Principal Jaswant Singh gill SBL high school (Gyani School)

แชร์
ฝัง
  • เผยแพร่เมื่อ 25 ธ.ค. 2024

ความคิดเห็น • 90

  • @jatinderk966
    @jatinderk966 หลายเดือนก่อน +1

    ਦੇਸ਼ਾਂ ਵਿਦੇਸ਼ਾਂ ਵਿੱਚ ਇਹਨਾਂ ਤੋਂ ਵਿਦਿਆ ਪ੍ਰਾਪਤ ਕਰ ਚੁੱਕੇ ਅਤੇ ਇਹਨਾਂ ਦੇ ਸੰਪਰਕ ਵਿੱਚ ਰਹੇ ਲੋਕਾਂ ਦੇ ਦਿਲਾਂ ਵਿੱਚ ਵਸਦੇ ਨੇ ਸਾਡੇ ਪਿਆਰੇ ਗਿਆਨੀ ਜੀ

    • @kuljitkaurharfpunjabi
      @kuljitkaurharfpunjabi  หลายเดือนก่อน

      ਧੰਨਵਾਦ ਜੀ
      ਮੇਰੇ ਪਿਤਾ ਜੀ ਲਈ ਸਤਿਕਾਰ ਭੇਜਣ ਵਾਸਤੇ

  • @jatinderk966
    @jatinderk966 หลายเดือนก่อน

    ਸਾਡੇ ਇਲਾਕੇ ਵਿੱਚ ਚੰਗੀ ਵਿੱਦਿਆ ਤੇ ਚੰਗੇ ਸੰਸਕਾਰ ਦੇਣ ਵਾਲੇ ਇੱਕ ਮਹਾਨ ਆਦਮੀ ਹਨ ਗਿਆਨੀ ਜੀ

    • @kuljitkaurharfpunjabi
      @kuljitkaurharfpunjabi  หลายเดือนก่อน

      Thanks ji
      ਕਦੇ ਸੰਸਥਾ ਵਿੱਚ ਜਰੂਰ ਆਓ

  • @jatinderk966
    @jatinderk966 หลายเดือนก่อน

    ਗਿਆਨੀ ਜੀ ਨੂੰ ਰੂਬਰੂ ਦੇਖ ਕੇ ਕਾਫੀ ਸਮੇਂ ਬਾਅਦ ਇਹਨਾਂ ਦੀਆਂ ਗੱਲਾਂ ਸੁਣ ਕੇ ਰੂਹ ਨੂੰ ਸਕੂਨ ਮਿਲਿਆ

