ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥ Sathajug Thai Maaniou Shhaliou Bal Baavan Bhaaeiou || In the Golden Age of Sat Yuga, You were pleased to deceive Baal the king, in the form of a dwarf. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੭ Savaiye (praise of Guru Nanak) Bhatt Kalh ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ Thraethai Thai Maaniou Raam Raghuvans Kehaaeiou || In the Silver Age of Traytaa Yuga, You were called Raam of the Raghu dynasty. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮ Savaiye (praise of Guru Nanak) Bhatt Kalh ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ Dhuaapur Kirasan Muraar Kans Kirathaarathh Keeou || In the Brass Age of Dwaapur Yuga, You were Krishna; You killed Mur the demon and saved Kans. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮ Savaiye (praise of Guru Nanak) Bhatt Kalh ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥ Ougrasain Ko Raaj Abhai Bhagatheh Jan Dheeou || You blessed Ugrasain with a kingdom, and You blessed Your humble devotees with fearlessness. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯ Savaiye (praise of Guru Nanak) Bhatt Kalh ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥ Kalijug Pramaan Naanak Gur Angadh Amar Kehaaeiou || In the Iron Age, the Dark Age of Kali Yuga, You are known and accepted as Guru Nanak, Guru Angad and Guru Amar Das. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯ Savaiye (praise of Guru Nanak) Bhatt Kalh ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥ Sree Guroo Raaj Abichal Attal Aadh Purakh Furamaaeiou ||7|| The sovereign rule of the Great Guru is unchanging and permanent, according the Command of the Primal Lord God. ||7|| ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੦ Savaiye (praise of Guru Nanak) Bhatt Kalh
@@sarbjeetsingh1245 GURU ARMARDAS JI NY BHAGAT NU SRI KRISHAN JI DE ROOP CH DARSHAND DITT , GURU GOBIND SINGH JI NY PATNA SAHIB VIKHE PANDIT NU SRI RAM DE ROOP VICH DARSHAN DITY
@@sarbjeetsingh1245 Waheguru mantar ਵਾਹਿਗੁਰੂ ਮੰਤ੍ਰ Bhai Gurdas ji Displaying Vaar , Pauri 49 of ਸਤਿਜੁਗਸਤਿਗੁਰਵਾਸਦੇਵਵਵਾਵਿਸਨਾਨਾਮੁਜਪਾਵੈ। Satijugi Satigur Vaasadayv Vavaa Visanaa Naamu Japaavai | In Satyug, Visnu in the form of Vasudev is said to have incarnated and ‘V’ Of Vahiguru reminds of Visnu. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੧ ਦੁਆਪੁਰਿਸਤਿਗੁਰਹਰੀਕ੍ਰਿਸਨਹਾਹਾਹਰਿਹਰਿਨਾਮੁਜਪਾਵੈ। Duaapari Satigur Haree Krisan Haahaa Hari Hari Naamu Japaavai | The true Guru of dvapar is said to be Harikrsna and ‘H’ of Vahiguru reminds of Hari. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੨ ਤ੍ਰੇਤੇਸਤਿਗੁਰਰਾਮਜੀਰਾਰਾਰਾਮਜਪੇਸੁਖੁਪਾਵੈ। Taytay Satigur Raam Jee Raaraa Raam Japay Sukhu Paavai | In the the treta was Ram and ‘R’ of Vahiguru tells that rembering Ram will produce joy and happiness. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੩ ਕਲਿਜੁਗਿਨਾਨਕਗੁਰਗੋਵਿੰਦਗਗਾਗੋਵਿੰਦਨਾਮੁਅਲਾਵੈ। Kalijugi Naanak Gur Gobind Gagaa Gobind Naamu Alaavai | In kalijug, Gobind is in the form of Nanak and ‘G’ of Vahiguru gets Govind recited. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੪ ਚਾਰੇਜਾਗੇਚਹੁਜੁਗੀਪੰਚਾਇਣਵਿਚਿਜਾਇਸਮਾਵੈ। Chaaray Jaagay Chahu Jugee Panchaain Vichi Jaai Samaavai | The recitations o f all the four ages subsume in Panchayan i.e. in the soul of the common man. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੫ ਚਾਰੋਅਛਰਇਕੁਕਰਿਵਾਹਿਗੁਰੂਜਪੁਮੰਤ੍ਰਜਪਾਵੈ। Chaaro Achhar Iku Kari Vaahaguroo Japu Mantr Japaavai | When joining four letters Vahiguru is remembered, ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੬ ਜਹਾਂਤੇਉਪਜਿਆਫਿਰਿਤਹਾਂਸਮਾਵੈ॥੪੯॥੧॥ Jahaa Tay Upajiaa Firi Tahaa Samaavai ||49 ||1 || The jiv merges again in its origin. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੭Waheguru mantar
Gurbani nu sach khoj academy Tao meaning nal samjo hir atma vich wheheguru he hun duniya vich bhagat he janam landay hun wheheguru kaday nahi ram karishan nanak Gobind sab bhagat he hun hir atma vich parmatma beej roop vich ha satgur roop vich pargut bhagta vich he hunda ha ous satgur nu he ram karishan nanak ack he manniya ha dharm sab ack hun parmatma kaday janam nahi landa es karkay Gurbani nanak ram karishan Gobind wheheguru day das hun bhagat hun Gurbani anusar
*🌹🙏🏼🌹Sat Shri Akal Ji🌹🙏🏼🌹 ਧਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰਨ ਜੀ 🙏🏼🙏🏼Dhan Guru Nanak 🙏🏼🙏🏼 🙏🏼🙏🏼Satnaam Waheguru 🙏🏼🙏🏼 May SHRI GURU NANAK DEV JI BLESS You & YOUR ENTIRE family with ABUNDANCE Of Prakash, Roshni..... Lots of Happiness, Prosperity, Good Health, Wealth, Peace & Harmony..... Which May Lead To A Divine Blissful Life Ahead🙏🏼🙏🏼 🙏🏼🙏🏼May You & Your Entire Family Have A Very Happy Blessed Day🙏🏼🙏🏼 DHAN DHAN SHRI GURU NANAK DEV JI..... Waheguru Ji Sab Te Mehar Karan Ji* 🙏🏼🌹🌹🌹🌹🌹🙏🏼
