Homemade Paneer Pizza Recipe 😍 | Harman khosa |

แชร์
ฝัง
  • เผยแพร่เมื่อ 1 ต.ค. 2024

ความคิดเห็น • 413

  • @BalwinderKaur-f7c
    @BalwinderKaur-f7c วันที่ผ่านมา +40

    ਅਜਿਹੇ ਪਰਿਵਾਰ ਵਿਚ ਜਿਥੇ ਅਸਲੀਅਤ ਹੋਵੇ ਸਾਰੇ ਦੁਖ ਟੁਟ ਜਾਦੇ ਹਨ। ਮਨ ਖੁਸ਼ ਹੋ ਜਾਂਦਾ ਦੇਖ ਕੇ।ਬੀਜੀ ਤੁਸੀ ਇੰਜਣ ਹੋ।ਢੇਰ ਸਾਰਾ ਪਿਆਰ ।God bless u from California

  • @anmolsransran7368
    @anmolsransran7368 วันที่ผ่านมา +25

    ਤੁਹਾਡਾ ਪਰਿਵਾਰ ਬਹੁਤ ਵਧੀਆ ਜੋ ਹਰ ਚੀਜ਼ ਰਲ ਕੇ ਬਣਾਉਦੇ ਆ ਤੇ ਰਲ ਕੇ ਖਾਂਦੇ ਆ❤❤

  • @harleenkaur1895
    @harleenkaur1895 วันที่ผ่านมา +19

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਵੈਰੀ nice video ਵੀਰ ਜੀ

  • @Amarjeetkaur-ky5hx
    @Amarjeetkaur-ky5hx วันที่ผ่านมา +14

    ਬਹੁਤ ਵਧੀਆ ਪੀਜ਼ਾ ਬਣਿਆ ਹੈ ਮਜਾ ਆ ਗਿਆ ਬਲੋਕ ਦੇਖ ਕੇ ਬੇਬੇ ਬਹੁਤ ਕਿਊਟ ਹੈ ਵੈਰੀ ਨਾਈਸ❤

  • @amandeepamandeepkaur5898
    @amandeepamandeepkaur5898 วันที่ผ่านมา +9

    ਜੇ ਮੈਂ ਥੋਡੇ ਪਿੰਡ ਕੋਲ ਹੁੰਦੀ ਮੈਂ ਵੀ ਪੀਜ਼ਾ ਖਾਣ ਆ ਜਾਂਦੀ 😂😅😋😋

  • @supneetsandhu7329
    @supneetsandhu7329 19 ชั่วโมงที่ผ่านมา +6

    ਵੀਰੇ ਤੁਹਾਡੇ vlog ਬਹੁਤ ਮਜ਼ੇਦਾਰ ਹੁੰਦੇ ਆ ਤੁਹਾਡੀ ਫੈਮਿਲੀ ਦੇਖ ਕੇ ਮੈਨੂੰ ਵੀ india ਦੀ ਯਾਦ ਆਉਂਦੀ ਆ 😊😊 ਤੁਸੀਂ ਬਿਲਕੁਲ ਮੇਰੇ ਛੋਟੇ ਵੀਰ ਵਰਗੇ ਲਗਦੇ ਓ 😊😊ਏਦਾ ਹੀ ਹਮੇਸ਼ਾਂ ਤੁਸੀਂ ਸਾਰੇ ਹੱਸਦੇ ਵੱਸਦੇ ਰਵੋ,

  • @JastinderKaur-t3o
    @JastinderKaur-t3o วันที่ผ่านมา +9

    ਬਹੁਤ ਵਧੀਆ ਪੀਜਾ ਘਰ ਦਾ ਮਾਹੌਲ ਬਣਿਆ ਹੋਵੋ ਫੇਰ ਹੋਰ ਵੀ ਮਜਾ ਆਉਦਾ ❤❤

  • @swaranjit2481
    @swaranjit2481 19 ชั่วโมงที่ผ่านมา +6

    ਸਾਡੇ ਵਾਂਗ ਸਾਰਾ ਟੱਬਰ ਹੀ ਲੱਗਿਆ ਪਿਆ ਅਸੀਂ ਖੋਏ ਦੇ piece ਕੱਟਣ ਲਈ ਸਾਰੇ ਲੱਗ ਜਾਂਦੇ ਸੀ
    But now I'm in UK 🇬🇧

