RABB MERA SATGUR | Sant Jeet Dass | Latest Guru Ravidass Ji Songs 2024 | Ds Music

แชร์
ฝัง
  • เผยแพร่เมื่อ 7 ก.พ. 2025
  • New devotional Guru Ravidass Ji song 2024 :RABB MERA SATGUR Sung By SANT JEET DASS JI (MAHAL GEHLAN) Nd Music Given by SABHI MKD Released this song by DS MUSIC keep watching and share yours comments on our TH-cam Channel Ds Music Like & Subscribe For More updates
    Credits :
    ● Title: RABB MERA SATGUR
    ● Singer: SANT JEET DASS JI (MAHAL GEHLAN)
    ● Lyrics : SANT PRITAM DASS SANGAT PURIA
    ● Music: SABHI MKD
    ● Producer: DHANPAT RAI (USA)
    ● Dop: VIJAY CHAUHAN
    ● Video: BABA KAMAL
    ● Label: DS MUSIC
    ● Post Producation : LVY TEAM FILMS
    Singer Con. 98140-61547
    #GuruRavidasJiSongs #devotionalLatest2023 #dsmusic #gurbani #devotional #devotionalsongs
    -----------------------------------------------------------------------
    Contact Us :
    Email id:- dsmusicco@gmail.com
    For Inquiries:- +91 98152 -29150 , +91 84279-41399
    instagram : ....
    Music Audio and Video All Copyrights reserved @DS Music
  • เพลง

ความคิดเห็น • 2.7K

  • @BalwinderKaur-ql9zs
    @BalwinderKaur-ql9zs 8 หลายเดือนก่อน +33

    ਬਹੁਤ ਪਿਆਰਾ ਸ਼ਬਦ ਇਸ ਸ਼ਬਦ ਨਾਲ ਮਨ ਨੂੰ ਸਕੂਨ ਮਿਲਦਾ ਹੈ

    • @jogasingh4761
      @jogasingh4761 5 หลายเดือนก่อน +1

      , 🙏🙏🙏🙏🙏🙏🙏💕

    • @jogasingh4761
      @jogasingh4761 5 หลายเดือนก่อน +3

      Bahut badhiya Shabd Gaya Hai Bhakt Ravidas ji ka

  • @Rajeshkumar-b4l8f
    @Rajeshkumar-b4l8f วันที่ผ่านมา +2

    Bahut hi pyara Shabd hai ❤❤🎉

  • @rajkumarshan2908
    @rajkumarshan2908 17 วันที่ผ่านมา +3

    गजब में कोई कसर छोड़ी नहीं , सत् गुरू रविदास जी महाराज विराजमान

  • @gurdialchand8068
    @gurdialchand8068 5 หลายเดือนก่อน +27

    Very. Good. Shabad. God father. God ਦੀ। ਰੰਗ। ਲਾਲ। ਹੈ ਸ਼ਬਦ ਐਸੀ। ਲਾਲ। ਤੁਝ। ਬਿੱਨ। ਕੌਣ ਕਰੇ ਗਰੀਬ। ਨਵਾਜ। ਗੋਸਾਇਆ ਮੇਰਾ। ਮੱਥੇ। ਛੱਤਰ। ਧਰੇ Dhan. Dhan Dhan Shri. Guru. Ravidas maharaj. G

  • @lakhvirkaur9598
    @lakhvirkaur9598 5 หลายเดือนก่อน +10

    ਬਹੁਤ ਹੀ ਪਿਆਰਾ ਸ਼ਬਦ ਹੈ। ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ।

  • @SushantGhera
    @SushantGhera วันที่ผ่านมา +1

    Satnam Waheguru ji❤

  • @jatinderkumar20
    @jatinderkumar20 ปีที่แล้ว +22

    Bahut sohna sabad baba ji bhut pyari awaj

  • @gurdialchand8068
    @gurdialchand8068 3 หลายเดือนก่อน +5

    ਗਰੀਬ। ਨਿਮਾਜ। ਗੋਸਾਈਆ ਮੇਰਾ। ਮੱਥੇ। ਛੱਤਰ। ਧੱਰੇ ਕੀ ਦੱਸਦੇ ਛੱਤਰ ਮੇਰੇ ਨਹੀ। ਹਰਿ। God. ਪਿੱਤਾ। ਪਰਮਾਤਮਾ। ਦੇ। ਸਿਰ ਉੱਤੇ। ਰੱਖਦੇ ਇੱਥੇ। ਦੱਸ। ਦਿਦੇ। Dhan. Dhan Dhan. Shri. Guru. Ravidas maharaj G 🙏🏼🙏🏼🙏🏼🙏🏼