@@satinderjitsingh7493 veer ji ohna ne avtar lita c naryan avtar c SHREE RAM ji avtar kyo hunda os omkar naryan da os lyi tusi ramyan te geeta padh sakde ho. Oh kirpanidhan v te gusse ch yamraj v ohi shiv hai JAI SHREE RAM. Guru NANAK DEV JI DE ISHAT ne RAM NARYAN ji. BAAKI TUSI GURBANI CH VEKHO WAHEGURU JI KON ne BHAI GURDAS JI NE ki dasya ram v hor govin(krishan) v hor je tuhade lyi ans mil jauga. WAHEGURU
Ram ji last vicho dharti chad rahey c ta akal purukh da roop dharia c...... Shiv ji ne garud ji te mata sati nu v dasia c... Bhagwan Ram roun di lila kar rahey ney... Ehi parmeshwar ney tey mahavisnu de avtar ney
Ekoka satnam shi waheguru ji dhan dhan shri guru nanak dev ji prabhu de simran ridhi sidhi naunidhi prabhu de simran gyan dhyan tt budhi apda sukrana krde hai sabhna da bhla kre
Hanuman Natak, or Hanuman’s drama is one of the gupt Banis of Dasam Granth. It was taken out by the Sodhak committee during the late 1800’s and has quite a colorful past. It revolves around the Hindu simian God, Hanuman, and his loyalty to King Ram Chandar. From a Gurmat perspective Hanuman can represent a Sikh, whereas Ram Chandar can be viewed as a metaphor for Ram. For those who have read the ancient Hindu text “Ramayana” detailing the battles between Ram Chandar and his nemesis Ravan, Hanuman’s loyalty cannot be called into doubt. He was faithful to his king up to such an extent, that he was even willing to burn himself alive for him. Such was the loyalty which the Guru wanted to view in his Sikhs. The history of the Bani has been called into question many times. Many believe it was the personal creation of Guru Gobind Singh Ji. Others state it to be a creation of one of his court poets, while others state it to be the creation of an imperial poet. Whatever the history, what cannot be doubted is the fact that it found a place in Dasam Granth. It is said that the Bani was written by a rishi during or after the Ramayan period. Yet for some reason he was not able to finish it. Over time it found itself in the hands of an imperial poet. He recognised it for it what it was. A relic of a bygone age where warriors dominated the world, and kings were glorified as divine beings. With constant praying and a religious fervor he was able to finish it and pass it onto the emperor, who had employed him. Over time it came into the possession of the mughal emperor Bahadur Shah, who gifted it to Guru Gobind Singh Ji. The Guru recognised it for what it was instantly, and it is said he kept it in his cummerbund and often read it to his Sikhs, to provide a metaphor in loyalty to them. Today it has become restricted to the Nihung Dals, handwritten manuscripts of Dasam Granth and the memories of a few Gursikhs.
Guru Gobind Singh Ji never told their Sikhs to meditate hanuman ji , but guru ji liked the way hanuman fought for Ram ji and trained khalsa force and adopted the technique of Hanuman to kill enemy, guru ji meditates only God akaal purakh who made hanuman
Ik anubhav sach ke aadhar par kehta hu...guruji ki sharan bina har ik insaan chahe pm kyun naa ho bikhari hi hai...guruji ki sharan aur kripa ke sath ik fakeer badshah ki maut marta hai...dhan guruvar jinke bina yeah zindgi kodi kutte jaisi thi..jinki kripa se ik rangmanch aur pyara tamasha ho gayi hai...
Jiven Shri Ved Vyas ji ne Shri Bhagvat Geeta ajj to 5000 saal pehla likhi si, use tara Bhai Gurdas ji nu vi Guru Ghar( Sikh dharam) da ved vyas aakhya janda hai. Vyas ik bahut uch koti de Rishi san. Bhai Gurdas ji vi koi choti moti hasti nahi han. Unha ne sikh dharam di bahut rachnava likhiya han.
Dhan Dhan Sri Gurunanak dev ji Mehar kardo apne bache misha te tusi apne sukha de vicho pave thode je sukha di yaar kardo baba ji kardo ji Mehar apne apne sukha de vicho apne thode je sukha di baba hi yaar badi hi lod hagi hai ea time yaar tohadi sukha wali Mehar Di Mere Guru nanak dev ji kardo ji kardo ji kardo🙏🙏🙏🙏🙏🙏🙏🙏🙏🙏🙏🙏🙏🙏🙏🙏🙏
Dhan Dhan Shri Guru Nanak Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji❤🙏