  • @jasdeepkaur1611
    @jasdeepkaur1611 วันที่ผ่านมา +6

    ਬਹੁਤ ਵਧੀਆ ਬਣੀਆਂ ਪੀਜ਼ਾ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ।ਤੇ ਬਣਾਉਣ ਲੱਗੇ ਹਾਂ।👌👍

  • @kashmirkaur6827
    @kashmirkaur6827 20 ชั่วโมงที่ผ่านมา +5

    ਵਾਹਿਗੁਰੂ ਜੀ ਇਸ ਪਰਵਾਰ ਤੇ ਮੇਹਰ ਭਰਿਆ ਹੱਥ ਰਖੇ ਬਹੁਤ ਹੀ ਵਧੀਆ ਬਣਾਇਆ ਪੀਜਾ ਦੇਖ ਕੇ ਪੂਰਾ ਸੁਆਦ ਮੂੰਹ ਵਿੱਚ ਆ ਗਿਆ ਹਮੇਸ਼ਾ ਖੁਸ਼ ਰਹੋ ❤️

  • @BaljinderKaur-ib7kn
    @BaljinderKaur-ib7kn วันที่ผ่านมา +15

    Wao ਜਦੋਂ ਅਸੀਂ ਤੁਹਾਡੇ ਕੋਲ ਆਵਾ ਗੇ ਸਾਨੂੰ ਵੀ ਏਦਾਂ ਦਾ ਹੀ ਪਿਜ਼ਾ ਖਵਾਇਓ ok

  • @kaurjasbir2758
    @kaurjasbir2758 วันที่ผ่านมา +13

    Waooo .. pizza looks so delicious 😋
    Harman thadi mum really great chef ne har tarike da food bna lende ne
    Very vry nice vlog 👍

    • @Roma-rs9mq
      @Roma-rs9mq 20 ชั่วโมงที่ผ่านมา

      Very good 👍

  • @kamleshsardana3682
    @kamleshsardana3682 วันที่ผ่านมา +7

    HARMAN ENNA PYAR TAAN TERE DADDY NU KITTA NEE HONA ,JINA TAENU KARDI DADDY.DADDY BAHLA SAU AA.

  • @SukhpreetKaur-y7d
    @SukhpreetKaur-y7d วันที่ผ่านมา +5

    Uncle vichare agg Balan li, aunty perfect cheff, aunty di viah to baad de journey dso pehla v kia c,o city de c

  • @cute8015
    @cute8015 20 ชั่วโมงที่ผ่านมา +3

    ਬੀਬੀ ਜੀ ਨੂੰ ਬਹੁਤ ਸਾਰਾ ਪਿਆਰ love you Bebe from Italy Ene shone vilog ਅਨੰਦ ਈ ਆ ਜਾਂਦਾ ਦੇਖ ਬੇਬੇ ਦੀਆਂ ਗਲਾਂ ਸੁਣ ਕੇ ਬਹੁਤ ਮਨ ਖੁਸ਼ ਹੁੰਦਾ ਹਰਮਨ ਵੀਰ tuc ਵੀ ਬਹੁਤ ਵਧੀਆ ਆਵਦੀ family ਨਾਲ ਟਾਈਮ spend krde ho ਬਹੁਤ ਵਧੀਆ ਗੱਲ ਆ love you all family ❤❤❤❤❤❤

  • @ShivinderKaur-x4q
    @ShivinderKaur-x4q 20 ชั่วโมงที่ผ่านมา +3

    ਸਾਨੂੰ ਤਾਂ ਤੁਹਾਨੂੰ ਖਾਂਦਿਆਂ ਨੂੰ ਵੇਖ ਕੇ ਸੁਆਦ ਆ ਗਿਆ ਪੀਜਂਾ ਬਹੁਤ ਵਧੀਆ ਬਣਿਆ ਹਰਮਨ ਜੀ love u all family 👍👍

