ ਘਰ ਸੁਵਰਗ ਬਣਾ ਦਿਤਾ ਤੇਰੇ ਵਿਚਾਰ ਬਹੁਤ ਉਚੇ ਤੇੜਸੁਚੇ ਹਨ ਪੁਤ ਜੋ ਬਜੁਰਗਾਂ ਨੂੰ ਹਰ ਵਕਤ ਖੁਸ਼ ਰਖਦਾ ਤੇ ਬੇਬੇ ਜੀ ਬਹੁਤ ਵਡੇ ਚੰਗੇ ਕਰਮਾ ਵਾਲੀ ਹੈ ਜਿਸਦਾ ਪੋਤਰਾ ਇੰਨਾ ਖੁਸ਼ ਰਖਦਾ ਸਤਿਗੁਰੂ ਦਾਦੀ ਪੋਤੇ ਦਾ ਇਸੇ ਤਰਾ ਪਿਆਰ ਰਖੇ ਔਰ ਲੰਬੀਆ ਉਮਰਾ ਕਰੇ

  • @kamaljitkaur-ri1lx
    @kamaljitkaur-ri1lx 4 หลายเดือนก่อน +22

    ਬਹੁਤ ਬਹੁਤ ਵਧਾਈਆ ਲਗਜ਼ਰੀ ਬੇਬੇ ਖੁਸ਼ ਰੱਖੇ ਵਾਹਿਗੁਰੂ ਜੀ ਮਨ ਖੁਸ਼ ਹੋ ਜਾਂਦਾ ❤❤

  • @varshasehgal8408
    @varshasehgal8408 7 วันที่ผ่านมา +1

    Baba ji nu dekh kar dil khush ho jata hai Harman congratulations 🎉

  • @iamaman0069
    @iamaman0069 4 หลายเดือนก่อน +10

    Dadi pote da pyr ❣️ njr na lge 🧿

  • @Goldloveshort
    @Goldloveshort 2 หลายเดือนก่อน +2

    Bai tenu dadi nal Inna pyar mila hai tu kismat wlaa ha bai tu aj dadi karke bhtt aage phuch gya rab tehanu khuc rekhe hamesa ❤❤❤❤😊❤😊❤😊❤

  • @MOR.BHULLAR-PB05
    @MOR.BHULLAR-PB05 4 หลายเดือนก่อน +43

    ਲਵ ਯੂ ਪਾਲੋ ਬੇਬੇ ਜੀ ਬਹੁਤ ਰੌਣਕਾਂ ਲਾਉਂਦੇ ਬੇਬੇ ਜੀ 💐❤️💖

  • @gurmeetkaliraman
    @gurmeetkaliraman หลายเดือนก่อน +2

    मुझे आपकी वीडियो बोहोत अच्छी लगती है अपनी बीबी नू ऐसे ही खुश रखा करो सभी लव यू भाई

  • @RajwantKaur-b4r
    @RajwantKaur-b4r 4 หลายเดือนก่อน +37

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ
    ਪਾਰਟੀ ਹੋ ਗਈ ਵੀਰੇ ਥੋਡੇ ਵੱਲ 🎉🎉🎉

  • @aleehaazhar5601
    @aleehaazhar5601 หลายเดือนก่อน +2

    ❤❤ بہت اچھی ❤😂۔ ان بزرگوں کی خدمت کرکے دل کو خوشی ہوتی ہے۔❤❤

  • @amandeep-ju6qp
    @amandeep-ju6qp 4 หลายเดือนก่อน +126

    ਯੁੱਗ ਯੁੱਗ ਜਿਉ ਬੁਹਤ ਵਧੀਆ ਲੱਗਾ ਦਾਦੀ ਪੋਤੇ ਦਾ ਪਿਆਰ

  • @user1235ujo
    @user1235ujo 4 หลายเดือนก่อน +4

    Harman Beta God bless you dadi Pota da Pyar Bhuat wdhia lgga always Be happy stay blessed 🎉🎉🎉🎉🎉🎉🎉❤❤❤❤❤❤❤