  • @sardarasingh7087
    @sardarasingh7087 8 หลายเดือนก่อน +14

    ਬਹੁਤ ਜ਼ਿਆਦਾ ਪਿਆਰ ਨਾਲ ਸਬਦ ਗੁਰੂ ਜੀ ਗਾਏ ਹਨ ਜੀ

  • @birooram1770
    @birooram1770 8 หลายเดือนก่อน +32

    ਵਾਹਿਗੁਰੂ ਜੀ,,,,,
    ਇਹ ਸ਼ਬਦ ਤੁਹਾਡੀ ਬਹੁਤ ਮਿੱਠੀ ਆਵਾਜ਼ ਹਰੇਕ ਗੁਰੂ ਪ੍ਰੇਮੀਆਂ ਦੇ ਦਿਲਾਂ ਵਿਚ ਘਰ ਕਰ ਗਈ ਹੈ
    ਇਹ ਸ਼ਬਦ ਪਰਮਾਤਮਾ ਨਾਲ ਜੋੜਦਾ ਹੈ
    ,,,,, ਵਾਹਿਗੁਰੂ ਚੜ੍ਹਦੀਆਂ ਕਲਾਂ ਵਿਚ ਰੱਖੇਗਾ

  • @kulwindersinghdangon5971
    @kulwindersinghdangon5971 8 หลายเดือนก่อน +20

    ਬਹੁਤ ਸੋਹਣਾ ਗਾਇਆ

  • @sukhdavesingh6554
    @sukhdavesingh6554 9 หลายเดือนก่อน +58

    ਧੰਨ ਧੰਨ ਭਗਤ ਰਵਿਦਾਸ ਜੀ ਬਹੁਤ ਪੂਜਨ ਜੋਗ ਨਹ ❤❤❤❤

    • @BabbuTomy
      @BabbuTomy 5 วันที่ผ่านมา

      Guru Ravidas g maharaj

  • @manj7953
    @manj7953 วันที่ผ่านมา +1

    jai gurudev dhan guru dev ji🙏🙏

  • @SatwinderKaur-h5u
    @SatwinderKaur-h5u 4 หลายเดือนก่อน +13

    Jai Guru dav g very nice🎉🎉❤❤

  • @kashmirkaur6269
    @kashmirkaur6269 7 หลายเดือนก่อน +29

    Mithi ਅਵਾਜ ਬਬਾ ਜੀ ਦੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ❤❤❤

  • @jashasingh6457
    @jashasingh6457 7 วันที่ผ่านมา +2

    Jai mata di

  • @LovepreetSingh-vn4ui
    @LovepreetSingh-vn4ui 8 หลายเดือนก่อน +43

    ਬਹੁਤ ਹੀ ਪਿਆਰਾ ਸ਼ਬਦ ਦਿਲ ਨੂੰ ਬਹੁਤ ਹੀ ਸਕੂਨ ਮਿਲਦਾ ਸੁਣਕੇ ❤️❤️❤️❤️❤️❤️❤️❤️❤️❤️🌹🌹🌹🌹🌹🌹🌹🙏🙏🙏🙏🙏

    • @surjitgill662
      @surjitgill662 2 หลายเดือนก่อน +4

      ਰਬ ਮੇਰਾ ਸਤਿਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ
      ਬਹੁਤ ਪਿਆਰੀ ਆਵਾਜ ਹੈ ਭਾਈ ਜੀ ਦੀ ਸ਼ਬਦ ਸੁਣ ਕੇ ਬਹੁਤ ਸਕੂਨ ਮਿਲਿਆ 🎉🎉🎉🎉❤❤❤❤❤❤

  • @DhirajKumar-yh4zc
    @DhirajKumar-yh4zc 8 หลายเดือนก่อน +35

    अति सुन्दर रचना। एवं सुन्दर प्रस्तुति जय गुरुदेव जी की।

  • @KuldeepSinghPruthi-bw9mq
    @KuldeepSinghPruthi-bw9mq 4 หลายเดือนก่อน +25

    ਬਹੁੱਤ ਵੱਧੀਆ ਜੀ ਬੱਹੁਤ ਸੋਹਣੀ ਅਵਾਜ਼

  • @vijendergrover4114
    @vijendergrover4114 4 วันที่ผ่านมา +2

    Bhut hi acha shabad hai dil ko skun mil gaya hai ❤❤🙏😍🙏👏💜🖤

  • @gurdialchand8068
    @gurdialchand8068 10 หลายเดือนก่อน +43

    ਰੱਬ ਮੇਰਾ। ਸਤਿਗੁਰੂ। ਬਣ। ਆਇਆ। True. Shabad. Dhan Dhan. Dhan Dhan. Shri. Guru. Ravidas maharaj G