  • @Mohitworld424
    @Mohitworld424 หลายเดือนก่อน

    ਬਹੁਤ ਵਧੀਆ 🙏🏻🥰

  • @malikprabhjot
    @malikprabhjot หลายเดือนก่อน

    ਸਤਿ ਸ਼੍ਰੀ ਅਕਾਲ ,
    ਮੈਂ ਵੀ ਸ਼੍ਰੀ ਬਾਵਾ ਲਾਲ ਹਾਈ ਸਕੂਲ ( ਗਿਆਨੀ ਸਕੂਲ ) ਦਾ ਵਿਦਿਆਰਥੀ ਰਿਹਾ ਹਾਂ | ਬਹੁਤ ਚੰਗਾ ਲੱਗਿਆ ਗਿਆਨੀ ਸਰ ਨੂੰ ਏਨੇ ਸਮੇਂ ਬਾਅਦ ਸੁਣ ਕੇ | ਸਰ ਹਰ ਰੋਜ਼ ਸਵੇਰੇ ਸਕੂਲ ਦੇ ਸਾਰੇ ਵਿਦਿਆਰਥੀਆਂ ਦੀ ਸਭਾ ਲਾਉਂਦੇ ਹੁੰਦੇ ਸੀ ਅਤੇ ਉਸ ਦੇ ਕਰਕੇ ਅਸੀਂ ਬਹੁਤ ਕੁਛ ਐਸਾ ਸਿੱਖਿਆ ਜੋ ਸਾਨੂੰ ਹੋਰ ਕਿਧਰੋਂ ਵੀ ਸਿਖਣ ਨੂੰ ਨਹੀਂ ਸੀ ਮਿਲਣਾ | ਅੰਗਰੇਜ਼ੀ ਭਾਸ਼ਾ , ਗੁਰਬਾਣੀ , ਕਬੀਰ ਸਾਹਿਬ ਜੀ ਨਾਲ ਅਤੇ ਹੋਰ ਵੀ ਸਖਸ਼ੀਅਤਾਂ ਅਤੇ ਵਿਸ਼ਿਆਂ ਨਾਲ ਸਾਡੀ ਮੁਲਾਕਾਤ ਸ਼੍ਰੀ ਜਸਵੰਤ ਸਿੰਘ ਗਿੱਲ ਜੀ ( ਗਿਆਨੀ ਸਰ ) ਨੇ ਕਰਵਾਈ , ਉਸ ਸਮੇਂ ਤਾਂ ਲੱਗਦਾ ਸੀ ਕੇ ਇਹ ਵਿਸ਼ੇ ਤਾਂ ਕਿਤਾਬੀ syllabus ਤੋਂ ਬਾਹਰ ਦੇ ਹਨ , ਏਨਾ ਨੂੰ ਕਿਓਂ ਹੀ ਪੜਨਾ ,ਪਰ ਜੀਵਨ ਯਾਤਰਾ ਵਿਚ ਏਹੀ ਸਬ ਸਹਾਈ ਹੋ ਰਿਹਾ ਹੈ | ਮੈਂ ਬਹੁਤ ਧੰਨਵਾਦ ਕਰਨਾ ਚਾਉਂਦਾ ਹਾਂ ਮੇਰੇ ਸਕੂਲ , ਮੇਰੇ ਪ੍ਰਿੰਸੀਪਲ ਜੀ ਅਤੇ ਮੇਰੇ ਅਧਿਆਪਕ ਸਹਿਬਾਨ ਜੀ ਦਾ |
    ਧੰਨਵਾਦ ਪ੍ਰੋ ਕੁਲਜੀਤ ਕੌਰ ਜੀ ਅਤੇ ਹਰਫ਼ ਪੰਜਾਬੀ ਚੈਨਲ ਦਾ ਇਹ ਪਿਆਰੀ ਮੁਲਾਕਾਤ ਸਾਡੇ ਨਾਲ ਸਾਂਝੀ ਕਰਨ ਲਈ |

  • @santoshkumarsharma6503
    @santoshkumarsharma6503 หลายเดือนก่อน

    ਹੋਣਹਾਰ ਬਾਪੂ ਦੀ ਹੋਣਹਾਰ ਧੀ - ਮਾਣ ਹੈ ਸਾਨੂੰ ਇਹਨਾਂ ਦੋਹਾਂ ਹਸਤੀਆਂ ਤੇ

  • @jatinderk966
    @jatinderk966 หลายเดือนก่อน

    ਸਾਡੀਆਂ ਬਹੁਤ ਹੀ ਸੁਖਾਵੀਆਂ ਯਾਦਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਹਨ

  • @nehatandan9623
    @nehatandan9623 หลายเดือนก่อน

    Wonderful Person . 🌼Stay happii and Stay Healthy Sir

  • @DamanRandhawa-dy5tk
    @DamanRandhawa-dy5tk หลายเดือนก่อน

    I have not seen a personality like sirr anywhere else. 💎

    • @kuljitkaurharfpunjabi
      @kuljitkaurharfpunjabi  หลายเดือนก่อน

      Thanks Daman Randhawa ji
      Share this video among old students of Gyani School

    • @DamanRandhawa-dy5tk
      @DamanRandhawa-dy5tk หลายเดือนก่อน

      Hnji mam ❤jroor

  • @mamta3334
    @mamta3334 หลายเดือนก่อน

    He has a powerful and impressive voice. He is an exemplary personality!

  • @randhawaparamjit5865
    @randhawaparamjit5865 หลายเดือนก่อน

    nice efforts --nice channel --FROM RANDHAWA PARAMJIT CHANNEL

  • @Karmjitkaur-tk5cu
    @Karmjitkaur-tk5cu หลายเดือนก่อน

    ਰੱਬੀ ਰੂਹ 🌺🙏

  • @priyasarna1745
    @priyasarna1745 หลายเดือนก่อน

    Solute to our great mentor

  • @arwinderkumar4281
    @arwinderkumar4281 หลายเดือนก่อน

    Very good sir ji ❤

  • @MuskaanKaur-s4y
    @MuskaanKaur-s4y หลายเดือนก่อน

    Vary nice 👍

  • @AbhishekKumar-m7g2w
    @AbhishekKumar-m7g2w หลายเดือนก่อน

    Gud work sir g❤

  • @DJ-ny6sh
    @DJ-ny6sh หลายเดือนก่อน +1

    Kindly Bring a long podcast with Sir ❤️❤️

  • @jasmeetkaur1491
    @jasmeetkaur1491 หลายเดือนก่อน

    Such a great effort maasi ji … waiting for so long for this interview 💗

  • @jatinderk966
    @jatinderk966 หลายเดือนก่อน

    ਔਰ ਅਸੀਂ ਪ੍ਰੋਫੈਸਰ ਕੁਲਜੀਤ ਕੌਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਪਿਆਰੇ ਪ੍ਰੋਫੈਸਰ ਜੀ ਦੀ ਇੰਟਰਵਿਊ ਰਾਹੀਂ ਇਹਨਾਂ ਨੂੰ ਸਾਡੇ ਨਾਲ ਮਿਲਾਇਆ🙏