  • @AhmerJutt-pl2gb
    @AhmerJutt-pl2gb 2 หลายเดือนก่อน +3

    Boht acha chlaya motor bike,,,, Grandmother,,,,, keep it up from punjab pakistan,,,,, Allhamdullilah, punjabi punjab walo ko aati hai tu ap logo ki complete samj aati humy, k ap kiya bol rhy ,Boht acha lga

  • @PrabhkaurWaraich
    @PrabhkaurWaraich 3 หลายเดือนก่อน +2

    Bebe g bht bht jyda pyare ne ❤❤ luv hu bebe 😂😂 bhut hss ounde sarya nu khush rho 😊

  • @SimranjeetKaur-l4x
    @SimranjeetKaur-l4x 4 หลายเดือนก่อน +19

    Bebe di jindadili naal rooh nu sukoon aa jandae😊😊😊😊😊😊😊😊😊😊❤❤❤❤❤ love you maaye ni

  • @GagandeepsinghSingh-k5g
    @GagandeepsinghSingh-k5g 4 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਬਾਈ 🎉🎉ਬੇਬੇ ਨੂੰ ਖੁਸ਼ ਕਰਤਾ ਵਾਹਿਗੁਰੂ ਜੀ ਬੱਚੇ ਅਤੇ ਮਾਪਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ

  • @simrankaur8946
    @simrankaur8946 4 หลายเดือนก่อน +7

    ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਸੋਹਣੇ ਲਗਦੇ ਨੇ ਮਾਤਾ ਜੀ and ਪੋਤਾ ਜੀ ਮੇਰੇ ਵਲੋ ਵੀ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਚੜ੍ਹਦੀ ਕਲਾਂ ਵਿੱਚ ਰੱਖਣਾ ਜੀ ਸਭ ਨੂੰ ਜੀ ਦਾਦੀ ਆ ਵੀ ਕਿਸੇ ਕਿਸੇ ਨੂੰ ਨਸੀਬ ਹੁਦੀਆ ਨੇ ਅਸੀ ਤਾਂ ਨਾ ਨਾਨੀ ਨਾਨਾ ਵੀ ਨਹੀਂ ਦੇਖਿਆ ਸਾਡੀ ਮਾ ਨੇ ਵੀ ਪਿਓ ਨਹੀਂ ਦੇਖਿਆ ਜੱਦ ਤੁਹਾਨੂੰ ਮੇ ਦੇਖਦੀ ਆ ਮਨ ਬੜਾ ਖੁਸ਼ ਹੁੰਦਾ ਕੇ ਤੁਹਾਨੂੰ ਦੇਖੀ ਜਾਵਾ ਵਾਹਿਗੁਰੂ ਜੀ

  • @MeetuSamu
    @MeetuSamu 11 วันที่ผ่านมา +1

    Bhut bhut lvv uh harman putter ❤❤❤❤very very lvvv uh beby🎉🎉🎉

  • @preetyk2852
    @preetyk2852 4 หลายเดือนก่อน +5

    Wah wah... bot vadhiya... has has ke didh dukh giya😂.....
    te msg vi bot sohna dita... ending was so beautiful ❤❤.. bebe is the best... 👌👌

  • @SoniGill-s9w
    @SoniGill-s9w หลายเดือนก่อน +1

    Very nice bro❤️❤️gd bless u❤️❤️hamesha ਹੱਸ ਦੇ ਵੱਸ ਦੇ ਰਹੋ ❤️❤️

  • @AbubakarSiddique-k9z
    @AbubakarSiddique-k9z 2 หลายเดือนก่อน +3

    MashaAllah maiey pyary veer ji v❤💖💗💓💓💞💕💟❣💝eer g Allah❤💖💗💓💞💕❣💝 tohanu sehat ty khushiyan wali lami zindagi ata kary ameen mairy pyary veer ji❤💖💗💓💞💕💟❣💝 Allah❤💖💗💓💞💕💟❣💝 tohanu du ya akhirat di kamyabiyan izzatan khushiyan ty bulandiyan da taj pehna dyvy ty tohady dillan ty naslan nu abad salamat khush rakhy ameen Allah apni yaari da ty jannat ul firdoos dy alishan Makamat da taj pehna dy Allah tohada yaar banjy