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥ Sathajug Thai Maaniou Shhaliou Bal Baavan Bhaaeiou || In the Golden Age of Sat Yuga, You were pleased to deceive Baal the king, in the form of a dwarf. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੭ Savaiye (praise of Guru Nanak) Bhatt Kalh ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ Thraethai Thai Maaniou Raam Raghuvans Kehaaeiou || In the Silver Age of Traytaa Yuga, You were called Raam of the Raghu dynasty. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮ Savaiye (praise of Guru Nanak) Bhatt Kalh ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ Dhuaapur Kirasan Muraar Kans Kirathaarathh Keeou || In the Brass Age of Dwaapur Yuga, You were Krishna; You killed Mur the demon and saved Kans. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮ Savaiye (praise of Guru Nanak) Bhatt Kalh ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥ Ougrasain Ko Raaj Abhai Bhagatheh Jan Dheeou || You blessed Ugrasain with a kingdom, and You blessed Your humble devotees with fearlessness. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯ Savaiye (praise of Guru Nanak) Bhatt Kalh ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥ Kalijug Pramaan Naanak Gur Angadh Amar Kehaaeiou || In the Iron Age, the Dark Age of Kali Yuga, You are known and accepted as Guru Nanak, Guru Angad and Guru Amar Das. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯ Savaiye (praise of Guru Nanak) Bhatt Kalh ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥ Sree Guroo Raaj Abichal Attal Aadh Purakh Furamaaeiou ||7|| The sovereign rule of the Great Guru is unchanging and permanent, according the Command of the Primal Lord God. ||7|| ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੦ Savaiye (praise of Guru Nanak) Bhatt Kalh
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥
Sathajug Thai Maaniou Shhaliou Bal Baavan Bhaaeiou ||
In the Golden Age of Sat Yuga, You were pleased to deceive Baal the king, in the form of a dwarf.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੭
Savaiye (praise of Guru Nanak) Bhatt Kalh
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥
Thraethai Thai Maaniou Raam Raghuvans Kehaaeiou ||
In the Silver Age of Traytaa Yuga, You were called Raam of the Raghu dynasty.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮
Savaiye (praise of Guru Nanak) Bhatt Kalh
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥
Dhuaapur Kirasan Muraar Kans Kirathaarathh Keeou ||
In the Brass Age of Dwaapur Yuga, You were Krishna; You killed Mur the demon and saved Kans.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮
Savaiye (praise of Guru Nanak) Bhatt Kalh
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
Ougrasain Ko Raaj Abhai Bhagatheh Jan Dheeou ||
You blessed Ugrasain with a kingdom, and You blessed Your humble devotees with fearlessness.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯
Savaiye (praise of Guru Nanak) Bhatt Kalh
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥
Kalijug Pramaan Naanak Gur Angadh Amar Kehaaeiou ||
In the Iron Age, the Dark Age of Kali Yuga, You are known and accepted as Guru Nanak, Guru Angad and Guru Amar Das.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯
Savaiye (praise of Guru Nanak) Bhatt Kalh
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥
Sree Guroo Raaj Abichal Attal Aadh Purakh Furamaaeiou ||7||
The sovereign rule of the Great Guru is unchanging and permanent, according the Command of the Primal Lord God. ||7||
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੦
Savaiye (praise of Guru Nanak) Bhatt Kalh
ਗੁਰਬਾਣੀ ਦੇ ਗ਼ਲਤ ਅਰਥ ਨਾ ਕਰੋ ਪਾਖੰਡੀ ਲੋਕੋ ,ਕੁਛ ਲੋਕ ਬੇਵਕੂਫ ਬਣ ਸਕਦੇ ਨੇ ,ਸਾਰੇ ਨਹੀਂ
@@sarbjeetsingh1245 jao veer ji NANAKSAR KALERAN JAO BHUCHO MANDI , RARA SAHIB valey sant ji ko jao oh vi ehi dasangy
@@sarbjeetsingh1245 GURU ARMARDAS JI NY BHAGAT NU SRI KRISHAN JI DE ROOP CH DARSHAND DITT , GURU GOBIND SINGH JI NY PATNA SAHIB VIKHE PANDIT NU SRI RAM DE ROOP VICH DARSHAN DITY
@@sarbjeetsingh1245 Waheguru mantar
ਵਾਹਿਗੁਰੂ ਮੰਤ੍ਰ Bhai Gurdas ji
Displaying Vaar , Pauri 49 of
ਸਤਿਜੁਗਸਤਿਗੁਰਵਾਸਦੇਵਵਵਾਵਿਸਨਾਨਾਮੁਜਪਾਵੈ।
Satijugi Satigur Vaasadayv Vavaa Visanaa Naamu Japaavai |
In Satyug, Visnu in the form of Vasudev is said to have incarnated and ‘V’ Of Vahiguru reminds of Visnu.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੧
ਦੁਆਪੁਰਿਸਤਿਗੁਰਹਰੀਕ੍ਰਿਸਨਹਾਹਾਹਰਿਹਰਿਨਾਮੁਜਪਾਵੈ।
Duaapari Satigur Haree Krisan Haahaa Hari Hari Naamu Japaavai |
The true Guru of dvapar is said to be Harikrsna and ‘H’ of Vahiguru reminds of Hari.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੨
ਤ੍ਰੇਤੇਸਤਿਗੁਰਰਾਮਜੀਰਾਰਾਰਾਮਜਪੇਸੁਖੁਪਾਵੈ।
Taytay Satigur Raam Jee Raaraa Raam Japay Sukhu Paavai |
