Kae kegba😊appe he punjab de jawane kahrab hae netu satra wala har vota vitch kahda ho janda rupeyavkethu aunda hae es chAwel kol ese tra he public ne kese den vota pake jeta dena bus fer sare age de penson pake a Sade duneya vitch pagla de gente thode hae
ਇੱਕ ਵਾਰ ਇਸ ਵੀਰ ਨੂੰ ਐਮ ਐਲ ਏ ਜਾਂ ਐਮ ਪੀ ਜ਼ਰੂਰ ਬਨਾਉਣਾ ਚਾਹੀਦਾ ਹੈ ਇਹ ਦਿਲ ਦਾ ਸੱਚਾ ਬੰਦਾ ਏ
A reporter de chittar lao
ਨੀਟੂ ਗਰੀਬ ਬੰਦੇ ਜ਼ਰੂਰ ਹੈ ਪਰ ਦਿਲ ਦਾਂ ਨਹੀਂ ਮਾੜਾ ❤❤🙏
ਸਲੂਟ ਆ ਨੀਟੂ ਜੀ ਦੇ ਜਜ਼ਬੇ ਨੂੰ
ਵਾਹਿਗੁਰੂ ਜੀ ਮੇਹਰ ਕਰੋ ਸਾਡੇ ਨੀਟੂ ਬਾਈ ਤੇ ਕਿਸੇ ਦੀ ਗਰੀਬੀ ਦਾ ਮਜਾਕ ਨਹੀਓ ਉਡਾਈ ਦਾ 🙏🙏
ਨੀਟੂ ਸ਼ਟਰਾ ਵਾਲੇ ਦੀ ਇੱਕ ਗੱਲ ਤਾ ਵਧੀਆ ਏ ਕਿ ਆਮ ਲੋਕਾਂ ਨੂੰ ਜਾਗਰੂਕ ਤਾ ਕਰਦਾ ਹੈ
ਨੀਟੂ ਵੀਰ ਜੀ ਲੋਕਾਂ ਖੁਸ਼ ਤਾਂ ਕੋਈ ਕਰਦਾ ਹੈ ਤੁਸੀ ਬਹੁਤ ਗਰੇਟ ਹੋ ਜਿਹੜੇ ਸੋਨੂੰ ਦੇਖ ਕੇ ਹੱਸਦੇ ਹਨ
ਰੱਬ ਸਭ ਦੇਖਦਾ ਹੈ ਲੋਕ ਉਸ ਰੱਬ ਤੋ ਵੀ ਨਹੀਂ ਡਰਦੇ 😠
ਤੇਰੇ ਹੌਸਲੇ ਦੇ ਸਦਕੇ ਨੀਟੂ ਵੀਰੇ
ਐਤਕੀਂ ਪੱਕਾ ਜਿੱਤੇਗਾ
ਕਿਸੇ ਗਰੀਬ ਬੰਦੇ ਦਾ ਮਜ਼ਾਕ ਉਡਾਉਣਾ ਗਲਤ ਹੈ
ਅਸੀਂ ਬਰਨਾਲ਼ਾ ਨਿਵਾਸੀ ਨੀਟੂ ਨੂੰ ਬੇਨਤੀ ਕਰਦੇ ਹਾਂ ਕਿ ਬਰਨਾਲੇ ਤੋਂ ਕਾਗਜ ਭਰਕੇ ਲੋਕਾਂ ਦਾ ਮਨੋਰੰਜਨ ਕਰਨਾ ਜੀ।
ਵੀਰ ਨੀਟੂ ਹਮੇਸ਼ਾ ਅਮਰ ਰਹੇ❤🙏
ਦੋ ਤਿੰਨ ਸੌ ਵੋਟ ਲੈਣਾ ਮਖੌਲ ਦੀ ਗੱਲ ਨਹੀਂ
ਟਾਇਮ ਹੀ ਖ਼ਰਾਬ ਕਰਦਾ
Mann g good cm aap punjab
ਕਿਸੇ ਦੀ ਗ਼ਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਹਮੇਸ਼ਾ ਨੀਵਾਂ ਰਹਿ ਕੇ ੳੱਚਾ
ਰੁਤਵਾ ਪਾਈਦਾ ਕਦੇ ਸਮਾਂ ਆਊ ਸਟਰਾ ਵਾਲੇਆ ਲੋਕ ਤੇ ਨੂੰ ਸਲੂਟ
ਮਾਰਨਗੇ
ਰਾਜਾ ਬਰੂਸ਼ ਵੀ ਸੱਤ ਲੜਾਈਆਂ ਹਾਰਣ ਤੋਂ ਬਾਅਦ ਜਿੱਤਿਆ ਸੀ।
