Main Jad Langhaan Punjab Diyaan Bazaraan Chon | ਮੈਂ ਜਦ ਲੰਘਾਂ ਪੰਜਾਬ ਦਿਆਂ ਬਾਜ਼ਾਰਾਂ ਚੋਂ | Manraj Patar

แชร์
ฝัง
  • เผยแพร่เมื่อ 16 ม.ค. 2025

ความคิดเห็น • 21

  • @ramse78
    @ramse78 2 ปีที่แล้ว +1

    ਖੂਬ ❤

  • @drdevinderdilroop7031
    @drdevinderdilroop7031 2 ปีที่แล้ว +1

    Sachi inj hi mehsoos hoya ki jiven Punjab de bazaron chon lang rahe hoyiae.
    Jio Manraj........bohat khoob

  • @akshaybhatiaghazalist4569
    @akshaybhatiaghazalist4569 2 ปีที่แล้ว +1

    Bahut khoob ji 👌🏻👌🏻👌🏻🙏

  • @simbrankaur5100
    @simbrankaur5100 2 ปีที่แล้ว +1

    ਲਿਖਤ ਵਾਹ ! ਆਵਾਜ਼ ਵਾਹ ! ਮਿਊਜ਼ਿਕ ਵਾਹ !

  • @ninderghugianvi3243
    @ninderghugianvi3243 2 ปีที่แล้ว +2

    ਖੂਬਸੂਰਤ ਗਾਇਨ ਤੇ ਪੇਸ਼ਕਸ਼

  • @SamarpanTheatre
    @SamarpanTheatre 2 ปีที่แล้ว +1

    Wah baa kamaal
    Shandar zindabad
    Patar sahab 🙏🙏

  • @puninanra3964
    @puninanra3964 2 ปีที่แล้ว +1

    Ghaint song

  • @gurmeetkaur
    @gurmeetkaur หลายเดือนก่อน

    ਵਾਹ ਮਨਰਾਜ!

  • @joginderkaur3887
    @joginderkaur3887 2 ปีที่แล้ว +1

    ਬਹੁਤ ਵਧੀਆ ਲਿਖਤ ਅਤੇ ਬਹੁਤ ਵਧੀਆ ਗਾਇਨ

  • @jagmohansingh
    @jagmohansingh 2 ปีที่แล้ว +1

    ਪੰਜਾਬ ਦੇ ਬਾਜ਼ਾਰਾਂ ਦੀ ਰੂਹਾਨੀ ਗੇੜੀ - ਸਕੂਨ ਪ੍ਰਦਾਨ ਕਰਨ ਵਾਲੀ ਕਿਰਤ ਅਤੇ ਰਸਦਾਇਕ ਗਾਇਨ - ਇਹ ਗਾਇਨ ਸੁਣਕੇ ਅਤੇ ਵਿਜ਼ੂਅਲਜ਼ ਵੇਖ ਕੇ ਪ੍ਰੋਫੈਸਰ ਪੂਰਨ ਸਿੰਘ ਯਾਦ ਆ ਗਿਆ ਹੈ ਜੋ ਪੰਜਾਬ ਦੀਆਂ ਆਮ ਵਸਤੂਆਂ, ਗੱਲਾਂ ਅਤੇ ਵਰਤਾਰਿਆਂ ਨਾਲ ਵਿਸਮਾਦਿਤ ਮਹਿਸੂਸ ਕਰਦਾ ਸੀ।
    ਪਾਤਰ ਸਾਹਿਬ ਦੇ ਪੰਜਾਬ ਪਿਆਰ ਤੋਂ ਸਦਕੇ ਅਤੇ ਅਜ਼ੀਜ਼ ਮਨਰਾਜ ਦੀ ਸਾਧਨਾ ਨੂੰ ਪ੍ਰਣਾਮ

  • @amarjitshastri6530
    @amarjitshastri6530 2 ปีที่แล้ว +1

    ਬਹੁਤ ਵਧੀਆ ਰਚਨਾ ਹੈ। ਮੁਬਾਰਕਾਂ ਜੀ

  • @nanrajasbirsingh
    @nanrajasbirsingh 2 ปีที่แล้ว +1

    ਬਹੁਤ ਵਧੀਆ

  • @raosurjitsingh6171
    @raosurjitsingh6171 2 ปีที่แล้ว +1

    🙏 ਕੀ ਬਾਤਾਂ ਜੀ, ਵਾਹ ਵਾਹ, ਬਾ-ਕਮਾਲ ਸ਼ਾਇਰੀ। ਤੁਸੀਂ ਦੋਨੋ “ਪਾਤਰ” ਵਧਾਈ ਦੇ ਪਾਤਰ ਹੋ। ਬੱਲੇ ਬੱਲੇ ਜੀ। ਆਪ ਜੀ ਦੀ ਆਉਣ ਵਾਲੀ ਅਗਲੀ ਰਚਨਾ ਦੇ ਇੰਤਜ਼ਾਰ ਚਃ ਆਪਦਾ ਸ਼ੁੱਭਚਿੰਤਕ ਸੁਰਜੀਤ ਸਿੰਘਰਾਉ 🙏🌈👍👌👏💯💐🙏

  • @satvirjagrajsandhu4971
    @satvirjagrajsandhu4971 2 ปีที่แล้ว +1

    Patar Sir ਦੀ ਰਚਨਾ..ਅਨਮੋਲ!

  • @ManpreetSingh_1173
    @ManpreetSingh_1173 2 ปีที่แล้ว +1

    👌

  • @karamjitgrewal1
    @karamjitgrewal1 2 ปีที่แล้ว +1

    ਬਹੁਤ ਵਧੀਆ ਗਾਇਨ ਤੇ ਲਿਖਤ

  • @HarjitSPabla-Composer
    @HarjitSPabla-Composer 2 ปีที่แล้ว +1

    ਖੂਬਸੂਰਤ!

  • @ranglajahan878
    @ranglajahan878 2 ปีที่แล้ว +1

    Good sir

    • @daljitgandam4650
      @daljitgandam4650 2 ปีที่แล้ว

      Wow bol wow music and above all meaning full theme

  • @FILMVaarta
    @FILMVaarta 2 ปีที่แล้ว +1

    ਕਮਾਲ ਏ ਸਰ, ਬਹੁਤ ਸੁਹਣੀ ਪੇਸ਼ਕਾਰੀ। ਰਚਨਾ ਤਾਂ ਖ਼ੂਬਸੂਰਤ ਹੈ ਹੀ ਸੀ ਪਰ ਤੁਹਾਡੀ ਪੇਸ਼ਕਾਰੀ ਦਿਲ ਜਿੱਤਦੀ ਹੈ। ਵੈਸੇ ਤਾਂ ਹਰ ਦਿ੍ਸ਼ ਲਈ ਲਿਖਤ ਚੰਗੀ ਚੁਣੀ ਗਈ ਹੈ ਪਰ ਮੈਨੂੰ ਸਭ ਤੋਂ ਵੱਧ ਪਸੰਦ ਆਈ "ਲਾਹੌਰ ਬੁੱਕ ਸ਼ਾਪ:- ਕਿਤਾਬਾਂ ਵਿਚ ਅਜੇ ਵੀ ਸਾਂਝਾ ਪੰਜਾਬ ਵਸਦਾ" 1:27 second ...ਦੁਆਵਾਂ।

  • @yadwinder96
    @yadwinder96 ปีที่แล้ว +1

    ਤੁਸੀਂ ਵੀ ਚੈਨਲ ਦਾ ਨਾਮ ਪੰਜਾਬੀ ਵਿੱਚ ਕਰੋ ਜੀ😊