  • @Jashanjoban-d3i
    @Jashanjoban-d3i หลายเดือนก่อน +2

    Bhut wadia nice Teri soch nu slam a 😊🙏🏻🙏🏻

  • @JassKaur-e7u
    @JassKaur-e7u 4 หลายเดือนก่อน +4

    ❤ motorcycle ki aapko bahut bahut mubarak ho😊 god bless you all family🎉

  • @prabhjotkaur629
    @prabhjotkaur629 4 หลายเดือนก่อน +2

    ਦਾਦੀ ਪੋਤੇ ਦਾ ਪਿਆਰ ਸਾਝ ਬਹੁਤ ਸੋਹਣੀ ਹੈ ਜੁਗ ਜੁਗ ਜੀਉ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ❤❤🎉🎉👍👍👌👌❤❤

  • @RajwantKaur-b4r
    @RajwantKaur-b4r 4 หลายเดือนก่อน +42

    3:07😂😂😂😂😂🎉🎉🎉🎉
    4:52 😂😂😂😂😂🎉🎉🎉🎉
    ਮੈਂ ਅੱਜ ਬਹੁਤ ਦਿਨਾਂ ਬਾਅਦ ਹੱਸੀ ਆਂ ਵੀਰੇ ਬਹੁਤ ਵਧੀਆ ਵੀਡੀਓ

  • @GurudhipiSingh
    @GurudhipiSingh 4 หลายเดือนก่อน +2

    ਦਾਦੀ ਪੋਤੇ ਨੂੰ ਬਹੁਤ ਬਹੁਤ ਵਧਾਈਆਂ ਤੁਹਾਡਾ ਪਿਆਰ ਏਸੇ ਤਰ੍ਹਾਂ ਬਣਿਆ ਰਹੇ 👍👍🎉🎉❤❤

  • @jotgill5598
    @jotgill5598 4 หลายเดือนก่อน +41

    Starting vekh ke ee hasa aun lg gya 😂😂

  • @surinderjitkaur7821
    @surinderjitkaur7821 4 หลายเดือนก่อน +2

    Sari video dekh ke dil khush ho gaya, Harman end ch message bot hi sohana dita ea, bot hi vadhia vichar ai, waheguru hamesha khush rakhe tuhanu 😇

  • @balbirsing-nl6kn
    @balbirsing-nl6kn 4 หลายเดือนก่อน +4

    Bde kismat wale oh Harman beta ji jo bhagan wali bebe mili ji paj dor di zindgi cha jithe tention parah jeevan aa othe bebe nu hasde dekh k dil khush ho janda❤❤ Peri paina bebe ji lambian lambian umran hon

  • @maninderkaurhundal5692
    @maninderkaurhundal5692 4 หลายเดือนก่อน +2

    Bahut pyari bebe te bahut sohna pyara pota ❤❤eda hi khush raho waheguru chardikala bakhshe 🙏🙏 sachi eh rishte bahut hi pyar bhare hunde or har kise nu naseeb nhi hunde

  • @SiaMahajan-g2w
    @SiaMahajan-g2w 4 หลายเดือนก่อน +10

    Sawre sawre mann khush ho gya vlog dekh babe ji nu vekh k ❤ waheguru ji always bless you 🙏