ਤੂੰ ਨਾ ਪੰਗੇ ਲੈ ਚੁੱਪ ਕਰਕੇ ਕੰਮ ਕਰ ਅਪਣਾ ਇਹ ਦੁਨੀਆਂ ਚਿੱਤੜ ਕੁੱਟ ਮਹਿਕਮੇ ਦੀ ਮੈਂਬਰ ਬੜੀ ਖੁਸ਼ੀ ਨਾਲ ਬਣਦੀ ਹੈ ਕਮਲਿਆ ਅਤੇ ਪੈਸਾ ਮੁੱਖ ਹੈ ਅਤੇ ਜਾਤੀ ਵਾਦ ਦੀ ਬਮਾਰੀ ਨਹੀਂ ਜਾਂਦੀ ਲੋਕਾਂ ਦੇ ਮਨਾਂ ਚੋਂ ਦੁਨੀਆ ਮਤਲਬ ਦੀ ਹੈ ਤੈਨੂੰ ਕਿਸੇ ਦੇ ਖਰੜੇ ਫ਼ੜਨ ਦੀ ਲੋੜ ਨਹੀਂ ਹੈ ਚੁੱਪ ਕਰਕੇ ਕੰਮ ਕਰ ਜਦੋਂ ਕੋਈ ਤੇਰੇ ਕੋਲ ਆਵੇਗਾ ਵੱਡਾ ਲੀਡਰ ਫੇਰ ਗੱਲ ਕਰੀ
Nice man
Kya baat Neetu
ਪੱਤਰਕਾਰ ਵੀ ਗਰੀਬ ਦਾ ਮਜਾਕ ਉਂਡਾਉਂਦੇ ਆ ਤਕੜੇ ਤੋਂ ਕੰਨੀ ਕਤਰਾਉਂਦੇ ਆ ਸਵਾਲ ਕਰਨ ਲੱਗੇ
Democratic knowledge ni rakhda veer ehe ta fun krde ne lok...basics bi ni pta bhra nu politicalbsetbup de
@@harpindersuddi5268 OK ji 👌
God bless you
❤❤❤
236 vote mil gaye is baar
We Love Nitu Ji
Vote for neetu 🎉🎉🎉🎉
ਪੈਰ ਕਾਤੋ ਫੜਨੇ ਭਗਵੰਤ ਦੇ ਉਦਾ ਲੰਨ ਫੜਕਾ
ਭਰਾਵਾ ਘਰ ਬਹਿਸਿਧੜਾ ਤੂੰ ਕੰਮ ਆਦਾ ਛਟਰਾਂ ਦਾ ਸਮਾਨ
Hunsla Rkh ek Din Nithu Ave ga jrur jdu Nithu Mla sab hove g👍👍👍👍👍👍👍👍❤❤❤❤❤❤
Neetu bjaji salut
Yr isko jitaaoooo😂😂😂
I admire this man
Mann shive ji ko guru man lo sub ter janga Mann h shan humari❤❤❤❤❤❤❤
Netu bhai banda shi aa
Next CM of Funjab
👌👌👌🙏🙏
Good nettu bhaa g
ਤੇਰਾ ਘਰ ਚੱਲੀ ਜਾਂਦਾ ਏ ਏਨਾ ਹੀ ਬਹੁਤ ਏ ਤੈਨੂੰ ਨੀਟੂ ਵੋਟਾਂ ਚ ਖੜ ਹੋਣ ਕਰਕੇ ਤੈਨੂੰ ਫਿਲਮਾਂ ਚ ਕੰਮ ਮਿਲ ਜਾਂਦਾ ਹੋਰ ਤੈਨੂੰ ਕੀ ਚਾਹੀਦਾ
Mehnat karo Khush raho
🙏🙏
Good man
Cm saab❤❤❤❤🎉😂
Patar kar shaab thuhadi video de like comment bhi nitu karke he aa rhe ne ijat karni sikho bande di man da sacha dil da saf insaan hai nitu 22 🙏🙏
ਨੀਟੂ ਸਟਰਾਂ ਵਾਲਾ
ਜਿੰਨੀ ਗੱਲ ਕਰਦੌਓ ਜੇ ਇਸਦੇ ਨਾਲ ਓ ਅੱਧ ਕੰਮ ਵੀ ਕੀਤੇ ਹੁਦੇ ਤਾ ਪੰਜਾਬ ਵਿੱਚ 13 ਅਮਪੀ ਤਹਾਡੇ ਹੁੰਦੇ ਜੀ
Join aap and then become mla
Ek bar jita do yaar Neetu nu😂😂
0:15
ਆਕਲੀਆ, ਤੇ,ਵੌਦ