In the the treta was Ram and ‘R’ of Vahiguru tells that rembering Ram will produce joy and happiness.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੩
ਕਲਿਜੁਗਿਨਾਨਕਗੁਰਗੋਵਿੰਦਗਗਾਗੋਵਿੰਦਨਾਮੁਅਲਾਵੈ।
Kalijugi Naanak Gur Gobind Gagaa Gobind Naamu Alaavai |
In kalijug, Gobind is in the form of Nanak and ‘G’ of Vahiguru gets Govind recited.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੪
ਚਾਰੇਜਾਗੇਚਹੁਜੁਗੀਪੰਚਾਇਣਵਿਚਿਜਾਇਸਮਾਵੈ।
Chaaray Jaagay Chahu Jugee Panchaain Vichi Jaai Samaavai |
The recitations o f all the four ages subsume in Panchayan i.e. in the soul of the common man.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੫
ਚਾਰੋਅਛਰਇਕੁਕਰਿਵਾਹਿਗੁਰੂਜਪੁਮੰਤ੍ਰਜਪਾਵੈ।
Chaaro Achhar Iku Kari Vaahaguroo Japu Mantr Japaavai |
When joining four letters Vahiguru is remembered,
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੬
ਜਹਾਂਤੇਉਪਜਿਆਫਿਰਿਤਹਾਂਸਮਾਵੈ॥੪੯॥੧॥
Jahaa Tay Upajiaa Firi Tahaa Samaavai ||49 ||1 ||
The jiv merges again in its origin.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੭Waheguru mantar
Gurbani nu sach khoj academy Tao meaning nal samjo hir atma vich wheheguru he hun duniya vich bhagat he janam landay hun wheheguru kaday nahi ram karishan nanak Gobind sab bhagat he hun hir atma vich parmatma beej roop vich ha satgur roop vich pargut bhagta vich he hunda ha ous satgur nu he ram karishan nanak ack he manniya ha dharm sab ack hun parmatma kaday janam nahi landa es karkay Gurbani nanak ram karishan Gobind wheheguru day das hun bhagat hun Gurbani anusar
*🌹🙏🏼🌹Sat Shri Akal Ji🌹🙏🏼🌹 ਧਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰਨ ਜੀ 🙏🏼🙏🏼Dhan Guru Nanak 🙏🏼🙏🏼 🙏🏼🙏🏼Satnaam Waheguru 🙏🏼🙏🏼 May SHRI GURU NANAK DEV JI BLESS You & YOUR ENTIRE family with ABUNDANCE Of Prakash, Roshni..... Lots of Happiness, Prosperity, Good Health, Wealth, Peace & Harmony..... Which May Lead To A Divine Blissful Life Ahead🙏🏼🙏🏼 🙏🏼🙏🏼May You & Your Entire Family Have A Very Happy Blessed Day🙏🏼🙏🏼 DHAN DHAN SHRI GURU NANAK DEV JI..... Waheguru Ji Sab Te Mehar Karan Ji*
🙏🏼🌹🌹🌹🌹🌹🙏🏼
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 💐❤️🙏👏💐💕🙏👏💐💕🙏👏💐💕🙏👏💐💕🙏👏💕
Waheguru. Ji. Sb. Da. Bhalla. Karo. Ji. 🙏❤️🙏❤️🙏❤️🙏❤️🙏❤️🌹🌹🌹🌹🌹
ਸਹੀ ਗੱਲ ਹੈ ਰਾਮ ਉਸ ਅਕਾਲ ਪੁਰਖ ਨੂੰ ਕਿਹਾ ਜਿਸਨੇ ਸਾਰੀ ਦ੍ਰਿਸ਼ਟੀ ਦੀ ਸਥਾਪਨਾ ਕੀਤੀ ਹੈ ਨਾ ਕੀ ਦਸਰਤ ਦੇ ਬੇਟੇ ਰਾਮ ਨੂੰ
@@satinderjitsingh7493 veer ji ohna ne avtar lita c naryan avtar c SHREE RAM ji avtar kyo hunda os omkar naryan da os lyi tusi ramyan te geeta padh sakde ho. Oh kirpanidhan v te gusse ch yamraj v ohi shiv hai JAI SHREE RAM. Guru NANAK DEV JI DE ISHAT ne RAM NARYAN ji. BAAKI TUSI GURBANI CH VEKHO WAHEGURU JI KON ne BHAI GURDAS JI NE ki dasya ram v hor govin(krishan) v hor je tuhade lyi ans mil jauga. WAHEGURU
Ram ji last vicho dharti chad rahey c ta akal purukh da roop dharia c...... Shiv ji ne garud ji te mata sati nu v dasia c... Bhagwan Ram roun di lila kar rahey ney... Ehi parmeshwar ney tey mahavisnu de avtar ney
100% ਸੱਚ ਜੀ। ਬਿਲਕੁਲ ਸਹੀ ਅਤੇ ਸੱਚੀ ਗੱਲ ਆਖੀ ਜੀ ਤੁਸੀ ਵੀਰ ਜੀ।
ਬਹੁਤ ਦੁੱਖ ਹੁੰਦਾ ਹੈ ਦੇਖ ਕੇ ਕੇ ਅਜ ਦੀ generation ਕੇੜੇ ਪਾਸੇ ਤੁਰ ਪਈ,ਦਿਲ ਦਿਮਾਗ ਵਿਚ ਨਫ਼ਰਤ,ego ਹੰਕਾਰ।
ਵਾਹਿਗੁਰੂ ਜੀ ਸੁਮੱਤ ਬਖਸ਼ਣ ਸਭਨਾ ਨੂੰ ਵੀਰ ਜੀ।
ਦਿਲ ਖੁਸ਼ ਹੋ ਗਿਆ ਜੀ ਆਪਜੀ ਦੀ ਕਥਾ ਸੁਣਕੇ ਜੀ
ਹਮੇਸ਼ਾ ਚੜਦੀਕਲਾ ਵਿਚ ਰਹੋ ਵੀਰ ਜੀ😊😊🙏🏻🙏🏻🌷🌷
ਧੰਨ ਧੰਨ ਸਹਿਬ ਸ਼੍ਰਰੀ ਗੁਰੂ ਨਾਨਕ ਦੇਵ ਜੀ ਤੁਸੀ ਧੰਨ ਹੋ ਧੰਨ ਹੈ ਭਾਈ ਬਾਲਾ ਜੀ ਮਰਦਾਨ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤੇ ਜੀ
ਗੱਲ ਓਹ ਕੀਤੀ ਜਾਵੇ ਜੋ ਥੋੜਾ ਜਿਹਾ ਭੀ ਸਚਾਈ ਪਰਕਟ ਕਰਦੀ ਹੋਵੇ। ਇਹ ਕਥਾ ਰੂੜੀਵਾਦੀ ਹੈ।ਆਡੰਬਰ ਹੈ। ਹਜਾਰਾਂ ਸਾਲ ਪਹਿਲਾਂ ਦੀ ਕਹਾਣੀ ਨੂੰ ਸਾਹਿਬ ਗੁਰੂ ਨਾਨਕ ਜੀ ਦੇ ਜੀਵਨ ਨਾਲ ਜੋੜਨਾ ਕਿਨੀਕੁ ਸਮਝਦਾਰੀ ਹੈ
ਸਿੱਖਾਂ ਦੇ ਇਤਿਹਾਸ ਨੂੰ ਵਰਤ ਕੇ ਹਿੰਦੂਆਂ ਦੇ ਇਤਿਹਾਸ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਬਸ।।
@@55477ggdfh veer sahi keha tusi, pata nahi log kyo nahi samjde
@@sgm118 ਸਿੱਖਾਂ ਦੇ ਇਤਿਹਾਸ ਵਿੱਚ ਐਨਾ ਜਿਆਦਾ ਰਲੇਵਾਂ ਕਰ ਦਿੱਤਾ ਗਿਆ ਹੈ ਕਿ ਸਾਡੇ ਲਈ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ।
@@55477ggdfh ਸਾਡੇ ਲੋਕਾਂ ਨੇ ਪੈਸਾ ਤੇ ਕਾਮਾ ਲਿਆ ਪਰ ਆਪਣੀਆਂ ਜੜ੍ਹਾਂ ਕਮਜ਼ੋਰ ਕਰ ਲਈਆਂ
@@55477ggdfh
Hinduan da eithass sach ta he par esis nu guru nanak dev ji nal kio jadiya janda he galat fal aa
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।।
ਵੀਰ ਸਹੀ ਲਿਖਿਆ ਤੁਸੀਂ, ਸਿੱਖਾਂ ਨੂ ਮਿਲਟਰੀ ਇਤਿਹਾਸ ਅਤੇ ਨਕਲੀ ਕਥਾਵਾਚਕਾਂ ਤੂ ਬੱਚਨਾ ਚਾਹੀਦਾ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ❤❤❤
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਾਕ ਦੇਵ ਜੀ ਮਹਾਰਾਜ 🙏🙏❤️❤️❤️⚔️⚔️⚔️✏️✏️✏️
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 🙏
🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🙏
ਪਟਨਾ ਸਾਹਿਬ ਵਿਚ ਵੀ ਪੰਡਿਤ ਸ਼ਿਵ ਦੱਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰਾਮ ਚੰਦਰ ਰੂਪ ਵਿਚ ਦਰਸ਼ਨ ਦਿੱਤੇ ਸੀ
ਫਿਰ ਪੰਡਤ ਸਿੱਖ ਬਣ ਗਿਆ ?