  • @NoorJudge-cw6lm
    @NoorJudge-cw6lm วันที่ผ่านมา +3

    ਵੀਰੇ ਤੁਹਾਡਾ ਬਲੋਗ ਬਹੁਤ ਵਧੀਆ ਲੱਗਦਾ ਅਸੀਂ ਵੀ ਪੀਜ਼ਾ ਖਾਣ ਆਜੀਏ❤❤❤❤❤❤❤

  • @RamandepKahandola-wx6lj
    @RamandepKahandola-wx6lj วันที่ผ่านมา +3

    ਪਹਿਲਾ ਤਾ ਤੁਸੀ ਇਹ ਦੱਸੋ ਕਿ ਰੋਜ ਵਲੋਗ ਕਾਤੋ ਨੀ ਬਣਾਉਦੇ ❤❤❤❤❤😂

  • @livsharankaurbutter7111
    @livsharankaurbutter7111 วันที่ผ่านมา +4

    bebe diya khawta bhuuut soniya lgdiya😅❤❤.bebe gbu always❤❤.

  • @K_SJawanda-ms8xo
    @K_SJawanda-ms8xo วันที่ผ่านมา +4

    Very very nice video god bless you both rabb tuhonu hamesha khush rhake bro ❤ ❤❤❤

  • @SarabjitSingh-tn8fj
    @SarabjitSingh-tn8fj วันที่ผ่านมา +2

    ਹਰਮਨ ਬਾਪੁ ਜੀ ਦੀ ਸੇਦ ਠੀਕ ਵਾ ਨਾ ਤੁਹਾਡੇ ਨਾਂਲ ਖੇਤਾ ਚ ਦਿਸਦੇ ਨਾ ਘਰ ਖੇਤਾ ਚ ਬੀਜੀ ਤੁਹਾਡੇ ਨਾਲ ਹਸਦੇ ਬੋਤ ਵਦੀਆ ਮੁੜ ਚ ਹੁਦੇ ਬੀਜੀ ਪਰ ਬਾਪੁ ਜੀ ਕੋਲ ਬੇਬੇ ਜੀ ਨੁ ਘਰ ਹੁਣਾ ਚਾਹੀਦਾ ਵਾ ਘਰ ਚ ਵੀ ਬੇਬੇ ਜੀ ਹਰ ਕਮ ਚ ਦਿਸਦੇ ਵਾ ਪਰ ਬਾਪੁ ਜੀ ਕੋਲ ਨੀ ਹੁਦੇ ਇਦਾ ਕਿਓ ਇਸ ਮਹੋਲ ਦੀ ਪਰੀਵਾਰ ਦੀਹਸਣ ਖੇਡਣ ਚ ਬਾਪੁ ਜੀ ਕਿਓਨੀ ਬਾਪੁ ਜੀ ਤੋ ਬਗੇਰ ਬੇਬੇ ਜੀ ਖੋਛ ਰਿਦੇ ਨੇ ਵੀਰੇ ਵੀਡੀਓ ਵਦੀਆ ❤❤

  • @nidhihajare.chemist1873
    @nidhihajare.chemist1873 วันที่ผ่านมา +3

    Thanks Dadi ji For Sharing this 🎉we will try this 😅 🤗I love this cooking style ..😇🤗 😍

  • @lakhwindersingh8276
    @lakhwindersingh8276 วันที่ผ่านมา +2

    ੲੇਹੇ ਜਿਹਾ ਪਰਵਾਰ ਹੋਵੇ ਜਿਹੜਾ ਸਦਾ ਹੰਸ ਦਾ ਹਾਸੳੁਦਾ ਰਹਿਦਾ ੲੇ ਖੁਸ਼ੀਅਾ ਕਿਸੇ ਕਿਸਮਤ ਵਾਲੇ ਨੂੰ ਨਸੀਬ ਹੁਦੀਅਾ ਨੇ ਵਾਹਿਗੁਰੂ ਸਦਾ ਖੁਸ਼ ਰਹੋ

  • @Kamal-yx7py
    @Kamal-yx7py วันที่ผ่านมา +3

    All family making pizza 🍕 in farm so nice and cool that’s call quality time I love watching your all video thanks

  • @kamleshsardana3682
    @kamleshsardana3682 วันที่ผ่านมา +5

    DADI KHUSH REHNDI AA ,CHANGA LAGDA AA G.