  • @Rainaskater
    @Rainaskater 4 หลายเดือนก่อน +1

    😅😅😅 babe inaHans diye lagda 200 sal umra hogi😂😂😂❤❤❤❤❤ cute babe😘😘

  • @kashmirkaur6827
    @kashmirkaur6827 4 หลายเดือนก่อน +12

    ਹਰਮਨ ਪੁੱਤਰ ਬਹੁਤ ਹੀ ਵਧੀਆ ਲੱਗਾ ਆਪ ਜੀ ਦਾ ਦਾਦੀ ਜੀ ਦੇ ਰਿਹਾ ਢੇਰ ਸਾਰਾ ਪਿਆਰ ਖੁਸ਼ੀ ਉਤਸ਼ਾਹ ਕਰਮਾ ਵਾਲੀ ਦਾਦੀ ਹੈ ਵਾਹਿਗੁਰੂ ਜੀ ਪੋਤੇ ਤੇ ਮੇਹਰ ਭਰਿਆ ਹੱਥ ਰਖੇ ਹਮੇਸ਼ਾ ਖੁਸ਼ ਰਹੋ ❤❤❤❤❤

  • @Jashanjoban-d3i
    @Jashanjoban-d3i หลายเดือนก่อน +1

    Vry funny 🤣 to much bhut wadia dadi pota🙏🏻🤣🤣🥰

  • @RajinderKaur-dy9po
    @RajinderKaur-dy9po 4 หลายเดือนก่อน +12

    ਬਹੁਤ ਬਹੁਤ ਵਧਾਈਆਂ ਹੋਣ ਜੀ। ਬਹੁਤ ਵਧੀਆ ਲੱਗਾ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਪਰਿਵਾਰ ਨੂੰ ❤❤

  • @SonuSingh-dj4vx
    @SonuSingh-dj4vx 4 หลายเดือนก่อน +2

    ਬਹੁਤ ਵਧੀਆ ਵੀਰੇ ਦਾਦੀ ਪੋਤੇ ਦਾ ਪਿਆਰ ❤❤❤ ਦਿਲੋ ਸਲੂਟ ਹੈ ਵੀਰੇ ਤੈਨੂੰ ਦਾਦੀ ਨੂੰ ਖੁਸ਼ ਰੱਖਣ ਲਈ

  • @umaissaeed
    @umaissaeed 4 หลายเดือนก่อน +6

    Bebe is v lucky harman jaisa pota te dost milia . Harman is carrying and loving boy. Khush rvo te vedia nu khush rkho.

  • @Sunshine_6214
    @Sunshine_6214 4 หลายเดือนก่อน +1

    Dil khush karta Dadi te pote di jodi ne .Rab lambiya umraa bakshey

  • @gurpreetkaursingh8282
    @gurpreetkaursingh8282 4 หลายเดือนก่อน +13

    Khush raho tusi hun Harman tusi apne dada ji and dadi ji nu apna ਵਿਆਹ ਦਿਖਾਓ

  • @sakinaghai2056
    @sakinaghai2056 2 หลายเดือนก่อน +1

    Bahut Khushnaseeb Hunde Ne Oh Bacche Jina Nu Daada Daadi Da Pyar Milda.. Daadi Ji Nu Prnaam🙏🏻

  • @kauranikjeet9433
    @kauranikjeet9433 4 หลายเดือนก่อน +5

    Bebe ji be like.....Dhoom machale Dhoom machale...dhoom 😂😂😂😂

  • @sukh.gill2001
    @sukh.gill2001 4 หลายเดือนก่อน +1

    Sachiii bahut ghaint video cc dekh k bahut hasaa aya ❤ waheguru tahude te mehar bhrya hath rkhe🎉❤...... Love you bebe❤ waheguru Tahudi lambi umer kre

  • @hardeepchahal8833
    @hardeepchahal8833 4 หลายเดือนก่อน +5

    i don't know k tuc msg dekhoge ya nahi but plz bebe to purane jamane bare gallan vlog ch share krea kro .. coz i don't have any dadi or nani but manu boht interest aa apne bazurga de jmane dua gallan, ohna de reeti riwaz , sb chija bare janan da ... love u bebe waheguru teri umar boht lambi kre maa ❤

  • @arvinderkaur9431
    @arvinderkaur9431 หลายเดือนก่อน +2

    Congratulations 🎉😊.... Waheguru ji bless you always 😊

  • @kaurjasbir2758
    @kaurjasbir2758 4 หลายเดือนก่อน +9

    Wah Wah ji babe ji ne te bhut vadiya motorcycle 🏍️ chalya 👌😅babe ji sadi bhut cute aa 😘 … waheguru ji mehar kare 💞