hanji bilkul sahi
@@jijag8758insan bngya v ek onkar da mtlb smjh lg gya c onu
Waheguru ji ❤️🙏
Dhan shree guru nanak tusi nirankar 🙏🙏jai shree ram ❤
ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
Ekoka satnam shi waheguru ji dhan dhan shri guru nanak dev ji prabhu de simran ridhi sidhi naunidhi prabhu de simran gyan dhyan tt budhi apda sukrana krde hai sabhna da bhla kre
ਗੁਰੂ ਅਮਰਦਾਸ ਜੀ ਨੇ ਕ੍ਰਿਸ਼ਨ ਜੀ ਦੇ ਭਗਤ ਨੂੰ ਗੋਇੰਦਵਾਲ ਸਾਹਿਬ ਵਿਚ ਕ੍ਰਿਸ਼ਨ ਜੀ ਦੇ ਰੂਪ ਵਿਚ ਦਰਸ਼ਨ ਦਿੱਤੇ
Eh Katha Guru Amardass ji di kithe likhi hoyi hai ji. Reply kareo ji.
@@naviii949 ਸੋਢੀ ਤੇਜਾ ਸਿੰਘ ਜੀ ਦੀ "ਕਥਾ ਦੀਪ ਸਾਗਰ"
@@labanachoyyt4090thanks very much.
Waheguru
Veer ji satshriakal ji 🙏 guru vaste kise da rup dharena koi muskil nhi par kise devate vaste guru da rup dharna bada muskil hi
ਕੁੱਝ ਧਰਮ ਦੇ ਠੇਕੇਦਾਰਾਂ ਨੇ ਦੋ ਦੋ ਅਰਥ ਕੱਢ ਕੱਢ ਕੇ ਲੋਕਾਂ ਨੂੰ ਚਕਰਾਂ ਵਿਚ ਪਾਇਆ ਹੈ।
ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ।
Waheguru. Ji. Sb. Da. Bhalla. Karo. Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹
Waheguru ji 🙏
ਗੁਰੂ ਨਾਨਕ ਦਾ ਜੀਵਨ ਕਾਲ ਅਤੇ ਹਨੁਮਾਨ ਦਾ ਜੀਵਨ ਅਲਗ-ਅਲਗ ਟਾਈਮ ਤੇ ਹੈ
Hanuman ko chiranjivi kaha gaya hai
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Good explanation
नानकदेव साब ने ऐना सोहना समझाया हे बलिहार जे फिर बी कोई ना जाने ता किया हे
कहे नानक हम लूण हरामी बख्श ले ओ हे अन्तर जामी
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ
Dhan Dhan Shri Guru Nanak Sahib Jio🌷🌺🌹🙏🏻🙏🏻🙏🏻Dhan Dhan Shri Guru Granth Sahib Jio 🌷🌺🌹🙏🏻🙏🏻🙏🏻🥰
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤
जय श्री राम 🙏सतनाम श्री वाहेगुरु 🙏 we are one
ਗੋਪਾਲ, ਗੋਵਿੰਦ, ਜਗਨਨਾਥ, ਅਜਨਮਾ, ਕ੍ਰਿਸ਼ਨ, ਮਾਧਵ, ਮੁਰਾਰੀ, ਵਾਸੁਦੇਵ, ਮਧੂਸੂਦਨ, ਪਾਰਥਾਸਾਰਥੀ, ਪੁਰਸ਼ੋਤਮ, ਜਗਤਪਤੀ, ਜਨਾਰਦਨ, ਰਿਸ਼ੀਕੇਸ਼, ਯਾਦਵ, ਸਾਖਾ, ਵਿਸ਼ਨੂੰ, ਜਗਨਿਵਾਸ
ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੇ ਕੁਝ ਨਾਮ, ਜਿਵੇਂ ਕਿ ਗੁਰੂਆਂ ਦੁਆਰਾ ਬੁਲਾਇਆ ਗਿਆ ਹੈ - ਇਹ ਸ਼੍ਰੀਮਦ ਭਾਗਵਤ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਦੇ ਨਾਮ ਹਨ ਜੋ ਅਰੁਜਨ ਦੁਆਰਾ ਬੁਲਾਏ ਗਏ ਹਨ।
ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸ਼ੁਭ ਵੰਸ਼ ਪ੍ਰਧਾਨਾਂ 👏👏
ਵਾਹਿਗੁਰੂ ਜੀ ਮੇਹਰ ਕਰੋ
Dhan Dhan Shri Guru Nanak Dev Ji Maharaj Ji Tera hi aasra Satnam Shri Waheguru Ji
ਧੰਨ ਧੰਨ ਗੁਰੂ ਨਾਨਕ ਦੇਵ ਜੀ
Hanuman Natak, or Hanuman’s drama is one of the gupt Banis of Dasam Granth. It was taken out by the Sodhak committee during the late 1800’s and has quite a colorful past. It revolves around the Hindu simian God, Hanuman, and his loyalty to King Ram Chandar. From a Gurmat perspective Hanuman can represent a Sikh, whereas Ram Chandar can be viewed as a metaphor for Ram.