  • @FatehSingh-jk4xd
    @FatehSingh-jk4xd 23 ชั่วโมงที่ผ่านมา +2

    ਵੈਰੀ ਵੈਰੀ ਨਾਈਸ ਵੀਰ ਜੀ ਪਰਮਾਤਮਾ ਤੁਹਾਨੂੰ ਦਾ ਹੀ ਖੁਸ਼ ਰੱਖੇ ਦਾਦੀ ਪੋਤੇ ਨੂੰ

  • @Anmolpr659
    @Anmolpr659 วันที่ผ่านมา +4

    Sari mehnat mummy di aa bhut vdia bnya ji pizza

  • @ManpreetKaur-c5n
    @ManpreetKaur-c5n 22 ชั่วโมงที่ผ่านมา +2

    Harman toddy baby bahut pyari hai I love u sari family Vada Pizza bhi bahut cant Bani❤❤❤👍💝💝🌺🌺🌹🌹🥰🥰👌

  • @singhgurpreet4657
    @singhgurpreet4657 23 ชั่วโมงที่ผ่านมา +3

    ਬੇਬੇ ਜੀ ਤੇ ਆਂਟੀ ਜੀ ਬਹੁਤ ਵਧੀਆ ਲਗਦੇ ਨੇ ਫੈਮਿਲੀ ਬਹੁਤ ਵਧੀਆ ਹੈ ਪ੍ਰੀਤ ਲੁਧਿਆਣਾ ਤੋਂ

    • @singhgurpreet4657
      @singhgurpreet4657 22 ชั่วโมงที่ผ่านมา

      ਪੀਜ਼ਾ ਬਹੁਤ ਵਧੀਆ ਲਗਦੇ

  • @saloniwaliya-df9ro
    @saloniwaliya-df9ro วันที่ผ่านมา +3

    Ssa bebe ji and harman bro 😊waheguru chardikala ch rakhe tuhnu

  • @Sajjansingh-v2w
    @Sajjansingh-v2w วันที่ผ่านมา +2

    ਹਰਮਨ ਪੁੱਤਰ ਜੀ ਸਾਨੂੰ ਵੀ ਖੁਆਦੇੳ

  • @kamleshsardana3682
    @kamleshsardana3682 วันที่ผ่านมา +2

    MUMMY KHABCHU TEY BEBE DA MOUTH HOYING WATER WATER ON SEEING PIZZA PREPRATIONS.

  • @toastkhankhan5133
    @toastkhankhan5133 วันที่ผ่านมา +2

    Om from Pakistan I love bebe I don't miss a single vlog ❤many times I've commented but no reply ever❤

  • @RohitSharma-vn3ww
    @RohitSharma-vn3ww วันที่ผ่านมา +2

    Bhai bebe Bhaut acchi hai love you bebe love from Jammu, buzurg kar dii ronak hondi aa.

  • @bhupinderkaur8236
    @bhupinderkaur8236 19 ชั่วโมงที่ผ่านมา +2

    ਬਹੁਤ ਹੀ ਵਧੀਆ ਮੇਰਾ ਮਨ ਕਰਦਾ ਸੀ ਆ ਖਾ ਲਉ ❤❤

  • @SiaMahajan-g2w
    @SiaMahajan-g2w วันที่ผ่านมา +2

    Sawre sawre mann khush karta vlog paa k god bless you and baba deep singh ji always bless you 🙏

  • @arunarani8274
    @arunarani8274 6 ชั่วโมงที่ผ่านมา

    Harman your mom is very sweet ,enne pyar naal har cheez banande ne,bebe ji ta hai hi kamaal,dad is always very polite and tusi beta ji bot raunki ho.,poori family da jawab nhi.