    • @kuljitkaurharfpunjabi
      @kuljitkaurharfpunjabi  หลายเดือนก่อน

      ਧੰਨਵਾਦ ਜੀ ਮੇਰੇ ਪਿਤਾ ਜੀ ਲਈ ਸਤਿਕਾਰ ਭੇਜਣ ਲਈ

  • @e_footballer_gamer
    @e_footballer_gamer หลายเดือนก่อน

    Bahut vadia sir ji

  • @UnstoppableBuilders-c7h
    @UnstoppableBuilders-c7h หลายเดือนก่อน

    ਬਹੁਤ ਪਿਆਰ ਤੇ ਸਤਿਕਾਰ ❤

  • @satpallalka1391
    @satpallalka1391 หลายเดือนก่อน

    Jai shri Bawa Lal Ji Maharaj

  • @luckypriye826
    @luckypriye826 หลายเดือนก่อน

    I feels proud of you sir 💪 you are a great personality in the world 🌎

  • @Harman_Singh9
    @Harman_Singh9 หลายเดือนก่อน

    Eh ਅਵਾਜ਼ ਸੁਣ ਕੇ ਵਧੀਆ lagga

  • @navroopmago8819
    @navroopmago8819 หลายเดือนก่อน

    Very nice talk

  • @alishasaab2964
    @alishasaab2964 หลายเดือนก่อน

    Weldon sir ji for your reference of children, salute your hard work

  • @navroopmago8819
    @navroopmago8819 หลายเดือนก่อน

    Very nice

  • @Majha_sidez
    @Majha_sidez หลายเดือนก่อน

    Sade sir g mere guru g waheguru g ❤

  • @JaswinderSingh-no5qx
    @JaswinderSingh-no5qx หลายเดือนก่อน

    ਪ੍ਰਣਾਮ 🙏🙏

  • @kusamsharma6051
    @kusamsharma6051 หลายเดือนก่อน

    Well done Uncle..Proud of you 👏

  • @ssgaming9842
    @ssgaming9842 19 วันที่ผ่านมา

    Sir g di voice sun ke vadia lagea

    • @kuljitkaurharfpunjabi
      @kuljitkaurharfpunjabi  19 วันที่ผ่านมา

      Thanks so much

    • @ssgaming9842
      @ssgaming9842 19 วันที่ผ่านมา

      @kuljitkaurharfpunjabi ma sir g di bohot purani student aa

  • @samreetathwal1868
    @samreetathwal1868 หลายเดือนก่อน

    Inspirational!

  • @vikindu5524
    @vikindu5524 หลายเดือนก่อน

    Stay blessed Sir.. 🙏

  • @kamaljitkaur6346
    @kamaljitkaur6346 หลายเดือนก่อน

    Very nice 👍👍

  • @davinderjitkaur8600
    @davinderjitkaur8600 หลายเดือนก่อน

    vaherguru meter Ken Ji ❤❤

  • @RaviKumar-k1l4v
    @RaviKumar-k1l4v หลายเดือนก่อน +1

    Good evening ma'am so i am school teacher for Gayani school thoda bahut bahut shukriya ji tusi sady sir da name or school da name rosan kita ha ji

  • @kawaldhindsa374
    @kawaldhindsa374 หลายเดือนก่อน

    👍👌

  • @rohittandan9070
    @rohittandan9070 หลายเดือนก่อน

    ❤❤❤❤❤

  • @DilpreetDilothi
    @DilpreetDilothi หลายเดือนก่อน

    Mere bache v es school vich parde ne

  • @DilpreetDilothi
    @DilpreetDilothi หลายเดือนก่อน

    ❤❤

  • @VijayKumar-z9y5r
    @VijayKumar-z9y5r หลายเดือนก่อน

    ❤❤

  • @SatnamSingh-ch4ph
    @SatnamSingh-ch4ph หลายเดือนก่อน

    ❤❤❤❤