For those who have read the ancient Hindu text “Ramayana” detailing the battles between Ram Chandar and his nemesis Ravan, Hanuman’s loyalty cannot be called into doubt. He was faithful to his king up to such an extent, that he was even willing to burn himself alive for him. Such was the loyalty which the Guru wanted to view in his Sikhs.
The history of the Bani has been called into question many times. Many believe it was the personal creation of Guru Gobind Singh Ji. Others state it to be a creation of one of his court poets, while others state it to be the creation of an imperial poet. Whatever the history, what cannot be doubted is the fact that it found a place in Dasam Granth. It is said that the Bani was written by a rishi during or after the Ramayan period. Yet for some reason he was not able to finish it. Over time it found itself in the hands of an imperial poet. He recognised it for it what it was. A relic of a bygone age where warriors dominated the world, and kings were glorified as divine beings. With constant praying and a religious fervor he was able to finish it and pass it onto the emperor, who had employed him. Over time it came into the possession of the mughal emperor Bahadur Shah, who gifted it to Guru Gobind Singh Ji. The Guru recognised it for what it was instantly, and it is said he kept it in his cummerbund and often read it to his Sikhs, to provide a metaphor in loyalty to them. Today it has become restricted to the Nihung Dals, handwritten manuscripts of Dasam Granth and the memories of a few Gursikhs.
Guru Gobind Singh Ji never told their Sikhs to meditate hanuman ji , but guru ji liked the way hanuman fought for Ram ji and trained khalsa force and adopted the technique of Hanuman to kill enemy, guru ji meditates only God akaal purakh who made hanuman
Wow... Thank you so much of this information... Infact I heard this bani 1st time.. Was not aware of Guru Nanak's visit of Shri Lanka.
Koi ਨਹੀਂ ਡਰਾਮਾ c ਚੁੱਪ kar ਬੁਢਾ ਕਿਸੇ ਥਾਂਹ da
who is akal purkh ? why all guru didnt say to worship them ? are they not able to equal to supreme god?@@ANMOLKATHA
@@danta108 ALL GURUS OF SIKHS TOLD THEIR FOLLWERS TO MEDITATE ONLY AKAL PURAKH ONLY YOU ARE MISGUIDED
ਧੱਨ ਗੁਰੂ ਨਾਨਕ ਦੇਵ ਸਾਹਿਬ ਜਿਉ ਮਹਾਰਾਜ 🙏🙏ਜੈ ਸ਼੍ਰੀਰਾਮ ਪ੍ਭੂ ਜੀ🙏🙏🌺🌸🌼🌼🌸🌺🙏🙏
Ik anubhav sach ke aadhar par kehta hu...guruji ki sharan bina har ik insaan chahe pm kyun naa ho bikhari hi hai...guruji ki sharan aur kripa ke sath ik fakeer badshah ki maut marta hai...dhan guruvar jinke bina yeah zindgi kodi kutte jaisi thi..jinki kripa se ik rangmanch aur pyara tamasha ho gayi hai...
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙌🌸🌸
Mainu eh sun k bhot Khushi hoyi ki parmatma ek hi ae 🥰🥰❤️❤️🙏🙏🙏
Dhan Dhan Sri Guru Nanak Dev Ji 🙏❤️
Guru nanak saheb ji maharaj ji de pavitra charna nu pranam❤❤❤❤❤❤❤❤❤❤❤❤❤❤❤❤
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🙏🙏🙏🙏🙏🙏
ਇਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1082 ਤੇ ਸ਼ੁਸ਼ੋਭਿਤ ਹੈ ਜਿਸ ਵਿਚ ਪੰਜਵੇਂ ਪਾਤਸ਼ਾਹ ਨੇ ਸ੍ਰੀ ਕਰਕੇ ਰਾਮਚੰਦਰ ਜੀ ਨੂੰ ਸੰਬੋਧਿਤ ਕੀਤਾ ਹੈ ਮਗਰ ਬਦਕਿਸਮਤੀ ਇਹ ਹੈ ਕਿ ਕਈ ਰਾਮ ਚੰਦਰ ਜੀ ਨੂੰ ਤੇ ਹਨੂੰਮਾਨ ਨੂੰ ਮਿਥਿਆ ਸਮਝਦੇ |
ਸ੍ਰੀ ਰਾਮਚੰਦ ਜਿਸ ਰੂਪ ਨਾ ਰੇਖਿਆ
ਸੁੰਦਰ ਵੀਚਾਰ ਭਾਈ ਸਾਹਿਬ
Khalsa ji guru nanak dev ji satjugg wich duaapar treta te kaljig bich chare jugga wich aaye ne
ਵਾਹਿਗੁਰੂ ਜੀ❤🎉
ਮੈਂ ਡਾਕਟਰ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ
manghatit kahaniyan sohniyan lagdiyan par sachayi koi nai hai eh gall ch 🙏
Dhan dhan sri guru nanak dev ji maharaj ji 🙏🏼
Waheguru. Ji. Sb. Da. Bhalla. Karo. Ji 🙏❤️🙏
Waheguru. Ji. 🙏❤️🙏🧡🙏❤️🙏🧡🙏❤️🙏🧡🙏❤️🙏🧡🙏❤️🙏🧡🙏❤️🙏🧡🙏❤️
ਇੰਨਾਂ ਗੱਪਾਂ ਨਾਲ ਸਿੱਖੀ ਦਾ ਕੋਈ ਸਬੰਧ ਨਹੀਂ। ਇਸ ਨੂੰ ਇਹ ਸੁਪਨਿਆਂ ਵਿੱਚ ਦਿਸਿਆ ਹੋਣਾ।
ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਲਿਖਿਆ
ਰਾਮਚੰਦੁ ਨਿਰਮਲੁ ਪੁਰਖੁ
ਧਰਮਹੁ ਸਾਇਰ ਪਥਰ ਤਰਣਾ
ਰਾਮਚੰਦਰ ਜੀ ਭਲੇ ਅਵਤਾਰ ਸਨ ਜਿਨਾ ਨੇ ਆਪਣੀ ਨੇਕੀ ਨਾਲ ਰਾਵਣ ਨੂੰ ਮਰਿਆ ਤੇ ਪੱਥਰਾਂ ਨੂੰ ਰਾਮ ਰਾਮ ਦਾ ਨਾਮ ਲਿਖ ਕੇ ਪਾਣੀ ਉੱਤੇ ਤਾਰਿਆ
Jiven Shri Ved Vyas ji ne Shri Bhagvat Geeta ajj to 5000 saal pehla likhi si, use tara Bhai Gurdas ji nu vi Guru Ghar( Sikh dharam) da ved vyas aakhya janda hai. Vyas ik bahut uch koti de Rishi san. Bhai Gurdas ji vi koi choti moti hasti nahi han. Unha ne sikh dharam di bahut rachnava likhiya han.