  • @KamleshRani-o1n
    @KamleshRani-o1n วันที่ผ่านมา +2

    Mummy g ta bhut badiya resepi banode ne g😊😊

  • @parmjitkaur1967
    @parmjitkaur1967 วันที่ผ่านมา +2

    ਬਹੁਤ ਹੀ ਵਧੀਆ ਤੇ ਸਵਾਦੀ ਪੀਜਾ
    ਵਾਹ ਜੀ ਵਾਹ! 👍

  • @MA.Durga_mander_
    @MA.Durga_mander_ วันที่ผ่านมา +2

    Harman g j bebe huna nal video cl te gal karni howe te karwa sakde oh tusi

  • @MandeepKaur-tl4ei
    @MandeepKaur-tl4ei 20 ชั่วโมงที่ผ่านมา +1

    ਹਰਮਨ ਤੁਹਾਡੇ ਮੰਮੀ ਬਹੁਤ ਵਧੀਆ ਖਾਣੇ ਬੜਾਦੇ

  • @RajdeepMand-z1o
    @RajdeepMand-z1o ชั่วโมงที่ผ่านมา

    Mp to bht pyaar Harman veer lyi ❣️❣️🧡 Family bht vadiya aa dekh k khushi hundi a

  • @PawandeepLamme
    @PawandeepLamme 19 ชั่วโมงที่ผ่านมา +1

    Harman Veere Maine chhod di Diya Boliyan bahut badhiya lag Diya Nahin😊 15:21

  • @BalwinderkaurBander
    @BalwinderkaurBander วันที่ผ่านมา +1

    ਮਾਤਾ ਤਾਂ ਸਾਰੀ ਵੀਡੀਓ ਵਿਚ ਮਿਰਚਾਂ ਦਾ ਰੇਟ ਹੈ ਦੱਸੀ ਜਾਂਦੀ ਆ

  • @kamleshsardana3682
    @kamleshsardana3682 วันที่ผ่านมา +2

    VADHU PANNI AA REHA HARMAN PUTT.

  • @veerpalgill9048
    @veerpalgill9048 วันที่ผ่านมา +1

    Dhk k Khan nu dil kr ayea but mai kha nhi sakdi dr na bnd keta hoea 😢 thude veere vlog bhut shone hundy mai thude near toh e aa wara waryam Singh wala bhut ghaint vlog ❤❤❤

  • @Gagandeepkaur-bk4dc
    @Gagandeepkaur-bk4dc 6 ชั่วโมงที่ผ่านมา

    Bhut vdia vlog c ji.... Mnu thode vlog bhut vdia lgde aa ji... Love u all ❤❤❤😘😘😘🥰🥰❤❤❤😘❤❤❤❤💗💗💗💗💓💓💓💓💓💕💕💞💞💞

  • @mariausman4161
    @mariausman4161 วันที่ผ่านมา +1

    MasAllah bohat payare family hin ap Allah khush rakhay Ameen from pakistan

  • @canada7230
    @canada7230 21 ชั่วโมงที่ผ่านมา +1

    ਬੇਬੇ ਹਰੀਆ ਮਿਰਚਾ ਘਰੇ ਜਾ ਖੇਤ ਕਿਉ ਨਹੀ ਬੀਜ ਦੇ

  • @devbhadas610
    @devbhadas610 13 ชั่วโมงที่ผ่านมา

    ਬਹੁਤ ਅਨੰਦ ਆ ਗਿਆ ਤੁਹਾਡਾ ਵਲੋਗ ਦੇਖਕੇ ਖੁੱਸ਼ ਰਹੋ ਚੜਦੀ ਕਲਾ ਵਿੱਚ ਰਹੋ।Dev Belgium

  • @SukhKaur-x9p
    @SukhKaur-x9p วันที่ผ่านมา +1

    Very nice, beautiful, God bless everyone.❤

  • @Baljit-e1q
    @Baljit-e1q 17 ชั่วโมงที่ผ่านมา

    😊🙏🏻❤️ ਬੇਬੇ ਜੀ ਭੈਣ ਜੀ ਹਰਮਨ ਪੁੱਤ ਬਹੁਤ ਬਹੁਤ ਵਧੀਆ ਜੀ 💙😍💙😂💙💞💙💕💙🌹🌹🌹🌹🌹🌹

  • @VirpalKaur-z9d
    @VirpalKaur-z9d 3 ชั่วโมงที่ผ่านมา

    Veera.manu te thodi babe bhut vadiya lagdi aa bolde bhut sone lagds ho sachi rabb thnu kush rahe sare filmy nj ❤❤❤

