8 FEET ROTAVATOR IN ₹90000 | 8 ਫ਼ੁੱਟਾ ਰੋਟਾਵੇਟਰ ਸਿਰਫ਼ ₹90,000/- ਵਿੱਚ

แชร์
ฝัง
  • เผยแพร่เมื่อ 7 ก.พ. 2025
  • ਪ੍ਰਾਈਮ ਐਗਰੀਟੈਕ ਵੱਲੋਂ ਰੋਟਾਵੇਟਰ ਦੇ 2 ਮਾਡਲ ਆਉਂਦੇ ਹਨ, ਜੋ ਹੈਵੀ ਮਾਡਲ ਹੈ ਉਸਦਾ ਨਾਲ “ਅਰਥ ਰੋਟਾਵੇਟਰ” ਹੈ ਅਰਥ ਰੋਟਾਵੇਟਰ ਵਿੱਚ 21-36-28 ਦਾ ਸਾਇਡ ਗੇਅਰ , 13x23 ਦਾ ਉਪਰਲਾ ਮੇਨ ਗੇਅਰ ਮਿਲਦਾ ਹੈ , ਬਾਡੀ ਲਈ 5mm ਦੀ ਸੀਟ ਵਰਤੀ ਜਾਂਦੀ ਆ , ਡਾਲੇ ਲਈ 4mm ਦੀ , ਇਸ ਰੋਟਾਵੇਟਰ ਵਿੱਚ ਰੂਟਰ ਸ਼ਾਫ਼ਟ 70-90mm ਦੀ ਲਗਾਈ ਜਾਂਦੀ ਆ ਜਿਸਨੂੰ ਆਪਾ ਕਹਿ ਸਕਦੇ ਹਾਂ ਕੇ 10mm+10mm = 20MM ਜੋ ਕੇ ਬਹੁਤ ਮਜਬੂਤ ਹੈ | ਅਰਥ ਰੋਟਾਵੇਟਰ ਵਿੱਚ ਤਾਇਓ ਜਪਾਨ ਦੇ ਸਪਰਿੰਗ ਸਟੀਲ ਦੇ ਬਲੇਡ ਲੱਗੇ ਹਨ ਜੋ ਬੋਰੋਨ ਸਟੀਲ ਦੇ ਬਲੇਡਾ ਨਾਲੋਂ ਜਿਆਦਾ ਵਧੀਆ ਕੰਮ ਕਰਦੇ ਹਨ , ਇਹਨਾਂ ਬਲੇਡਾ ਦੀ ਕੁਆਲਟੀ ਬਹੁਤ ਜਿਆਦਾ ਵਧੀਆ ਹੈ ਤੇ ਤਾਇਓ ਵਿੱਚ ਸਾਰੇ ਬਲੇਡਾ ਦਾ ਵਜ਼ਨ ਇੱਕੋ ਜਿੰਨਾ ਹੁੰਦਾ ਹੈ ਜਿਸ ਕਰਕੇ ਇਹਨਾਂ ਨਾਲ ਰੋਟਾਵੇਟਰ ਵਿੱਚ ਵਾਈਬ੍ਰੇਸ਼ਨ ਬਿਲਕੁੱਲ ਨਾ ਦੇ ਬਰਾਬਰ ਹੁੰਦੀ ਹੈ,
    ਅਰਥ ਰੋਟਾਵੇਟਰ ਵਿੱਚ ਸਾਰੇ ਨਟ ਬੋਲਟ ਬਹੁਤ ਚੰਗੀ ਕੁਆਲਿਟੀ ਦੇ ਹਨ।
    ਪ੍ਰਾਇਮ ਐਗਰੀਟੈਕ ਦਾ ਦੂਜਾ ਮਾਡਲ ਮਾਡਲ ਆਉਂਦਾ ਹੈ ਫ਼ੋਰਸ ਰੋਟਾਵੇਟਰ, ਫ਼ੋਰਸ ਰੋਟਾਵੇਟਰ ਵਿੱਚ ਤੁਹਾਨੂੰ 13x23 ਦਾ 5 ਲੀਟਰ ਆਇਲ ਵਾਲਾ ਮੇਨ ਗੇਅਰ ਅਤੇ 20-35-28 ਦਾ ਸਾਈਡ ਗੇਅਰ ਮਿਲਦਾ ਹੈ । ਇਸ ਵਿੱਚ 4mm ਦੀ ਬਾਡੀ ਮਿਲਦੀ ਹੈ ਅਤੇ 3mm ਦਾ ਡਾਲਾ ਮਿਲਦਾ ਹੈ । ਇਸ ਵਿੱਚ 75-90mm ਦੀ ਰੂਟਰ ਸ਼ਾਫਟ ਲੱਗਦੀ ਹੈ ਅਤੇ ਬੋਰੋਨ ਸਟੀਲ ਦੇ ਬਹੁਤ ਚੰਗੀ ਕੁਆਲਿਟੀ ਦੇ ਬਲੇਡ ਮਿਲਦੇ ਹਨ
    ਜਿਆਦਾ ਜਾਣਕਾਰੀ ਲਈ ਤੁਸੀਂ ਸਾਡੀ ਵੈੱਬ ਸਾਈਟ ਤੇ ਜਾ ਸਕਦੇ ਹੋ |
    primeagritech.in/
    E-mail - myprimeagritech@gmail.com
    Contact - 73094-01313 , 95019-09739