  • @Lakshaybhatti-b1e
    @Lakshaybhatti-b1e 2 หลายเดือนก่อน +3

    Dhan Dhan guru ravidas ji maharaj❤

  • @user-Rajnimultani
    @user-Rajnimultani 4 หลายเดือนก่อน +6

    Bahut piyari awaz babaji di , i keep listening so many times

  • @paramjitsingh4473
    @paramjitsingh4473 9 หลายเดือนก่อน +66

    ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ -- ਅਸੀ ਜਦੋਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਉਨ੍ਹਾਂ ਦੀ ਦੇਣ ਹੈ, ਉਨ੍ਹਾਂ ਸਾਡੇ ਲਈ ਬਹੁਤ ਸੰਘਰਸ਼ ਕੀਤਾ, ਕਿਸੇ ਤੋਂ ਡਰੇ ਨਹੀਂ ਸੀ ❤❤❤❤❤🎉

    • @SantoshKumari-b1k
      @SantoshKumari-b1k 8 หลายเดือนก่อน +2

      Rabmers satgur banke menu dekh lende

    • @SantoshKumari-b1k
      @SantoshKumari-b1k 8 หลายเดือนก่อน +2

      Satgur mere mera koti koti.srn village Nagnoli distt Una Jp

    • @RanjanaDevi-gy1dv
      @RanjanaDevi-gy1dv หลายเดือนก่อน +1

      🙏🙏

    • @BaljitKumar-fg6fv
      @BaljitKumar-fg6fv หลายเดือนก่อน

      😊😊

  • @Sonu_mehtan
    @Sonu_mehtan ปีที่แล้ว +52

    Jai guru dev dhan guru dev
    Buht hi vadia ਸ਼ਬਦ
    Buht hi Soni ਆਵਾਜ਼
    ਸੰਤ ਮਾਹਿਲ ਗਹਿਲਾਂ ਵਾਲੇ

  • @SukhwinderKaur-lo4og
    @SukhwinderKaur-lo4og 5 หลายเดือนก่อน +8

    ਬਹੁਤ ਵਧੀਆ ਸ਼ਬਦ ਹੈ ਸਾਰੇ ਸੁਣੋ ਵਾਹਿਗੁਰੂ ਜੀ ਕੀ ਫਤਿਹ

  • @ManoharLal-xr2ve
    @ManoharLal-xr2ve 5 หลายเดือนก่อน +2

    Hari Ji aap noo hamesha khush rakhe Maharaj ise taran Satguru Ji de sift karade raho. Dhan Guru dev Jai Guru Dev Ji.

  • @naitikmaan8914
    @naitikmaan8914 หลายเดือนก่อน +2

    Waheguru ji ❤❤

  • @ajmersingh8994
    @ajmersingh8994 29 วันที่ผ่านมา +4

    ਬਹੁਤ ਹੀ ਪਿਆਰਾ ਤੇ ਦਿਲ ਵਿਚ ਵੱਸਣ ਤੇ ਸ਼ਾਂਤੀ ਪੈਦਾ ਕਰਨ ਵਾਲਾ ਸ਼ਬਦ ❤❤

  • @agrigamig4039
    @agrigamig4039 8 หลายเดือนก่อน +12

    बहुत बहुत खूब जय गुरु नानक देव जी की

  • @kuljindersingh8282
    @kuljindersingh8282 9 หลายเดือนก่อน +33

    ਮਨ ਨੂੰ ਬਹੁਤ ਹੀ ਸਕੂਨ ਆਇਆ ਜੀ।। ਬਾ ਕਮਾਲ ਅਵਾਜ਼।। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।।।।