  • @RanjitKaur-wt3jp
    @RanjitKaur-wt3jp 13 ชั่วโมงที่ผ่านมา

    ਵੀਰ ਜੀ ਤੁਸੀ ਬਹੁਤ ਹੀ ਕਾਰਮਾ ਵਾਲੇਆ ਵਾਹਿਗੁਰੂ ਚੜਦੀ ਕਾਲਾ ਰਖਿਕਾ ਜਿਸ ਕੌਲ ੰਮਾ ਬਾਪ ਉਸਦੇ ਕੌਲ ਸਬੱ ਕੁਸ ਹੈ ਮਾ ਬਾਪ ਰੱਬ ਦਾ ਰੂਪ ਹੈ ਇਣਾ ਨੂੰ ਇਸ ਤਰਾਖੁਸ਼ ਰੱਖਣਾ

  • @gopyhr24
    @gopyhr24 วันที่ผ่านมา +1

    Bebe be like = Jithe kithe howa ge nzareya ch howa ge🤣🙌🏻❤️

  • @gurpreetkaursingh8282
    @gurpreetkaursingh8282 วันที่ผ่านมา +1

    Hello Harman tusi hon marriage kar lo mai bhot sad ho gai bapu fer dig gai

  • @arunarani8274
    @arunarani8274 6 ชั่วโมงที่ผ่านมา

    Bebe ji jaisa jindadil banda sanu sareya nu jindgi jeen da tareeka dasda .je mete hath hunda bebe ji nu padam shri,padam bhushan etc etc sare award de dindi 😅😅😅 love you bebe,love u to keh dena bebe ji .😅😅

  • @RajdeepMand-z1o
    @RajdeepMand-z1o ชั่วโมงที่ผ่านมา

    Name Prince mand mp to bht pyaar Harman veer lyi ❣️❣️ saari family bht vadiya a

  • @anuradhaanu9697
    @anuradhaanu9697 ชั่วโมงที่ผ่านมา

    Very nice vlog . We wait for your vlogs. Nice to see bebe 😘. Keep it up

  • @HarpreetKaur-yb3tn
    @HarpreetKaur-yb3tn 14 ชั่วโมงที่ผ่านมา

    ਬੇਬੇ ਜੀ ਦੀਆਂ ਬੋਲੀਆਂ ਬਹੁਤ ਹੀ ਸੋਹਣੀਆਂ ਹੁੰਦੀਆਂ ਨੇ 👏👏👏👏💃veer ji patiala tu

  • @harinderkaur7117
    @harinderkaur7117 40 นาทีที่ผ่านมา

    Pizza dekhn nu bhut vadiya lag raha c . Babe kaint h ❤❤

  • @gamingwithlakshay1350
    @gamingwithlakshay1350 วันที่ผ่านมา +1

    Sade v mooh vich pani aa gya🎉🎉❤❤harman veer

  • @SimranGill-s7q
    @SimranGill-s7q วันที่ผ่านมา +1

    Boht sohna ji ghr da khana sb to vdiya hunda nale healthy v hunda

  • @gurpreetkourcheema9782
    @gurpreetkourcheema9782 17 ชั่วโมงที่ผ่านมา +1

    Pariwar aulad changi hove te aithe hi swarg baan janda a

  • @BakhsisSingh-o6r
    @BakhsisSingh-o6r 7 ชั่วโมงที่ผ่านมา

    Very nice Pizza dekh k Khan nu dil kar aya fir asi Order kita Bakhshish Singh Sidhu Winnipeg CANADA. V saide shah wala nean Fatehgarh Panjtoor❤❤❤❤❤❤❤❤Ghaint video Harman❤❤❤❤

  • @harindersingh2927
    @harindersingh2927 21 ชั่วโมงที่ผ่านมา +1

    God bless you
    Khush raho Rajay

  • @balwinderwarya8333
    @balwinderwarya8333 วันที่ผ่านมา

    Pizza 🍕 so tasty 😋 Harman 👌👌❤️❤️❤️ I’m from bindi canada 🇨🇦. Harman. Bebe ji love ❤️ u. All family nu Mari bhot bhot sat Sri Akal 🙏. God bless u