🙏🏻🌹waheguru waheguru jee sab ta mahar karan jee 🙏🏻🌹🌹🌹
ਵਹਿਗੁਰੂ ਜੀ ਇਹ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ
ਰੋਮ ਰੋਮ ਕੋਟ ਬਰਹਿਮਾਂਦ ਕੋ ਨਿਵਾਸ ਜਾਸ ਮਾਨਸ ਅਉਤਾਰ ਧਾਰ ਦਰਸ ਦਿਖਾਏ ਹੈ 👏👏👏👏
Kalyug vich vibheshan kithon aa gya
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
ਵੀਰ ਜੀ ਹਨੂੰਮਾਨ ਕਿਸ ਸਦੀ ਵਿੱਚ ਅਤੇ ਗੁਰੂ ਨਾਨਕ ਦੇਵ ਜੀ ਕਿਸ ਸਦੀ ਵਿੱਚ ਹੋਏ
DHAN,DHAN SHIRI GURUNANAKDEVJI.VAHEGURUJI DA KHALSA,VAHEGURUJI DI FATHE.🌷🌷🌷🌷🙏🙏🙏🙏🙏💕💕💕💕💕🌺🌺🌺🌺🦚🦚🦚🦚🌺🌺🌺🌺🌺
Dhan Dhan Guru Satguru Ravidas ji Maharaj .Dhan Dhan Satguru Nanak Dev Ji Maharaj Ji.
Ram Ram Ram Ram Ram waheguru waheguru waheguru waheguru waheguru waheguru
ਧੰਨ ਗੁਰੂ ਨਾਨਕ ਜੀ
Dhan Dhan Sri Gurunanak dev ji Mehar kardo apne bache misha te tusi apne sukha de vicho pave thode je sukha di yaar kardo baba ji kardo ji Mehar apne apne sukha de vicho apne thode je sukha di baba hi yaar badi hi lod hagi hai ea time yaar tohadi sukha wali Mehar Di Mere Guru nanak dev ji kardo ji kardo ji kardo🙏🙏🙏🙏🙏🙏🙏🙏🙏🙏🙏🙏🙏🙏🙏🙏🙏
ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ
Dhan dhan Shri guru nanak dev ji wese Bhai Sahib tusi eh story kitho suni ja parhi jrur dseyo
Bhai Bale Vali Janam sakhi pado ji. Us vich hai eh Katha.
Satnam shri waheguru hirday moh leya 🙏🏻
Virji aa sakhi Jedi tusi sunai h aa kithe likhi hoyi aa? Plz dsan di kirpa kro
Suraj Parkash granth
Dhan Nayak tare vaddi kammai🙏🏻🙏🏻🙏🏻🙏🏻🙏🏻🙏🏻🙏🏻🙏🏻
Dhan Dhan Shri Guru Nanak Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji❤🙏
ਯਾਰ ਨਾਲ਼ੇ ਸਾਨੂੰ ਸਿੱਖਿਆ ਦਿੱਤੀ ਜਾਂਦੀ ਗੁਰਬਾਣੀ ਵਿੱਚ ਰਾਮ ਦਾ ਮੱਤਲਵ ਰਮੀਆ ਹੁੰਦਾ,
ਕਈ ਜਗਾਹ ਰਾਮ ਪਰਮਾਤਮਾ ਵਾਸਤੇ ਵਰਤਿਆ ਗਿਆ ਤੇ ਕਈ ਜਗਾਹ ਰਾਮ ਚੰਦਰ ਜੀ ਵਾਸਤੇ
ਜਿਵੇਂ ਰਾਮ ਗਾਇਓ ਰਾਵਣ ਗਾਇਓ
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥
Sathajug Thai Maaniou Shhaliou Bal Baavan Bhaaeiou ||
In the Golden Age of Sat Yuga, You were pleased to deceive Baal the king, in the form of a dwarf.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੭
Savaiye (praise of Guru Nanak) Bhatt Kalh
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥
Thraethai Thai Maaniou Raam Raghuvans Kehaaeiou ||
In the Silver Age of Traytaa Yuga, You were called Raam of the Raghu dynasty.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮
Savaiye (praise of Guru Nanak) Bhatt Kalh
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥
Dhuaapur Kirasan Muraar Kans Kirathaarathh Keeou ||
In the Brass Age of Dwaapur Yuga, You were Krishna; You killed Mur the demon and saved Kans.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮
Savaiye (praise of Guru Nanak) Bhatt Kalh
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
Ougrasain Ko Raaj Abhai Bhagatheh Jan Dheeou ||
You blessed Ugrasain with a kingdom, and You blessed Your humble devotees with fearlessness.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯
Savaiye (praise of Guru Nanak) Bhatt Kalh
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥
Kalijug Pramaan Naanak Gur Angadh Amar Kehaaeiou ||
In the Iron Age, the Dark Age of Kali Yuga, You are known and accepted as Guru Nanak, Guru Angad and Guru Amar Das.