  • @Gyanprakash-g6o
    @Gyanprakash-g6o หลายเดือนก่อน +2

    Bahut sunder Gayaki & Kaya khoji Bhajan
    Dhan Dhan Satguru Tera Hi Aasra

  • @Ravishankar-yw4gz
    @Ravishankar-yw4gz 9 หลายเดือนก่อน +24

    वाहे गुरु जी सतनाम सतनाम ❤❤🎉 संत जीत दास अतिसुंदर

  • @PremSingh-qr7ii
    @PremSingh-qr7ii 8 หลายเดือนก่อน +6

    Bhut sohna sabd h jai guru dev ji

  • @ruplalsehgal1117
    @ruplalsehgal1117 4 หลายเดือนก่อน +5

    Bahut hi piara sabadh te awaj vi waheguru chardhi kalan vich rakhna g

  • @RoopChand-w9d
    @RoopChand-w9d 5 หลายเดือนก่อน +2

    Bahut pyara bhajan hei

  • @RahulGuru-t9d
    @RahulGuru-t9d 4 หลายเดือนก่อน +5

    Jai guru dev dhan guru dev Ji 🙏😌😥

  • @janmesh4150
    @janmesh4150 9 หลายเดือนก่อน +17

    ਬਹੁਤ ਹੀ ਵਧੀਆ ਤੇ ਸੁੰਦਰ ਸ਼ਬਦ ❤

  • @Kamaljitjakhu00
    @Kamaljitjakhu00 หลายเดือนก่อน +3

    ❤❤❤❤JAGAT GURU SATGURU RAVIDASS MAHARAJ JI KI JAI❤❤❤❤❤❤🎉🎉🎉🎉🎉VERY NICE SHABAD JAI GURU DEV JI❤❤❤❤❤

  • @RajinderSingh-ri3jc
    @RajinderSingh-ri3jc 5 หลายเดือนก่อน +8

    ਕਿਆ ਬਾਤ ਹੈ❤❤

  • @satyapalmahach8559
    @satyapalmahach8559 4 หลายเดือนก่อน +26

    Radha Swami ji koti koti pranam Radha Swami ji 🙏💐💐🌹🌹🙏💐🙏💐🙏💐🙏💐💐🌹💐🌹💐🌹💐🌹🌹🌹🌹🌹

  • @RamSingh-ub6gv
    @RamSingh-ub6gv 8 หลายเดือนก่อน +58

    ਭਾਈ ਸਾਹਿਬ ਜੀ ਦੀ ਬਹੁਤ ਸੋਹਣੀ ਅਵਾਜ਼ ਬਹੁਤ ਪਿਆਰਾ ਸ਼ਬਦ ਵਾਹਿਗੁਰੂ ਜੀ ਮੇਹਰ ਕਰਨ ♥️♥️♥️♥️♥️🙏🙏🙏🙏

  • @gurdialsingh2338
    @gurdialsingh2338 10 หลายเดือนก่อน +93

    ਬਹੁਤ ਹੀ ਪਿਆਰੀ ਅਵਾਜ਼ ਭਾਈ ਸਾਹਿਬ ਜੀ ਦੀ ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

    • @KuljeetKumar-u2q
      @KuljeetKumar-u2q 3 หลายเดือนก่อน +1

      Bhai jeetdassji aap ji. De ander rab. Di bakhsis hai❤❤❤❤❤❤

  • @KulwinderSingh-lo5ki
    @KulwinderSingh-lo5ki 8 หลายเดือนก่อน +46

    ਬਹੁਤ ਪਿਆਰਾ ਸ਼ਬਦ

  • @jatinderbajwa9600
    @jatinderbajwa9600 7 หลายเดือนก่อน +5

    ਬਹੁਤ ਵਧੀਆ ਬਾਬਾ/ਮਨ/ਨੂੰ/ਸ਼ੂਕਨ/ਮਿਲਦਾ/ ਹੇ❤❤❤❤❤❤👏🏻👏🏻👏🏻👏🏻👏🏻👏🏻👏🏻⚘️⚘️⚘️⚘️⚘️⚘️⚘️🙏🙏🙏🙏🙏🙏🙏🎄🎄🎄🎄🎄🎄🎄🎉🎉🎉🎉🎉🎉🎉

  • @chamanthapa190
    @chamanthapa190 11 หลายเดือนก่อน +11

    Guru ji dy nabajy ho ji bhut hi surele abaj bakshi rab ny ji❤

  • @AmandeepKaur-s1p4i
    @AmandeepKaur-s1p4i 8 หลายเดือนก่อน +23

    ਬਹੁਤ ਪਿਆਰਾ ਸ਼ਬਦ ਵਾਹਿਗੁਰੂ ਜੀ 🙏🙏

  • @bishambarlal3743
    @bishambarlal3743 หลายเดือนก่อน +2

    Jai gurudev,Jai Ravidas guru👏👏💐🎉🌹💝💝💝💝

  • @JugnuArora-j3j
    @JugnuArora-j3j 22 วันที่ผ่านมา +2

    Radha Swami ji ❤

  • @GuraSingh-r8b
    @GuraSingh-r8b ปีที่แล้ว +17

    Jaget guru satguru ravidas ge pori duneya da bhla karde han jinda bad vaheguru ge veheguru ge

  • @munishkumarmunishkumar4984
    @munishkumarmunishkumar4984 11 หลายเดือนก่อน +63

    ❤❤❤❤❤ਜੋ ਬੋਲੈਂ ਸੋ ਨਿਰਭੈ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ❤🙏🌻🌻🌼🌼🌼🙏

  • @ghanshyamsuthar442
    @ghanshyamsuthar442 2 หลายเดือนก่อน +4

    धन्य हो संत जीत दास जी

  • @RameshChand-l5d
    @RameshChand-l5d 5 หลายเดือนก่อน +2

    वाह ! धन्य हो महात्मा साहिबान को। क्या मीठी आवाज़ है जी!❤❤

  • @JagsirSingh-d7v6t
    @JagsirSingh-d7v6t 2 หลายเดือนก่อน +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Ravishankar-yw4gz
    @Ravishankar-yw4gz 9 หลายเดือนก่อน +20