  • @sidfoodsecrets
    @sidfoodsecrets 16 ชั่วโมงที่ผ่านมา

    Wah wah wah MASHALLAH apki Chef Sahiba Zindabad ... bohat yumm pizza Lug raha hy MASHALLAH....
    Munh mein pani ka swimming pool bun gaya tha😂😂😂😂😂😂😂😂

  • @JaiShreeRam_901
    @JaiShreeRam_901 วันที่ผ่านมา +1

    Dadi ji bhot vdia recipe bnai ji

  • @HarpreetKaur-di8lr
    @HarpreetKaur-di8lr วันที่ผ่านมา

    Wow buhat tasty pizza bnea .Buhat vadia lagdia thuhade blogs.waheguru ji Hamesha thuhanu sav nu eda hi kush rakhe.❤❤❤❤❤❤❤❤❤

  • @surinderjassal4343
    @surinderjassal4343 49 นาทีที่ผ่านมา

    ਸਤਿ ਸ਼੍ਰੀ ਅਕਾਲ ਵੀਰ ਜੀ 🙏ਬੇਬੇ ਜੀ ਦੀਆਂ ਪੁਰਾਨੀਆਂ ਤਸਵੀਰਾਂ ਦਿਖਾੳ ਜੀ🙏ਤੀਸਰੀ ਵੀਡੀਓ ਵਿੱਚ ਕੌਮੈਂਟ ਕਰ ਦਿੱਤਾ ਹੈ।

  • @ManseeratKaur-m9k
    @ManseeratKaur-m9k วันที่ผ่านมา

    ਮੈਨੂੰ ਤਾਂ ਬੇਬੇ ਦੀਆਂ ਗੱਲਾਂ ਬਹੁਤ ਵਧੀਆ ਲੱਗ ਦੀਆਂ ਨੇ❤

  • @MandeepMaan-d4h
    @MandeepMaan-d4h 20 ชั่วโมงที่ผ่านมา +1

    Nice vlog bro ❤😊😊love u a lot 😊

  • @jashansandhu9187
    @jashansandhu9187 19 ชั่วโมงที่ผ่านมา +1

    ਸਵਾਦ ਆ ਗਿਆ ਹਰਮਨ

  • @ManshaButt-qo5sz
    @ManshaButt-qo5sz ชั่วโมงที่ผ่านมา

    Nice pizza 🍕❤Mansha Butt pakistani From Saudi Arabia

  • @rajwindersaini8546
    @rajwindersaini8546 23 ชั่วโมงที่ผ่านมา

    Very nice family..gbu beta ji ..Waheguru ji tuhanu hamesha khush rakhan.🥰😍😃😃

  • @JotiSingh-m2w
    @JotiSingh-m2w 18 ชั่วโมงที่ผ่านมา

    Mnu ave Di family buth psnd Bro MA v ave Di family ch Rena chondi tusee buth kismat aleo jo ene vdia family mili hmesha kush rho Te thudi family ❤

  • @balwinderwarya8333
    @balwinderwarya8333 วันที่ผ่านมา

    Harman Bebe ji y r mom dad nu booth bhot satr Sri akal. 🙏🙏🙏. Every video I watch it. 🍕🍕👌👌

  • @GurkiratGill-A9i
    @GurkiratGill-A9i วันที่ผ่านมา +1

    Dadi ji both cute

  • @harleenagroia2496
    @harleenagroia2496 วันที่ผ่านมา

    I have never commented on any blogs. I love your family specially Bebe ji. Best pizza base. My regards to Bebe ji . Keep shining Harman.