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯
Savaiye (praise of Guru Nanak) Bhatt Kalh
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥
Sree Guroo Raaj Abichal Attal Aadh Purakh Furamaaeiou ||7||
The sovereign rule of the Great Guru is unchanging and permanent, according the Command of the Primal Lord God. ||7||
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੦
Savaiye (praise of Guru Nanak) Bhatt Kalh
Eve sala bakbaas kr reha a
ਇਹ ਕਹਾਣੀ ਹੈ ਸਚਾਈ ਨਹੀਂ
ਕਿਉਂਕਿ ਕਿਸੇ ਗੁਰੂ ਨੇ ਇਹ ਨਹੀ ਲਿਖਿਆ
rab nu kaun manda
hun kalyug wich
aoun wale time wich guru granth sahib nu vi nahi kise manana@@KulwantSingh-d4f
ਧੰਨ ਧੰਨ ਬਾਬਾ ਨੰਦ ਸਿੰਘ
Waheguru Ji Ka Khalsa
Waheguru Ji Ki Fateh
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏♥️♥️♥️♥️♥️♥️🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️♥️♥️♥️🙏🙏🙏🙏🙏🙏🙏🙏🙏🙏🙏🙏🙏
Dhan guru nanak tu hi nirankar🌹🌹🌹🌹🌹🌹🌹🌹🌹🌹
Dhan Dhan Shri Guru Nanak dev Ji Maharaj kirpa rakhiyo Ji Maharaj sarbat da bahla karana ji Maharaj 🙏🏽🙇🙇💐❤️🙏🏽
❤
❤❤❤
❤❤❤
Dhan guru nanak dev ji ❤
Waheguru. Ji. Sb. Da. Bhalla. Karo. Ji 🙏❤️🙏
Dhan dhan satguru tera hi aasra ji waheguru ji waheguru ji waheguru ji waheguru ji waheguru ji app Ji karp Karo ji 🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji
Guru Nanak Dev ji Pakhandwaad de khilaaf san, so ohna nu jo mannde ne ohna nu v iss gall da dhiaan rakhna chahida hai
ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
Great video sir, please help us learn how to select manjha for dheel ... Difficult to select so many maker and so many brands out there
Dhan Dhan Sh Guru Nanak Dev Ji Maharaj Chat Chat parnam
ਵਾਹਿਗੁਰੂ 🙏🙏🙏🙏
Dhan Dhan Baba Nanak Devji appni Maher Karo ji appna nam davji.
Thank you so much of explaining this story... _🙏
Dhan dhan sahib Shri guru nanak dev ji maharaj ji koti koti pranam hai ji
🙏🌼🤍💖🌷 satnam Shree ❤️ waheguru sahib ji 💐🌷😊tu mera Rakha 🌷
Dhan guru nanak dev ji kirpa karo Ji sare jagat te
Sikh etihas channel te❤
Satnam waheguru❤❤
ਸਤਿਨਾਮੁ ਸ੍ਰੀ ਵਹਿਗੁਰੂ ਜੀ
♥️ਵਾਹਿਗੁਰੂ ਜੀ 🙏
Waheguruji 🙏❤
🙏ਵਾਹਿਗੁਰੂ ਜੀ 🙏
Ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar
Veer g vibhishan eni der tak ਜਿਉਂਦਾ c
Eh marde nahi hunde
Na hi aai marde haa
Atma Amar hundi
Agla Janam lai laindi jini der Tak rab naal nahi mildi
Dhan Guru Nanak dev ji sab the Bhalla Karo ji
There is huge diffrance between period of Vibishan and guru nanak dev ji. how this meeting was possible?
This time does not apply to avtar and Devi devte
They are always present for devotee
Baat toh sahi hai. Aapki.
Vibishan is one of 7 chirinjeevi of sanatan dharma who dont die…
Kulwantkaursatnamshriwaheguruji 🙏🏻🙏🏻🙏🏻🙏🏻🙏🏻🌹🌹🌹🌹🌹❤️❤️❤️❤️❤️
Waheguruji Waheguruji Waheguruji Waheguruji Waheguruji
jai shri ram
ਖ਼ਾਲਸਾ ਜੀ ਇੱਕ ਗੱਲ ਸਮਝ ਨ੍ਹੀ ਆਈ,,,bhagwaan ਰਾਮ ਜੀ ਨੇ ਸਤਯੁੱਗ ਵਿੱਚ ਅਵਤਾਰ ਲਿਆ ਸੀ,,ਤੇ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਵਿੱਚ ਅਵਤਾਰ ਲਿਆ ਸੀ,,,ਕਿਆ ਭਵਿੱਖਣ ਤੇ ਓਸ ਦਾ ਰਾਜ ਕਲਯੁੱਗ ਤੱਕ ਜਿਉਂਦੇ ਰਹੇ???
Atma Mardi nahi
Avtar vi marde nahi
Devi devte vi amar han
ਅਸੀਂ ਵੀ ਕਈ ਜੁਗਾਂ ਦੇ ਸਫ਼ਰ ਕਰ ਰਹੇ ਹਾਂ
ਵੀਰ ਜੀ ਹਨੂੰਮਾਨ ਏਥੇ ਹੀ ਹੈ
ਜਦੋਂ ਮਰਜ਼ੀ ਪਰਗਟ ਕਰਲੋ ਭਗਤੀ ਨਾਲ
ਅਭਿਆਸੀ ਸਿੰਘਾਂ ਕੋਲ ਤਾਂ ਅਕਸਰ ਆਉਦੇਂ ਜਾਂਦੇ ਰਹਿੰਦੇ
ਗੁਰੂ ਨਾਨਕ ਦੇਵ ਜੀ ਵੀ ਏਥੇ ਹੀ ਨੇ
ਜਿੰਨੀ ਦੇਰ ਤੱਕ ਮਨ ਨੂੰ ਮੈਲ ਲਗੀ ਆ ਦਰਸ਼ਨ ਨਹੀਂ ਹੁੰਦੇ
Waheguru ji ka khalsa waheguru ji ki Fateh fateh 🙏🙏🙏🙏🙏🌹🌹🌹🌹🌹
Dhnn dhnn shri guru Nanak Dev ji mharaj❤❤❤❤❤❤❤❤❤❤❤❤❤❤❤❤❤
धन धन श्री गुरु नानक देव जी