    अतिसुंदर संत जीत दास आवाज है वाहे गुरु जी ❤❤❤❤🎉🎉

  • @tarsemsingh2484
    @tarsemsingh2484 10 หลายเดือนก่อน +104

    ਬਹੁਤ ਹੀ ਪਿਆਰੀ ਅਵਾਜ਼ ਭਾਈ ਸਾਹਿਬ ਜੀ ਦੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏🙏🙏🙏

  • @oldsongsmedia1754
    @oldsongsmedia1754 9 หลายเดือนก่อน +22

    ਵਾਹ ਜੀ ਵਾਹ ਜੈ ਗੁਰੂਦੇਵ ਬਾਬਾ ਜੀ ਬਹੁਤ ਖੂਬ ਜੀ

  • @sarpanchpindmanan2120
    @sarpanchpindmanan2120 7 หลายเดือนก่อน +19

    ਸਤਿਗੁਰ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ।

  • @kishantailor6494
    @kishantailor6494 6 หลายเดือนก่อน +16

    वाह गुरु सतनाम 🌹🌹🌹🌹🌹

  • @ranjodhsingh7736
    @ranjodhsingh7736 8 หลายเดือนก่อน +22

    ਵਾਹਿਗੁਰੂ ਜੀ ਦੀ ਰਹਿਮਤ ਨਾਲ ਕਿੰਨੀ ਸੋਹਣੀ ਅਵਾਜ਼ ਦਿੱਤੀ ਹੈ।ਮਨ ਨੂੰ ਟੁੰਭ ਲੈਣ ਵਾਲਾ ਸ਼ਬਦ।

  • @Sam_7389
    @Sam_7389 3 หลายเดือนก่อน +5

    Bhut vadiya shabd❤

  • @SukveerKaur-ns2gh
    @SukveerKaur-ns2gh 5 หลายเดือนก่อน +6

    Bah kamaal bah kamal waheguru ji o❤❤

  • @satyapalmahach8559
    @satyapalmahach8559 หลายเดือนก่อน +1

    Radha Swami ji koti koti pranam Radha Swami ji 🙏🙏🌹🌹🙏💐💐🌹💐🌹🌹

  • @nikhil_mehra_43
    @nikhil_mehra_43 6 หลายเดือนก่อน +2

    Jai gurudev ji ❤

  • @TalwinderSandhu-vh7wj
    @TalwinderSandhu-vh7wj 9 หลายเดือนก่อน +19

    ਬਹੁਤ ਹੀ ਅਨੰਦਮਈ. ਵਾਹਿਗੁਰੂ ਜੀ 🙏

  • @vidyarani4512
    @vidyarani4512 11 หลายเดือนก่อน +14

    Bahut sohna shabd baba g

  • @NarinderKumar-uz4hy
    @NarinderKumar-uz4hy ปีที่แล้ว +12

    Ravidass ji de janam din di sari sangat nu vadhayian ji.

  • @Upasna-z7v
    @Upasna-z7v หลายเดือนก่อน +1

    कितनी अच्छी ओर सच्ची लाइन हैं रब मेरा सदगुरु बनके आया ❤❤❤❤❤

  • @darshansingh8570
    @darshansingh8570 6 หลายเดือนก่อน +1

    Very sweet voice Bhai sahb ji di

  • @lakhbirmahla6635
    @lakhbirmahla6635 10 หลายเดือนก่อน +66

    ਭਾਈ ਸਾਹਿਬ ਜੀ ਦੀ ਬਹੁਤ ਸੋਹਣੀ ਵਾਜ਼ ਵਾਹਿਗੁਰੂ ਜੀ ਮੇਹਰ ਕਰਨ

    • @HarshGaming-tk3ky
      @HarshGaming-tk3ky 5 หลายเดือนก่อน +2

      Mere Taya g ne❤️🙏

    • @manavlagah3282
      @manavlagah3282 4 หลายเดือนก่อน

      Sant Jeet dass g ne Mahal gehal dera Shri Chand 108 gaadi

  • @SarabjitGoraya-b9l
    @SarabjitGoraya-b9l 10 หลายเดือนก่อน +80

    ਬਹੁੱਤ ਸਕੂਨ ਮਿਲਦਾ ਸ਼ਬਦ ਸੁਣ ਕੇ ਭਾਈ ਸਾਹਿਬ ਜੀ ਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇਜੀ❤❤❤❤❤❤🌹🙏🌹🙏🌹🙏🌹🙏🌹🙏🌹🙏🌹