  • @eishalfatima9036
    @eishalfatima9036 17 ชั่วโมงที่ผ่านมา

    Special credit to mummy ji......
    Love from Pakistan

  • @LakwinderSaini
    @LakwinderSaini 23 ชั่วโมงที่ผ่านมา +1

    ਬਹੁਤ ਵਧੀਆ 😋😋

  • @manjubala8190
    @manjubala8190 21 ชั่วโมงที่ผ่านมา

    ❤❤❤❤❤❤❤❤ radhe krishna ji 🙏🌹 radhe radhe ji 🙏🌹 laddu gopal ji 🙏🌹. Shashi ka Sonia Nihal sat shri akaal song Niha galti Ho to maaf Karna

  • @Gurman855
    @Gurman855 วันที่ผ่านมา +2

    Punjabi pra support kro manu plz manu thodi sarya di help di jarurat hagi aa❤❤

  • @Seemarani-ht2sy
    @Seemarani-ht2sy 21 ชั่วโมงที่ผ่านมา

    Very nice 👌
    Special Thank you to mummy ji nu , Jo ena effort kardey ne , tuhadey pariwaar nu dekh k Mann khush ho janda hai te asi v tuhadey naal pind chale jandey ha.....bahut sara pyaar te satikaar sare pariwaar nu.🙏

  • @ramgharia0077
    @ramgharia0077 18 ชั่วโมงที่ผ่านมา

    Harman veere kal tuhadi mmi da happy birthday aa ji mere walo advance mubarkan❤❤❤menu yaad hai ho jae kal fir 2 oct nu celebrate enjoy ❤🎉🎉🎉

  • @jaswindersembi3071
    @jaswindersembi3071 วันที่ผ่านมา

    ❤❤❤❤ਬੇਬੇ ਤਾਂ ਪੀਜ਼ੇ ਤੇ ਲਾਤੀ ਤੁਸੀਂ 😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @navpreetkaur9901
    @navpreetkaur9901 11 ชั่วโมงที่ผ่านมา

    Bless you all. Harman Bebe ji is tooo cute. I really like your farm. Me nd my daughter really wants to visit ur farm.

  • @PawandeepSingh-x8t
    @PawandeepSingh-x8t วันที่ผ่านมา

    ਮੈ ਪਵਨਦੀਪ ਔਲਖ / ਬਹੁਤ ਵਧੀਆ ਵਲੋਗ

  • @Itsmehak7351
    @Itsmehak7351 21 ชั่วโมงที่ผ่านมา

    Wow very nice bought vadia bro nice family 🎉🎉👌👌😊

  • @riturajpoot9208
    @riturajpoot9208 17 ชั่วโมงที่ผ่านมา

    Tuhade mumy g nu ena kuch aunda benona mtlb ki sara kuch hi bena lande hai ❤❤siraaa vlog 😍😍nice family🎉❤

  • @ninas4909
    @ninas4909 12 ชั่วโมงที่ผ่านมา

    Absolutely amazing looking and super delicious

  • @Haniaskichen
    @Haniaskichen วันที่ผ่านมา

    I am from Pakistan bht acha lagta hy apka v log apki bay g Meri dado jesi hny apny mujy reply zror krna hy

  • @akasdeepakas1067
    @akasdeepakas1067 วันที่ผ่านมา +1

    👍🏻👍🏻👍🏻👍🏻👍🏻👍🏻👍🏻👍🏻

  • @Sabimanku
    @Sabimanku 18 ชั่วโมงที่ผ่านมา

    Aww that was so nice, pizza looks tasty too ,I'll have one piece too plz god bless you all long live dear ❤❤❤

  • @ParmjeetKaur-lg5fr
    @ParmjeetKaur-lg5fr วันที่ผ่านมา +1

    Nice video harman

  • @GarryPannu-p7v
    @GarryPannu-p7v วันที่ผ่านมา +1

    Kehda pind wa Bai

  • @sukhrajbains4680
    @sukhrajbains4680 8 ชั่วโมงที่ผ่านมา

    Very beautiful video and yummy pizza 😊❤Babe ji ,

  • @SANDHU22Valog
    @SANDHU22Valog วันที่ผ่านมา

    Bhohat vadiaa Valog Harman bro 🎉🎉 pizza 🍕🍕 bhoat vadiaa banaya 🎉 family bhohat vadiaa hi bro ❤❤❤

  • @sukhdeepkaur7712
    @sukhdeepkaur7712 วันที่ผ่านมา

    Very nice vlog beta g God bless you mja aa janda soda vlog dekh ke 🎉🎉🎉🎉