सिनेमा द टिकट दाब्लैक खत्म हो गई पॉलीटिकल द ब्लैक शुरू हो गई संजय जी आपकी मौजा ही मौजा
ਜੱਬਲੀਆਂ ਮਾਰਦੇ
Cm Mann jindabad
ਇਸ ਕਮਲੇ
ਇਸ ਤਰਾ ਦਿਆ ਬੇਵਕੂਫ ਪਿੱਛੇ ਬੇਵਕੂਫ ਹੀ ਤੁਰਦੇ ਆ।
Jar inu ek war jitwa do vicharai da shonk pura hozu,😂
As vaar ano vote pao jaar
Bhai Amritpal singh khalsa de per fadla, pta lgju kidda vote pendi aa😂😂pkka jitt hovegi teri ❤
Sare shad ke s amritpal khalaji no pusho ji
Aap kejriwal bhagwant Mann and the 95mala are the grate layer in the world B mann chutkely sunoda 👎😭🤪🤑👎
ਇਹਨੂੰ ਵਿਚਾਰੇ ਨੂੰ m c ਹੀ ਬਣਾ ਦਿਓ 😅
🤣🤣🤣🛺
Eh leaders di tarif krda k bejati
Mihnt kar rajniti shad pair faran di lor nahi❤
Nittu da mazaak na udao zar eh v rub da banda hai
H
2023 di 15 august nu Cm ne kiha c k2024 di 15 august tak nasha khatam kar dita jawega, eh nakli inklabi ਸਿਰੇ de gapodi ਤੇ notaki daramebaz ne
Jhoot marna ouna chaida hor khus ni vaddi gal ni aa cm ban naa😂😂😂
Too rab daa Banda baki kihde
Koi te gal ha kaka tu mek le k adan NY aya
Kae kegba😊appe he punjab de jawane kahrab hae netu satra wala har vota vitch kahda ho janda rupeyavkethu aunda hae es chAwel kol ese tra he public ne kese den vota pake jeta dena bus fer sare age de penson pake a Sade duneya vitch pagla de gente thode hae
Eh pagal hai
😂
Sinku ki hall y
ਪੰਜਾਬ ਚ ਜਿਲੇ ਕਿੰਨੇ ਆ
23
Nettu veer dunia dalli aa kise da bharosa na rakh y g dogali dunia a
Nice man