    • @asealskar8
      @asealskar8 6 หลายเดือนก่อน +3

      هل يمكنك كتابة كلمات القصيد كي يتثنا لي ترجمتها وقرائتها .صديقك سوري لاجئ في لبنان

    • @narinderkaur8093
      @narinderkaur8093 5 หลายเดือนก่อน +1

      Baba ji Inna Sohna kirtan sun ke man bhar aunda he

  • @lovepreetsingh9959
    @lovepreetsingh9959 ปีที่แล้ว +17

    Dhan dhan satguru jagat guru Ravidas maharaj ji aap ji de gurupurab diaa sab sangta nu bhot bhot mubarka hovan 🙏🙏🙏🙏🙏

  • @ajmersingh8994
    @ajmersingh8994 29 วันที่ผ่านมา +1

    ਧੰਨ ਗੁਰੂ ਰਵਿਦਾਸ ਜੀ

  • @rajveer__sidhu627
    @rajveer__sidhu627 5 หลายเดือนก่อน +5

    ਧੰਨ ਹੋ ਤੁਸੀਂ ਬਾਬਾ ਜੀ ਬਹੁਤ ਵਧੀਆ ਸ਼ਬਦ ਗਾਇਆ ਹੈ ਜੀ ਆਪ ਜੀ ਕਾ ਬਹੁਤ ਬਹੁਤ ਸਤਿਕਾਰ ਤੇ ਬੁਹਤ ਬੁਹਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🌺💚🌺💚🌺💚🌺💚🌺💚🌺💚🌺💚

  • @big--brain4231
    @big--brain4231 9 หลายเดือนก่อน +13

    ਬਹੁਤ ਵਧੀਆ ਅਵਾਜ਼ ਹੈ ਜੀ। ਮੈਂ ਪਿਛਲੇ 1 ਹਫਤੇ ਤੋਂ ਸਵੇਰੇ ਤੋਂ ਸ਼ਾਮ ਤੱਕ ਇਹੀ ਵਾਰ ਵਾਰ ਸੁਣ ਰਿਹਾ ਹਾਂ।