  • @surindergill9238
    @surindergill9238 4 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਬੇਬੇ ਤੇ ਹਰਮਨ ਤੁਹਾਡੇ ਸਾਰੇ ਪਰਿਵਾਰ ਨੂੰ ਲਫ਼ਜ਼ਾਂ ਚ ਬਿਆਨ ਕਰਨਾ ਔਖਾ ਏ ਸਾਨੂੰ ਕਿਨੀ ਖੁਸ਼ੀ ਮਿਲਦੀ ਏ ਤੁਹਾਡਾ ਪਿਆਰ ਵੇਖ ਕੇ ਲੰਮੀਆਂ ਉਮਰਾਂ ਭੋਗੋ

  • @ManveerKaur-zb3ov
    @ManveerKaur-zb3ov 4 หลายเดือนก่อน +5

    😂😂😂❤❤❤❤ dadi maa love uh a lot and baai nu dilo pyaar❤😊

  • @muhmmadanwar1114
    @muhmmadanwar1114 หลายเดือนก่อน +1

    Bahi I from [ Pakistan ]
    [ Bahi mobark ho Yani vadahi ho ] bohat Maza Aya video ka 😂😂😂😂😂❤❤❤❤

  • @nehakashyap9600
    @nehakashyap9600 4 หลายเดือนก่อน +9

    10:44 m emotional ho gyi yr bhoole sache Sadee bjurrg sadee hireee😊❤

  • @JobanjitKaur-x2i
    @JobanjitKaur-x2i 28 วันที่ผ่านมา

    bhut vadia veer ji jo tusi ena pyar apani bebe nu karde oo😊😊

  • @mughalzoo1976
    @mughalzoo1976 4 หลายเดือนก่อน +10

    بی بی میری دادی دا روپ اے شالا نزر نہ لگے حاجی غلام رسول پاکستان پنجاب لاہور

  • @LovepreetThind-e4y
    @LovepreetThind-e4y 4 หลายเดือนก่อน +2

    ਬੇਬੇ ਥੋਨੂੰ ਬਹੁਤ ਬਹੁਤ ਮੁਬਾਰਕਾਂ ਜੀ ਦਾਦੀ ਪੋਤੇ ਦਾ ਇਸ ਤਰ੍ਹਾਂ ਹੀ ਪਿਆਰ ਬਣਿਆ ਰਹੇ ❤🎉

  • @naminderkaur9937
    @naminderkaur9937 4 หลายเดือนก่อน +5

    ❤tuhada dadi pote da pyar vekh k boht maan hunda❤
    Harman rab tenu boht khushiyan deve tusi apni bebe nu ina pyar krde ho❤❤❤❤

  • @SarbjeetKaur-uu6yj
    @SarbjeetKaur-uu6yj 4 หลายเดือนก่อน +2

    Bhut Sara pyar dadi pote nu bhut vadia lagda so love you gugli 😂❤

  • @Gurjeet2212
    @Gurjeet2212 4 หลายเดือนก่อน +8

    I miss my dadi ji....she loves me unconditionally........ 15 years ho gye ona nu gye nu...... Per ajj v lgda mere nal he aa......

  • @ankuverma6286
    @ankuverma6286 10 วันที่ผ่านมา

    Very nice vlog Nazareth hi aa gye 🎉🎉🎉🎉 love u bebe ❤❤❤❤ jinda rah putt ❤❤❤❤

  • @GurdishkaurGill
    @GurdishkaurGill 4 หลายเดือนก่อน +6

    Baba att kri jande aa 😂😂

  • @taranjeetsingh1030
    @taranjeetsingh1030 4 หลายเดือนก่อน +2

    Rarely seen such love and respect by a young man towards his grand parents. Priceless bond. Harman’s parents deserve all the credit. Taranjeet from Chicago USA