ความคิดเห็น • 23

  • @AmarjitSingh-se8yp
    @AmarjitSingh-se8yp หลายเดือนก่อน +1

    7ਫੁਟ 70.000
    8ਫੁਟ80.000
    9ਫੁਟ90.000
    ਰੂਟਾ ਵੇਟਰ ਨੂੰ ਕੋਈ ਨਹੀ ਪੁਛਦਾ ਸਭ ਕੋਲ ਸੁਪਰ ਸੀਡਰ‌ਹਨ ਜੋ ਖੋਲ ਕੇ ਰੂਟਾ ਵੇਟਰ ਬਣ ਜਾਦਾ

    • @SatenderKumar-cq1hl
      @SatenderKumar-cq1hl 28 วันที่ผ่านมา

      Kha mileta h etna havvy material k sath dasson .

  • @pindaale5578
    @pindaale5578 หลายเดือนก่อน +2

    ਗਾਟਾ ( ਗਲ) ਜਿਆਦਾ ਨਾਜੁਕ ਹੁੰਦਾ ਇਹ ਵਾਲਾ ਨਾ ਸੋਹਣਾ ਲਗਦਾ.... ਗਲ ਨੂੰ ਬਦਲੋ ਜਿਸ ਵਿਚ ਡੰਡਾ ਪੈਂਦਾ ਉਪਰ ਟਰੈਕਟਰ ਦਾ

  • @jagruprai9624
    @jagruprai9624 หลายเดือนก่อน +1

    Macanical seal fiting video payo

  • @ShamSham-bn5tx
    @ShamSham-bn5tx หลายเดือนก่อน +1

    6 ਫੁੱਟ ਵਾਲੇ ਰੋਟਾਵੇਟਰ ਤੇ ਵੀਡੀਓ ਪਾਇਓ ਵਿਦ ਰੇਟ

  • @SatenderKumar-cq1hl
    @SatenderKumar-cq1hl หลายเดือนก่อน +2

    🎉🎉🎉🎉🎉👍👍

  • @deepakdhillon7269
    @deepakdhillon7269 หลายเดือนก่อน +1

    Yaar sare mochre vich bethe
    Tusi enu vechn lgge

  • @asgrotyrewheels
    @asgrotyrewheels หลายเดือนก่อน +1

    Kya baat ji❤❤❤❤

  • @cheemafarm3407
    @cheemafarm3407 หลายเดือนก่อน +1

    Veer patiala area ch kithe milu

  • @ChhotuJatwar65
    @ChhotuJatwar65 หลายเดือนก่อน +1

    7 फुट rotavetor ka kya price rahega

  • @pubgglobalgrouppubglovers8153
    @pubgglobalgrouppubglovers8153 หลายเดือนก่อน +1

    Veer 10futt te 12futt da ki rat3

  • @SukhchainSingh-gw8ze
    @SukhchainSingh-gw8ze หลายเดือนก่อน

    Veere sabcidy 50% wali skim te vi milju ga

  • @jagruprai9624
    @jagruprai9624 หลายเดือนก่อน

    Earth model 7 fut da ki price ha veer

  • @rajinderkaursangra8717
    @rajinderkaursangra8717 หลายเดือนก่อน

    Bai ji super seeder te drill kdo bnani aw….!

  • @ashvirk4444
    @ashvirk4444 หลายเดือนก่อน +1

    ❤❤

  • @Surjeetsingh-528
    @Surjeetsingh-528 หลายเดือนก่อน +1

    9 ft price

  • @ShamSham-bn5tx
    @ShamSham-bn5tx หลายเดือนก่อน +1

    6foot price

  • @deepakkumar-sb4yt
    @deepakkumar-sb4yt หลายเดือนก่อน +1

    Veer beej ki machine lagana shuru kr do please

  • @Kuldeepsingh-j6n4j
    @Kuldeepsingh-j6n4j หลายเดือนก่อน +1

    👌🙏🙏

  • @NavjotSingh-om7nn
    @NavjotSingh-om7nn หลายเดือนก่อน +1

  • @Vehlavlogger07
    @Vehlavlogger07 หลายเดือนก่อน

    9 feet 90 da mild krda kine leene Mechanical seal 13 23