  • @AmitKumar-im4bi
    @AmitKumar-im4bi 4 หลายเดือนก่อน +6

    Guru ji di mehima superhit

  • @amarvirpal5477
    @amarvirpal5477 5 หลายเดือนก่อน +8

    Jai guru ravidas ji 👏💙
    Jai bhim ji 💙💙💙💙💙

  • @poonamchand4440
    @poonamchand4440 2 หลายเดือนก่อน +1

    बहुत ही सुन्दर कर्ण प्रिय ❤ दिल को सुगुन देने वाला भजन हैं।

  • @SanjeevKumarBagga
    @SanjeevKumarBagga ปีที่แล้ว +9

    Bahoot hi madhur awaz bahoot sohna likhya te gayea ji

  • @SurinderKumar-g6m
    @SurinderKumar-g6m 6 หลายเดือนก่อน

    ਜੈ ਗੁਰੂ ਗੁਰੂਦੇਵ ਜੀ
    ਬਹੁਤ ਮਿੱਠੀ ਅਵਾਜ ਤੇ ਭਜਨ ਵੀ ਬਹੁਤ ਵਧੀਆ ਲਿਖਿਆ।

  • @ManpreetSingh-c3n
    @ManpreetSingh-c3n หลายเดือนก่อน +8

    ਬਹੁਤ ਵਧੀਆ ਹੈ ਇਹ ਸ਼ਬਦ

  • @HarwinderSingh-v1n
    @HarwinderSingh-v1n 9 หลายเดือนก่อน +14

    ❤❤lਮਨ.ਨੂੰ. ਸਕੂਨ.ਮਿਲਿਆ. ਏ.ਸਬਦ.ਸੁਣ.ਕੇ.ਅਵਾਜ.ਬਹੁਤ. ਵਧੀਆ. ਜੀ.ਵਾਹਿਗੁਰੂ. ਜੀ❤❤

  • @gurmailchand180
    @gurmailchand180 9 หลายเดือนก่อน +87

    ਇਸ ਤਰ੍ਹਾਂ ਲਗਦਾ ਗੁਰੂ ਆਪ ਦੱਸਦੇ ਹਨ ਏਨੀ ਮਿੱਠੀ ਆਵਾਜ ਹੈ ❤🙏🌹👍👍👍👍

    • @ShashiKumar-gl9ld
      @ShashiKumar-gl9ld 3 หลายเดือนก่อน

      ❤😅🎉😂😂😢😮1😮😅😅😅😅😅😅😅😅😅😅😅😅😊😊🎉😂❤ytft 77op

    • @SatishKumar-dz9wk
      @SatishKumar-dz9wk 2 หลายเดือนก่อน

      🎉🎉🎉

    • @BobbyZira-dv9ss
      @BobbyZira-dv9ss หลายเดือนก่อน

      S min😅😮😢🎉😂😂😂q

  • @jasvirsingh8653
    @jasvirsingh8653 11 หลายเดือนก่อน +7

    Very Very Very Very Very Very Very Very Nice Baba G Bhut ਹੀ Heart tuch awaz

  • @kumariparveen434
    @kumariparveen434 5 หลายเดือนก่อน +5

    Waheguru ji

  • @mahipardhadn6440
    @mahipardhadn6440 7 หลายเดือนก่อน +66

    ਆਵਾਜ ਸੁਣਕੇ ਬਾਬਾ ਜੀ ਗੀਤ ਵਾਰ-ਵਾਰ ਸੁਣਨ ਨੂੰ ਜੀ ਕਰੀ ਜਾ ਰਿਹਾ ਆਓ ਅਸੀਂ ਵਧੀਆ

  • @d.jlover1075
    @d.jlover1075 10 หลายเดือนก่อน +35

    ਧੰਨ ਧੰਨ ਜਗਤ ਪਿਤਾਮਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕੀ ਜੈ❤❤❤❤❤🙏🙏🙏🙏