  • @SahilNarwal-i3m
    @SahilNarwal-i3m 4 หลายเดือนก่อน +11

    ਬਹੁਤ ਵਧੀਆ ਬੁਜ਼ਰਗ ਦੀ ਉਮਰ ਹੋਰ ਵਧ ਜਾਂਦੀ ਜਦੋਂ ਹਰਮਨ ਵਰਗੇ ਪੋਤਰਾ ਹੋਏ ❤

  • @मदनलालचौरडीया
    @मदनलालचौरडीया 3 หลายเดือนก่อน +1

    खुश रहो बेटा ऐसै बेटे भगवान सबको दे

  • @binderdhaliwal6220
    @binderdhaliwal6220 4 หลายเดือนก่อน +5

    Parmatma vadde bande di umar jaroor lambiaaa kre❤

  • @surindersandhu4107
    @surindersandhu4107 หลายเดือนก่อน

    Waheguru ji ki kirpa app da parwar nal. This Grandson is amazing Grace of Waheguru ji ki

  • @KhushpreetkaurBhathal
    @KhushpreetkaurBhathal 4 หลายเดือนก่อน +6

    Lai harman veera tuci taa kro moj hun bebe hegia khet roti lai k jaan nu motorcycle te 😂😂

  • @AYUSH-e1y
    @AYUSH-e1y 2 หลายเดือนก่อน +1

    ❤❤❤dadi h ya supar pawar dadi ❤

  • @sukhrajbains4680
    @sukhrajbains4680 4 หลายเดือนก่อน +6

    Babe ji very very funny without babe ji video not interesting, beautiful video 👍

  • @Sehajgamezff
    @Sehajgamezff 3 หลายเดือนก่อน

    🙏Love you Grandma ❤
    Very nice video
    Waheguru ji thuna sab nu hami kush rakhi 🙏

  • @jashanpreetjashan8589
    @jashanpreetjashan8589 4 หลายเดือนก่อน +6

    ਮੰਗਿਆ ਗਿਆ ਤੇ ਵਿਆਹਿਆ ਵੀ ਜਾਊ😂😂😂

  • @vanitaverma4700
    @vanitaverma4700 3 หลายเดือนก่อน +1

    Very good beta ji dadi ke sath aisa saluk aaj ke samay main tere jaise bachche rab sab ko de

  • @jotgill5598
    @jotgill5598 4 หลายเดือนก่อน +5

    Congratulations for new bike

  • @Surinder-n4e
    @Surinder-n4e 14 วันที่ผ่านมา +2

    Harman beta mera beta v thade brga aa per oh caneda chala gya hun apni dadi maa nal boht peyar krda c oh v tuhade bang apni dadi maa nu gamon janda c ❤❤❤❤

  • @JaswinderSinghGill-rn8qk
    @JaswinderSinghGill-rn8qk 4 หลายเดือนก่อน +9

    Very nice all time

  • @AmanpreetkaurLakhanpal
    @AmanpreetkaurLakhanpal 2 หลายเดือนก่อน

    Congrats Harman ta Bebe nu love you bebe ❤❤

  • @poppysidhu1307
    @poppysidhu1307 4 หลายเดือนก่อน +5

    Babe so cute and funny

  • @HardeepDeep-r6t
    @HardeepDeep-r6t 3 หลายเดือนก่อน +1

    Hmarman bro congressiyon dadi ji nu Bhot bhot vdaeia

  • @myangel3782
    @myangel3782 4 หลายเดือนก่อน +1

    ਬੋਹੁਤ ਬੋਹੁਤ ਵਧਾਈਆ ਬੇਬੇ ਜੀ ਤੇ ਸਾਰੇ ਪਰਿਵਾਰ ਨੂੰ

  • @RameshMasih-u4u
    @RameshMasih-u4u 10 วันที่ผ่านมา

    ਬਹੁਤ ਬਹੁਤ ਵਧਾਇਆ ਬੇਬੇ ਜੀ ਨੂੰ 🎉🎉🥰🥰