  • @ramjidass8880
    @ramjidass8880 11 หลายเดือนก่อน +94

    ਬਹੁਤ ਆਨੰਦ ਮਈ ਅਵਾਜ ਜੀ ਸਤਿਗੁਰ ਆਪ ਤੇ ਕਿਰਪਾ ਕਰਨ।

    • @jasvirsinghsingh3723
      @jasvirsinghsingh3723 7 หลายเดือนก่อน +5

      ❤❤❤🙏🙏🙏🙏🙏🙏🙏🙏

    • @AkashJi-l8u
      @AkashJi-l8u 4 หลายเดือนก่อน

      😅😅​@@jasvirsinghsingh3723

    • @lehmberram4813
      @lehmberram4813 3 หลายเดือนก่อน

      Jai guru dev je

    • @vestigevestige6398
      @vestigevestige6398 3 หลายเดือนก่อน

      La ad km l ll QQ wj l65o।
      P oo।o apnh😅

    • @ramphalinsha5280
      @ramphalinsha5280 หลายเดือนก่อน

      Nngg

  • @narindersingh6032
    @narindersingh6032 9 หลายเดือนก่อน +7

    Wahuguru ji 🙏 bhut vadiy ਅਵਾਜ ❤❤🙏

  • @KakaJi-q8n
    @KakaJi-q8n หลายเดือนก่อน

    Wehaguru ji🙏🙏🙏

  • @gurdialchand8068
    @gurdialchand8068 หลายเดือนก่อน

    ਜੱਗਤਪਿੱਤਾ। ਜੱਗਤ। ਗੁਰੂ। Dhan. Dhan. Dhan. Shri. Guru. Ravidas maharaj G 🙏🏼🙏🏼🙏🏼🙏🏼

  • @ashokhalwai
    @ashokhalwai ปีที่แล้ว +35

    ਜੈ ਗੁਰੂਦੇਵ ਧੰਨ ਗੁਰੂਦੇਵ ਜੀ ਬਹੁਤ ਬਹੁਤ ਵਧੀਆ ਜੀ

  • @sunitarani8257
    @sunitarani8257 ปีที่แล้ว +41

    🙏🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ,🙏🙏

  • @hameshbadhan1890
    @hameshbadhan1890 ปีที่แล้ว +10

    ਗੁਰੂ।ਰਵਿਦਾਸ।ਜੀ।।ਮਿਹਰ
    ।ਕਲਠ।ਜੈਗੁਰੂ।ਦੇਵ‌।ਜੀ

  • @KirtiRehal-zu4yp
    @KirtiRehal-zu4yp 7 หลายเดือนก่อน +3

    Nice Shabad hai

  • @gulshantoora
    @gulshantoora 11 หลายเดือนก่อน +57

    ਰੱਬ ਮੇਰਾ ਸਤਿਗੁਰ ਬਣ ਕੇ ਆਇਆ,
    ਮੈਨੂੰ ਦੇਖ ਲੈਣ ਦੇ ,
    ਮੈਨੂੰ ਦੇਖ ਲੈਣ ਦੇ ,ਮੱਥਾ ਟੇਕ ਲੈਣ ਦੇ,
    ਰੱਬ ਮੇਰਾ ਸਤਿਗੁਰ ਬਣ ਕੇ ਆਇਆ,
    ਜਦੋਂ ਵਲ ਗਰੀਬਾਂ ਜਾਵੇ
    ਦੋਹੀਂ ਹੱਥੀਂ ਆਣ ਲੁਟਾਵੇ,
    ਨੀ ਉਹ ਕਿਹੜਾ ਦਾਨੀ ਆਇਆ
    ਮੈਨੂੰ ਦੇਖ ਲੈਣ ਦੇ ,
    ਰੱਬ ਮੇਰਾ ਸਤਿਗੁਰ ਬਣ ਕੇ ਆਇਆ,
    ਜਦੋਂ ਬਾਗਾਂ ਦੇ ਵੱਲ ਜਾਵਣ,
    ਸੁੱਕੇ ਬਾਗ਼ ਹਰੇ ਹੋ ਜਾਵਣ,
    ਨੀ ਉਹ ਕਿਹੜਾ ਮਾਲੀ ਆਇਆ
    ਮੈਨੂੰ ਦੇਖ ਲੈਣ ਦੇ ,
    ਰੱਬ ਮੇਰਾ ਸਤਿਗੁਰ ਬਣ ਕੇ ਆਇਆ,
    ਜਦੋਂ ਦੁਖੀਆਂ ਦੇ ਵੱਲ ਜਾਵੇ
    ਰੋਗੀ ਰਾਜ਼ੀ ਕਰਕੇ ਆਵੇ
    ਨੂੰ ਉਹ ਕਿਹੜਾ ਵੈਦ ਹੈ ਆਇਆ
    ਮੈਨੂੰ ਦੇਖ ਲੈਣ ਦੇ ,
    ਰੱਬ ਮੇਰਾ ਸਤਿਗੁਰ ਬਣ ਕੇ ਆਇਆ,
    ਜਦੋਂ ਵਿਚ ਕਚਹਿਰੀ ਜਾਵੇ ,
    ਜਾਕੇ ਕੈਦੀ ਬਰੀ ਕਰਾਵੇ ,
    ਨੀ ਉਹ ਕਿਹੜਾ ਦਰਦੀ ਆਇਆ
    ਮੈਨੂੰ ਦੇਖ ਲੈਣ ਦੇ ,
    ਰੱਬ ਮੇਰਾ ਸਤਿਗੁਰ ਬਣ ਕੇ ਆਇਆ,
    ਜਦੋਂ ਸਤਿਸੰਗ ਦੇ ਵਿਚ ਜਾਵੇ
    ਉਹ ਤਾਂ ਸਭ ਦੇ ਭਰਮ ਮਿਟਾਵੇ
    ਕਿਹੜਾ ਬ੍ਰਹਮਗਿਆਨੀ ਆਇਆ
    ਮੈਨੂੰ ਦੇਖ ਲੈਣ ਦੇ ,
    ਰੱਬ ਮੇਰਾ ਸਤਿਗੁਰ ਬਣ ਕੇ ਆਇਆ,
    ਸਤਿਗੁਰ ਭਵਸਾਗਰ ਵਲ ਜਾਵੇ
    ਬਿਨਾਂ ਜਹਾਜ਼ੋ ਪੂਰ ਲੰਘਾਵੇ
    ਇਹ ਤਾਂ ਮਧਸੁਧਨ ਹੈ ਆਇਆ
    ਮੈਨੂੰ ਦੇਖ ਲੈਣ ਦੇ ,
    ਰੱਬ ਮੇਰਾ ਸਤਿਗੁਰ ਬਣ ਕੇ ਆਇਆ,
    ਮੈਨੂੰ ਦੇਖ ਲੈਣ ਦੇ...!

    • @MadanLal-ie8hr
      @MadanLal-ie8hr 10 หลายเดือนก่อน +1

      Baba ji kirpa kar

    • @manjitkarthiksharma2482
      @manjitkarthiksharma2482 10 หลายเดือนก่อน

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @Sisodiy450
      @Sisodiy450 9 หลายเดือนก่อน

      Jay Shree ravidas

    • @ushachander2561
      @ushachander2561 9 หลายเดือนก่อน +1

      Last paragraph v likh do ji pls

    • @kamaldeepsingh7970
      @kamaldeepsingh7970 9 หลายเดือนก่อน +1

      ਦਾਨੀ

  • @rajwinderkaur9968
    @rajwinderkaur9968 11 หลายเดือนก่อน +14

    Bohot hi bdiya ,ji
    Jai gurudev ji

  • @manjinderbanger9062
    @manjinderbanger9062 11 หลายเดือนก่อน +13

    Jai santa di .satguru ravidass maharaj ji ki jai ❤

  • @saivigurveensvlogs9308
    @saivigurveensvlogs9308 4 หลายเดือนก่อน +9

    I like this 👌song

  • @KuldeepSingh-v9z1s
    @KuldeepSingh-v9z1s 3 หลายเดือนก่อน +1

    ਬਾਬਾ।ਜੀ।ਜੀ।ਮੇਹਰ।ਭਰੇਇਆ।ਹਥ।ਰਖਣ।ਇਰਨਾ।ਤੇ